Sanu Chhad Ke (New Share & Antras) - Manmohan Waris : Punjabi Virsa 2011, Melbourne

แชร์
ฝัง
  • เผยแพร่เมื่อ 6 เม.ย. 2012
  • Sanu Chhad Ke (New Share & Antras)
    itunes.apple.c...
    To view the original Mehsoos video please follow this link: • Mehsoos - Manmohan War...
    This song was rewritten by Sukhpal Aujla for Punjabi Virsa 2011, Melbourne, Australia. Manmohan Waris performs new sher & song. © 2011-2012 Plasma Records. www.plasmarecor... or / plasmarecords .
  • เพลง

ความคิดเห็น • 613

  • @MikaSandhu
    @MikaSandhu 2 ปีที่แล้ว +20

    ਹੁਣ ਕਿਦਾ ਸਾਹ ਚਲਦੇ ਨੇ, ਮੁਲਾਕਾਤ ਤੋਂ ਬਿਨਾਂ।
    ਹੁਣ ਕਿਦਾ ਰੋਟੀ ਲੰਘਦੀ ਏ, ਗੱਲਬਾਤ ਤੋਂ ਬਿਨਾਂ।

  • @user-gb7iq4vq9p
    @user-gb7iq4vq9p 6 หลายเดือนก่อน +127

    ਕੌਣ ਕੌਣ 2024 'ਚ ਵੀ ਸੁਣ ਰਿਹਾ ਆਂ

  • @VarinderSingh-tl5gs
    @VarinderSingh-tl5gs 3 หลายเดือนก่อน +12

    ਪਤਾ ਨਹੀਂ ਕਿਉਂ ਵਿਛੋੜੇ ਪੈਂਦੇ ਕਿਉਂ ਸੱਜਣ ਛੱਡ ਜਾਂਦੇ

  • @munishsharma992
    @munishsharma992 5 ปีที่แล้ว +143

    ਇਸ ਤੌਂ ਉੱਪਰ ਕੁਝ ਨਹੀਂ
    ਵਾਰਸ ਸਾਬ ਦਿਲੋਂ ਪਿਆਰ ਆ🙏🏻🙏🏻

  • @pavgrewal4521
    @pavgrewal4521 4 ปีที่แล้ว +19

    Wah❣️❣️❣️ਅਜੀਬ ਹੀ ਜਾਦੂ ਆ ਵਾਰਿਸਾਂ ਭਰਾਵਾਂ ਦੀ ਆਵਾਜ਼ ਚ।

  • @saroopmobiles
    @saroopmobiles 5 ปีที่แล้ว +44

    ਤੂ ਅਾਜ ਭੀ ਹੈ ਮੇਰੇ ਲੀੲੇ ਜ਼ੱਨਤ ੲੇ ਖਿਅਾਲ
    ਹੈ ਤੁਜ ਮੇਂ ਦਫਨ ਮੇਰੀ ਜ਼ਿੰਦਗੀ ਕੇ ਚਾਰ ਸਾਲ...ਸਾਹਿਰ ਲੁਧਿਅਾਨਵੀ

  • @happynauria9310
    @happynauria9310 6 หลายเดือนก่อน +8

    ਮੇਰੀ ਜਿੰਦਗੀ ਗਾ ਦਿੱਤੀ ਤੁਸੀਂ ਭਾਜੀ ਸਾਰਾ ਦਿਨ ਹੀ ਤੁਹਾਨੂੰ ਹੀ ਸੁਣੀ ਦਾ ਆ,love u ਭਾਜੀ ❤

  • @gurpreetuppal1167
    @gurpreetuppal1167 3 ปีที่แล้ว +15

    ਕੱਚੇ ਕੋਲੇ ਵਾਂਗੂ ਜੇ ਮਿੱਤਰਾਂ ਲਈ ਭਖਦੀ ਏਂ
    ਫਿਰ ਕਿਉਂ ਨੀ ਦੱਸਦੀ ਹੁਣ ਮਿਲਣੇ ਦੀ ਇੱਛਾ ਰੱਖਦੀ ਏਂ

