ਤੀਆਂ ਦਾ ਸੰਧਾਰਾ ॥ Har Sandhu || New punjabi song
ฝัง
- เผยแพร่เมื่อ 14 ต.ค. 2024
- lyrics and composer : Har Snadhu
Voice: Har sandhu
Channel: true music productions
True music productions Presentation teeyan
Da geet , we do all kinds of traditional songs , Ghori, suhaag , ladies Sungeet,
Contact for booking- 604 600 6377 Canada number
Email - Pargrewal@gmail.com
#harsandhu #lokgeet #suhaaggeet #ghorian #teeyan #teeyandamela #punjabivirsa #punjabitradition #punjabisong #punjabi #punjabiwedding
Follow us on Instagram
/ harsandhuartist
Facebook
/ harsandhuartist
Tiktok
Har__sandhu
ਬਹੁਤ ਵਧੀਆ ਗੀਤ ਗਾਇਆ ਬੇਟਾ
ਪੰਜਾਬੀ ਸੱਭਿਆਚਾਰ ਨੂੰ ਸਮਾਲ ਰਖਿਆ ਹੋਇਆ ਹੈ।
ਬਹੁਤ ਵਧੀਆ ਜੀ ❤❤❤❤❤❤❤❤❤❤❤
ਬਹੁਤ ਵਧੀਆ ਲੱਗਾ। ਜੀ ਰੋਣਾ ਵੀ ਆਇਆ ਸੱਚੀ ❤🎉😭👌
ਕੁੜੀਏ ਤੇਰੇ ਗੀਤ ਨੇ ਤਾਂ ਰੁਆ ਈ ਦਿੱਤਾ😢!! ਮਿਲ਼ਣ ਨਾ ਆਵੇ ਵੀਰਾ ਭਾਬੋ ਕਹੇ ਲੱਗ ਕੇ
ਮਾਪਿਆਂ ਤੋਂ ਪਿੱਛੋਂ ਧੀਆਂ ਦਾ ਕੋਈ ਜ਼ੋਰ ਨਾ!!
ਕਿਹੜਾ ਸਮਝਾਵੇ ਮੇਰੇ ਵੀਰ ਅੰਝਾਣੇ ਨੂੰ
ਭੈਣ ਭਰਾ ਜਿਹਾ ਰਿਸ਼ਤਾ ਕੋਈ ਹੋਰ ਨਾ!!
ਰੁਵਾ ਹੀ ਦਿੱਤਾ ਤੇਰੇ ਗੀਤ ਨੇ ਕੁੜੀਏ
ਬਹੁਤ ਹੀ ਵਧੀਆ ਗੀਤ, ਸੁਣਕੇ ਅੱਖਾਂ ਵਿੱਚ ਪਾਣੀ ਆ ਗਿਆ
❤❤very Very nice ❤❤
ਭੈਣ ਜੀ ਸਤਿ ਸ਼੍ਰੀ ਆਕਾਲ ਬਹੁਤ ਧੰਨਵਾਦ ਬਹੁਤ ਸੋਹਣਾ ਗੀਤ ਗਾਇਆ ਭੈਣ ਜੀ ਮੈਂ ਤਾ ਰੋ ਪਾਈ
ਬਹੁਤ ਵਧੀਆ ਗੀਤ ਜੀ।
ਬਹੁਤ ਸੋਹਣਾ ਗੀਤ ਅਤੇ ਗਾਇਆ ਵੀ ਬਹੁਤ ਵਧੀਆ
ਬਹੁਤ ਖ਼ੂਬ ਹਰਪ੍ਰੀਤ
ਹੱਥਾਂ 'ਚੋਂ ਰੇਤ ਵਾਂਗ ਕਿਰ ਰਹੀ ਵਿਰਾਸਤ ਨੂੰ ਸਾਂਭੋ
ਬਹੁਤ ਹੀ ਦਰਦ ਭਰਿਆ ਗੀਤ😢😢 ਮਾਂ
ਬਹੁਤ ਵਧੀਆ ਜੀ ਮਨ ਭਰ ਆਇਆ 😂
ਬਹੁਤ ਹੀ ਵਧੀਆ ਹੈ ਗੀਤ ਸ਼ਾਬਾਸ਼ ❤
Bahut hi vadhiya lagga geet mapiaan de yad karva ditti
Vat ah bhengi. Kia geet esa purane geet axz ts mukk he gyee. Maa our beti da h geet veheguru app de umer lambi kerr 😊
ਬਹੁਤ ਵਧੀਆ ਗੀਤ ਹੈ। 💯👌👍
ਵਾਹ ਵਾਹ ਭੈਣ ਮਾਰੀਏ ਦਿਲੋ ਸਲੂਟ ਕਰਦਿਆ ਤੈਨੂੰ ਰੱਬ ਤੈਨੂੰ ਰਾਜੀ ਖੁਂਸੀ ਰਂਖੇ
