HISTORY OF SIDHU & BRAR (Jatt clan of Punjab) ਸਿੱਧੂ ਬਰਾੜਾਂ ਦੀ ਕਹਾਣੀ, ਮਿਥਿਹਾਸ-ਇਤਿਹਾਸ ਦੀ ਜ਼ੁਬਾਨੀ

แชร์
ฝัง
  • เผยแพร่เมื่อ 8 ก.ย. 2024
  • #jatt #bhatti #Sidhu #Brar #सिधू #बराड़ # ਸਿੱਧੂ # ਬਰਾੜਾਂ #Phool #Bahia #patiala #nabha #faridkot#jind #kaithal#jaisalmer #mehraj # rajinderpalsinghbrar #punjabiuniversitypatiala #punjabiliterature #punjabiculture #punjabifolklore #punjabisong #punjab #punjabipoetry #media #punjabpolitics #
    Most people of this clan follow Sikhism, some follow Hinduism and Islam also. The people inhabitant of Rajasthan were called Sidhu while the present population reside in Haryana, Punjab, Uttar Pradesh, and Pakistan. ਰਾਜਪੂਤਾਨੇ ਦੇ ਮੌਜੂਦਾ ਸ਼ਹਿਰ ਜੈਸਲਮੇਰ (ਰਾਜਿਸਥਾਨ) ਨੂੰ ਯਦੂਵੰਸ਼ੀ ਖੱਤਰੀਆਂ ਦੇ ਅੰਸ਼ ਭੱਟੀ ਰਾਜਪੂਤ ਜੈਸਲ ਨੇ 1180 ਈਸਵੀ ਵਿਚ ਵਸਾਇਆ। ਜੈਸਲ ਦਾ ਪੁੱਤਰ ਹੇਮ ਰਾਯ (1208)ਭਰਾਵਾਂ ਨਾਲ ਝਗੜੇ ਕਰਕੇ ਸਿਰਸਾ-ਹਿਸਾਰ-ਬਠਿੰਡਾ ਦੇ ਇਲਾਕੇ ਵਿਚ ਆ ਗਿਆ। ਹੇਮਰਾਯ (ਹੇਲ) (ਭੀਮ) ਦਾ ਪੁੱਤਰ ਜੋਧ ਰਾਯ ਹੋਇਆ ਜਿਸ ਨੂੰ ਜੂੰਧਰ ਵੀ ਕਿਹਾ ਜਾਂਦਾ ਹੈ, ਜੂੰਧਰ ਦਾ ਇੱਕੀ ਪੁੱਤਰ ਸਨ ਉਨ੍ਹਾਂ ਇੱਕ ਬਟੇ ਰਾਯ ਤੇ ਬਟੇ ਰਾਯ ਦਾ ਪੁੱਤਰ ਮੰਗਲ ਰਾਯ, ਮੰਗਲ ਰਾਯ ਦਾ ਆਨੰਦ ਰਾਯ, ਆਨੰਦ ਰਾਯ ਦੇ ਘਰ ਖੀਵਾ ਪੈਦਾ ਹੋਇਆ। ਇੱਕ ਵਿਚਾਰ ਅਨੁਸਾਰ ਖੀਵੇ ਦੀ ਰਾਜਪੂਤ ਪਤਨੀ ਦੇ ਪੁੱਤਰ ਨਾ ਹੋਣ ਕਰਕੇ ਉਸ ਨੇ ਸਰਾਂ ਜੱਟਾਂ ਦੀ ਕੁੜੀ ਨਾਲ ਵਿਆਹ ਕਰ ਲਿਆ ,ਦੂਜੇ ਵਿਚਾਰ ਉਸਨੇ ਮਨਮਰਜੀ ਨਾਲ ਜੱਟਾਂ ਦੀ ਕੁੜੀ ਨਾਲ ਦੂਜਾ ਵਿਆਹ ਕਰਵਾ ਲਿਆ। ਜਿਸ ਨਾਲ ਬਾਕੀ ਰਾਜਪੂਤ ਬਰਾਦਰੀ ਗੁੱਸੇ ਹੋ ਗਈ ਤੇ ਉਸ ਨੂੰ ਖੀਵਾ ਖੋਟਾ ਆਖ ਕੇ ਬਰਾਦਰੀ ਵਿਚੋਂ ਛੇਕ ਦਿੱਤਾ ਅਤੇ ਕਿਉਂਕਿ ਅੱਗੇ ਨਸਲੀ ਸ਼ੁੱਧਤਾ ਬਰਕਰਾਰ ਨਾ ਰਹਿਣੀ ਸੀ। ਇੰਜ ਯਾਦਵਵੰਸ਼ੀ ਭੱਟੀ ਰਾਜਪੂਤ ਅਤੇ ਜੱਟਾਂ ਦੇ ਮੇਲ ਚੋਂ ਸਿੱਧੂ (ਲਗਭੱਗ 1250)ਪੈਦਾ ਹੋਇਆ,ਇਹ ਜੈਸਲ ਤੋਂ ਛੇਵੀਂ ਪੀੜ੍ਹੀ ਸੀ। ਸਿੱਧੂ ਦੇ ਦੋ ਪੁੱਤਰ ਧਰ ( ਸਪਸ਼ਟ ਹੀ ਹੈ ਕਿ ਧਰ ਦੀ ਔਲਾਦ ਵੀ ਸਿੱਧੂ ਹੀ ਹਨ ਜੋ ਕੈਥਲ, ਝੁੰਬਾ, ਅਰਨੌਲੀ ਤੇ ਸਿੱਧੂਵਾਲ ਦੇ ਵਡੇਰੇ ਹਨ) ਅਤੇ ਬੂਰ ਸੀ। ਬੂਰ ਦਾ ਨਾਂ ਕਿਤੇ ਭੂਰ ਲਿਖਿਆ ਹੈ। ਬੂਰ ਦਾ ਬੀਰ, ਬੀਰ ਦਾ ਸਤਰਾਜ, ਸਤਰਾਜ ਦੇ ਦੋ ਪੁੱਤਰ ਜੈਦਰਥ (ਜਰਥ) ਅਤੇ ਲਕੰਬਾ ਹੋਏ। ਲਕੰਬਾ ਦਾ ਹਰੀ ਜਿਸਦੀ ਅੰਸ਼ ਅਟਾਰੀ ਵਾਲੇ ਸਰਦਾਰ ਹੋਏ, ਜਿਨ੍ਹਾਂ ਵਿਚੋਂ ਸ਼ਾਮ ਸਿੰਘ ਅਟਾਰੀ ਵਾਲਾ ਪ੍ਰਸਿਧ ਹੋਇਆ। ਦੂਜੇ ਪੁੱਤਰ ਜੈਦਰਥ ਦਾ ਮਹੀ,ਮਹੀ ਦਾ ਘੱਲਾ, ਘੱਲੇ ਦੇ ਮੇਹਰਾ, ਮੇਹਰੇ ਦਾ ਹਬੀਰ, ਹਬੀਰ ਦੇ ਘਰ ਬਰਾੜ ਪੈਦਾ ਹੋਇਆ। ਭਾਵ ਸਿੱਧੂ ਦੀ ਨੌਵੀਂ ਪੀੜ੍ਹੀ ਵਿਚੋਂ ਬਰਾੜ ਪੈਦਾ ਹੋਇਆ ਜੋ ਬੜਾ ਸੂਰਬੀਰ ਪਰਤਾਪੀ ਯੋਧਾ ਮੰਨਿਆ ਜਾਂਦਾ ਸੀ। ਇੱਥੋਂ ਬਰਾੜ ਕੁੱਲ ਚੱਲੀ। ਬਰਾੜ ਦੇ ਘਰ ਦੋ ਪੁੱਤਰ ਪੌੜ (ਪੌਰ) ਅਤੇ ਦੁੱਲ(ਧੂਲ) ਹੋਏ। ਪੌੜ ਦੇ ਅੱਗੇ ਬਿਰਾਟ (ਵਿਰਾਟ) ਦਾ ਕਾਯਾ ਅੱਗੇ ਬਾਹੂ, ਸੰਘਰ, ਵਰਿਆਮ, ਮੇਹਰਾਜ, ਸਤੋਹ, ਪੱਖੋ, ਮੋਹਣ, ਰੂਪ ਚੰਦ ਤੇ ਕਾਲਾ ਰਾਹੀਂ ਪੀੜ੍ਹੀ ਚੱਲੀ, ਅੱਗੋਂ ਰੂਪ ਚੰਦ ਦੇ ਸੰਦਲੀ ਤੇ ਫੂਲ (ਫੂਲ ਜਿਸਦੀ ਅੰਸ਼ ਨੇ ਫੂਲਕੀਆਂ ਰਿਆਸਤਾਂ ਬਣਾਈਆਂ) ਹੋਏ। ਦੁੱਲ ਦੀ ਅਗਲੀ ਪੀੜ੍ਹੀ ਰਤਨਪਾਲ ਦਾ ਪੁੱਤਰ ਸੰਘਰ,ਸੰਘਰ ਦੇ ਦੋ ਪੁੱਤਰ ਭੱਲਣ(1630 ਵਿੱਚ ਗੁਰੂ ਹਰਗੋਬਿੰਦ ਸਿੰਘ ਤੋਂ ਸਿੱਖੀ ਧਾਰਨ ਕੀਤੀ ਇਹ ਬੇਉਲਾਦ ਸੀ) ਅਤੇ ਲਾਲਾ ,ਲਾਲੇ ਦੇ ਪੁੱਤਰ ਕਪੂਰਾ(1704 ਵਿੱਚ ਗੁਰੂ ਗੋਬਿੰਦ ਸਿੰਘ ਤੋਂ ਅੰਮ੍ਰਿਤ ਪਾਣ ਕੀਤਾ) ਜਿਸਦੀ ਅੰਸ਼ ਨੇ ਫਰੀਦਕੋਟ ਰਿਆਸਤ ਬਣਾਈ ।

ความคิดเห็น • 189

  • @ramjoshi771
    @ramjoshi771 8 หลายเดือนก่อน +1

    Very good information. Thanks.

