Untold Story of Sundar Mehal Plan: How CM Kairon killed ਸੁੰਦਰ ਮਹਿਲ ਵਿੱਚ ਕਿਵੇਂ ਬਣੀ ਕੈਰੋਂ ਕਤਲ ਦੀ ਯੋਜਨਾ

แชร์
ฝัง
  • เผยแพร่เมื่อ 26 ส.ค. 2024
  • Untold Story of Sundar Mehal Plan: How CM Kairon killed
    ਸੁੰਦਰ ਮਹਿਲ ਵਿੱਚ ਕਿਵੇਂ ਬਣੀ ਕੈਰੋਂ ਕਤਲ ਦੀ ਯੋਜਨਾ
    After Ucha Pind Murder Sucha Singh took hideout at Lalgarh, where he made the conspiracy to kill Punjab CM Partap Singh Kairon.At Hotel Sunder Mehal in Delhi Sucha Singh with his four associates Baldev Sangha, Nahar Singh Fauji, Daya Singh and Sukh Lal finalised the Murder Plot.On 6 Feb,1965 they killed Pratap Singh Kairon.This Killing shook the entire Punjab. All four ran to different places. #kaironmurder
    #conspiracytheory #hotelSundarmehal #Punjabchiefminister #PartapSinghKairon #rasoivillage #FIATcarassassinationplot #killerconspiracy #truecrimedocumentary #unsolvedmysteries #punjabi #punjab #punjabistory #punjabicrimestory
    #kaironmurdermystery #lalbahadurshastri #gtroad #suchasinghbassi #baldevsinghsangha #dayasingh #naharsinghfauji #sarwandacoit #lalgarh #punjabcmkilled #gurpreetmirpur

ความคิดเห็น • 97

  • @Dosanjh84
    @Dosanjh84 5 หลายเดือนก่อน +4

    ਧੰਨਵਾਦ ਬਾਈ ਜੀ। ਬਹੁਤ ਲੋਕ ਇਸ ਕੇਸ ਨੂੰ ਕੱਚ ਘਰੜ ਜਾਣਕਾਰੀ ਨਾਲ ਲੋਕਾਂ ਸਾਹਮਣੇ ਰੱਖ ਚੁੱਕੇ ਹਨ ਜਿਵੇਂ, ਉੱਚਾ ਪਿੰਡ (ਸੰਘੋਲ) ਦੂਸਰੇ ਨੂੰ ਦੱਸ ਦਿੰਦੇ ਹਨ ਇਸ ਪਿੰਡ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਫਗਵਾੜਾ ਕੋਲ ਵੀ ਉੱਚਾ ਪਿੰਡ ਹੈ।

  • @Truepicture24
    @Truepicture24 6 หลายเดือนก่อน +5

    ਕੰਮ ਚੰਗਾ ਭਾਵੇਂ ਮਾੜਾ ਸੀ ਪਰ ਪੰਜਾਬੀ ਗ਼ੈਰਤਮੰਦ ਸੀ। ਇੱਕ ਨੇ ਪੱਗਵੱਟ ਭਰਾ ਬਣ ਕੇ ਵਅਦਾ ਆਖਿਰ ਤੱਕ ਨਿਭਾਇਆ ਤੇ ਦੂਜਿਆਂ ਨੇ ਯਾਰੀ।