❤❤❤❤❤❤
ਸਚ ਹੈ ਧੀਏ ਪਰ ਕੌਣ ਮੰਨਦਾ ਈ ਅਜ ਕਲ
ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਦਿਲ ਵਲੂੰਧਰਨ ਵਾਲਾ ਭੈਣ ਭਰਾ ਦਾ ਪਿਆਰ। ਮਜਬੂਰੀ ਵੱਸ ਭਰਾ ਪਤਾ ਨਹੀ ਕਿਸ ਮਿਟੀ ਦੇ ਬਣ ਗਏ ਤੇਰੇ ਦਰਦ ਭਰਿਆ ਗੀਤ ਸੁਣ ਕੇ ਰੋਣ ਆ ਗਿਆ
Ghaint ਦੀ nd ਬੈਸਟ ਆਫ luck
ਬਹੁਤ ਵਧੀਆ ਗਾਣਾ ਪੁੱਤ ਹੈ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
Bahut vadea beta God bless you
ਅੱਜ ਦਾ ਸੱਚ ਹੈ ਬੇਟਾ ਜੀ ਮੈ ਤਾ ਦੋ ਵਾਰੀ ਸੁਣਿਆ❤
Sahi gal h ji
Very Very nice song and good 👍 👌 👏 ❤️ god bless you beta ji waheguru ji always chardi kala vich rakhana ji 🙏 ❤❤❤❤❤
Bahut vadhya song a God bless you Lado ❤❤🎉🎉
Very nice waheguru maher kro ji
ਬਹੁਤ ਵਧੀਆ ਜੀ।
👍 very nice. Bahut Sone awaaz ha ji🥰
ਬਹੁਤ ਹੀ ਵਧੀਆ ਗੀਤ ਹੈ ਪੁੱਤ ਜੀ। ਇਹ ਤਾਂ ਹੁਣ ਆਮ ਘਰਾਂ ਦੀ ਕਹਾਣੀ ਹੋ ਗਈ ਹੈ।
Xr5x
Bohut khoob maja a giya jug jug jive bhene
Very nice song ,whole our family proud you
Waheguru g da shukar aa k mere veer bhut vadia aa
Bohut vadiya ji sachi hi Rona aa gaya sab yad aa gya
ਬ੍ਵਹੁਤ ਵਧੀਆ ਗਾਣਾ ਪੁੱਤ ਗਾਇਆ ਵੀ ਬਹੁਤ ਸੋਹਣਾ ਪਰਮਾਤਮਾ ਤੈਨੂੰ ਚੜਦੀ ਕਲਾ ਰੱਖੇ
Amazing. Waheguru ji bless you
Very heart touching song rona aa gaea god bless u
Very nice. This song
Beahtiful ! Heart touching emotional song. GOD Bless all
ਬਹੁਤ ਵਧੀਆ ਭੈਣ ਜੀ ਗਾਇਆ ਗੀਤ ਜਿਉਂਦੀ ਰਹਿ
ਬਹੁਤ ਹੀ ਵਧੀਆ ਗੀਤ ਹੈ ੮
ਬਹੂਤ ਪਿਆਰਾ ਗੀਤ ਸੀ🙏🙏🙏
Very good bhan ji
ਬਹੁਤ ਸੋਹਣਾ ਗੀਤ
Bahut sohna geet bhain. Main baap haan iko ik dhee da. Rab khush rakhe har dhee nu
Very nice song bahut badhiya
ਬਹੁਤ ਖੂਬ
❤❤❤❤❤ ਬਹੁਤ ਵਧੀਆ ਹੈ ਜੀ,
May u live long beta
Bahut wadhia gaya
Bhut vadia bhane
Great Post Har Sandhu
Waheguru ji both vaida a
Heart touching song❤❤❤ osum...