  • @butasingh6411
    @butasingh6411 ปีที่แล้ว +4

    ਬੜੀ ਖੋਜ ਭਰਪੂਰ ਜਾਣਕਾਰੀ ਦਿੱਤੀ ਗਈ ਹੈ।

  • @SikhRajputChauhan
    @SikhRajputChauhan ปีที่แล้ว +2

    Very nice 👌 👌

  • @SikhRajputChauhan
    @SikhRajputChauhan 2 หลายเดือนก่อน

    Thanks ji❤❤❤❤

  • @warisalisidhu6013
    @warisalisidhu6013 8 หลายเดือนก่อน +1

    Nice information thanks Waris Ali sidhu lyllpur Faisalabad Punjab Pakistan

  • @SikhRajputChauhan
    @SikhRajputChauhan ปีที่แล้ว +5

    Jay Rajputana 👍👍👍

  • @SikhRajputChauhan
    @SikhRajputChauhan ปีที่แล้ว +2

    Right ji 🙏🙏

  • @yudhbirsingh6993
    @yudhbirsingh6993 หลายเดือนก่อน +1

    Please explain about the Uppal sub caste history

  • @daljeetkaurdaon267
    @daljeetkaurdaon267 2 ปีที่แล้ว +3

    Deep knowledge in Sidhu Brar story

  • @SikhRajputChauhan
    @SikhRajputChauhan ปีที่แล้ว +2

    Rajputanda de story eh bilkul tekh he jut sare he rajputa vitchu nickle hun tuwada bout bout tan wad jenane story say dase he thank you Tada 😀😃

    • @Baazsingh12
      @Baazsingh12 14 วันที่ผ่านมา +1

      Bhati Jatt ne Una cho Bhati Rajput nikle 😂

  • @closetonature801
    @closetonature801 5 หลายเดือนก่อน

    ਬਹੁਤ ਵਧੀਆ ਜਾਣਕਾਰੀ ਇਤਿਹਾਸ ਦੀ ਸੁਣੀ, ਬਹੁਤ ਖੋਜ ਭਰਪੂਰ ਜਾਣਕਾਰੀ ਆ, ਬਹੁਤ ਮੇਹਨਤ ਕੀਤੀ ਗਈ ਆ , ਬਹੁਤ ਵਧੀਆ ਜੀ,

  • @user-mv7eh1sn3s
    @user-mv7eh1sn3s 4 หลายเดือนก่อน

    ਬਹੁਤ ਹੀ ਵਧੀਆ ਢੰਗ ਜਾਣਕਾਰੀ ਸ਼ਲਾਘਾਯੋਗ ਉਪਰਾਲਾ ਕੀਤਾ ਹੈ

  • @amrindersinghbrar8804
    @amrindersinghbrar8804 2 ปีที่แล้ว +3

    IAM proud be sidhu brar sidhu moosawala deep sidhu

  • @butasingh6411
    @butasingh6411 4 หลายเดือนก่อน

    ਖੋਜ ਭਰਪੂਰ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।

  • @muhammadmushtaq6861
    @muhammadmushtaq6861 11 หลายเดือนก่อน +1

    Thanks. Mushtaq Sidhu.

  • @inderjit748
    @inderjit748 6 หลายเดือนก่อน

    BOHAT HI VISTHAR.NAL DASEA HAI BETE NE WAHEGURU JI CHARDIKLA TANDRUSTI TE TRAKIA BAKSHAN

  • @puneetrana2544
    @puneetrana2544 2 หลายเดือนก่อน

    Good & authentic information

  • @sadatvtoronto
    @sadatvtoronto 2 ปีที่แล้ว +1

    good information

  • @user-ni3wl4to5o
    @user-ni3wl4to5o 6 หลายเดือนก่อน

    Very nice good job 🎉

  • @SatnamSingh-dv7jx
    @SatnamSingh-dv7jx ปีที่แล้ว +1

    ਬਹੁਤ ਵਧੀਆ ਗੱਲਾਂ

  • @manjeetsidhu2022
    @manjeetsidhu2022 5 หลายเดือนก่อน

    Please could you add English subtitles? Thank you so much.

  • @balrajbrar4085
    @balrajbrar4085 2 ปีที่แล้ว +1

    Bahut dhanwad just ithas dasan lye

  • @piyushjaiswal9283
    @piyushjaiswal9283 ปีที่แล้ว +6

    Siddhu Brar are descendants of bhatti rajputs .

    • @muzaidali7815
      @muzaidali7815 ปีที่แล้ว +1

      Fake aaa

    • @rlhilitz5112
      @rlhilitz5112 ปีที่แล้ว +1

      @@muzaidali7815 oo tu rahn de
      Jb kuch pata ni toh bhokya ni krde

    • @LionelMessi-nw1cb
      @LionelMessi-nw1cb 2 หลายเดือนก่อน +1

      ​@@muzaidali7815you guys are living in dream.bhatti are rajput.jat are sudra.they have started to write rajpt title in just 400 years old.

