Part -4 ਵਿਦੇਸ਼ ਚ ਪੰਜਾਬ ਦੀ ਧੀ ਨਾਲ ਹੁੰਦਾ ਸੀ ਗਲਤ ਕੰਮ ਫਿਰ ਸੰਸਥਾ ਵਾਲਿਆਂ ਜੋ ਕੀਤਾ ਤੁਸੀ ਖੁਦ

แชร์
ฝัง
  • เผยแพร่เมื่อ 3 พ.ย. 2024

ความคิดเห็น • 197

  • @babaratandevsewasocietymarhana
    @babaratandevsewasocietymarhana  9 หลายเดือนก่อน +21

    ਸੰਗਤ ਜੀ ਭੈਣ ਵਾਪਿਸ ਆ ਗਈ ਏ ਆਪ ਜੀ ਹੇਠਾ ਦਿਤੇ ਲਿੰਕ ਨੂੰ ਖੋਲ ਕੇ ਵੀਡੀੳ ਵੇਖ ਸਕਦੇ ੳ
    th-cam.com/video/07JsAm90RXQ/w-d-xo.htmlsi=XwwU64MNKlGND95-

    • @jotbirsinghgill2048
      @jotbirsinghgill2048 3 หลายเดือนก่อน

      Shukar Waheguru tera ...bahut sohna kam tuhada veero

  • @MANY-yo5cq
    @MANY-yo5cq 10 หลายเดือนก่อน +4

    ਵਾਹਿਗੁਰੂ ਜੀ ਮੇਹਰ ਕਰੋ
    ਕੁੜੀਆ ਨੂੰ ਬਾਹਰ ਨਾ ਭੇਜੋ ਬਾਹਰ ਕੁੜੀਆਂ ਨਾਲ ਗ਼ਲਤ ਕੰਮ ਹੁੰਦੇ ਨੇ ਖਾਸ ਕਰਕੇ ਛੋਟੀਆਂ ਕਟਰੀਆ ਵਿੱਚ
    ਵੀਰ ਜੀ ਤੁਸੀਂ ਬਹੁਤ ਚੰਗਾ ਕੰਮ ਕਰਦੇ ਆ

  • @sahilbanger3024
    @sahilbanger3024 13 วันที่ผ่านมา

    ਸਿਕੰਦਰ ਬੀਰ ਚੋਟਾ ਆ ਸਾਡਾ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਜੋ ਤੁਸੀਂ ਉਪਰਾਲਾ ਕਰਦੇ

  • @surleenc
    @surleenc ปีที่แล้ว +12

    ਥੋਡੇ ਸਾਰਿਆ ਦਾ ਧੰਨਵਾਦ ਬਹੁਤ ਬਹੁਤ
    ਸਿਕੰਦਰ ਵੀਰਾ ਤਾਂ ਝੋਟਾ ਵੀਰ ਸਾਡਾ ਵਾਹਿਗੁਰੂ ਜੀ ਮਿਹਰ ਕਰਨ ਵੀਰ ਜੀ ਤੇ

  • @amriksingh9589
    @amriksingh9589 ปีที่แล้ว +22

    ਹਜੇ ਤਾ ਸ਼ੂਰੁਆਤ ਹੈ ਪਿੰਡ ਦੀਆਂ ਪਤਾ ਨਹੀਂ ਕਿੰਨੀਆਂ ਕੁ ਜਨਾਨੀਆ ਠੰਗੀਆ ਹੋਣ ਗਿਆ

  • @preetamsingh295
    @preetamsingh295 ปีที่แล้ว +5

    ਵੀਰ ਜੀ ਸਿਕੰਦਰ ਵੀਰ ਨੂੰ ਨਾਲ ਲੈ ਕੇ ਜਾਇਆ ਕਰੂ ਇਹੋ ਜਿਹਾ ਮਾਮਲਾ ਦੇ ਚੰਗੀ ਗੱਲ ਕਰ ਲੈਂਦੇ ਹਨ

  • @gurpreetsuman503
    @gurpreetsuman503 2 หลายเดือนก่อน +2

    ਸਿਕੰਦਰ ਵੀਰਾ ਬਹੁਤ ਵਧੀਆ ਆ

  • @harwinder_singh567
    @harwinder_singh567 ปีที่แล้ว +3

    Thank you veer ji bahut bahut dhanyvad society the

  • @nishansidhu4938
    @nishansidhu4938 11 หลายเดือนก่อน +1

    ਬਾਈ ਜੀ ਤੁਸੀਂ ਜਿਹੜੇ ਕੰਮ ਗਏ ਜੇ ਉਹ ਮਸਲਾ ਤਾਂ ਹੱਲ ਕਰ ਲਿਆ ਕਰੋ ਤੁਸੀਂ ਤਾਂ ਹੋਰ ਈ ਗਾਂ ਦੀ ਗਾਂ ਗੱਲਾ ਕਰੀ ਜਾਂਦੇ ਜੇ ਏਦਾਂ ਗੱਲਾਂ ਨਹੀਂ ਬਣਦੀਆਂ ਹੁੰਦੀਆਂ

