Babbu Maan : Ishqpura (Version 1) Sounds of 70's | Latest Punjabi Songs 2021

แชร์
ฝัง
  • เผยแพร่เมื่อ 22 ต.ค. 2024

ความคิดเห็น • 51K

  • @passionateshayar
    @passionateshayar 3 ปีที่แล้ว +68

    ਸਿਰਾ ਹੀ ਲਾਇਆ ਪਿਆ ਮਾਨ ਸਾਬ 👌🏼👌🏼✍🏼✍🏼
    ਮਿਊਜ਼ਿਕ ਦਾ ਕੋਈ ਤੋੜ ਨਹੀਂ ਸਕੂਨ ਆਲਾ ਗੀਤ 🥳🤩

    • @stylishvideos8390
      @stylishvideos8390 3 ปีที่แล้ว

      th-cam.com/video/umequlVxNgE/w-d-xo.html

  • @sunnybali9668
    @sunnybali9668 3 ปีที่แล้ว +49

    ਬਾਈ ਦਾ ਗੀਤ ਜਿਹੜਾ ਮਰਜ਼ੀ ਹੋਵੇ ਪਰ ਕਿਸਾਨੀ ਦੀ ਗੱਲ ਜ਼ਰੂਰ ਕਰਦਾ ਬਾਈ ਵਿੱਚ love u Maan Saab❤️❤️

  • @Devinderpreet
    @Devinderpreet 3 ปีที่แล้ว +280

    ਬਹੁਤ ਸੋਹਣਾ ਗਾਣਾ ਇੱਕ ਹੀ ਗਾਇਕ ਜੋ ਕਿਸਾਨੀ ਦੀ ਗੱਲ ਸ਼ੁਰੂ ਤੋਂ ਹੀ ਕਰਦਾ ..

    • @Sehbaz5577
      @Sehbaz5577 3 ปีที่แล้ว

      Mmgkc

    • @safarepunjab_jaani
      @safarepunjab_jaani 3 ปีที่แล้ว +2

      Ishqpura ਗੀਤ ਦੀ ਯੂਟਿਊਬ ਤੇ ਪਹਿਲੀ ਰਿਐਕਸ਼ਨ ਵਿਡਿਉ ਜ਼ਰੂਰ ਦੇਖਿਓ ਤੇ ਸਮਝੌ th-cam.com/video/kqLki-5JbEo/w-d-xo.html

    • @lakhveersingh955
      @lakhveersingh955 3 ปีที่แล้ว +1

      @@kingoffekuslovakia2318 tu salya kyu fuddu khichya lokan da... maan saab de fan aa . tempu de nhi

    • @stylishvideos8390
      @stylishvideos8390 3 ปีที่แล้ว

      th-cam.com/video/nl2pb1R1KGU/w-d-xo.html

    • @safarepunjab_jaani
      @safarepunjab_jaani 3 ปีที่แล้ว

      Ishqpura ਗੀਤ ਵਿਚ ਗਾਏ ਸ਼ਬਦਾਂ ਦੇ ਅਰਥ ਜ਼ਰੂਰ ਦੇਖਿਓ ਤੇ ਸ਼ੇਅਰ ਕਰਨਾ ਨਾ ਭੁੱਲਣਾ 🙏🙏th-cam.com/video/MPZ7viB35g4/w-d-xo.html

  • @AmanDeepSingh-ie4fe
    @AmanDeepSingh-ie4fe 2 ปีที่แล้ว +36

    ਇਹ ਬੰਦਾ ਸਦਾਬਹਾਰ ਹੀ ਚੱਲਦਾ ਕੋਈ ਪੁਰਾਣਾ ਨਿ ਗੀਤ ਅੱਜ ਵੀ ਨਵੇਂ ਲੱਗਦੇ ਆ❤️🥀

  • @kamalbrar161
    @kamalbrar161 3 ปีที่แล้ว +43

    ਇਹ ਤਾਂ ਚਲਦਾ ਹੀ ਰਹਿਣਾ ਐ ਰੌਲਾ ਬਾਈ ਜਹਾਨ ਦਾ ਅੱਖਾਂ ਬੰਦ ਕਰਕੇ ਸੁਣ ਗੀਤ ਬੱਬੂ ਮਾਨ ਦਾ 🔥🔥❤️❤️🔥💯

  • @Boos_Babbumaan
    @Boos_Babbumaan 3 ปีที่แล้ว +74

    ਪਿੰਡ ਸਿਆਲਕਾ
    ਜਿਲਾ ਅੰਮ੍ਰਿਤਸਰ👌
    ਬਾਈ babbu maan da
    ਸੋਟਾ ਜਿਹਾ ਫੈਨ 💥

    • @OhiSandhu
      @OhiSandhu 3 ปีที่แล้ว

      Mere vrge mere fan..
      Na kise d tnsn lain

  • @mandeephans4697
    @mandeephans4697 3 ปีที่แล้ว +38

    ਮੌਤ ਤੇ ਬੱਬੂ ਮਾਨ ਦੇ ਗੀਤ ਦਾ ਪਤਾ ਨਹੀਂ ਕਦੋਂ ਆ ਜਾਵੇਂ,
    ਬਾਈ ਨੇ ਫੇਰ ਕਰੀ ਆ ਗਲ ਕਿਸਾਨਾਂ ਦੀ,
    🌾🌾ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🌾🌾

  • @user-lakhvirsingh
    @user-lakhvirsingh ปีที่แล้ว +75

    ਜਦੋਂ ਵੀ ਕੋਈ ਟੈਨਸ਼ਨ ਹੁੰਦੀ ਹੈ
    ਬਾਈ ਨੂੰ ਸੁਨ ਲਈ ਦਾ ਸਾਰੀ
    ਟੈਨਸ਼ਨ ਖਤਮ

  • @kavoordeepmaan4324
    @kavoordeepmaan4324 3 ปีที่แล้ว +52

    ਮਾੜਾ ਚੰਗਾ ਟਾਇਮ ਆਉਣਾ ਤਾਂ ਰੱਬ ਹੱਥ ਹੈ,ਪਰ ਐਨੀ ਕੁ ਗਾਰੰਟੀ ਆ ਕਿ ਰੋਹਬ ਇਹੀ ਰਹੁਗਾ ।
    ❤❤❤❤

  • @lovesinghfanmaansaabjida9146
    @lovesinghfanmaansaabjida9146 3 ปีที่แล้ว +226

    ਰੱਬਾ ਇਸ ਦੁਨੀਆਂ ਵਿਚ ਦੂਰ-ਦੂਰ ਵਾਸਤੇ ਮੇਰੇ ਵੀਰ ਤੇ ਭੈਣਾਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖੀ ਉਸਤਾਦ ਮਾਨ ਸਾਬ ਜੀ ਜ਼ਿੰਦਾਬਾਦ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜੀ 🌾🌾🌾🌾🌾🌾🌾

    • @deepsingh7572
      @deepsingh7572 3 ปีที่แล้ว

      th-cam.com/video/PPD0Cw4cC4k/w-d-xo.html

    • @punjabiunitedyouth9589
      @punjabiunitedyouth9589 3 ปีที่แล้ว +1

      Kuri jawe deo...Udhar babbu maan di punjab media hub krke insta page aa othe bejati karti page wale ne...Kulbir jhinjer de gaane thalle comment paro jaake 🙌🙌
      Jakke othe astaad da naam likhdo 1000 comments krdo babbu maan de naam da pata lgna chahida aa ustadd di kattad fan following da💪💪