    • @puneetrana2544
      @puneetrana2544 2 หลายเดือนก่อน

      @@LionelMessi-nw1cb 😂😂😂😂 how many proof you want, if i will show you proof before 600 ad
      Just check multan fort thats the one example

    • @Baazsingh12
      @Baazsingh12 18 วันที่ผ่านมา

      And bhati rajput claimed Jatt 😂

  • @brarwebcam39
    @brarwebcam39 ปีที่แล้ว

    Thanks ji for knowledge full information 🤠

  • @sbsbhatti
    @sbsbhatti ปีที่แล้ว +3

    Bhatti chandervanshi mudd hai sidhu brar Bhattiya di ansh vansh ne Bhatti jatt kabila bahut purana hai

    • @sbsbhatti
      @sbsbhatti 7 หลายเดือนก่อน

      @@jatdevta162 worng information bro pehle study kro eske bare mein “Bhartiyo”se to mudh tiyar huya tha sabse bada kabila aur ithihas hai from middle east jaha see jatt move huye the all world mein

  • @Travel_with_Bhati
    @Travel_with_Bhati 10 หลายเดือนก่อน +2

    Bhati rajput from Uttar Pradesh gr noida ❤❤

  • @HarjinderSingh-zc1rv
    @HarjinderSingh-zc1rv 3 หลายเดือนก่อน

    Sister ji dhaliwal got bare dassu ji bhot vadia jankari

  • @SahilSingh-zx3np
    @SahilSingh-zx3np ปีที่แล้ว +3

    U need to read book James Jod he clear tell history of Bhatti .. this story is whole information is like rati ratai story mam .

  • @gurpreetsingh9665
    @gurpreetsingh9665 ปีที่แล้ว

    Very good g

  • @harjittiwana5763
    @harjittiwana5763 2 ปีที่แล้ว +1

    Good 👍

  • @anmolbrar3391
    @anmolbrar3391 ปีที่แล้ว

    ਇਹ ਬਹੁਤ ਵਧੀਆ ਜਾਣਕਾਰੀ ਹੈ।ਧੰਨਵਾਦ ਜੀਉ।

  • @suchdijitt8858
    @suchdijitt8858 2 ปีที่แล้ว

    Very good information 👌☑️

  • @mandeepsidhubrar3196
    @mandeepsidhubrar3196 ปีที่แล้ว

    Wah

  • @jonesjohn7979
    @jonesjohn7979 ปีที่แล้ว

    Mam is this all information are Authentic.... Please Reply if you want... 🙏🙏🙏

  • @greatestofalltime7811
    @greatestofalltime7811 ปีที่แล้ว +9

    Bhatti Rajput se nikle hai yeh Sidhu Brar
    Mirchi lagi 😎💪
    A rajput married a lower caste shudar Bhullar jatti and today's Sidhu Brar are the direct descendants of RAJPUT BHATTI

    • @yashu686
      @yashu686 ปีที่แล้ว

      Bina sar pair ki story bc 😂😂😂

    • @farazsidhu
      @farazsidhu ปีที่แล้ว +2

      Mughal ko behne dene walo

    • @greatestofalltime7811
      @greatestofalltime7811 ปีที่แล้ว

      @@farazsidhu bandua majdoor mujare shudar untouchables schedule caste jatt😂🤣🤣🤣🤣 history of Sidhu jatt , a bhatti rajput married a shudar bhullar jatti and Sidhu brar are the bastards of rajputs 😎💪 , patiala riyasat gaddar boot licker family of British empire 🤣😂🤣😂🤣😂, sanduwallian jatt betrayed maharaja Ranjit Singh 🤣🤣😂😂😂😂 let's talk about jatt Mughal marriages? Maher Kaur married Akbar , gaisudin Mughal married' phool kaur jatti, pooja devi jaatni married tuglak 🍆🤣🤣🤣.. shudar jatt 🤣💩

    • @greatestofalltime7811
      @greatestofalltime7811 ปีที่แล้ว

      @@farazsidhu tu hamari najais olad hai aur humhe hi tane mar raha hai dogle 🤣🤣🤣🤣

    • @muzaidali7815
      @muzaidali7815 ปีที่แล้ว

      Radpoot neech mmmixxer kkuttee truth of history channel dekh bo kese Baja rha he tumko kese tum log khud kitno se mix hoke bane ho kese jato ka dna tum neecho se bahut upar he angrejo ke time par likhi hui kahanio ko koi nhi manta

  • @mukhtiarsingh1626
    @mukhtiarsingh1626 2 ปีที่แล้ว

    ਖੋਜ ਭਰਪੂਰ ਜਾਣਕਾਰੀ ਪ੍ਰਸਤੁਤ ਕੀਤੀ ਹੈ ਜੀ। ਚਾਹੇ ਸੱਚ ਹੈ ਜਾਂ ਨਹੀਂ ਪਰ ਹੈ ਦਿਲਚਸਪ। ਤੁਹਾਡੇ ਸਾਰੇ ਭਿੰਨ ਭਿੰਨ ਵਿਸ਼ਿਆਂ ਵਾਲੇ ਐਪੀਸੋਡ ਵਧੀਆ ਹੁੰਦੇ ਹਨ।

