ไม่สามารถเล่นวิดีโอนี้
ขออภัยในความไม่สะดวก

ਰੌਲਾ ਨੂੰਹ ਦੀ ਨੌਕਰੀ ਦਾ

แชร์
ฝัง
  • เผยแพร่เมื่อ 6 ต.ค. 2023
  • #gharparivar #punjabivideos #punjabishortmovie2023#punjabi

ความคิดเห็น • 226

  • @balwinderkaursembhi803
    @balwinderkaursembhi803 10 หลายเดือนก่อน +9

    ਬਹੁਤ ਵਧੀਆ ਸਾਰਿਆਂ ਦੀ ਇਕਟਿਗ ਬੀਬੀ ਦੀ ਇਕਟਿਗ ਵੀ ਬਹੁਤ ਵਧੀਆ ਪਰ ਨੋਂਹ ਰਾਣੀ ਗੁੱਸਾ ਨਾ ਕਰੀ ਆਪ ਦੀ ਸੱਸ ਨੂੰ ਤੂੰ ਤੂੰ ਕਰ ਕੇ ਨਾ ਬਲਾਇਆ ਕਰ ਦਾਨੀ ਸਾਨੀ ਮਾਤਾ ਤੇਰੀ ਤੁਹਾਨੂੰ ਸਮਜ ਆ ਗਈ ਹੋਣੀਆਂ ਕੇ ਕਿਸੇ ਦੇ ਮਗਰ ਲੱਗ ਕੇ ਘਰ ਨਹੀ ਖ਼ਰਾਬ ਕਰੀਦਾ ਵਾਹਿਗੁਰੂ ਤੁਹਾਡੀ ਟੀਮ ਨੂੰ ਚੜਦੀ ਕੱਲਾ ਰੱਖੇ 👍👍⭐️❤️🙏🙏

    • @devil.com1070
      @devil.com1070 10 หลายเดือนก่อน +1

      Te machi jana tu sukhpal nu v keh oh bada ਦੁੱਧ ਪੋਂਦੀਂ ਸੱਸ ਨੂੰ

  • @4birds198
    @4birds198 2 วันที่ผ่านมา

    I am Rajasthani but I like Punjabi language very much

  • @naziasheikh8393
    @naziasheikh8393 9 หลายเดือนก่อน +2

    ਬੇਬੇ ਨੂੰਹ ਨੂੰ ਐਕਟਿੰਗ ਸਿਖਾਓ,,, ਗੁੱਸੇ ਵਾਲੀ ਗੱਲ ਤੇ ਵੀ ਗੁੱਸਾ ਨੀ ਕਰਦੀ, ਮੂੰਹ ਵਿੱਚ ਹੀ ਹੌਲੀ ਹੌਲੀ ਬੋਲੀ ਜਾਂਦੀ 🥰🥰🥰🥰 ਨਾਜੀਆਂ ਸ਼ੇਖ ਪਿੰਡ ਈਸਾਪੁਰ ਲੰਡਾ❤❤

  • @bgrwl45
    @bgrwl45 10 หลายเดือนก่อน +5

    Bebe ji acting is so good. Nice ji ❤

  • @daljeetjeeti383
    @daljeetjeeti383 9 หลายเดือนก่อน +2

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਪਹਿਲਾ ਵੀਡੀਓ ਵਿੱਚ ਬੇਬੇ ਜੀ ਤਾ ਘਰ ਦਾ ਕੰਮ ਨੀ ਕਰਦੇ ਹੁੰਦੇ ਸੀ ਸੁਖਪਾਲ ਭੈਣ ਹੋਣਾ ਵੀਡੀਓ ਵਿੱਚ ਸਰਪੰਚੀ ਜਾ ਚੌਧਰ ਕਰਦੇ ਹੁੰਦੇ ਸੀ ਠੀਕ ਸੀ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 26 / 10

