17 ਆਰਮੀ ਵਾਲੇ ਮਾਰਕੇ ਸ਼ਹੀਦ ਹੋਣ ਵਾਲੇ ਦੇ ਘਰ ਪੱਖੇ ਵੀ ਨਹੀਂ

แชร์
ฝัง
  • เผยแพร่เมื่อ 15 ต.ค. 2024
  • Subscribe To #PTN24Channel :- goo.gl/xbj6E4
    Social Network
    Facebook
    / ptn24
    ********************************************************
    Twitter
    / ptn24channel
    ********************************************************
    Instagaram
    / ptn24newschannel
    ********************************************************
    Google+
    goo.gl/rWTkhe
    ********************************************************
    www.ptn24.com/
    ********************************************************
    Download Android Mobile App
    goo.gl/PvBQnB
    ********************************************************
    Download Apple Mobile App
    goo.gl/XwfS2e
    ********************************************************
    Live On Tv Network
    Jadoo , IPTV, KODI ,FASTWAY USA ,DISH Network
    ********************************************************
    Support
    info@ptn24.com
    ********************************************************
    Content Copyright - PTN24 Channel
    ********************************************************
    Digitally Managed By: Punjabi Television Network 24

ความคิดเห็น • 324

  • @harchandbrar8568
    @harchandbrar8568 3 ปีที่แล้ว +53

    ਮਾਝੇ ਵਾਲੀਆਂ ਦਾ ਸਿੱਖੀ ਨੂੰ ਬਹੁਤ ਦੇਨ ਆ ਬਹੁਤ ਸ਼ਹੀਦੀ ਆ ਦਿੱਤੀਆਂ ਧੰਨ ਤਰਨਤਾਰਨ ਵਾਲੇ ਵਾਹਿਗੁਰੂ ਜੀ ਮੇਹਰ ਕਰੀ ਮਾਝੇ ਵਾਲੀਆਂ ਤੇ

    • @SumitSumit-dz4tw
      @SumitSumit-dz4tw 3 ปีที่แล้ว +1

      Shi gal

    • @tiwananz1759
      @tiwananz1759 2 ปีที่แล้ว +2

      Mai malwa da. Pr tuhadi gal sahi a. Sade area de singh ghat hoye ne

    • @mentaljijajiimobrand
      @mentaljijajiimobrand 2 ปีที่แล้ว +1

      kalle majhe wale nahi veer doabe wale nabe wale ate malwe wale sare punjab de sighan ne tasihe jhalle aa veer baki majhe vich singh da jyada nuksan hoiya kyonki majhe vich pehlan wale singh ankhi si hun vi haige ne par ginti ghatgi aa

    • @harpreetkaur5022
      @harpreetkaur5022 2 ปีที่แล้ว +1

      Majhe walean 🙏🙏🙏🙏🙏

  • @HardeepSingh-HH88
    @HardeepSingh-HH88 3 ปีที่แล้ว +80

    ਕੌਮ ਦੇ ਹੀਰੇ ਅਸਲੀ ਸਿੰਘਾਂ ਦੇ ਪਰਿਵਾਰਾਂ ਦਾ ਇਹੀ ਹਾਲ ਐ ਲੁਟੇਰੇ ਮੌਜਾਂ ਕਰਦੇ ਆਏ ਨੇ ਜਾ ਜਿੰਨਾ ਦੀਆਂ ਜਨਾਨੀਆਂ ਕੁੜੀਆਂ ਗਲਤ ਸੀ ਉਹ ਮੌਜਾਂ ਕਰਦੇ ਹਨ ।। ਜਿੰਨਾ ਦੀਆਂ ਜਨਾਨੀਆਂ ਬਾਰੇ ਗਲਤ ਲਿਖਿਆ ਗਿਆ ।। ਮੁਆਫੀ ਚਾਉਂਦਾ ਹਾਂ

    • @darshandarshan1727
      @darshandarshan1727 3 ปีที่แล้ว +2

      Frinds.दोसत, पुलिस कुट कुट वी इस पासे ला दिंदी रही है ओर कुझ कु पुलिस अफसर गोरमिंट दीआ अंखा च बहुत धुल झोकदे रहे अपने आप नु सटारा दे लईक काहुदे सी पर गोरमिंट नु पता सी यह अफसर किहो जिहा है बाद च अफसर दा पता लगन ते गोर मिंट वलो उहना अफसरा दा हाल , हसर , बहुत माडा होइया ,

    • @garry2226
      @garry2226 3 ปีที่แล้ว +3

      @@darshandarshan1727 ਸਰਮ ਮੰਨੋ ਕੁੱਛ dp ਤਾਂ ਬੜੀ ਸੋਹਣੀ ਲਾਈ ਆ ਪੰਜਾਬੀ ਲਿਖਣੀ ਨਹੀ ਆਉਂਦੀ ਲਗਦਾ ਏਵੇਂ ਝੂਠ ਬੋਲੀ ਜਾਣੇ ਓ ਕਿਸ ਕਿਸ ਅਫ਼ਸਰ ਨੂੰ ਸਜ਼ਾ ਦਿੱਤੀ ਅੱਜ ਤੱਕ ਸਾਨੂੰ ਵੀ ਤਾਂ ਪਤਾ ਲੱਗੇ
      ਸਰਕਾਰਾਂ ਦਾ ਏਵੇਂ ਪਾਲਤੂ ਨਹੀ ਵਣਿ ਦਾ

  • @Bhupinderjosan123
    @Bhupinderjosan123 3 ปีที่แล้ว +18

    ਵੀਰ ਬਲਵਿੰਦਰ ਸਿੰਘ ਜੇਕਰ ਤੁਸੀਂ ਇਹ ਕਦਮ ਨਾ ਚੁੱਕਦੇ ਤਾ ਸ਼ਾਇਦ ਇਹਨਾਂ ਸ਼ਹੀਦਾਂ ਦਾ ਕਦੇ ਜ਼ਿਕਰ ਵੀ ਨਹੀਂ ਸੀ ਹੋਣਾ ਖੈਰ ਬਹੁਤ ਸੰਤਾਪ ਭੋਗਿਆ ਪੰਜਾਬ ਨੇ

  • @KuldipSingh-yf5xp
    @KuldipSingh-yf5xp 3 ปีที่แล้ว +11

    ਮਾਣ ਮਹਿਸੂਸ ਹੁੰਦਾ ਵੀਰ ਜੀ ਜਦੋਂ ਤੁਸੀਂ ਸਿੰਘ ਦੀ ਕਹਾਣੀ ਦੱਸਦੇ ਹੋ
    ਹਥਿਆਰਾਂ ਦਾ ਨਸ਼ਾ ਤੇ ਜੋਸ ਮਿਲਦਾ ਵੀਰ ਜੀ