  • @Baazsingh12
    @Baazsingh12 18 วันที่ผ่านมา +2

    Bhatti rajput tah Ap Jattan cho nikle ne 😂

  • @officialsikh8712
    @officialsikh8712 10 หลายเดือนก่อน +2

    ਮਹਿਰਾਜ ਕੇ ਸਿੱਧੂ❤

  • @dhammu3193
    @dhammu3193 ปีที่แล้ว

    ਧੀ ਰਾਣੀਏ, *ਸਗਲ ਬ੍ਰਹਿਮੰਡ*
    *ਅਲਾਪੇ ਅਲਾਹੀ ਨਾਦ*
    *ਜਨਮ ਦਿਨ ਮੁਬਾਰਕ*
    Whole universe
    singing spiritual song
    *Wishing happy birthday*🎂🎂

  • @atharmursalin6804
    @atharmursalin6804 ปีที่แล้ว +2

    Asi vi bhatti rajput ha sada poravje sheere kirshan haa

  • @tamashbeen6610
    @tamashbeen6610 5 วันที่ผ่านมา

    ਸ਼ਿਵਜੀ ਜੀ ਨੇ ਇੱਕ ਵਾਰ ਆਪਦੀਆਂ ਜਟਾਵਾਂ ਸ਼ਟਕਾਈਆਂ। ਓਸਦੇ ਵਿੱਚੋਂ ਜਿਹੜੀ ਮੈਲ ਡਿੱਗੀ ਓਸਤੋਂ ਫੇਰ ਜੱਟ ਪੈਦਾ ਹੋਏ। ਹਰਿਆਣਾ ਦੇ ਜੱਟ ਇਹੋ ਮੰਨਦੇ ਨੇ। ਤੁਹਾਡਾ ਕੀ ਵਿਚਾਰ ਆ?

  • @GulamHussain-rl6bu
    @GulamHussain-rl6bu ปีที่แล้ว

    Please also comment on JUTT GOPA RAI /GOPAY RAI

  • @jaipaljaipaul7449
    @jaipaljaipaul7449 10 หลายเดือนก่อน

    ਇਜ਼ਤ , ਬੇਜ਼ਤੀ ਤੇ ਰੱਬ ਤਿੰਨੇ ਸੁਖਸ਼ਮ ਸ਼ਬਦ ...? ਅਹਿਸਾਸ , ਮਹਿਸੂਸ ਤੇ ਸ਼ਪਰਸ਼ ਪ੍ਰਕਿਰਿਆ ❓ ਅੱਗੇ ਅਕਸ਼ਰ , ਨਾਂਮ ਯਾ ਸ਼ਬਦ ਅਧੂਰਾ ਪਨ ❓

  • @manjitsinghbrarbrar781
    @manjitsinghbrarbrar781 8 หลายเดือนก่อน +2

    ਵਿੰਝੂ ਦੀ ਵਨਸ ਤੁਸੀ ਛੱਡ ਗਏ ਜਿਥੇ ਤੁਸੀ ਅਬਲੂ" ਮਹਿਮਾ ਆਦਿ ਕਿਹਾ ਸੀ ਵਿੰਝੂ"""ਵਿਚੋ ਹਰਰਾਏਪੁਰ "ਜੰਡਾਵਾਲਾ"ਖਿਆਲੀਵਾਲਾ "ਅਮਰਗੜ"ਜੀਦਾ "ਖੇਮੂਆਣਾ" ਗੋਨਿਆਣੇ "ਨਹਿਆਵਾਲਾ" ਬਲਾਹੜ"ਆਦਿ ਵੀ

    • @punjabivivek
      @punjabivivek  8 หลายเดือนก่อน +1

      ਦਰੁਸਤ, ਸਮੇਂ ਦੀ ਘਾਟ ਸੀ

    • @manjitsinghbrarbrar781
      @manjitsinghbrarbrar781 8 หลายเดือนก่อน +1

      ਜਿਆਦਾ ਧਿਆਨ ਮਹਿਰਾਜ ਪਿੰਡ ਵੱਲ ਹੀ ਦਿਤਾ ਜਾਦਾ ਹੈ ਜਦੋਂ ਕਿ ਮਹਿਰਾਜ ਦੇ ਛਿਪਦੇ ਪਾਸੇ 14/15 ਪਿੰਡ ਵਿੰਝੂ ਕੇ ਹਨ ਉਹਨਾ ਨੂੰ ਛੱਡ ਦਿਤਾ ਜਾਦਾ ਹੈ ਮੈ ਸਿੰਧੂ ਦੀ 31ਮੀ ਪੀੜੀ ਬਰਾੜ ਦੀ 22 ਮੀ ਪੀੜੀ ਤੇ ਵਿੰਝੂ ਦੀ 15 ਮੀ ਪੀੜੀ ਕਰਮੂ ਧਰਮੂ ਦੀ 11ਮੀ ਪੀੜੀ ਵਿਚੋ ਹਾ