    • @jagdeepaulakh8716
      @jagdeepaulakh8716 3 ปีที่แล้ว +1

      ਦਾਰੂ ਵਾਲੇ ਗੀਤਾ ਉਤੇ ਲੱਗ ਗਈ ਪਾਵੰਧੀ ਨਾਰੇ ਨੀ. ਖੁਲ ਪੀਣੇ ਦੀ ਪੀ ਕੇ ਮੋਟਰ ਤੇ ਮਾਰੂ ਗਾ ਲਲਕਾਰੇ ਨੀ.... ਇਸ ਦਾ ਮਤਲਬ ਵੀ ਬਹੁਤ ਡੂੰਗਾ ਏ. ਅੱਜ ਕੱਲ ਦੀਆ ਸਰਕਾਰਾਂ ਗੀਤਾਂ ਚ ਨਸਾ ਬੰਦ ਕਰਨ ਬਾਰੇ ਕਹਿੰਦਿਆਂ ਨੇ ਪਰ ਨਸਾ ਕਰਣ ਲਈ ਖੁਲ ਦੇ ਰਹੀਆਂ ਨੇ..... ਮਾਨ ਸਾਬ੍ਹ ਦੀ ਕਲਮ ਬਹੁਤ ਡੂੰਗੀ ਆ ✍✍✍✍✍✍ਕਰੋ ਲਾਇਕ ਕੱਟੜ ਫੈਨ Maan de

    • @Streetdog42040
      @Streetdog42040 3 ปีที่แล้ว +1

      th-cam.com/video/QbashaNLWuE/w-d-xo.html aa song vich kiti Sidhu di main main band😂

  • @KuldeepSingh-me6sz
    @KuldeepSingh-me6sz 3 ปีที่แล้ว +89

    ਜਦੋ ਵੀ ਕੋਈ ਗੀਤ ਆਉਂਦਾ ਆਮ ਲੋਕਾਂ ਦੇ ਦੁੱਖ ਦਰਦ ਦੀ ਗੱਲ ਜਰੂਰ ਕਰਦਾ ਬਾਈ ਗੀਤ ਵਿੱਚ 💕
    .

    • @stylishvideos8390
      @stylishvideos8390 3 ปีที่แล้ว

      th-cam.com/video/umequlVxNgE/w-d-xo.html

    • @safarepunjab_jaani
      @safarepunjab_jaani 3 ปีที่แล้ว +1

      Ishqpura ਗੀਤ ਵਿਚ ਗਾਏ ਸ਼ਬਦਾਂ ਦੇ ਅਰਥ ਜ਼ਰੂਰ ਦੇਖਿਓ ਤੇ ਸ਼ੇਅਰ ਕਰਨਾ ਨਾ ਭੁੱਲਣਾ 🙏🙏th-cam.com/video/MPZ7viB35g4/w-d-xo.html

  • @lallishah3588
    @lallishah3588 ปีที่แล้ว +6

    End ustad
    ਇਸ ਤੋਂ ਵੱਧ ਕੁਝ ਨੀ.......!!!!🥰💪👍💪

  • @balpreetgill8402
    @balpreetgill8402 3 ปีที่แล้ว +54

    ਰੂਹ ਨੂੰ ਸਕੂਨ ਦੇਣ ਵਾਲਾ ਸੰਗੀਤ , ਬਾਕਮਾਲ ਲਿਖਤ ਤੇ ਆਵਾਜ਼ ਦਾ ਤਾ ਕੋਈ ਤੋੜ ਨਹੀ ਗਾ ਮਾਨ ਸਾਬ ਦਾ

  • @amanstudio5091
    @amanstudio5091 3 ปีที่แล้ว +135

    ਪੁਰਾਣੇ ਸੰਗੀਤ ਚ ਨਵੀ ਆਵਾਜ਼ ਬਹੁਤ ਸੋਹਣਾ ਸੁਮੇਲ ਰੂਹਾਂ ਨੂੰ ਸੁਕੂਨ ਦੇਣ ਵਾਲਾ ਗੀਤ ਲਵ ਯੂ ਮਾਨ ਸਾਹਿਬ 🙏

    • @Streetdog42040
      @Streetdog42040 3 ปีที่แล้ว +1

      th-cam.com/video/QbashaNLWuE/w-d-xo.html aa song vich kiti Sidhu di main main band😂

    • @Streetdog42040
      @Streetdog42040 3 ปีที่แล้ว

      Babbu maan de fan ne krta kand😂th-cam.com/video/QbashaNLWuE/w-d-xo.html thok te mossewale de fan 😂

  • @fatehunitedclubkbs2165
    @fatehunitedclubkbs2165 3 ปีที่แล้ว +86

    ਉੱਚੀ ਸੋਚ ਦੇ ਮਾਲਕ ਇਕੱਠੇ ਹੋ ਗਏ ,ਤੇ 70 ਵਾਲੇ ਦਰਸ਼ਕ ਵੀ ਸੁਣਦੇ ਆ Both legends God bles u

  • @sukhpreetsingh232
    @sukhpreetsingh232 3 หลายเดือนก่อน +10

    ਬਾਪੂ ਨਾਲੋਂ ਵੱਡਾ ਕੋਈ ਸਲਾਹ ਕਾਰ ਨਹੀਂ ਬੱਬੂ ਮਾਨ ਤੋਂ ਵੱਡਾ ਕੋਈ ਕਲਾਕਾਰ ਨਹੀਂ

  • @navrandhawa4657
    @navrandhawa4657 3 ปีที่แล้ว +71

    ਇਹ ਤਾਂ ਚਲਦਾ ਹੀ ਰਹਿਣਾ ਐ ਰੌਲਾ ਬਾਈ ਜਹਾਨ ਦਾ ਅੱਖਾਂ ਬੰਦ ਕਰਕੇ ਸੁਣ ਗੀਤ ਬੱਬੂ ਮਾਨ ਦਾ
    ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ 🌾🌾

  • @kaurtv7626
    @kaurtv7626 3 ปีที่แล้ว +647

    ਇਹ ਤਾ ਚੱਲਦਾ ਹੀ ਰਹਿਣਾ ਐ ਰੌਲਾ ਬਾਈ ਜਹਾਨ ਦਾ
    ਅੱਖਾ ਬੰਦ ਕਰ ਸੁਣ ਗੀਤ ਬੱਬੂ ਮਾਨ ਦਾ - amandeep kaur
    ਕਿਸਾਨ ਮਜਦੂਰ ਏਕਤਾ ਜਿੰਦਾਬਾਦ 🌾❤️

    • @chanisahb
      @chanisahb 3 ปีที่แล้ว +9

      Vicky dhaliwal di copy na kr sjjna

    • @chanisahb
      @chanisahb 3 ปีที่แล้ว +5

      Aabda name na la

    • @GagandeepSingh-oe7sv
      @GagandeepSingh-oe7sv 3 ปีที่แล้ว +4

      😂copy

    • @balvirsingh6615
      @balvirsingh6615 3 ปีที่แล้ว +4

      Tusi ਹਰੇਕ singer ਦੇ song ਤੇ comment krde ho 😂😂😂😂

    • @deeptailor6664
      @deeptailor6664 3 ปีที่แล้ว +2

      Shi gall a ji

  • @AmanDeep-fi3qt
    @AmanDeep-fi3qt 3 ปีที่แล้ว +83

    ਨਹੀਂ ਰੀਸਾਂ ਮਾਨ ਸਾਹਿਬ ਜੀ, ਦੋਵੇਂ ਮਹਾਨ ਫਨਕਾਰਾਂ ਲਈ ਦਿਲੋਂ ਪਿਆਰ ਅਤੇ ਸਤਿਕਾਰ,🙏💐❤👌

    • @stylishvideos8390
      @stylishvideos8390 3 ปีที่แล้ว +1

      th-cam.com/video/nl2pb1R1KGU/w-d-xo.html

    • @Streetdog42040
      @Streetdog42040 3 ปีที่แล้ว

      th-cam.com/video/QbashaNLWuE/w-d-xo.html aa song vich kiti Sidhu di main main band😂😂