    • @jasvirrai8719
      @jasvirrai8719 5 หลายเดือนก่อน +2

      ਕੰਮ ਤੇ ਮਾੜਾ ਹੀ ਸੀ ਪਰ ਪੰਜਾਬੀਆ ਦੀ ਪਹਿਚਾਣ ਵੀ ਇਥੋਂ ਹੀ ਹੁੰਦੀ ਸੀ

  • @user-pt8ho4iv1r
    @user-pt8ho4iv1r หลายเดือนก่อน

    ਬਾਈ ਜੀ ਦਯਾ ਸਿੰਘ ਉਸ ਕਤਲ ਵੇਲੇ ਨਾਬਾਲਿਗ ਸੀ ਤੇ ਉਹ 1989-92 ਤਕ ਮੇਰੇ ਨਾਲ ਹੀ ਰੋਹਤਕ ਜੇਲ ਵਿਚ ਬੰਦ ਸੀ। ਉਸ ਨੂੰ ਦੋ ਵਾਰੀ ਚੌਧਰੀ ਦੇਵੀਲਾਲ ਮਿਲਣ ਆਇਆ ਸੀ ਸਾਡੇ ਸਾਹਮਣੇ। ਇਕ ਵਾਰੀ ਤਾ ਜਦੋ ਉਹ ਹਰਿਆਣਾ ਦਾ ਮੁੱਖਮੰਤਰੀ ਸੀ ਤੇ ਦੂਜੀ ਵਾਰੀ ਜਦੋ ਦੇਵੀਲਾਲ ਉਪ ਪ੍ਰਧਾਨਮੰਤਰੀ ਬਣ ਗਿਆ ਸੀ 1990 ਚ। ਫੇਰ ਉਹਨੇ ਆਵਦਾ ਪ੍ਰਭਾਵ ਵਰਤ ਕੇ ਦਯਾ ਸਿੰਘ ਦੀ ਫਾਂਸੀ ਦੀ ਸਜ਼ਾ ਉਮਰਕੈਦ ਵਿਚ ਬਦਲਵਾ ਦਿੱਤੀ ਸੀ। ਸੋ ਦਯਾ ਸਿੰਘ ਜੋ ਕੇ ਉਮਰਕੈਦ ਤੋ ਵ ਵਧ ਸਾਲ ਜੇਲ ਵਿਚ ਗੁਜ਼ਾਰ ਚੁੱਕਾ ਸੀ ਤਾ ਉਹਨੂੰ 1992 ਵਿਚ ਰਿਹਾ ਕਰ ਦਿੱਤਾ ਗਿਆ। ਸੋ ਪ੍ਰਤਾਪ ਸਿੰਘ ਕੈਰੋਂ ਕਤਲ ਪਿੱਛੇ ਹੋਰ ਕਾਰਨ ਸੀ। ਇਹ ਕਾਰਨ ਨਹੀਂ ਜੋ ਤੁਸੀਂ ਦੱਸ ਰਹੇ ਹੋ ਤੇ ਜਿਹਦਾ ਪ੍ਰਚਾਰ ਕੀਤਾ ਗਿਆ। ਕੈਰੋਂ ਦਾ ਕਤਲ ਇਕ ਸਿਆਸੀ ਕਤਲ ਸੀ। ਨਹੀਂ ਤਾ ਇਕ ਸੀ ਐਮ ਤੇ ਉਪ ਪ੍ਰਧਾਨਮੰਤਰੀ ਦਯਾ ਸਿੰਘ ਨੂੰ ਜੇਲ ਚ ਕਿਉ ਮਿਲਣ ਆਉਂਦਾ ਸੀ ਤੇ ਉਸ ਨੂੰ ਫਾਂਸੀ ਤੋ ਕਿਓ ਬਚਾਇਆ ਸੀ। ਦੇਵੀਲਾਲ ਪੰਜਾਬ ਦੇ ਇਕ ਸਿਆਸੀ ਪਰਿਵਾਰ ਦਾ ਵੀ ਖ਼ਾਸ ਸੀ। ਦਯਾ ਸਿੰਘ ਰਾਜਸਥਾਨ ਦਾ ਰਹਿਣ ਵਾਲਾ ਸੀ ਤੇ ਕਤਲ ਵੇਲੇ ਉਹ ਨਾਬਾਲਿਗ ਸੀ ਨਾ ਕੇ ਕੋਈ ਹੰਡਿਆ ਹੋਇਆ ਬਦਮਾਸ਼। ਜਦੋ ਉਹ ਗਰਿਫਤਾਰ ਹੋਇਆ ਓਦੋ ਉਹ ਗੁਰੂਦੁਆਰਾ ਸੁਹਾਵਾ ਸਾਹਿਬ ਵਿਖੇ ਪਾਠੀ ਬਣ ਕੇ ਰਹਿ ਰਿਹਾ ਸੀ। ਸੁਹਾਵਾਸਾਹਿਬ ਰਾਜਸਥਾਨ ਵਿਚ ਹੈ।

  • @ashjkf
    @ashjkf 6 หลายเดือนก่อน +2

    ਬਹੁਤ ਵਧੀਆ ਜਾਣਕਾਰੀ

  • @vakhrekaraj9948
    @vakhrekaraj9948 7 หลายเดือนก่อน +4

    ਵੀਰ ਜੀ ਬਹੁਤ ਵਧੀਆ ਢੰਗ ਨਾਲ ਸਾਰੀ story ਸੁਣਾਈ ਬਹੁਤ ਵਧੀਆ ਤਰੀਕਾ ਏਦਾ ਹੀ ਹੋਰ ਵ storyia ਪਾਇਆ ਕਰੋ

    • @IKPUNJABTV
      @IKPUNJABTV  6 หลายเดือนก่อน

      ਬਹੁਤ ਧੰਨਵਾਦ ਜੀ

  • @rajivkumar-cq4hn
    @rajivkumar-cq4hn 6 หลายเดือนก่อน

    ਬਹੁਤ ਹੀ ਸ਼ਾਨਦਾਰ ਪੇਸ਼ਕਾਰੀ। ਮੈਂ ਆਪ ਜੀ ਦੇ explain ਕਰਨ ਦੇ ਤਰੀਕੇ ਤੋਂ ਬਹੁਤ ਪ੍ਰਭਾਵਿਤ ਹਾਂ, ਇਸ ਕੇਸ ਬਾਰੇ ਬਹੁਤ ਦੇਰ ਤੋਂ ਜਾਨਣਾ ਚਾਹੁੰਦਾ ਸੀ।