    • @manjitsinghbrarbrar781
      @manjitsinghbrarbrar781 8 หลายเดือนก่อน

      ਮੇਰੇ ਪਿੰਡ ਹਰਰਾਏਪੁਰ ਗੂਰੂ ਹਰਰਾਇ ਸਾਹਿਬ ਦੀ ਚਰਨ ਸੋ ਪਿੰਡ ""ਜਿਥੇ ਗੁਰੂਦੁਆਰਾ ਜੰਡਸਹਿਬ ਹੈ

    • @Baazsingh12
      @Baazsingh12 4 วันที่ผ่านมา

      @@manjitsinghbrarbrar781 bhati Jattan cho hoye ne Sidhu brar

  • @user-ew9ig4jc6j
    @user-ew9ig4jc6j ปีที่แล้ว

    Jat ✌️

  • @user-mv7eh1sn3s
    @user-mv7eh1sn3s 4 หลายเดือนก่อน

    ਜ਼ਥੇਦਾਰ ਮਲਕੀਅਤ ਸਿੰਘ ਬਰਾੜ ਥਾਂਦੇਵਾਲਾ

  • @tahirmuradbhutta3632
    @tahirmuradbhutta3632 ปีที่แล้ว

    Pool kala...sardar gajpat Singh
    Allah ... 1643 .. kapura .. 83 pind ...

  • @SiddDalal
    @SiddDalal ปีที่แล้ว +3

    Jatt are = Shudra as per Brahmins.

    • @surajsinghnegi1359
      @surajsinghnegi1359 11 หลายเดือนก่อน +1

      Jatt or jaat mai antar h

    • @SiddDalal
      @SiddDalal 11 หลายเดือนก่อน

      @@surajsinghnegi1359 What antar ?

    • @Baazsingh12
      @Baazsingh12 8 หลายเดือนก่อน

      Jatt are not Lindus

    • @Baazsingh12
      @Baazsingh12 8 หลายเดือนก่อน

      Gobar bhakt

    • @SiddDalal
      @SiddDalal 8 หลายเดือนก่อน

      @@Baazsingh12 Then why are you talking about ram & Krishna LoL .

  • @Manpreet_339
    @Manpreet_339 4 หลายเดือนก่อน

    ਬਰਾੜ. 🦅❤

  • @jaipaljaipaul7449
    @jaipaljaipaul7449 10 หลายเดือนก่อน

    ਚੌਕੀਦਾਰ , ਨੰਬਰਦਾਰ , ਜੈਲਦਾਰ , ਹੋਲਦਾਰ , ਥਾਣੇਦਾਰ , ਤਸੀਲਦਾਰ , ਸੂਬੈਦਾਰ ਇਸ ਦਾਰ ਸ਼ਬਦ ਦਾ ਪਿਛੋਕੜ ਕੀ ,ਯਾ ਗ਼ਦਾਰ ❓ ਸ਼ਬਦ ਦਾ ਉੱਤਮ , ਮੱਧਮ ਤੇ ਨਖਿਧ ਪ੍ਰਕਿਰਿਆ ❓

  • @jattadeputt9880
    @jattadeputt9880 ปีที่แล้ว +14

    Jats are much older than Rajputs.
    Jato se Rajput nikle hai na ki Rajputo se Jat.
    Bhatti, Tomar, Khokkhar, Janjua, Dahiya are all original Jat clans who started calling themselves Rajputs.
    Jats still have much pure genetics and ethnic values as compared to Rajputs.

    • @GauravRajput-jx2xy
      @GauravRajput-jx2xy ปีที่แล้ว +5

      Who told you this??

    • @piyushjaiswal9283
      @piyushjaiswal9283 ปีที่แล้ว +8

      Lol. Not really. No jaat is there in Mahabharata ramayan but a concept of Raj Putra is always present.
      Jaat is a modern British creation and even formalised rajput status as well.
      But yeah many jaats do have Kshatriya lineage at least on father side and indeed dahiya are not original jaats. Dahiya were related to Kshatriya dahima.
      British caste censues deliberately created many new identities.

    • @sameer-nb2jv
      @sameer-nb2jv ปีที่แล้ว +7

      Hahahaha ye itihas ghr me bnaya hai rajput ya kshatriya ek hai

    • @jattadeputt9880
      @jattadeputt9880 ปีที่แล้ว +2

      @@sameer-nb2jv Abe DNA test toh karwa le apna mixed breed 🤣🤣 13-14th century ki terminology ho tum. Height me chote aur itne kaale kaloote kyon dikhte ho ? Pata lagao jao 😂😂😂😂

    • @sameer-nb2jv
      @sameer-nb2jv ปีที่แล้ว

      @@jattadeputt9880 krva rkha hai gandu ye bta jatt konse granth me hai tyjhe kshatriya rajputra rajanya dikha du likha huya bche to ho hi tum rajputo ke najayaz aur dna kra le rajouto se milega tera kahin na kahin jaake

  • @ilamkiduniya3062
    @ilamkiduniya3062 11 หลายเดือนก่อน

    Asi v Baryar aa

  • @Rajpalbrarjat
    @Rajpalbrarjat 2 ปีที่แล้ว +6

    Yeh mitihas hai sab jhooth hai. Yeh sab hinduon ki chalaki aur shadyantar hai jat rajput nahi ho sakte rajput hindu hote hai aur hinduoo ki yehi chalaki hai ki jaato ko rajput bna aur rajput Hindu hote hai, isse jat naam ki hasti b khatam ho gayi aur hindu b bnn gaye. Yeh baat mai logically bta raha hu, aap jat gotaro ki history read karo sabhi gotro ko rajput declare kar rakha hai chahe koi b gotar kyu na ho.