  • @mundafanbabbumannda8062
    @mundafanbabbumannda8062 2 ปีที่แล้ว +45

    ਆਕੇ ਦੇਖ ਕਬੂਤਰ ਮੇਰੇ ਪਾਜਾ ਨਖ਼ਰੋ ਫੈਰਾ ਕਿਆ ਬਾਤ ਆ ਉਸਤਾਦ ਜੀ 🙏🙏🙏 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏🙏🙏

  • @happinessrelaxation1780
    @happinessrelaxation1780 3 ปีที่แล้ว +47

    ਪੁਰਾਣੇ ਸੰਗੀਤ ਚ ਨਵੀ ਆਵਾਜ਼ ਬਹੁਤ ਸੋਹਣਾ ਸੁਮੇਲ ਰੂਹਾਂ ਨੂੰ ਸੁਕੂਨ ਦੇਣ ਵਾਲਾ ਗੀਤ ਲਵ ਯੂ ਮਾਨ ਸਾਹਿਬ

  • @sukhchuhan2982
    @sukhchuhan2982 3 ปีที่แล้ว +32

    ਜਿੱਦਣ ਵੀ ਦਿਲ ਕੀਤਾ ਇਤਿਹਾਸ ਬਣਾ ਦੂੰਗਾ maan saab ❤️

  • @manviraulakh3847
    @manviraulakh3847 3 ปีที่แล้ว +44

    ਜਿਹੜੇ ਆਪ ਨੀ ਬੋਲਦੇ”ਉਹਨਾਂ ਦੇ ਕੰਮ ਬੋਲਦੇ”ਸਲਾਮ ਆ ਬਾਈ ਬੱਬੂ ਮਾਨ ਦੀ ਸੋਚ ਨੂੰ ਜੋ ਸਭ ਕੁਝ ਪੰਜਾਬ ਤੇ ਪੰਜਾਬੀਅਤ ਦੇ ਨਾਮ ਕਰੀ ਬੈਠਾ,,🙏🏻
    #ਸ਼ੇਅਰ_ਜਰੂਰ_ਕਰਨਾ👍

    • @officialmaan2279
      @officialmaan2279 3 ปีที่แล้ว

      ╚»★«╝Life line 🦅🅱️abbu M🅰️an💙💚💛Life ਜਿੰਦ🤗ਜਾਨ 🦅🅱️abbu M🅰️an💖💙💛 🦅Life line Pagal Shayar ✍️🅱️abbu M🅰️an💖💙💖✍️🎤🧑❤👑🅿️🅱️11Wala🤗 Fan🦅ਖੰਟਵਾਲੇ ਦਾ #╚»★«╝

    • @officialmaan2279
      @officialmaan2279 3 ปีที่แล้ว

      ᚛ͥ ͣ ͫ≛⃝😘≛⃯🇫 an 🦅ਖੰਟਵਾਲੇ ਦਾ🧑┻̿═══➤ᵖᵃᵗⁱᵃˡᵃ

    • @gurdeepchauhan1719
      @gurdeepchauhan1719 3 ปีที่แล้ว

      👍👍

  • @maadiasees2842
    @maadiasees2842 2 ปีที่แล้ว +28

    ਜਾਵਾਂਕਾ ਦੀ ਸਮਝ ਤੋਂ ਬਾਹਰ ਆ ਗਾਣੇ maan saab ♥️

  • @crickethub1996
    @crickethub1996 3 ปีที่แล้ว +85

    25 ਸਾਲ ਹੋਗੇ , ਤੋੜ ਨੀ ਲੱਬੇਆ ਜੱਟ ਦਾ 🔥🔥
    ਜੀ ਓਏ ਮਾਨਾਂ 🔥 🔥🔥🔥

  • @harpinder_maan9391
    @harpinder_maan9391 3 ปีที่แล้ว +30

    ਗਾਉਣ ਆਲ਼ੇ ਤਾਂ ਫਿਰਦੇ ਨੇ ਇਕੱਠੇ ਹੋ ਕੇ ਥਾਂ ਥਾਂ ਤੇ ਦਰਜ਼ਨ-ਦਰਜ਼ਨ,
    ਉਸਤਾਦ ਬੱਬੂ ਮਾਨ ਸਾਬ ਨੇ ਸਦੀਕ ਸਾਹਿਬ ਨਾਲ ਰਲ਼ ਕੇ ਅੱਜ ਕਰ ਦਿੱਤੇ ਰਿਲੀਜ਼ ਇਸ਼ਕ ਪੁਰੇ ਗਾਣੇ ਦੇ ਬਾਈ ਇਕੱਠ ਈ ਦੋ-ਦੋ ਵਰਜ਼ਨ।

  • @ropisandhu4305
    @ropisandhu4305 3 ปีที่แล้ว +29

    Main 345 vaar sun leya 346 va suni jana . BABBU MAAN JINDABAAD . USTAAD JI RESPECT

  • @Sunny-vk8nw
    @Sunny-vk8nw 2 ปีที่แล้ว +20

    70 80 de time da geet bai ne ajj chlaa dita

  • @harpinder_maan9391
    @harpinder_maan9391 3 ปีที่แล้ว +40

    ਗਾਉਣ ਆਲ਼ੇ ਤਾਂ ਫਿਰਦੇ ਨੇ ਇਕੱਠੇ ਹੋ ਕੇ ਥਾਂ ਥਾਂ ਤੇ ਦਰਜ਼ਨ-ਦਰਜ਼ਨ,
    ਉਸਤਾਦ ਬੱਬੂ ਮਾਨ ਸਾਬ ਨੇ ਅੱਜ ਕਰ ਦਿੱਤੇ ਰਿਲੀਜ਼ ਗਾਣੇ ਦੇ ਦੋ ਵਰਜ਼ਨ।

  • @kamalbrar161
    @kamalbrar161 3 ปีที่แล้ว +22

    ਇਹ ਤਾਂ ਚਲਦਾ ਹੀ ਰਹਿਣਾ ਐ ਰੌਲਾ ਬਾਈ ਜਹਾਨ ਦਾ ਅੱਖਾਂ ਬੰਦ ਕਰਕੇ ਸੁਣ ਗੀਤ ਬੱਬੂ ਮਾਨ ਦਾ 🔥🔥❤️😀🔥💯

  • @Fitness_Exercises1
    @Fitness_Exercises1 3 ปีที่แล้ว +162

    ਬਿਨਾ ਕਿਸੇ ਵੀ ਅਨੌਸਮੇਂਟ ਤੇ ਤੋਂ ਸਟੋਰੀ ਤੋਂ ਦੋ - ਦੋ ਗੀਤ ਇਕੱਠੇ ਇਹ ਸਿਰਫ ਮਾਨ ਸਾਬ ਹੀ ਕਰ ਸਕਦੇ ਹਨ। ਕਿਆ ਬਾਤ ਹੈ ਮਾਨਾ ਜਿਉਂਦਾ ਰਹਿ ਦਿਲ ਜਿੱਤ ਲਿਆ। 👍💯🙂❤🎯

    • @jasbeerbrar6334
      @jasbeerbrar6334 3 ปีที่แล้ว +2

      😍☺

    • @stylishvideos8390
      @stylishvideos8390 3 ปีที่แล้ว

      th-cam.com/video/nl2pb1R1KGU/w-d-xo.html

    • @Streetdog42040
      @Streetdog42040 3 ปีที่แล้ว

      th-cam.com/video/QbashaNLWuE/w-d-xo.html aa song vich kiti Sidhu di main main band😂😂