  • @sonygill8656
    @sonygill8656 3 ปีที่แล้ว +11

    ਜਿਹੜਾ ਵਿਅਕਤੀ ਇਹਾਨਾ ਦੀ ਮਦਾਦ ਕਰ ਸਕਦਾ ਕਰੋ ਯਰ 👍💯👍💯

    • @damanveersandhu3324
      @damanveersandhu3324 2 ปีที่แล้ว

      Sony Gill ਜੀ ਆਪਾਂ ਕੀ ਕਰ ਰਹੇ ਹੋ ਫਰਜ ਸਭ ਦਾ ਹੀ ਬਣਦਾ ਹੈ ਤਿਲ ਫੁੱਲ ਭੇਟਾ ਜੋ ਵੀ ਕਰ ਸਕਦੇ ਹਾਂ ਦੂਜਿਆਂ ਨੂੰ ਕਹਿਣ ਤੋਂ ਪਹਿਲਾਂ ਸ਼ੁਰੂਆਤ ਆਪ ਤੋਂ ਕਰੀਏ

  • @sonuphul6707
    @sonuphul6707 3 ปีที่แล้ว +100

    ਰੰਗਰੇਟੇ ਗੁਰੂ ਕੇ ਬੇਟੇ, ਗੁਰੂ ਦੇ ਲਾਲ ਕਦੇ ਪਿਛੇ ਨਹੀ ਹੱਟਦੇ, ਪ੍ਰਨਾਮ ਸ਼ਹੀਦ ਨੂੰ,

    • @Roomialac
      @Roomialac 3 ปีที่แล้ว +1

      Bai ji rangrete priwar da ki mtlb vyi jehre pakistan toh aye c priwar ?

    • @bsingh1310
      @bsingh1310 3 ปีที่แล้ว +1

      @@AvtarSingh-zj9ii ਰੰਗਰੇਟੇ ਦਾ ਮਤਲਬ ਜੋ ਗੁਰੂ ਦੀਆਂ ਰਗਾਂ ਚ ਰਚਿਆ ਖੂਨ ਦੀ ਤਰ੍ਹਾਂ ਮਜਬੀ ਮਜਬ ਦਾ ਪੱਕਾ

    • @parminderjitsingh3096
      @parminderjitsingh3096 2 ปีที่แล้ว

      @@AvtarSingh-zj9ii ਮਤਲਬ ਤੁਸੀਂ ਜਾਤ ਪਾਤ ਨੂੰ shadya ਨਹੀਂ,

    • @bhanoiji2096
      @bhanoiji2096 2 ปีที่แล้ว

      @@parminderjitsingh3096 veere eh jehre apne naam piche dhillon, grewal , gill bains liye firde oh saare hindu aa te brahmin ehna nu hindu b nhi mande . Rangrette sikh dharm di ann , wann te shaan aa. sade ancestors da dhillon surname c. But mere dade toh asi sikh aa te surname Singh aa.

    • @mcjag8265
      @mcjag8265 2 ปีที่แล้ว

      Bilkul ji

  • @BaljinderSingh-ku8ye
    @BaljinderSingh-ku8ye 3 ปีที่แล้ว +49

    ਪ੍ਰਣਾਮ ਇਹਨਾ ਸਹੀਦ ਸਿੰਘਾ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ

  • @harpreetbains9723
    @harpreetbains9723 3 ปีที่แล้ว +15

    ਬਸ ਲੋਕ ਨਚਾਰਾਂ ਜੋਗੇ ਰਹਿ ਗਏ ਆ ਬਹੁਤ ਗਰੀਬ ਪਰਿਵਾਰ ਆ 1984 ਦੇ ਕਈ ਪਰਿਵਾਰ ਜੋ ਕਦੇ ਸਾਹਮਣੇ ਨੀ ਆਏ ਅਸੀ ਵੀ ਦਿਹਾੜੀਆ ਕਰ ਕੇ ਗੁਜਾਰਾ ਕਰਦੇ ਆ ਜਿਹਨਾ ਵਿੱਚ ਅਸੀ ਵੀ ਇੱਕ ਸਾਡੀ ਅੱਜ ਤੱਕ ਕਿਸੇ ਨੇ ਬਾਂਹ ਨੀ ਫੜੀ ਬਸ ਬਾਬੇ ਆ ਜੋਗੇ ਆ 🙏🙏🙏🙏

  • @satbirsingh5905
    @satbirsingh5905 3 ปีที่แล้ว +46

    ਐਨ .ਆਰ .ਆੲੀ ਵੀਰ ਇਹਨਾਂ ਪਰਿਵਾਰਾਂ ਦੀ ਮਦਦ ਜਰੂਰ ਕਰਨ .ਵਾਹਿਗੁਰੂ ਜੀ

  • @bahadurbatth8437
    @bahadurbatth8437 3 ปีที่แล้ว +103

    ਵੀਰ ਜਿਹੜੇ ਸਹੀਦ ਹੋਏ ਹਨ ਉਹਨਾਂ ਪਰਿਵਾਰਾਂ ਦੇ ਹਾਲਾਤ ਦੇਖੇ ਨਹੀਂ ਜਾਦੇ 😭😭

    • @Sidhusaab4824
      @Sidhusaab4824 3 ปีที่แล้ว +9

      Jdo tak sikha da apna desh nii bnn da udoo tak sade ਸ਼ਹੀਦਾਂ de parivaar eda he rulde rehne aaa

    • @ਰਾਜਵੀਰਸਿੰਘ-ਹ7ਫ
      @ਰਾਜਵੀਰਸਿੰਘ-ਹ7ਫ 3 ปีที่แล้ว +7

      ਇਹ ਲੜਾਈ ਦਾ ਅੰਤ ਅਜੇ ਨਹੀ ਹੋਇਆ।
      ਇਹ ਮੀਡੀਆ ਨੌਜਵਾਨਾ ਦੇ ਮਨਾ ਵਿੱਚ ਖੌਫ ਭਰ ਰੇਹਾ ਤਾਂ ਜੋ ਨੋਜਵਾਨ ਪੰਜਾਬ ਦੇ ਹੱਕ ਵਿੱਚ ਖੜੇ ਹੋਣਾ ਬੰਦ ਕਰ ਦੇਣ। ਖਾਲਿਸਤਨ ਜਿੰਦਾਬਾਦ 🚩🚩🚩🚩

    • @BalwinderSingh-um9xs
      @BalwinderSingh-um9xs 3 ปีที่แล้ว +2

      Veer ji sadi sromny kamate mar gi

    • @virendergill4016
      @virendergill4016 3 ปีที่แล้ว

      Fudu leader de krke h

    • @Sidhusaab4824
      @Sidhusaab4824 3 ปีที่แล้ว

      @@BalwinderSingh-um9xs ਸ਼੍ਰੋਮਣੀ ਕਮੇਟੀ ki kr skdi ae ohvi ਸੈਂਟਰ govt de under aa ethe jinu mrzi ਸ਼੍ਰੋਮਣੀ ਕਮੇਟੀ da ਪ੍ਰਧਾਨ bna dao ਸੈਂਟਰ govt di mrzi bina kise nu 1 ਰੁਪਇਆ v nii de skda