  • @williampreetsingh5237
    @williampreetsingh5237 2 ปีที่แล้ว +7

    ਕੱਚੇ ਕੋਲੇ ਵਾਗੂਂ ਮਿਤਰਾ ਲਈ ਭਖਦੀ ਏ , ਫੀਰ ਕਿਓ ਨੀ ਦੱਸਦੀ ਮੁੜ ਮਿਲੜੇ ਦੀ ਇਸ਼ਾ ਰੱਖਦੀ ਏ…..👌👌👌👌

  • @kaydeep.
    @kaydeep. ปีที่แล้ว +2

    ਹਾਏ ਕਿਸੇ ਦੀ ਯਾਦ ਦਵਾ ਤੀ ਇਸ ਗੀਤ ਨੇ। 😥😥😥
    ਵਾਕਈ ਵਿਛੜੇ ਨੀ ਭੁੱਲਦੇ।

  • @RajKumar-hq2ow
    @RajKumar-hq2ow 2 ปีที่แล้ว +3

    Wah ji wah. Purane singer purane hi hunde ne bht vdia manmohan saab ji

  • @user-fr6lr1gj1e
    @user-fr6lr1gj1e 6 หลายเดือนก่อน +2

    ❤❤❤ ਬਹੁਤ ਵਧੀਆ ਗੀਤ ਤੇ ਮੇਰੇ ਦਿਲ ਨੂੰ ਛੂਹ ਗਿਆ

  • @karankapila20
    @karankapila20 11 ปีที่แล้ว +67

    0 dislike... this is the standard of immortal singer....Waris Manmohan.....

  • @gurpreetsahota5905
    @gurpreetsahota5905 2 ปีที่แล้ว +4

    ਬਚਪਨ ਵਿੱਚ ਵੀ ਸੁਣਿਆ ਤੇ ਜਵਾਨੀ ਵਿੱਚ ਵੀ ਸੁਣਦੇ ਹਾਂ ਬੁਢਾਪੇ ਦਾ ਵੀ ਸਹਾਰਾ ਹੀ ਕਰਦਾ ਹੁਣ ਤਾਂ ਮਨਮੋਹਨ ਵਾਰਿਸ

