Full | Debi Live 8 | Kissey Mohabbat De | Debi Makhsoospuri Poetry Live Show 2024

แชร์
ฝัง
  • เผยแพร่เมื่อ 15 ม.ค. 2025

ความคิดเห็น • 479

  • @kpcreation5067
    @kpcreation5067 2 วันที่ผ่านมา +1

    ਦੇਬੀ ਆਸ਼ਕ ਥੋੜੇ ਸੁਥਰੇ ਗੀਤਾਂ ਦੇ.. ਕੌਣ ਦੇਖੇ ਕੌਣ ਸੁਰੀਲਾ ਗਾਉਂਦਾ ਏ ❤❤❤

  • @Sona-rh4cy
    @Sona-rh4cy 4 หลายเดือนก่อน +26

    ਦੇਬੀ ਮਖ਼ਸੂਸਪੁਰੀ ਨੂੰ ਸੁਣਨ ਵਾਲੇ ਸ੍ਰੋਤੇ ਸੁਹਿਰਦ ਅਤੇ ਵਧੀਆ ਸੋਚ ਦੇ ਮਾਲਕ ਹਨ।

  • @kuldeepsidhu4881
    @kuldeepsidhu4881 7 หลายเดือนก่อน +36

    ਪਿਛਲੇ ਸੱਤ ਲਾਇਵ ਕੰਠ ਨੇ ਮੂੰਹ ਜਵਾਨੀ ਯਾਦ ਨੇ, ਇਨਾ ਪਿਆਰ ਹੈ ਜੀ ਤੁਹਾਡੇ ਨਾਲ ਤੇ ਤੁਹਾਡੇ ਸ਼ੇਅਰਾ ਨਾਲ ਦੇਬੀ ਭਾਜੀ ਪਰਮਾਤਮਾ ਕਿਰਪਾ ਰੱਖੇ ਤੁਹਾਡੇ ਤੇ

    • @RakeshKumar-ig1uh
      @RakeshKumar-ig1uh 7 หลายเดือนก่อน +1

      Bhaji tuhanu ehna baare hor jaankari devanga je kr TUC keho ta, end gallbat aa

    • @yaarpindawale555
      @yaarpindawale555 2 หลายเดือนก่อน

      ਬਾਈ ਜੀ ਤੁਸੀਂ ਵੀ ਮੇਰੀ ਕੈਟਾਗਰੀ ਦੇ ਹੋ ਦੇਬੀ ਉਸਤਾਦ ਜੀ ਕਿਆ ਬਾਤ ਹੈ

    • @baljindersingh1852
      @baljindersingh1852 19 วันที่ผ่านมา

      ​@@RakeshKumar-ig1uh bhaji ki ehna de jinne v share aye o mil sakde saare kiteo

  • @jeetbalia6660
    @jeetbalia6660 10 หลายเดือนก่อน +56

    ਰੱਬ ਕਰੇ ਬੱਸ ਮੈਂ ਓਹਦੇ, ਜਲਵੇ ਦੀ ਗੱਲ ਕਰਦਾ ਮਰਾਂ
    ਓਹਦੀਆਂ ਪੈੜਾਂ ਦੇ ਵਿੱਚ ਮੈਂ, ਪੈਰ ਆਪਣੇ ਧਰਦਾ ਮਰਾਂ
    ਮੌਤ ਤਾ ਇੱਕ ਦੀ ਆਉਣੀ ਏ ਪਰ ਮੈਂ ਜਦ ਵੀ ਮਰਾਂ
    ਦੇਬੀ ਨੂੰ ਸੁਣਦਾ ਮਰਾਂ, ਜਾਂ ਦੇਬੀ ਨੂੰ ਹੀ ਪੜ੍ਹਦਾ ਮਰਾਂ
    ...... ਜੀਤ ਬਾਲੀਆ (10-02-24)

