ਲੋਕਾਂ ਦੇ ਵੀਜ਼ੇ ਲਗਵਾਉਣ ਵਾਲੇ ਦਾ ਲੱਗਿਆ ਜੇਲ੍ਹ ਦਾ Visa, ਠੱਗ ਟਰੈਵਲ ਏਜੰਟ ਦਾ ਖੁੱਲ੍ਹਿਆ ਭੇਤ | Rozana Spokesman

แชร์
ฝัง
  • เผยแพร่เมื่อ 15 ต.ค. 2024
  • ਲੋਕਾਂ ਦੇ ਵੀਜ਼ੇ ਲਗਵਾਉਣ ਵਾਲੇ ਦਾ ਲੱਗਿਆ ਜੇਲ੍ਹ ਦਾ Visa, ਠੱਗ ਟਰੈਵਲ ਏਜੰਟ ਦਾ ਖੁੱਲ੍ਹਿਆ ਭੇਤ!
    ਖਰੜ ਦਾ ਮੁੰਡਾ ਰਾਜਸਥਾਨ ਵਾਲਿਆਂ ਨਾਲ ਮਿਲ ਲੋਕਾਂ ਨੂੰ ਬਣਾਉਂਦਾ ਸੀ ਮੂਰਖ, ਖੋਲ੍ਹ ਰੱਖੇ ਸਨ 6 ਦਫ਼ਤਰ
    #Chandigarh #Police #Arrest #ImmigrationScam #ImmigrationFraud #RozanaSpokesman
    For Latest News Updates Follow Rozana Spokesman !
    FACEBOOK: / rozanaspokesmanofficial
    🗞️EPAPER: www.rozanaspok...
    💻 ENGLISH WEBSITE: www.rozanaspok...
    📤 INSTAGRAM: / rozanaspokesman
    📌 TWITTER: / rozanaspokesman
    🔴 Whatsapp Channel Link 🔗
    whatsapp.com/c...
    #Rozanaspokesman #spokesmantv

ความคิดเห็น • 22

  • @Aee-ws4gk
    @Aee-ws4gk 2 หลายเดือนก่อน +6

    ਸ਼ੁਕਰ ਆ ਕੋਈ ਚੰਗੀ ਖਬਰ ਆਈ ਹੁਣ ਜਿਨਾ ਲੋਕਾ ਨਾਲ ਠੱਗੀ ਹੋਈ ਆ ਓਹਨਾ ਦੇ ਪੈਸੇ ਵਾਪਿਸ ਆਉਣੇ ਚਾਹੀਦੇ ਹਨ ਤੇ ਇਨਸਾਫ਼ ਮਿਲਣਾ ਚਾਹੀਦਾ ਤੇ ਇਹ ਏਜੰਟਾਂ ਦੀ ਸਾਰੀ ਸੰਪਤੀ ਜਪਤ ਕਰ ਲੈਣੀ ਚਾਹੀਦੀ ਆ

    • @KamalSingh-td8sk
      @KamalSingh-td8sk 2 หลายเดือนก่อน

      ਵੀਰ ਜੀ ਇਹ ਸਕੀਮ ਹੁੰਦੀ ਹੈ ਆਪ ਅੰਦਰ ਹੋਜੋ ਪੈਸੇ ਲੈਣ ਵਾਲੇਆਂ ਦਾ ਗੁਸਾ ਠੰਡਾ ਹੋ ਜਾਂਦਾ

  • @jjsingh4165
    @jjsingh4165 2 หลายเดือนก่อน +1

    Move to abroad 9d chandigarh. Dr. Reet v frrar hai. Us bare kuj pata lagge tan dasna plz. Mai 5 lac laine a.

  • @jaantony6761
    @jaantony6761 2 หลายเดือนก่อน +1

    Sir the visa point jalandhar te v karwai kro ji... Ehna ne mere kolv 2 lakh liya c te baad vich keha k tuhadi refiusel aa gya... Please ehna te v karwai kro ji

  • @sanjusharma4343
    @sanjusharma4343 2 หลายเดือนก่อน

    Mere v 40000 or 6500 madical de world international Chandigarh 44c wale ke pass dete ni 5 mahine ho gye aa ki kra dasyo g please