  • @GuruNanakArtsBareta-ie6cr
    @GuruNanakArtsBareta-ie6cr ปีที่แล้ว +3

    *_ਕਿਉ ਸੰਗਤਾਰ ਨੂੰ ਛੱਡਿਆ ਦਿਲ ਤਾਂ ਕਹਿੰਦਾ ਹੋਵੇਗਾ_*

  • @munishsharma992
    @munishsharma992 24 วันที่ผ่านมา

    ਮੇਰੀ ਜਿੰਦਗੀ ਦਾ ਸਭ ਤੋ ਸੋਹਨਾ ਗਾਣਾ ❤

  • @pardeepnoori7191
    @pardeepnoori7191 6 หลายเดือนก่อน +26

    ਕੌਣ ਸੁਣ ਦਾ 2024 ਚੋਂ

    • @SatnamSingh-jp9ti
      @SatnamSingh-jp9ti 2 หลายเดือนก่อน

      2001 toh still 🥰

    • @PrinceSogi
      @PrinceSogi หลายเดือนก่อน

      Main 12 saall sunda peya

  • @AkshaySharma-ni2df
    @AkshaySharma-ni2df 4 ปีที่แล้ว +20

    2020 aaun wala khana 2020 ch ve ah song sunia

  • @amritbatth5432
    @amritbatth5432 11 หลายเดือนก่อน +2

    ਆਹਾ ਕਿਆ ਬਾਤਾਂ ❤🙌🙌

  • @G_singh1
    @G_singh1 6 ปีที่แล้ว +9

    One of the best vocalist punjabi music has .. and great performer.. 👍🙏🙏

  • @PoojaSharma-li4fp
    @PoojaSharma-li4fp 2 ปีที่แล้ว +3

    Super singer duniya te ada da koi singer ni na hai na hona

  • @amanindersinghtoor4774
    @amanindersinghtoor4774 5 หลายเดือนก่อน +26

    ਕੌਣ ਕੌਣ 2025 ਚ ਭੀ ਸੁਣ ਰਿਹਾ ਮੇਰੇ ਵਾਂਗੂੰ ❤

    • @PBVlogs-tk6ui
      @PBVlogs-tk6ui 5 หลายเดือนก่อน +3

      Ahe 2024 chlda veer ji😅

    • @bootagill494
      @bootagill494 4 หลายเดือนก่อน +1

      Bai o time traveller aa

    • @sukhvirsingh2786
      @sukhvirsingh2786 4 หลายเดือนก่อน +1

      Next leval 😂

    • @user-tk8dl8ie9i
      @user-tk8dl8ie9i 3 หลายเดือนก่อน

      2025 ਵਿੱਚ ਤਾਂ ਕਹਿੰਦੇ ਸਕਾਈਲਾਪ ਡਿੱਗ ਪੈਣਾ।😂😂😂😂😂

  • @zaildar2486
    @zaildar2486 12 ปีที่แล้ว +12

    ਆਉਦੀ ਜਾਦੀ ਛਾਵੇ ਬਿਹ ਗਈ ਜੱਦ ਜੀ ਕਿਤਾ ਛਾਗ ਕੇ ਲੈ ਗਈ ਉਸ ਰੁੱਖ ਨੂੰ ਵੱਡ ਕੇ ਧੁੱਪੇ ਚਿਹਰਾ ਲੂਸ ਹੌ ਰਿਹਾ ਇ ਦੱਸ ਸਾਨੂੰ ਛੱਡ ਕੇ ਕਿੱਦਾ ਦਾ ਮਹਿਸੂਸ ਹੇ ਰਿਹਾ ਏ

  • @differentyoutuberrk6512
    @differentyoutuberrk6512 5 ปีที่แล้ว +1

    Awsome yrr 100 vaar sun la fr v bhut mja aa rha dil krda khatm hi na hove

  • @harmeshgoswami9179
    @harmeshgoswami9179 4 ปีที่แล้ว +2

    25 sep 2019
    12:56 am
    Soulfull
    Kyu sukhpal nu chadya dil tan kehnda hovega 😊👌👌👌👌👌👌👌👌😘

  • @sunnykhoslaofficial
    @sunnykhoslaofficial 5 หลายเดือนก่อน +2

    ❤❤ ਵਾਰਿਸ ਸਾਬ❤❤

  • @hardeepsinghchaudhry5691
    @hardeepsinghchaudhry5691 5 ปีที่แล้ว +2

    vaah waris saab jionde raho tandrustiya manno punjabi virse da waris ...Manmohan waris

  • @chandermohan3858
    @chandermohan3858 4 ปีที่แล้ว +3

    I m your fan since childhood..lovely voice manmohan waris sir,kamal heer and sangtar ji...God bless you people and whole plasma record crew members..i wish i could meet u....keep rocking..

  • @GurindersinghJutla-mn1sk
    @GurindersinghJutla-mn1sk 5 หลายเดือนก่อน +2

    Listing in still March 2024

  • @Multicontent25
    @Multicontent25 7 ปีที่แล้ว +18

    Das sanu chad ke kida da mehsoooos ho rea haaa ,att track.