  • @baldevsidhu7719
    @baldevsidhu7719 9 หลายเดือนก่อน +1

    ਮਾਤਾ ਜੀ ਬਹੁਤ ਵਧੀਆ ਐਕਟਿੰਗ❤️🇨🇦

  • @Life6095
    @Life6095 10 หลายเดือนก่อน +16

    ਸਿੱਖਿਆ - ਕਿਸੇ ਦੇ ਮਗਰ ਨਾ ਲਗੋ , ਆਪਣਾ ਘਰ ਖਰਾਬ ਨਾ ਕਰੋ 🥰🙏
    ਆਪਣੇ ਪਰਿਵਾਰ ਨਾਲ ਰਹੋ ਰਲਮਿਲ ਕੇ ਖੁਸ਼ੀ ਖੁਸ਼ੀ 🥰🙌🏻🙏🙌🏻🥰

    • @prabhleenkaur5132
      @prabhleenkaur5132 10 หลายเดือนก่อน

      0

    • @sarbansdeepSingh
      @sarbansdeepSingh 10 หลายเดือนก่อน

      ​@@prabhleenkaur51321 Fri:❤❤❤❤❤❤❤❤❤❤❤❤❤❤❤❤❤❤😮❤Add nip😊

    • @JaswinderKaur-ii5be
      @JaswinderKaur-ii5be 10 หลายเดือนก่อน

    • @MurtiDevi-bm4ry
      @MurtiDevi-bm4ry 9 หลายเดือนก่อน

      ​@@prabhleenkaur51325❤❤GTE bye bye 6 TV Thur c 66 Hut bye BTW 😊😊😊

  • @Life6095
    @Life6095 10 หลายเดือนก่อน +4

    Bhut sohna ❤❤🥰🙌🏻🙌🏻🙌🏻🙌🏻

  • @Jashanpreetkaur-zi6kq
    @Jashanpreetkaur-zi6kq 10 หลายเดือนก่อน +11

    ਵੀਰਪਾਲ ਦੀ ਸੱਸ ਦੀ ਬਹੁਤ ਸੋਹਣੀ ਐਕਟਿੰਗ ਹੈ ਜਿਵੇਂ ਉਨ੍ਹਾਂ ਨੇ ਐਕਟ ਐਕਸ਼ਨ ਮਾਰ ਕੇ ਕੀਤਾ ਕਿ ਟੀਮ ਨੇ ਬਹੁਤ ਸੋਹਣਾ ਕੰਮ ਕੀਤਾ ਪਰ ਬਾਕੀ ਟੀਮ ਥੋੜ੍ਹੇ ਸੰਗ ਕੇ ਕੰਮ ਕੀਤਾ ਉਨ੍ਹਾਂ ਨੂੰ ਵੀ ਥੋੜੇ ਐਕਸ਼ਨ ਐਡ ਕਰਨੇ ਚਾਹੀਦੇ ਨੇ ਕਹਾਣੀ ਬਹੁਤ ਸੋਹਣੀ ਸੀ

    • @rangpunjabde652
      @rangpunjabde652 10 หลายเดือนก่อน +1

      Oh pehla v kmm krde c pendu virse wale chenal te

    • @user-bg3hw5ob7p
      @user-bg3hw5ob7p 10 หลายเดือนก่อน

      Hmm pendu virse wali sarpanchni 😊

    • @Trushikiaan
      @Trushikiaan 10 หลายเดือนก่อน

      ​@@rangpunjabde652ĺ²⅔ĺ²😊ò😊p

    • @Trushikiaan
      @Trushikiaan 10 หลายเดือนก่อน

      19:12 😅

    • @Trushikiaan
      @Trushikiaan 10 หลายเดือนก่อน

      😅 19:12

  • @user-mx4bp3ts7z
    @user-mx4bp3ts7z 9 หลายเดือนก่อน +2

    ਮਾਤਾ ਜੀ ਚੰਗੀ ਗੱਲ ਹੈ ਤੁਸੀਂ ਆਪਣਾ ਚੈਨਲ ਬਣਾ ਕੇ ਵੀਡੀਓ ਪਾ ਰਹੇ ਹੋ ਪਰ ਪੇਂਡੂ ਵਿਰਸੇ ਨਾਲ ਵੀ ਵੀਡੀਓ ਪਾਇਆ ਕਰੋ