  • @officialjagtarjanian
    @officialjagtarjanian 4 หลายเดือนก่อน +8

    ਮੇਰੇ ਵਾਂਗ ਬਹੁਤ ਸਾਰੇ ਲੋਕਾਂ ਦੇ ਦਿਲਾਂ ਵਿੱਚ ਵੱਸਦਾ ਵੀਰ ਮਖਸੂਸਪੁਰੀ ❤❤

  • @gurvindersingh9438
    @gurvindersingh9438 8 หลายเดือนก่อน +16

    ਕੋਹੇਨੂਰ ਹੀਰੇ ਤੋ ਵੀ ਮਹਿਗਾ ਸਾਡਾ ਆਪਣਾ ਦੇਬੀ ਮਖ਼ਸੂਸ ਪੁਰੀ।
    ਕਿਉਕਿ ਜਿਹੜੇ ਲਫਜ਼ ਐਨਾ ਪੰਜਾਬੀ ਮਾ ਬੋਲੀ ਨੂੰ ਦਿੱਤੇ ਨੇ ਤੇ ਜਿਹੜੀ ਸੇਵਾ ਇਹਨਾਂ ਪੰਜਾਬੀ ਮਾਂ ਬੋਲੀ ਦੀ ਰੂਪ ਰੇਖਾ ਲਈ,, ਪਹਿਰਾਵੇ ਲਈ,, ਸੱਭਿਆਚਾਰ ਲਈ,, ਸਾਡੇ ਅਮੀਰ ਵਿਰਸੇ ਨੂੰ ਸਾਂਭਣ ਲਈ ਕੀਤੀ ਓਹਦਾ ਕੋਈ ਮੁੱਲ ਹੀ ਨਹੀ।
    ਯੁੱਗ ਯੁੱਗ ਜਿਓ ਦੇਬੀ ਭਾਜੀ ਅਸੀ ਅਜੇ ਤੁਹਾਡੇ ਕੋਲੋ ਬਹੁਤ ਕੁੱਝ ਸਿੱਖਣਾ ਹੈ। ❤❤

  • @SinghGill7878
    @SinghGill7878 10 หลายเดือนก่อน +27

    ਦੇਬੀ ਦੀ ਕਲਮ ਦੀ ਕੋਈ ਰੀਸ ਨਹੀਂ ਦੇਬੀ ਤਾਂ ਦੇਬੀ ਹੀ ਆ ❤❤❤❤

  • @aaachannel6586
    @aaachannel6586 10 หลายเดือนก่อน +23

    ਲਵ ਯੂ
    ਜਿਉੰਦਾ ਰਹਿ ਵਿਰਾਸਤ ਦਿਆ ਪੁੱਤਰਾ❤️

  • @manjitrajputphagwara9501
    @manjitrajputphagwara9501 10 หลายเดือนก่อน +20

    ਤੇਰੀਆਂ ਲਿਖੀਆਂ ਲਾਈਨਾਂ ਦਾ ਜਵਾਬ ਨਹੀਂ ਕੋਈ,
    ਦਿਲ ਵਿੱਚ ਦੁੱਖ,ਗਮ,ਹੰਝੂ ਫੱਟ ਨੇ ਕਿੰਨੇ,ਹਿਸਾਬ ਨਹੀਂ ਕੋਈ,
    ਸੋਚਾਂ ਤਾਂ ਬਹੁਤ ਨੇ ਇਸ ਨਿਮਾਣੇ ਜਿਹੇ ਦਿਲ ਅੰਦਰ,
    ਮਨਜੀਤ ਦਾ ਤਾਂ ਦੇਬੀ ਨੂੰ ਮਿਲਣ ਤੋਂ ਬਿਨਾਂ ਹੋਰ ਖ਼ਵਾਬ ਨਹੀਂ ਕੋਈ......

  • @baliagraphics6040
    @baliagraphics6040 10 หลายเดือนก่อน +24

    ਲਗਦਾ ਮੇਰੀ ਖਾਤਿਰ ਤੂੰ ਕਦੇ ਵੀ ਰੁਕਣ ਨਈਂ ਲੱਗੀ.... ਬਹੁਤ ਹੀ ਖੂਬਸੂਰਤ ❤👌🏿

  • @baiman6427
    @baiman6427 10 หลายเดือนก่อน +7

    ਪਹਿਲੇ ਲਾਈਵ ਤੋਂ ਅੱਜ ਤੱਕ ਸਾਰੇ ਲਾਈਵ ਸੁਣੇ ਦੇਬੀ ਸਾਬ ਤੁਹਾਡੇ ਹਰ ਵਾਰ ਨਵਾ ਰੰਗ ਦੇਖਣ ਨੂੰ ਮਿਲਦਾ ,,,ਬਹੁਤ ਵਦੀਆ ਲਗਾ ਸੁਣ ਕੇ ,,, ਸ਼ੁਕਰੀਆ