  • @tgu1211
    @tgu1211 ปีที่แล้ว +3

    Bhaji Punjab dia dhian kol tuhade warge veer hon ta koi fikar ni tuhanu❤ salute

  • @shamshersingh-wi8ox
    @shamshersingh-wi8ox ปีที่แล้ว +9

    ਵਾਹਿਗੁਰੂ ਜੀ ਸਾਡੀ ਭੈਣ ਨੂੰ ਇਜੱਤ ਮਾਨ ਨਾਲ ਪੰਜਾਬ ਵਾਪਿਸ ਲਿਆਉਣ ਵਿੱਚ ਸਹਾਈ ਹੋਣ

  • @amriksingh9589
    @amriksingh9589 ปีที่แล้ว +10

    ਬਾਈ ਜਿਹੜੀਆਂ ਉਥੇ ਜਾਕੇ ਸਮਝੋਤਾ ਕਰ ਲੈਂਦੀਆਂ ਨੇ ਸਾਡੇ ਪਿਡੋ ਵੀ ਗੲੀ ਸੀ ਇਕ ਪਹਿਲਾ ਤਾ 2---3--, ਮਹੀਨੇ ਰੋਦੀ ਸੀ ਕਹਿਂਦੀ ਵਾਪਸ ਬੁਲਾਉ ਫਿਰ ਉਸ ਨੂੰ ਇਕ ਹੋਰ ਜਨਾਨੀ ਮਿਲੀ ਉਸ ਨੇ ਪਤਾ ਨਹੀਂ ਕਿ ਸਮਝਾਇਆ ਕਿ ਕਿਹਾ 6,ਸਾਲ ਬਾਅਦ ਵਾਪਸ ਆਈ ਆਕੇ 6,ਮਰਲੇ ਵਿਚ ਕੋਠੀ ਪਾ ਲੲੀ ਹਰ ਇਕ ਘਰ ਦੀ ਚੀਜ਼ ਨਵੀ ਲੲੀ ਦੋ ਗੱਡੀਆਂ ਲੈ ਲਿਆ ਉਸ ਨੂੰ ਦੇਖ ਕੇ ਦੂਜਿਆਂ ਤੀਮੀਆ ਦਾ ਦਿਮਾਗ ਤਾ ਹਿਲਦਾ ਹੈ ਸੋਚਦੀਆਂ ਨੇ ਕਿ 5,ਸਾਲ ਪਹਿਲਾਂ ਜਿਸ ਨੇ ਕਦੇ ਕਮੀਜ ਹੋਰ ਤੇ ਸਲਵਾਰ ਹੋਰ ਹੁੰਦੀ ਸੀ ਹੁਣ ਇਕ ਲਾਹੁਦੀ ਤੇ ਇਕ ਪਾਉਂਦੀ ਹੈ ਵਧੀਆ ਐਨਕਾਂ ਲੱਗੀਆਂ ਹੁੰਦੀਆਂ ਨੇ

    • @Prabhdeep-g5w
      @Prabhdeep-g5w 9 หลายเดือนก่อน

      Fr ohna nu eh nhi ptta huna v kida kmaye paise

  • @deepbrar6357
    @deepbrar6357 ปีที่แล้ว +4

    Sikandr veer ji vich bht jurt aa schi salute aa veer ji huna nu

  • @HarjeetSingh-pq3if
    @HarjeetSingh-pq3if ปีที่แล้ว +22

    ਬਾਬਾ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਆ ਤੁਸੀ ਬਹੁਤ ਵਧੀਆ ਗੱਲ ਕਰਦੇ ਅੱਜ ਪਿਲੀ ਪੰਗ ਬਾਲਾ ਬਾਈ ਥੋੜਾ ਜਾਦਾ ਬੋਲਦਾ ਇਦਾਂ ਚੰਗਾ ਨੀ ਲਗਦਾ

