CRP ਵਾਲਿਆਂ ਦੀਆਂ ਅੱਖਾਂ ਚ ਮਿਰਚਾਂ ਪਾ ਕੇ ,ਅਸਲਾ ਖੋ ਕੇ ਸੰਤਾਂ ਕੋਲ ਪਹੁੰਚ ਗਿਆ ਸੀ ਭਾਈ ਹਰਪਿੰਦਰ ਸਿੰਘ

แชร์
ฝัง
  • เผยแพร่เมื่อ 16 ก.ย. 2024
  • Subscribe To #PTN24Channel :- goo.gl/xbj6E4
    Social Network
    Facebook
    / ptn24
    ********************************************************
    Twitter
    / ptn24channel
    ********************************************************
    Instagaram
    / ptn24newschannel
    ********************************************************
    Google+
    goo.gl/rWTkhe
    ********************************************************
    www.ptn24.com/
    ********************************************************
    Download Android Mobile App
    goo.gl/PvBQnB
    ********************************************************
    Download Apple Mobile App
    goo.gl/XwfS2e
    ********************************************************
    Live On Tv Network
    Jadoo , IPTV, KODI ,FASTWAY USA ,DISH Network
    ********************************************************
    Support
    info@ptn24.com || ptn24channel@gmail.com
    ********************************************************
    Content Copyright - PTN24 Channel
    ********************************************************
    Digitally Managed By: Punjabi Television Network 24

ความคิดเห็น • 62

  • @devball9179
    @devball9179 ปีที่แล้ว +16

    ਨਹੀਂ ਰੀਸਾਂ ਭਾਈ ਬਲਵਿੰਦਰ ਸਿੰਘ ਪੱਖੋਕੇ ਦੀਆਂ 🙏🙏

  • @manpreetsinghsingh7918
    @manpreetsinghsingh7918 ปีที่แล้ว +13

    ਬਾਈ ਬਲਵਿੰਦਰ ਸਿੰਘ ਪੱਖੋਕੇ ਬਿਲਕੁਲ ਸੱਚੀ ਦਾਸਤਾਨ ਦਿਖਾਉਂਦੇ ਨੇ ਕੌਮ ਨੂੰ ਬੇਨਤੀ ਏ ਬਾਈ ਜੀ ਦਾ ਸਾਥ ਜ਼ਰੁਰ ਦਵੋ

  • @palbaba8345
    @palbaba8345 ปีที่แล้ว +2

    ਵੀਰ ਜੀ ਤੁਸੀਂ ਵਾਹਿਗੁਰੂ ਜੀ ਨੂੰ ਹਾਜਰ ਨਾਜਰ ਜਾਣਕੇ ਕੰਮ ਕਰਦੇ ਰਹੋ ਕੁਤਿਆਂ ਨੇ ਤਾਂ ਭੋਕਣਾ ਹੀ ਹੁੰਦੇ ਆਸੀ ਸਾਰੇ ਨੋਜਵਾਨ ਤੁਹਾਡੇ ਨਾਲ ਹਮੇਸ਼ਾ ਖੜ੍ਹੇ ਆ

  • @vickysinghvicky2618
    @vickysinghvicky2618 ปีที่แล้ว +13

    ਸਾਨੂੰ ਸਭ ਨੂੰ ਮਿਲ ਕੇ ਇਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ

  • @gurwindergill9740
    @gurwindergill9740 ปีที่แล้ว

    ਧੰਨ ਧੰਨ ਗੁਰੂ ਨਾਨਕ ਦੇਵ ਜੀ ਕਿਰਪਾ ਕਾਰੂ

  • @gurjantbrar201
    @gurjantbrar201 ปีที่แล้ว +5

    ਸਾਰੀਆ ਵਿਡੀਉ ਦੇਖਦਾ ਮੈ ਅੱਖਾ ਭਰ ਆਉਦੀਆ ਨੇ ਵਾਹਿਗੁਰੂ

  • @gurvailsingh3849
    @gurvailsingh3849 ปีที่แล้ว +9

    ਭਾਈ ਬਲਵਿੰਦਰ ਸਿੰਘ ਪੱਖੋਕੇ ਸਹਿਬ ਜੇਹੜੇ ਕਹਿੰਦੇ ਮੰਗਤੇ ਕਹਿੰਦੇ ਉਹ ਖੁਦ ਮੰਗਤੇ ਹਨ ਤੁਸੀਂ ਕਿਸੇ ਦੀ ਪ੍ਰਵਾਹ ਨਹੀ ਕਰਨੀ ਅਸੀਂ ਤਹਾਡੇ ਨਾਲ ਹਾ