Nice song di
Nic song shi gl a aj de time
ਬਹੁਤ ਦਿਲ ਨੂੰ ਟੁੰਬਣ ਵਾਲਾ ਗੀਤ ਪਿਆਰੀ ਆਵਾਜ਼। ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।
🎉❤
Really heart touching geet❤❤❤❤
very imotional song..Rona aa gya sun ke.
❤ pain ji bahut hi vadiaa geet
ਹਾਰ ਸੰਧੂ ਜੀ, ਗੀਤ ਦੇ ਬੋਲ ਅਤੇ ਤੁਹਾਡਾ ਗਾਉਣ ਦਾ ਅੰਦਾਜ਼ ਬਹੁਤ ਵਧੀਆ, ਮੈਂ ਵੀ ਗੀਤ ਲਿਖਦੀ ਹਾਂ ਤੁਸੀਂ ਮੇਰੇ ਗੀਤ ਚਾਹੋ ਤਾਂ ਗਾ ਸਕਦੇ ਹੋ
Sachi rona aa geya sun k very nice sis ur voice also so sweet
👌🏻👌🏻❤❤❤❤❤❤
Bahut vidiya song ❤❤
Bahut zyada Sundar heart'touching jug jug jiven Veer mere Mere sari umer de peke
Waoo bhut surili awaz wa 🎉
Very heart touching song aa
Thanks ji Very Very nice song imotional karta song ne❤❤❤❤❤👌👌👌👌👌👌
Vaheguru. Ji. Tuhanu. Khush. Rkhen. 😂❤
Very moving my mother tongue Great Punjanbi so much Cultuered past memories ਆਫ old punjab OMG Good wishes from Pro Sikander singh sidhu
Nice song beta
Very Heart touching song. No one can stop tear when listen this song. Mavvana bina koi nahi puchda 😢😢
Very nice song God bless you ❤❤❤❤❤
Very good
👍🏻👍🏻👍🏻👍🏻👍🏻
Dil no should jane viĺle geet🙏🙏👌👌
Bahut hi sohnay bol hun beta ji
Very good song beta ❤❤❤
Heart touching song... God bless you.... Jiii
Waheguru ji mere veere te pabo nu hmesha khush rkhe o sada bhut krde ne ❤❤❤
बहुत बढ़िया, जीती रह धीये
Very beautiful and true msg ❤🙏👌👌
Baut vdia song very good bilkul shi gl khi aw geet rahi
ਲਾਜਵਾਬ।
🙏🙏😭😭ਸੱਚੀ ਦੀਦੀ ਜੀ ਤੁਸੀਂ ਤਾਂ ਅਜੱ ਦਾ ਇਹੋ ਜਿਹਾ ਸੱਚ ਬੋਲ ਦਿੱਤਾ ਜਿਹੜਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਾ ਇਹੋ ਹਾਲ ਹੈ 😭😭🙏🙏🙏
Bahut vadiya song madam ji kush raho malik chadi kala bakshe
Heart touching
Heart touching song!
Bahouttt khoob and heart touching
Superb
No words... I m speechless😑
。
Waheguru ji 🙏🙏🙏🙏🙏
Shi gall a mere v veere ne tand torh lyi mera sandhara nee aunda
Bouth bouth sohna song aਸੱਚੀ ਰੋਣਾ ਆ ਗਿਆ dii
Very sad song nice voice God bless you didi😭
Very heart touching song
Very heart touching song very good 😢😢❤
Excellent sister god bless
Very good Dil nu lagda
Bahut,badhi
Excellent singing 👍👍 reality hai
Bahut hi piari awaj
Very nice song ❤ ❤
ਬਹੁਤ ਵਧੀਆ ਦਿਲ ਨੂੰ ਛੂਹਣ ਵਾਲਾ ਗੀਤ ਹੈ ਜੀ ❤ਬਲਜੀਤ ਕੌਰ ਬਰਨਾਲਾ