  • @rmalhiii
    @rmalhiii 3 ปีที่แล้ว +55

    ਜੱਟਾ ਬਿਨਾ ਦਾਣੇ ਹੈਨੀ
    ਤੇ ਉਸਤਾਦ ਬੱਬੂ ਮਾਨ ਬਿਨਾ ਗਾਣੇ ਹੈਨੀ
    love u ustaad g ❤️🥰

  • @manpreetdhaliwal1526
    @manpreetdhaliwal1526 3 ปีที่แล้ว +27

    ਸੌਕ ਮੇਰੇ ਨੇ ਅੱਥਰੇ ਜੱਟੀਏ ਤਰਜੇਗੀ ਤੂੰ ਲਾਕੇ ਨੀ ,
    ਜਿੱਦਣ ਚੱਕਣੋ ਫੋਨ ਹਟ ਗਿਆ ਮਰਜੇਗੀ ਕੁਝ ਖਾਕੇ ਨੀ
    ਕਿਆ ਬਾਤ ਆ ਮਾਨ ਸਾਬ
    ਬਹੁਤ ਸਾਰਾ ਪਿਆਰ 😍😍😍😍😘😘😘😘😘😘

    • @stylishvideos8390
      @stylishvideos8390 3 ปีที่แล้ว

      th-cam.com/video/umequlVxNgE/w-d-xo.html

  • @sidhu7307
    @sidhu7307 9 หลายเดือนก่อน +5

    ਬੱਬੂ ਮਾਨ ਨੂੰ ਐਵੇਂ ਨੀਂ ਉਸਤਾਦ ਕਹਿੰਦੇ।ਸਿਰਾ ਗਾਣਾ.....❤❤

  • @raoundtoopunjab8359
    @raoundtoopunjab8359 3 ปีที่แล้ว +24

    ਯਾਦਾਂ TeRiYa Da ਕੋਹਰਾ ਜਦੋਂ Din ਰਾਤੀ ਠਾਰਦਾ... fer ਸੁਣ geet #Babbu Maan ਸਾਬ De #YaaR ਕੰਮ sarda ustaad babbu maan saab❤❤❤❤🔥🔥🔥🔥

  • @passionateshayar
    @passionateshayar 3 ปีที่แล้ว +59

    ਛੱਡਿਆ ਨਹੀਂ ਕੋਈ ਵਿਸ਼ਾ ਪੰਜਾਬਣੇ ਸਾਰੇ ਗਾ ਦਿੱਤੇ ।
    ✍🏼🤟🏼👌🏼 ਬਾਕਮਾਲ ਗੀਤ ਮਾਨ ਸਾਬ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🙏🏼

  • @anukainth6265
    @anukainth6265 2 ปีที่แล้ว +4

    ਸ਼ੋਂਕ ਮੇਰੇ ਨੇ ਅਥਰੇ ਜੱਟੀਏ
    ਤਾਰ ਜੇ ਗੀ ਤੂੰ ਲਾ ਕੇ ਨੀ
    ਜਿਦਣ ਚੱਕਣੋ ਫੋਨ ਹਟ ਗਿਆ
    ਮਰ ਜੇ ਗੀ ਕੁਛ ਖਾ ਕੇ ਨੀ 😻

  • @passionateshayar
    @passionateshayar 3 ปีที่แล้ว +25

    ਖੁੱਲ ਪੀਣੇ ਦੀ ਪੀਕੇ ਮੋਟਰ ਦੇ ਮਾਰੁੰਗਾ ਲਲਕਾਰੇ ਨੀ 👌🏼😀
    ਕਿਆ ਬਾਤਾਂ ਉਸਤਾਦ ਜੀ

  • @monulekhi3908
    @monulekhi3908 3 ปีที่แล้ว +162

    ਝੋਟੇ, ਕੱਟੇ ,ਬੱਕਰੇ ਸਬ ਇਸ ਨੁੱਕਰੇ ਅੱਗੇ ਫੇਲ ਆ 🔥🔥🔥🔥

  • @gurdeeppalpal1360
    @gurdeeppalpal1360 2 ปีที่แล้ว +25

    ਮੈਨੂੰ ਨਹੀਂ ਪਤਾ ਹੋਰ ਗਾਇਕ ਕਿਵੇਂ ਦਾ ਗਾਉਂਦੇ। ਮੇਰੀ ਕਿਸੇ ਨੂੰ ਗਹਿਰਾਈ ਵਿੱਚ ਸੁਣਨ ਦੀ ਇੱਛਾ ਹੀ ਨਹੀਂ ਹੋਈ।
    ਕਿਉਂ ਕਿ ਮਾਨ ਸਾਬ ਦੀ ਅਵਾਜ਼ ਮੇਰੀ ਰੂਹ ਨੂੰ 100 ਪ੍ਤੀਸਤ ਸਕੂਨ ਦਿੰਦੀ ਹੈ।

  • @VickyDhaliwal
    @VickyDhaliwal 3 ปีที่แล้ว +3686

    ਇਹ ਤਾ ਚੱਲਦਾ ਹੀ ਰਹਿਣਾ ਐ ਰੌਲਾ ਬਾਈ ਜਹਾਨ ਦਾ
    ਅੱਖਾ ਬੰਦ ਕਰ ਸੁਣ ਗੀਤ ਬੱਬੂ ਮਾਨ ਦਾ - ਵਿੱਕੀ ਰੱਤੋਵਾਲ
    ਕਿਸਾਨ ਮਜਦੂਰ ਏਕਤਾ ਜਿੰਦਾਬਾਦ 🌾❤️

  • @SherKhan-ez4ql
    @SherKhan-ez4ql 3 ปีที่แล้ว +30

    🔥🔥🔥🔥 ਅੱਜ ਪਿਛਲਾ ਸਮਾਂ ਯਾਦ ਕਰਵਾ ਤਾਂ ਇਸ ਤਰ੍ਹਾ ਦੇ old skool song ❤️❤️

    • @stylishvideos8390
      @stylishvideos8390 3 ปีที่แล้ว

      th-cam.com/video/umequlVxNgE/w-d-xo.html

  • @gaganrandhawa8206
    @gaganrandhawa8206 3 ปีที่แล้ว +41

    ਆਏ ਹਾਏ ਓਏ ਬੱਬੂ ਮਾਨ ਵੀਰੇ ਸਿਰਾ ਲਾ ਤਾ ਅਤੇ ਆਉਣ ਵਾਲੇ ਸਮੇਂ ਦਾ ਵੀ ਸੱਚ ਗਾ ਦਿੱਤਾ ਵਾਹਿਗੁਰੂ ਜੀ ਤੇਰੇ ਉੱਤੇ ਮੇਹਰ ਬਣਾ ਕੇ ਰੱਖਣ ਕਿਸਾਨ ਏਕਤਾ ਜਿੰਦਾਬਾਦ