    • @gobindsingh3544
      @gobindsingh3544 ปีที่แล้ว +3

      Te prawa Tohade Guru hi hindu c jine Sikh dharam bnayea tuc kehde upro sikh bn k tapke ho 😂😂😂. Hindu toh jatt bne o

    • @sumitrajput5045
      @sumitrajput5045 ปีที่แล้ว +3

      🤣🤣🤣🤣🤣kisi orrr ko baap bna lo to

    • @yashu686
      @yashu686 ปีที่แล้ว

      @@sumitrajput5045 tum logo ke baap kitte h pata bi h kya ini British sources ke base pe 🤣

  • @SangramBhardwajSirOfficial
    @SangramBhardwajSirOfficial ปีที่แล้ว

    मिथिहास (झूठ) है तो क्यों उल्लेख कर रही हैं?

  • @VijayPal-gb6gq
    @VijayPal-gb6gq ปีที่แล้ว

    कहानियों के आधार पर समाज को बांटने के कारण उच्च नीच कहानी सदियों से चलीं आ रही है
    सच्चाई देखें तो जो प्रसिद्धि का कारण कुछ भी हो परन्तु उनके नाम से जातियां शुरू हो गयी। लौंड़ी का अर्थ छोटी नहीं नौकरानी या दासी होता है।

  • @el.sidhu1
    @el.sidhu1 2 ปีที่แล้ว +1

    ਮੇਰੇ ਪੁਰਖੇ ਦੱਸਦੇ ਨੀ ਮੈਂ ਲੜਨੇ ਲਈ ਹੀ ਬਣਿਆ ਸਿੱਧੂ ❣️

    • @codeblue9257
      @codeblue9257 ปีที่แล้ว

      ਲੜਨ ਲਈ ਹੀ ਬਣਿਆ ਹੈ,
      ਜਾਂ ਇਹ ਕਹਿ ਲਓ ਕਿ,
      ਕੁੱਟ ਖਾਣ ਲਈ ਹੀ ਬਣਿਆ ਹੈ।
      ਦੋਵੇਂ ਗੱਲਾਂ ਸਮਾਨਾਰਥਕ ਹੀ ਹਨ।
      ਜਿਸ ਬੰਦੇ ਨੂੰ ਇਹ ਸਮਝ ਆ ਜਾਵੇ,
      ਕਿ ਕਾਹਦੇ ਲਈ ਲੜਨਾ ਹੈ ਤੇ
      ਕਾਹਦੇ ਲਈ ਮਰਨਾ ਹੈ ਜਾਂ ਮਾਰਨਾ ਹੈ,
      ਉਸ ਨੂੰ ਸਮਾਨੰਤਰ ਅਤੇ ਸੁਭਾਈਕੀ ਹੀ,
      ਇਹ ਵੀ ਸਮਝ ਆ ਜਾਂਦੀ ਹੈ ਕਿ,
      ਕਿੱਥੇ ਆਈ ਗਈ ਕਰਨੀ ਹੈ,
      ਤੇ ਕਿੱਥੇ ਗੱਲ ਹੱਸ ਕੇ ਟਾਲ ਦੇਣੀ ਹੈ।
      ਤੇ ਕਿੱਥੇ ਸ਼ਿਵ ਨੀਲਕੰਠ ਬਣਨਾ ਹੈ,
      ਤੇ ਵਿਸ਼ ਘੋਲ ਕੇ ਪੀਣਾ ਹੈ,
      ਤੇ ਤਦ ਵੀ ਆਨੰਦ ਨਾਲ ਜੀਣਾ ਹੈ।
      ਤਦੁਪਰਾਂਤ ਮਿੱਤਰਾ,
      ਟਾਂਵੀ ਟਾਂਵੀ ਹੀ ਲੜਾਈ ਹੁੰਦੀ ਹੈ।
      ਤੇ ਜਦੋਂ ਹੋ ਜਾਵੇ, ਨਿਸ਼ਚੈ ਹੀ
      ਜਿੱਤ ਪਹਿਲਾਂ ਹੀ ਤੈਅ ਹੁੰਦੀ ਹੈ।
      ਸਿਰ ਦੇ ਕੇ ਵੀ,
      ਤੇ ਸਿਰ ਲੈ ਕੇ ਵੀ।

  • @vikramsinghyadav9970
    @vikramsinghyadav9970 ปีที่แล้ว +4

    Sidhu Brar clan Yadav (Aheer)shree krishan ke vanshaj hai

    • @thakuradeputt3304
      @thakuradeputt3304 ปีที่แล้ว +4

      haha bo jaisalmer me bhati yaduvanshi rajputo me se ha tum ahir gwale shudra ho yaduvanshi chandrvanshi rajput ha sirf beta

    • @vikramsinghyadav9970
      @vikramsinghyadav9970 ปีที่แล้ว

      @@thakuradeputt3304 chal chutiye to mugal putt hai🤣

    • @jass-uk1ox
      @jass-uk1ox ปีที่แล้ว +3

      ​@@thakuradeputt3304 brar rahputan vichu aw
      khiva rau bhatti rajput c
      ose k khandan me sidhu ka janam hua
      aur sidhu k khandan me brar ka janam hua
      brar bhut bda worrios c

    • @surajsinghnegi1359
      @surajsinghnegi1359 ปีที่แล้ว +4

      Ahir gvalai to shudra hotai h or Yaduvanshi to Bhati Rajput h jo jaisalmer kai h

    • @piyushjaiswal9283
      @piyushjaiswal9283 ปีที่แล้ว +1

      ​@@surajsinghnegi1359 aheer shudra toh nahi. Lekin inki genetics according ye ya toh brahman yaa Kshatriya se hi janme. Paternally.

