ਹਿਮਾਚਲ ‘ਚ NRI ਸਿੱਖ ਅਤੇ ਗੋਰੀ ਤੇ ਹਮਲਾ, ਗੰਭੀਰ ਜਖਮੀ

แชร์
ฝัง
  • เผยแพร่เมื่อ 13 มิ.ย. 2024
  • ਹਿਮਾਚਲ ‘ਚ NRI ਸਿੱਖ ਅਤੇ ਗੋਰੀ ਤੇ ਹਮਲਾ, ਗੰਭੀਰ ਜਖਮੀ #punjabinews #himachalpradesh #kanganaranaut
    #Trendind1 #PunjabiNews #PunjabiLatestNews
    Follow us on
    Twitter : / vishav_tv
    Instagram : vishav_tv?...
    Facebook : officialvish...
    Visit Our Website - www.vishavtv.com

ความคิดเห็น • 2.1K

  • @VishavTV
    @VishavTV  5 วันที่ผ่านมา +37

    Subscribe Us For More Updates 👆 and press 🔔 Icon

  • @GurmeetSingh-vs4ct
    @GurmeetSingh-vs4ct 5 วันที่ผ่านมา +615

    ਜੌ ਹਿਮਾਚਲ ਪੰਜਾਬ ਵਿੱਚ ਹਨ ਇਹਨਾਂ ਜੁਤੀਆਂ ਕਿ ਫੇਰ ਇਥੋਂ ਕੱਡੋ ਹਿਮਾਚਲ ਵਾਲੇ ਅੱਤਵਾਦੀ ਹਨ

    • @gsingh1167
      @gsingh1167 5 วันที่ผ่านมา +9

      Attwad lahona paina 😂😂

    • @Aman-pm5wc
      @Aman-pm5wc 5 วันที่ผ่านมา +21

      Kangna vare ty boat hasde c tusi fukreo

    • @pamajawadha5325
      @pamajawadha5325 5 วันที่ผ่านมา +14

      Ah gal kiti veer sahi gal jasa ko tasa

    • @GotaSingh-gj7dq
      @GotaSingh-gj7dq 5 วันที่ผ่านมา +17

      ਹਿਮਾਚਲ ਪੰਜਾਬ ਦਾ ਹਿਸਾ ਜਦੋਂ ਖਾਲਿਸਤਾਨ ਬਣੂਗਾ ਇਹ ਸਟੇਟ ਆਪਾਂ ਨੂੰ ਮਿਲੂਗੀ ਅਤਵਾਦੀ ਕ਼ਰਾਰ ਨਾ ਦਿਉ ਆਪਾਂ ਪਹਿਲਾਂ ਅਤਵਾਦੀ ਕਹਾਵਾਂਗੇ

    • @JaswinderSaini-io6xj
      @JaswinderSaini-io6xj 5 วันที่ผ่านมา

      Tusi fukraya no bhan deni​@@Aman-pm5wc

  • @triloksingh7552
    @triloksingh7552 5 วันที่ผ่านมา +187

    ਹਿਮਾਚਲ ਨਾ ਜਾਵੋਂ ਔਰ ਜੋਂ ਮੋਹਾਲੀ ਵਿੱਚ ਕਲੋਨੀ ਹਿਮਾਚਲੀਆ ਨੇ ਕੱਟੀ ਬਾਹਰ ਲਿਖ ਕੇ ਲਾਇਆ ਕਿ ਕਿਸੇ ਪੰਜਾਬੀ ਨੂੰ ਪਲਾਟ ਨਹੀਂ ਮਿਲੇਗਾ ਜ਼ੋਰ ਦੇਕੇ ਕਲੋਨੀ ਕੈਸਲ ਕਾਰਵਾਈ ਜਾਵੇ ਧੰਨਵਾਦ

    • @krishfilmschd9294
      @krishfilmschd9294 5 วันที่ผ่านมา

      Mohali kithe a eh colony

    • @tajindersingh-ft4kk
      @tajindersingh-ft4kk 5 วันที่ผ่านมา +1

      Main mohali vich rehanda ha menu daso ehe kithy hai

    • @Grewal746
      @Grewal746 5 วันที่ผ่านมา +5

      Aje vi sabal jao sikho

    • @jatinderbhatti7550
      @jatinderbhatti7550 4 วันที่ผ่านมา

      Mohali vich kethe wa ehe jgah

    • @laddipannu2667
      @laddipannu2667 4 วันที่ผ่านมา +1

      ਵੀਰ ਜੀ ਇਹ ਮੁਹਾਲੀ ਵਿੱਚ ਕਿਸ ਜਗ੍ਹਾ ਹੈ ਜੀ

  • @sunrisesunset979
    @sunrisesunset979 5 วันที่ผ่านมา +72

    ਇਤਿਹਾਸ ਗਵਾਹ ਹੈ ਕਿ ਪਹਾੜੀ ਰਾਜੇ , ਸਿੱਖ ਕੋਮ ਦੇ ਸਭ ਤੋਂ ਵੱਡੇ ਗ਼ੱਦਾਰ ਰਹੇ ।

  • @Lal_singh1
    @Lal_singh1 5 วันที่ผ่านมา +74

    ਪੰਜਾਬ ਦਾ ਹਿਮਾਚਲੀਆਂ ਬਿਨਾਂ ਸਰ ਸਕਦਾ ਪਰ ਹਿਮਾਚਲ ਪ੍ਰਦੇਸ਼ ਦਾ ਪੰਜਾਬੀਆਂ ਬਿਨਾਂ ਨਹੀਂ ਸਰਦਾ।

  • @pardumansingh495
    @pardumansingh495 5 วันที่ผ่านมา +158

    ਸਾਡੇ ਲੋਕ ਵੀ ਪਾਗਲ ਹਨ ਹਿਮਾਚਲ ਅਬ ਲੈਣ ਜਾਦੇ ਇਕ ਸਾਲ ਹਿਮਾਚਲ ਕੋਈ ਨਾ ਜਾਵੋ ਇਹਨਾ ਦਿਆ ਅੱਖਾ ਖੁੱਲ ਜਾਨਗਿਆ

    • @user-SunnYSingHo7pb3fc3r
      @user-SunnYSingHo7pb3fc3r 5 วันที่ผ่านมา +2

      Sai gal aa..jiny punjabi jandy aa..ona sir paldy aa...

    • @singhgurmail6186
      @singhgurmail6186 5 วันที่ผ่านมา +1

      ਬਿਲਕੁਲ ਦਰੁਸਤ ਕਿਹਾ।

    • @user-bg6xh6tt7i
      @user-bg6xh6tt7i 4 วันที่ผ่านมา +1

      Bai tere kahin te modh janga ana Jana e aa

    • @SatGur-tw5vm
      @SatGur-tw5vm 4 วันที่ผ่านมา

      Ek saal nai Veer 20 Saal Tak na jao

    • @amritpalkaur1052
      @amritpalkaur1052 3 ชั่วโมงที่ผ่านมา

      @@user-se9gi7jz7e”षहाडीए मीत होते किसके खाए पीए खिसके । पुरानी कहावत है

  • @GursahibSinghHundal-qc4dr
    @GursahibSinghHundal-qc4dr 5 วันที่ผ่านมา +322

    ਹਿਮਾਚਲ ਨਹੀ ਜਾਣਾ ਚਾਹੀ ਦਾ।ਪਹਿਲਾ ਸਚੇਤ ਕੀਤਾ ਸੀ।ਹੁਣ ਵੀ ਸਤਰਕ ਰਹੋ

    • @sunnyrajput1912
      @sunnyrajput1912 5 วันที่ผ่านมา +4

      ਖਾਲਿਸਤਾਨੀ ਸਿੱਖਾਂ ਨੂੰ ਹਿਮਾਂਚਲ ਵਿੱਚ ਗੁੰਡੇ ਅਤੇ ਮਾੜੇ ਵਿਵਹਾਰ ਵਾਲੇ ਘੱਟ ਆਈਕਿਊ ਜਨਸੰਖਿਆ ਦੇ ਰੂਪ ਵਿੱਚ ਸਮਝਿਆ ਜਾਂਦਾ ਹੈ। ਇਸ ਲਈ ਹਿਮਾਂਚਲ ਜ਼ਿਆਦਾ ਗੜਬੜ ਨਹੀਂ ਕਰੇਗਾ। ਅਸਲ ਵਿੱਚ ਤੁਹਾਡੇ ਘੱਟ IQ ਅਤੇ ਮੋਟੇ ਦਿਮਾਗ ਦੇ ਬਾਵਜੂਦ ਅਸੀਂ ਆਸ ਕਰਦੇ ਹਾਂ ਅਤੇ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਕਿਸੇ ਤਰ੍ਹਾਂ IELTS ਨੂੰ ਕਲੀਅਰ ਕਰ ਸਕੋ ਅਤੇ ਆਪਣੇ ਅੱਤਵਾਦੀ ਗਧੇ ਨੂੰ ਇਸ ਦੇਸ਼ ਤੋਂ ਠੰਡੇ ਨਰਕ ਕੈਨੇਡਾ ਵਿੱਚ ਲੈ ਜਾਓ।

    • @gurusidhu1709
      @gurusidhu1709 5 วันที่ผ่านมา +28

      ​@@sunnyrajput1912kya gal kise khalistani ja sikha ne tere ghar a k bij pa ta, jehra ena tapda, 😂

    • @sunnyrajput1912
      @sunnyrajput1912 5 วันที่ผ่านมา

      @@gurusidhu1709 ਇੱਕ ਵਾਰ ਪੰਜਾਬੀ ਕੇਸਰੀ ਨੇ ਇੱਕ ਖਬਰ ਛਾਪੀ ਕਿ 50 ਸਰਦਾਰ ਗੇ ਅਤੇ ਮੂਰਖ ਹਨ। sardaar ਨੇ ਪੰਜਾਬੀ ਕੇਸਰੀ ਦੇ ਖਿਲਾਫ ਅੰਦੋਲਨ, ਮਾਰਚ ਅਤੇ ਵਿਰੋਧ ਸ਼ੁਰੂ ਕੀਤਾ, ਅਗਲੇ ਦਿਨ ਪੰਜਾਬੀ ਕੇਸਰੀ ਨੇ ਮਾਫੀ ਮੰਗੀ ਅਤੇ ਪ੍ਰਕਾਸ਼ਿਤ ਕੀਤਾ 50% ਸਰਦਾਰ ਬੁੱਧੀਮਾਨ ਹਨ ਅਤੇ ਗੇ ਨਹੀਂ ਹਨ; ਉਦੋਂ ਹੀ ਸਰਦਾਰ ਨੇ ਆਪਣਾ ਵਿਰੋਧ ਰੱਦ ਕਰ ਦਿੱਤਾ। ਹੁਣ ਜਾ ਕੇ ਇੱਕ ਗੋਲ ਕਮਰੇ ਦੇ ਇੱਕ ਕੋਨੇ ਵਿੱਚ ਬੈਠੋ!

    • @user-nx9ix7nw8j
      @user-nx9ix7nw8j 5 วันที่ผ่านมา +12

      @@gurusidhu1709 ek fake id vale ne , jinha nu sarkara kolo punjab te sikha nu badnam karan de paise milde ne, eh apna iko hi likhiya hoiya comment copy paste karke send kari ja riha hai, mai news dekh riha c sarkara ne 8 lakh fake account khol rakhe ne jis nal punjab te sikha nu badnam kita ja sake....

    • @user-nx9ix7nw8j
      @user-nx9ix7nw8j 5 วันที่ผ่านมา

      @@sunnyrajput1912 ਹਿੰਦੂ ਰਾਸ਼ਟਰ ਦੇ ਬਾਰੇ ਵੀ ਬੋਲ ਲਿਆ ਕਰੋ ਕਦੇ, ਅਗਰ ਕੇਨੈਡਾ ਇਨ੍ਹਾਂ ਹੀ ਮਾੜਾ ਲਗਦਾ ਹੈ, ਫਿਰ ਤੁਹਾਡੇ ਹਿੰਦੂ ਲੋਕ ਕਿਉਂ IELTS ਕਰ ਕੇ ਕੇਨੇਡਾ ਅਮਰੀਕਾ ਜਾਕੇ ਉਥੋਂ ਦੀ ਨਾਗਰਿਕਤਾ ਲੈਂਦੇ ਨੇ। ਅੱਜ ਕਲ ਵੇਸੇ ਵੀ ਸਰਕਾਰ ਨੇ ਫੇਕ ਆਈ ਡੀ ਤੋਂ ਕੁਮੈਂਟ ਕਰਨ ਲਈ ਭਾੜੇ ਦੇ ਬੰਦੇ ਰੱਖੇ ਹੋਏ ਨੇ, ਤਾਂ ਜੋ ਪੰਜਾਬ ਅਤੇ ਸਿੱਖਾਂ ਨੂੰ ਬਦਨਾਮ ਕੀਤਾ ਜਾ ਸਕੇ। ਅਸੀਂ ਪ੍ਰਾਰਥਨਾ ਕਰਦੇ ਹਾਂ ਕੀ ਤੁਸੀਂ ਜਲਦੀ ਹੀ ਕੇਨੇਡਾ, ਅਮਰੀਕਾ ਅਤੇ ਅਤਵਾਦੀ ਸਟੇਟ ਪੰਜਾਬ ਤੋਂ ਆਪਣੇ ਲੋਗ ਵਾਪਸ ਬੁਲਾ ਲਵੋਗੇ ਤਾਂ ਜੋ ਉਹ ਭਾਰਤ ਵਾਪਸ ਜਾ ਕੇ ਸਕੂਨ ਨਾਲ ਰਿਹ ਸਕਨ।

