The Tragic Real Life Story of Buta Singh and Zainab: Where are their kids now ਸੁੱਚੇ ਇਸ਼ਕ ਦੀ ਕਹਾਣੀ

แชร์
ฝัง
  • เผยแพร่เมื่อ 16 ก.ค. 2024
  • This is real life love story of Jalandhar Man Buta Singh and Pakistani Girl Zainab.This story happened during partition which came into light in Larry Collins Book Freedom at Midnight.In this video ,we tried to revisit the historical past.
    Butasingh
    Zainab
    Butasinghzainablovestory
    Shaheedemuhabbat
    Shaheedemuhabbat butasingh
    Reallifelovestory
    Rabiasultanaqari
    Mridulasarabhai
    Freedomatmidnight
    Reminiscencesofnehruage
    Momathai
    Larrycollins
    Dominique
    Noorpurpakistan
    Mianisahabkabaristan
    Bootasinghkabar
    Lahorehighcourt
    Shahdararailwaystation
    gurdasmaanmovie
    gadarmovierealstory
    sunnydeol
    butasinghdaughter
    gadarmoviekisparbanihai?
    bootasinghorzainabkilovestory
  • บันเทิง

ความคิดเห็น • 177

  • @lakhwinderdhaliwal7949
    @lakhwinderdhaliwal7949 2 หลายเดือนก่อน +13

    ਇਹ ਫਿਲਮ ਸਾਰੀ ਸਾਡੇ ਪਿੰਡ ਵਿੱਚ ਬਣੀ ਸੀ ਸਾਡਾ ਘਰ ਬੂਟਾ ਸਿੰਘ ਦਾ ਘਰ ਬਣਾਇਆ ਸੀ ਪਿੰਡ ਮਾਣਕਪੁਰ ਸ਼ਰੀਫ਼ ਜ਼ਿਲ੍ਹਾ ਮੁਹਾਲੀ।

  • @cdsandhu6435
    @cdsandhu6435 2 หลายเดือนก่อน +4

    ਬੂਟਾ ਸਿੰਘ ਦੇ ਜੀਵਨ ਨਾਲ ਸੰਬੰਧਿਤ ਗੁਰਦਾਸ ਮਾਨ ਦੀ ਫਿਲਮ ਸ਼ਹੀਦੇ ਮੁਹੱਬਤ ਮੈਂ ਵੀ ਦੇਖੀ ਹੈ ਪਰ ਤੁਸੀਂ ਕਹਾਣੀ ਸੁਣਾ ਕੇ ਹੋਰ ਵੀ ਮੇਰੇ ਗਿਆਨ ਦੇ ਵਿੱਚ ਵਾਧਾ ਕੀਤਾ ਔਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਤੇ ਤੁਹਾਡਾ ਕਹਾਣੀ ਸੁਣਾਉਣ ਦਾ ਅੰਦਾਜ਼ ਬਾਕਮਾਲ ਹੈ🙏😪

  • @ArpanjotVlogs
    @ArpanjotVlogs 4 หลายเดือนก่อน +46

    ਮੈਂ ਬਚਪਨ ਚ ਦੇਖੀ ਸੀ ਫ਼ਿਲਮ ਗੁਰਦਾਸ ਮਾਨ ਦੀ ਮੈਨੂੰ ਅੱਜ ਵੀ ਯਾਦ ਆ ਫਿਲਮ ਦੇਖ ਕੇ ਅੱਖਾਂ ਚ ਨਾ ਚਾਹੁੰਦਿਆਂ ਵੀ ਅੱਥਰੂ ਆ ਗਏ ਸਨ ਬਹੁਤ ਦਰਦਨਾਕ ਸੀ ਬੂਟਾ ਸਿੰਘ ਦੀ ਕਹਾਣੀ ।