  • @kumarsahil4713
    @kumarsahil4713 ปีที่แล้ว +2

    This is man of real sweet voice and emotions wat a talent of punjaab waris saab

  • @PunjabiShortVideos4u
    @PunjabiShortVideos4u 3 ปีที่แล้ว +2

    Jinni waar sunlo, onna e nava a.
    Kaia dia feelings jurria honia es song naal, hmmm

  • @yashpalsingh4053
    @yashpalsingh4053 6 หลายเดือนก่อน +1

    2024 ch v sunda pya yrr mai 25 saal ho gye yarri tutte nu hale tak pyaar nhi kita dubara

  • @simranmaan4058
    @simranmaan4058 5 ปีที่แล้ว +1

    sukhpal veer ne bohat e jeada khoob likheya....thakns veer g

  • @simranwalia4044
    @simranwalia4044 4 ปีที่แล้ว +2

    Song suneya bot time a, pr aj feel ho reha song. 👌🔥

  • @happyraikoti9322
    @happyraikoti9322 3 ปีที่แล้ว +2

    Akaash eda de song es time'ch v aun ❤️❤️

  • @gurbrar2326
    @gurbrar2326 2 ปีที่แล้ว +1

    22 yr sachi boht hi jiada sohna geet aa skoon aa janda aa ❤❤

  • @baljinder1122
    @baljinder1122 3 ปีที่แล้ว +4

    ਮਨ ਨੀ ਭਰਦਾ ਵਾਰਿਸ ਨੂੰ ਸੁਣ ਸੁਣ ਕੇ

  • @jagirkumar5701
    @jagirkumar5701 3 หลายเดือนก่อน

    Ooo wah wah...bhut time bayd sunea

  • @rajwindersingh862
    @rajwindersingh862 5 ปีที่แล้ว +43

    motto kde ta yaad krdi howe gi i really miss u jithe v a khush rhe

    • @Rajinder343
      @Rajinder343 5 ปีที่แล้ว +9

      sahi gl khus Rahe saria motiya hi bewafa....... ✌️🙏

    • @shagunpreetsingh9561
      @shagunpreetsingh9561 5 ปีที่แล้ว +3

      Shi keha veere

    • @vlogs2582
      @vlogs2582 5 ปีที่แล้ว +1

      @@Rajinder343 hahahahaha lol

    • @Rajinder343
      @Rajinder343 5 ปีที่แล้ว

      ravneet tum to nhi moti 🤪😝

    • @Rajinder343
      @Rajinder343 5 ปีที่แล้ว

      @@vlogs2582....?

  • @sukhjindersingh3569
    @sukhjindersingh3569 5 ปีที่แล้ว +2

    Waahhh ji wahhhh Maja gya manmohan sahab♥️🎸

  • @brarphotographyrinku4769
    @brarphotographyrinku4769 2 ปีที่แล้ว +2

    ਸਾਡੇ ਤਾਂ ਕਿਆਫੇ ਕਾਫੀ ਸਮਾਂ ਹੋ ਗਿਆ ਏ, ਰੱਬ ਜਾਣੇ ਤੇਰੇ ਨਾਲ ਕੀ ਕੀ ਨਵਾਂ ਹੋ ਗਿਆ ਏ

    • @ashishgaba1836
      @ashishgaba1836 4 หลายเดือนก่อน

      ਕਿਆਫ਼ੇ meaning ?

  • @RohitSharma-hc4td
    @RohitSharma-hc4td 7 ปีที่แล้ว +20

    Saade ta gya fer kaafi sama ho gya hai... Rabb jane tere naal ki ki nava ho gya hai...

    • @sohalamandeep
      @sohalamandeep 5 ปีที่แล้ว +4

      sade ta KEYAFE (KAHANI)

    • @xaviar5055
      @xaviar5055 5 ปีที่แล้ว

      @@sohalamandeep thnx Bro mainu samaj nhi aa rhi c

    • @sohalamandeep
      @sohalamandeep 5 ปีที่แล้ว

      @@xaviar5055 ur welcome bro 👍

  • @kaurharpreet6516
    @kaurharpreet6516 7 ปีที่แล้ว +3

    love this.. waris saab tusi Great Ho 😍😍😘😘

  • @vellyjatt9127
    @vellyjatt9127 2 ปีที่แล้ว +1

    udo mai 12 bich te taja taja dil tutya c te bai da aah live ehna k sunya c pusho na

  • @JayKay-ht8rg
    @JayKay-ht8rg 5 ปีที่แล้ว +2

    THIS is proper Punjabi music culture.