  • @progressivefarm3212
    @progressivefarm3212 6 หลายเดือนก่อน +1

    ਬੜੇ ਦਿਲਚਸਪ ਤਰੀਕੇ ਨਾਲ ਸਾਰੀ ਵਾਰਦਾਤ explain ਕੀਤੀ ਭਰਾ ਜੀ।

    • @IKPUNJABTV
      @IKPUNJABTV  6 หลายเดือนก่อน +1

      ਬਹੁਤ ਧੰਨਵਾਦ ਜੀ

  • @vasakhasingh1957
    @vasakhasingh1957 6 หลายเดือนก่อน

    ਕਿਸੇ ਨੇ ਇਸ ਤਰਾਂ ਦਾ ਕੰਮ ਕਰਨਾ ਹੋਵੇ ਤਾਂ ਬਹੁਤ ਵਧੀਆ ਸਿੱਖਿਆ ਮਿਲਦੀ ਹੈ।

  • @Infinitoxyzaktg
    @Infinitoxyzaktg 7 หลายเดือนก่อน +6

    ਵੀਰ ਜੀ ਬੁਹਤ ਵਧੀਆ ਜਾਣਕਾਰੀ ਦਿੰਦੇ ਹੋ। ਜੀ ਪੰਜਾਬੀ ਤੇ ਤੁਹਾਡੀ ਡੀਬੇਟ ਪੱਤਰਕਾਰੀ ਸਮੇ ਵੀ ਤੁਹਾਨੂੰ ਬੁਹਤ ਦੇਖਿਆ ਇਹ ਵੀ ਦੱਸੋ ਕਿ ਇਹਨਾਂ ਉਪਰ ਕਿਵੇ ਕੇਸ ਚਲੇ ,ਵਾਹਿਗੁਰੂ ਮਹਰ ਕਰਨ

    • @IKPUNJABTV
      @IKPUNJABTV  6 หลายเดือนก่อน

      ਬਹੁਤ ਧੰਨਵਾਦ ਜੀ

  • @GurmeetSingh-np9pw
    @GurmeetSingh-np9pw 5 หลายเดือนก่อน

    ਧੰਨਵਾਦ ਜੀ

  • @user-vq1wn5tz3h
    @user-vq1wn5tz3h 6 หลายเดือนก่อน +1

    ਬਹੁਤ ਵਧੀਆ ਵੀਰ ਜੀ

  • @surindersingh-lk8gm
    @surindersingh-lk8gm 6 หลายเดือนก่อน +1

    Your way of telling story hypnotized me.May god give you a grand success.

  • @PARDEEPKUMAR-kr9ep
    @PARDEEPKUMAR-kr9ep 6 หลายเดือนก่อน +6

    ਸ਼੍ਰੀ ਮਾਨ ਜੀ ,, ਪੰਜਾਬ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਸੇਵਾ ਮੁਕਤ ਪ੍ਰੀਤਮ ਸਿੰਘ ਜੀ ਨੇ,,, ਕਾਫ਼ੀ ਸਾਲ ਪਹਿਲਾਂ,, ਕੈਰੋਂ ਕਤਲ ਕਾਂਡ,, ਸਬੰਧੀ ਇੱਕ ਲੇਖ ਲਿਖਿਆ ਸੀ ਜੋਂ ਕਿ ਜੱਗ ਬਾਣੀ ਅਖ਼ਬਾਰ ਵਿੱਚ ਪ੍ਰਕਾਸ਼ਤ ਹੋਇਆ ਸੀ,, ਉਹ ਸਹੀ ਸੀ,, ਕਿਉਂ,,,? ਕਿਉਂ ਕਿ ਉਸ ਸਮੇਂ ਪੰਜਾਬ ਸਰਕਾਰ ਵਿੱਚ ਸੀਨੀਅਰ ics ਅਧਿਕਾਰੀ ਸੀ,, ਜੈ ਕਰ ਹੋ ਸਕਦਾ ਹੈ ਤਾਂ ਉਹਦੀ ਵੀ ਸਟੱਡੀ ਕਰੋ