    • @sab_e80
      @sab_e80 4 หลายเดือนก่อน +1

      Me bhi bahut riya c

    • @ashoktahlian
      @ashoktahlian 3 หลายเดือนก่อน

      999999999999999999999999999999999999999999⁹99999

    • @jatindergill5668
      @jatindergill5668 3 หลายเดือนก่อน +1

      ß

    • @pamajawadha5325
      @pamajawadha5325 3 หลายเดือนก่อน +2

      Me v vekhi c

    • @Davil0004
      @Davil0004 3 หลายเดือนก่อน

      @@sab_e80tuci hai e tempo saliyo

  • @user-dp2eh4pv3d
    @user-dp2eh4pv3d 4 หลายเดือนก่อน +29

    ਸਚਮੁੱਚ ਇਹ ਕਹਾਣੀ ਬਹੁਤ ਦਰਦਨਾਕ ਹੈ , ਅਸੀਂ ਇਹ ਫਿਲਮ 98 ਵਿਚ ਅੰਮ੍ਰਿਤਸਰ ਦੇ ਚੰਦਾ ਸਿਨਮਾ ਵਿੱਚ ਵੇਖੀ ਸੀ। ਫਿਲਮ ਵੇਖਦਿਆਂ ਕਈਆਂ ਦੇ ਅੱਖਾਂ ਵਿੱਚ ਹੰਜੂ ਆਗੇ ਸੀ

  • @parminderkaur-tl6rw
    @parminderkaur-tl6rw 4 หลายเดือนก่อน +25

    ਸਾਰਾ ਸਿਆਪਾ ਬੂਟਾ ਸਿੰਘ ਦੇ ਤਾਏ ਦਾ ਹੁੰਦਾ ਹੈ, ਪੁਲਿਸ ਨੂੰ ਤਾਇਆ ਹੀ ਦੱਸਦਾ ਹੈ ਜੈਨਬ ਬਾਰੇ। ਵਿਚਾਰੇ ਬੂਟਾ ਸਿੰਘ ਦਾ ਵੱਸਦਾ ਘਰ ਉਜਾੜ ਦਿੱਤਾ ਲਾਲਚੀ ਤਾਏ ਨੇ 😢😢😢😢

    • @bains_boy
      @bains_boy 3 หลายเดือนก่อน

      Tere kol boota Singh he.

    • @user-rs9xx9zt6x
      @user-rs9xx9zt6x 3 หลายเดือนก่อน

      ਵੀਰ ਜੀ ਉਹ ਫਿਲਮ ਸੀ। ਸੱਚਾਈ ਤਾਂ ਇਸ ਵੀਡਿਓ ਵਿੱਚ ਹੈ

    • @BalwinderSingh-wb1qr
      @BalwinderSingh-wb1qr 2 หลายเดือนก่อน

      Tu us da boota ban na saala thatki​@@bains_boy

  • @labhBrarsantybrar
    @labhBrarsantybrar 4 หลายเดือนก่อน +29

    ਵੰਡ ਵੇਲੇ ਵੀ ਗੁਜਰਾਤ ਵਾਲੇ ਭੋਰ ਭੋਰ ਕੇ ਖਾੱ ਗੱਏ
    ਬਾਹਰੇ ਸੁਬੇਆ ਵਾਲੇ ਪੰਜਾਬ ਨੂੰ ਗੱਏ ਚੜਦਾ ਹੋਵੇ ਲੱਹਿੰਦਾ ਹੋਵੇ ਪੰਜਾਬ ਕੱਤਲ ਕਰ ਦਿੱਤਾ ਮੇਰੇ ਪੰਜਾਬ ਦਾ 😢😢😢😢

  • @bholasingh2919
    @bholasingh2919 3 หลายเดือนก่อน +3

    ਬਹੁਤ ਹੀ ਵਧੀਆ ਕਹਾਣੀ ਸਮਝਾਈ ਜੀ

  • @JassS634
    @JassS634 3 หลายเดือนก่อน +6

    ਮਨ ਉਦਾਸ ਹੋ ਜਾਂਦਾ ਇਹ ਕਹਾਣੀ ਸੁਣ ਕੇ

  • @vickdadra813
    @vickdadra813 4 หลายเดือนก่อน +4

    Bhut vadiya te research and real information

  • @HarbhajanSingh-ep1ne
    @HarbhajanSingh-ep1ne 4 หลายเดือนก่อน +1

    ਬਹੁਤ ਵਧੀਆ

  • @user-zi5gu4mw7y
    @user-zi5gu4mw7y 4 หลายเดือนก่อน +5

    ਗੁਡ ਵੀਰ ਜੀ

  • @ParamjitSinghBathinda
    @ParamjitSinghBathinda 4 หลายเดือนก่อน

    Veri good bahut badhiya

  • @RajvinderSingh-kv5lc
    @RajvinderSingh-kv5lc 4 หลายเดือนก่อน +1

    Great sir !!!keep it up

  • @balwinderkour9247
    @balwinderkour9247 3 หลายเดือนก่อน +5

    ਬਹੁਤ ਦੁੱਖ‌ ਹੁੰਦਾ ਹੈ ਇਹ ਫ਼ਿਲਮ ਦੇਖ ਕੇ

  • @Darshansingh-fs4hn
    @Darshansingh-fs4hn 4 หลายเดือนก่อน

    Thank. You. For. Wonderful. Informstion

  • @doctoramrit9485
    @doctoramrit9485 4 หลายเดือนก่อน +1

    Thank you for wonderful information.