    • @harkamalkaur4478
      @harkamalkaur4478 11 หลายเดือนก่อน

      Right sahi gal kahi tusi

    • @GurnamSingh-pj4pv
      @GurnamSingh-pj4pv 10 หลายเดือนก่อน +4

      ਮੈਂ ਸਾਰੀਆਂ ਵੀਡੀਓ ਦੇਖਦਾਂ
      ਪੀਲੀ ਪਗ ਵਾਲੇ ਤੋਂ ਬਿਨਾ ਗਲ ਵੀ ਨਹੀਂ ਬਣਦੀ ਵੀਰ ਜੀ।।
      ਸਚ ਦੀ ਖਾਤਰ ਲੜ ਰਿਹੈ।।
      ਸਿਕੰਦਰ ਬਿਲਕੁਲ ਸਹੀ ਐ
      ਤੇ100% ਸਹੀ ਐ ਜੀ।।

    • @cool9532
      @cool9532 7 หลายเดือนก่อน

      ​@@GurnamSingh-pj4pvਸਹੀ ਗੱਲ ਕਰਦਾ ਵੀਰ ਸੱਚਾ ਬੰਦਾ ਹਮੇਸ਼ਾ ਕੌੜਾ ਲਗਦਾ ਝੂਠਾ ਹਮੇਸ਼ਾ ਮਿੱਠਾ ਲਗਦਾ

  • @chandmasihalam1348
    @chandmasihalam1348 11 หลายเดือนก่อน

    ਮੈਂ ਵੀ christian ਹਾਂ,,,, ਪਵਿੱਤਰ ਬਾਈਬਲ ਇਹੋ ਜਹੇ ਕੰਮਾਂ ਦਾ ਖੰਡਣ ਕਰਦੀ ਹੈ,,, ਮੈਂ ਕੰਪਨੀ ਵਿੱਚ ਮਜ਼ਦੂਰ ਹਾਂ,,,, ਸਭ ਕੁਝ ਮੇਰੇ ਕੋਲ ਹੈ,,, ਕੋਠੀਆਂ, ਗੱਡੀਆਂ ਸਭ ਦਿੱਤਾ ਯਿਸੂ ਜੀ ਨੇ... ਏਥੇ ਹੀ..... ਪਤਾ ਨਹੀਂ ਕਿਓਂ ਲੋਕ ਬਾਹਰ ਨੂੰ ਤੁਰੀ ਜਾਂਦੇ,,, ਬੰਦਾ ਚਲਾ ਵੀ ਜਾਵੇ,, ਪਰ ਲੜਕੀ ਵਾਸਤੇ ਓਹੋ ਕੰਮ ਹੈ ਜਿਸ ਤਰਾਂ ਦਿੱਲੀ ਦਾ ਕੋਠਾ.... ਹਰ ਰੋਜ ਰੇਪ... ਹਰ ਦਿਨ ਸੋਸ਼ਣ.....

  • @KaljitKaur-nm9yb
    @KaljitKaur-nm9yb 10 หลายเดือนก่อน

    Sikandar veer 101 percent sahi aa,,, ena ku garm hona painda nahi ta agle gal na hon den,,, fr v aglea de pind ch aa

  • @malkiatkaur6173
    @malkiatkaur6173 ปีที่แล้ว +4

    Veere kmaal a waheguru ji aap ji te mehar bharyia hath rakhn ji bhut vdhiya kar rhe ho waheguru ji hmesha aap ji nu balbudhi. Te tandrusti bakhshan ji

  • @sarfarazali7114
    @sarfarazali7114 3 หลายเดือนก่อน +2

    Great Job Veer g Allah Palla karay

  • @barinderkaurhundal9856
    @barinderkaurhundal9856 ปีที่แล้ว +3

    ਵੀਰ ਜੀ ਇਹਨਾਂ ਨੇ ਨੀ ਹੱਟਣਾ ਮਾਪਿਆਂ ਨੂੰ ਬੇਨਤੀ ਆ ਆਪਣੀਆਂ ਬੱਚੀਆਂ ਨੂੰ ਨਾ ਭੇਜੋ ਪਰ ਫਿਰ ਵੀ ਲੋਕ ਟਲਦੇ ਨੀ

  • @deepikaranveer1854
    @deepikaranveer1854 9 หลายเดือนก่อน +1

    Bhut wdia..... Peeli pagh wala babe to hi set ande ne....schiya te sidhia bolda veer

  • @amriksingh9589
    @amriksingh9589 ปีที่แล้ว +4

    ਬਾਈ ਜੱਲਦੀ ਪਾ ਦਿਆ ਕਰੋ ਵੀਡੀਉ ਪਹਿਲਾਂ ਹੀ ਲਾਇਕ ਕਰ ਦੇਈਏ ਕਿਤੇ ਭੁੱਲ ਨਾ ਜਾਇਏ ਬਾਈ ਪੂਰੀ ਤਰਾਂ ਪਰੂਫ ਆਪਣੇ ਕੋਲ ਰੱਖਿਉ ਪਿੰਡ ਵਾਲੇ ਦਾ ਤਾਂ ਪਤਾ ਨਹੀਂ ਜੱਗੇ ਵਰਗੇ ਨਿਕਲ ਜਾਣ ਮਾਣੂਕੇ ਵਾਲੇ ਵਾਗ

  • @Shankytattookingwala
    @Shankytattookingwala 11 หลายเดือนก่อน +1

    Vere vadiya kam aa..