  • @rajindersingh6282
    @rajindersingh6282 5 วันที่ผ่านมา +85

    ਪੰਜਾਬ ਵਿਚ ਵੀ ਹਿਮਾਚਲੀ ਅੱਤਵਾਦੀਆ ਨੂੰ ਜੁਤੀ ਫੇਰੋ

    • @studyfun7875
      @studyfun7875 3 วันที่ผ่านมา

      Tu aap atankwadi aaa dujiya hu atankwadi bol Raha 😂😂😂😂

  • @harmailtiwana8609
    @harmailtiwana8609 5 วันที่ผ่านมา +26

    ਪੰਜਾਬ ਵਿੱਚ ਪੈਟਰੋਲ ਪੰਪਾਂ ਤੇ ਹਿਮਾਚਲ ਵਾਲੇ ਆ ਇਨ੍ਹਾਂ ਸਾਰੇ ਦੀ ਛਿੱਤਰ ਪਰੇਡ ਕਰੋ

  • @harbhajansinghsekhon2899
    @harbhajansinghsekhon2899 5 วันที่ผ่านมา +171

    ਹਿਮਾਚਲ ਦਾ ਬਾਈਕਾਟ ਕਰੋ ਸਾਰੇ ਸਿੱਖ

  • @baljeetsandhubitta3947
    @baljeetsandhubitta3947 3 วันที่ผ่านมา +5

    ਮੇਰੇ ਵੀਰੋ ਆਪਣੇ ਪੰਜਾਬ ਅੰਦਰ ਹਿਮਾਚਲ ਪ੍ਰਦੇਸ਼ ਦੇ ਲੌਕ ਹਰ ਜਗਾ ਤੇ ਕੰਮਕਾਰ ਕਰ ਰਹੇ ਹਨ ਤੇ ਦੂਜੇ ਪਾਸੇ ਸ਼ਾਡੇ ਪੰਜਾਬ ਦੇ ਲੋਕ ਭੁੱਖਮਰੀ ਤੇ ਮਹਿੰਗਾਈ ਤੇ ਬੈਰੋਜਗਾਰੀ ਦਾ ਸ਼ਿਕਾਰ ਹੋ ਕੇ ਮਰ ਰਹੇ ਹਨ ਇਸ਼ ਤੇ ਸ਼ਾਰੇ ਪੰਜਾਬ ਦੇ ਲੋਕ ਗੌਰ ਕਰੌ ਪੂਰੇ ਪੰਜਾਬ ਦੇ ਵਿਁਚੋ ਇਹਨਾਂ ਹਿਮਾਚਲ ਪ੍ਰਦੇਸ਼ ਗੁੰਡਿਆਂ ਦਾ ਬਿਸ਼ਤਰਾ ਗੌਲ ਕਰੌ ਇਹ ਹਿਮਾਚਲੀ ਬਹੁਤ ਹੰਕਾਰੇ ਹੋਏ ਗੰਦੀ ਨਸ਼ਲ ਦੇ ਲੋਕਂ ਹਨ

  • @davinderbuttar1062
    @davinderbuttar1062 4 วันที่ผ่านมา +9

    ਹਿਮਾਚਲ ਵਾਲੇ ਭੁੱਖੇ ਮਰ ਜਾਣ ਜੇ ਅਸੀਂ ਟੂਰਿਸਟ ਨਾ ਜਾਣ। ਪੰਜਾਬੀਓ ਕਸ਼ਮੀਰ ਜਾੳ।

  • @Catchmeifyoucan349
    @Catchmeifyoucan349 5 วันที่ผ่านมา +122

    ਹਿਮਾਚਲ ਵਾਲਿਆ ਨੂੰ ਪੰਜਾਬ ਵਿੱਚੋ ਬਾਹਰ ਕੱਢੋ

    • @kamalpreetsingh6296
      @kamalpreetsingh6296 5 วันที่ผ่านมา +5

      Sarvice kr k kdo. Video bna k

    • @Catchmeifyoucan349
      @Catchmeifyoucan349 5 วันที่ผ่านมา +4

      @@kamalpreetsingh6296 sahi keha bhai…. Service kro ena himachali loka di

    • @SuchaSingh-jw4ss
      @SuchaSingh-jw4ss 5 วันที่ผ่านมา +3

      ਜਦੋਂ ਹਿਮਾਚਲ ਵਾਲੇ ਸਾਨੂੰ ਰਹਿਣ ਵਾਸਤੇ ਜਗ੍ਹਾ ਨਹੀਂ ਦਿੰਦੇ, ਫਿਰ ਪੰਜਾਬ ਵਾਲੇ ਕਿਉਂ ਇਨ੍ਹਾਂ ਨੂੰ ਰਹਿਣ ਲਈ ਜਗ੍ਹਾ ਦਿੰਦੇ ਹਨ?

    • @Catchmeifyoucan349
      @Catchmeifyoucan349 4 วันที่ผ่านมา

      @@SuchaSingh-jw4ss ਸਹੀ ਕਿਹਾ ਜੀ

  • @bikramjitrathi8876
    @bikramjitrathi8876 5 วันที่ผ่านมา +305

    ਹਿਮਾਚਲ ਵਾਲਿਆਂ ਦੀ ਛਿੱਤਰ ਪਰੇਡ ਕਰੋ ਪੰਜਾਬ ਵਿੱਚ। ਇਹਨਾਂ ਦੱਲਿਆਂ ਦਾ ਉਪ੍ਰੇਸ਼ਨ ਸ਼ੁਰੂ ਕਰ ਦੇਣਾ ਚਾਹੀਦਾ ਹੈ।

    • @dtfludhiana8672
      @dtfludhiana8672 5 วันที่ผ่านมา +9

      ਵੀਰੇ ਮੈਂ ਪੰਜਾਬੀ ਹਾਂ ਪਰ ਮੇਰੀ ਪਤਨੀ ਹਿਮਾਚਲੀ ਹੈ। ਮੈਂ ਤਾਂ ਜੇ ਮੈਥੋਂ ਹੋ ਸਕਿਆ ਉਹਦੀ ਛਿੱਤਰ ਪਰੇਡ ਕਰੂੰ ਜਿਹੜਾ ਪੰਜਾਬੀਆਂ ਨੂੰ ਅਤਿਵਾਦੀ ਤੇ ਹਿਮਾਚਲੀਆਂ ਨੂੰ ਇਕ ਰੱਸੇ ਬੰਨ੍ਹ ਕੇ ਅਤਿਵਾਦੀ ਜਾਂ ਗੁੰਡੇ ਆਦਿ ਕਹੂ। ਨਹੀਂ ਤਾਂ ਆਪਣਾ ਮੂੰਹ ਸਿਰ ਕੱਜ ਕੇ ਐਥੋਂ ਭੱਜ ਜੂੰਗਾ ਇਕ ਦਿਨ। ਥੋਡੇ ਆਂਢ-ਗੁਆਂਢ ਦੇ ਕਾਟੋ ਕਲੇਸ਼ ਮੇਰੇ ਤੋਂ ਵੇਖੇ ਨਹੀਂ ਜਾਣੇ। ਮੈਨੂੰ ਆਪਣੀ ਪਤਨੀ ਅਤੇ ਉਸਦੇ ਬਹੁਕੌਮੀ ਬੱਚਿਆਂ ਨਾਲ ਪਿਆਰ ਹੈ।

    • @parmindersinghjawandha3358
      @parmindersinghjawandha3358 5 วันที่ผ่านมา +18

      Boycott of Himachal Pradesh

    • @sukhpalgrewal5003
      @sukhpalgrewal5003 5 วันที่ผ่านมา +9

      ਬਿਲਕੁਲ ਵੀਰੋ ਛਿੱਤਰ ਪਰੇਡ ਕਰਨੀ ਚਾਹੀਦੀ ਹੈ ਪਰ ਕੁਝ ਗੰਦੇ ਬੰਦੇ ਹਰ ਜਗਾ ਹੁੰਦੇ ਹਨ ਜਿਵੇ ਉਹ ਜਿਹਨਾਂ ਨੇ ਭਰਾਂਵਾਂ ਨਾਂਲ ਕੁੱਟ ਮਾਰ ਕੀਤੀ ਹੱੈ

    • @bradyokelly9396
      @bradyokelly9396 5 วันที่ผ่านมา +7

      ​@@dtfludhiana8672tu apna shuru kr. Leya tu eda kar apne peo nu Himachal shad a o wad k sut denge. Fir tu Kato kalesh to door rhi .

    • @TarsemSingh-nr7vb
      @TarsemSingh-nr7vb 5 วันที่ผ่านมา

      ⁰⁰ 95y​@@parmindersinghjawandha3358

  • @myrechargess.4074
    @myrechargess.4074 4 วันที่ผ่านมา +11

    ਇਸ ਫੈਮਲੀ ਨੂੰ ਮੁੱਖ ਮੰਤਰੀ ਤੇ ਪੋਰਟਲ ਤੇ ਕੰਪਲੇਂਟ ਕਰਨੀ ਚਾਹੀਦੀ ਹੈ। ਵੱਡੇ ਪੱਧਰ ਤੇ ਇਸ ਗੱਲ ਦਾ ਐਕਸ਼ਨ ਲੈਣਾ ਚਾਹੀਦਾ ਹੈ।

  • @BalwinderSingh15468
    @BalwinderSingh15468 4 วันที่ผ่านมา +5

    ਸਪੇਨ ਸਰਕਾਰ ਵਲੋਂ ਵੀ ਇਹ ਕੇਸ ਨੂੰ ਚਕਣਾ ਚਾਹੀਦਾ ਹੈ

  • @dilawarsingh2143
    @dilawarsingh2143 5 วันที่ผ่านมา +295

    ਹਿਮਾਚਲ ਚ ਜਾਣਾ ਬੰਦ ਕਰ ਦੋ , ਇਹ ਭੁੱਖੇ ਮਰ ਜਾਣ ਗਏ ।

    • @GotaSingh-gj7dq
      @GotaSingh-gj7dq 5 วันที่ผ่านมา +10

      ਆਪਾਂ ਬਹੁਤ ਵੱਡੇ ਬਹਿਮ ਪਾਲੀ ਬੈਠੇ ਹਾਂ ਨਾਂ ਆਪਾਂ ਕਿਸੇ ਨੂੰ ਰਜਾਅ ਸਕਦੇ ਹਾਂ ਨਾਂ ਭੁੱਖਾ ਮਾਰ ਸਕਦੇ ਹਾਂ

    • @chardikalapvt.driverwf.3869
      @chardikalapvt.driverwf.3869 5 วันที่ผ่านมา +19

      @@GotaSingh-gj7dq ਇਹੀ ਤਾਂ ਗੱਲ ਮਾੜੀ ਹੈ ਜਿਹੜਾ ਅਸੀਂ ਕਿਸੇ ਦੀ ਸੁਣਦੇ ਨਹੀਂ ਆਪਣਾ ਗਿਆਨ ਵਿੱਚ ਝਾੜਨ ਲੱਗ ਜਾਂਦੇ ਹਾਂ ਜਿਨ੍ਹਾਂ ਵੀ ਟੁਰਿਸਟ ਹਿਮਾਚਲ ਜਾਂਦਾ ਹੈ ਉਹ ਪੰਜਾਬ ਵਿਚ ਦੀ ਹੋ ਕੇ ਹੀ ਜਾਂਦਾ ਹੈ ਜਦੋ ਟੁਰਿਸਟ ਹੀ ਨਾਂ ਲੰਘਣ ਦਿੱਤੇ ਫਿਰ ਕਮਾਈ ਬੰਦ ਹੋ ਜਾਣੀ ਹੈ ਤੇ ਜਦੋ ਕਮਾਈ ਬੰਦ ਫਿਰ ਬਾਕੀ ਤੂੰ ਪੰਜਾਬ ਦਾ ਲੱਗਦਾ ਨਹੀਂ ਕਿਉਂਕਿ ਤੇਨੂੰ ਭੋਰਾ ਵੀ ਦੁੱਖ ਨਹੀਂ ਲੱਗਾ

    • @jotsekhon4114
      @jotsekhon4114 5 วันที่ผ่านมา

      Jao Himachal Khao siter​@@GotaSingh-gj7dq

    • @ParamjitKaur-bp4de
      @ParamjitKaur-bp4de 5 วันที่ผ่านมา +7

      ​@@chardikalapvt.driverwf.3869 ਸਿਰਫ਼ ਪੰਜਾਬੀ ਹੀ ਜਾਣਾ ਬੰਦ ਕਰ ਦੇਣ ਤਾਂ ਵੀ ਸਿਆਪਾ ਪੈ ਜਾਣਾ ਇਹਨਾਂ ਨੂੰ । ਨਾਲੇ ਹਿਮਾਚਲੀ ਪੰਜਾਬ ਵਿੱਚ ਕਿਉੰ ਪਾਲੇ ਹਨ ।

    • @pamajawadha5325
      @pamajawadha5325 5 วันที่ผ่านมา

      Right veer

  • @TSBADESHA
    @TSBADESHA 5 วันที่ผ่านมา +262

    ਜਿੰਨੀ ਜਲਦੀ ਹੋ ਸਕੇ,ਫਿਰਕੂ ਕੰਗਣਾ ਰਣੌਤ ਤੇ ਦੇਸ ਧਰੋਹੀ ਦਾ ਪਰਚਾ ਕਰਨਾ ਚਾਹੀਦਾ ਹੈ!

    • @user-td7cy9hl9f
      @user-td7cy9hl9f 5 วันที่ผ่านมา

      Tusi ja ke karvado

    • @ALLWARKSPUNJAB
      @ALLWARKSPUNJAB 5 วันที่ผ่านมา +4

      ਕਦੇ ਇਸ ਦੇਸ਼ ਵਿੱਚ ਸਿੱਖਾਂ ਨੂੰ ਇਨਸਾਫ ਮਿਲਿਆ

    • @shavysingla8412
      @shavysingla8412 5 วันที่ผ่านมา +1

      Kangna ranot te kulwinder kour dona di braber di galti hai.

    • @manindersharma4053
      @manindersharma4053 5 วันที่ผ่านมา +1

      ​​@@shavysingla8412Kangna Ranaut galti dasseo singla ji kiwen hai, Kulvinder kaur khalastanni ne apni Check wali jagah chad ke Kangna ji de kol jakey attack kita hai. Ehna Sikhreya ton katey darde ho eh sarey log HINDUION ton bahut nafrat kardey ne

    • @shavysingla8412
      @shavysingla8412 5 วันที่ผ่านมา

      @@manindersharma4053
      Hun wale incident ch ta kulwinder kour doshi e.
      Pehla kangna ne kiha c dharne ch aurtavdihadi te aundia ne.
      Hun kujh dihadi te v hongia.saria aurta ta dihadi te nahi c?
      Bas eni galti kangna di hai.