  • @hardipdeep7384
    @hardipdeep7384 6 หลายเดือนก่อน +2

    2024 still Favourite

  • @varandeepsingh4292
    @varandeepsingh4292 3 ปีที่แล้ว +10

    3:09 heart touching beat 😍😍😍

  • @vinodkumar-rj9lp
    @vinodkumar-rj9lp 2 ปีที่แล้ว +10

    Memories revived after listening to this....

  • @GurjeetSingh-zv2oh
    @GurjeetSingh-zv2oh 2 ปีที่แล้ว +2

    No words to define this song.

  • @deeppaul1
    @deeppaul1 11 ปีที่แล้ว +305

    ਕਦੀ ਵੀ ਉਸਨੂੰ "ਨਜ਼ਰ-ਅੰਦਾਜ਼" ਨਾ ਕਰੋ
    ਜਿਸਨੂੰ ਤੁਹਾਡੀ ਬਹੁਤ "ਪਰਵਾਹ" ਹੋਵੇ,
    ਨਹੀਂ ਤਾਂ ਇੱਕ ਦਿਨ ਤੁਹਾਨੂੰ "ਅਹਿਸਾਸ" ਹੋਵੇਗਾ ਕਿ
    ਪੱਥਰਾਂ ਨੂੰ ਇਕੱਠੇ ਕਰਦੇ ‌‌- ਕਰਦੇ ਤੁਸੀ "ਹੀਰਾ" ਗਵਾ ਬੈਠੇ ਹੋ ....

  • @anasog56
    @anasog56 ปีที่แล้ว +3

    sweet and amazing voice ❣️

  • @vibhorsharma7346
    @vibhorsharma7346 2 ปีที่แล้ว

    Rooh khush......siraaa laata waris saab.....

  • @mannbajaj1412
    @mannbajaj1412 4 ปีที่แล้ว +5

    dislike ਕਰਣ ਵਾਲਿਆਂ ਕੁੜੀਆਂ ਨੇ ਜਿਹਨਾਂ ਨੂੰ ਇਸ ਗਾਣੇ ਦੇ ਅੰਤਰੇ ਤੇ ਸ਼ਾਇਰੀ ਦੀਆ ਲਾਇਨਾ ਆਪਣੇ ਆਪ ਤੇ ਲਗ ਦਿਆਂ ਪਈਆਂ ਹੋਣਆ

  • @punjabivibes6879
    @punjabivibes6879 3 ปีที่แล้ว +5

    ਕੋਈ ਅਲਫਾਜ਼ ਨਹੀ ਬਿਆਨ ਕਰਨ ਨੂੰ

  • @miths5
    @miths5 12 ปีที่แล้ว +23

    i love dis one !! Wonderful Waris

  • @tennysonhashmi4143
    @tennysonhashmi4143 6 ปีที่แล้ว +1

    bai ik gal sach kma tusi mera zindgi daa supna aa v tuhanu tinaaa nu live sunna aaa ik vaar kitte mille taa jarur dsunga ki ki sadra aa dil v tuhade vaare 😘😘😘😘