  • @AmandeepKaur-jg6ku
    @AmandeepKaur-jg6ku ปีที่แล้ว +1

    Perfect veera boln lgge har gl da sahi answer krde aaa ...skander veer

  • @amriksingh9589
    @amriksingh9589 ปีที่แล้ว +10

    ਹੁਣ ਕਰ ਲੋ ਪ੍ਰਾਥਨਾ ਹੇ ਪ੍ਰਭੂ ਅਸੀ ਤੇਰਾ ਨਾਮ ਅਮੀਰ ਬਣਨ ਲਈ ਲਿਆਂ ਸੀ ਛਿੱਤਰ ਖਾਣ ਲਈ ਨਹੀ ਕੋਈ ਵੀ ਦੇਵੀ ਦੇਵਤਾ ਕਿਸੇ ਚੋਰ ਠੰਗ ਦਾ ਸਾਥ ਨਹੀਂ ਦੇਦਾ ਜਿਨੇ ਮਰਜ਼ੀ ਪਿਉ ਬੱਦਲੀ ਜਾਉ

    • @vickeysaab5345
      @vickeysaab5345 ปีที่แล้ว

      😂😂😂😂

    • @akhilmalhotra6220
      @akhilmalhotra6220 ปีที่แล้ว +1

      Right pajji

    • @amriksingh9589
      @amriksingh9589 ปีที่แล้ว

      @@akhilmalhotra6220 ਬਾਈ ਗਲਤ ਰਾਹ ਤੇ ਉਹੀ ਤੁਰੁ ਜੋ ਆਪਣੇ ਅਸਲੀ ਪਿਉ ਦੇ ਹੁੰਦੇ ਦੂਜੇ ਨੂੰ ਪਿਉ ਬਣਾਂ ਲੈਣਾ ਜਿਸ ਪਿਉ ਨੇ ਆਪਣਾ ਸੱਭ ਕੁੱਝ ਵਾਰ ਦਿੱਤਾ ਸਾਡੇ ਲਈ ਅਸੀ ਕਿਹੜੇ ਮੂੰਹ ਨਾਲ ਉਸ ਨੂੰ ਕਹਿ ਦੇਨੇ ਆ ਤੂ ਸਾਡਾ ਪਿਉ ਨਹੀਂ ਅਸੀਂ ਤੇਰੇ ਪੁੱਤ ਨਹੀ ਉਸ ਵੇਲੇ ਉਸ ਪਿਉ ਦੇ ਦਿਲ ਉਪਰ ਕਿ ਬੀਤਦੀ ਹੋਵੇਗੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਡੇ ਪਿਉ ਆ ਦੇ ਪਿਉ

  • @KamleshAjnoud
    @KamleshAjnoud 4 หลายเดือนก่อน

    Mnu bhutt vdiya lgya ki tuc inns vdiya ਕੰਮ karde oo 🙏🙏

  • @DJRam-b9k
    @DJRam-b9k 7 หลายเดือนก่อน

    Wah yaar wah all group kent bai bhut vdiya jehde vi ehna dey hathi chad gya oh tapd roll dengey raj raj key jlus kad dey ney eh Sanstha vale ver God all ver

  • @Heartfeelings001
    @Heartfeelings001 ปีที่แล้ว

    Baba ji bhut vdiya kmm kr rheo tuc

  • @HarjotKaur-uv8mu
    @HarjotKaur-uv8mu 10 หลายเดือนก่อน

    Hji virji bilkul sahi sikadar virji jaroor nal leke jaeo kro virji buhat vadiaa gal krde ne. Eho jehe dhokhebaaz a nal

  • @ASingh1699k
    @ASingh1699k ปีที่แล้ว +2

    Right action lia veero. Raj bina kauma da kush ni rehnda hunda Sikho. J haq sach di gal ni karni fer ta mushkal mitro pyario 🙏🏼