  • @chamkaur_sher_gill
    @chamkaur_sher_gill ปีที่แล้ว +8

    ਸਤਿਨਾਮ ਞਾਹਿਗੁਰੂ ਪ੍ਰਣਾਮ ਸਹੀਦਾ ਨੂੰ 🙏🙏🙏🙏🙏🙏🙏

  • @amankhattra954
    @amankhattra954 ปีที่แล้ว +9

    ਗਰੀਬੀ ਬੜੀ ਬੁਰੀ ਬਲਾ ਏ ਬੰਦਾ ਬਿਨਾ ਪੈਸੇ ਤੋਂ ਇੱਕ ਤਰ੍ਹਾਂ ਦਾ ਅਪਾਹਜ ਹੋ ਕਿ ਰਹਿ ਜਾਦਾ ਏ ਗਰੀਬੀ ਕਾਰਣ ਮਾਨਸਿਕ ਰੋਗੀ ਬਣ ਜਾਂਦਾ ਏ ਬਾਕੀ ਤੁਸੀਂ ਸੇਵਾ ਕਰਦੇ ਰਹੋ ਬਾਬਾ ਨਾਨਕ ਕਿਰਪਾ ਕਰੇ 🙏🙏🙏🙏🙏

  • @manjinderkalsi7122
    @manjinderkalsi7122 ปีที่แล้ว +9

    ਵਾਹਿਗੁਰੂ ਜੀ
    ਪ੍ਰਣਾਮ ਸ਼ਹੀਦਾਂ ਨੂੰ

  • @karamjits1614
    @karamjits1614 ปีที่แล้ว +6

    ਪ੍ਰਣਾਮ ਸ਼ਹੀਦਾਂ ਨੂੰ 🙏

  • @amarjitsingh1946
    @amarjitsingh1946 ปีที่แล้ว +2

    ਵਾਹਿਗੁਰੂ ਜੀ ਪਰਿਣਾਮ ਸ਼ਹੀਦਾਂ ਨੂੰ
    🙏🙏🙏🙏🙏🙏🚩🚩🚩🚩🚩

  • @barjinderpalsingh6035
    @barjinderpalsingh6035 ปีที่แล้ว +3

    ਸਰਦਾਰ ਗੁਰਚੇਤ ਸਿੰਘ ਭੁੱਲਰ ਜੀ ਦਾ ਧੰਨਵਾਦ, ਭਾਈ ਪੱਖੋਕੇ ਜੀ ਬਹੁਤ ਕੁਝ ਛੁਪਿਆ ਰਹਿ ਜਾਂਦਾ ਕਿਤੇ ਕਈ ਵਾਰੀ

  • @simranjitkaurbajwa3265
    @simranjitkaurbajwa3265 ปีที่แล้ว +1

    Waheguru Ji Waheguru Ji Waheguru Ji Waheguru Ji Waheguru Ji. Waheguru Ji 🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🙏🌹🌹🌹🌹🌹🌹🌹

  • @charanjitsingh4388
    @charanjitsingh4388 ปีที่แล้ว +3

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @jagmeetteona6186
    @jagmeetteona6186 ปีที่แล้ว +5

    ਪ੍ਣਾਮ ਸਹੀਦਾਂ ਨੂੰ🙏🙏

  • @GurpreetSingh-fr9fx
    @GurpreetSingh-fr9fx ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @MandeepKaur-nt2kb
    @MandeepKaur-nt2kb ปีที่แล้ว +1

    waheguru ji

  • @HarjinderSINGH-gh6hr
    @HarjinderSINGH-gh6hr ปีที่แล้ว +3

    ਸ਼ਹੀਦ ਸਿੰਘਾਂ ਨੇ ਆਪਣੇ ਘਰ ਬਾਰ ਬਣਾਉਣ ਦਾ ਤੇ ਬੱਚਿਆਂ ਨੂੰ ਪਾਲਣ ਦਾ ਸਮਾਂ ਕੌਮ ਦੇ ਲੇਖੇ ਲਾਇਆ ਹੁੰਦਾ ਹੈ, ਸੋ ਸ਼ਹੀਦਾ ਦੇ ਘਰ ਇਹੋ ਜਿਹੇ ਹੀ ਹੁੰਦੇ ਆ! ਇਹਨਾਂ ਘਰਾਂ ਨੂੰ ਤਾਂ ਕੌਮੀ ਯਾਦਗਾਰਾਂ ਵਜੋਂ ਸਾਂਭਣਾ ਚਾਹੀਦਾ ਹੈ ਸਾਡੀ ਕੌਮ ਨੂੰ, ਤੇ ਸ਼ਹੀਦ ਪਰਿਵਾਰਾਂ ਨੂੰ ਵੱਖਰੀ ਚੰਗੀ ਰਹਾਇਸ਼ ਬਣਾ ਕੇ ਦੇਣੀ ਚਾਹੀਦੀ ਹੈ!
    🦁🦁