  • @GurdeepSingh-wy1jt
    @GurdeepSingh-wy1jt 10 หลายเดือนก่อน +9

    ਦੇਬੀ ਦੇ ਗੀਤ ਮਿੱਠੇ ਸ਼ਹਿਦ ਵਰਗੇ ਤੰਗ ਸ਼ੋਰ ਨਹੀਓਂ ਕਰਦਾ,
    ਦੁਨੀਆ ਭਾਵੇਂ ਲੱਖ ਗਾਉਂਦੀ ਹੋਵੇ ਦੇਬੀ ਦੀ ਰੀਸ ਕੋਈ ਹੋਰ ਨਹੀਓਂ ਕਰਦਾ,

  • @ਅਵਤਾਰਸਿੰਘ-ਠ8ਵ
    @ਅਵਤਾਰਸਿੰਘ-ਠ8ਵ 10 หลายเดือนก่อน +42

    ਬਾਬਾ ਦੇਬੀ ਜੀ ਅੱਠ ਲਾਈਵ ਦਾ ਕੋਈ ਲਫਜ਼ ਨਹੀਂ ਹੈਗੇ ਸਿਫ਼ਤਾਂ ਕਰਨ ਦੇ ਬੁਹਤ ਵਧੀਆ ਬੁਹਤ ਬੁਹਤ ਪਿਆਰ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਹੋਵੇ ਆਪ ਜੀ ਦੀ ❤❤❤❤❤❤

  • @sukhlopoke4321
    @sukhlopoke4321 4 หลายเดือนก่อน +5

    ਸਕੂਲ ਮਿਲਦਾ ਦੇਬੀ ਭਾਜੀ ਨੂੰ ਸੁਣਕੇ❤❤❤

  • @amitsaroay
    @amitsaroay 10 หลายเดือนก่อน +12

    ਦੇਬੀ ਜੀ, ਕਲਮ✍️ ਤੁਹਾਡੀ ਨੂੰ ਸਿਆਹੀ ਮਿਲਦੀ ਰਵੇਂ, ਆਵਾਜ਼ ਤੁਹਾਡੀ ਨੂੰ ਸੁਰਾਂ ਦੀ💫 ਬਾਦਸ਼ਾਹੀ ਮਿਲਦੀ ਰਵੇਂ, ਸਾਰੇ ਸਰੋਤਿਆਂ ਨੂੰ ਤੁਹਾਡੀ ਮਹਫਿਲ ਮਿਲਦੀ ਰਵੇਂ🎉
    ਕੁਦਰਤੀ।

  • @lakhwindersingh3324
    @lakhwindersingh3324 10 หลายเดือนก่อน +6

    DEBI SAAB TUHADI GEETKARI NU DIL DIYAN GEHRAYIAN CHO SALAM RAB AAP NU HAMESHA CHARRDIKALA CH RAKHE TUSI EDHA HI LIKHDE RAHO

  • @gursimranentertainment
    @gursimranentertainment 10 หลายเดือนก่อน +10

    Sukar aa waheguru ji da debi Bai ji release kiti debi live 8

  • @DaljitSingh-bj5rm
    @DaljitSingh-bj5rm 10 หลายเดือนก่อน +14

    Bina sune keh dina 🔥🔥🔥💖💖

  • @PardeepKumar-vc2kb
    @PardeepKumar-vc2kb 10 หลายเดือนก่อน +8

    ਕਈ ਗੱਲਾਂ ਤੋਂ ਸੁਭਾਅ ਤੇਰਾ ਵਕਤ ਵਰਗਾ ਐ,,,,
    ਲਗਦਾ ਮੇਰੀ ਖਾਤਰ ਤੂੰ ਕਦੇ ਵੀ ਰੁਕਣ ਨੀ ਲੱਗੀ❤❤❤❤❤❤❤❤❤❤❤