  • @baloursingh4851
    @baloursingh4851 4 หลายเดือนก่อน +4

    Good very good information

  • @Saroopsingh102
    @Saroopsingh102 4 หลายเดือนก่อน

    Bahut badhiya kahani

  • @charanjeetsingh1934
    @charanjeetsingh1934 3 หลายเดือนก่อน +3

    ਬਹੁਤ ਵਧੀਆ ਢੰਗ ਨਾਲ ਕਹਾਣੀ ਸੁਣਾਈ ਵੀਰ ਜੀ ਨੇ

  • @baljindersekhon5759
    @baljindersekhon5759 4 หลายเดือนก่อน

    Good information

  • @sukhdevsinghsohi1951
    @sukhdevsinghsohi1951 4 หลายเดือนก่อน +1

    Super ho Veer ji

  • @bhupindergill8977
    @bhupindergill8977 4 หลายเดือนก่อน +7

    ਇਸ ਵੀਡੳ ਦੀ ਅਵਾਜ਼ ਬੁਹਤ ਵੱਧੀਆ ਹੈ

  • @formanpb0567
    @formanpb0567 2 หลายเดือนก่อน +1

    1998 ਚੋ ਸ਼ਿਮਲਾ ਟਾਕੀਜ ਦੇਖੀ ਸੀ ਬਚਪਨ ਯਾਦ ਆ ਗਿਆ

  • @luckysidhu1952
    @luckysidhu1952 4 หลายเดือนก่อน

    WAH KAKA JI BOHAT HE ASLI TE SAHI KHANI AH HAI

  • @baldishkaur9953
    @baldishkaur9953 4 หลายเดือนก่อน +1

    Touching story

  • @bskhalsa-rx4pd
    @bskhalsa-rx4pd 2 หลายเดือนก่อน

    ਬਹੁਤ ਬਹੁਤ ਧੰਨਵਾਦ ਜੀ

  • @user-cr7ey9yf4l
    @user-cr7ey9yf4l 3 หลายเดือนก่อน

    Bai ji bhut hi khoobsurat video pind chahal Faridkot

  • @jagdeepsingh-gx3cb
    @jagdeepsingh-gx3cb 4 หลายเดือนก่อน +1

    Very good ❤❤

  • @baghelkulana7502
    @baghelkulana7502 4 หลายเดือนก่อน +1

    Very very good 🙏🙏

  • @karamjitkaur3559
    @karamjitkaur3559 4 หลายเดือนก่อน +2

    Amazing real love story , your story telling way is wonderful, keep it up

  • @MrSingh55
    @MrSingh55 3 หลายเดือนก่อน

    ਬਹੁਤ ਸੋਹਣੀ ਕਹਾਣੀ ਸੀ ਮ ਵੀਰ ਜੀ ਰੋਣਾ ਆ ਗਿਆ ਕੇ ਸੁਣ ਕੇ

  • @veerchahal6263
    @veerchahal6263 3 หลายเดือนก่อน +1

    Bohut sohni film c

  • @hamidjatt8084
    @hamidjatt8084 4 หลายเดือนก่อน

    Heart touching story❤

  • @sadiqmasih3215
    @sadiqmasih3215 4 หลายเดือนก่อน +1

    Real love story and heart touching Waheguru Waheguru

  • @AshokKumar-pd7ec
    @AshokKumar-pd7ec 4 หลายเดือนก่อน

    Best

  • @KulwinderSingh-dc6be
    @KulwinderSingh-dc6be 3 หลายเดือนก่อน +1

    Veryheartouchstory of Boota singh and jehnab

  • @sukhdeepsingh1663
    @sukhdeepsingh1663 2 หลายเดือนก่อน

    Ñyc bai ji

  • @Kambojtravelsirsa
    @Kambojtravelsirsa 10 วันที่ผ่านมา

    Eh film dekh ke mallo mallo hanju aa jande ne bahut sohni movie and real love story te bni film