    • @bawasabbbawasabb4499
      @bawasabbbawasabb4499 ปีที่แล้ว

      ਤਾਹੀਂ ਤਾਂ ਦੁਨੀਆਂ ਉਸਤਾਦ ਕਹਿੰਦੀ ਆ

  • @jasssrock3015
    @jasssrock3015 หลายเดือนก่อน +4

    ਕਹਿੰਦੇ ਝੋਟਾ ਆ ਗਿਆ ਉਹਨਾਂ ਨੂੰ ਇਹ ਨੀ ਪਤਾ ਤੁਹਾਡਾ ਬੁੜਾ ਨੁੱਕਰਾਂ ਮੂਹਰੇ ਖੜ੍ਹਾ ❤

  • @jdkkji3902
    @jdkkji3902 3 ปีที่แล้ว +56

    1998 say aj tak punjabi industry ka god Babu Mann jindabad only 🙏🙏🙏🙏

  • @gurwindermaan7461
    @gurwindermaan7461 3 ปีที่แล้ว +56

    ਜਿਵੇਂ ਜਿਵੇਂ ਗਾਣਾ ਆਏ ਨੂੰ ਦਿਨ ਵੱਧ ਰਹੇ ਨੇ ਉਵੇ ਉਵੇ ਗਾਣਾ Trending ਵਿੱਚ ਆ ਰਿਹਾ ਇੱਥੋ ਪਤਾ ਲੱਗਦਾ ਕੋਣ ਕਿੰਨੇ ਕੁ ਪਾਣੀ ਚ ਮੁਟਿਆਰੇ
    ਉਸਤਾਦ ਬੱਬੂ ਮਾਨ💪

  • @passionateshayar
    @passionateshayar 3 ปีที่แล้ว +41

    ਲਿੱਖਤ ਗਾਇਕੀ ਸੰਗੀਤ ਦਾ ਅਨਮੋਲ ਮਿਸ਼ਰਣ 😍😍✍🏼✍🏼👌🏼👌🏼

  • @bawasabbbawasabb4499
    @bawasabbbawasabb4499 2 หลายเดือนก่อน

    ਬੜੇ ਆਏ ਬੜੇ ਆ ਨੇਂ ਆਉਣਾ ਕਈਆ ਨੇ ਗਾਇਆ ਕਈਆਂ ਨੇ ਗਾਉਣਾ ਪਰ ਸੋਖਾ ਨਹੀਂ ਬੱਬੂ ਮਾਨ ਦਾ ਰੁਤਬਾ ਪਾਉਣਾ ❤❤❤❤❤❤

  • @mandeepsinghbrar3113
    @mandeepsinghbrar3113 3 ปีที่แล้ว +54

    ਸਵਾਦ ਆ ਜਾਦਾ ਜਦੌ ਵੀ ਗੀਤ 22 ਦਾ on ਕਰੀਦਾ love u jatta eda hi hanriya leuonda reh

  • @September13
    @September13 3 ปีที่แล้ว +96

    🌸🌼ਓਏ ਹੋਏ ਓਏ🌼🌸 ਵਾਅਹ ਓ ਮੇਰਿਆ ਮਾਨਾਂ ਕਮਾਲ ਦਾ ਗੀਤ, ਹਮੇਸ਼ਾ ਵਾਂਗ 👌🏻🌸🌼

    • @AvtarSingh-pn9ns
      @AvtarSingh-pn9ns 3 ปีที่แล้ว +2

      👌👌👌👌🙏🙏🙏💪💪🦁🦁🦁

    • @stylishvideos8390
      @stylishvideos8390 3 ปีที่แล้ว

      th-cam.com/video/nl2pb1R1KGU/w-d-xo.html

  • @prabhjotkaur6898
    @prabhjotkaur6898 3 ปีที่แล้ว +35

    Maan Saab ni ban na kise ne... Na Maan Saab Wargi Soch Milni Aa Kise Di Gaunde Ta Sare E Aa.. Baba ji umar lammi karan ....Die Heart Fan Maan Saab❤

    • @gameoflife973
      @gameoflife973 3 ปีที่แล้ว +2

      ਇਹੋ ਜਿਹਾ ਕਿ।ਖਾਸ ਲਿਖਤਾ, ਇਸ ਤੋਂ ਵਧੀਆ ਵਧੀਆ ਲਿਖਦੇ ਨੇ ਲੋਕ ਉਹ ਕਿਊ ਨਹੀ ਦਿਸਦੇ? ਜੇ ਫੈਨ ਬਣਨਾ ਤੇ ਆਪਣੇ ਮਾਂ ਪਿਓ ਦੇ ਬਣੋ। ਇਹਨਾਂ ਨੇ ਤੁਹਾਡਾ ਕੀ ਸਵਾਰਤਾ ਸਿੰਗਰਾ ਨੇ, ਠੀਕ ਆ ਵਧੀਆ ਲਗਦਾ ਸੁਣੋ ਪਰ ਅੰਨੇ ਭਗਤ ਨਹੀ ਬਣਨਾ ਚਾਹੀਦਾ

  • @monujassowalia2831
    @monujassowalia2831 2 ปีที่แล้ว +101

    B= Barsaat
    A= adab punjabi
    B=Bheegi palko par
    B= Boli utte Boli
    U= uchiyan imaartan
    M= Mera Gham
    A= ajnabi
    A=Att de shikari
    N= Naar

  • @punjabpb3218
    @punjabpb3218 3 ปีที่แล้ว +41

    ਕਣਕ ਜੀਰੀ ਹੁਣ ਵਿਕਣੋੰ ਹੱਟ ਗਈ,
    ਦਰਦ ਨੂੰ ਬਹਿ ਕੇ ਗੁੰਨਾਂ ਗਏ|
    ✍️ ਬੇਈਮਾਨ

  • @balvirsingh6615
    @balvirsingh6615 3 ปีที่แล้ว +82

    ਬਹੁਤ ਵਧੀਆ ਲੱਗਿਆ ਗੀਤ ਬਾਈ ਜੀ.. ਜਿਉਂਦੇ ਵੱਸਦੇ ਰਹੋ..

    • @simranjeetsinghjeet3992
      @simranjeetsinghjeet3992 3 ปีที่แล้ว +1

      Hor sami keda a

    • @LakhwinderSingh-sr5wg
      @LakhwinderSingh-sr5wg 3 ปีที่แล้ว

      Nice

    • @simranjeetsinghjeet3992
      @simranjeetsinghjeet3992 3 ปีที่แล้ว

      Keda karna ejan

    • @safarepunjab_jaani
      @safarepunjab_jaani 3 ปีที่แล้ว

      Ishqpura ਗੀਤ ਵਿਚ ਗਾਏ ਸ਼ਬਦਾਂ ਦੇ ਅਰਥ ਜ਼ਰੂਰ ਦੇਖਿਓ ਤੇ ਸ਼ੇਅਰ ਕਰਨਾ ਨਾ ਭੁੱਲਣਾ 🙏🙏th-cam.com/video/MPZ7viB35g4/w-d-xo.html

    • @deepsingh7572
      @deepsingh7572 3 ปีที่แล้ว

      th-cam.com/video/PPD0Cw4cC4k/w-d-xo.html

  • @MandeepSingh-vf3jz
    @MandeepSingh-vf3jz 3 ปีที่แล้ว +36

    Att koka ਗਾਡਰ,ਲਵ ਯੂ ਜਾਨ ❤️❤️❤️❤️❤️❤️

  • @sukhisukhiraisaab-gp9pf
    @sukhisukhiraisaab-gp9pf ปีที่แล้ว +21

    ਤੂੰ ਫ਼ੈਨ ਆ ਲੰਡੀ ਬੁੱਚੀ ਦੀ ਅਸੀਂ ਚੇਲੇ ਆ ਬੱਬੂ ਮਾਨ ਸਾਬ ਦੇ ❤️❤️❤️👍👍👍❤️👍

  • @kamal3708
    @kamal3708 3 ปีที่แล้ว +28

    Jehre kehnde c 22 babbu da time gya ummer ho gai ,jatt sher a apni I te aya ta bander v bna k toru,Singhs da ladla a veer,fan ta apne maa baap de a but bro always there for you u r sound man 👍🏽💪🏼