  • @vipinkhatanagujjar6500
    @vipinkhatanagujjar6500 2 หลายเดือนก่อน +1

    Sarey Bhaiyou ko bhut bhut dhannaywad.... love you brothers

  • @JASSIERAI01
    @JASSIERAI01 ปีที่แล้ว +1

    ਇਨ੍ਹਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਵਾਈ ਜਾਵੇ ਜੀ

  • @missjaid1148
    @missjaid1148 ปีที่แล้ว +2

    Very nic paji ❤

  • @preetpalsingh1557
    @preetpalsingh1557 9 หลายเดือนก่อน

    ਬਹੁਤ ਵਧੀਅਾ ਕੰਮ ਕਰਦੇ ਨੇ ਬਾਬਾ ਜੀ

  • @avtarsinghkhera6797
    @avtarsinghkhera6797 7 หลายเดือนก่อน

    ਵਾਹਿਗੁਰੂ ਜੀ ਪਾਸਪੋਰਟ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਕਰੋ ਤੁਸੀਂ ਨਾ ਰੱਖੋ

  • @shaganindia858
    @shaganindia858 10 หลายเดือนก่อน

    ਕੀਤੇ ਵੀ ਆੳਣਾ ਭੈਣੋ ਅਜ਼ਾਦ ਵੀਜੇ ਤੇ ਆੳ ਕੰਪਨੀ ਦੇ ਵੀਜੇ ਤੇ ਕਦੇ ਵੀ ਨਾ ਆੳ ਬਾਅਦ ਵਿੱਚ ਬਹੁਤ ਪਛਤਾੳਣਾ ਭੈਣੋ ਅਜ਼ਾਦ ਵੀਜੇ ਤੇ ਭੈਣੇ ਤੁਹਾਡੇ ਪਾਸਪੋਰਟ ਤੁਹਾਡੇ ਕੋਲ ਰਹਿਣਾ

  • @DalvinderKumar-y2g
    @DalvinderKumar-y2g 9 หลายเดือนก่อน

    Sikhi sidak nibhane dian manjlan bhut door AA veera ji koi ni nibha skda hun de time ch pr mere veero jo tusi km kr rehe ho menu maan aa apne Punjabi hon da k mere bhra tusi bhut changa km kr rehe ho waheguru ji tuhadi tandrusti vakshe sarean di jiunde vsde rho 🙏🙏🙏🙏 waheguru ji da khalsa waheguru ji di fatey

  • @ButaSinghBhangu
    @ButaSinghBhangu 2 หลายเดือนก่อน

    ਬਾਈ ਜੀ ਇਹਨਾਂ ਤੇ ਦੇਸ਼ ਦਰੋ ਦਾ ਪਰਚਾ ਪਵਾਓ

  • @lakhbirsingh6762
    @lakhbirsingh6762 ปีที่แล้ว +3

    ਵਾਹਿਗੁਰੂ

  • @sadhusingh8152
    @sadhusingh8152 ปีที่แล้ว +3

    ਇਹ ਜੌ ਬਾਹਰਲੇ ਮੁਲਕ ਭੇਜਣ ਵਾਲੇ ਇਹ ਏਜੰਟ ਨਹੀਂ ਦੱਲੇ ਨੇ

  • @kiranpal3847
    @kiranpal3847 ปีที่แล้ว +5

    Wahe gurua ji 😊😊😊😊 0:22

  • @gursiratkaur8074
    @gursiratkaur8074 ปีที่แล้ว +2

    Veer ji rab tanu chadikla ch rhkn god bless you

  • @SitalsinghMattu
    @SitalsinghMattu 3 หลายเดือนก่อน +1

    Waheguruji

  • @prem.ksingh4103
    @prem.ksingh4103 หลายเดือนก่อน +1

    Waheguru ji 🙏

  • @happyhappy1009
    @happyhappy1009 11 หลายเดือนก่อน +1

    Bhut vdiaa Kam kar reh sewa society ale sare baade veer waheguru chardikal rakhe .. dhan dhan baba deep Singh ji 🙏🙏🙏

  • @jindersandhu8805
    @jindersandhu8805 11 หลายเดือนก่อน +1

    Waheguru sahib ji 🙏

  • @amrikatwal2841
    @amrikatwal2841 9 หลายเดือนก่อน

    22 ji you guys doing great work keep it up sekandar by ji jindabad amrik from canada

  • @lalitiwana5554
    @lalitiwana5554 9 หลายเดือนก่อน

    ❤sda Jaggi vera ty skindar sabb jindabaad ❤❤

  • @malkiatkaur6173
    @malkiatkaur6173 ปีที่แล้ว +2

    Bhut mehnat aa ji 4 part ho gye is vidio de had kati es lady ne esi sja diwao ena nu

  • @arshcholedefancholaa9596
    @arshcholedefancholaa9596 ปีที่แล้ว

    sikandar vr tn sikandar hi sach da vat kd dinda 22 poore sari team nu pramtma chardikala bakshe rb veera di te pariwara lmbia umara te trakia bakshe