  • @gurpreet114
    @gurpreet114 3 หลายเดือนก่อน

    ਵੀਰ ਜੀ ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀ ਹੈ ਬਹੁਤ ਬਹੁਤ ਧੰਨਵਾਦ ਜੀ 🙏🏻

  • @dilrajdhion
    @dilrajdhion 4 หลายเดือนก่อน +1

    Truth story

  • @vickuk1313
    @vickuk1313 4 หลายเดือนก่อน +3

    Eh film main 13 times cinema ch dekhi c school ton bunk maar ke (karnail cinema ,sri muktsar sahib.)..mere te is film da ena asar c menu raat nu neend nai aundi c ke kado saver howe te main kado dubara eh film dekha ..menu takriban har dialogue yaad ho gaya c...ajj v meri life ch mere dil de sab ton kareeb a....love from England

    • @baseballfan88888
      @baseballfan88888 3 หลายเดือนก่อน

      Kehda Pind a bai Tera

    • @vickuk1313
      @vickuk1313 3 หลายเดือนก่อน

      @@baseballfan88888 wese ta khas sri muktsar sahib ton hi a bai ..but England ch ho Gaye 15 Saal..apa kitho bai

  • @SatnamSingh-vx4nw
    @SatnamSingh-vx4nw 4 หลายเดือนก่อน

    Hrart ❤ touching story

  • @karmjitsinghgill3323
    @karmjitsinghgill3323 3 หลายเดือนก่อน +1

    ਸੱਚੀ ਕਹਾਣੀ

  • @garmalsingh4181
    @garmalsingh4181 4 หลายเดือนก่อน

    Bahut dardnak satory hae enne dukhdaek ghata bapre hae

  • @sukhdeepmaan3494
    @sukhdeepmaan3494 4 หลายเดือนก่อน

    It’s really a heart-wrenching story 😭

  • @gurvindersinghbawasran3336
    @gurvindersinghbawasran3336 3 หลายเดือนก่อน +1

    ਬੂਟਾ ਸਿੰਘ ਨੂੰ ਧਰਮ ਛੱਡਕੇ ਵੀ ਆਪਣੀ ਪਤਨੀ ਨਹੀਂ ਮਿਲੀ 😢😢 ਬਹੁਤ ਦੁੱਖ ਤਕਲੀਫਾ ਝਲੀਆ ਬੂਟਾ ਸਿੰਘ ਨੇ,,, ਫਿਲਮ ਸ਼ਹੀਦੇ ਮੁਹੱਬਤ ਬੂਟੇ ਦੀ ਜਿੰਦਗੀ ਤੇ ਹੈ। ਪਰ ਉਸ ਤੋਂ ਵੀ ਜ਼ਿਆਦਾ ਦੁੱਖ ਤਕਲੀਫਾ ਝਲੀਆ ਬੂਟਾ ਸਿੰਘ ਨੇ 😢😢

  • @s.p.singhsidhubrar5828
    @s.p.singhsidhubrar5828 2 หลายเดือนก่อน +1

    Mainu eh kahani film banan to pehla mere Dada ji ne dassi si ,mere dada ji buta singh de Janaje vich shamil si...?
    Buta singh di samadh ( kabar) Barki nede Lahor vich hai...!!!
    😭😭😭😭😭

  • @manpreetbrar2393
    @manpreetbrar2393 4 หลายเดือนก่อน +6

    😢😢😢 ਕੀ ਦੱਸੀਏ ਕਹਾਣੀ ਵਾਰੇ ਤੁਸੀਂ ਸੱਭ ਜਾਣਦੇ ਹੋ। ਬਾਕੇ ਹੀ ਪੈਰਾਂ ਹੇਠ ਜ਼ਮੀਨ ਖਿਸਕਣ ਆਲੀ ਗੱਲ ਐ ਕਹਾਣੀ ਚ 😢