  • @user-nk3fi8hx2r
    @user-nk3fi8hx2r 5 วันที่ผ่านมา +17

    ਇਨ੍ਹਾਂ ਹਮਲਾ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

  • @shahibaaz
    @shahibaaz 5 วันที่ผ่านมา +14

    ਪੰਜਾਬੀਓ ਤੁਸੀਂ ਹੁਣ ਵੀ ਜੇ ਨਾ ਸਮਝੇ ਤਾਂ ਤੁਹਾਡੀ ਹੋਂਦ ਖਤਮ ਹੋ ਜਾਣੀ ਆ,, ਪੰਜਾਬ ਵਿੱਚ ਜਿੰਨੇ ਵੀ ਪਹਾੜੀ ਹਿਮਾਚਲੀ ਹਨ ਸਾਰੇ ਸਿਰ ਪਾੜ ਕੇ ਪੰਜਾਬ ਤੋਂ ਬਾਹਰ ਕਰੋ।

  • @user-xz3oh6or5u
    @user-xz3oh6or5u 5 วันที่ผ่านมา +303

    ਜਿਹੜੇ ਕਹਿੰਦੇ ਆ ਪੰਜਾਬ ਗੁਲਾਮ ਨਹੀਂ , ਆਹੀ ਗੁਲਾਮੀ ਆ ਪੰਜਾਬ ਵਾਲੇ ਓ

    • @pamajawadha5325
      @pamajawadha5325 5 วันที่ผ่านมา +3

      Sahi gal

    • @ishu_sharma38
      @ishu_sharma38 5 วันที่ผ่านมา +5

      dar fitemuh tera bhai vhare vich nafrat faila reha

    • @haroreetaulakh66gatr81
      @haroreetaulakh66gatr81 5 วันที่ผ่านมา +12

      ​@@ishu_sharma38 Kangana Mummy. jo marzi bakwas kare..oh pyaar aa..te ih nafrat aa? Balle Tuhade Bhaichare waleyo

    • @GurmailSingh-fr9ph
      @GurmailSingh-fr9ph 5 วันที่ผ่านมา +1

      Bhayaa than than sikhan nu ku rhe hn

    • @hagd13
      @hagd13 5 วันที่ผ่านมา

      ​​@@ishu_sharma38kitni ghatiya mansikta hai,Hindu agar sikho ko mar bhi de,to koi nafrat nahi,or sikh apni takleef bhi jahir kare,to vo nafrat faila raha hai,dor dor fitte muh tere😡?

  • @gurmeetsingh-zb6vv
    @gurmeetsingh-zb6vv 5 วันที่ผ่านมา +216

    ਜਿਨੀ ਜਲਦੀ ਹੌਵੇ ਕੱਗਨਾ ਰੀਔਤ ਤੇ ਦੇਸ ਧਰੌਈ ਦਾ ਪਰਚਾ ਦਰਜ ਕਰਨਾ ਚਾਹੀਦਾ ਹੇ

    • @user-td7cy9hl9f
      @user-td7cy9hl9f 5 วันที่ผ่านมา

      Tu ja ke karva do

    • @sattibains4818
      @sattibains4818 5 วันที่ผ่านมา +3

      ​@@user-td7cy9hl9f karwaye hoe ne bahut, lekin Dictator Bharat sarkar di vajah to action nahi hunda

    • @doyouknow1116
      @doyouknow1116 5 วันที่ผ่านมา +2

      Ki jawaka waliya ਗੱਲਾਂ karda ye....parcha ta 84 waleya te ni hoya....te tu kangna te parcha karwaana....akal kado aavegi tuhanu loka nu....

    • @AmarjeetChatha-nz5qd
      @AmarjeetChatha-nz5qd 5 วันที่ผ่านมา

      ​@@user-td7cy9hl9fkrVsjrurjrageabdalidewarsofikrnakrotimeainwalahehudukingdomdeastvadjovdaro

  • @GurmeetSingh-iy9wl
    @GurmeetSingh-iy9wl 5 วันที่ผ่านมา +107

    ਪੰਜਾਬਿਉ ਹੁਣ ਵੀ ਜੇ ਇਕੱਠੇ ਨਾ ਹੋਏ ਤਾਂ ਲੱਖ ਦੀ ਲਾਹਨਤ। ਬਾਡਰਾਂ ਤੇ ਜੂਤ ਫੇਰੋ।ਇਹ ਪੰਜਾਬ ਸਰਕਾਰ ਨੂੰ ਸਟੈਂਡ ਲੈਣਾ ਚਾਹੀਦਾ।

  • @harmeetsingh6527
    @harmeetsingh6527 5 วันที่ผ่านมา +16

    ਬਲਵਿੰਦਰ ਸਿੰਘ ਜੀ ਇਹ ਮਸਲਾ ਮੁੱਖਮੰਤਰੀ ਅਤੇ ਡੀਜੀਪੀ ਤੱਕ ਪਰਸਨਲ ਤੌਰ ਤੇ ਪਹੁੰਚੋ

  • @bajwashop
    @bajwashop 5 วันที่ผ่านมา +20

    ਹਿਮਾਚਲ ਦੇ ਅੱਤਵਾਦੀਆ ਦੇ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ

  • @PardeepSingh-vo8hz
    @PardeepSingh-vo8hz 5 วันที่ผ่านมา +93

    ਪੰਜਾਬੀਆ ਨੂੰ ਹਿਮਾਚਲ ਵਿੱਚ ਘੁੰਮਣ ਨਹੀਂ ਜਾਣਾਂ ਚਾਹੀਦਾ। ਹਿਮਾਚਲੀ ਜਿਹੜੇ ਪੰਜਾਬ ਵਿੱਚ ਕੰਮ ਕਰ ਰਹੇ ਹਨ ਉਹਨਾਂ ਬਾਰੇ ਵੀ ਪੰਜਾਬੀਆਂ ਨੂੰ ਸੋਚਣਾ ਪੈਣਾ ਹੈ।

    • @k.psingh9455
      @k.psingh9455 4 วันที่ผ่านมา

      Bilkul sahi kha tusi Bai ji

  • @satnamesingh1387
    @satnamesingh1387 5 วันที่ผ่านมา +54

    ਪੰਜਾਬੀਆ ਨੂੰ ਬੇਨਤੀ ਹੈ ਕਿ ਹਿਮਾਚਲ ਨਾ ਜਾਉ, ਤੁਸੀਂ ਆਪਣਾ ਪੈਸਾ ਹਿਮਾਚਲ ਵਿੱਚ ਨਾ ਖਰਚੋ, ਕਿਤੇ ਹੋਰ ਚਲੇ ਜਾਉ

    • @studyfun7875
      @studyfun7875 3 วันที่ผ่านมา

      No one asking you to go Himachal or not. Mind your you business

  • @kamaljit2543
    @kamaljit2543 5 วันที่ผ่านมา +12

    मेरी आपसे advoice है की आपको Spain की Embassy मे हाज़िर हो कर सभी आपबीती ब्यान करनी चाहिये तभी spain embaasdor यहाँ India मे govt. के notice करेगा और बहुत बड़ा action लिया जायेगा 🙏

  • @KulwinderSingh-gn4uv
    @KulwinderSingh-gn4uv 5 วันที่ผ่านมา +8

    ਸੀ ਤਾਂ ਹਿਮਾਚਲ ਪ੍ਰਦੇਸ਼ ਵੀ ਪਹਿਲਾਂ ਪੰਜਾਬ ਦਾ ਹਿੱਸਾ,, ਗੰਦੀ ਸਿਆਸਤ ਨੇ ਖੋਹ ਲਿਆ,, ਚਲੋ ਕੋਈ ਨਾ ਰੱਬ ਨਿਆਂ ਕਰੂ,,,,, ਹੁਣ ਆਪਣੇ ਪੰਜਾਬ ਨੂੰ ਹੀ ਹਿਮਾਚਲ ਪ੍ਰਦੇਸ਼ ਤੋਂ ਵੱਧ ਖੂਬਸੂਰਤ ਬਣਾਓ, ਬਾਈ ਜੀ।। ।।

    • @euphoria156
      @euphoria156 4 วันที่ผ่านมา +1

      Haanji bilkul, himachal, hareaana, Dilli aadi Punjab hi hun !! 😢

  • @harbhajansinghsekhon2899
    @harbhajansinghsekhon2899 5 วันที่ผ่านมา +77

    ਪੰਜਾਬ ਵਿਚ ਹਿਮਾਚਲ ਦੀ ਕੋਈ ਗੱਡੀ ਨਾ ਵੜਨ ਦੇਵੋ । ਬੈਰੀਆਰ ਤੇ ਨਾਕਾ ਲਾ ਲਵੋ।

  • @JoginderSingh-vy3rw
    @JoginderSingh-vy3rw 5 วันที่ผ่านมา +261

    ਜਿਹੜੇ ਹਿਮਾਚਲੀ ਪੰਜਾਬ ਵਿੱਚ ਹਨ ਉਹਨਾਂ ਨੂੰ ਲੰਗਰ ਛਕਾਈਏ

    • @chardikalapvt.driverwf.3869
      @chardikalapvt.driverwf.3869 5 วันที่ผ่านมา +30

      ਲੰਗਰ ਨਹੀਂ ਛਿੱਤਰ ਪਰੇਡ ਕਰੋ ਹਿਮਾਚਲ ਵਾਲਿਆਂ ਦੀ

    • @multiadschannel2867
      @multiadschannel2867 5 วันที่ผ่านมา +7

      Ryte

    • @windersingh9211
      @windersingh9211 5 วันที่ผ่านมา +22

      ਬਾਈ ਗਲਤੀ ਸਾਡੇ ਲੋਕਾਂ ਦੀ ਇਹ ਆ ਜੇ ਅਸੀਂ ਇਹਨਾਂ ਨੂੰ ਕੁਝ ਵੀ ਨੀ ਕਹਿੰਦੇ ਇੱਕ ਵਾਰ ਬੁੰਡ ਡਾਅ ਦਿੱਤੀ ਜਾਵੇ ਤਾਂ ਪਤਾ ਲੱਗਜੇ ਕਿ ਸਿੱਖਾਂ ਤੇ ਹਮਲਾ ਕਰਨਾਂ ਕਿੰਨਾਂ ਘਾਤਕ ਹੋ ਸਕਦਾ ਜਰ ਇਹ ਦੇਸ਼ ਨੂੰ ਆਪਣੇ ਪਿਓਂਦਾਂ ਹੀ ਸਮਝੀ ਬੈਠੇ ਨੇ

    • @thomsphotography9877
      @thomsphotography9877 5 วันที่ผ่านมา +4

      Sahe gaal vir

    • @kk35521
      @kk35521 5 วันที่ผ่านมา +6

      Langar vich kheer deni asi apne HP veera nu😅😅

  • @bittusarpnch4616
    @bittusarpnch4616 4 วันที่ผ่านมา +5

    ਪੰਜਾਬੀਆਂ ਨੂੰ ਪੁੱਛੋ ਹਿਮਾਚਲ ਵਿੱਚ ਲੈਣ ਕੀ ਜਾਂਦੇ ਪੰਜਾਬ ਦੇ ਵਿੱਚ ਹਿਮਾਚਲ ਨਾਲੋਂ ਜਿਆਦਾ ਪਹਾੜੀਆਂ ਨੇ ਉੱਥੇ ਕਿਉਂ ਨਹੀਂ ਜਾਂਦੇ ਸਿਰਫ 90 ਦਿਨ ਪੰਜਾਬੀ ਜਾਣਾ ਬੰਦ ਕਰ ਦਿਓ ਇਹਨਾਂ ਦਾ ਹਾਲ ਦੇਖਿਓ ਪਹਾੜੀਆਂ ਦਾ

  • @swaranverygoodsingh8501
    @swaranverygoodsingh8501 4 วันที่ผ่านมา +7

    ਪਹਿਲਾ ਮੇ ਵੀ ਹਿਮਾਚਲ ਕਾਫ਼ੀ ਵਾਰ ਗਿਆ ਮੇਰੀਆ ਅੱਖਾ ਸਾਹਮਣੇ ਬੁਹਤ ਵਾਰ ਇਹ ਹਿਮਚਲੀਆ ਨੇ ਪੰਜਾਬੀਆਂ ਨਾਲ਼ ਅਤਿਆਚਾਰ ਕੀਤਾ

  • @user-em5nl5tx2b
    @user-em5nl5tx2b 5 วันที่ผ่านมา +57

    ਹਿਮਾਚਲ ਦੇ ਡੋਗਰੇ ਹਨ। ਜਿਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਵੀ ਦਗਾ ਕਮਾਇਆ ਸੀ ਅਤੇ ਅੱਜ ਫਿਰ ਪੰਜਾਬੀਆਂ ਨਾਲ ਦਗਾ ਕਮਾ ਰਹੇ ਹਨ।

  • @parwindersingh4973
    @parwindersingh4973 5 วันที่ผ่านมา +77

    ਕੰਗਨਾ ਕਹਿੰਦੀ ਸੀ ਪੰਜਾਬ ਵਿੱਚ ਅੱਤਵਾਦ ਪਨਪ ਰਿਹਾ ਹੈ, ਕੀ ਹੁਣ ਹਿਮਾਚਲ ਵਿੱਚ ਅੱਤਵਾਦ ਨਹੀਂ ਪਨਪ ਰਿਹਾ ?