  • @kamalbrar8386
    @kamalbrar8386 3 ปีที่แล้ว +32

    ਤੂੰ ਆਪਣਾ ਸ਼ੇਰ ਲਿਆ ਬੱਲੀਏ ।
    ਨੀ ਆਪਾਂ ਬੱਕਰੀ ਬਣਾ ਕੇ ਤੋਰਾਂਗੇ.... ..... 🔥🔥❤️💯

  • @punjabivideocreator8636
    @punjabivideocreator8636 3 ปีที่แล้ว +41

    हनेरी लया ती उस्ताद जी ☺️,😍 love from हरियाणा 👍👍👍👍 पंजाब हरयाणा एकता ज़िंदाबाद💪💪💪💪💪

    • @mundanumberdaarada4515
      @mundanumberdaarada4515 3 ปีที่แล้ว

      किसान एकता जिंदाबाद मोदी सरकार मुर्दाबाद गोदी मीडिया मुर्दाबाद

    • @SantyDev-tg8uj
      @SantyDev-tg8uj 10 หลายเดือนก่อน

      🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦

    • @SantyDev-tg8uj
      @SantyDev-tg8uj 10 หลายเดือนก่อน

      ⭐⭐🎂🎂🎂🎂🇨🇦💚🇮🇳👆🙏😡

  • @vijaykumar21129
    @vijaykumar21129 2 ปีที่แล้ว +11

    आर जे १८ झुंझुनूं राजस्थान,,,से बाई बब्बू मान साहब के कट्टड फैन ❤️❤️

  • @lovepreetbhatti3319
    @lovepreetbhatti3319 3 ปีที่แล้ว +23

    ਲੁਧਿਆਣੇ ਤੋਂ 🌹🌹ਤੁਹਾਡਾ ਬਹੁਤ ਵੱਡਾ ਫੈਨ 🌹🌹 ਉਸਤਾਦ ਜੀ ਧਾਕੜ

    • @Streetdog42040
      @Streetdog42040 3 ปีที่แล้ว

      th-cam.com/video/QbashaNLWuE/w-d-xo.html aa song vich kiti Sidhu di main main band😂😂

  • @haryanvikafila6395
    @haryanvikafila6395 3 ปีที่แล้ว +71

    Loveyuuuu AstaaadJi 🥰🥰🥰🥰
    Koi ni aaaaa jatt di Chakkar ch 🔥 #LoveyuuuAstaaadMaaana♥️

    • @stylishvideos8390
      @stylishvideos8390 3 ปีที่แล้ว

      th-cam.com/video/umequlVxNgE/w-d-xo.html

    • @Streetdog42040
      @Streetdog42040 3 ปีที่แล้ว

      th-cam.com/video/QbashaNLWuE/w-d-xo.html aa song vich kiti Sidhu di main main band😂😂

    • @goldyseehravlogs
      @goldyseehravlogs 3 ปีที่แล้ว

      Babbu maan balachaur live show vlog th-cam.com/video/F7kKEHbrgq4/w-d-xo.html 1

  • @BUNTYSOHAL
    @BUNTYSOHAL 3 ปีที่แล้ว +219

    ਗਾਣੇ ਦੇ ਮਿਊਜਿਕ ਦਾ ਕੋਈ ਤੋੜ ਨਹੀਂ । ਹਰ ਗਾਣੇ ਵਿਚ ਕਿਸਾਨੀ ਦੀ ਗੱਲ ਕਰਨ ਵਾਲਾ ਇਕਲੌਤਾ ਕਲਾਕਾਰ ਸਾਡਾ ਬਾਈ ਬੱਬੂ ਮਾਨ ।

  • @NoorGill-fr1qx
    @NoorGill-fr1qx ปีที่แล้ว +10

    Menu bot vadiya lagda song😊

  • @JagtarSingh-rt1ww
    @JagtarSingh-rt1ww 3 ปีที่แล้ว +26

    ਦਾਰੂ ਵਾਲੇ ਗੀਤਾ ਉੱਤੇ ਲੱਗ ਗੀ ਪਾਬੰਦੀ ਮੁਟਿਆਰੇ ਨੀ। ਖੁੱਲ ਪੀਣ ਦੀ ਪੀ ਕੇ ਮਾਰੋ ਮੋਟਰ ਤੇ ਲਲਕਾਰੇ ਨੀ। ਇਹ ਕੀਤੀ ਗੱਲ ਉਸਤਾਦ ਜਮਾ ਅੱਤ। ਹੁਣ ਭੇਡਾਂ ਕਹਿਣ ਗੇ ਕਿ ਬੱਬੂ ਦਾਰੂ ਪੀਣ ਦੀ ਗੱਲ ਕਰਦਾ ਪਰ ਉਹਨਾਂ ਦੀ ਸਮਜ ਤੋਂ ਬਾਹਰ ਆ ਗੱਲ।love you ustaad ji❤️❤️❤️

  • @kulwantsingh536
    @kulwantsingh536 3 ปีที่แล้ว +33

    ਬਹੁਤ ਘੈਂਟ ਮਿਊਜ਼ਿਕ 😘💕
    ਬਹੁਤ ਪਿਆਰਾ ਗੀਤ🎶 ਬਾਈ ਜੀ
    Sounds of 70,s

    • @Streetdog42040
      @Streetdog42040 3 ปีที่แล้ว

      th-cam.com/video/QbashaNLWuE/w-d-xo.html aa song vich kiti Sidhu di main main band😂

  • @msshergill1112
    @msshergill1112 5 หลายเดือนก่อน +3

    ਵਾਹ 👍

  • @MintuDhaliwal-eg1yx
    @MintuDhaliwal-eg1yx 3 ปีที่แล้ว +25

    ਇਹ ਤਾਂ ਗਾਣਾ ਹਮੇਸ਼ਾ ਚਲਦਾ ਹੀ ਰਿਹਣਾ ਬੱਬੂ ਮਾਨ ਜੀ ❤️❤️❤️❤️💯

  • @apna33333
    @apna33333 3 ปีที่แล้ว +61

    ਪੁਰਾਣੇ ਕਲਾਕਾਰਾਂ ਨੂੰ ਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਦਿਲੋਂ ਸਤਿਕਾਰ ❤️🙏🙏

  • @PawanSoni-tx8ym
    @PawanSoni-tx8ym ปีที่แล้ว +4

    ਕਦੇ ਨੀਂ ਆ ਸਕਦਾਂ ਮਿੱਠੀਏ ਤੋਂੜ ❤️ਉਸਤਾਦ ਬੱਬੂ ਮਾਨ ਦਾ ❤️

  • @Terajijaji01
    @Terajijaji01 3 ปีที่แล้ว +101

    ਬੱਬੂ ਮਾਨ ਉਸਤਾਦ ਜੀ 🙏
    ਇਕੋ ਇਕ ਕਲਾਕਾਰ ਜਿਸ ਦੀ ਕਲਮ ਆਪਣੇ ਆਪ ਚ ਕਲਮ ਘੱਟ ਤੇ ਤਲਵਾਰ ਜਿਆਦਾ
    ਸਰੀਕਾ ਦਾ ਪੋਸਟਮਾਰਟਮ ਕਰ ਦਿਤਾ ਇਸ ਗੀਤ ਨੇ😂🤣

    • @happysgr0001
      @happysgr0001 3 ปีที่แล้ว +4

      Ha Ji 22 Ji, Bilkul Sahi Kiha Tusi, Maan Saab Ne Sira Karva Ditta,

    • @golagola3020
      @golagola3020 3 ปีที่แล้ว +4

      Sahi gal h bai

    • @ranjitpannu5087
      @ranjitpannu5087 3 ปีที่แล้ว +2

      😂😂😂❤️❤️❤️RYT VR

  • @deepjogewal5202
    @deepjogewal5202 3 ปีที่แล้ว +27

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
    ਪੰਜਾਬ ਪੰਜਾਬੀਅਤ ਜਿੰਦਾਬਾਦ
    Maan saab di koi Rees ni 👌🏻👌🏻👌🏻