  • @ashishtanwar8670
    @ashishtanwar8670 7 หลายเดือนก่อน +2

    Bhut badiya story teller ho aap, keep it up 👍

    • @IKPUNJABTV
      @IKPUNJABTV  7 หลายเดือนก่อน

      Thank you brother

  • @sarinasandhu411
    @sarinasandhu411 7 หลายเดือนก่อน +2

    Thanks for sharing

    • @IKPUNJABTV
      @IKPUNJABTV  7 หลายเดือนก่อน

      Thanks a lot

  • @ChahalGurvinder
    @ChahalGurvinder 5 หลายเดือนก่อน

    Good sir

  • @sakattarsingh7114
    @sakattarsingh7114 6 หลายเดือนก่อน +1

    Very very good work 👌
    From Amritsar Punjab 👍

    • @IKPUNJABTV
      @IKPUNJABTV  6 หลายเดือนก่อน

      ਬਹੁਤ ਧੰਨਵਾਦ ਪਿਆਰਿਓ

  • @God_gamer_harry
    @God_gamer_harry 7 หลายเดือนก่อน +2

    👍👍👍 very good ji

    • @IKPUNJABTV
      @IKPUNJABTV  7 หลายเดือนก่อน

      Thanks ji

  • @diljeetsekhon2438
    @diljeetsekhon2438 6 หลายเดือนก่อน +1

    Very good 👍

  • @KulwinderSingh-rk9gi
    @KulwinderSingh-rk9gi หลายเดือนก่อน

    ਸਿੱਧੁ ਮੂਸੇ ਵਾਲੇ ਬਾਰੇ ਜਰੂਰ ਪਾਉ ਵੀਡਿਉ ਜੀ ਕਿਉਕਿ ਤੁਸੀ ਤੱਥਾ ਦੇ ਅਧਾਰ ਤੇ ਗੱਲ ਕਰਦੇ ਹੋ ਜੀ

  • @davesingh8066
    @davesingh8066 7 หลายเดือนก่อน +2

    💯% correct story

  • @joginderpaulsingh1352
    @joginderpaulsingh1352 6 หลายเดือนก่อน

    Thanks for Sharing this memorable information 🙏

  • @RashpalSingh-du5rk
    @RashpalSingh-du5rk 6 หลายเดือนก่อน

    Boht vadhya stayle a boln da bilkul shums tahir khan vang

  • @jacklitt5099
    @jacklitt5099 7 หลายเดือนก่อน +5

    Killing Partap Singh was equal to kill Punjab Future. Same Punjabi Criminals Gangster Valleys culture of Punjab. Killing each other , it's Shameful. I never knew this fact.

    • @RanjitSingh-bf8pq
      @RanjitSingh-bf8pq 7 หลายเดือนก่อน

      Main reason Partap singh kairo against for punjab partition haryana and himachal opposite party put eligation against the kero and suspended him his position so criminal were advantage this chance

    • @luckysidhu1952
      @luckysidhu1952 7 หลายเดือนก่อน

      1000% RYT AA JI HE IRON MAN OF PANJAB

    • @hemrajsarangal6590
      @hemrajsarangal6590 6 หลายเดือนก่อน

      Correct

  • @jattstud
    @jattstud 6 หลายเดือนก่อน +4

    ਵੀਰ ਜੀ, "उतावला" ਹਿੰਦੀ ਬੋਲੀ ਦਾ ਸ਼ਬਦ ਹੈ, ਸਾਡੀ ਮਾਂ ਬੋਲੀ ਚ ਇਸਦੇ ਲਈ "ਕਾਹਲਾ" ਜਾਂ "ਤੱਤਾ" ਸ਼ਬਦ ਵਰਤੇ ਜਾਂਦੇ ਹਨ | ਹਿੰਦੀ ਦੇ ਸ਼ਬਦ ਵਰਤ ਕੇ ਅਸੀਂ ਖੁਦ ਆਪਣੀ ਮਾਂ ਬੋਲੀ ਦਾ ਘਾਣ ਕਰ ਰਹੇ ਹਾਂ |

  • @davesingh8066
    @davesingh8066 7 หลายเดือนก่อน +1

    💯% correct story thaks

    • @IKPUNJABTV
      @IKPUNJABTV  7 หลายเดือนก่อน

      Thanks ji

  • @user-tl8uj3ef2h
    @user-tl8uj3ef2h 6 หลายเดือนก่อน +1

    Good work

  • @carchalanaseekhe6881
    @carchalanaseekhe6881 5 หลายเดือนก่อน

    ਬਹੁਤ ਵਧੀਆ

  • @davesingh8066
    @davesingh8066 7 หลายเดือนก่อน +1

    100% correct

  • @RanjitSingh-bf8pq
    @RanjitSingh-bf8pq 7 หลายเดือนก่อน +4

    ਕਿਸੇ ਪਤਰਕਾਰ ਨੇ ਦੱਸਿਆ 4 ਦੇ ਵਿਚੋਂ ਇਨਾਂ ਦਾ 4 ਸਾਥੀ ਦਯਾ ਸਿੰਘ ਅਜੇ ਜਿਉਂਦਾ ਹੈ ਰਾਜਸਥਾਨ ਦੇ ਪਿੰਡ ਮਾਨਕਸਰ ਵਿਚ ਰਹਿ ਰਿਹਾ ਉਨੇ ਕਿਹਾ ਜੇ ਮੈ ਰਿਹਾ ਹੈ ਤਾਂ ਇਸੇ ਸ਼ਰਤ ਤੇ ਕੀ ਕਿਸੇ ਨਾਲ ਜਾਨਕਾਰੀ ਨਹੀ ਸ਼ੇਆਰ ਕਰਨੀ