    • @pahadithakur3636
      @pahadithakur3636 5 วันที่ผ่านมา

      Khujli tum logo ko hi lgi hoti hai

    • @gagan_PB11wala
      @gagan_PB11wala 5 วันที่ผ่านมา

      Eh gal ta koi karda nahi uthea Sade bande mar rhe uthea aatwadi hai sare jehre tourist nu mar rhe oh attwadi ne hun kithea gayi Kangna ranaut hun de bhashan tu hun nahi boldi tu tere Himachali aatwadiya ne aatwadi hamla kita tourist utea hun bol Himachali aatwadi bol hun

    • @user-dx6qz7gb2g
      @user-dx6qz7gb2g 5 วันที่ผ่านมา +1

      ​@@pahadithakur3636 ik hor attwadi aa gyi

    • @mayankjoshi3931
      @mayankjoshi3931 5 วันที่ผ่านมา

      Par shuruaat kulwinder ne Kari agar wo haath nhi uthati to Aisa nhi hota
      Log naraaz himachal ke kyuki unki beti par hamla hua
      Ye sab bahut galat hai
      Koi kisi par haath mat uthao
      Jo bolna hai muh se bolo

    • @amrindersandhu1613
      @amrindersandhu1613 5 วันที่ผ่านมา

      ​@@mayankjoshi3931 tumhare hishab se toh fir khalistan ki maang karne waale bhi sahi hai kyuki Sikhs ki sabse badi jagah golden temple par attack Kiya indian government ne

  • @AmarjitSingh-eq3rl
    @AmarjitSingh-eq3rl 5 วันที่ผ่านมา +10

    ਹਿਮਾਚਲ ਵਿਚ ਕਾਨੂੰਨ ਵੱਖਰੇ ਹਨ ਉਥੇ ਜਦੋਂ ਆਪਣੀ ਗੱਡੀ ਵਿੱਚ ਦਾਖਲ ਹੁੰਦੇ ਹੋ ਤਾਂ ਐਂਟਰੀ ਟੈਕਸ ਦੇਣਾ ਪੈਂਦਾ ਹੈ ਜਿਵੇਂ ਕਿ ਇਹ ਭਾਰਤ ਤੋਂ ਵੱਖ ਹੋਵੇ ਬਾਹਰਲੇ ਪ੍ਰਦੇਸ਼ ਦੇ ਜਮੀਨ ਨਹੀ ਲੇ ਸਕਦੇ ਇਸ ਨਾਲ ਵੀ ਹਿਮਾਚਲ ਵਾਲਿਆ ਨੂੰ ਹੱਲਾਸ਼ੇਰੀ ਵਿਚ ਵਾਧਾ ਹੁੰਦਾ ਹੈ

  • @GurmukhSingh-mz5it
    @GurmukhSingh-mz5it 4 วันที่ผ่านมา +4

    ਇਹਨਾਂ ਪਹਾੜੀ ਪ੍ਰਦੇਸ਼ ਦੇ ਲੋਕਾਂ ਨੂੰ ਪੰਜਾਬ ਵਿੱਚ ਆਉਣਾ ਬਦ ਕੀਤਾ ਜਾਵੇ

  • @charanjeetsingh1934
    @charanjeetsingh1934 5 วันที่ผ่านมา +56

    ਧੱਕੇ ਖਾਣ ਜਾਂਦੇ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਜਾਉਂ ਜਿਥੇ ਮੁਸਲਮ ਭਾਈਚਾਰਾ ਆਪਾ ਨੂੰ ਸਮਝਦਾ ਵੀ ਹੈ

    • @junglemyschool
      @junglemyschool 5 วันที่ผ่านมา

      Sahi gal a veer

    • @malkitsingh4209
      @malkitsingh4209 5 วันที่ผ่านมา +1

      Jamu vich foujia nu pathar marde ne

    • @RajivKumar-iv7jw
      @RajivKumar-iv7jw 5 วันที่ผ่านมา +1

      ha muslim bhaicha jida ke afghan muslim bhaichare to dar ke sikh indian punjab vich bhaje aye ne

    • @pushpindersingh4singh408
      @pushpindersingh4singh408 4 วันที่ผ่านมา +2

      ​@@RajivKumar-iv7jwkashmiri pandit kon dariya se 😂😂

    • @RajivKumar-iv7jw
      @RajivKumar-iv7jw 4 วันที่ผ่านมา

      @@pushpindersingh4singh408 ha pandit accept karde a ki mulle kise de sage nahi per sikh kaum jis de guruyan da Muslims ne katal kar diya chote chote saheb jadeya nu niya bich chna dita us time to le ke aj tak vi sikh kadi Pakistan te kadi Afghanistan Cho apna sabh kush Chad ke india bhaj aunda je eh sach nahi ta menu das

  • @jaggisinghuk18
    @jaggisinghuk18 5 วันที่ผ่านมา +52

    ਇਹੀ ਘਟਣਾ ਪੰਜਾਬ ਚ ਹੋਈ ਹੁੰਦੀ ਤਾਂ ਸਾਰਾ ਪੰਜਾਬ ਮੀਡੀਆ ਨੇ ਕੀ ਬਣਾ ਦੇਣਾ ਸੀ ਤੁਹਾਨੂੰ ਪਤਾ ਹੀ ਆ

  • @gurdipsingh8486
    @gurdipsingh8486 4 วันที่ผ่านมา +4

    ਬਹੁਤ ਹੀ ਮਾੜੀ ਘਟਨਾ ਵਾਪਰੀ। ਅਜਿਹੀਆਂ ਕਈ ਥਾਵਾਂ ਤੇ ਹਿਮਾਚਲ ਵਿਚ ਹਿਮਾਚਲੀ ਲੋਕਾਂ ਨੇ ਪੰਜਾਬੀਆਂ ਅਰਥਾਤ ਸਿੱਖਾਂ ਉਤੇ ਬਿਨਾਂ ਗਲ ਦੇ ਹਮਲੇ ਕਰਕੇ ਬੇਇਜ਼ਤ ਕੀਤਾ ਹੈ। ਇਹਨਾਂ ਨੂੰ ਸਬਕ ਸਿਖਾਉਣ ਲਈ ਪੰਜਾਬ ਸਰਕਾਰ ਨੂੰ ਤੁਰੰਤ ਉਚਿਤ ਕਾਰਵਾਈ ਕਰਨੀ ਚਾਹੀਦੀ ਹੈ ਕਿਉਕਿ ਹਿਮਾਚਲ ਵਿਚ ਕਾਂਗਰਸ ਦੀ ਸਰਕਾਰ ਹੈ ਅਤੇ ਦੋਸ਼ੀਆਂ ਨੂੰ ਪਕੜ ਕੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।

  • @ardas4558
    @ardas4558 4 วันที่ผ่านมา +3

    ਪਹਿਲਾਂ ਵੀ ਹੁੰਦੇ ਆ ਪੰਜਾਬੀਆਂ ਤੇ ਹਮਲੇ ਹਿਮਾਚਲ ਵਿਚ

  • @sukhpalgrewal5003
    @sukhpalgrewal5003 5 วันที่ผ่านมา +134

    ਨਾਂ ਵੀਰੋ ਜਾਵੋ ਹਿਮਾਚਲ ਕੋਈ ਲੋੜ ਨਹੀ ਕਸ਼ਮੀਰ ਚੱਕੇ ਜਾਵੋ ਵੀਰੋ

    • @sunnyrajput1912
      @sunnyrajput1912 5 วันที่ผ่านมา +1

      ਖਾਲਿਸਤਾਨੀ ਸਿੱਖਾਂ ਨੂੰ ਹਿਮਾਂਚਲ ਵਿੱਚ ਗੁੰਡੇ ਅਤੇ ਮਾੜੇ ਵਿਵਹਾਰ ਵਾਲੇ ਘੱਟ ਆਈਕਿਊ ਜਨਸੰਖਿਆ ਦੇ ਰੂਪ ਵਿੱਚ ਸਮਝਿਆ ਜਾਂਦਾ ਹੈ। ਇਸ ਲਈ ਹਿਮਾਂਚਲ ਜ਼ਿਆਦਾ ਗੜਬੜ ਨਹੀਂ ਕਰੇਗਾ। ਅਸਲ ਵਿੱਚ ਤੁਹਾਡੇ ਘੱਟ IQ ਅਤੇ ਮੋਟੇ ਦਿਮਾਗ ਦੇ ਬਾਵਜੂਦ ਅਸੀਂ ਆਸ ਕਰਦੇ ਹਾਂ ਅਤੇ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਕਿਸੇ ਤਰ੍ਹਾਂ IELTS ਨੂੰ ਕਲੀਅਰ ਕਰ ਸਕੋ ਅਤੇ ਆਪਣੇ ਅੱਤਵਾਦੀ ਗਧੇ ਨੂੰ ਇਸ ਦੇਸ਼ ਤੋਂ ਠੰਡੇ ਨਰਕ ਕੈਨੇਡਾ ਵਿੱਚ ਲੈ ਜਾਓ।

    • @jaspreetsinghjaspreet1108
      @jaspreetsinghjaspreet1108 5 วันที่ผ่านมา +3

      Sangant jee kashmir ch bhot pyaar m8ldaa punjabiyan nu . J& K ch ayoo bhot vadiyaa palace Hai kashmir ch .

    • @sukhpalgrewal5003
      @sukhpalgrewal5003 5 วันที่ผ่านมา

      @@sunnyrajput1912 ਸੰਨੀ ਜੀ ਕਾਹਦਾ ਦੁੱਖ ਲੱਗਾ ਜੇ ਤੁਸੀ ਉਹਨਾਂ ਭਰਾਂਵਾ ਦੀ ਜਗਾ ਹੁੰਦੇ ਤਾਂ ਕੀ ਕਹਿੰਦੇ ਜ਼ਰੂਰ ਦਸਣਾ

    • @rajindersinghsidhu6406
      @rajindersinghsidhu6406 5 วันที่ผ่านมา

      ਕੇਰਲਾ ਜਾਊ ਕਸ਼ਮੀਰ ਵੀ ਸੇੱਫ ਨੀ

  • @rasandeepkaurkular5524
    @rasandeepkaurkular5524 5 วันที่ผ่านมา +72

    ਹਿਮਾਚਲੀ ਅੱਤਵਾਦੀਆਂ ਨੂੰ ਪੰਜਾਬ ਵਿੱਚੋਂ ਬਾਹਰ ਕੱਢ ਦਿੱਤਾ ਜਾਣਾ ਚਾਹੀਦਾ ਹੈ।ਗੁਲਾਮ ਪੰਜਾਬੀ ਮਾਨਸਿਕਤਾ

    • @studyfun7875
      @studyfun7875 3 วันที่ผ่านมา

      Pehla apna atankwadi nu control kar fir bol Himachal nu

  • @myrechargess.4074
    @myrechargess.4074 4 วันที่ผ่านมา +6

    ਹਿਮਾਚਲੀ ਬੀਜੇਪੀ ਵਾਲਿਆਂ ਦਾ ਬਜੰਤਰ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ।

  • @pargatsingh2652
    @pargatsingh2652 5 วันที่ผ่านมา +13

    ਤੁਸੀ ਲੋਕ ਅੰਬ ਫੜਨ ਗਏ ਸੀ ਹਿਮਾਚਲ ਪ੍ਰਦੇਸ਼. ਚੰਗਾ ਹੋਇਆ. ਆਪਣੇ ਘਰ ਰਹੋ

    • @studyfun7875
      @studyfun7875 3 วันที่ผ่านมา

      😂😂😂😂😂😂 veer ji tusi ta had hi kar ti 😂😂😂😂

  • @harwinderkandola2003
    @harwinderkandola2003 5 วันที่ผ่านมา +78

    ਜੈ ਹਿਮਾਚਲ ਵਾਲੈ ਗਲਤੀ ਮਨਦੇ ਤਾ ਠੀਕ ਹੈ ਨਹੀ ਤਾ ਪੰਜਾਬ ਆਣ ਤੈ ਉਹਨਾ ਦਾ ਸਵਾਗਤ ਕਰੋ

    • @GurdevSingh-vd5ie
      @GurdevSingh-vd5ie 5 วันที่ผ่านมา +1

      ਔ ਬਾਈ ਦਿਮਾਗ ਵੀ ਵਰਤ ਲਿਆ ਕਰੋਂ ਕਦੇ।।ਇਹ ਸਾਜ਼ਿਸ਼ ਵੀ ਹੋ ਸਕਦੀ ਹੈ।।ਸਾਰੇ ਹਿਮਾਚਲੀਐ।ਬੁਰੇ ਕਿਵੇਂ ਹੋ ਗਏ।।ਇਹ ਲੀਡਰਾਂ ਦੇ ਛੱਡੇ ਹੋਏ ਗੁੰਡੇ ਨੇ ਚੰਦ ਕੁ ਹੋਣ ਗੇ।। ਜਿੰਨਾ ਨੂੰ ਛੂਟ ਦਿੱਤੀ ਹੈ।।ਆ ਦਿੱਲੀ ਚ ਕਨਹਿਆ ਕੁਮਾਰ ਨੂੰ ਥਪੜ ਮਾਰਨ ਵਾਲਾ।।ਕਿਸ ਪਾਰਟੀ ਦਾ ਸੀ ਜਗ ਜਾਹਿਰ ਹੋ ਗਿਆ ਹੈ।। ਕੋਈ ਵੀ ਘਰ ਗ੍ਰਹਿਸਥੀ ਜੀਵਨ ਜੀਊਣ ਵਾਲਾ। ਬੰਦੇ ਨੂੰ ਅਪਣੇ ਕੰਮਾ ਜੀਵਨ ਮੁਸ਼ਿਕਲਾਂ ਤੋਂ ਵੇਲ ਨਹੀ ਹੈ।।ਔ ਕਯੋਂ ਕਰਨ ਗੇ।।ਇਹ ਤਾਂ ਲੀਡਰਾਂ ਦੀ ਛੈਅ ਤੇ ਹੈ।।ਸਾਰਾ ਪਤਾ ਤਾਂ ਹੈ ਦੇਸ਼ ਚ ਕੀ ਚੱਲ ਰਿਹਾ ਹੈ।।।😢ਇਹ ਖ਼ਬਰਾਂ ਨੂੰ ਨਾ ਦਿਖਾਉ।।😢😢😢😢

    • @dtfludhiana8672
      @dtfludhiana8672 5 วันที่ผ่านมา +1

      ਵੀਰੇ ਮੈਂ ਪੰਜਾਬੀ ਹਾਂ ਪਰ ਮੇਰੀ ਪਤਨੀ ਹਿਮਾਚਲੀ ਹੈ। ਮੈਂ ਤਾਂ ਜੇ ਮੈਥੋਂ ਹੋ ਸਕਿਆ ਜਿਹੋ ਜਿਹਾ ਸਵਾਗਤ ਤੁਸੀਂ ਕਰਨ ਨੂੰ ਕਹਿੰਦੇ ਹੋ ਉਹਦਾ ਕਰੂੰ ਜਿਹੜਾ ਪੰਜਾਬੀ ਹਿਮਾਚਲੀ ਦੀ ਬੂ-ਦੁਹਾਈ ਪਾਊ। ਨਹੀਂ ਤਾਂ ਆਪਣਾ ਮੂੰਹ ਸਿਰ ਕੱਜ ਕੇ ਐਥੋਂ ਭੱਜ ਜੂੰਗਾ ਇਕ ਦਿਨ। ਥੋਡੇ ਇਹ ਆਂਢ-ਗੁਆਂਢ ਦੇ ਕਾਟੋ ਕਲੇਸ਼ ਮੇਰੇ ਤੋਂ ਵੇਖੇ ਨਹੀਂ ਜਾਣੇ ਤੇ ਮੈਨੂੰ ਆਪਣੀ ਪਤਨੀ ਅਤੇ ਉਸਦੇ ਬਹੁਕੌਮੀ ਬੱਚਿਆਂ ਨਾਲ ਪਿਆਰ ਹੈ।