  • @jagdeepsingh6993
    @jagdeepsingh6993 ปีที่แล้ว +2

    Good job bro

  • @santokhkaur2571
    @santokhkaur2571 3 หลายเดือนก่อน

    God ap ta mehar kra

  • @amriksingh9589
    @amriksingh9589 ปีที่แล้ว +2

    ਬਾਈ ਜਿਹੜੇ ਪਿੰਡ ਜਾਨੇ ਔ ਉਸ ਪਿੰਡ ਵਿੱਚ ਮੇਲੇ ਵਰਗਾ ਮਹੌਲ ਬਣਾ ਦੇਨੇ ਔ

  • @baljindersingh4504
    @baljindersingh4504 ปีที่แล้ว +4

    Waheguru g

  • @GurdeepSingh-su5ev
    @GurdeepSingh-su5ev 11 หลายเดือนก่อน +1

    ਜਮਸ਼ੇਰ ਪਿੰਡ ਜਿੱਲਾ ਜਲੰਧਰ ਵਿੱਚ ਪੈਂਦਾ ਆ ਬਿਲਕੁਲ ਜਲੰਧਰ ਦੇ ਨਾਲ

  • @boblidder472
    @boblidder472 ปีที่แล้ว

    Paji your great man good bless you

  • @karanveersidhu8903
    @karanveersidhu8903 ปีที่แล้ว +1

    Goood job ...bro ...off camera shittar parde kriya kro ...

  • @kaurkaur7621
    @kaurkaur7621 ปีที่แล้ว +1

    Orange pagdi wala veer vadiya gal karda

  • @rajjoshah1846
    @rajjoshah1846 ปีที่แล้ว

    ਰਾਜੂ ਸ਼ਾਹ ਸਾਨੀਪੁਰ 🌾🙏🙏🌾🙏🙏🌾👏👏🌾🕋🤲🤲🌾❤️👍

  • @RahulKumarpb06
    @RahulKumarpb06 ปีที่แล้ว +4

    waheguru ji ❤🙏

  • @Ravisharma12125
    @Ravisharma12125 ปีที่แล้ว +5

    Waheguru

  • @SukhwinderSingh-wd5kt
    @SukhwinderSingh-wd5kt 2 หลายเดือนก่อน

    Veer ji har video da next part di video da link pya kro veer ji wahaguru mehar kare tahuda sarya ta🙏🙏

  • @khushjgrewal691
    @khushjgrewal691 ปีที่แล้ว +1

    👍🏻🙏🙏

  • @kingmaker7753
    @kingmaker7753 11 หลายเดือนก่อน

    Yellow pagg wale veer j bole aa ta gal v vdiya hi kiti aa

  • @malkiatkaur6173
    @malkiatkaur6173 ปีที่แล้ว +1

    Sat shri akal ji

  • @bablu.Dhaliwal
    @bablu.Dhaliwal ปีที่แล้ว

    Sikhnder veer God bless you

  • @hbxjd9454
    @hbxjd9454 7 หลายเดือนก่อน

    Good job

  • @PoojaArora-qm6os
    @PoojaArora-qm6os ปีที่แล้ว

    Yellow pagg Wale veer jyada boldy py menu pta tusi shi kamm kardy py o veer g per izzat sab di ikko jihi.papa g shi boly iho lady ithy baith ke tarly lendy bahar Jaan de te Aaj sab ilzaam lgaan diya o vi gareeb ne veer g pyaar na masla haal karo.waheguru g ka Khalsa waheguru ji ki Fateh .koi galti hogi hovy ta dilo maafi .🙏🙏

  • @AmandeepKaur-jg6ku
    @AmandeepKaur-jg6ku ปีที่แล้ว +1

    Ek gl veere jith vi jnde oh kise de ghare ...tuci ohna de sare pind nu request kreya kro vi je kise ek jne de dimag ch pai jawe ta ess to vaddi gal ni ...please ennni ku request aa veere

  • @devansh8804
    @devansh8804 7 หลายเดือนก่อน

    Sikander veer ta bhot changa bolde ne .