  • @MandeepSingh-rj5jd
    @MandeepSingh-rj5jd 4 หลายเดือนก่อน +3

    Rona aa janda film dekh k 😢😢

  • @ranjitpossi1970
    @ranjitpossi1970 4 หลายเดือนก่อน +2

    Real love never dies.❤

  • @user-cx7xm3qk9f
    @user-cx7xm3qk9f 3 หลายเดือนก่อน +2

    ਪੰਜਾਬੀ ਨਾਟਕ 'ਉਡੀਕ' ਇਸ ਕਹਾਣੀ ਅਧਾਰਿਤ ਹੈ। ਸੁਰੈਣ ਸਿੰਘ ਆਰਿਫ਼ ਦਾ ਕਿੱਸਾ 'ਬੂਟਾ ਸਿੰਘ ਜ਼ੈਨਬ ' ਵੀ ਇਸ ਕਹਾਣੀ ਅਧਾਰਿਤ ਹੈ ਤੇ ਪਾਕਿਸਤਾਨੀ ਲੇਖਕ ਇਸ਼ਰਤ ਰਹਿਮਾਨੀ ਦਾ ਨਾਵਲ ' ਮੁਹੱਬਤ ' ਵੀ ਇਸ ਕਹਾਣੀ ਅਧਾਰਿਤ ਹੈ

  • @pindersingh5850
    @pindersingh5850 4 หลายเดือนก่อน

    😭😭😭bai suchi rona aa geya

  • @jasveerkumar6407
    @jasveerkumar6407 3 หลายเดือนก่อน +1

    👍

  • @-paramjeetkamboj
    @-paramjeetkamboj 2 หลายเดือนก่อน

    ਮੈਂ ਇਹ ਫਿਲਮ ਚੜਦੀ ਜਵਾਨੀ ਚ ਵੇਖੀ ਸੀ ਬਹੁਤ ਸੋਹਣੀ ਫਿਲਮ ਸਵਾਦ ਹੀ ਆ ਜਾਂਦਾ

  • @Keeratkalervlogs2068
    @Keeratkalervlogs2068 3 หลายเดือนก่อน

    So sad 😢😢

  • @randhawarandhawa7067
    @randhawarandhawa7067 3 หลายเดือนก่อน +12

    ਬੂਟਾ ਸਿੰਘ ਦਾ ਪਿੰਡ ਬੱਗਾ ਸੀ ਥਾਣਾ ਸ਼ਾਹਕੋਟ ਚੱਠਾ ਗੋਤ ਸੀ

    • @AmarjitkaurBalasi-wc2zw
      @AmarjitkaurBalasi-wc2zw 3 หลายเดือนก่อน

      Tuhanu kive pata

    • @user-cx7xm3qk9f
      @user-cx7xm3qk9f 3 หลายเดือนก่อน

      ਬਿਲਕੁੱਲ ਸਹੀ

    • @AmanDeep-oe9wc
      @AmanDeep-oe9wc 3 หลายเดือนก่อน +1

      ਬਿਲਕੁਲ ਸਹੀ ਤੇ ਓਸ ਸਮੇਂ ਤਹਿਸੀਲ ਨਕੋਦਰ ਸੀ, ਜਿਵੇਂ ਕੇ ਫਿਲਮ ਵਿਚ ਵੀ ਦੱਸਿਆ ਗਿਆ ਪਰ ਹੁਣ ਸ਼ਾਹਕੋਟ ਤਹਿਸੀਲ ਬਣ ਗਈ ਹੈ

    • @pamajawadha5325
      @pamajawadha5325 3 หลายเดือนก่อน +1

      Ok

    • @jatindertoor8333
      @jatindertoor8333 2 หลายเดือนก่อน +1

      Kuj hor pta es bare ta dso os pind de loka kolo pusho

  • @labhBrarsantybrar
    @labhBrarsantybrar 4 หลายเดือนก่อน

    Bahut dukh bhari kahani 😢😢😢😢

  • @jatindertoor8333
    @jatindertoor8333 3 หลายเดือนก่อน +2

    Veer ji pinjar film di story bare v kuj dso

  • @user-ib4hd5be3i
    @user-ib4hd5be3i 3 หลายเดือนก่อน

    😢😢🌹

  • @khajansingh7591
    @khajansingh7591 3 หลายเดือนก่อน

    ❤❤

  • @saeedamalik8100
    @saeedamalik8100 2 หลายเดือนก่อน

    Indeed very sad love story.