  • @avyneet
    @avyneet 10 หลายเดือนก่อน +16

    Finally 🎊🙌🏻👏🏻♥️

  • @baiman6427
    @baiman6427 10 หลายเดือนก่อน +6

    ਮਹਾਨ ਸ਼ਾਇਰ ,,,ਪੰਜਾਬੀ ਮਾਂ ਬੋਲੀ ਦਾ ਬਹੁਤ ਵਡਾ ਨਾਮ

  • @LakhwinderSingh-mk5rn
    @LakhwinderSingh-mk5rn 10 หลายเดือนก่อน +5

    ਵਾਹਿਗੁਰੂ ਮਿਹਰ ਕਰੇ ਦੇਬੀ ਤੇਰੀ ਆਵਾਜ਼ ਦੇ ਵਿੱਚ ਸਕੂਨ ਹੈ ਤੇਰੀ ਸੋਚਣੀ ਤੇਰੀ ਲਿਖਤ ਨੂੰ ਸਲਾਮ ਹੈ

  • @JaspreetSingh-l9l
    @JaspreetSingh-l9l 10 หลายเดือนก่อน +122

    ਜੇ ਦੇਬੀ ਭਾਜੀ ਨੇ ਨਸਿਆ ਤੇ ਹਥਿਆਰਾ ਤੇ ਗਾਇਆ ਹੁੰਦਾ ਤਾ ਹੁਣ ਨੂੰ ਬਿਲਬੋਰਡ ਤੇ ਹੁਣਾ ਸੀ ਵਾਹ ਉਏ ਲੋਕੋ ❤🙏

    • @ਅਵਤਾਰਸਿੰਘ-ਠ8ਵ
      @ਅਵਤਾਰਸਿੰਘ-ਠ8ਵ 10 หลายเดือนก่อน +6

      ਸਹੀ ਕਿਹਾ

    • @LallyBath-w3u
      @LallyBath-w3u 10 หลายเดือนก่อน +5

      Sahi

    • @DaljitSingh-bj5rm
      @DaljitSingh-bj5rm 10 หลายเดือนก่อน +8

      Veer ajj kal loka ch fukr puna bahut aa, lok bss fuddu song hi sunde aa,

    • @PardeepKumar-vc2kb
      @PardeepKumar-vc2kb 10 หลายเดือนก่อน

      Sahi❤

    • @jagjitsingh4785
      @jagjitsingh4785 10 หลายเดือนก่อน +2

      ਬਾਈ ਜੀ ਆ ਜਿਹੜੇ ਸਾਹੀ ਕਿਹੰਦੇ ਆ ਭੂਸੇ ਵਾਲੇ ਦੇ ਗੀਤਾਂ ਨੂੰ ਕੋਈ ਗੱਲਤ ਬੋਲਦਾ ਤਾ ਪਰਚਾ ਕਾਰਨ ਤੱਕ ਜਾਦੇ ਆ ਮੱਤਲਾਵੀ ਲੋਕ ਆ ਪਸਾ ਪੱਲਟ ਲੋਕ ਆ ਵੀਰ ਜੀ ਗੋਸਾ ਨੀ ਕਰਨਾ ਕਿਸੇ ਨੇ ਵੀਰ ਜੀ 🙏🏻🙏🏻🙏🏻🙏🏻🙏🏻 ਜੈ ਕਾਰ ਲੋਗੇ ਤਾ ਮੇਰਾ ਕੀ ਆ

  • @Sarlochan
    @Sarlochan 10 หลายเดือนก่อน +9

    ਜਿੱਲਾ ਸ਼ਹੀਦ ਭਗਤ ਸਿੰਘ ਨਗਰ ਦਾ ਅਨਮੋਲ ਹੀਰਾ ❤️

  • @ronniemaan9296
    @ronniemaan9296 10 หลายเดือนก่อน +5

    ਰੂਹ ਦੀ ਖੁਰਾਕ ਦੇਬੀ ਮਖਸੂਸਪੁਰੀ ਸਾਬ love uh ਬਾਬਾ ਜੀ ਤੁਹਾਡੇ ਪ੍ਰੋਗਰਾਮ ਤੇ ਗੱਡੀ ਲੈ ਕੇ ਜਾਈਂ ਦੀ ਸਿਰਫ਼ ਤੇ ਸਿਰਫ਼ ਤੁਹਾਨੂੰ ਦੇਖਣ ਲਈ ਤੇ ਤੁਹਾਨੂੰ ਸੁਨਣ ਲਈ ਜੀਓੰਦੇ ਵਸਦੇ ਰਹੋ ❤❤❤