  • @surinderbains2337
    @surinderbains2337 ปีที่แล้ว +6

    ਵਾਹਿਗੁਰੂ ਜੀ🙏🙏

  • @gurunanakmarriagebeauro2304
    @gurunanakmarriagebeauro2304 ปีที่แล้ว +1

    Waheguru g

  • @manpreetsinghsingh7918
    @manpreetsinghsingh7918 ปีที่แล้ว +17

    ਜੇੜਾ ਬਲਵਿੰਦਰ ਸਿੰਘ ਪੱਖੋਕੇ ਦਾ ਮਾੜਾ ਕਰਾਂਗਾ ਉਸ ਨੂੰ ਨਰਕਾਂ ਵਿੱਚ ਜਗਾਂ ਨਹੀਂ ਮਿਲਣੀ ਏ ਗੱਲ ਜੱਦ ਰੱਖੇ

    • @Jassmann5459
      @Jassmann5459 ปีที่แล้ว +1

      ਬਹੁਤ ਕੁੱਤੇ ਦੇ ਹੱਢ ਨੇ ਲੋਕ ਵੀਰ ਜੀ ਜਿਹੜਾ ਕਿਸੇ ਚੰਗਾ ਕਰਦਾ ਉਹ ਲੋਕਾ ਨੂੰ ਚੰਗਾ ਨਹੀ ਲੱਗਦਾ ।

  • @laddipardhaan7242
    @laddipardhaan7242 ปีที่แล้ว +7

    Veer ji tusi hi sahara ho ehna parivara da parmatMa tanu hamesha khush rakhe

  • @swarnsingh2265
    @swarnsingh2265 ปีที่แล้ว +2

    ਜੋ ਕੌਮਾਂ ਲਈ ਮਰ ਜਾਂਦੇ ਨੇ ਉਨ੍ਹਾਂ ਦੇ ਘਰਾ ਦੇ ਹਲਾਤ ਵੇਖਕੇ ਬਹੁਤ ਦੁੱਖ ਹੋਇਆ ਜੋ ਜਿਉਂਦੇ ਨੇ ਉਨ੍ਹਾਂ ਹਲਾਤ ਮਰਿਆ ਨਾਲੋ ਮਾੜ ਨੇ

  • @GurbaniAtteSikhItihaas
    @GurbaniAtteSikhItihaas ปีที่แล้ว +1

    ਵੀਰ ਜੀ ਤੁਸੀਂ ਸੇਵਾ ਕਰ ਰਹੇ ਹੋ ਵਾਹਿਗੁਰੂ ਜੀ ਨੇ ਤੁਹਾਡੀ ਸੇਵਾ ਲਾਈ ਆ ਗੁਸੇ ਵਿਚ ਨਾ ਆਉ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਵਾਹਿਗੁਰੂ ਜੀ ਨੇ ਤੁਹਾਡੀ ਸੇਵਾ ਲਾਈ ਹੈ

  • @amankhattra954
    @amankhattra954 ปีที่แล้ว +6

    ਜਵਾਨ ਮੁੰਡੇ ਸਹੀਦ ਕਰਵਾਏ ਕੋਮ ਲਈ ਪਰ ਬਾਅਦ ਵਿੱਚ ਕਿਸੇ ਵੀ ਧਾਰਮਿਕ ਅਦਾਰੇ ਨੇ ਢੋਕ ਵਜਾ ਕਿ ਸੇਵਾ ਨਹੀਂ ਕੀਤੀ ਤਾਂ ਜੋ ਇਹਨਾਂ ਪਰਿਵਾਰਾਂ ਨੂੰ ਕੁਝ ਰਾਹਤ ਮਿਲ ਸਕਦੀ ਬਾਅਦ ਵਿੱਚ ਵੀ ਮਾ ਪਿਓ ਤੇ ਹੋਰ ਸਾਕ ਸੰਬੰਧੀਆਂ ਨੂੰ ਤਰਲੇ ਮਾਰਨੇ ਵਾਲਾ ਕੰਮ ਕਰਨਾ ਪਿਆ