  • @jagmeetteona6186
    @jagmeetteona6186 3 ปีที่แล้ว +7

    ਪ੍ਣਾਮ ਸਹੀਦਾਂ ਨੂੰ🙏

  • @amritpalsandhu8037
    @amritpalsandhu8037 ปีที่แล้ว +2

    ਰੰਗਰੇਟਾ ਗੁਰੂ ਕਾ ਬੇਟਾ ਪ੍ਰਣਾਮ ਸ਼ਹਿਦਾਂ ਨੂੰ 🙏🏻

  • @Gurjantsingh-qr5zf
    @Gurjantsingh-qr5zf 3 ปีที่แล้ว +9

    ਜੋ ਲੜੇ ਉਹ ਗੁੰਮਨਾਮ ਹੋ ਗਏ।
    ਜੋ ਡੱਰ ਲੁੱਕ ਕੇ ਰਹੇ ਉਹ ਆਮ ਹੋ ਗਏ।

  • @akaur4533
    @akaur4533 3 ปีที่แล้ว +11

    NRI ਵੀਰੋ ੲਿਸ ਪਰਿਵਾਰ ਦੀ ਮਦਦ ਕਰੀਏ 🙏🙏🙏🙏🙏🙏

    • @funnyloveemotional4152
      @funnyloveemotional4152 3 ปีที่แล้ว

      Jrur

    • @akaur4533
      @akaur4533 3 ปีที่แล้ว

      @Funny L
      ਧੰਨਵਾਦ ਵੀਰ jio👏👏👏👏👏👏👏👏👏

    • @lakha2227
      @lakha2227 2 ปีที่แล้ว +1

      @Kaur Kamal nri veer as kuri di help kro jr jroor koi na koi

    • @lakha2227
      @lakha2227 2 ปีที่แล้ว +1

      @Kaur Kamal koina bhan menu job mil jaani thory din tak ma bi peli tankha naal help kro thodi koina bhan

    • @oldhead5185
      @oldhead5185 2 ปีที่แล้ว

      @Kaur Kamal

  • @virbalsingh726
    @virbalsingh726 3 ปีที่แล้ว +27

    ਸਤਿ ਸ਼ੀ੍ ਆਕਾਲ ਵੀਰ ਜੀ, ਵੀਰ ਜੀ ਸ਼ਹੀਦ ਪਰਿਵਾਰਾਂ ਦੀ ਹਾਲਤ ਤਾਂ ਹੀ ਸਹੀ ਹੋਵੇ ਗੀ ਜੇ ਸਿੱਖ ਲੀਡਰਸ਼ਿਪ ਸਹੀ ‌ਹੋਵੇਗੀ

    • @garry2226
      @garry2226 3 ปีที่แล้ว +2

      ਸਿੱਖ ਲਿਡਰਸ਼ਿਪ ਤਾਂ ਸਹੀ ਹੋਵੇਗੀ ਜੇ ਸਿੱਖਾ ਦਾ ਅਪਣਾ ਦੇਸ਼ ਹੋਵੇਗਾ ਗੁਲਾਮ ਕੌਮਾਂ ਵਿੱਚ ਗੱਦਾਰ ਹੀ ਰਾਜ਼ ਕਰਦੇ ਹਨ ਤੇ ਜੋਧੇ ਜੇਲਾਂ ਵਿੱਚ ਬੰਦ ਹੁੰਦੇ ਆ ਜਾ ਸਹੀਦ ਕਰ ਦਿੱਤੇ ਜਾਂਦੇ ਆ

    • @parminderjitsingh3096
      @parminderjitsingh3096 2 ปีที่แล้ว +1

      ਸ਼ਹੀਦਾਂ ਦੇ ਪਰਿਵਾਰ ਦਾ ਸਨਮਾਨ ਤਾਂ hou ਜਦ ਅਪਣਾ ਦੇਸ਼ ਬਣ ਜਾਓ, ਉਹ ਅਪਣਾ ਫਰਜ਼ ਨਿਭਾ ਗਏ, ਪਰ ਸਾਡੇ ਕੋਲੋਂ ਤਾਂ khalistan ਦੇ ਹੱਕ ਵਿੱਚ ਵੋਟ ਵੀਂ ਨਹੀਂ ਪਾਉਂਦੇ, sgpc ਉਤੇ ਇੰਡੀਆ ਨੇ ਬਦਲਾ ਰਹੀ ਕਾਬਜ਼ਾਂ ਕੀਤਾ, ਤੇ ਸਿੱਖ ਅਪਣਾ ਦਵੰਦ ਲੰਗਰ ਲਾਉਣ ਤੇ ਗੈਰ ਸਿੱਖਾਂ ਦੀ ਮਦਦ ਕਰ ਨੰਬਰ ਬਨਾਉਣ ਵਿੱਚ ਲਾਅ ਰਹੇ ਨੇ, ਤੇ ਪੰਜਾਬ ਵਿੱਚ NGO ਦੇ ਨਾਮ ਤੇ usa, ਕੈਨੇਡਾ ਤੋਂ ਪੈਸੇ ਇਕੱਠੇ ਕਰ ਅਪਣਾ ਘਰ ਭਰ ਰਹੇ ਨੇ, ਜਦ ਤੱਕ ਪੰਜਾਬ ਇੰਡੀਆ ਦਾ ਗੁਲਾਮ ਹੈ, ਏਹੀ ਹਾਲ ਰਹਿਣਾ, ਸ਼ਹੀਦਾਂ ਦਾ ਸਨਮਾਨ ਤੇ ਪਰਿਵਾਰ ਦੀ ਦੇਖਭਾਲ ਅਜ਼ਾਦ ਦੇਸ਼ ਦੀਆਂ ਸਰਕਾਰਾਂ ਕਰਦਿਆਂ, ਨਾ ਕਿ ਗੁਲਾਮੀ ਵਿੱਚ ਰਹਿ ਰਹੇ ਲੋਕ

  • @YODH22
    @YODH22 3 ปีที่แล้ว +11

    ਘਰ ਤਾ ਬੁੱਚੜ੍ ਬਰਾੜ੍ ਦੇ ਘਰ ਵੀ ਘਾਹ ਓੱਗਿਆ ਪਿਆ ਕੁੱਤੇ ਮੂਤਦੇ ਫਿਰਦੇ
    ਜਦੋ ਕੌਮ ਗੁਲਾਮੀ ਚ ਹੁੰਦੀ ਓਦੋ ਆਹੀ ਕੁੱਜ ਹੁੰਦ‍ਾ
    ਕੌਮ ਦੇ ਲੋਕਾ ਨਾਲ ਵੀਰ
    ਜਦ ਕੌਮ ਅਜਾਦ ਹੋਉ ਓਦੋ ਕੌਮੀ ਸ਼ਹੀਦਾ ਦੀ ਸਾਰ ਵੀ ਹੋਉਗੀ
    ਨਮੋਸ਼ੀ ਵਾਲੀਆ ਗੱਲਾ ਨਾਹ ਕਰੋ
    ਭਾਈ ਗੁਰਸਾਹਬ ਸਿੰਘ ਨੂੰ ਕੋਟ ਕੋਟ ਪ੍ਰਾਣਮ🙏🙏🙏🙏🙏🙏🙏
    ਤੁਹਾਡਾ ਵੀ ਧੰਨਵਾਦ ਸਹਾਇਤਾ ਕਰਨ ਲਈ