  • @kaurharpreet6516
    @kaurharpreet6516 6 ปีที่แล้ว +7

    Waris saab . 👌❤ kuo preet nu chadyaa dil ta khnda howega👌

    • @sukhstyle92
      @sukhstyle92 6 ปีที่แล้ว

      Kaur Harpreet 😂😂😂😂 san thik ho jana

  • @VishalSharma-ep9nb
    @VishalSharma-ep9nb 6 ปีที่แล้ว +2

    Siraaaa 22 still hurts its been what 18 years 😔

  • @Afsar176
    @Afsar176 5 หลายเดือนก่อน

    ਦੱਸ ਸਾਨੂੰ ਛੱਡ ਕੇ ਕੀਦਾ ਦਾ ਮਹਿਸੂਸ ਹੋ ਰਿਹਾ ਏ ❤

  • @JaspalRai-bh9lx
    @JaspalRai-bh9lx 2 หลายเดือนก่อน

    Sda bhar geet ne varis saab de

  • @bipsamerican6701
    @bipsamerican6701 5 ปีที่แล้ว +1

    No one can beat manmohan sahib.i like every single word

  • @kumaramit7207
    @kumaramit7207 3 ปีที่แล้ว

    ਦਸ ਸਾਨੂੰ ਸੈਡ ਕੇ ਕਿੰਦਾ ਮਹਿਸੂਸ ਹੋ ਰਿਹਾ ਹੈ very good song ❤️❤️❤️🌹🥰🥰

  • @tishivebajaj3267
    @tishivebajaj3267 ปีที่แล้ว

    ਸਾਨੂੰ ਛੱਡ ਹੁਣ ਕਿਹੜਾ ਤੇਰੀ ਲੋਟੋ ਨਿਕਲ ਗਈ..
    ਹੁਣ ਕਿਦਾ ਸਾਹ ਚੱਲਦੇ ਨੇ ਮੁਲਾਕਾਤ ਤੋਂ ਬਿਨ੍ਹਾਂ 😭😭

  • @balwinderbhukal6995
    @balwinderbhukal6995 6 ปีที่แล้ว +3

    ਬਸ ਸੁਣੀ ਜਾਵੋ....ਬਹੁਤ ਬਹੁਤ ਪਿਅਾਰ

  • @happyhans
    @happyhans 5 ปีที่แล้ว

    Bhout ghant aa ji 💓 touching song aa ma ta thouda song he sunda rehna sirra krwa deta veer ji

  • @ravindersaini2272
    @ravindersaini2272 2 ปีที่แล้ว

    ਪੁਰਾਣਾ ਜ਼ਖਮ ਛੇੜਤਾ ਵਾਰਿਸ ਸਾਬ
    ਅਸੀਂ ਬੱਲਦੇ ਹਾਂ, ਨਾ ਬੁੱਝਦੇ ਹਾਂ ਦੱਸ ਕੀ ਕਰੀਏ, ਅਸੀਂ ਗਿੱਲੇ ਬਾਲਣ ਵਰਗੇ ਕਰਤੇ ਤੂੰ ਅੜੀਏ ।

  • @pawansoni8339
    @pawansoni8339 ปีที่แล้ว

    Kyu sukhpal nu chdya dil ta kainda hove gaa

  • @majarsaini5292
    @majarsaini5292 6 ปีที่แล้ว +7

    I love this song

  • @gagang4286
    @gagang4286 3 ปีที่แล้ว +1

    Last Antra 👌👌👌👌👌👌 Kalli kalli gall chin k likhi hoi👌👌👌

  • @sahilsharmafitnessandvlogs7987
    @sahilsharmafitnessandvlogs7987 5 ปีที่แล้ว +2