  • @karamjitkaur7311
    @karamjitkaur7311 10 หลายเดือนก่อน +1

    Jaspal (Veerpal) bhehan di acting bht vadhia

  • @LachmanSingh-dp6oe
    @LachmanSingh-dp6oe 10 หลายเดือนก่อน +5

    Very nice 🎉🎉🎉❤❤❤

  • @rampreetkaur5376
    @rampreetkaur5376 10 หลายเดือนก่อน +4

    ਬਹੁਤ ਵਧੀਆ ਸਟੋਰੀ ਆਂਟੀ ਜੀ🙏🏼🙏🏼

  • @Life6095
    @Life6095 10 หลายเดือนก่อน +1

    ਬਹੁਤ ਵਧੀਆ ਕਾਮ ਕਿਤਾ ਸਾਰਿਆਂ ਨੇ , ਕਹਾਣੀ ਬਹੁਤ ਹੀ ਸੋਹਣੀ ਵਾਹਿਗੁਰੂ ਮੇਹਰ ਕਰੇ ਸਭ ਤੇ ਤਰੱਕੀਆਂ ਬਖਸ਼ੇ ਸਭ ਨੂੰ 🥰🙏🙌🏻ਤੁਹਾਨੂ

  • @rachhpalsingh78466
    @rachhpalsingh78466 9 หลายเดือนก่อน

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @ekamdhaliwal6235
    @ekamdhaliwal6235 10 หลายเดือนก่อน +1

    Very nice video JASDEEP Singh wander Moga

  • @KuldeepSingh-es8zi
    @KuldeepSingh-es8zi 10 หลายเดือนก่อน +2

    Bhut vadya ji ,god bless u

  • @durga6928
    @durga6928 10 หลายเดือนก่อน +2

    Great from Rajesh Alka, New Delhi

  • @balvirsingh-il3eb
    @balvirsingh-il3eb 9 หลายเดือนก่อน +1

    ਖੰਡ ਤਾਂ ਲੈਂ ਜਾਂਦੀ ਭੈਣ ਪਾਣੀ ਉੱਬਲਦਾ ਹੋਊ ਹਾਂਜੀ ਬਹੁਤ ਵਧੀਆ

  • @parveenbansal4843
    @parveenbansal4843 หลายเดือนก่อน

    Very nice video laken Bhai se bhai he tokha de rahe ha kalyoug ki bat ha bathinda se

