Sach keha ..jis naal biti oh hi jande....eh sach aa k bahut sare lok ne jina nu life ch bahut chote dukh aunde...mamooli jihe...pr oh fir v duhayi payi rakhde ...pr kyian nu ede vde dukh aunde ...k oh chup chap shar rehe hunde...na oh kise nu dasde ...j dasna v taan koi smjda nahi ...kudrat ne j rang roop vakhte bna k partiality kiti....taan dukhan ch v pakhpat kita...kyian nu vde dukh dite ...kyian nu mamuli jihe
Meri life ch na maa baap ne na family a but sister main kadi feel hi nhi kita ki main dukhi a kai war jado meri health sahi nhi hunda us tym feel hunda ki family jruri a but us malik di rja ch rehndi a ki jiwe di life mili a krb ni krni jee ke jana .tuhdi or sir di galbat nal manu bhut sakoon milda thanku so much ❤❤
Absolutely true advisable message/talks through the video regarding happiness and unhappiness. Try to deal with every situation in the life with positive thoughts.
Galla karn nal kuj ni hunda jisde maa baap bachpn ch pure ho jnde usnu spekar chair te bithao oo dsu ki dukh hunda kida di duniya e dhokhe baaj matlbi eh like view len lyi glaa krk kuj ni hona
ਦੁਖ ਸੁਖ ਜ਼ਿੰਦਗੀ ਦਾ ਹਿਸਾ ਹਨ ਇਹ ਕਹਿਣਾ ਬਹੁਤ ਸੌਖਾ ਹੈ । ਘਰ ਵਿੱਚ ਨੌਜਵਾਨ ਦੀ ਮੌਤ ਤੋਂ ਵੱਡਾ ਦੁੱਖ ਕੋਈ ਨਹੀਂ ਹੈ । ਆਮ ਦੁੱਖ ਬਰਦਾਸ਼ਤ ਹੋ ਜਾਂਦੇ ਹਨ। ਬਚਪਨ ਵਿੱਚ ਮਾਂ ਜਾਂ ਬਾਪ ਦਾ ਜਾਣਾ , ਜਵਾਨੀ ਵਿੱਚ ਜੀਵਨ ਸਾਥੀ ਦਾ ਜਾਣਾ ਬਹੁਤ ਦੁੱਖਦਾਇਕ ਹੈ।ਇਸ ਵਿੱਚੋਂ ਨਿਕਲਣ ਲਈ ਬਹੁਤ ਸਮਾਂ ਲੱਗਦਾ ਹੈ ।
DEATH OF NAUJAWAN SON
A TRAGEDY REMAIN
TILL THE LAST BREATH OF
PARENT.S.
ਭੈ ਰੋਵੈ ਗੁਣ ਸਾਰਿ ਸਮਾਲੇ ਕੋ ਮਰੈ ਨ ਮੁਇਆ ਨਾਲੇ।।
ਨਾਨਕ ਜੁਗਿ ਜੁਗਿ ਜਾਣਿ ਸਿਜਾਣਾ ਰੋਵਹਿ ਸਚੁ ਸਮਾਲੇ।।੪।।੫।।
ਇਹ ਠੀਕ ਹੈ ਕਿ ਕਿਸੇ ਦੀ ਵੀ ਬੇਵਕਤੀ ਮੌਤ ਦੁਖਦਾਈ ਹੁੰਦੀ ਹੈ, ਪਰੰਤੂ ਪਿਛੇ ਰਹਿ ਗਿਆਂ ਵਾਸਤੇ ਪਰਮੇਸ਼ੁਰ ਦਾ ਭਾਣਾ ਮੰਨਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ। ਜਿਤਨੀ ਜਲਦੀ ਆਪਣੇ ਆਪ ਨੂੰ ਸੰਭਾਲ ਕੇ ਵਾਹਿਗੁਰੂ ਜੀ ਦੇ ਭਾਣੇ ਵਿੱਚ ਆ ਜਾਵੇ, ਉਨ੍ਹਾਂ ਹੀ ਠੀਕ ਹੋਵੇਗਾ। ਇੱਕ ਆਸ ਅਤੇ ਵਿਸ਼ਵਾਸ/ ਭਰੋਸਾ ਵਾਹਿਗੁਰੂ ਜੀ ਉਪਰ ਹੋਵੇ ਤਾਂ ਉਹ ਆਪ ਹੀ ਭਾਣਾ ਮੰਨਣ ਦਾ ਬਲ ਬਖਸ਼ ਦਿੰਦੇ ਹਨ। ਅਸੀਂ ਆਪਣੇ ਆਲੇ ਦੁਆਲੇ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਦੇਖਦੇ ਹਾਂ ਕਿ ਕਈ ਲੋਕਾਂ ਦੀ ਜ਼ਿੰਦਗੀ ਵਿੱਚ ਛੋਟਾ ਜਿਹਾ ਦੁੱਖ ਵੀ ਆ ਜਾਵੇ ਤਾਂ ਉਹ ਹਾਲ ਪਾਹਰਿਆ ਮਚਾ ਦਿੰਦੇ ਹਨ ਅਤੇ ਕਈ ਅਜਿਹੇ ਵੀ ਹਨ ਜੋ ਵੱਡ੍ਹੇ ਤੋਂ ਵੱਡ੍ਹੇ ਦੁੱਖ ਨੂੰ ਵੀ ਅਸਾਨੀ ਨਾਲ ਸਹਾਰ ਲੈਂਦੇ ਹਨ
Sahi gal e kise da vishode da dukh kde ni pura ho skda bas kehna sokha