    • @Navdeepsingh-fo2dm
      @Navdeepsingh-fo2dm 5 วันที่ผ่านมา +1

      ਵੀਰ ਜੀ ਅਸੀਂ ਤਾਂ ਤਿਆਰ ਹਾਂ ਸਵਾਗਤ ਕਰਨ ਨੂੰ ਪਹਾੜੀਆਂ ਦਾ 🥾🥾🥾ਨਾਲ

    • @GurdevSingh-vd5ie
      @GurdevSingh-vd5ie 5 วันที่ผ่านมา +1

      ਬਾਈ ਲੀਡਰਾਂ ਨੇ ਅੱਗ ਲਾ।।ਆਪ ਡਬੂ ਕੰਧ ਤੇ।।ਵਾਲੀ ਕਹਾਵਤ ਸੱਚ ਨਾ ਹੋਣ ਦਿਉ।।।

  • @MissionPolarHarmony
    @MissionPolarHarmony 5 วันที่ผ่านมา +6

    ਮੇਰੀ ਸਿੱਖਾਂ ਅੱਗੇ ਬੇਨਤੀ ਹੈ ਕਿ ਜਦੋਂ ਤੁਸੀਂ ਦੂਸਰੇ ਰਾਜਾਂ ਵਿੱਚ ਜਾਦੇ ਹੋ ਤਾਂ ਆਪਣੀ ਜਿਆਦਾ ਟੋਰ ਤੇ ਆਕੜ ਨਾ ਦਿਖਾਓ ਅਤੇ ਗੁਰੂਆਂ ਦੇ ਉਪਦੇਸ਼ਾਂ ਅਨੁਸਾਰ ਮਨ ਨੂੰ ਨੀਵਾਂ ਰਖੋ ।। ਕੋਈ ਵੀ ਆਦ ਮੀ ਭਾਵੇ ਕਿਨਾ ਵੀ ਤਕੜਾ ਹੋਵੇ, ਹਰ ਜਗ੍ਹਾ ਲੜ ਨਹੀਂ ਸਕਦਾ ਅਤੇ ਸਮੇਂ ਅਨੁਸਾਰ ਉਸਨੂ ਨੀਵਾਂ ਰਹਿ ਕੇ ਕਈ ਝਗੜੇ ਸੁਲਝਾਉਣਏ ਪੈ ਦੇ ਹਨ।। ਵੈਸੇ ਵੀ ਅਜਕਲ ਦੇਖਣ ਵਿੱਚ ਆ ਰਿਹਾ ਹੈ ਕਿ ਸਿੱਖ ਹਥਿਆਰ ਤੋਂ ਬਿਨਾਂ ਲੜਨਾ ਭੁੱਲ ਗਏ ਹਨ ਤੇ ਅਜਿਹੀਆਂ ਲੜਾਈਆਂ ਵਿੱਚ ਮਾਰ ਹੀ ਖਾਣੀ ਪੈਦੀ ਹੈ ।। ਏਸ ਲਈ ਮੇਰੀ ਬੇਨਤੀ ਹੈ ਕਿ ਜੋਕਰ ਤੁਸੀ ਅਜਿਹੀ ਜਗਾਹ ਤੇ ਹੋ ਜਿਥੇ ਤੁਹਾਨੂੰ ਲਗਦਾ ਹੈ ਕਿ ਸਾਹਮਣੇ ਵਾਲੀ ਪਾਰਟੀ ਤੁਹਾਡੇ ਤੋ ਕਾਫੀ ਮਜਬੂਤ ਹੈ ਤਾਂ ਕੌਸ਼ਿਸ਼ ਕਰੋ ਕਿ ਮਸਲੇ ਨੂੰ ਸੁਲਹ ਸਫ਼ਾਈ ਨਾਲ ਸੁਲਝਾ ਲਿਆ ਜਾਵੇ ਭਾਵੇਂ ਏਸ ਤਰ੍ਹਾਂ ਕਰਨ ਨਾਲ ਥੋੜਾ ਬਹੁਤਾ ਪੈਸਿਆਂ ਦਾ ਨੁਕਸਾਨ ਵੀ ਝਲਨਾ ਪਵੇ ।। ਮੈ ਦੇਸ਼ ਦੇ ਕਾਫੀ ਰਾਜਾਂ ਵਿਚ ਘੁਮੇਆ ਹਾਂ ਅਤੇ ਮੈਂ ਦੇਖ਼ਿਆ ਹੈ ਕਿ ਹਿਮਾਚਲ ਅਤੇ ਕੁੱਝ ਹੋਰ ਰਾਜਾਂ ਵਿੱਚ ਸਿੱਖਾਂ ਪ੍ਰਤੀ ਈਰਖਾ ਅਤੇ ਜਲਨ ਵਧਦੀ ਜਾ ਰਹੀ ਹੈ । ਮਨੀਕ੍ਰਨ ਬਾਈਕਾ ਤੇ ਜਾਣ ਵਾਲੇ ਨੌਜਵਾਨਾਂ ਦੀ ਬਹੁਤ ਵਾਰ ਕੁਟਾਈ ਹੁੰਦੀ ਹੈ । ਇੱਕ ਦੋ ਮਾਮਲਿਆਂ ਵਿਚ ਤਾਂ ਸਿੱਖ ਨੌਜਵਾਨਾਂ ਨੁੰ ਜਾਨੋ ਹੀ ਮਾਰ ਦਿੱਤਾ ਗਿਆ । ਅਗਰ ਪਹਿਲਾਂ ਤੋਂ ਹੀ ਕਿਸੇ ਨੂੰ ਮਾਰਨ ਦੀ ਸਾਜ਼ਿਸ਼ ਹੋਵੇ ਤਾਂ ਓਸ ਵਿਅਕਤੀ ਨੂੰ ਕਿਸੇ ਗੱਲ ਤੋਂ ਉਕਸਾਕੇ ਲਣਨ ਲਈ ਮਜਬੂਰ ਕੀਤਾ ਜਾ ਸਕਦਾ ਹੈ ਅਤੇ ਫਿਰ ਸਾਜ਼ਿਸ਼ ਅਨੁਸਾਰ ਮਿੰਟਾਂ ਵਿੱਚ ਭੀੜ ਬੁਲਾਕੇ ਉਸ ਵਿਅਕਤੀ ਦੀ ਖੂਬ ਕੁਟਾਈ ਕੀਤੀ ਜਾ ਸਕਦੀ ਹੈ । ਇਸ ਲਈ ਸਿੱਖਾਂ ਅੱਗੇ ਬੇਨਤੀ ਹੈ ਕਿ ਹਾਲਾਤਾਂ ਅਨੁਸਾਰ ਆਪਣਾ ਬਚਾਅ ਕਰੋ ਅਤੇ ਕਿਸੇ ਸਾਜ਼ਿਸ਼ ਨੂੰ ਕਾਮਯਾਬ ਨਾ ਹੋਣ ਦਿਓ । ਧੰਨਵਾਦ ।।

  • @ashjkf
    @ashjkf 5 วันที่ผ่านมา +7

    ਪੰਜਾਬੀਆਂ ਨੂੰ ਬੇਨਤੀ ਆ ਨਾ ਜੋ ਹਿਮਾਚਲ ਘੁੰਮਣ ਕਿਤੇ ਹੋਰ ਚੱਲੇ ਜੋ ਨਹੀਂ ਤਾ ਇੱਦਾ ਹੈ ਤੁਹਾਡੇ ਤੇ ਹਮਲੇ ਹੁੰਦੇ ਰਹਿਣੇ 🙏🙏

  • @HarpalSingh-hk6ti
    @HarpalSingh-hk6ti 5 วันที่ผ่านมา +84

    ਜਿੰਨੀ ਦੇਰ ਤੱਕ ਤੁਸੀਂ ਸ਼ਸ਼ਤਰ ਧਾਰੀ ਨਹੀ ਹੋਵੋਂਗੇ ਤੁਸੀਂ ਛਿੱਤਰ ਖਾਂਦੇ ਰਹੋਂਗੇ

    • @roi0roop893
      @roi0roop893 5 วันที่ผ่านมา +1

      Saster ta sare he chuk lange veere Rab ne sab nu hath per dite aa fer sare vadh vadh mar jayeo hindu sikh appsas ch 😢😢

    • @ly9fq
      @ly9fq 5 วันที่ผ่านมา

      @@roi0roop893 SARE HINDU TA AJE VI WADDAN DI HE SOCH RAHE NE

    • @roi0roop893
      @roi0roop893 5 วันที่ผ่านมา

      @@ly9fq ejha kujh nahi h bro. sare dharama ch change te bure log humde aa

    • @ly9fq
      @ly9fq 5 วันที่ผ่านมา

      @@roi0roop893 youtube te scince journey naam da channel search karo.

  • @jaggisinghuk18
    @jaggisinghuk18 5 วันที่ผ่านมา +35

    ਪਹਿਲਾ ਹੀ ਪੰਜਾਬੀ ਬੋਲ ਰਹੇ ਸੀ ਹਿਮਾਚਲ ਨਾ ਜਾਇਉ ..ਨਾ ਜਾਇਉ .. ਜੰਮੂ ਕਸਮੀਰ ਵੀ.....ਹੋਰ ਬਹੁਤ ਜਗਾ ਘੁਮਣ ਲਈ ...ਉਤਰਾਖੰਡ ਚਲੇ ਜਾਉ . ਹੇਮਕੁੰਟ ਸਾਹਿਬ.. ਨਾਨਕ ਮੱਤਾ ਸਾਹਿਬ ...ਨੈਨੀਤਾਲ .ਅਸਾਮ ਚਲੇ ਜਾਉ....ਕੇਰਲਾ ਬੀਚ....ਅੰਡੋਮਾਨ ਨਿਕੋਬਾਰ......ਠੰਡ ਚ ਰਾਜਸਥਾਨ ਜਾਉ...ਇਤਹਾਸਕ ਕਿਲੇ ਦੇਖੋ ..ਨਾਲੇ ਸਭ ਜਗਾ ਹਿਮਾਚਲ ਨਾਲੋ ਸਸਤੀ ਆ....... ਫਿਰ ਵੀ ਪਤਾ ਨੀ ਕੀ ਅੰਡੇ ਲੈਣ ਜਾਂਦੇ ਆ ਲੋਕ

  • @ghazal3576
    @ghazal3576 4 วันที่ผ่านมา +3

    ਮੈਂ ਤਾਂ ਪਹਿਲਾਂ ਹੀ ਰੌਲਾ ਪਾਇਆ ਸੀ ਜਦੋਂ ਹਰਿਆਣੇ ਵਿੱਚ ਇੱਕ ਸਿੱਖ ਨੌਜਵਾਨ ਦੀ ਕੁੱਟਮਾਰ ਹੋਈ ਸੀ,,,, ਕਿ ਇਹ ਲੋਕ ਪੰਜਾਬੀਆਂ ਨੂੰ ਅਹਿਸਾਸ ਕਰਵਾ ਰਹੇ ਹਨ ਕਿ ਤੁਸੀਂ ਇੱਕ ਥੱਪੜ ਮਾਰਿਆ ਸੀ ਤੇ ਅਸੀਂ ਓਹਦਾ ਰਿਜ਼ਲਟ ਤੁਹਾਨੂੰ ਪੰਜਾਬ ਤੋਂ ਬਾਹਰ ਦਿਖਾਵਾਂਗੇ,,,

  • @aparsingh5343
    @aparsingh5343 5 วันที่ผ่านมา +4

    ਇਨ੍ਹਾਂ ਨੇ ਤਾਂ ਅੌਰੰਗਜ਼ੇਬ ਨਾਲ ਰਲਕੇ ਦਸਮੇਸ਼ ਪਿਤਾ ਵਿਰੁੱਧ ਚੜਕੇ ਆ ਗਏ ਸੀ, ਹੁਣ ਤਾਂ ਸਿੱਖ ਹੈ ਈ ਗੁਲਾਮ ਨੇ।

  • @Pargatsinghkhera-fh2iq
    @Pargatsinghkhera-fh2iq 5 วันที่ผ่านมา +18

    ਸਾਡੇ ਲਾਗੇ 10 ਤੋਂ15 ਹਿਮਾਚਲੀ ਏ ਪੰਜਾਬ ਚ ਰਹਿੰਦੀ ਹੈ ਅਸੀਂ ਵੀ ਹਮਲਾ ਜਰੂਰ ਕਰਾਂਗੇ ਜੇ ਇਹ ਨਾ ਲੋਕ ਸੁਧਰੇ ਤੇ

    • @gurjindersingh1871
      @gurjindersingh1871 5 วันที่ผ่านมา +4

      Ena nu Kam dana
      Band Karo
      Sab to pala
      Far. Hindu da bicat karo

    • @the_mountain_boy
      @the_mountain_boy 5 วันที่ผ่านมา

      Koi nahi hath lagana sardar har sath mein hain yeh bhi yaad karna 😂😂😂😂

    • @permvirsingh
      @permvirsingh 5 วันที่ผ่านมา

      ​@@the_mountain_boyStone worshiping Indians.