  • @user-zc4zr2qu2q
    @user-zc4zr2qu2q 10 หลายเดือนก่อน +5

    ਮਾਤਾ ਜੀ ਵੀਡਿਓ ਤਾ ਵਧੀਆ ਪਰ ਤੁਹਾਡੀ ਸੁਖਪਾਲ ਭੈਣ ਨਾਲ ਵੀਡਿਓ ਜਾਦੇ ਵਧੀਆ ਲਗਦੀ ਆ

  • @user-uh5mk3on1o
    @user-uh5mk3on1o 9 หลายเดือนก่อน +1

    Very nice video ji 👍👍

  • @desimasti4086
    @desimasti4086 10 หลายเดือนก่อน

    Very nice video parmjit kaur minian like this story best massage

  • @HarshpreetSingh-nl2pg
    @HarshpreetSingh-nl2pg 4 หลายเดือนก่อน

    ਮਾਤਾ ਜੀ ਬਹੁਤ ਵਧੀਆ ਐਕਟਿਗ❤

  • @Harjotgamer-fm6tl
    @Harjotgamer-fm6tl 10 หลายเดือนก่อน +3

    ਆ ਪੇਂਡੂ ਵਿਰਸ਼ਾ ਵਾਲੀ ਸਰਪੰਚ ਬੇਬੇ

    • @gurwindersidhu4907
      @gurwindersidhu4907 10 หลายเดือนก่อน

      hmji eh chenal sarpanchni bebe da apna chenal aa ji vad to vad spot kro ji🙏

  • @lehnasingh362
    @lehnasingh362 9 หลายเดือนก่อน +1

    ਮਾਤਾ ਜੀ ਤੁਹਾਡੀ ਗੱਲ ਇਥੇ nahi ਬਣਦੀ, ਸੁਖਪਾਲ ਨਾਲ ਬਣਦੀ ਹੈ, ਕਿਰਪਾ ਕਰਕੇ ਕੱਠੇ ਹੌਜ

  • @sumanpreetchahal1242
    @sumanpreetchahal1242 10 หลายเดือนก่อน +2

    V nice video Massi 👍bhut vadia accting Massi g ❤️ best of luck 👍🙏

  • @ravneetkaurjoura1834
    @ravneetkaurjoura1834 10 หลายเดือนก่อน +2

    Sas d acting superb

  • @user-ni7re8bh5b
    @user-ni7re8bh5b 10 หลายเดือนก่อน +9

    Verpal and lachi 's acting is good👍

  • @Zaildar.22
    @Zaildar.22 10 หลายเดือนก่อน +2

    ਬਹੁਤ ਵਧੀਆ ਜੀ ❤

  • @bhajankaur8289
    @bhajankaur8289 5 หลายเดือนก่อน

    Bibi TN chini to Bina hi mud gyi 😂😂😂😂😂 bhajan kaur jirkpur Chandigarh

  • @sukhdhalimanderdhaliwal3179
    @sukhdhalimanderdhaliwal3179 9 หลายเดือนก่อน

    ਬਹੁਤ ਵਧੀਆ ਟੀਮ ਸੋਹਣਾ ਕੰਮ

  • @NoorSingh-gv4nh
    @NoorSingh-gv4nh 10 หลายเดือนก่อน +2

    Very nice 👍👍

  • @akashsidhu289
    @akashsidhu289 10 หลายเดือนก่อน +1

    💯💯💯👌👌👍👍🙏ਵੋਹਤ ਸੋਣੀ ਬੀਡੀਓ ਐ🎉

  • @amandeep61
    @amandeep61 10 หลายเดือนก่อน +3

    Bhut shoni video aa g❤❤

  • @manpreetsingh-hx3pu
    @manpreetsingh-hx3pu 10 หลายเดือนก่อน +2

    Bohut vdia vedio c ❤

  • @rjndeepkalsi
    @rjndeepkalsi 10 หลายเดือนก่อน +2

    ਪੇਂਡੂ ਵਿਰਸਾ ਛੱਡ ਤਾ??? ਬੇਬੇ ਨੇ ...... ਬਹੁਤ ਵਧੀਆ ਵੀਡੀਓ ਆ

    • @gurwindersidhu4907
      @gurwindersidhu4907 10 หลายเดือนก่อน

      hmji ਇਹਨਾਂ ਦਾ ਆਪਣਾ ਚੈਨਲ ਆ ਜੀ

    • @Davinder-pc4ns
      @Davinder-pc4ns 10 หลายเดือนก่อน

      ​@@gurwindersidhu4907pakka pakka chad dita bebe g ne pandu virsa???