  • @rakeshbulandpuri7190
    @rakeshbulandpuri7190 10 หลายเดือนก่อน +5

    ਜ਼ਿੰਦਗੀ ਵਿੱਚੋਂ ਜਿੱਦਣ ਦੀ ਉਹ ਕਮਲ ਗਈ
    ਬਦਲ ਗਈ ਤੂੰ ਬਦਲ ਗਈ
    ਉਸਤਾਦ ਜੀ ਲਗਦਾ ਤੁਹਾਡੀ ਕਲਮ ਕਿਸੇ "ਕਮਲ" ਦੀ ਹੀ ਦੇਣ ਹੈ।

    • @RakeshKumar-ig1uh
      @RakeshKumar-ig1uh 7 หลายเดือนก่อน +1

      Uhi ta hai, jis karke sayeri aa

    • @ultrongaming3947
      @ultrongaming3947 6 หลายเดือนก่อน +1

      Debi deya geetan nu tu paddi khat vang.. Shayed kise cho tera naa nikle

  • @jevisinghjevi-ud2ix
    @jevisinghjevi-ud2ix 5 หลายเดือนก่อน +2

    ਦੇਬੀ ਉਸਤਾਦ ਜੀ ਬਹੁਤ ਖੂਬ ਜੀ 2003 ਤੋ ਤੁਹਾਨੂੰ ਸੁਣਦਾ ਆ ਰਿਹਾ ਤੇ ਉਦੋਂ ਤੋ ਤੁਹਾਡਾ fan ਆ ਤੇ ਤੁਹਾਨੂੰ ਸੁਣ ਸੁਣ ਕੇ ਥੋੜਾ ਬਹੁਤ ਲਿਖਣ ਦਾ ਸ਼ੌਂਕ ਪੇ ਗਿਆ ❤

  • @avtarbadhan0172
    @avtarbadhan0172 10 หลายเดือนก่อน +12

    ਸ਼ੁਕਰ ਹੈ ਆਈ ਭਾਵੇਂ.. ਸਾਰਿਆਂ ਤੋਂ ਬਾਦ ਆਈ..
    ਦੇਬੀ ਦਿਆਂ ਗਾਣਿਆਂ ਨੂੰ.. ਉਹਦੇ ਵੱਲੋਂ ਦਾਦ ਆਈ.. !!❤❤

  • @FANKABADDIKINGDA
    @FANKABADDIKINGDA 10 หลายเดือนก่อน +2

    ਉਸਤਾਦ ਜੀ ਤੁਹਾਡੇ ਵਰਗਾ ਲਿਖਾਰੀ ਨੀ ਕੋਈ ਬਣ ਸਕਦਾ ❤❤❤❤❤

  • @rakeshbulandpuri7190
    @rakeshbulandpuri7190 10 หลายเดือนก่อน +5

    Waaaah 👌👍
    ਕਾਗਜ਼ਾਂ ਵਿੱਚ ਉਹ ਹੋਰ ਕਿਸੇ ਦੀ ਓਦਾਂ ਮੇਰੀ ਏ ❤👌👍🙏

  • @rohitsallan342
    @rohitsallan342 10 หลายเดือนก่อน +8

    ਜ਼ਿੰਦਗੀ ਦੇ ਮਿੱਠੇ ਕੌੜੇ ਸੱਚ ਬਿਆਨ ਕਰਦਾ ਹਰ ਵਾਰ ਦੀ ਤਰ੍ਹਾਂ ਦੇਬੀ ਮਖਸੂਸਪੁਰੀ 💐🎵🎶🖋️📝

  • @harjindersinghchander1020
    @harjindersinghchander1020 10 หลายเดือนก่อน +6

    Finally he's back

  • @SereneRetroCamera-ge4wh
    @SereneRetroCamera-ge4wh 8 หลายเดือนก่อน +6

    Love pajji I’m born 1987 I love to much when I young listen all song mostly chuttye wale aapo aapne pinda nu jana I miss my gf