    • @stylishvideos8390
      @stylishvideos8390 3 ปีที่แล้ว

      th-cam.com/video/umequlVxNgE/w-d-xo.html

  • @AmandeepSingh.813.-
    @AmandeepSingh.813.- 2 ปีที่แล้ว +13

    Punjab da maan saada babbu maan.koi rees nai kr skda maan saab di.love u maan saab g

  • @Suraj-di7oi
    @Suraj-di7oi 3 ปีที่แล้ว +34

    ਕਿਸੇ ਨੇ ਬਹੁਤ ਸਹੀ ਲਿਖਿਆ........
    ਕਿਸਾਨ ਬਿਨਾਂ ਦਾਣੇ ਨੀ,
    ਬੱਬੂ ਮਾਨ ਬਿਨਾਂ ਗਾਣੇ ਨੀ.....💪💪💪💪💪..
    ਦੇ ਦਿਤਾ ਫੇਰ fans ਨੂੰ surprice.... ਵੱਸਦਾ ਰਹੇ ਮਾਨ ਮੇਰਾ ❤❤

  • @pb30aale13
    @pb30aale13 3 ปีที่แล้ว +31

    ਤੂੰ ਆਪਣਾ ਸ਼ੇਰ ਲਿਆ ਬੱਲੀਏ ।
    ਨੀ ਆਪਾਂ ਬੱਕਰੀ ਬਣਾ ਕੇ ਤੋਰਾਂਗੇ ..... ❤️❤️🔥

    • @ardaaskaur7419
      @ardaaskaur7419 3 ปีที่แล้ว +1

      ♥️♥️♥️♥️♥️♥️♥️

  • @GILLSAAB-iu3xy
    @GILLSAAB-iu3xy 3 ปีที่แล้ว +71

    ਕਿਹੜੀ ਗੱਲੋਂ ਭਿੜੀ ਜਾਨਾਂ ਦੱਸ ਐਵੇਂ ਪਾਗਲਾਂ ਤਿੱਤਰਾਂ ਦਾ ਬਾਜ਼🦅 ਨਾਲ ਦੱਸ ਕੀ ਮੁਕਾਬਲਾ
    🌾🌾 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🚩🚩

  • @Amandeepbuttar-ru4gn
    @Amandeepbuttar-ru4gn ปีที่แล้ว +8

    Vakhra hi swaad ah🎧 song da😍ustaad babbu maan💪💪

  • @passionateshayar
    @passionateshayar 3 ปีที่แล้ว +23

    ਸਕੂੰਦਾਯਕ ਗੀਤ 👌🏼😍
    ਕੰਨਾਂ ਨੂੰ ਰਾਸ ਆਉਂਦਾ ਪੂਰਾ 🤟🏼✍🏼

  • @kulwantdhanda2180
    @kulwantdhanda2180 3 ปีที่แล้ว +46

    ਬਹੁਤ ਵਧੀਆ ਵਾਈ ਜੀ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ

    • @Streetdog42040
      @Streetdog42040 3 ปีที่แล้ว

      th-cam.com/video/QbashaNLWuE/w-d-xo.html aa song vich kiti Sidhu di main main band😂

  • @gurmeet643
    @gurmeet643 3 ปีที่แล้ว +84

    BABBU MAAN SAAB. the only Punjabi singer Who sings his own lyrics in his own great music - legend ustad BABBU MAAN SAAB

    • @rkaur2456
      @rkaur2456 3 ปีที่แล้ว +2

      Sirra song

    • @gurmeet643
      @gurmeet643 3 ปีที่แล้ว +2

      @@rkaur2456 ਅੱਤ ਕਰਾਈ ਪਈ ਐ

    • @Streetdog42040
      @Streetdog42040 3 ปีที่แล้ว +1

      th-cam.com/video/QbashaNLWuE/w-d-xo.html aa song vich kiti Sidhu di main main band😂

    • @gurmeet643
      @gurmeet643 3 ปีที่แล้ว +1

      @@Streetdog42040 ਅੱਤ 💥💥

  • @officialmaan2279
    @officialmaan2279 ปีที่แล้ว +3

    ਜਾ ਕੇ ਕਰ ਨੈੱਟ ਚੈੱਕ
    ਲਾ ਤੇ ਮਿੱਤਰਾਂ ਨੇ ਜੈੱਕ
    ਬੱਬੂ ਮਾਨ 💪💪💪

  • @swarnsingh2946
    @swarnsingh2946 3 ปีที่แล้ว +21

    ਰਾਜਮਹਾਂ ਦੇ ਬਾਗ਼ ਦਿਖਾਵਾ ਰੁੱਖਾਂ ਨੂੰ ਲੱਗਣ ਮਖਾਣੇ
    ਆਜਾ ਇਸ਼ਕ਼ਪੁਰੇ ਵਿੱਚ ਸੁਣੀਏ ਬਹਿ ਕੇ ਸਦੀਕ ਦੇ ਗਾਣੇ. ❤️❤️

  • @chanmaan3649
    @chanmaan3649 3 ปีที่แล้ว +26

    Ohi Chan Ohi Rataan da cheraag ho Geya Maan Aaj ishqpure BEIMAAN ho Geya ❤️
    USTAAD ♥️ BEIMAAN 2222

  • @sandeepattri6151
    @sandeepattri6151 3 ปีที่แล้ว +28

    20-22 saal ho gye aa nasha karde hoye par aaj bhi ohi swaad onda.i am addicted his music.tere naal hi zindgi wich music aa bai.

  • @shavithakur8293
    @shavithakur8293 2 ปีที่แล้ว +46

    Babbu Maan never disappoint me.... 😍
    Love you ustaad ji..... ❤️❤️❤️❤️❤️

  • @gagandeep8099
    @gagandeep8099 3 ปีที่แล้ว +36

    ਜਿਨੀ ਵਾਰ ਮਰਜੀ ਸੁਣ ਲਓ ਪਰ ਮੰਨ ਨੀ ਭਰ ਦਾ ਕੋਈ ਮੁਕਾਬਲਾ ਨਈ ਕਰ ਸਕਦਾ ਤੁਹਾਡਾ ਉਸਤਾਦ ਜੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🙏🙏

  • @kaurtv7626
    @kaurtv7626 3 ปีที่แล้ว +883

    किसान का बेटा ही किसान के दर्द को समझेगा , लिखेगा , सुनेगा । ❤️❤️❤️ बब्बू मान ने किसान आंदोलन को बहुत सपोर्ट किया है , किसान के बेटे भी इस गाने को ज्यादा से ज्यादा सपोर्ट करें

    • @jagdeepaulakh8716
      @jagdeepaulakh8716 3 ปีที่แล้ว +37

      ਦਾਰੂ ਵਾਲੇ ਗੀਤਾ ਉਤੇ ਲੱਗ ਗਈ ਪਾਵੰਧੀ ਨਾਰੇ ਨੀ. ਖੁਲ ਪੀਣੇ ਦੀ ਪੀ ਕੇ ਮੋਟਰ ਤੇ ਮਾਰੂ ਗਾ ਲਲਕਾਰੇ ਨੀ.... ਇਸ ਦਾ ਮਤਲਬ ਵੀ ਬਹੁਤ ਡੂੰਗਾ ਏ. ਅੱਜ ਕੱਲ ਦੀਆ ਸਰਕਾਰਾਂ ਗੀਤਾਂ ਚ ਨਸਾ ਬੰਦ ਕਰਨ ਬਾਰੇ ਕਹਿੰਦਿਆਂ ਨੇ ਪਰ ਨਸਾ ਕਰਣ ਲਈ ਖੁਲ ਦੇ ਰਹੀਆਂ ਨੇ..... ਮਾਨ ਸਾਬ੍ਹ ਦੀ ਕਲਮ ਬਹੁਤ ਡੂੰਗੀ ਆ ✍✍✍✍✍✍ਕਰੋ ਲਾਇਕ ਕੱਟੜ ਫੈਨ Maan de