    • @gurpreetsingh-kn9so
      @gurpreetsingh-kn9so 10 หลายเดือนก่อน

      Bebe pendu virse vali aa

    • @gurwindersidhu4907
      @gurwindersidhu4907 10 หลายเดือนก่อน

      hmji chadd dita ji

  • @DeepakSharma22794
    @DeepakSharma22794 9 หลายเดือนก่อน

    ਬਹੁਤ ਵਧੀਆ ਵੀਡੀਓ ਜੀ

  • @user-ku2kv4jf5x
    @user-ku2kv4jf5x 10 หลายเดือนก่อน +4

    Very nice acting lachhi, virpal all members❤❤🎉🎉

  • @GurpreetKaur-so3zx
    @GurpreetKaur-so3zx 10 หลายเดือนก่อน +26

    ਮਾਤਾ ਜੀ ਤੁਹਾਡੀ ਗਲ ਬਾਤ ਤੇ ਸੁਖਪਾਲ ਨਾਲ ਹੀ ਬਣਦੀ ਆ ਇਥੇ ਨਹੀਂ

    • @mannasingh3388
      @mannasingh3388 10 หลายเดือนก่อน +8

      Sahi aaa hojo saare fir ikathe

    • @user-mx4bp3ts7z
      @user-mx4bp3ts7z 9 หลายเดือนก่อน +4

      ਮਾਤਾ ਜੀ ਚੰਗੀ ਗੱਲ ਹੈ ਤੁਸੀਂ ਆਪਣਾ ਚੈਨਲ ਬਣਾ ਕੇ ਵੀਡੀਓ ਪਾ ਰਹੇ ਹੋ ਪਰ ਪੇਂਡੂ ਵਿਰਸੇ ਨਾਲ ਵੀ ਵੀਡੀਓ ਪਾਇਆ ਕਰੋ

    • @Hellonamesahhh
      @Hellonamesahhh 9 หลายเดือนก่อน

      😂😂aho

    • @sukhdhalimanderdhaliwal3179
      @sukhdhalimanderdhaliwal3179 9 หลายเดือนก่อน +6

      ਸੁਖਪਾਲ ਹੋਰੀ ਵੀ ਮਾਤਾ ਤੋ ਬਿਨਾ ਨਿੱਲ ਆ

    • @gaggagill6934
      @gaggagill6934 9 หลายเดือนก่อน

      ​@@mannasingh3388ਨਹੀਂ ਬਣ ਗਏ ਪਏ, ਦੀ❤ ਪਏ ਹੀ ਗਏ ਦਾ

  • @ramansidhu2245
    @ramansidhu2245 10 หลายเดือนก่อน

    ਬੇਬੇ ਪੇਂਡੂ ਵਿਰਸਾ ਚ ਤੇਰੀ ਵਾਹਲੀ ਟੋਹਰ ਸੀ਼

  • @komalsidhu2228
    @komalsidhu2228 10 หลายเดือนก่อน +1

    Bahut vadia virpal lachhi all members ❤️

  • @GurpreetKaur-nq1dm
    @GurpreetKaur-nq1dm 7 หลายเดือนก่อน

    Loka da machewa ne mukta ghr diya kushiya dekh ke ghr ujadn aa jande ne

  • @sairasyed2122
    @sairasyed2122 9 หลายเดือนก่อน

    Bohat vaadia ji
    Watch From Switzerland

  • @shamsherdhaliwal7379
    @shamsherdhaliwal7379 10 หลายเดือนก่อน +1

    ਸੋਹਣੀ ਵੀਡੀਓ ਹੈ

  • @parmjeetkaur6247
    @parmjeetkaur6247 10 หลายเดือนก่อน +3

    ਬਹੁਤ ਸੋਹਣੀ ਵੀਡੀਓ ਆ ਜੀ ❤❤❤❤

  • @BeFluentinEnglishRakeshSharma
    @BeFluentinEnglishRakeshSharma 10 หลายเดือนก่อน +2