    • @IKPUNJABTV
      @IKPUNJABTV  7 หลายเดือนก่อน +2

      He died last year bhaji

    • @arogijivan
      @arogijivan 7 หลายเดือนก่อน

      ​​@@IKPUNJABTVਪੱਤਰਕਾਰ ਬਖ਼ਤੌਰ ਸਿੰਘ ਢਿੱਲੋਂ ਖੁਦ ਉਸ ਬੰਦੇ ਨੂੰ ਕੁਝ ਸਮਾਂ ਪਹਿਲਾਂ ਹੀ ਮਿਲਕੇ ਆਇਆ ਸੀ। ਉਸ ਬੰਦੇ ਨੇ ਇਹ ਗੱਲ ਵੀ ਕਹੀ ਸੀ ਕਿ ਮੈਂ ਆਪਣੇ ਬੱਚੇ ਨੂੰ ਕੁਝ ਦਸਤਾਵੇਜ਼ ਦੇਵਾਂਗਾ ਜੋ ਮੇਰੇ ਮਰਨ ਤੋਂ ਬਾਅਦ ਰਿਲੀਜ਼ ਕੀਤੇ ਜਾਣ।ਕੀ ਕੋਈ ਦਸਤਾਵੇਜ਼ ਜਨਤਕ ਹੋਇਆ।

    • @ToyPomLand
      @ToyPomLand 7 หลายเดือนก่อน

      ਪਿੰਡ ਬੇਨੜਾ ਨੇੜੇ ਲੱਡਾ ਕੋਠੀ ਧੂਰੀ ਦਾ ਸੀ ਦਯਾ ਸਿੰਘ‌ ਸ਼ਾਇਦ.

    • @user-kf2ff9cr1c
      @user-kf2ff9cr1c 7 หลายเดือนก่อน

      ਦਯਾ ਸਿੰਘ ਨੇ ਤਾਂ ਵਿਆਹ ਨੀ ਕਰਾਯਾ ਸੀ ਪਿਛਲੇ ਸਾਲ ਪਿੰਡ ਮਾਨਕਸਰ ਨੇੜੇ ਹਨੂੰਮਾਨਗੜ੍ਹ ਰੱਬ ਨੂੰ ਪਿਆਰਾ ਹੋ ਗਿਆ

    • @arogijivan
      @arogijivan 7 หลายเดือนก่อน +1

      @@user-kf2ff9cr1c ਸ਼ਾਇਦ ਉਹ ਭਾਣਜੇ ਕੋਲ ਰਹਿੰਦਾ ਸੀ। ਅੱਜ ਸ਼ਾਮ ਨੂੰ ਮੈਂ ਬਖ਼ਤੌਰ ਸਿੰਘ ਢਿੱਲੋਂ ਪੱਤਰਕਾਰ ਨਾਲ ਗੱਲਬਾਤ ਕਰਕੇ ਦੱਸੂਂ ਉਹ ਮਿਲਕੇ ਆਇਆ ਸੀ।

  • @kuldevsingh8941
    @kuldevsingh8941 7 หลายเดือนก่อน +4

    Too many flaws in storytelling and unnecessary repetitions to prolong presentation. Some high level people in Central Government Delhi must have been involved in coordinating and making it happen.

  • @MasterCadreUnion
    @MasterCadreUnion 7 หลายเดือนก่อน +1

    Good Job sir

    • @IKPUNJABTV
      @IKPUNJABTV  7 หลายเดือนก่อน

      Thank you

  • @dhariwalroadways7519
    @dhariwalroadways7519 5 หลายเดือนก่อน

    Very good ver ji

  • @pargatsingh4457
    @pargatsingh4457 7 หลายเดือนก่อน +2

    👍👍💯🙏🙏🙏🙏

  • @manveersingh5087
    @manveersingh5087 5 หลายเดือนก่อน

    Kindly story de part number 1 2 3 bna ke pesh kro so search karna sokha ho janda aa

  • @user-zh9gv7fv4i
    @user-zh9gv7fv4i 7 หลายเดือนก่อน +1

    💯

  • @Gurpreetsingh-rv2yt
    @Gurpreetsingh-rv2yt 7 หลายเดือนก่อน +1

    ਬਹੁਤ ਵਧੀਆ ਵੀ ਰੇ

  • @gillmandeep0260
    @gillmandeep0260 7 หลายเดือนก่อน +1

    Murder case solve kive hoya ohdi v video banayi veer. Bahut sare myth hai, tuhadi knowledge ch eh case kive sove hoya jaroor daseyo

    • @user-pt8ho4iv1r
      @user-pt8ho4iv1r หลายเดือนก่อน

      Eh case Sangha karke khulleya c ji. Sangha ik bahut educated family to c te sirre da sharabi te fukra c. Kisse naal daaru p ke Rajasthan ch larh peya te kehda ke assi ta kairon varge thok te tu ki cheez ha. Bass eh gall police kol pahunch gayi te fer case khul gya. Sucha Singh nu Nepal cho arrest kar ke leyanda gya. I know many things as my dad Late SPS Gill was SHO Hanumangarh at that time.