  • @Sidhusaab4824
    @Sidhusaab4824 3 ปีที่แล้ว +21

    ''ਜੇਕਰ ਸਿੱਖ ਆਪਣਾ ਰਾਜ ਨਾ ਲੇ ਸਕੇ ਤਾਂ ਸਿੱਖਾਂ ਦੇ ਬੱਚੇ ਭਈਆਂ ਦੀਆਂ ਕੋਠੀਆ ਦੇ ਗੇਟਾਂ ਅੱਗੇ ਚੋਕਿਦਾਰ ਹੋਣਗੇ ਜਾਂ ਡਰਾਈਵਰ''
    ਸਿਰਦਾਰ ਕਪੂਰ ਸਿੰਘ ਜੀ

    • @naunihalsingh4108
      @naunihalsingh4108 2 ปีที่แล้ว

      suru ho chukiya kam kothiya agge coloniya dey gate agge pehra dey rahe ney sikh Ludhiana aa key dekh lao

  • @Sukhwinder5567.
    @Sukhwinder5567. 3 ปีที่แล้ว +49

    ਦੁਨੀਆਂ ਉੱਤੇ ਹੈ ਉਹਨਾਂ ਦੀ ਹੋਂਦ ਰਹਿੰਦੀ, ਸੱਚ ਲਈ ਜੋ ਜਵਾਨੀਆਂ ਲੜਦਿਆਂ ਨੇ।
    ਸ਼ਾਨ ਨਾਲ ਉਹ ਕੌਮਾਂ ਜਿਊਂਦੀਆਂ ਨੇ, ਨਿੱਤ ਨਵਾਂ ਇਤਿਹਾਸ ਜੋ ਘੜਦੀਆਂ ਨੇ।

    • @jakhmidil8114
      @jakhmidil8114 3 ปีที่แล้ว +4

      ਇਤਿਹਾਸ ਕੀ ਘੜਨਗੇ ਵੀਰ ਆਪਣੀ ਕੌਮ ਦਾ ਬੇੜਾ ਗਰਕ ਕਰ ਦਿੱਤਾ ਕੌਮ ਦੇ ਹੀ ਗਦਾਰ ਲੀਡਰਾਂ ਨੇ। ਸ਼ਹੀਦ ਭਾਈ ਬੇਅੰਤ ਸਿੰਘ ਤੇ ਸ਼ਹੀਦ ਭਾਈ ਕੇਹਰ ਸਿੰਘ ਦੇ ਬੱਚਿਆਂ ਦਾ ਹਾਲ ਵੇਖੋ ਕਿਸੇ ਵੀ ਕੌਮ ਦੇ ਲੀਡਰ ਨੇ ਬਗੈਰ ਇਕੱਲੇ ਸਿਰੋਪਾਓ ਤੋਂ ਕੁਝ ਨੀ ਦਿੱਤਾ ਉੰਨਾ ਪਰਿਵਾਰਾਂ ਨੂੰ। ਸ਼ਹੀਦ ਬੇਅੰਤ ਸਿੰਘ ਨੇ ਜਦੋਂ ਇੰਦਰਾ ਸੋਧੀ ਸੀ ਉਦੋਂ ਉਹ ASI ਸੀ ਪਰ ਉਸਨੇ ਕੌਮ ਲਈ ਸੋਚਿਆ ਨਾਂ ਕੇ ਪਰਿਵਾਰ ਲਈ ਨਹੀ ਉਹ ਵੀ SSP ਬਣਕੇ ਰਿਟਾਇਰਡ ਹੁੰਦਾ।

    • @Sidhusaab4824
      @Sidhusaab4824 3 ปีที่แล้ว +2

      @@jakhmidil8114 ohna de parivaar vare ਸੋਚਣਾ kisne aa vr... Je sikha da apna desh hou tahi ohna ਪਰਵਾਰਾਂ di saar lauga koi...
      Eh desh ਹਿੰਦੁਸਤਾਨੀਆਂ da ae ਸਿੱਖਾਂ de ਪਰਵਾਰਾਂ dii ਖਬਰ kisne leni aa

  • @bsingh1310
    @bsingh1310 3 ปีที่แล้ว +10

    ਰੰਗਰੇਟਾ ਗੁਰੂ ਕਾ ਬੇਟਾ ਵਹਿਗੁਰੂ ਮੇਹਰ ਕਰਨ ਸਤਿ ਸ੍ਰੀ ਅਕਾਲ ਸਭ ਨੂੰ

  • @akramkhanakku2466
    @akramkhanakku2466 3 ปีที่แล้ว +16

    ਇਕ ਤੋ ਵੱਧ ਇਕ ਸਹੀਦ ਹੋਇਆ ਪੰਜਾਬ ਵਿੱਚ ਪਰ ਅਸੀ ਆਪਣੇ ਸਹੀਦਾ ਦੇ ਪਰਿਵਾਰ ਨਹੀਂ ਸਾਂਭ ਸਕੇ ਪੱਖੋਕੇ ਅੰਕਲ ਜੀ ਤੁਹਾਨੂੰ ਸਲੂਟ ਏ ਜੋ ਤੁਸੀ ਸਹੀਦਾਂ ਸਿੰਘਾਂ ਦੇ ਪਰਿਵਾਰ ਤੱਕ ਪਾਉਂਚ ਕਰਦੇ ਉ

  • @amardeepkhalsa1830
    @amardeepkhalsa1830 3 ปีที่แล้ว +22

    ਞਾਹਿਗਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਿੰਘ ਜੀ ਕ

  • @jagjitsingh4360
    @jagjitsingh4360 2 ปีที่แล้ว +1

    ਜੇਨਾ ਕੌਮ ਦੀ ਸੇਵਾ ਕੀਤੀ ੳੁਨ੍ਹਾਂ ਦਾ ਹਾਲ
    ਜੇਨਾ ਕੌਮ ਨਾਲ ਗ਼ਦਾਰੀ ਕੀਤੀ ੳੁਨ੍ਹਾਂ ਨੂੰ
    ਰਾਜ ਭਾਗ

  • @Sukhwinder5567.
    @Sukhwinder5567. 3 ปีที่แล้ว +23

    ਵਾਹਿਗੁਰੂ ਜੀ ਬਲਵਿੰਦਰ ਸਿੰਘ ਪੱਖੋਕੇ ਅੰਕਲ ਜੀ ਨੂੰ, ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਸਮਾਜ ਸੇਵਾ ਵੀਰਾਂ ਤੇ ਭੈਣਾਂ ਨੂੰ ਤੇ ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਸਾਹਿਬ ਸਿੰਘ ਜੀ ਖਾਲਸਾ ਦੇ ਪਿਤਾ ਜੀ ਨੂੰ, ਮਾਤਾ ਜੀ ਨੂੰ, ਭੈਣਾਂ ਨੂੰ, ਭਰਾਵਾਂ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ।

  • @Sukhwinder5567.
    @Sukhwinder5567. 3 ปีที่แล้ว +41

    ਪੰਥ/ਕੌਮ ਦੀ ਸੇਵਾ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
    ਜਿਨ੍ਹਾਂ ਪੰਥ/ਕੌਮ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।।