    Moral of the story 👌👌👌👌👌

  • @manrajsingh.9r.187
    @manrajsingh.9r.187 9 หลายเดือนก่อน +2

    Massi na bebe nu tang kar veerpal nu job karn do

  • @NoorSingh-gv4nh
    @NoorSingh-gv4nh 10 หลายเดือนก่อน +2

    Very nice 🎉🎉❤❤❤ji

  • @surjeetSingh-lg4hf
    @surjeetSingh-lg4hf 10 หลายเดือนก่อน +2

    Very nice 🎉🎉❤❤🎉🎉

  • @jatinderkaur_77
    @jatinderkaur_77 10 หลายเดือนก่อน +2

    Nice 😍

  • @jasveerkaurmaan9250
    @jasveerkaurmaan9250 10 หลายเดือนก่อน +2

    ਵਾਹ ਮਾਸੀ ਜੀ

  • @babybaby2986
    @babybaby2986 9 หลายเดือนก่อน +1

    Vdia a bebe tusi sukhpal nal kite jada Vdia ce hun ve thik o

  • @bindsmagh
    @bindsmagh 10 หลายเดือนก่อน +4

    ਬਹੁਤ ਵਧੀਆ ਸਟੋਰੀ ਬਣਾਈਆਂ ਸੀਰਾ ਕਰਤਾ ਵੀਰਪਾਲ ਨੇ ❤❤

  • @preetjindal3834
    @preetjindal3834 10 หลายเดือนก่อน +1

    Bhut vadia acting Aunty g😊😊

  • @manpreetdhaliwal6765
    @manpreetdhaliwal6765 10 หลายเดือนก่อน +2

    Osam ❤❤

  • @wiskyk2863
    @wiskyk2863 10 หลายเดือนก่อน

    Very Very nice story Amber dhindsa canada

  • @RukmaniDevi-vl4nn
    @RukmaniDevi-vl4nn 9 หลายเดือนก่อน +1

    Veveji tuhada roll badia lgda hai tusi sukhpal nall kyu chad dita

  • @lakhwinderkaur7081
    @lakhwinderkaur7081 10 หลายเดือนก่อน +1

    Very nice 👌👌❤❤

  • @kcprince2664
    @kcprince2664 9 หลายเดือนก่อน

    very nice vdo HARJINDER SINGH KC

  • @daljitbedi76
    @daljitbedi76 10 หลายเดือนก่อน +3

    ਬਹੁਤ ਵਧੀਆ ਵੀਡੀਓ ਮਾਤਾ ਜੀ।

  • @anmoldhaliwal3198
    @anmoldhaliwal3198 10 หลายเดือนก่อน +2

    Nyc

  • @user-mc9hv1bu2q
    @user-mc9hv1bu2q 10 หลายเดือนก่อน +1

    Good message

  • @BhinderKaur-pg7hk
    @BhinderKaur-pg7hk 10 หลายเดือนก่อน +1

    Very nice video ji 💕💕❤❤

  • @sukhpalhunjan8353
    @sukhpalhunjan8353 9 หลายเดือนก่อน

    Veerpal de acting too good her husband not very good bebe always very good

  • @jatindersinghrm5317
    @jatindersinghrm5317 9 หลายเดือนก่อน +1

    Mata g sukpal Onaa nal video banoo deken nu g ni krda video

  • @dimplerani4087
    @dimplerani4087 9 หลายเดือนก่อน

    ਬਹੁਤ ਵਧੀਆ ਵੀਡੀਓ ਹੈ 🎉🎉🎉🎉🎉

  • @devil.com1070
    @devil.com1070 10 หลายเดือนก่อน +1

    Behn teri acting buht sohni khici chal kamm nu

  • @chatthalayer9607
    @chatthalayer9607 9 หลายเดือนก่อน

    ਬਹੁਤ ਵਧੀਆ ਵੀਡੀਓ ਹੈ ਜੀ ❤❤

  • @rampalsingh9582
    @rampalsingh9582 10 หลายเดือนก่อน +1

    Very nice video ❤

  • @BaljinderKaur-hx5wx
    @BaljinderKaur-hx5wx 10 หลายเดือนก่อน +1

    Good video

  • @sagargill8666
    @sagargill8666 10 หลายเดือนก่อน +1

    bhut vdia y 🥰🙏

  • @Fansclub-3185
    @Fansclub-3185 10 หลายเดือนก่อน +2

    Massi bnnu star sadi❤❤❤ sarpanchni massi jindabaad 🤟

  • @RajwinderKaur-kp9oe