  • @mcjag8265
    @mcjag8265 10 หลายเดือนก่อน +3

    Buland kalam te buland awaz 22 Debi Makhsoospuri. 15 ku saal pehlan Boht var live sunea veer nu apne pind Ghungrali Rajputtan Near KHANNA

  • @bittitalwandisabo5343
    @bittitalwandisabo5343 5 หลายเดือนก่อน +2

    ਜਦੋਂ ਤੱਕ ਨਾ ਬੁਲਾਵਾ ਮੈਨੂੰ ਤੇਰੇ ਘਰੋਂ ਆਵੇ
    ਮੇਰੀ ਕਲਮ ਅਵਾਜ਼ ਓਦੋਂ ਤੱਕ ਚੱਲੀ ਜਾਵੇ
    ਜਿਉਂਦੇ ਵਸਦੇ ਰਹੋ ਦੇਬੀ ਮਖਸੂਸਪੁਰੀ ਜੀ

  • @rajwantkaur2904
    @rajwantkaur2904 10 หลายเดือนก่อน +3

    I have no words for praise. In Complete show so powerful words

  • @bittitalwandisabo5343
    @bittitalwandisabo5343 5 หลายเดือนก่อน +6

    ਦੇਬੀ ਲਾਇਵ 8
    ਬਹੁਤ ਸਾਰੀਆਂ ਮੁਬਾਰਕਾਂ ਸਾਰੀ ਟੀਮ ਨੂੰ
    ਦੇਬੀ ਲਾਇਵ ਸੁਨਣ ਵੇਖਣ ਆਏ ਸਾਰਿਆਂ ਨੂੰ ਬਹੁਤ ਸਾਰਾ ਪਿਆਰ 🙏
    10/7/2024

  • @dimplephotography5883
    @dimplephotography5883 8 หลายเดือนก่อน +7

    ਹਾਏ ਬੁੱਲਾ ਉਤੇ ਹਾਸੇ ਤੂੰ ਸਜਾ ਕਿ ਰੱਖ
    ਕਿਤੇ ਕੰਮ ਆਉਣਗੇ ਸੱਜਣਾ ਦੇ ਨਾਲ ਤੂੰ ਬਣਾ ਕਿ ਰੱਖ ਕਿਤੇ ਕੰਮ ਆਉਣ ਗੇ❤ਦਿਲਾ ਵਾਲਿਆ ਨਾਲ ਦਿਲ ਲਾ ਕਿ ਰੱਖ ਕਿਤੇ ਕੰਮ ਆਉਣ ਗੇ।
    ਆਕੜ ਹੰਕਾਰ ਤਾ ਵਿਗਾੜ ਦਿੰਦੇ ਰਿਸਤੇ
    ਵਫਾ ਤੇ ਹਲੀਮੀ ਸਿਰੇ ਚਾੜ ਦਿੰਦੇ ਰਿਸਤੇ ਥੋੜੇ ਬਹੁਤੇ ਰਿਸਤੇ ਬਚਾ ਕੇ ਰੱਖ ਕਿਤੇ ਕੰਮ ਆਉਣ ਗੇ