  • @bajsinghpannu
    @bajsinghpannu 3 ปีที่แล้ว +16

    ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਕੰਮ ਅੱਗੇ ਲੈ ਕੇ ਜਾਣ ਆਪ ਜੀ ਦਾ ਬਹੁਤ ਧੰਨਵਾਦ
    ਵਾਹਿਗੁਰੂ ਜੀ ਆਪ ਜੀ ਨੂੰ ਸਾਡੀ ਉਮਰ ਵੀ ਲਾ ਦੇ।

  • @sahilmalhi3437
    @sahilmalhi3437 3 ปีที่แล้ว +13

    ਸ਼ਹੀਦ ਭਾਈ ਗੁਰਸਾਹਿਬ ਸਿੰਘ ਜੀ ਨੂੰ ਕੋਟ ਕੋਟ ਪ੍ਰਣਾਮ 🙏🏻🙏🏻🙏🏻🙏🏻ਸ਼ਹੀਦ ਸਿੰਘ ਦੇ ਪ੍ਰੀਵਾਰ ਨੂੰ ਕੋਟ ਕੋਟ ਪ੍ਰਣਾਮ 🙏🏻 🙏🏻🙏🏻🙏🏻🙏🏻🙏🏻 ਜੀ

  • @ghumanjatt6716
    @ghumanjatt6716 3 ปีที่แล้ว +9

    ਅੱਜ ੨੦੨੧ ਚਲ ਪਾਇਆ ਇਹਨਾ ਟਾਈਮ ਹੋ ਗਿਆ ਕਿਸੇ ਸਾਰ ਨਹੀਂ ਲਈ 😭😭😭😭

    • @parminderjitsingh3096
      @parminderjitsingh3096 2 ปีที่แล้ว +1

      ਸਾਰ ਤਾਂ ਲੈਂਦੇ ਜੇ ਆਪ ਅਜ਼ਾਦ ਹੁੰਦੇ, sgpc ਉਤੇ ਇੰਡੀਆ ਨੇ ਬਦਲਾ ਰਹੀ ਕਾਬਜ਼ਾਂ ਕੀਤਾ, ਤੇ ਸਿੱਖ ਪਿਛਲੇ 32 ਸਾਲ ਤੋਂ ਧਰਨੇ ਲਾ ਲਾ ਅਪਣਾ ਸਰਮਾਇਆ ਲੁਟਾ ਰਹੇ ਨੇ, ਕਈ ਲੰਗਰ ਲਾ ਦਿੱਲੀ ਦੇ ਭਈਆ ਤੇ ਇੰਡੀਅਨ ਅੱਗੇ ਸੇਵਾ ਸੇਵਾ ਕਰਦੇ ਨੰਬਰ ਬਣਾ ਰਹੇ ਨੇ

  • @avtarsingh8693
    @avtarsingh8693 3 ปีที่แล้ว +4

    ਵਾਹਿਗੁਰੂ ਜੀ

  • @sonasingh5984
    @sonasingh5984 3 ปีที่แล้ว +7

    ਸਤਿਨਾਮੁ ਸ੍ਰੀ ਵਾਹਿਗੁਰੂ ਜੀ

  • @karamjeetkaur6307
    @karamjeetkaur6307 2 ปีที่แล้ว +1

    ਪ੍ਰਣਾਮ ਸ਼ਹੀਦਾਂ ਨੂੰ ਜਿੰਨਾ ਨੇ ਜਿੰਦੜੀ ਧਰਮ ਤੋਂ ਵਾਰੀ ਵਾਹਿਗੁਰੂ ਜੀ ਇਸ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @harmitpadda3235
    @harmitpadda3235 3 ปีที่แล้ว +13

    🙏🙏🙏🙏🙏 ਸ਼ਹੀਦ ਕੌਮ ਦਾ ਸਰਮਾੲਿਅਾ ਹੁੰਦੇ ਹਨ ,ਕੁੱਤੇ ਬੰਦੇ ਹੁੰਦੇ ਹਨ ਜੋ ਗਲਤ ਕੁਮੈਂਟ ਕਰਦੇ ਹਨ ,ਗੰਦੀ ਨਾਲੀ ਦੇ ਕੀੜੇ ਲੲੀ ਗੰਦ ਹੀ ਸਭ ਕੁਝ ਹੁੰਦਾ

  • @JasbirSingh-qs8pg
    @JasbirSingh-qs8pg 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sukhveerdhaliwal1168
    @sukhveerdhaliwal1168 2 ปีที่แล้ว +1

    ਅਸੀਂ ਸ਼ਹੀਦਾਂ ਦੇ ਪਰਿਵਾਰਾਂ ਦੀ ਕੋਈ ਮਦਦ ਨਹੀਂ ਕੀਤੀ ਸ਼ਰਮ ਵਾਲੀ ਗੱਲ ਹੈ ਕੌਮ ਵਾਸਤੇ

  • @ਮਾਲਵਾਕਬੂਤਰਕਲੱਬ-ਣ1ਰ
    @ਮਾਲਵਾਕਬੂਤਰਕਲੱਬ-ਣ1ਰ 3 ปีที่แล้ว +18

    ਵਾਹਿਗੁਰੂ ਮਿਹਰ ਕਰਨ, ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਬੇਨਤੀ ਆ ਕਿ ਸ਼ਹੀਦਾਂ ਦੇ ਪਰਿਵਾਰ ਨਾਲ ਦੁੱਖ ਸਾਝਾਂ ਕਰਨ

    • @harpreetkaur5022
      @harpreetkaur5022 2 ปีที่แล้ว

      Oh bi badala to ghat nahi aapni bank bhar riha one paper one signature baste big amount charge karda hai ohna paisa naal ehna families di help kar sakada

    • @harpreetkaur5022
      @harpreetkaur5022 2 ปีที่แล้ว +1

      Oh bi badala to ghat nahi aapni bank bhar riha one paper one signature baste big amount charge karda hai ohna paisa naal ehna families di help kar sakada

  • @gagandeepsingh2196
    @gagandeepsingh2196 3 ปีที่แล้ว +11

    Waheguru ji

  • @SatishKumar-kg5wy
    @SatishKumar-kg5wy 3 ปีที่แล้ว +10

    SATNAM SHRI WAHEGURU JI..🌹🙏🙏🌹

  • @jassyjudge7639
    @jassyjudge7639 2 ปีที่แล้ว +1

    ਪਰਿਣਾਮ ਸ਼ਹੀਦਾਂ ਨੂੰ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਿਰਪਾ ਕਰਨਾ ਇਸ ਪਰਿਵਾਰ ਉੱਤੇ ਜੀ ਵਾਹਿਗੁਰੂ ਜੀ