  • @balwindersinghsandhu7253
    @balwindersinghsandhu7253 ปีที่แล้ว +2

    ਬਾਬਾ ਜੀ ਅਮਰਕੋਟ ਵਾਲੇ ਕੇਸ ਦਾ ਕੀ ਬਣਿਆ

  • @meetSingh-j5s
    @meetSingh-j5s 3 หลายเดือนก่อน

    Veer g farme full rekha kero

  • @rimppy3985
    @rimppy3985 ปีที่แล้ว

    Waheguru ji waheguru ji 🙏🙏

  • @sadhusingh8152
    @sadhusingh8152 ปีที่แล้ว +3

    ਪੰਜਾਬ ਲੁੱਟਣ ਵੱਲੋਂ ਪਿਆ ਹੈ ਜਿਹੜਾ ਜੀ ਹੈ ਦਾ ਲਾ ਜਾਂਦਾ ਪੰਜਾਬੀਓ ਇਕੱਠੇ ਹੋ ਜਾਵੋ ਪੰਜਾਬ ਵਚਾ ਲਵੋਂ ਪੁਲਿਸ ਨੇ ਕੁੱਝ ਨਹੀ ਕਰਨਾ ਪੁਲਸ ਆਪਣਾ ਮੋਟਾ ਹਿਸਾ ਲੈ ਜਾਣਾ

  • @bablu.Dhaliwal
    @bablu.Dhaliwal ปีที่แล้ว

    Waheguru mehar kre shiknder veer te

  • @simranrana9297
    @simranrana9297 ปีที่แล้ว +1

    Waheguru ji 😮

  • @barinderkaurhundal9856
    @barinderkaurhundal9856 ปีที่แล้ว +1

    ਵੀਰ ਜੀ ਆ ਕੁੜੀਆ ਪਾਕਿਸਤਾਨੀ ਨੂੰ ਵੇਚ ਕੇ ਆ ਨਵਾ ਘਰ ਬਣਾਇਆ ਆ ਇਹ ਦੋਨੋ ਪਤੀ ਪਤਨੀ ਦੋਨੋ ਰਲੇ ਆ ਇਹਨਾਂ ਨੇ ਨਹੀ ਹੱਟਣਾ ਆਪ ਹੱਥੀ ਕੋਈ ਕੰਮ ਨਹੀਂ ਕਰਦੇ ਅਜੇ ਇਹਨਾਂ ਨੇ ਘਰ ਰਹਦਾ ਬਣਾਉਣਾ ਆ ਜਾਨ ਵਾਲੀਆ ਵੀ ਨਹੀ ਹੱਟਦੀਆ ਤਾਹੀ ਤਾ ਆਪਣੇ ਸੋਹਰਿਆ ਵਿਚ ਪਹਿਲਾਂ ਨੀ ਲੈ ਕੇ ਆਈ ਪਤਾ ਭਾਂਡਾ ਮੇਰਾ ਫੁੱਟ ਜਾਣਾ