    • @excellentamazondeals1161
      @excellentamazondeals1161 5 วันที่ผ่านมา

      ​​Veer ji bicot only Himachali not Hindus aapa Punjab da mahol khrab nahi karna ji, s​@@gurjindersingh1871

    • @Jassi.Khella
      @Jassi.Khella 5 วันที่ผ่านมา +3

      ​@@the_mountain_boy ਸਾਥ ਮੈ ਏਧਰ ਭੀ ਬਹੁਤ ਹੈ ਤੇ ਸ਼ਿਤਰ ਪੰਜਾਬੀਆਂ ਨੂੰ ਬਹੁਤ ਮਾਰਨੇ ਆਉਂਦੇ ਹੈ 😡

  • @manjitsingh-tj8gi
    @manjitsingh-tj8gi 5 วันที่ผ่านมา +36

    ਪੰਜਾਬ ਆਲਿਓ ਇਕ ਸਾਲ ਹਿਮਾਚਲ ਚ ਘੁੰਮਣ ਜਾਣਾ ਬੰਦ ਕਰੋ, ਧੂੰਆਂ ਨਿਕਲ ਜਾਊ ਇਹਨਾਂ ਦਾ

  • @vickygrewal3537
    @vickygrewal3537 5 วันที่ผ่านมา +4

    ਸਾਡੇ ਪੰਜਾਬੀ ਆ ਨੂੰ ਜਿਨ੍ਹਾਂ ਮਰਜ਼ੀ ਸਮਝਾ ਲਵੋ ਕੇ ਹਿਮਾਚਲ ਨਾਂ ਜਾਉ ਪਰ ਅਸੀਂ ਜੁਤੀਆਂ ਖਾਣੀਆਂ ਹੀ ਖਾਣੀਆਂ ਨੇ

  • @dalvirsingh7255
    @dalvirsingh7255 5 วันที่ผ่านมา +7

    ਬਾਈ ਜੀ ਸਾਰੇ ਪੰਜਾਬ ਦੇ ਹਾਈਵੇ ਰੋਡ ਦੇ ਪ੍ਰੋਟੈਸਟ ਹੋਣਾ ਚਾਹੀਦਾ ਕਿ ਹਿਮਾਚਲ ਦੀ ਯਾਤਰਾ ਬੰਦ ਕਰੋ ਕਸ਼ਮੀਰ ਜਾਓ ਹਿਮਾਚਲ ਨਾਲੋਂ ਕਿਤੇ ਸੋਹਣਾ ਕਸ਼ਮੀਰ ਹੈ ਜਦੋਂ ਤੁਸੀਂ ਹਿਮਾਚਲ ਜਾਣਾ ਬੰਦ ਕਰ ਦਿੱਤਾ ਉਹ ਆਪੇ ਭੁੱਖੇ ਮਰਨਗੇ ਉਹਨਾਂ ਦੀ ਇਕੋਨਮੀ ਘਟੀ ਗਈ ਉਥੇ ਦੀ ਸਰਕਾਰ ਬੇਵਕੂਫ ਹੈ ਜਿਹੜੀ ਆਪਣੇ ਆਪਰੇਟਰਾਂ ਨੂੰ ਪਰੇਸ਼ਾਨ ਕਰਦੇ ਆ ਆਪਣੇ ਲੋਕਾਂ ਤੋਂ ਐਸੇ ਲੋਕਾਂ ਤੇ ਦੇਸ਼ ਧਰੋਹੀ ਦਾ ਮੁਕਦਮਾ ਦਰਜ ਹੋਣਾ ਚਾਹੀਦਾ ਇਹਨਾਂ ਨੂੰ ਜੇਲਾਂ ਚ ਰੱਖਣਾ ਚਾਹੀਦਾ ਇਹਨਾਂ ਨੂੰ ਪਤਾ ਲੱਗੇ ਵੀ ਕਿਸੇ ਟੂਰਿਸਟ ਨੂੰ ਕਿਵੇਂ ਖਰਾਬ ਕਰੀ ਦਾ ਪੰਜਾਬ ਵਿੱਚ ਹਰ ਇੱਕ ਸਟੇਟ ਦਾ ਬੰਦਾ ਬੈਠਾ ਪਰ ਪੰਜਾਬੀ ਫਿਰ ਵੀ ਖੁੱਲ ਦਿਲੀ ਨਾਲ ਕਿਸੇ ਨੂੰ ਨਹੀਂ ਪੁੱਛਦੇ ਸਭ ਨੂੰ ਲੰਗਰ ਪਾਣੀ ਛਕਾਉਂਦੇ ਆ ਬੇੜਾ ਗਰਕ ਹੋ ਜੇ ਨਾ ਪਹਾੜੀਆਂ ਦਾ ਪਾਪੀ ਲੋਕ ਪਹਾੜ ਦੇ ਪੱਥਰ ਇਹਨਾਂ ਦੇ ਚਿੱਤ ਜੰਗਲ ਗਏ ਨਾ ਮੁੜਦੇ ਇਹ ਨਾ ਕਿਸੇ ਦੇ ਮਿੱਤ

  • @harbhajansinghsekhon2899
    @harbhajansinghsekhon2899 5 วันที่ผ่านมา +25

    ਕਿੱਥੇ ਆ ਪੰਜਾਬ ਦਾ ਸੀਐਮ, ਜਿਹੜਾ ਰੰਗਲੇ ਪੰਜਾਬ ਦੀ ਗੱਲ ਕਰਦੇ ਆ।

  • @user-gb6vb5gs4c
    @user-gb6vb5gs4c 5 วันที่ผ่านมา +18

    ਵੀਰੋ ਅਸੀਂ ਲੋਕ ਕੀ ਕਰਦੇ ਹਾਂ ਹਿਮਾਚਲ ਵਿਚ ਸਿੱਖਾਂ ਤੇ ਕਿੰਨੇ ਹਮਲੇ ਹੋ ਗਏ ਪੰਜਾਬ ਵਿੱਚ ਅਸੀਂ ਹਿਮਾਚਲ ਵਾਲਿਆਂ ਨੂੰ ਨੌਕਰੀ ਤੇ ਰੱਖਦੇ ਹਾਂ ਇਨ੍ਹਾਂ ਨੂੰ ਬਾਹਰ ਕਢ ਦੋ ਯਾ ਕੰਗਨਾ ਤੇ ਹਿਮਾਚਲ ਵਾਲਿਆਂ ਤੇ ਕਰਵਾਈ ਹੋਵੈ ਜੀ

  • @sukhdevsingh287
    @sukhdevsingh287 5 วันที่ผ่านมา +4

    ਬਾਈ ਜੀ ਪੁਲਿਸ ਰਿਪੋਰਟ ਕਰਨੀ ਚਾਹੀਦੀ ਹੈ।

  • @suminderjeetsingh6767
    @suminderjeetsingh6767 4 วันที่ผ่านมา +3

    ਬਹੁਤ ਮਾੜੀ ਗੱਲ ਆ

  • @Navraj_walaitpuria_
    @Navraj_walaitpuria_ 5 วันที่ผ่านมา +30

    ਹਿਮਾਚਲ ਅੱਤਵਾਦੀ # ਟੈਗ ਟਰੈਡ ਕਰਾਓ

  • @punjabiludhiana332
    @punjabiludhiana332 5 วันที่ผ่านมา +23

    ਹੋਰ ਲਾਵੋ ਲੰਗਰ ਹਿਮਾਚਲ ਵਿੱਚ ਜਾਕੇ ।

  • @jogasingh1518
    @jogasingh1518 5 วันที่ผ่านมา +4

    ਹੋਰ ਦਿਉ ਨੌਕਰੀਆਂ ਪੰਜਾਬ ਵਿੱਚ ਇਹਨਾ ਨੂੰ

  • @sarabjeetsingh3811
    @sarabjeetsingh3811 4 วันที่ผ่านมา +1

    ਦੋਸ਼ੀਆਂ ਨੂੰ ਐਡੰਟੀਫਾਈ ਕਰ ਕੇ ਸਜਾ ਦਵਾਉਣ ਅੱਤ ਜਰੂਰੀ ਹੈ।

  • @GURJEETSINGH-ky1je
    @GURJEETSINGH-ky1je 5 วันที่ผ่านมา +88

    ਮੱਕੀ ਲੈਣ ਗਏ ਸੀ, ਪੰਜਾਬ ਥੋੜਾ ਘੁਮਣ ਨੂੰ।

    • @user-cg5xu6wf4m
      @user-cg5xu6wf4m 5 วันที่ผ่านมา +11

      ਸਹੀ ਕਿਹਾ ਭਾਜੀ ਤੁਸੀ ਜਦੋਂ ਪਤਾ ਵੀ ਹਿਮਾਚਲੀ ਸਾਨੂ ਨਈ ਜਰਦੇ ਫੇਰ ਸਾਰਾ ਪੰਜਾਬ ਤੁਰਿਆ ਪਿਆ ਹਿਮਾਚਲ ਬਲ ਨੂੰ ਓਥੇ ਸੜਕਾਂ ਤੇ ਜਾਮ ਲੱਗੇ ਪਏ ਆ ਬੁਰਾ ਹਾਲ ਹੋਇਆ ਪਿਆ ਨਾਲ਼ੇ ਦੋ ਦਿਨ ਠੰਡੇ ਇਲਾਕੇ ਘੁੰਮ ਕੇ ਕੀ ਹੋ ਜਾਉ ਮੁੜਕੇ ਫੇਰ ਪੰਜਾਬ ਹੀ ਕੰਮ ਆਉਣਾ ਜੇ ਫੇਰ ਵੀ ਨਹੀਂ ਰਿਹਾ ਜਾਂਦਾਂ ਤੇ ਪੈਸੇ ਖੋਦਾਂ ਮਾਰਦੇ ਆ ਹਿਮਾਚਲ ਨੂੰ ਦਿਮਾਗ ਚੋਂ ਕੱਢ ਦਿਓ ਪੰਜਾਬੀਓ ਇੰਡੀਆ ਤੋਂ ਬਾਹਰ ਵੀ ਠੰਡੇ ਪਹਾੜ ਹੈਗੇ ਆ

    • @user-tn5vx8lb8v
      @user-tn5vx8lb8v 5 วันที่ผ่านมา +4

      ਬਿਲਕੁਲ ਸਹੀ ਕਿਹਾ

    • @user-qm9mw7eq6t
      @user-qm9mw7eq6t 5 วันที่ผ่านมา +3

      ਇਕੱਲਾ ਹਿਮਾਚਲ ਹੀ ਪੰਜਾਬੀਆ ਬਾਰੇ ਨਹੀ ਸਾਰਾ ਦੇਸ਼ ਹੀ ਸਿੱਖਾ ਨਾਲ ਨਫਰਤ ਰੱਖਦੇ ਹਨ , ਇਸਦਾ ਇਕੋ ਹੱਲ ਹੈ ਆਪਣੇ ਆਪ ਨੂੰ ਹਿੰਦੂ ਐਲਾਨ ਦਿਉ, ਪਰ ਪਰ ਪਰ ਪਰ , ਫਿਰ ਵੀ ਨਸਲੀ ਨਫਰਤ ਖਤਮ ਨਹੀ ਹੋਣੀ ਕਿਉਕਿ ਪੰਜਾਬੀ ਅਲੱਗ ਹੀ ਵਿਖਾਈ ਦਿੰਦੇ ਹਨ

    • @ly9fq
      @ly9fq 5 วันที่ผ่านมา

      @@user-qm9mw7eq6t KON APNA STANDERD LOW KARDA.

    • @yadwindersinghtiwana5811
      @yadwindersinghtiwana5811 5 วันที่ผ่านมา

      je akal na howe ta boli da ji hunda,

  • @ManinderSingh-dr8wb
    @ManinderSingh-dr8wb 5 วันที่ผ่านมา +53

    ਸਾਰੇ ਪੰਜਾਬੀ ਵੀਰੇ ਕਥੇ ਹੋ ਕੇ ਏਕ ਹੋਕੇ ਹੰਬਲਾ ਮਾਰ ਕੇ, ਪੰਜਾਬ ਚ ਵਸਦੇ ਸਾਰੇ ਹਿਮਾਚਲੀ ਲੋਕਾਂ ਨੂੰ ਲੰਗਰ ਛਕਾਓ। ਵੇਖਿਓ ਕੋਈ ਰਹਿ ਨਾ ਜਾਵੇ ਛਕਾ ਛਕਾ ਲੰਗਰ ਸਾਲਿਆ ਨੂੰ ਬਿਹੋਸ਼ ਕਰ ਦਿਓ

    • @ParamjitKaur-bp4de
      @ParamjitKaur-bp4de 5 วันที่ผ่านมา +7

      ਹਿਮਾਚਲੀ ਗੁਰੂਦਵਾਰੇ ਮੱਥਾ ਵੀ ਨਹੀਂ ਟੇਕਦੇ । ਸਿੱਧੇ ਲੰਗਰਾਂ ਵਿੱਚ ਵੜਦੇ ਹਨ ।

    • @indianshersingh7790
      @indianshersingh7790 5 วันที่ผ่านมา +2

      Himachal pukhye nagye aaaaa schedule tribe certificate te punjab vich naukri landye aaaaaa

  • @mohinderpalsingh4113
    @mohinderpalsingh4113 3 วันที่ผ่านมา

    ਸਾਰੇ ਪੰਜਾਬੀ ਹਿਮਾਚਲ ਪ੍ਰਦੇਸ਼ ਵਿਚ ਜਾਣਾ ਬੰਦ ਕਰ ਦਿਓ ਆਪੇ ਇਹਨਾਂ ਦੀ ਆਰਥਿਕ ਸਥਿਤੀ ਡਾਵਾਂਡੋਲ ਹੋ ਜਾਵੇਗੀ

  • @malkiatsingh2054
    @malkiatsingh2054 5 วันที่ผ่านมา +2

    ਜੇਕਰ ਏਸ ਤਰਾਂ ਨਸਲੀ ਹਮਲੇ ਹੁੰਦੇ ਨੇ ਹਿਮਾਚਲ ਚ ਸਿਖਾਂ ਤੇ ਤਾਂ ਵਹੁਤ ਈ ਗੰਭੀਰ ਮਸਲਾ ਹੈ ਤੇ ਦੋਨਾਂ ਸਰਕਾਰਾ ਨੂੰ ਇਸ ਚੀਜ ਨਾਲ ਸਖਤੀ ਨਾਲ ਨਜਿਠਣਾ ਚਾਹੀਦਾ ਹੈ ।ਨਹੀਂ ਤਾਂ ਆਮ ਪਵਲਿਕ ਨੂੰ ਪਰੇਸ਼ਾਨੀ ਦਾ ਸਾਮਣਾ ਕਰਨਾ ਪੈ ਸਕਦਾ ਹੈ ।

  • @JoginderSingh-vy3rw
    @JoginderSingh-vy3rw 5 วันที่ผ่านมา +110

    ਬਹੁਤ ਵਧੀਆ ਹੋ ਰਿਹਿਆ ਜਿੰਨਾ ਸਾਡਾ ਵਿਰੋਧ ਹੋਵੇਗਾ ਸਾਡਾ ਘਰ ਖਾਲਿਸਥਾਨ ਜਲਦੀ ਬਣੇਗਾ

    • @sunnyrajput1912
      @sunnyrajput1912 5 วันที่ผ่านมา +1

      ਖਾਲਿਸਤਾਨੀ ਸਿੱਖਾਂ ਨੂੰ ਹਿਮਾਂਚਲ ਵਿੱਚ ਗੁੰਡੇ ਅਤੇ ਮਾੜੇ ਵਿਵਹਾਰ ਵਾਲੇ ਘੱਟ ਆਈਕਿਊ ਜਨਸੰਖਿਆ ਦੇ ਰੂਪ ਵਿੱਚ ਸਮਝਿਆ ਜਾਂਦਾ ਹੈ। ਇਸ ਲਈ ਹਿਮਾਂਚਲ ਜ਼ਿਆਦਾ ਗੜਬੜ ਨਹੀਂ ਕਰੇਗਾ। ਅਸਲ ਵਿੱਚ ਤੁਹਾਡੇ ਘੱਟ IQ ਅਤੇ ਮੋਟੇ ਦਿਮਾਗ ਦੇ ਬਾਵਜੂਦ ਅਸੀਂ ਆਸ ਕਰਦੇ ਹਾਂ ਅਤੇ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਕਿਸੇ ਤਰ੍ਹਾਂ IELTS ਨੂੰ ਕਲੀਅਰ ਕਰ ਸਕੋ ਅਤੇ ਆਪਣੇ ਅੱਤਵਾਦੀ ਗਧੇ ਨੂੰ ਇਸ ਦੇਸ਼ ਤੋਂ ਠੰਡੇ ਨਰਕ ਕੈਨੇਡਾ ਵਿੱਚ ਲੈ ਜਾਓ।

    • @permvirsingh
      @permvirsingh 5 วันที่ผ่านมา +4

      ​@sunnyrajput1912 Is stone worshiping a sign of intelligence. Stone worshipping people.