  • @harmansaho17
    @harmansaho17 ปีที่แล้ว +13

    ਇਕੱਲੇ comment ਕਰਨ ਨਾਲ ਕੁਝ ਨੀ ਹੋਣਾ
    ਇਕੱਠੇ ਹੋਣਾ ਪੈਣਾ ਸਬ ਨੂੰ🙏

  • @NavjotSingh-ex1ss
    @NavjotSingh-ex1ss ปีที่แล้ว +1

    🙏🙏🙏🙏 waheguru

  • @GurpreetSingh-bx2uc
    @GurpreetSingh-bx2uc ปีที่แล้ว +5

    Waheguru ji waheguru ji waheguru ji waheguru ji waheguru ji

  • @sukhibanga86
    @sukhibanga86 2 หลายเดือนก่อน

    Salute a veer ji 🙏🙏

  • @arshchandi1755
    @arshchandi1755 ปีที่แล้ว +6

    Waheguru ji 🙏🏻

  • @shindasandhu1692
    @shindasandhu1692 ปีที่แล้ว +4

    Waheguru sheed parivara nu chardikala ch rakhe

  • @gaganaulakh8624
    @gaganaulakh8624 ปีที่แล้ว +3

    Bahut wadiya kum kar rahe ho bhai balwinder Singh ji waheguru ji thuhanu har maidaan safal bakjshe

  • @manjitsinghaujla2551
    @manjitsinghaujla2551 ปีที่แล้ว +4

    WAHEGURU JI

  • @avtargrewal3723
    @avtargrewal3723 ปีที่แล้ว +4

    Balwindar singh ji pakhoke sab tusi sewa karde rho mare lok v hunde ne jo sahida di madad nahi chahnde

  • @bikramsandhu3181
    @bikramsandhu3181 ปีที่แล้ว +3

    Bhut vadia balwinder paji

  • @parvindersinghsingh2028
    @parvindersinghsingh2028 ปีที่แล้ว +1

    🙏

  • @jagtarsingh5341
    @jagtarsingh5341 ปีที่แล้ว +4

    Waheguru.g

  • @deepamander3064
    @deepamander3064 ปีที่แล้ว +3

    🙏 Satnam Sri Waheguru Ji 🙏

  • @PritpalSingh-mr4dr
    @PritpalSingh-mr4dr ปีที่แล้ว +4

    🙏🙏

  • @wale-ue1dt
    @wale-ue1dt ปีที่แล้ว +3

    ਗਲਤ ਨਾ ਬੋਲੇਆ ਕਰੋ ਵੀਰ ਜੀ ਨੂੰ

  • @gaganaulakh8624
    @gaganaulakh8624 ปีที่แล้ว +4

    Balwinder Singh ji I'm really sorry

  • @gurunanakmarriagebeauro2304
    @gurunanakmarriagebeauro2304 ปีที่แล้ว +1

    😔😢

  • @jaggiriarcalifornia661
    @jaggiriarcalifornia661 ปีที่แล้ว +2

    Bhai saab mere Tayea ji v 1984 ch santa nal sahid hoye c sardar kapur singh pind Harchowal Gurdaspur plz ohna bare Singha nu puch skde o

  • @amangill1995
    @amangill1995 ปีที่แล้ว +2

    Balwinderpakhoke is busynoble cause

  • @JagtarSingh-qz8de
    @JagtarSingh-qz8de ปีที่แล้ว +2

    Veer ji tusi hi ho ana parwara da sahara

  • @gaganaulakh8624
    @gaganaulakh8624 ปีที่แล้ว +2

    Veer g main bahut sorry haan ji main job hor labh riha haan te main jaroor help karanga

  • @dhanwantmoga
    @dhanwantmoga ปีที่แล้ว +2

    balwinder bhaji tuda dain kaom kadhe nahi de sakdi..

  • @mannsinghnagra8349
    @mannsinghnagra8349 ปีที่แล้ว +1

    Bhi saib Ona nu pucho jina 33 crore fre n
    Jehre sant bindra Wale dia nakla kar k hero bande c
    Changa hun da j o ena nu privar ni dikh
    Panu Jo khalistan

  • @InderjeetSingh-cm2pv
    @InderjeetSingh-cm2pv ปีที่แล้ว +2

    😂

  • @HardeepSingh-cy1vv
    @HardeepSingh-cy1vv ปีที่แล้ว +5

    Waheguru ji 🙏

  • @gurleenkaur8472
    @gurleenkaur8472 ปีที่แล้ว +1

    Waheguru ji

  • @preetkaur8481
    @preetkaur8481 ปีที่แล้ว +1

    Waheguru ji

  • @GursewakChahal-b1j
    @GursewakChahal-b1j 3 หลายเดือนก่อน

    Waheguru ji

  • @gursewakjattana3009
    @gursewakjattana3009 ปีที่แล้ว +3

    Waheguru ji