  • @sandeepkaur635
    @sandeepkaur635 4 หลายเดือนก่อน

    Narrative skills are very nice

  • @baseballfan88888
    @baseballfan88888 3 หลายเดือนก่อน +6

    ਵਿਚਾਰੀ ਜੈਨਬ ਨੇ ਦਿਲ ਤੇ ਕਿੰਨਾ ਵੱਡਾ ਪੱਥਰ ਧਰਕੇ ਅਦਾਲਤ ਵਿੱਚ ਨਾਂਹ ਕੀਤੀ ਹੋਵੇਗੀ ਤੇ ਸਾਰੀ ਉਮਰ ਇਸ ਭਾਰ ਵਿੱਚ ਕੱਟੀ ਹੋਵੇਗੀ। ਉਦਾਸ ਰਹਿਣ ਤੇ ਵੀ ਘਰਵਾਲਾ ਕੁੱਟਮਾਰ ਕਰਦਾ ਹੋਣਾ।

  • @CloverGill-we6zj
    @CloverGill-we6zj 4 หลายเดือนก่อน

    Good movie c i remember it again tuhada karn

  • @inderjitsingh1179
    @inderjitsingh1179 15 วันที่ผ่านมา

    Waheguru ji 😭

  • @lovepreetsingh2235
    @lovepreetsingh2235 4 หลายเดือนก่อน

    😮

  • @user-fy3bv6pb4j
    @user-fy3bv6pb4j 3 หลายเดือนก่อน

    Bahut shni film rona aa janda

  • @travel4love
    @travel4love 3 หลายเดือนก่อน

    😢 very sad and tragic love story
    Sorry from Pakistan

  • @drrajeshsahni2701
    @drrajeshsahni2701 4 หลายเดือนก่อน

    Very tragic end 🔚😢

  • @RajSingh-xf3tb
    @RajSingh-xf3tb 4 หลายเดือนก่อน +1

    ਬਾਈ ji ਕੈਰੋਂ ਬਾਰੇ ਹੋਰ ਜਾਣਕਾਰੀ ਦਿਓ

  • @A13579b
    @A13579b 3 หลายเดือนก่อน +5

    ਜਲੰਧਰ ਨੇੜੇ ਪਿੰਡ ਵੀ ਦੱਸੋ।

    • @user-gu5hk5tf5i
      @user-gu5hk5tf5i 3 หลายเดือนก่อน

      Shahkot Bagga. Pind near ParJi

  • @Gurmukkh
    @Gurmukkh 4 หลายเดือนก่อน +4

    ਆਵਾਜ਼ ਵੀ ਬਿਹਤਰ ਅਤੇ ਰੰਗੀਨ ਰੌਸ਼ਨੀ ਵੀ ਵਧੀਆ। ਕਹਾਣੀ ਦਾ ਤਾਂ ਕਹਿਣਾ ਈ ਕਿ! ਧੰਨਵਾਦ ਜੀ।

  • @veerchahal6263
    @veerchahal6263 3 หลายเดือนก่อน +1

    Bohut mada hoya vichare nal ,rabb hi vairi banya hoya c eda

  • @pachukoking2963
    @pachukoking2963 4 หลายเดือนก่อน

    Sad for the child

  • @SunnySingh-kt9jo
    @SunnySingh-kt9jo 2 หลายเดือนก่อน

    Real love never dies ,❤️

  • @garmalsingh4181
    @garmalsingh4181 4 หลายเดือนก่อน

    Mae ehe film 1999 de pehle month bathede udang saneme vitch bathende dekhe c last vitch sara sanema hall dea ankha vitch hanju se

  • @tirathsingh6539
    @tirathsingh6539 3 หลายเดือนก่อน

    ਬਹੁਤ ਵਧੀਆ ਜਾਣਕਾਰੀ ਜੀ ❤❤
    Sir ਜੈਨਬ ਬਾਰੇ ਦੱਸੋ ਹੁਣ ਕਿਥੇ ਰਹਿਦੀ ਹੈ

    • @baseballfan88888
      @baseballfan88888 3 หลายเดือนก่อน

      ਹੁਣ ਤਾਂ ਬਜ਼ੁਰਗ ਹੋਕੇ ਦੁਨੀਆ ਤੋ ਚਲੇ ਗਏ ਹੋਣੇ ਨੇ। 1957 ਵਿੱਚ ਤਾਂ ਬੂਟਾ ਸਿੰਘ ਦੀ ਮੌਤ ਹੋ ਗਈ ਸੀ।

  • @itsurbanpendu9409
    @itsurbanpendu9409 4 หลายเดือนก่อน +1

    es movie vich mere cousin da ve ik chota ja role hai.