    • @Wickedrimmy
      @Wickedrimmy 5 วันที่ผ่านมา

      Pakistani bhasa na bolo​@@permvirsingh

    • @ly9fq
      @ly9fq 5 วันที่ผ่านมา +1

      @@Wickedrimmy APNE PEO DE COMMENT TE KARTA APNE JEEJE RAJPOOT TE VI ARNA SI

    • @Wickedrimmy
      @Wickedrimmy 5 วันที่ผ่านมา

      @@ly9fq das hor kinna gand baka main competition la le

  • @tarsemmannp5499
    @tarsemmannp5499 5 วันที่ผ่านมา +56

    ਮੇਰੇ ਪੰਜਾਬੀ ਞੀਰ ਞੀ ਭੌਲੀਆ ਗੱਲਾ ਕਰਦੇ ਹਨ ਕੰਗਣਾ ਤੇ ਪਰਚਾ ਦਰਜ ਕਦੇ ਨਈ ਕਰਨ ਗਏ ਆਪਾ ਗੁਲਾਮ ਆ ਞੀਰ ਹਰ ਥਾ ਤੇ ਞਿਤਕਰਾ ਕਰਦੇ ਹਨ ❤❤❤❤❤❤❤❤❤❤

  • @raghbirsingh2199
    @raghbirsingh2199 4 วันที่ผ่านมา +1

    ਇਕ ਬੰਦਾ ਪੰਗਾ ਲੈ ਲੈਂਦਾ, ਸਾਰਾ ਪੰਜਾਬ ਪੂਰੀ ਦੁਨੀਆਂ ਵਿੱਚ ਬਦਨਾਮ ਹੋਈ ਜਾਂਦਾ, ਗੁਰੂਆਂ ਪੀਰਾਂ ਦੀ ਧਰਤੀ ਨੂੰ ਫੁਕਰਿਆਂ ਨੇਂ ਬਦਨਾਮ ਕਰ ਦਿੱਤਾ ਹੈ, ਸਹਿਬਜ਼ਾਦਿਆਂ ਦੀ ਕੁਰਬਾਨੀ, ਸਰਬੰਸ ਦਾਨ, ਚਾਰ ਉਦਾਸੀਆਂ, ਸਮੁੱਚੀ ਮਾਨਵਤਾ ਨੂੰ ਸਰਬਸਾਂਝੀ ਵਾਲਤਾ ਦਾ ਉਪਦੇਸ ਦੇਣ ਵਾਲ਼ੀ ਕੌਂਮ, ਅੱਜ ਛੋਟੀਆਂ ਛੋਟੀਆਂ ਫੁਕਰਪੰਥੀਆਂ ਕਾਰਨ ਬਦਨਾਮ ਹੋ ਰਹੀ ਹੈ

  • @SimranSingh-pv8ej
    @SimranSingh-pv8ej 5 วันที่ผ่านมา +8

    ਹਿਮਾਚਲ ਲੋਕਾਂ ਉੱਤੇ ਕਾਰਵਾਈ ਕੀਤੀ ਜਾਵੇ

  • @GuniNidhan
    @GuniNidhan 5 วันที่ผ่านมา +22

    ਹਿਮਾਚਲ ਵਿੱਚ ਘੁੰਮਣ ਜਾਣਾ safe ਨਹੀ ਹੈ ਬੇਨਤੀ ਹੈ ਨਾ ਜਾਓ

  • @happygurjar-wz7li
    @happygurjar-wz7li 5 วันที่ผ่านมา +22

    ਭੁੱਲ ਕੇ ਵੀ ਇਨ੍ਹਾਂ ਪਹਾੜੀਆ ਲੋਕਾਂ ਦਾ ਏਤਬਾਰ ਨਾ ਕਰਿਓ ।
    ਦੇਖਣ ਚ ਇਹ ਬਹੁਤ ਸ਼ਰੀਫ਼ ਲਗਦੇ ਆ
    ਪਰ ਹੁੰਦੇ 2 ਮੁਹੇ ਸੱਪ ।

  • @jatinderpalsingh9592
    @jatinderpalsingh9592 5 วันที่ผ่านมา +2

    ਤੁਸੀਂ ਲੋਕ ਯਾਰ ਹਿਮਾਚਲ ਜਾਂਦੇ ਹੀ ਕਿਉਂ ਜੇ ਖੇ ਖਾਣ ਜਾਂਦੇ ਜੀ ਆਪੇ ਭੁੱਖੇ ਮਰਨਗੇ ਉਹ

  • @bsingh9752
    @bsingh9752 3 วันที่ผ่านมา +2

    Bahut vadiya soach hai veer ji 🙏

  • @GurpreetSingh-rt5rd
    @GurpreetSingh-rt5rd 5 วันที่ผ่านมา +33

    ਬਾਈ ਇੱਕ ਤਾਂ ਸਾਡੀ ਪੰਜਾਬੀ ਕੌਮ ਵੀ ਜੁੱਤੀਆਂ ਦੀ ਯਾਰ ਹੋ ਗਈ ਐਨੇ ਦਿਨਾਂ ਤੋਂ ਰੌਲ਼ਾ ਪੈ ਰਿਹਾ ਨਾ ਜਾਓ ਹਿਮਾਚਲ ਪਰ ਇਹ ਹੱਟਦੇ ਕਿੱਥੇ ਨੇ

  • @amarsaini135
    @amarsaini135 3 วันที่ผ่านมา

    ਲੱਖ ਦੀ ਲਾਹਣਤ ਹੋਊ ਹਿਮਾਚਲ ਜਾਕੇ ਆਪਣੀਆਂ ਇੱਜ਼ਤਾਂ ਖਰਾਬ ਕਰਾਓਂਣ ਵਾਲਿਆਂ ਤੇ..
    ਅਸੀਂ ਪੰਜਾਬ ਵਿੱਚ ਪਹਾੜੀਆਂ ਨੂੰ ਸੰਭਲੀ ਬੈਠੇ ਹਾਂ ਬਹੁਤ ਦਰਿਆਦਿਲੀ ਦਿਖਾ ਲਈ ਸਿਆਸੀ ਗੇਮ ਵੀ ਸਮਝਦੇ ਹਾਂ ਪਰ ਬੇਦੋਸ਼ਿਆਂ ਦੀ ਕੁੱਟਮਾਰ ਰੋਕਣਾ ਸਰਕਾਰ ਦੀ ਡਿਊਟੀ ਐ ਓਹ ਆਪਣਾਂ ਫਰਜ ਨਹੀਂ ਨਿਭਾਓਂਦੀ ਤਾਂ ਬਹੁਤ ਗਲਤ ਮਾਹੋਲ ਬਣੇਗਾ ਜੋ ਪੰਜਾਬੀ ਕਦੇ ਵੀ ਨਹੀਂ ਚਾਹੁੰਦੇ ਸਿਰ ਪਈ ਡਫਲੀ ਅਸੀਂ ਵਜਾਓਂਦੇ ਨਹੀਂ ਪਾੜ ਕੇ ਸਾਹਮਣੇ ਵਾਲੇ ਦੇ ਗਲ ਪਾ ਦਈਦੀ
    ਨਾਂ ਛੇੜੋ ਇਹਨਾਂ ਪੰਜਾਬੀਆਂ ਦੀ ਅਣਖ ਨੂੰ 🙏🏻

  • @harpreetsinghrandhawa9659
    @harpreetsinghrandhawa9659 5 วันที่ผ่านมา +20

    ਹਿਮਾਚਲ ਵਿਚ ਜਾਨਾ ਬੰਦ ਕਰੋ

  • @JatindersinghSandhu
    @JatindersinghSandhu 5 วันที่ผ่านมา +63

    ਬਹੁਤ ਦੁਖਦਾਈ ਖ਼ਬਰ ਹੈ ਅਜੇ ਹਿਮਾਂਚਲ ਜਾਣ ਤੋਂ ਗੁਰੇਜ਼ ਕਰੋ ਜੀ

    • @sunnyrajput1912
      @sunnyrajput1912 5 วันที่ผ่านมา

      ਖਾਲਿਸਤਾਨੀ ਸਿੱਖਾਂ ਨੂੰ ਹਿਮਾਂਚਲ ਵਿੱਚ ਗੁੰਡੇ ਅਤੇ ਮਾੜੇ ਵਿਵਹਾਰ ਵਾਲੇ ਘੱਟ ਆਈਕਿਊ ਜਨਸੰਖਿਆ ਦੇ ਰੂਪ ਵਿੱਚ ਸਮਝਿਆ ਜਾਂਦਾ ਹੈ। ਇਸ ਲਈ ਹਿਮਾਂਚਲ ਜ਼ਿਆਦਾ ਗੜਬੜ ਨਹੀਂ ਕਰੇਗਾ। ਅਸਲ ਵਿੱਚ ਤੁਹਾਡੇ ਘੱਟ IQ ਅਤੇ ਮੋਟੇ ਦਿਮਾਗ ਦੇ ਬਾਵਜੂਦ ਅਸੀਂ ਆਸ ਕਰਦੇ ਹਾਂ ਅਤੇ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਕਿਸੇ ਤਰ੍ਹਾਂ IELTS ਨੂੰ ਕਲੀਅਰ ਕਰ ਸਕੋ ਅਤੇ ਆਪਣੇ ਅੱਤਵਾਦੀ ਗਧੇ ਨੂੰ ਇਸ ਦੇਸ਼ ਤੋਂ ਠੰਡੇ ਨਰਕ ਕੈਨੇਡਾ ਵਿੱਚ ਲੈ ਜਾਓ।

    • @jsg8088
      @jsg8088 5 วันที่ผ่านมา

      ​@@sunnyrajput1912Chatt BjP di tatti rajj k chatt

  • @mohankahlon4563
    @mohankahlon4563 4 วันที่ผ่านมา +2

    ਹਿਮਾਚਲੀਆਂ ਨੂੰ ਵੀ ਪੰਜਾਬ ਵਿਚੋਂ ਕਢੋ ਇਹਨਾਂ ਪਹਾੜੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਨਹੀਂ ਬਖਿਸਿਆ ਸੀ ਬੇ ਯਕੀਨੇ ਨੇ ਇਹ ਲੋਕ ਪੰਜਾਬੀਓ ਸੁਣ ਲਵੋ ਪਹਾੜੀਆਂ ਦੇ ਕਾਰਨਾਮੇ ਫਿਰ ਕਦੋਂ ਜਾਗੋਗੇ ਭਰਾਓ। ਹਿਮਾਚਲ ਨਾ ਜਾਵੋ ਅਤਿਵਾਦੀ ਰਹਿੰਦੇ ਐ ਉਥੇ

  • @user-po8vn7gt1p
    @user-po8vn7gt1p 4 วันที่ผ่านมา +2

    ਬੰਦ ਕਰੋ ਯਾਰ ਕਿਓਂ ਨਾਲੇ ਪਹਾੜੀਆਂ ਦੇ ਘਰ ਭਰ ਰਹੇ ਓ,ਨਾਲੇ ਛਿੱਤਰ ਖਾ ਰਹੇ ਓ, ਇੱਕ ਵਾਰ ਹਿਮਾਚਲ ਵਾਲਿਆਂ ਨਾਲ ਪੂਰਨ ਤੌਰ ਤੇ ਬਾਈਕਾਟ ਕਰੋ, ਨਾਂ ਇਹਨਾਂ ਨੂੰ ਪੰਜਾਬ ਚੁ ਵੜਨ ਦਿਓ ਨਾਂ ਆਪ ਹਿਮਾਚਲ ਜਾਓ, ਬਾਹਰ ਕੱਢੋ ਭੈਣ ਦਿਆਂ ਯਾਰਾਂ ਨੂੰ ਪੰਜਾਬ ਚੋਂ,

  • @JagjitSingh-rz1xv
    @JagjitSingh-rz1xv 5 วันที่ผ่านมา +48

    Je ਵੈਰ ਵਦ ਗਿਆ ਤਾਂ ਹਿਮਾਚਲ ਦੇ ਲੋਕ ਬਹੁਤ ਨੇ ਪੈਟਰੋਲ ਪੰਪਆ ਤੇ ਕੰਮ ਕਰਦੇ ,

    • @chardikalapvt.driverwf.3869
      @chardikalapvt.driverwf.3869 5 วันที่ผ่านมา

      ਫਿਰ ਉਹ ਕੀ ਕਰ ਲੈਣਗੇ ਪੰਪ ਬੰਦ ਕਰ ਦੇਣਗੇ ਫੂੱਦੁ

  • @lakhbirkaur7263
    @lakhbirkaur7263 5 วันที่ผ่านมา +14

    ਕਿਸਾਨ ਯੂਨੀਅਨ ਨੂੰ ਚਾਹੀਦਾ ਹੈ ਕਿ ਇਸ ਤੇ ਕੋਈ ਪ੍ਰੋਗਰਾਮ ਦੇ ਣ

  • @HARDEEPSINGH-me6hl
    @HARDEEPSINGH-me6hl 5 วันที่ผ่านมา +2

    ਤੁਸੀਂ ਪੰਜਾਬੀਆਂ ਨਾਲ ਇਸ ਤਰਾਂ ਕਰੋਗੇ, ਤਾਂ ਹਿਮਾਚਲ ਵਾਲਿਓ ਬਚਦੇ ਤੁਸੀਂ ਵੀ ਨਹੀਂ,ਕੀ ਪੰਜਾਬ ਆਉਣਾ ਬੰਦ ਕਰ ਦਿਓਗੇ।

  • @gurindersingh8282
    @gurindersingh8282 4 วันที่ผ่านมา

    ਇਕ ਨੀਤੀ ਆਪਨੇ ਪੰਜਾਬੀਆਂ/ ਕਿਸਾਨਾਂ ਕੋਲ ਹੋਣੀ ਚਾਹੀਦੀ ਹੈ ਕਿ ਅਸੀਂ ਹਿਮਾਚਲ ਦੇ ਕਿਸਾਨਾਂ (ਠਾਕੁਰ) ਨੂੰ ਆਪਣੇ ਨਾਲ ਲੈ ਕੇ ਤੁਰੀਏ ਤਾਂ ਸਾਨੂੰ ਕੋਈ ਖਤਰਾ ਨਹੀਂ।