Sach keha ..jis naal biti oh hi jande....eh sach aa k bahut sare lok ne jina nu life ch bahut chote dukh aunde...mamooli jihe...pr oh fir v duhayi payi rakhde ...pr kyian nu ede vde dukh aunde ...k oh chup chap shar rehe hunde...na oh kise nu dasde ...j dasna v taan koi smjda nahi ...kudrat ne j rang roop vakhte bna k partiality kiti....taan dukhan ch v pakhpat kita...kyian nu vde dukh dite ...kyian nu mamuli jihe
@@Lakhbirkaur-fw8ku ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਬਾਣੀ ਵਿੱਚ ਬਚਨ ਹਨ, " ਸੋਰਠਿ ਮਹਲਾ ੯
ਜੋ ਨਰੁ ਦੁਖ ਮਹਿ ਦੁਖੁ ਨਹੀ ਮਾਨੈ।।
ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ।।੧।। ਰਹਾਉ।।
ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ।।
ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ।।੧।।
ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ।।
ਕਾਮੁ ਕ੍ਰੋਧ ਜਿਹ ਪਰਸੈ ਨਾਹਨਿ ਤਿਹ ਘਟ ਬ੍ਰਹਮ ਨਿਵਾਸਾ।।੨।।
ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ।।
ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ।।੩।।੧੧।।
(ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ ੬੩੩)
ਧੰਨਵਾਦ ਜੀ ਨਰਿੰਦਰ ਸਿੰਘ ਕਪੂਰ ਅਤੇ ਸੀ੍ ਮਤੀ ਰੁਪਿੰਦਰ ਕੌਰ ਸੰਧੂ ਜੀ। ਸਤਿ ਸੀ੍ ਅਕਾਲ ਜੀ । ਬਹੁਤ ਵਡਮੁੱਲੇ ਵੀਚਾਰ ਜੀ ਤੁਹਾਡੇ । ਹਸਦੇ ਵਸਦੇ ਰਹੋ ਜੀ । ❤🙏🙏
ਤੁਹਾਡੀਆਂ ਕਿਤਾਬਾਂ ਵਿੱਚ ਸੂਰਜ ਵਰਗੀ ਰੋਸ਼ਨੀ ਹੈ ❤❤❤
ਹਾ ਜੀ ਬਿਲਕੁਲ। 😊
ਵਾਹਿਗੁਰੂ ਜੀ
Meri life ch na maa baap ne na family a but sister main kadi feel hi nhi kita ki main dukhi a kai war jado meri health sahi nhi hunda us tym feel hunda ki family jruri a but us malik di rja ch rehndi a ki jiwe di life mili a krb ni krni jee ke jana .tuhdi or sir di galbat nal manu bhut sakoon milda thanku so much ❤❤
Mere bacha nhi ho reha te main himmat haar rhi
ਬਹੁਤ ਵਧੀਆ ਗੱਲਬਾਤ 🎉
ਦੁੱਖ -ਸੁੱਖ ਸਾਡੀ ਜ਼ਿੰਦਗੀ ਦਾ ਹਿੱਸਾ ਹਨ
Very nice podcast 🙏🙏
ਗਿਆਨ ਦਾ ਭੰਡਾਰ ਹਨ ...... ਕਪੂਰ ਜੀ 🎉🎉
Sat shree Akal to both respected madam legends ji
ਸਤਿਕਾਰਯੋਗ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਅਤੇ ਮੇਰੀ ਪਿਆਰੀ ਭੈਣ ਰੁਪਿੰਦਰ ਕੌਰ ਸੰਧੂ ਜੀ ਸਤਿ ਸ਼੍ਰੀ ਅਕਾਲ ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ
Absolutely true advisable message/talks through the video regarding happiness and unhappiness.
Try to deal with every situation in the life with positive thoughts.
Bhuat khoob jio
He is really a treasure of wisdom.
Loads and loads of respect and love to him 🙏🙏
Dr Narinder kapoor sir.. Packed with valuable thoughts.