  • @balwinderbatth9419
    @balwinderbatth9419 9 หลายเดือนก่อน

    ਬਾਠ ਗੋਤ ਬਾਰੇ ਵੀਰ ਦਸ

  • @amrikdhillon3389
    @amrikdhillon3389 ปีที่แล้ว +2

    Rajput jaati Nahin upadhi Hai ya upadhi Jattan Nu mulane DTC

    • @AmarjeetSingh-vi8sq
      @AmarjeetSingh-vi8sq ปีที่แล้ว

      Mhabharat ramayan kalpnik hai manoranjan ke ache granth hai

    • @rajeev4570
      @rajeev4570 ปีที่แล้ว

      Bro tussi jhut na bolo

    • @arvindguleria872
      @arvindguleria872 ปีที่แล้ว +4

      Jina mrji bhonko...,...history nhi chuppa skde...jab rajputa de bchey ne.....sun lo kee boldi biwi 😂

    • @user-ew9ig4jc6j
      @user-ew9ig4jc6j ปีที่แล้ว +1

      Jatt rajput se nhi h rajput jatt se ho skte h .... सूर्यवंशी और चंद्रवंशी क्षत्रिय होते ना कि कोई राजपूत होते हैं बहुत बड़ी छत्रिय राजपूत है लेकिन सभी क्षत्रिय राजपूत नहीं है क्षत्रियों में जाट आते हैं राजपूत आते हैं यादव आते हैं गुजर आते है ....
      Jatt kom 💪💪💪💪 क्षत्रिय कौन है ना कि राजपूत कोम

    • @rajeev4570
      @rajeev4570 ปีที่แล้ว +3

      @@user-ew9ig4jc6j nice jock 😂😂😂😂🤣🤣🤣

  • @asifsidhu6181
    @asifsidhu6181 ปีที่แล้ว

    Great freedom fighter of khalistan movement jernail singh bhinderanwala is also belong to sidhu brar calan lovers of freedom salute to him.

  • @bhupender537
    @bhupender537 2 ปีที่แล้ว +4

    Fer eh jatt nhi han

    • @greatestofalltime7811
      @greatestofalltime7811 ปีที่แล้ว +1

      Bilkul

    • @blackeagle9432
      @blackeagle9432 ปีที่แล้ว +2

      Fer eh Rajput'hai

    • @yashu686
      @yashu686 ปีที่แล้ว

      ​@Reaper 30 😂😂😂😂😂 kya mstt story hai 😂

    • @yashu686
      @yashu686 ปีที่แล้ว

      @Reaper 30 tera fb de bhai tuje Teri paidaish batata hu 😁

    • @yashu686
      @yashu686 ปีที่แล้ว

      @Reaper 30
      Imperial Gazetteer of India में साफ साफ लिखा हुआ है कि राजपूत क्षत्रिय नही है, बल्कि "शुद्र-क्षत्रिय" है । राजपूतो को इसमें "Aryanized shudra"लिखा हुआ है। मतलब वो शुद्र जिन्हें आर्य बनाया गया था । राजपूत एक mixed caste है । पंजाब में ब्राह्मण भी राजपूत बने थे। अवध में भी ब्राह्मण, भार, अहिरो को राजपूत बनाया गया था । बहुत सी राजपूत जातियाँ जाट और गुज्जरो से बनी है। राम और कृष्णा से राजपूतो को चारण/भाटो ने बहुत बाद में जोड़ा था । भारत का असली इतिहास इन ब्राह्मणों, भाटो, चारणो द्वारा लिखे हुए काल्पनिक इतिहास के नीचे छुपा हुआ है। इनका काल्पनिक इतिहास निचले वर्ग के ब्राह्मणों ने लिखा है क्योंकि उन्हें राजनीति में रूचि थी। इन्ही को बाद में राजपूतो ने अपना पुरोहित बनाया । उच्च वर्ग के ब्राह्मण राजनीति से दूर थे। source : Imperial Gazetteer of India, volume 2, historical. In imperial gazetteer of india volume 2(historical) , rajputs are mentioned as "Aryaniszed shudra" . Means those shudras who were made aryans. Rajput is a mixed group. In punjab many of the brahmins became rajputs. Many of the jats & gujars became rajputs.. Ahirs became rajput along with bhars and brahmins in awadh. They were linked to ram and krishna very later . Indian original history is hidden under the fake created history by charan, bhats and rajputs.

  • @warisalisidhu6013
    @warisalisidhu6013 8 หลายเดือนก่อน

    Nice information thanks Waris Ali sidhu lyllpur Faisalabad Punjab Pakistan