  • @sharafatali5753
    @sharafatali5753 3 หลายเดือนก่อน +1

    Noor pur village is near my village right situated at border of indian Punjab

  • @AmarjitkaurBalasi-wc2zw
    @AmarjitkaurBalasi-wc2zw 3 หลายเดือนก่อน +2

    Loiyr Rabiya di ek galti ne ek lalach ne hasde basde ghar nu uajadke rakh dita plz Buta singh de pind da teh ona di beti de pariwar kithe te kive hai plz jarur daso 🙏

  • @user-kp4ev6hl3g
    @user-kp4ev6hl3g 2 หลายเดือนก่อน

    Paji buta singh da pind kahra c

  • @singhsaab6992
    @singhsaab6992 4 หลายเดือนก่อน +4

    Punjab de ujade ch gujratian da poora yogdaan riha

  • @MrSam-mg5ut
    @MrSam-mg5ut 2 หลายเดือนก่อน

    19:05 photo ch eh women movie Shaheed-e-Mohabbat Boota Singh di actress Divya Dutta a.

  • @garysinghsahota2908
    @garysinghsahota2908 4 หลายเดือนก่อน

    In Syria

  • @NirmalSingh-bz3si
    @NirmalSingh-bz3si 3 หลายเดือนก่อน

    ਵੈਰੀ ਗੁੱਡ???
    ਇਹ ਇੱਕ ਸੱਚੇ ਇਸ਼ਕ ਦੀ ਉਦਾਹਰਣ ਆ??ਫਿਲਮ ਤੋਂ ਵੀ ਤਰਕ ਨਾਲ ਸਮਝਾਈ??ਤਾਹੀਂ ਤਾਂ ਇਸ ਬੂਟੇ ਦੇ ਨਾਮ ਨਾਲ ( ਸ਼ਹੀਦ ਏ ਮੁਹੱਬਤ) ਦਾ ਦਰਜਾ ਮਿਲਿਆ??ਮਿੱਤਰੋ ਇਹ ਰੱਬ ਦੇ ਰੰਗ ਨੇ ??ਜੇ ਨਾਂ ਵਿਛੜ ਦੇ ਨਾਂ ਫਿਲਮ ਬਣਦੀ ਨਾ ਇਹ ਕਹਾਣੀਆਂ ਪੈਦੀਆਂ ??ਪਰ ਇਹਨਾਂ ਚੀਜਾਂ ਦੇ ਪਿੱਛੇ ਛੁਪਿਆ ਹੋਇਆ ਇਕ ਪੰਜਾਬ ਦੀ ਵੰਡ ਦਾ ਦੁਖਾਂਤ ਆ??ਇਹ ਕੰਜਰ ਨਹਿਰੂ ਪਟੇਲ ਗਾਧੀਂ ਆਂ ਦੇ ਕੰਮ ਨੇ ??ਜੋ ਵੀ ਹੋਇਆ ਚਲੋ ??ਤੁਸੀ ਬਹੁਤ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਤਰਕ ਦੇ ਅਧਾਰ ਤੇ ??ਫਿਲਮ ਨਾਲੋਂ ਵੀ ਵਧੀਆ??ਪੰਜਾਬ ਦੀ ਵੰਡ ਵੇਲੇ ਇਕ ਕਰੋੜ ਬੰਦਾ ਬੇਘਰ ਹੋਏ ਸੀ ??ਅਤੇ 10 ਲੱਖ ਪੰਜਾਬੀਆ ਨੂੰ ਮਾਰ ਸੁੱਟਿਆ ਗਿਆ ਸੀ ??ਵੈਰੀ ਗੁੱਡ 😢😢😢😢😢🎉🎉ਸ਼ਹੀਦ ਏ ਮੁਹੱਬਤ ਬੂਟਾ ਸਿੰਘ??ਧਰਤੀ ਤੇ ਨਾਮ ਛੱਡ ਗਿਆ? 🎉🎉