  • @narindersinghnamha9448
    @narindersinghnamha9448 4 หลายเดือนก่อน

    Ok Told

  • @TalkHandle
    @TalkHandle 6 หลายเดือนก่อน +3

    It sounds like the 'Ucha Pind' storyline is interwoven to cover up this high-profile political murder case.

    • @user-pt8ho4iv1r
      @user-pt8ho4iv1r หลายเดือนก่อน

      Yes right sir. This was a political murder. I know many things about this as Daya singh was our jail inmate in 1989 onwards. He was released in 1992. I saw Devilal visited Daya Singh twice in Rohtak jail. Once when being CM and second time as deputy Prime Minister. Devilaal was instrumental in changing the Death sentence into life imprisonment of Daya Singh who was under 18 years of age at the time of Kairon’s murder.

  • @user-dz9uw3og6c
    @user-dz9uw3og6c 7 หลายเดือนก่อน +4

    I hope you will mention the wrong decision of the judge to whom partap singh brought from Delhi to punjab high Court He was forced to give death penalty the justice was involved in a criminal activity

  • @mohinderkaur7867
    @mohinderkaur7867 7 หลายเดือนก่อน +2

    Iknow this i am from kairon

  • @GurmailSingh-nd9hc
    @GurmailSingh-nd9hc 6 หลายเดือนก่อน +1

    Very Good Veer Ji

  • @Harjeetsingh-wp5tj
    @Harjeetsingh-wp5tj 3 หลายเดือนก่อน

    ਬਾਈ ਜੀ ਨਾਹਰਸਿੰਘ ਨਾਰੀ ਫੋਜੀਕੋਈਡਾਕੂ ਨਹੀਸੀਉਸਨੇ ਜਾਰੀ ਖ਼ਾਤਰ ਸਭ ਕੁਝ ਕੀਤਾ

  • @preetmaan013
    @preetmaan013 6 หลายเดือนก่อน

    ਬਾਈ ਜੀ ਇਹ ਸੱਚ ਹੈ ਮੇਰਾ ਪਿੰਡ ਵੀ ਆਹੀ h ਲਾਲਗਢ਼ ਰਾਜਸਥਾਨ

  • @gurdevsondhi3458
    @gurdevsondhi3458 2 หลายเดือนก่อน +1

    ਸਰਦਾਰ daya singh g di death ਹੋ ਗਈ g 2024 vich

    • @user-pt8ho4iv1r
      @user-pt8ho4iv1r หลายเดือนก่อน

      So sad. He was in Rohtak jail with me in 1989-92. But he had said that the truth behind Kairon’ s murder will come out after my death. He was very near to Chaudhry Devilaal. Devilaal came to meet him in Rohtak jail twice. Once when he was CM and second time when he was Deputy PM. He used his all means to convert the Death sentence of Daya Singh into life imprisonment and finally got Daya Singh released in 1992.

  • @UmairFaroq-oe1sv
    @UmairFaroq-oe1sv 7 หลายเดือนก่อน +1

    7 minutes ki video 14 minutes pr lay gay ap.aur qatlo ka kya bna yah bi bataya nhi

  • @bluerobe1
    @bluerobe1 6 หลายเดือนก่อน +1

    bahut vadhiya jaankaari te punjabi te pakad aa thodi. koi befajool angreji ni vartde tusi. jo ke ajjkal saare samjhde ne ke jaroori aa. te ucharan taa picho ee na lagda saare utar pardesh ton aaye ne. vadhiya jaankari deni jaari rakho.

    • @IKPUNJABTV
      @IKPUNJABTV  6 หลายเดือนก่อน

      ਬਹੁਤ ਧੰਨਵਾਦ ਪਿਆਰਿਓ

  • @rajivgaur01
    @rajivgaur01 7 หลายเดือนก่อน +1

    Os time ex. CM nu security ni mildi c ke nhi?

    • @prof.bhogalps9965
      @prof.bhogalps9965 7 หลายเดือนก่อน

      No security was provided to ex CMs in those days.