  • @JagdeepSingh-ic6jq
    @JagdeepSingh-ic6jq 3 ปีที่แล้ว +11

    Waheguru Waheguru ji

  • @ronneybrar5723
    @ronneybrar5723 3 ปีที่แล้ว +6

    WAHEGURU 🙏🙏🙏

  • @SurinderSingh-wk8gr
    @SurinderSingh-wk8gr 3 ปีที่แล้ว +7

    Wahegureji mehar karn parvar te

  • @gurbirsandhu4892
    @gurbirsandhu4892 หลายเดือนก่อน

    ਚੜ੍ਹਦੀ ਕਲਾ ਜੀ

  • @amardeepsingh3696
    @amardeepsingh3696 2 ปีที่แล้ว +2

    ਵਾਹਿਗੁਰੂ ਜੀ ਮਿਹਰ ਕਰੋ 🙏🙏

  • @gandhisharma1387
    @gandhisharma1387 3 ปีที่แล้ว +12

    ਇਹਨਾਂ ਵੱਲ ਵੀ ਦੇਖਲੋ ਕੌਮ ਦੇ ਠੇਕੇਦਾਰੋ। ਕੌਮ ਦੇ ਸਹੀਦਾ ਦੇ ਪਰਿਵਾਰਾਂ ਦਾ ਕੀ ਹਾਲ ਐ।।। ।ਇਹੋ ਜਿਹੇ ਲੋਕ ਵੀ ਹੈਗੇ ਜੋ ਸਹੀਦਾ ਦੇ ਨਾਂ ਤੇ ਕਰੋੜਾਂ ਰੁਪਏ ਇਕੱਠੇ ਕਰਗੇ

  • @BaljitSingh-do9zs
    @BaljitSingh-do9zs 2 ปีที่แล้ว

    ਆਜ਼ਾਦੀ ਹੀ ਪੱਕਾ ਹੱਲ ਹੈ

  • @jeetabinning350
    @jeetabinning350 2 ปีที่แล้ว +1

    Waheguru ji🙏🙏🙏🙏🙏🌹🌹🌹🌹🌹❤

  • @garrysafri8345
    @garrysafri8345 3 ปีที่แล้ว +2

    Wahguru ji

  • @gurneetsingh5683
    @gurneetsingh5683 2 ปีที่แล้ว +1

    Suba bhain da yr eh bhain jodh Bach kime gea sala har pase hi suba kotn kot parnam Shaheedan nu 🌹 🙏

  • @dharmindersingh4593
    @dharmindersingh4593 3 ปีที่แล้ว +6

    Waheguru ji waheguru ji

  • @kiranseth3117
    @kiranseth3117 2 ปีที่แล้ว +1

    Weheguru Ji

  • @punjabsingh6465
    @punjabsingh6465 3 ปีที่แล้ว +4

    WaheGuru ji ka khalsa WaheGuru ji ki fathe ji

  • @Sukhwinder5567.
    @Sukhwinder5567. 3 ปีที่แล้ว +19

    ਕੌਮਾਂ ਜਿਉਂ ਦੀਆਂ ਸਦਾ ਕੁਰਬਾਨੀਆਂ ਤੇ।
    ਅਣਖ ਮਰੇ ਤਾ ਕੌਮ ਹੈ ਮਰ ਜਾਂਦੀ।
    ਉਸ ਕੌਮ ਨੂੰ ਸਦਾ ਇਤਿਹਾਸ ਪੂਜੇ।
    ਬਿਪਤਾ ਹੱਸ ਕੇ ਕੌਮ ਜੜ੍ਹ ਜਾਂਦੀ।
    ਸਿਰ ਦੇ ਕੇ ਕਹਾਇ ਸਰਦਾਰ ਆਪਾ।
    ਤਾ ਇਹ ਹੋ ਸਿਰ ਦਸਤਾਰ ਅੱਜ ਸੋਧਿਆ ਹੈ।
    ਸੀਸ ਵਾਰਨੋ ਸਿੰਘ ਨਾ ਮੂਲ ਡਰਦੇ।
    ਤਾ ਇਹ ਹੋ ਸਿੰਘਾਂ ਤੋਂ ਮੌਤ ਹੈ ਡਰ ਜਾਂਦੀ।

    • @HARLEEN.HARJOT
      @HARLEEN.HARJOT 3 ปีที่แล้ว

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ 🙏🏾🙏🏾🙏🏾🙏🏾

    • @jakhmidil8114
      @jakhmidil8114 3 ปีที่แล้ว +3

      ਇਹ ਸੂਰਮੇ ਤਾਂ ਆਪਣੇ-ਆਪ ਤੇ ਬਹੁਤ ਮੁਸੀਬਤਾਂ ਝੱਲ ਗਏ ਪਰ ਜਿੰਨਾ ਖਾਤਰ ਝੱਲੀਆਂ ਉੰਨਾਂ ਨੇ ਕੌਡੀ ਮੁੱਲ ਨੀ ਪਾਇਆ ਇੰਨਾਂ।ਬੇਸ਼ੱਕ ਉਹ ਖਾੜਕੂ ਸਿੰਘ ਸੀ ਭਾਵੇਂ ਉਹ ਭਗਤ ਸਿੰਘ ਊਧਮ ਸਿੰਘ ਕਰਤਾਰ ਸਿੰਘ ਸਰਾਭੇ ਹੁਰੀ ਸੀ।

  • @puranebeli1896
    @puranebeli1896 2 ปีที่แล้ว +1

    ਰੰਗਰੇਟਾ ਮਤਲਬ ਗੁਰੂ ਦੇ ਰੰਗ ਵਿੱਚ ਰੱਤੇ

  • @shindanidhawala9993
    @shindanidhawala9993 2 ปีที่แล้ว

    ਬਾਈ ਪੱਖੋਕੇ ਆਵਦੀ ਟਿਊਨ ਬਦਲ ਯਰ ਸੁਰੂ ਤੇ ਚਲਦੀ ਜਿਹੜੀ ਰਵਾ ਦਿੰਦੀ ਯਰ

  • @paramjeetsingh7660
    @paramjeetsingh7660 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @KaranSharma-ng3wn
    @KaranSharma-ng3wn 3 ปีที่แล้ว +6

    Bhai ji Good job👌👌👍

  • @jaswinderkaurdhillon6832
    @jaswinderkaurdhillon6832 3 ปีที่แล้ว +5

    Salute to this brave hero -Waheguru 🙏🙏🙏🙏🙏

  • @HarjinderSingh-qk6bm
    @HarjinderSingh-qk6bm 3 ปีที่แล้ว +1

    ਹੇ ਹੀ ਗਰੀਬ ਆ

  • @gurpreetgill8922
    @gurpreetgill8922 3 ปีที่แล้ว +4

    Waheguru Ji waheguru Ji waheguru Ji waheguru Ji waheguru Ji
    Parnam Saheeda nu