  • @JagtarSingh-cj4ve
    @JagtarSingh-cj4ve 5 วันที่ผ่านมา +51

    ਫਿਰ ਲੋਕਾਂ ਨੇ ਕਹਿਣਾ ਸਿੱਖ ਗ਼ਰਮ ਖਿਆਲੀ ਆ ਜੇ ਕਿਸੇ ਸਿੱਖਾਂ ਨੇ ਕੋਈ ਵਾਥਾ ਕੀਤਾ ਤਾ ਪੰਜਾਬ ਦੇ ਲੋਕੋ ਨਾ ਹਮਾਚੀਲ ਜਾਓ ਤੇ ਨਾ ਕਿਸੇ ਨੂੰ ਪੰਜਾਬ ਚ ਵੜਨ ਦਾਓ ਪੰਜਾਬ ਦੇ ਲੋਕੋ

  • @harbhajansinghsekhon2899
    @harbhajansinghsekhon2899 5 วันที่ผ่านมา +19

    ਕਿੱਥੇ ਨੇ ਜੋ ਸਿੱਖ ਬੀਜੇਪੀ ਵਿਚ ਬੈਠੇ ਨੇ। ਸਿਰਸਾ, ਬਿੱਟੂ, ਦਿੱਲੀ ਕਮੇਟੀ ਵਾਲੇ

  • @badesha6812
    @badesha6812 5 วันที่ผ่านมา +17

    ਪੰਜਾਬੀਉ ਸਾਵਧਾਨ ਹੋ ਜਾਊ, ਪਰਮਾਤਮਾ ਨੇ ਸੱਭ ਕੁੱਝ ਦਿੱਤਾ ਹੈ, ਤੁਸੀਂ ਹਿਮਾਚਲ ਪ੍ਰਦੇਸ਼ ਜਾ ਕੇ ਟਿੰਡੇ ਲੈਣੇ ਨੇ, ਜੇ ਘੁਮਣਾ ਫਿਰਣਾ ਕਨੈਡਾ ਜਾਉ, ਅਮਰੀਕਾ ਜਾਉ, ਭਾਰਤ ਵਿੱਚ ਸਿਰਫ਼ ਨਫ਼ਰਤ ਹੈ, 🚩🚩

  • @diyslimes949
    @diyslimes949 5 วันที่ผ่านมา +13

    ⏩ਕੀ ਹਿਮਾਚਲ ਪੁਲਿਸ ਨੇ ਕੇਸ ਦਰਜ ਕੀਤਾ ਹੈ।

  • @GURPREET0604
    @GURPREET0604 5 วันที่ผ่านมา +98

    ਹਿਮਾਚਲ ਨੂੰ ਅੱਤਵਾਦੀ ਤਾਲਿਬਾਨੀ ਸਟੇਟ ਘੋਸ਼ਿਤ ਕਰਨਾ ਚਾਹੀਦਾ ਪੰਜਾਬ ਸਰਕਾਰ ਨੂੰ ਜੇਕਰ ਨਹੀਂ ਤਾਂ ਪੰਜਾਬੀਆਂ ਨੂੰ ਵੀ ਇਕੱਠੇ ਹੋਕੇ ਹਿਮਾਚਲ ਦਾ ਬਾਰਡਰ ਬੰਦ ਤੇ ਪੰਜਾਬ ਵਿਚੋਂ ਹਿਮਾਚਲੀ ਅੱਤਵਾਦੀ ਕੱਢ ਦੇਣੇ ਚਾਹੀਦੇ

    • @sunnyrajput1912
      @sunnyrajput1912 5 วันที่ผ่านมา +1

      ਖਾਲਿਸਤਾਨੀ ਸਿੱਖਾਂ ਨੂੰ ਹਿਮਾਂਚਲ ਵਿੱਚ ਗੁੰਡੇ ਅਤੇ ਮਾੜੇ ਵਿਵਹਾਰ ਵਾਲੇ ਘੱਟ ਆਈਕਿਊ ਜਨਸੰਖਿਆ ਦੇ ਰੂਪ ਵਿੱਚ ਸਮਝਿਆ ਜਾਂਦਾ ਹੈ। ਇਸ ਲਈ ਹਿਮਾਂਚਲ ਜ਼ਿਆਦਾ ਗੜਬੜ ਨਹੀਂ ਕਰੇਗਾ। ਅਸਲ ਵਿੱਚ ਤੁਹਾਡੇ ਘੱਟ IQ ਅਤੇ ਮੋਟੇ ਦਿਮਾਗ ਦੇ ਬਾਵਜੂਦ ਅਸੀਂ ਆਸ ਕਰਦੇ ਹਾਂ ਅਤੇ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਕਿਸੇ ਤਰ੍ਹਾਂ IELTS ਨੂੰ ਕਲੀਅਰ ਕਰ ਸਕੋ ਅਤੇ ਆਪਣੇ ਅੱਤਵਾਦੀ ਗਧੇ ਨੂੰ ਇਸ ਦੇਸ਼ ਤੋਂ ਠੰਡੇ ਨਰਕ ਕੈਨੇਡਾ ਵਿੱਚ ਲੈ ਜਾਓ।

    • @GURPREET0604
      @GURPREET0604 5 วันที่ผ่านมา +2

      @@sunnyrajput1912 ਖਾਲਿਸਤਾਨੀ ਕੌਣ ਨੇ, ਅੱਤਵਾਦੀ ਕੌਣ ਨੇ, ਅੱਤਵਾਦੀ ਹੋ ਤੁਸੀਂ ਹਿੰਦੂ ਲੋਗ ਜੋ ਇਕੱਲਾ ਦੇਖਕੇ kayrana ਹਮਲਾ ਕਰਦੇ, ਅੱਤਵਾਦੀ ਹੋ ਤੁਸੀਂ ਰਾਜਪੂਤ ਲੋਗ ਜੋ ਧਰਮ ਦੇਸ਼ ਹਿੱਤ ਦਾ ਨਾਟਕ ਕਰਕੇ ਸਿੱਖਾਂ ਉਤੇ ਹਮਲਾ ਕਰਦੇ, ਅੱਤਵਾਦੀ ਹੋ ਤੁਸੀਂ ਹਿੰਦੂ ਲੋਗ ਜਿਨ੍ਹਾਂ ਨੇ 1930 ਤੋਂ ਦੇਸ਼ ਭਗਤ ਦਾ ਡਰਾਮਾ ਕਰਕੇ ਪਹਿਲਾਂ ਸਿੱਖਾਂ ਫਿਰ ਮੁਸਲਿਮ ਤੇ ਮਣੀਪੁਰ ਵਿੱਚ kayrana ਅੱਤਵਾਦੀ ਹਮਲਾ ਕੀਤਾ. ਅੱਤਵਾਦੀ ਹਿੰਦੂ ਰਾਜਪੂਤ.

    • @PawanKumar-qh2jc
      @PawanKumar-qh2jc 5 วันที่ผ่านมา +1

      Veer jo tusi khalistan bnana chaunde ho, usde nakshe ch himachal v aaunda
      Duje pase da kuj v sune bgeir tusi jaj ban ke faisla suna dita

    • @user-nx9ix7nw8j
      @user-nx9ix7nw8j 5 วันที่ผ่านมา +1

      @@sunnyrajput1912 fake id ... Sarkara to kine paise milde ne punjab nu badnam karan layi....

    • @sunnyrajput1912
      @sunnyrajput1912 5 วันที่ผ่านมา

      @@user-nx9ix7nw8j ਪੰਜਾਬ ਪਹਿਲਾਂ ਹੀ ਨਸ਼ਿਆਂ, ਹਥਿਆਰਾਂ, ਗੈਂਗਸਟਰਾਂ ਅਤੇ ਬੇਵਕੂਫਾਂ ਲਈ ਬਦਨਾਮ ਹੈ! ਪੰਜਾਬ ਦਾ ਹੋਰ ਬਦਨਾਮ ਕਰਨ ਲਈ ਕਿਸੇ ਨੂੰ ਕੋਈ ਪੈਸਾ ਖਰਚਣ ਦੀ ਲੋੜ ਨਹੀਂ ਹੈ। ਹਾਲਾਂਕਿ ਜਦੋਂ ਖਾਲਿਸਤਾਨੀ ਸਿੱਖ ਦੂਜਿਆਂ ਵਿਰੁੱਧ ਹਿੰਸਾ ਦਾ ਜਸ਼ਨ ਮਨਾਉਂਦੇ ਹਨ ਤਾਂ ਉਹ ਯਾਦ ਰੱਖਣਗੇ ਕਿ ਦੂਸਰੇ ਉਸੇ ਸਿੱਕੇ ਵਿੱਚ ਵਾਪਸੀ ਕਰਨ ਜਾ ਰਹੇ ਹਨ।

  • @SukhdevSingh-gv3gt
    @SukhdevSingh-gv3gt 3 วันที่ผ่านมา

    ਮੈਂ ਤਾਂ ਬਹੁਤ ਖੁਸ਼ੀ ਮਨਾਉਣਾ ਵੀ ਸਾਡੇ ਪੰਜਾਬੀਆਂ ਨਾਲਇਸ ਤਰ੍ਹਾਂ ਹੀ ਹੋਣਾ ਚਾਹੀਦਾ

  • @GurparkarSingh-co9bk
    @GurparkarSingh-co9bk 5 วันที่ผ่านมา +2

    ਵੇਲਾ ਆ ਗਿਆ ਏ ਖੁੱਡਾ ਵਿੱਚ ਹੱਥ ਪਾਉਣ ਦਾ

  • @Neartonature-fb1iy
    @Neartonature-fb1iy 5 วันที่ผ่านมา +29

    ਸਾਰੇ ਪੰਜਾਬੀਆਂ ਨੂੰ ਇਹ ਸਲਾਹ ਹੈ ਕਿ ਉਹ ਇਕੱਲੇ ਅਤੇ ਰਾਤ ਨੂੰ ਯਾਤਰਾ ਨਾ ਕਰਨ|

  • @jarnailboparai6372
    @jarnailboparai6372 5 วันที่ผ่านมา +7

    ਹਿਮਾਚਲ ਜਾਣਾ ਬੰਦ ਕਰੋ ਪੰਜਾਬੀਉ ਇਨਾਂ ਦੀ ਨਾਨੀਚੇਤੇ ਆ ਜਾਵੇਗੀ

  • @HappyPur-vy9wt
    @HappyPur-vy9wt 3 วันที่ผ่านมา

    ਹਿਮਾਚਲ ਦੇ ਲੋਕਾਂ ਨੂੰ ਪੰਜਾਬ ਤੋਂ ਬਾਹਰ ਕੱਢ ਦਿਓ, ਪੈਟਰੋਲ ਪੰਪਾਂ 'ਤੇ ਸ਼ਰਾਬ ਦੇ ਠੇਕੇ ਤੇ ਹਿਮਾਚਲੀ ਵੇਚਣ ਵਾਲਿਆਂ ਦੇ ਜੁੱਤੀ ਫੇਰੋ

  • @baljindersingh1184
    @baljindersingh1184 5 วันที่ผ่านมา +17

    ਭਰਾਵਾ ਇਹ ਨਫਰਤ ਹੁਣ ਨਹੀਂ ਹੋਈ ਇਹ ਤਾਂ ਜਦੋਂ ਤੋਂ ਮਹਾਰਾਜਾ ਪਟਿਆਲਾ ਨੇ ਰਾਜ ਕੀਤਾ ਹੈ ਉਦੋਂ ਤੋਂ ਹੀ ਹੈ ।ਅਸੀਂ ਵੀ ਚੈਲ ਗਏ ਸੀ ਉਦੋਂ ਸਾਨੂੰ ਗੁਰਦਵਾਰੇ ਦੇ ਸਿੰਘ ਨੇ ਦੱਸਿਆ ਸੀ ਕਿ ਇਹਨਾਂ ਦੇ ਮਨ ਵਿੱਚ ਬਹੁਤ ਰੰਜਿਸ਼ ਹੈ ਕਿ ਸਾਡੇ ਤੇ ਸਿੱਖਾਂ ਨੇ ਰਾਜ ਕੀਤਾ ਹੈ।ਇਹਨਾਂ ਨੂੰ ਬਹੁਤ ਜਲਣ ਹੈ। ਪੰਜਾਬੀਓ ਇਹਨਾਂ ਦਾ ਬਾਈਕਾਟ ਕਰੋ ।ਬਿਲਕੁਲ ਨਾ ਜਾਓ ।

    • @BALJIT_SINGH_CHAPRA
      @BALJIT_SINGH_CHAPRA 5 วันที่ผ่านมา

      ਬਿਲਕੁਲ ਸਹੀ । ਇਤਿਹਾਸ ਦੇਖ ਸਕਦੇ ਹਾਂ ।

  • @rajvirsingh4558
    @rajvirsingh4558 5 วันที่ผ่านมา +9

    ਚੰਗੇ ਨਾਲ ਚੰਗੇ... ਤੇ ਮਾੜੇ ਨਾਲ ਕੱਬਾ ਹੋ ਕੇ ਰਹੋ... ਇਹ ਹੀ ਦੁਨੀਆ ਦਾ ਸੁਭਾਅ ਹੈ...
    ਪੁਲਿਸ ਕਾਰਵਾਈ ਸਬੰਧਿਤ ਕੋਈ ਗੱਲ ਨਹੀਂ ਕੀਤੀ...

  • @rajbindersingh8237
    @rajbindersingh8237 5 วันที่ผ่านมา +2

    ਜੇ ਹੁਣ ਤੁਸੀ ਪੰਜਾਬੀਓ ਕੁਛ ਨਾ ਕੀਤਾ ਤਾਂ ਲੱਖ ਲਾਹਨਤ

  • @Neartonature-fb1iy
    @Neartonature-fb1iy 5 วันที่ผ่านมา +13

    ਪੰਜਾਬ ਸਰਕਾਰ ਪੰਜਾਬੀਆ ਦੀ ਸੁਰੱਖਿਆ ਲਈ ਤੁਰੰਤ ਪੰਜਾਬੀਆ ਲਈ ਐਡਵਾਈਜ਼ਰੀ ਜਾਰੀ ਕਰੋ ਅਤੇ ਪੰਜਾਬੀਆਂ ਲਈ ਹੈਲਪਲਾਈਨ ਨੰਬਰ ਜਾਰੀ ਕਰੋ