    @RajwinderKaur-kp9oe 7 หลายเดือนก่อน

    Bahut vadiya acting

  • @baljeetkaur7394
    @baljeetkaur7394 7 หลายเดือนก่อน

    Nice video

  • @Life6095
    @Life6095 10 หลายเดือนก่อน +3

    🎉🎉🎉🥰🙌🏻😍🙌🏻

  • @BaljeetKaur-ut6fw
    @BaljeetKaur-ut6fw 7 หลายเดือนก่อน

    very nice

  • @4birds198
    @4birds198 2 วันที่ผ่านมา

    Please mention caption in English and Hindi also viewer are from rajastion

  • @virendrasabharwal2180
    @virendrasabharwal2180 9 หลายเดือนก่อน

    very nice program kanpur

  • @GurmeetKaur-jh1bs
    @GurmeetKaur-jh1bs 5 หลายเดือนก่อน

    Nice

  • @user-iw5vm2jy3g
    @user-iw5vm2jy3g 10 หลายเดือนก่อน +1

    Very nice

  • @user-dg5ye6sm7q
    @user-dg5ye6sm7q 10 หลายเดือนก่อน +1

    ❤❤

  • @simransingh2106
    @simransingh2106 9 หลายเดือนก่อน

    ਸੁੱਖਪਾਲ nal ਕੰਮ ਵਧੀਆ ਲੱਗਦਾ

  • @ramanpreetkaur1583
    @ramanpreetkaur1583 10 หลายเดือนก่อน +1

    👍🏻👍🏻nyc

  • @bachittarsingh2867
    @bachittarsingh2867 10 หลายเดือนก่อน

    ਬਹੁਤ ਵਧੀਆ ਵਲੋਗ

  • @MalkeetSingh-fl8rc
    @MalkeetSingh-fl8rc 10 หลายเดือนก่อน +1

    Good job mata g

  • @OmParkash-sf9dl
    @OmParkash-sf9dl 9 หลายเดือนก่อน +1

    Tuci ਜੱਸੇ nal kam kroo,,,request ee bhuttt

  • @MandeepKaur-nb7vu
    @MandeepKaur-nb7vu 9 หลายเดือนก่อน

    Sadi vi melo chachi hi hai ghar patan vali

  • @user-eu6zq2eu4q
    @user-eu6zq2eu4q 10 หลายเดือนก่อน +1

    Bebe TUC sukhpaal Didi nl e jachde oo

  • @Meenak677
    @Meenak677 10 หลายเดือนก่อน

    Very nice video 🎉from Canada

  • @duoserver
    @duoserver 10 หลายเดือนก่อน

    Very good Story👌👌

  • @RajpalSingh-lg2fv
    @RajpalSingh-lg2fv 8 หลายเดือนก่อน

    Very nice video ❤❤😊❤

  • @kiranjitkaur9977
    @kiranjitkaur9977 9 หลายเดือนก่อน

    Nice story 💖

  • @BGMIYT192
    @BGMIYT192 7 หลายเดือนก่อน

    Waheguru ji

  • @garmalsingh4181
    @garmalsingh4181 8 หลายเดือนก่อน

    Mata g hun es melo mashe de change tra rail banune c kahnd ta laeke v nahe gae oh ta agg lagun he ae c mata g de aecting bahout badeya our public lae suneha bahut badeya deta gaeya hae video vitch

  • @garmalsingh4181
    @garmalsingh4181 8 หลายเดือนก่อน

    18 ment te mata g de jdo chugle chale na ta kahnd law bena he mud gae har pend vitch panj char melo hundeya he han

  • @meetokaur6000
    @meetokaur6000 8 หลายเดือนก่อน

    Very nice video uk 🌹🙏👌

  • @sunnyduggal5596
    @sunnyduggal5596 10 หลายเดือนก่อน +1

    Good video❤❤🎉🎉

  • @gurdeepdhillonmusekherewal4296
    @gurdeepdhillonmusekherewal4296 10 หลายเดือนก่อน +3

    Very good story 🎉🎉

  • @nikkasekhon8075
    @nikkasekhon8075 10 หลายเดือนก่อน +1

    🎉🎉🎉🤩🤩