  • @sanjusharma4343
    @sanjusharma4343 2 หลายเดือนก่อน

    Veere kithe jana paina aa

  • @SandipKaur-s8c
    @SandipKaur-s8c 2 หลายเดือนก่อน

    ਵੀਰੇ ਸਾਡੇ ਵੀ ਪੈਸੇ ਲੈਕੇ ਭੱਜ ਗਿਆ ਸੀ ਜੋਰਦਨ ਦੇ ਨਾਮ ਤੇ ਸਾਡੇ ਕੋਲੋਂ ਵੀ ਪੈਸੇ ਲੇਤੇ ਸੀ ਐਨਾ ਨੇ ਇੱਕ ਕੁੜੀ ਤੋ 250000ਲੱਖ ਰੁਪਏ ਲੇਤੇ ਸੀ ਪਿੰਡ ਭੈਣੀ ਸੀ ਇੱਕ ਦਾ ਪਿੰਡ ਮਹਿਲਾ ਕਲਾਂ ਸੀ ਤਿੰਨ ਜਾਨੇ ਤੋਂ ਸੇਹ ਲੱਖ ਰੁਪਏ ਲੈ ਕੇ ਭੱਜ ਗਿਆ ਸੀ ਅਸੀ ਬਹੁਤ ਬਹੁਤ ਜਾਂਦੇ ਫੋਨ ਕਰੇ ਸੀ ਸਾਡੇ ਜਿਨੇ ਵੀ ਫੋਨ ਨੰਬਰ ਸੀ ਐਨਾ ਨੇ ਬਲੋਕ ਕਰ ਦਿਦਾ ਸੀ ਅਸੀਂ ਬਹੁਤ ਫਿਰਦੇ ਸੀ ਐਨੇ ਦੇ ਮਗਰ ਸਾਨੂੰ ਡਰੀਸ ਗਲਤ ਦੱਸ ਦੇ ਸੀ ਐ ਸਾਨੂੰ ਜਰੂਰ ਦੱਸੋ ਵੀ ਹੁਣ ਕਿਥੇ ਨੇ ਕੱਜਰ ਬੰਦੇ

  • @vickysahota7358
    @vickysahota7358 2 หลายเดือนก่อน

    Abroad way immigration guru nanak dev University opposite Kabir park ASR road same story public nal kar rahe ne payment Return nahi kar rahe

  • @ms7447
    @ms7447 2 หลายเดือนก่อน +1

    Mandi Dabwali vichh vi janch honi chahidi h.

  • @EkamkarSingh-gx4fe
    @EkamkarSingh-gx4fe 2 หลายเดือนก่อน +1

    ਜਿਵੇ ਕੀ ਭਾਨੇ ਸੰਧੂ ਨੇ ਪਹਿਲਾ ਹੀ ਬੋਲਿਆ ਸੀ ਕੀ ਪੰਜਾਬ ਦੇ ਸਾਰੇ ੲੰਜੇਟਾ ਹੀ ਠੱਗੇ ਨੇ ਪਰ ਸਾਡੇ ਲੋਕਾ ਸਮਝ ਨਹੀ ਆਉਦੀ ਫੇਰ ਵੀ ਸਾਡੇ ਲੋਕ ਇੰਨਾ ਦੇ ਜਾਲ ਵਿੱਚ ਫਸੇ ਹੀ ਜਾਦੇ ਆ ਕਈ ਤਾ ੲੰਜਟੇ ਨੂੰ ਹੀ ਰੱਬ ਮੰਨੀ ਫਰਦੇ ਨੇ

  • @SarwansinghSingh-ir9hz
    @SarwansinghSingh-ir9hz 2 หลายเดือนก่อน

    Good news thinks Chandigarh police department India 🇮🇳🇮🇳🇮🇳♥️💐💐🙏🙏

  • @JagdeepSingh-x6y
    @JagdeepSingh-x6y 2 หลายเดือนก่อน

    The trust visa kharar sahi a ja nai file lgaun lyi

  • @raajsingh6191
    @raajsingh6191 2 หลายเดือนก่อน

    Sunaha gurdwara nedey global

  • @balwaintsingh6052
    @balwaintsingh6052 2 หลายเดือนก่อน

    Sarkar nu sab jaga janch karni chaidi a nele licence hona jrori kita jave har ik city di chaking hove

  • @Aujla_0315
    @Aujla_0315 2 หลายเดือนก่อน +2

    Sir red leaf vi chandigarh avi froud karde a

  • @sanjusharma4343
    @sanjusharma4343 2 หลายเดือนก่อน

    I am Yash pal sharma mere vi 400000 hajar aa 6500 madical de aa world international chandigarh 44c

  • @preetgill8358
    @preetgill8358 2 หลายเดือนก่อน

    👍👍

  • @gurpreetsingh-lf5sl
    @gurpreetsingh-lf5sl 2 หลายเดือนก่อน +1

    kharar vich sahil te.gunvir v ehi kam karde oh apne ghar vich karde bade vich ghar chanj kar lende

  • @gurpreetsingh-lf5sl
    @gurpreetsingh-lf5sl 2 หลายเดือนก่อน +1

    asi v kharar.de vich gunvir nu dite 6 lukh os ne ghar chanj kar leya

  • @HarpreetSingh-xn9gu
    @HarpreetSingh-xn9gu 2 หลายเดือนก่อน

    TH-cam te visa updation channel ya ovi fraud karda mera 40 hazzar kha gaya

  • @amarbhai2116
    @amarbhai2116 2 หลายเดือนก่อน

    Oh Lag giya visa Ho gaiya Jaila 😂😂