  • @krishanlal8824
    @krishanlal8824 ปีที่แล้ว

    Waheguru waheguru ji mehar Karn

  • @SukhwinderSingh-qn4rj
    @SukhwinderSingh-qn4rj ปีที่แล้ว +1

    Waheguru ji

  • @munishbehalmm4390
    @munishbehalmm4390 11 หลายเดือนก่อน

    Veer chadeyo na posdi deya nu

  • @BeantSingh-xh1tu
    @BeantSingh-xh1tu 10 หลายเดือนก่อน

    🙏🙏🙏

  • @parmjitrai4319
    @parmjitrai4319 11 หลายเดือนก่อน

    ਜਨਾਨੀਆ ਨੂੰ ਪਤਾ ਨੀ ਕਿਉਂ ਜਾਦੀਆ ਮਾਪੇ ਕਿਉਂ ਤੋਰਦੇ ਧੀਆ ਨੂੰ

  • @badfella6432
    @badfella6432 4 หลายเดือนก่อน

    Bai ji bad ch video ni dekhi koi ma kida pehn agi india ja ni hje dseo jrrr

  • @lovesidhu1331
    @lovesidhu1331 ปีที่แล้ว

    ❤️🙏

  • @Vikram_Rai
    @Vikram_Rai ปีที่แล้ว

    🙏🏻🙏🏻

  • @Tajindersingh-bk9mp
    @Tajindersingh-bk9mp 4 หลายเดือนก่อน

    Good punjabi

  • @KamleshAjnoud
    @KamleshAjnoud 4 หลายเดือนก่อน

    Veer part kdo aauna va dseo mnu

  • @gurjit1815
    @gurjit1815 ปีที่แล้ว

    Sisters nows what of kinds works are available

  • @charansidhu22
    @charansidhu22 9 หลายเดือนก่อน

    Sikander bai sire londa gal

  • @RANJITSingh-nv9fq
    @RANJITSingh-nv9fq ปีที่แล้ว +2

    ਬਾਬਾ ਰਤਨ ਤੁਸੀ ਇੱਕ ਕੰਮ ਤਾਂ ਪਹਿਲਾਂ ਨਬੇੜ ਲਓ - ਤੁਸੀ ਵਿੱਚ 9 ਹਜ਼ਾਰ ਦਾ ਘੋੜਾ ਹੋਰ ਭਜਾ ਲਿਆ ਵਿਚ ਇਹ ਤਾ 9 ਹਜ਼ਾਰ ਵਾਲੀ ਗਈ ਨਹੀ ਬਾਹਰ - ਜਿਸ ਕੰਮ ਲਈ ਆਏ ਹੋ ਓਹ ਕਿਸੇ ਸਿਰੇ ਲਾਓ . ਕਿ ਤੂਹਾਡਾ ਠੇਕਾ ਲਿਆ ਸਾਰੇ ਪੰਜਾਬ ਦੇ ਹੁਣ ਪੈਸੇ ਵੀ ਤੁਸੀ ਵਾਪਿਸ ਕਰਾਓ ਗੇ , ਕਰੋੜਾਂ ਰੁਪਏ ਖਾਈ ਬੈਠੇ ਏਜੰਟ ਹੋਰ ਵਥੇਰੇ ਹਨ ,ਤੁਸੀ ਜਿਹੜੀ ਕੁੜੀ ਦੀ ਬਾਬਤ ਆਏ ਹੋ ਓਹ ਗੱਲ ਸਿਰੇ ਲਾਓ ਜੋ ਲਾਉਣ ਵਾਲੀ ਹੈ . ਜਿਹੜੀ ਬਾਹਰ ਂਫਸੀ ਬੈਠੀ ਉਸ ਨੂੰ ਵਾਪਿਸ ਕਰਾਓ . ਬਾਕੀ ਮੈਂ ਤੂਹਾਡੀ ਹਰ ਵੀਡੀਓ ਦੇਖਦਾ ਤੂਹਾਡੀ ਹਰ ਵੀਡੀਓ ਵਿੱਚ ਵਡਿਆਈ ਹੀ ਕੀਤੀ ਹੈ ਤੇ ਕਰਾਂਗੇ ਵੀ ਚੰਗੇ ਕੰਮ ਕਰਨ ਦੀ . ਪਰ ਆਹ ਨੌ ਹਜ਼ਾਰ ਦਾ ਵਿਚ ਘੋੜਾ ਜੋ ਭਜਾਇਆ ਇਸ ਤਰਾ ਦੇ ਕੇਸ ਇਗਨੌਰ ਕਰਿਆ ਕਰੋ ਜੋ ਬਾਹਰ ਫਸੀਆਂ ਕੁੜੀਆਂ ਓਹਨਾ ਵਾਰੇ ਬਸ ਕਰੋ ਜੋ ਕਰ ਸਕਦੇ ਹੋ ਜੀ ਵਾਹਿਗੁਰੂ ਭਲਾ ਕਰਨ

  • @indiaaa05
    @indiaaa05 ปีที่แล้ว

    Is the girl back??

  • @mandeepaulakh6703
    @mandeepaulakh6703 8 หลายเดือนก่อน

    ਬਾਬਾ ਜੀ, ਤੁਹਾਡੇ ਨੱਕ ਤੇ ਮੱਖੀ ਬੈਠੀਂ ਹੈ

  • @JaswinderSingh-xl8mb
    @JaswinderSingh-xl8mb ปีที่แล้ว

    😮😮🙏

  • @Kataria.vlogs0786
    @Kataria.vlogs0786 ปีที่แล้ว

    Sikandar is king eh dasan di lod nahi hegi veer g

  • @vickysharma6353
    @vickysharma6353 7 หลายเดือนก่อน

    Bhai ji md kashmir se ju

  • @DJRam-b9k
    @DJRam-b9k 7 หลายเดือนก่อน

    Ah kdiya e bai g ney raj key jlus

  • @Pb06_foji
    @Pb06_foji 5 หลายเดือนก่อน

    Veer es case da ki bnya

  • @vindasaini9711
    @vindasaini9711 ปีที่แล้ว

    baba g bhag 5 b dikhao kudy bapis aai ja nhi

  • @SarwanSinghSaabDhillon-ky8ni
    @SarwanSinghSaabDhillon-ky8ni 10 หลายเดือนก่อน

    ਕਾਂਵਾ ਦੀ ਨਹੀਂ ਪੰਚਾਇਤ ਕਰੀ ਦੀ

  • @garrygola7029
    @garrygola7029 ปีที่แล้ว +1

    Amb layn detaa c ehnaaa

  • @BalvirSingh-x7i
    @BalvirSingh-x7i ปีที่แล้ว

    Jo othe km krna ithe reh k mehnt krlo