    hats off to sukhpal💣

  • @preetrai4130
    @preetrai4130 ปีที่แล้ว

    ajj b repeat te repeat love ju waris Bro. 💕

  • @vickygill2126
    @vickygill2126 3 ปีที่แล้ว

    Aaj v nwa aa gana ehe mere lyi
    Jinni war suno oni war skoon ae 😍😘

  • @balkaranromana5139
    @balkaranromana5139 หลายเดือนก่อน

    Kyu karan chadya Dil ta khade hovegya aa

  • @AmritPB31Ala-pw9bn
    @AmritPB31Ala-pw9bn 6 หลายเดือนก่อน

    ਤੇਰੇ ਚੰਮ ਦੇ ਸੁਣਿਆ ਮੈਂ ਗਾਹਕ ਬੜੇ ਨੇ ❌.... ਸਾਡੇ ਸੱਚੇ ਰੱਬ ਨਾਲ ਰਿਸ਼ਤੇ ਪਾਕ ਬੜੇ ਨੇ ☪️

  • @gaggilassoi
    @gaggilassoi 2 ปีที่แล้ว +1

    Heart touching words in song ❤️

  • @saleemkhan0751
    @saleemkhan0751 5 ปีที่แล้ว

    dassssss sanuuu chaddddd kiiii kidaaa daaa ਮਹਿਸੂਸ hooo rahaaa a 😓😓😓😓😒😒🙁🙁🙁

  • @kumargul7868
    @kumargul7868 3 ปีที่แล้ว

    Wah ji wah waris phaji jug jug jeeyo 🙏

  • @SURJIT0011
    @SURJIT0011 12 ปีที่แล้ว +6

    waris bros always top

  • @arshdeepsinghsandhu9621
    @arshdeepsinghsandhu9621 3 ปีที่แล้ว +1

    All time favourite gaana 👏🏽

  • @gaggilassoi
    @gaggilassoi 2 ปีที่แล้ว

    Realty ❤️❤️❤️

  • @ayushtiwari225
    @ayushtiwari225 3 ปีที่แล้ว

    kya baattt yrr 😍😍😍

  • @BalwantSingh-oq3oo
    @BalwantSingh-oq3oo 7 หลายเดือนก่อน +1

    Meri Jaan 😢😢😢😢

  • @hellyramgarhia8761
    @hellyramgarhia8761 6 ปีที่แล้ว +1

    Thode wrga koi ni bruh 🔥💯✔

  • @balwindersaira224
    @balwindersaira224 5 ปีที่แล้ว

    Siraa daily repeat chalda

  • @gagansingh7165
    @gagansingh7165 ปีที่แล้ว

    4:00 very nice shukhpal veere

  • @GURJANTSINGH-rk6bx
    @GURJANTSINGH-rk6bx 4 ปีที่แล้ว +1

    taah dian gallan 👌🏻👌🏻👌🏻

  • @Dhillon36
    @Dhillon36 6 ปีที่แล้ว

    Aj v repeat ta chlda ustad ji

  • @RaichanKuldeep
    @RaichanKuldeep 5 ปีที่แล้ว +1

    Old is gold saying goes well with you.

  • @KULDEEPSINGH-xf1es
    @KULDEEPSINGH-xf1es 7 ปีที่แล้ว +4

    ਘੈਂਟ ਗਾਣਾ

  • @lovepreetrattan465
    @lovepreetrattan465 3 หลายเดือนก่อน

    Always good 😊❤

  • @rajbeersandhu1444
    @rajbeersandhu1444 7 ปีที่แล้ว +3

    the legend

  • @Ohwim
    @Ohwim 2 ปีที่แล้ว

    Sachi bhaji tuhadi singing........o m g great

  • @AmritPal-ux3ui
    @AmritPal-ux3ui 3 ปีที่แล้ว

    Ajj vi jd yaad aje

  • @TheKinix13
    @TheKinix13 4 ปีที่แล้ว

    Siraa

  • @gauravaroraofficial
    @gauravaroraofficial 5 ปีที่แล้ว

    Paaji i love this song love u paaji truck bharke me song din vich 10 vaari sunda hai

  • @bachhalparvinder6562
    @bachhalparvinder6562 4 ปีที่แล้ว +1

    No words .....❤️❤️❤️❤️

  • @rinkukhullar539
    @rinkukhullar539 4 ปีที่แล้ว

    ਏਹ ਗਾਂਓਂਦਾ ਕਿ ਝਾਂਜਰ ਛਣਕਦੀ ਆ👌👌👌👌

  • @gurpeetsingh7187
    @gurpeetsingh7187 3 ปีที่แล้ว

    Bai sirra la dinda

  • @varinderjohal7454
    @varinderjohal7454 5 ปีที่แล้ว

    Kya baat...end...