Good morning..
Nice...................
..
Bahut vdia galbat kite ji
Superb podcast di God bless you
Super great interview very wise information thanks for it.
Amazing interview
ਮਾ ਬਿਨਾਂ ਕਾਰਣ ਤੋ ਦੁੱਖੀ ਨੀ ਹੁੰਦੀ
ਪ੍ਰਮਾਤਮਾ ਨੇ ਉਸ ਨੂੰ ਬਣਾਇਆ ਈ ਇਸ ਤਰ੍ਹਾਂ
ਉਹ ਸਿਰਜਣਾਤਮਕ ਐ
very true and useful conversation👍
❤🙏🙏🙏
ਹੈਲੋ
Very nice ji 👌
Waheguru ji
ਭੈਣ ਜੀ ਸ਼ੇਅਰ ਵੀ ਕਰ ਦਿੰਨੇ ਆਂ ਜੀ
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏
Life is not the bed of roses
Love you sir
ਸਤਿ ਸ੍ਰੀ ਅਕਾਲ ਜੀ 🙏🙏
🙏🙏
ਅੱਜ ਦਾ ਇੱਕ ਦੁੱਖ ਹੋਰ ਹੈ ਖਾਲੀ ਕੋਈ ਵੀਡੀਓ ਪੂਰੀ ਦੇਖੀ ਵੀ ਨਹੀਂ ਹੁੰਦੀ subscribe ਕਰਮ ਹਿਤ ਸਾਰੇ ਹੀ ਵੀਡੀਓ ਦੇਖਣ ਤੋਂ ਪਹਿਲਾਂ ਹੀ ਰੋਲਾ ਪਾ ਦਿੰਦੇ ਹਨ ਪਹਿਲਾ ਵੀਡੀਓ ਦੇਖਾਂਗੇ ਸਮਝਾਂਗੇ ਫਿਰ ਹੀ ਅਤੇ ਲਾਈਕ ਕਰ ਸਕਦੇ ਹਾਂ ਬਿਨਾਂ ਵੀਡੀਓ ਦੇਖੇ ਕਿਵੇਂ ਲਾਈਕ ਅਤੇ ਸਭ ਸਕਰਬ ਕਰ ਦਈਏ ਇਹ ਸਿਰਫ ਆਪ ਦੀ ਹੀ ਨਹੀਂ ਸਾਰੇ ਯੂਟਿਊਬ ਚੈਨਲ ਵਾਲਿਆਂ ਦੀ ਸਮੱਸਿਆ ਹੈ
Sasakl Bhane sir n apne maa bre gl kte emotional ho gye.. tuci kde sir de parents de journey bre video le k ayeo..bot kus sikhan nu milo sanu
Good views
❤❤❤❤❤
👍👍👍👍👍👍👍👍👍👍🙏🙏
❤❤❤❤🎉🎉🎉🎉🎉
SSA bhen ji ਬਹੁਤ ਵਧੀਆ ਗੱਲਬਾਤ ।ਭੈਣ ਜੀ ਡਾਕਟਰ ਸਾਹਿਬ ਦਾ ਫ਼ੋਨ ਨੰਬਰ ਜਾਂ ਈਮੇਲ ਮਿਲ ਸਕਦੀ ਅ ਜੀ
Can you share the name of the books written by Prof?
Bhain g tusi.. Ki B Social channel nalo alag ho gaye
Hello madam ji main aapka vlogs dekhte 😅
Very nice video pute ❤
Galla karn nal kuj ni hunda jisde maa baap bachpn ch pure ho jnde usnu spekar chair te bithao oo dsu ki dukh hunda kida di duniya e dhokhe baaj matlbi eh like view len lyi glaa krk kuj ni hona
Lajwaab program ❤
Lagda hai tusi dukh dekhiya nhi, is karke artificial galan kar rahe ho
Ur right g
Myra bata drugs lada kekra
ਆਰਟੀਫਿਸ਼ਲ ਗੱਲਾਂ ਨੀ ਐ ਇਹ ,,,,,, ਟਾਪਿਕ ਦੇ ਹਿਸਾਬ ਨਾਲ ਹਰ ਤਰਹ ਦੇ ਸਵਾਲ ਕਰਨੇ ਤੇ ਪੁਛਣੇ ਪੈਂਦੇ ਐ ,, ਕਿਉਂਕਿ ਹਰ ਇਨਸਾਨ ਦੀ ਜ਼ਿੰਦਗੀ ਦੀ ਕਹਾਣੀ ਅਲਗ੍ ਹੁੰਦੀ ਐ
❤❤
🙏🙏🙏
❤❤❤❤🎉🎉🎉🎉🎉🎉🎉
❤❤❤❤
❤❤