  • @SurinderSingh-wk8gr
    @SurinderSingh-wk8gr 3 ปีที่แล้ว +5

    Wahegureji wahegureji wahegureji
    😭😭😭🥺🥺

  • @RahulRana-yo4qz
    @RahulRana-yo4qz 2 ปีที่แล้ว +1

    ਸਰਕਾਰ ਮਰ ਗੲੀ ਨੇ 😭😭😭😭

  • @bantymehra7151
    @bantymehra7151 2 ปีที่แล้ว +1

    Wahaguru ji 🙏🙏🙏🙏

  • @KulwinderSingh-sh2jk
    @KulwinderSingh-sh2jk 2 ปีที่แล้ว +1

    ਮੁਆਫ ਕਰਨਾ ਜਿਹੜੇ ਹਾਦਸੇ ਵਿਚ ਮਰਦੇ ਆ ਉਹਨਾ
    ਨੂੰ ਸ਼ਹੀਦ ਕਹਿੰਦੇ ਆ ਪਰ ਅਸਲ ਵਿਚ ਸ਼ਹੀਦ ਹੋਣ ਵਾਲਿਆਂ ਨੂੰ ਕੋਈ ਪੁਛ ਦਾ ਨਹੀ ਰੱਬ ਰਾਖਾ ਸਾਡੀ ਕੌਮ ਦਾ

  • @kanhiyasoni4533
    @kanhiyasoni4533 3 ปีที่แล้ว +3

    ਇਨਾਂ ਸ਼ਹੀਦਾਂ ਦਾ ਨਾਮ ਰਹਿੰਦੀ ਦੁਨੀਆਂ ਤੱਕ ਅਮਰ ਰਹਿਣਾ ਐ। ਆਪਣੀ ਕੌਂਮ ਲਈ ਸ਼ਹੀਦ ਹੋਣ ਵਾਲੇ ਸਿੰਘ ਸੂਰਮੇ ਲੱਖਾਂ ਵਿਚੋਂ ਇੱਕ ਮਾਂ ਹੀ ਜੰਮਦੀ ਆ। ਧੰਨ ਆ ਉਹ ਮਾਂ ਜਿਸਨੇ ਇਸ ਬੱਬਰ ਸ਼ੇਰ ਨੂੰ ਜਨਮ ਦਿੱਤਾ। ਇਕ ਨਾਂ ਇੱਕ ਦਿਨ ਕੌਂਮ ਲਈ ਸ਼ਹੀਦ ਹੋਣ ਵਾਲੇ ਸਿੰਘ ਸੂਰਮੇਂਆ ਦੀ ਕੁਰਬਾਨੀ ਜ਼ਰੂਰ ਰੰਗ ਲਿਆਓ।

  • @GurpreetSingh-bx2uc
    @GurpreetSingh-bx2uc 3 ปีที่แล้ว +3

    Waheguru ji waheguru ji waheguru ji waheguru ji waheguru ji

  • @csdhillon1
    @csdhillon1 2 ปีที่แล้ว

    🙏🙏🙏 ਪ੍ਰਨਾਮ ਸ਼ਹੀਦ ਨੂੰ, ਰੰਗਰੇਟੇ ਗੁਰੂ ਕੇ ਬੇਟੇ, ਗੁਰੂ ਦੇ ਲਾਲ ਕਦੇ ਪਿਛੇ ਨਹੀ ਹੱਟਦੇ|. ਪ੍ਰਨਾਮ ਸ਼ਹੀਦ ਨੂੰ 🙏🙏🙏

  • @pannuinitaly5726
    @pannuinitaly5726 2 ปีที่แล้ว

    wahe guru 🙏🙏🙏🙏🙏

  • @simerjeetsinghsingh9541
    @simerjeetsinghsingh9541 2 ปีที่แล้ว +1

    Koi lac 2 lac te deya kro balwinder singh ji

  • @pritipalsingh7876
    @pritipalsingh7876 2 ปีที่แล้ว +1

    Apna fone jaror bataya karein kuch saval puchney ho to

  • @vickybhinder3043
    @vickybhinder3043 3 ปีที่แล้ว +2

    wahiguruji

  • @gillsingh2516
    @gillsingh2516 ปีที่แล้ว

    ਭਾਈ ਸਾਹਿਬ,,,ਕਈ ਸੋਖੇ ਪਰਿਵਾਰ ਸੇਵਾ ਨੂੰ ਮਨਾ ਕਰ ਦਿੰਦੇ ਹਨ,,,ਉਹ ਸੇਵਾ ਆਜੇਹੇ ਪਰਿਵਾਰ ਨੂੰ ਜਰੂਰ ਦਿਉ ਜੀ

  • @punjab_singh3253
    @punjab_singh3253 3 ปีที่แล้ว +2

    ਜਿਹੜੇ ਕੁੱਤੇ ਕਮੇਟ ਕਰਕੇ ਗੱਤ ਬੋਲ ਦੇ ਨੇ ਸ਼ਹੀਦ ਸਿੰਘਾਂ ਨੂੰ ਕੁੱਤੇ ਓ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਗਰਦਾਰ ਜੇ

  • @mannasingh9787
    @mannasingh9787 2 ปีที่แล้ว

    ਪ੍ਰਣਾਮ ਸ਼ਹੀਦਾਂ ਨੂੰ

  • @SS-sr5vr
    @SS-sr5vr 2 ปีที่แล้ว

    ਹੋਰ ਪੂਜੋ ਮਸੰਦ ਸ਼ੋਣੀ ਸ਼ਰੋਮਣੀ ਕਮੇਟੀ ਦੇ ਮਸੰਦਾਂ ਅਤੇ ਇਹਨਾਂ ਜੇ ਟੁੱਕੜਬੋਚ ਭਰਧਾਨਾ ਨੂੰ

  • @rajasandhu248
    @rajasandhu248 3 ปีที่แล้ว +2

    Waheguru ji🙏🏻

  • @jagtarsingh910
    @jagtarsingh910 2 ปีที่แล้ว

    Wahe.guru.kirpa.karn.g

  • @BalwinderSingh-um9xs
    @BalwinderSingh-um9xs 3 ปีที่แล้ว +3

    Balwinder Singh ji ik din pind mangewal jila sangrur vi jao pls othe vi bahut wada mukabla hoeya se Bhai Lila Singh thuliwal da

  • @princekumarhanji164
    @princekumarhanji164 2 ปีที่แล้ว

    Satnam waheguru ji

  • @sehajsidhu3918
    @sehajsidhu3918 3 ปีที่แล้ว +3

    Waheguru ji.. 🙏🙏🙏🙏🙏 Khalistan jindawad.. 😭😭😭😭

  • @harmanpreetsingh856
    @harmanpreetsingh856 3 ปีที่แล้ว +7

    Parnaam sahida nu 🙏🙏

  • @lovesandhu7059
    @lovesandhu7059 3 ปีที่แล้ว +10

    ਵੀਰ ਜੀ ਜਾਤ ੫ਾਤ ਨਾ ੫ਰਮੋਟ ਕਰਿਅਾ ਕਰੋ ਗੁਰੂ ਦੇ ਖਿਲਾਫ ਕੰਮ ਅਾ ਬਾਕੀ ੳੁ੫ਰਾਲਾ ਤੁਹਾਡਾ ਸਲਾਗਾ ਜੋਗਅਾ ਚੜਦੀਕਲਾ

    • @ਸਿੰਘਅਬਰਾਵਾ
      @ਸਿੰਘਅਬਰਾਵਾ 3 ปีที่แล้ว +1

      ਪੁੱਤਰ ਇਹ ਵੀ ਦੱਸਣਾ ਜਰੂਰੀ ਬਣਦਾ ਕਿਉਂਕਿ ਬੇ ਜਮੀਨੇ ਸਿੰਘਾਂ ਨੂੰ ਮੱਦਦਤ ਮਿਲਣੀ ਚਾਹੀਦੀ ਹੈ ਕਿਉਂਕਿ ਆਮਦਨੀ ਦਾ ਕੋਈ ਸਾਧਨ ਨਹੀਂ ਹੈ।