    • @balwindersinghjattana5770
      @balwindersinghjattana5770 2 หลายเดือนก่อน

      ਇੰਦਰਾ ਗਾਂਧੀ ਰਾਜੀਵ ਗਾਂਧੀ ਦੀ ਮੌਤ ਤੋ ਬਾਅਦ ਦਿੱਲੀ ਚ ਸਿੱਖ ਕਤਲੇਆਮ ਦੇ ਦੋਸੀਆਂ ਦੇ ਸੋਧੇ ਤੋਂ ਬਾਅਦ ਸਕਿਉਰਟੀ ਤੇ ਜਿਆਦਾ ਜੋਰ ਹੋਇਆ ਵੀਰ ਜੀ

  • @oijbbar
    @oijbbar 6 หลายเดือนก่อน

    The then Hon'ble PM Sh Lal Bahadur Shastri had decided to appoint Kairon as Union Home Minister.
    This was not tolerated by some persons for obvious reasons.
    See, who would have been the most sufferer, if he would have become the Home Minister.

  • @sarinasandhu411
    @sarinasandhu411 7 หลายเดือนก่อน +6

    ਸਾਰੇ ਫਸਾਦ ਦੀ ਜੜ੍ਹ ਕੁੜੀ ਸੀ

    • @sukhpalpurewal1956
      @sukhpalpurewal1956 6 หลายเดือนก่อน

      Veeray m sunay a c k larhki nu uhday sohreaan ne nangee kar k gharo kudeaa c ,uh neighbor to kaprhay l k ae c ,jis din sucha singh nu fanci lagi us din ek aadmi ne poori story sunai c,m v sun reha c,m shota c, duchayne kairon nu kiha c k ek banda burry krwa da,Kaito nhi c mneaa

    • @gurwindersidhu6542
      @gurwindersidhu6542 5 หลายเดือนก่อน

      Saari galati sucha Singh de ce usnu ke lod ce kudi de brother nu Canada lajan ly jidh karan de te kudi de husband nu maran de

    • @user-pt8ho4iv1r
      @user-pt8ho4iv1r หลายเดือนก่อน

      ਨਹੀਂ ਵੀਰ ਜੀ ਇਹ ਇਕ ਸਿਆਸੀ ਕਤਲ ਸੀ। ਬਹੁਤ ਕੁਛ ਲੁਕਿਆ ਹੋਇਆ ਇਹਦੇ ਪਿੱਛੇ। ਤੁਸੀਂ ਏਕ ਗੱਲ ਤੋ ਸਾਰਾ ਅੰਦਾਜ਼ਾ ਲਾ ਲਵੋ ਕੇ ਚੌਧਰੀ ਦੇਵੀ ਲਾਲ ਦੋ ਵਾਰੀ ਮੇਰੇ ਸਾਹਮਣੇ ਦਯਾ ਸਿੰਘ ਨੂੰ ਰੋਹਤਕ ਜੇਲ ਚ ਮਿਲਣ ਆਇਆ ਇਕ ਵਾਰੀ ਸੀ ਐਮ ਹੁੰਦੇ ਤੇ ਦੂਜੀ ਵਾਰੀ ਉਪ ਪ੍ਰਧਾਨਮੰਤਰੀ ਹੁੰਦੇ ਤੇ। ਫੇਰ ਦਯਾ ਸਿੰਘ ਦੀ ਫਾਂਸੀ ਨੂੰ ਉਮਰਕੈਦ ਚ ਬਦਲਵਾਇਆ ਤੇ 1992 ਵਿਚ ਉਹਨੂੰ ਰਿਹਾ ਕਰਵਾਯਾ।

  • @hardeepsinghbehniwal3033
    @hardeepsinghbehniwal3033 7 หลายเดือนก่อน +1

    ਜਨਾਨੀ ਕੁਛ ਵੀ ਕਰਵਾ ਸਕਦੀ ਆ

    • @gurwindersidhu6542
      @gurwindersidhu6542 5 หลายเดือนก่อน

      Janani da ke dosh a, dosh sucha Singh da ce jehda aapne dost nu Canada lajan ly jidh kari janda ce te ese jidh nu pura karan ly aapne dost de jije nu mar dita, je kudi arange marriage hunde te ke husband sharabi hunda fer be ehi comment karna ce, kudi de brother ne katal keeta ce father innocent ce pr sucha Singh nu yeh enni parvah ce innocent father de ta oh aap court ch pesh hunda te statement denda ke katal kudi de brother te sucha Singh ne keeta es vich kudi da father innocent hain, ulta sucha Singh Partap Singh karron de magar pai gya Mainu eh sucha Singh he befkuf insaan lagda jisne ek CM de jaan ly ulta naal 10 bande hor marva dete, usnu ke jarurat ce dost nu Canada laike jaan de , pehla dost nu chak de ke jija marvaya fer usde dost te usde peo nu fansi ho gaye es fansi da badla len ly karoun nu maar dita usde driver nu maar dita fer sucha Singh usde 2 dost fansi chad gaye te Daya singh de life jail ch gujri, changa hunda je sucha Singh Canada to vapis na aunda te na aapne dost nu Canada lajan ly jidh karda

    • @user-pt8ho4iv1r
      @user-pt8ho4iv1r หลายเดือนก่อน

      @@gurwindersidhu6542 veere eh katal ikk political murder c. Janani wali gal ta gharri gayi c asal gal lukon nu. Nahi ta Choudhury Devi Laal kyo Daya Singh nu milan Rohtak jail aunda c. 2 vaari mere sahmne aya c milan othe ik vaari CM hundeya te duji vaari Deputy PM hundeya. Fer ohne avda prabhav vart ke Daya Singh di faansi nu umr kaid vich badalwaya te 1992 ch Daya Singh nu riha karvaya.