    • @romanafarming3293
      @romanafarming3293 3 ปีที่แล้ว +6

      Bilkul right g

    • @vijaykumar21129
      @vijaykumar21129 3 ปีที่แล้ว +18

      सही कहा भाई ,,, किसानी से जुड़े हुए लोग और सोच समझ रखने वाले ही लोग मान साब को सुनते हैं बाकी लोग तो चक्काचौंध में लगे हुए हैं ,,,लेकिन भाई एक बात है जो सुन ने लगा ना वो बाद में कट्टड ही बनता है और कुछ नही ,,में भी भाई बचपन से पंजाबी गाने सुनता था पर जब से हौश संभाला है यूट्यूब खुलते हैं बब्बू मान सर्च होता है ,,nice to meet you guys
      उस्ताद जी यह गाना ओरिजनल व्यूज ले रखे हैं और झुंझुनूं राजस्थान में यह गाना #25 on trending है ।। जानकारी के लिया बता दू की नॉर्थ राजस्थान में लड़के मान साब के बहुत ज्यादा स्टेटस लगते हैं और उनके गाने जैसे की महफिल मित्रा दी,,, मित्रा दी छतरी,,,कब्जा पर डांस करना पसंद करते हैं 🤗🙏❣️

    • @romanafarming3293
      @romanafarming3293 3 ปีที่แล้ว +5

      @@vijaykumar21129 kya bat aa veer khush kr dea apne hmare mun ko

    • @jangbirsingh763
      @jangbirsingh763 3 ปีที่แล้ว +3

      @@romanafarming3293 👆YES

  • @bupindersingh265
    @bupindersingh265 2 ปีที่แล้ว +36

    My favourite Babbu Maan ustad

  • @varindersingh6181
    @varindersingh6181 3 ปีที่แล้ว +60

    ਏਸ ਗੀਤ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ
    ਉਨੀ ਹੀ ਥੋੜ੍ਹੀ ਆ love u 😘❣️💕 ਜੱਟਾਂ

  • @chobberjatt8151
    @chobberjatt8151 2 ปีที่แล้ว +29

    🎉🎉🎉babbu maan zindabaad🎉🎉🎉🎉love u ustaad ji 😊😊😊

  • @veerpalkaur3390
    @veerpalkaur3390 3 ปีที่แล้ว +31

    ♠️ ਫੱਕਰ ਬੰਦੇ ਆਂ ਸੱਜਣਾਂ..
    ਨਾਂ ਡਿੱਗੇ ਦਾ ਗਮ ਨਾਂ ਚੜਾਈ ਦੀ ਹਵਾਂ 🦅ਬੇਈਮਾਨ ❤️

  • @sukhwindersuniar322
    @sukhwindersuniar322 3 ปีที่แล้ว +78

    ਬਹੁਤ ਸੋਹਣਾ ਬਾਈ ਜੀ ਗੀਤ ਮਾਨ ਸਾਬ੍ਹ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏❤️❤️

    • @Streetdog42040
      @Streetdog42040 3 ปีที่แล้ว

      th-cam.com/video/QbashaNLWuE/w-d-xo.html aa song vich kiti Sidhu di main main band😂😂

  • @Param1984peace
    @Param1984peace 3 ปีที่แล้ว +62

    Sade daddy maan nu sunya ..Ajj main sun riha kal nu sade bache v tenu e sunge..proud to be maan fan ❤️

  • @Gurinder-sangha
    @Gurinder-sangha ปีที่แล้ว +2

    ਸਿਰਾ ਗੀਤ ਜੱਟਾ

  • @gurpreetsingh-sb3yi
    @gurpreetsingh-sb3yi 3 ปีที่แล้ว +22

    Marde hoye bande ch jo pa deve jaan
    Oh a ustada da ustad babbu maan 🥰

  • @sohalvlogs786
    @sohalvlogs786 3 ปีที่แล้ว +23

    ਜਮਾ ਈ ਇਸ਼ਕ਼ song aa। ਬਾਈ ਦਾ ,,, 🔥🔥🔥🔥🔥🔥🔥🔥🔥🔥🔥🔥🔥ਅੱਤ ਬੱਬੂ ਮਾਨ ਜੀ ,,,ਬਹੁਤ ਪਿਆਰਾ song ਆ 👍👍👍👍 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ,,,,,👍👍👍👍👍👍👍👍👍👍👍👍👍👍@babbumaan

    • @Streetdog42040
      @Streetdog42040 3 ปีที่แล้ว +1

      th-cam.com/video/QbashaNLWuE/w-d-xo.html aa song vich kiti Sidhu di main main band😂

  • @jaggikhaira843
    @jaggikhaira843 3 ปีที่แล้ว +25

    ਜੁਗ- ਜੁਗ ਜੀਵੇਂ ਮਾਨਾ,
    ਮਾਨ ਪੰਜਾਬੀ ਬੋਲੀ ਦਾ 🙏🙏🙏

  • @sukhjitsukhjitdhaliwal
    @sukhjitsukhjitdhaliwal ปีที่แล้ว +1

    Real Legend babbu Maan sahib ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏

  • @dhaliwal2382
    @dhaliwal2382 3 ปีที่แล้ว +22

    ਇੰਡਸਟਰੀ ਵਿੱਚ ਦੋ ਹੀ ਮਾਨ ਹਨ ਬਾਬਾ ਗੁਰਦਾਸ ਮਾਨ ਤੇ ਬੱਬੂ ਮਾਨ ਜਿੰਨਾ ਦੀ ਕੋਈ ਰੀਸ ਨਹੀਂ ਕਰ ਸਕਦਾ ਲੱਖ ਕੋਈ ਆਪਣੇ ਆਪ ਵਿੱਚ ਬਣਿਆ ਫਿਰੇ 22 ਬੱਬੂ ਮਾਨ ਜਿੰਦਾ ਬਾਦ 💓💓💓ਸਲਾਮ ਆ ਵੀਰੇ ਤੈਨੂੰ 👌👌👌👍👍👍ਜਿਊਂਦਾ ਰਹਿ ਸੱਜਣਾਂ

  • @gurtejhathurguri7408
    @gurtejhathurguri7408 3 ปีที่แล้ว +76

    ਅੱਜ ਕਲ੍ਹ ਕੋਈ ਵੀ ਨਵਾਂ ਗੀਤ ਆਵੇ 3,4 ਵਾਰ ਸੁਨਨ ਤੋਂ ਬਾਅਦ ਮਨ ਅੱਕ ਜਾਂਦਾ,
    ਪਰ ਇਕ ਮਾਨ ਸਾਹਿਬ ਦੇ ਗੀਤ ਆ ਜਿੰਨੇ ਵਾਰ ਮਰਜ਼ੀ ਸੁਣੋ ਪੁਰਾਣੇ ਗੀਤ ਵੀ ਨਵੇਂ ਲਗਦੇ ਆ।
    ਜੀਓ ਮਾਨ ਸਾਹਿਬ।💐💐

    • @baghsingh3730
      @baghsingh3730 3 ปีที่แล้ว +1

      Jini waar suna ge alg hi njara onda h