    • @SumitSumit-dz4tw
      @SumitSumit-dz4tw 3 ปีที่แล้ว

      @@ਸਿੰਘਅਬਰਾਵਾ shi gl ser

    • @naunihalsingh4108
      @naunihalsingh4108 2 ปีที่แล้ว

      @@ਸਿੰਘਅਬਰਾਵਾ 85 acre wale khali hoyene

  • @sharanjitsinghgill7181
    @sharanjitsinghgill7181 2 ปีที่แล้ว

    Parnam sahaeeda nu waheguru g mehar karnge g

  • @lallykounta5472
    @lallykounta5472 3 ปีที่แล้ว +2

    waheguru ji sikh kom ta sda mehar parya hath rakha kom layi saheed sda amar rehnda na punjab ta mehar parya hath rakhi merya malka

  • @KuldeepSingh-wy8yv
    @KuldeepSingh-wy8yv 3 ปีที่แล้ว +1

    Bahut badi Seva kar rahe bhai sahab

  • @dharampalsingh7824
    @dharampalsingh7824 2 ปีที่แล้ว

    Danwad bahut ptn24 chanel

  • @baljeetsidhu3550
    @baljeetsidhu3550 2 ปีที่แล้ว

    Sant Jarnal Singh Ji Khalsa Jindabad

  • @gurjindersingh3951
    @gurjindersingh3951 3 ปีที่แล้ว +6

    🙏🙏🙏🙏

  • @partapsingh7678
    @partapsingh7678 3 ปีที่แล้ว +1

    Parnam shahida nu

  • @tinkasbanwait
    @tinkasbanwait 3 ปีที่แล้ว +4

    🙏

  • @GagandeepSingh-bc9fw
    @GagandeepSingh-bc9fw 2 ปีที่แล้ว

    Parnaam shaheedan nu

  • @gurleenkaur5520
    @gurleenkaur5520 4 หลายเดือนก่อน

    Waheguruji 😢

  • @baljeetsidhu3550
    @baljeetsidhu3550 2 ปีที่แล้ว

    Dhan Dhan Sri Guru Gobind Singh Ji Mehar Karn Sri Waheguru Ji

  • @jeetghuman467
    @jeetghuman467 2 ปีที่แล้ว

    Hnji sewa pohch jau g 🙏🌹🙏

  • @NishanSingh-oc4xr
    @NishanSingh-oc4xr 3 ปีที่แล้ว +2

    Waheguru mehar kroo

  • @parminderjitsingh3096
    @parminderjitsingh3096 2 ปีที่แล้ว +1

    ਸ਼ਹੀਦਾਂ ਦੇ ਪਰਿਵਾਰ ਦਾ ਸਨਮਾਨ ਤਾਂ hou ਜਦ ਅਪਣਾ ਦੇਸ਼ ਬਣ ਜਾਓ, ਉਹ ਅਪਣਾ ਫਰਜ਼ ਨਿਭਾ ਗਏ, ਪਰ ਸਾਡੇ ਕੋਲੋਂ ਤਾਂ khalistan ਦੇ ਹੱਕ ਵਿੱਚ ਵੋਟ ਵੀਂ ਨਹੀਂ ਪਾਉਂਦੇ, sgpc ਉਤੇ ਇੰਡੀਆ ਨੇ ਬਦਲਾ ਰਹੀ ਕਾਬਜ਼ਾਂ ਕੀਤਾ, ਤੇ ਸਿੱਖ ਅਪਣਾ ਦਵੰਦ ਲੰਗਰ ਲਾਉਣ ਤੇ ਗੈਰ ਸਿੱਖਾਂ ਦੀ ਮਦਦ ਕਰ ਨੰਬਰ ਬਨਾਉਣ ਵਿੱਚ ਲਾਅ ਰਹੇ ਨੇ, ਤੇ ਪੰਜਾਬ ਵਿੱਚ NGO ਦੇ ਨਾਮ ਤੇ usa, ਕੈਨੇਡਾ ਤੋਂ ਪੈਸੇ ਇਕੱਠੇ ਕਰ ਅਪਣਾ ਘਰ ਭਰ ਰਹੇ ਨੇ, ਜਦ ਤੱਕ ਪੰਜਾਬ ਇੰਡੀਆ ਦਾ ਗੁਲਾਮ ਹੈ, ਏਹੀ ਹਾਲ ਰਹਿਣਾ, ਸ਼ਹੀਦਾਂ ਦਾ ਸਨਮਾਨ ਤੇ ਪਰਿਵਾਰ ਦੀ ਦੇਖਭਾਲ ਅਜ਼ਾਦ ਦੇਸ਼ ਦੀਆਂ ਸਰਕਾਰਾਂ ਕਰਦਿਆਂ, ਨਾ ਕਿ ਗੁਲਾਮੀ ਵਿੱਚ ਰਹਿ ਰਹੇ ਲੋਕ

  • @jaggiriarcalifornia661
    @jaggiriarcalifornia661 ปีที่แล้ว

    Hey sahib shri Guru Ramdas jieo mahraj kirpa krna sahid singha de pariwra de nl khadd sakieq
    shir Jukkda tahnu singhu❤🙏

  • @mansimrankhehra5125
    @mansimrankhehra5125 3 ปีที่แล้ว +1

    Pakhoke saab AAP bahut wadia kam kar rahe o kom Lai ji .

  • @deepsimar5045
    @deepsimar5045 3 ปีที่แล้ว +4

    ਪ੍ਰਣਾਮ ਸ਼ਹੀਦਾਂ ਨੂੰ ਜਿੰਨਾ ਨੇ ਜਿੰਦਗੀ ਧਰਮ ਲਈ ਵਾਰੀ 🙏🙏

  • @LakhwinderSingh-bw6pt
    @LakhwinderSingh-bw6pt 2 ปีที่แล้ว

    Sheed Bhai gursahb singh rangreta guru ka beta ji hura di saheedi nu kotn kot prnaam🙏🏻🙏🏻😞

  • @kikarsingh7896
    @kikarsingh7896 3 ปีที่แล้ว

    ਸ਼ਹੀਦ ਭਾਈ ਅਨਾਰ ਸਿੰਘ ਪਾੜਾ ਦੇ ਪਿੰਡ ਵਿਚੋਂ ਕਿਸੇ ਬੰਦੇ ਨੂੰ ਕਦੀ ਵੀ ਕਿਸੇ ਜੱਥੇਬੰਦੀ ਨੇ ਧੱਕੇ ਨਾਲ ਬਾਰਡਰ ਤੇ ਨਹੀ ਲੇ ਕੇ ਗਏ

  • @manvirsingh1771
    @manvirsingh1771 3 ปีที่แล้ว +2

    Veer ji asi ehna da help krni koi phn number ja adrees dita jave