  • @rajinderkaur2402
    @rajinderkaur2402 4 หลายเดือนก่อน +2

    badi he rongte karan vali kahani hai😢😢😢😢😢

  • @26302GURINDERSINGH
    @26302GURINDERSINGH 3 หลายเดือนก่อน

    ਅੱਜ ਫੇਰ ਰੋਣਾ ਆਗਿਆ 😓😓

  • @raghubirsingh6089
    @raghubirsingh6089 4 หลายเดือนก่อน

    Not near jalandhar 60km from jalandhar near shahkot

  • @jassadhillon9339
    @jassadhillon9339 4 หลายเดือนก่อน

    Butta Singh bagga pind dist jalander near shakot da c

  • @garmalsingh4181
    @garmalsingh4181 4 หลายเดือนก่อน

    Ehe satory de bane film duneya te raj karuge kese den sahed a mohabt buta Singh rehnde duneya tak. Name chalega buta Singh da sdha lae Ammar ho gaeya buta Singh

  • @jattonfire6166
    @jattonfire6166 2 หลายเดือนก่อน

    ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਕਿ Buta Singh ਦਾ ਪਿੰਡ ਬੱਗਾ ਤਹਿਸੀਲ ਸ਼ਾਹਕੋਟ ਜਿਲਾ ਜਲੰਧਰ ਸੀ Bata Singh ਦਾ ਪਰਿਵਾਰ ਅਜੇ ਵੀ ਇਸ ਪਿੰਡ ਚ ਹੈਗਾ

  • @anupamakumar2956
    @anupamakumar2956 3 หลายเดือนก่อน +2

    Zainab was heartless She left Buta Singh and her own daughter to their fate Ungrateful woman

  • @jeevaypanjab1517
    @jeevaypanjab1517 4 หลายเดือนก่อน +10

    ਜੇਕਰ ਹੋ ਸਕੇ ਤਾਂ ਜਲੰਧਰ ਨੇੜਲੇ ਬੂਟਾ ਸਿੰਘ ਦੇ ਪਿੰਡ ਦਾ ਨਾਂ ਜ਼ਰੂਰ ਦੱਸਣਾ ਜੀ।

    • @dhillon365
      @dhillon365 4 หลายเดือนก่อน +5

      Bagga pind da c butta singh shahkot nakoder da ilaka aa

    • @mcjag8265
      @mcjag8265 4 หลายเดือนก่อน +1

      Kujh lok district Fatehgarh Sahib v das dea Near Sirhind. Mai ik youtuber di video dekhi c. Os ne Boota Singh de pind ja ke loka nal glbaat v kiti c. Daseo eh Sach aa osda pind Near Sirhand hai?

    • @bains_boy
      @bains_boy 4 หลายเดือนก่อน +2

      Gidarbaha Mann sahb😂

    • @bains_boy
      @bains_boy 4 หลายเดือนก่อน +1

      Amber from atock city pind moosa Pakistan.

    • @rubyvirk9711
      @rubyvirk9711 4 หลายเดือนก่อน +1

      ਬੱਗਾ ਪਿੰਡ ਹੈ ਸ਼ਾਹਕੋਟ ਦੇ ਨਜਦੀਕ

  • @gurpreetranouta5252
    @gurpreetranouta5252 4 หลายเดือนก่อน +1

    ਦੁਬਾਰਾ ਫਿਰ ਉਜਾੜਾ ਕੀਤਾ ਗਿਆ

  • @MD-ht2xr
    @MD-ht2xr 4 หลายเดือนก่อน

    Ho sakda name dilveer hovega, tanveer aajkal trend vich aa

  • @neelamsandhu5245
    @neelamsandhu5245 4 หลายเดือนก่อน

    Boota Mandi

  • @avtarg5064
    @avtarg5064 2 หลายเดือนก่อน

    Hollywood movie partition v bani aa

  • @gurbirsingh982
    @gurbirsingh982 4 หลายเดือนก่อน +1

    19:53 bilkul sahi kahani dsi ena ne.... Jalandhar,nakoder road te jeda pind aa..buta pind odi story aa eh??? please reply krna je kise nu pta howe ta

    • @elpelon4516
      @elpelon4516 4 หลายเดือนก่อน

      Veere main ta kabaddi matches ch commentator nu sunya kehnde jad oh player mangi bagga pind da zikar karde k buta singh mangi huna de bagge pind da c shahkot kol

    • @bains_boy
      @bains_boy 3 หลายเดือนก่อน

      Q awe chwla Mari jande .sare.boota awe ni gala kadda

  • @Science-Music
    @Science-Music 2 หลายเดือนก่อน

    Yasda de prchhave book read kro

  • @jaskaurgrewal4764
    @jaskaurgrewal4764 4 หลายเดือนก่อน

    Pher jainab da key banaya?ohday baray kissay nu patta?