  • @SukhdevSingh-cv3ge
    @SukhdevSingh-cv3ge 6 หลายเดือนก่อน

    ਸ੍ਰੀ ਮਾਨ ਜੀ ਨਾਹਰ ਸਿੰਘ ਫੋਜੀ ਟਿੱਬੀ ਠਾਣੇ ਦੀ ਪੁਲਿਸ ਨੇ ਫੜਿਆ ਸੀ

    • @user-pt8ho4iv1r
      @user-pt8ho4iv1r หลายเดือนก่อน

      ਸੰਘਾ ਦੇ ਕਰਕੇ ਇਹ ਕੇਸ ਖੁੱਲ੍ਹਿਆ ਸੀ। ਸੰਘਾ ਇਕ ਸਿਰੇ ਦਾ ਸ਼ਰਾਬੀ ਤੇ ਫੁਕਰੀਆਂ ਮਾਰਨ ਵਾਲਾ ਬੰਦਾ ਸੀ। ਓਹੀ ਇਹਨਾ ਸਬ ਨੂੰ ਲੈ ਬੈਠਾ। ਸੁੱਚਾ ਸਿੰਘ ਨੂੰ ਨੇਪਾਲ ਚੋ ਫੜ੍ਹ ਕੇ ਲਿਆਂਦਾ ਸੀ।

  • @mangatsingh670
    @mangatsingh670 6 หลายเดือนก่อน

    ਸੁਣਨ ਵਿੱਚ ਆਇਆ ਸੀ ਕਿ ਪ੍ਰਤਾਪ ਸਿੰਘ ਕੈਰੋਂ ਦਾ ਕਤਲ ਕਰਵਾਉਣ ਲਈ ਨਹਿਰੂ ਨੇ ਇਹਨਾਂ ਕਾਤਲਾਂ ਦੀ ਮਦਦ ਕੀਤੀ ਸੀ

    • @shangarasinghsandhar7216
      @shangarasinghsandhar7216 6 หลายเดือนก่อน

      ਗੁਲਜ਼ਾਰੀ ਲਾਲ ਨੰਦਾ ਦਾ ਵੀ ਹੱਥ ਸੀ

    • @gurwindersidhu6542
      @gurwindersidhu6542 5 หลายเดือนก่อน

      Nahi Nehru de death pehla ho gaye ce 1964 ch us time lal bahadur shastri prime minister ce te oh karoun nu centre ch home minister banona chaunde ce, kuch fact be dekh lea karo

    • @gurwindersidhu6542
      @gurwindersidhu6542 5 หลายเดือนก่อน

      Nehru paka dost ce jinna cher Nehru da hath karuon de ser te reha punjab ch koi congressman usda kuch vigad nui sakea Nehru de marde ce karoun khilaf inquiry betha ke usnu CM de post to hta dita

    • @gurwindersidhu6542
      @gurwindersidhu6542 5 หลายเดือนก่อน

      Es vich hariana de Devi lal da hath be ce usne he karuon de katil Daya singh de sartiya rehai karvai ce

    • @user-pt8ho4iv1r
      @user-pt8ho4iv1r หลายเดือนก่อน

      @@gurwindersidhu6542 bilkul right veere. I was inmate with Daya Singh at Rohtak jail. I have seen Devi Laal meeting him twice once when he was CM and second time when he was deputy PM. He used his position to change the Death Penalty into life imprisonment and got him released in 1992. It was a political murder.

  • @bsbrar5264
    @bsbrar5264 5 หลายเดือนก่อน

    My be this video is good but murder of partap Singh Karon is doubtful and hand of player is political at the time of nehru he never responds to other leaders without administration impossible who give information about their rute and their time its doubtful

  • @khalsa7332
    @khalsa7332 6 หลายเดือนก่อน +1

    ਹਾ ਹਾ ਹਾ -----ਬੜੀ security ਸੀ ਮੁੱਖ ਮੰਤਰੀ ਦੀ😂

    • @sunilkumar-ch1ze
      @sunilkumar-ch1ze 6 หลายเดือนก่อน

      ਉਦੋ ਕ੍ਰਾਇਮ ਜ਼ਿਆਦਾ ਨਹੀ ਸੀ

  • @kuldeepsarpanch4953
    @kuldeepsarpanch4953 6 หลายเดือนก่อน

    Y ਜੀ ਤੁਹਾਡਾ ਫੋਨ ਨੰਬਰ ਦੇਔ ਜੀ