  • @ReligionOutlook
    @ReligionOutlook 10 หลายเดือนก่อน +3

    ਬਾਈ ਜੀ ਕਮਲ ਨੂੰ ਭੁੱਲੇ ਨੀ ਅੱਜ ਵੀ। ਤੁਹਾਡੀ ਮੁਹੱਬਤ ਦੀ ਗਹਿਰਾਈ ਨੂੰ ਸਲਾਮ।

  • @Proudtobepunjabi1
    @Proudtobepunjabi1 8 หลายเดือนก่อน +9

    ਸਕੂਨ ❣️

  • @avtarsalhan2918
    @avtarsalhan2918 10 หลายเดือนก่อน +3

    Devi ❤❤ Devi hee hai ❤❤❤ God bless you Devi veer 🎉🎉🎉

  • @pritpalsingh2709
    @pritpalsingh2709 10 หลายเดือนก่อน +2

    ਵਾਹ! ਸਵਾਦ ਆ ਗਿਆ। ਅਲੱਗ ਹੀ ਲੋਰ ਆਉਂਦੀ ਆ ਦੇਬੀ ਜੀ ਨੂੰ ਸੁਣਕੇ ਹਮੇਸ਼ਾ।

  • @RajveerSingh-jf1hq
    @RajveerSingh-jf1hq 10 หลายเดือนก่อน +6

    ਬਹੁਤ ਵਧੀਆ ਗਾਇਆ ਦੇਬੀ ਸਾਹਬ

  • @RajwinderKaur-pf4of
    @RajwinderKaur-pf4of 10 หลายเดือนก่อน +4

    Debi paji very great person, Kalam kamal shyer kamal

  • @rajsandhu8892
    @rajsandhu8892 10 หลายเดือนก่อน +5

    Thanks so much debi pajji we are very excited for watching 👀 this finally u uploaded 😊🙏

  • @GurpreetKhalsa-yf7jh
    @GurpreetKhalsa-yf7jh 10 หลายเดือนก่อน +5

    Zind jaan debi paji tuhde song sunken skoon mil janda so love you pajii❤

  • @parmjitsingh183
    @parmjitsingh183 10 หลายเดือนก่อน +2

    ਰੂਹ ਦੀ ਖੁਰਾਕ ਦੇਬੀ ਵੀਰ ਦੀ ਗਾਇਕੀ ਤੇ ਲਿਖਣੀ👍❤️🌹

  • @yaarpindawale555
    @yaarpindawale555 2 หลายเดือนก่อน

    ਲਵ ਜੂ ਦੇਬੀ ਬਾਈ ਜੀ ਅਸੀਂ ਤੁਹਾਡੇ ਬਚਪਨ ਤੋਂ ਹੀ ਫੈਨ ਹਾਂ ਤੁਹਾਨੂੰ ਉਹਨਾਂ ਟਾਈਮਾਂ ਤੋਂ ਸੁਣਦੇ ਆਏ ਹਾਂ ਜਦੋਂ ਰੀਲਾ ਤੇ ਤਵਿਆਂ ਦਾ ਦੌਰ ਸੀ

  • @Joti_grewal
    @Joti_grewal 10 หลายเดือนก่อน +3

    ਇੱਕ ਇੱਕ ਸ਼ਬਦ ਅਗਾਹ ਧੁਰ ਆਲਾ ❤❤
    ਸਾਡਾ ਏ ਖੁਦਾ ਦੇਬੀ❤

  • @PargatSingh-lo5vi
    @PargatSingh-lo5vi 10 หลายเดือนก่อน +2

    ਦੇਬੀ ਉਸਤਾਦ ਤੋਂ ਉੱਪਰ ਕੋਈ ਵੀ ਨਹੀਂ ਦੇਬੀ ਜੀ ਤੁਸੀਂ ਕਮਾਲ ਹੋ ❤❤❤❤

  • @vakeel795
    @vakeel795 10 หลายเดือนก่อน +3

    ਪੰਜਾਬੀ ਦੇ ਮਹਾਨ ਸ਼ਾਇਰ ਦੇਬੀ ਮਖਸੂਸਪੁਰੀ

  • @GurpreetSingh-uk5xq
    @GurpreetSingh-uk5xq 7 หลายเดือนก่อน +3

    ਲਵ ਯੂ ਦਿਲਾ ❤

  • @surjitsinghsingh252
    @surjitsinghsingh252 10 หลายเดือนก่อน +2

    ਬਹੁਤ ਸੋਹਣਾ ਸਾਰਾ ਲਾਈਵ❤❤❤ God bless you baba ji

  • @jassambarsaria1786
    @jassambarsaria1786 10 หลายเดือนก่อน +3

    Bht wait ho rahi c😍😍😍

  • @rupinderniwahoo4110
    @rupinderniwahoo4110 10 หลายเดือนก่อน +5

    ਓਹਦੇ ਵੱਲੋਂ ਮੇਰੇ ਕੰਨੀ,
    ਸੁਨੇਹਾ ਕੋਈ ਚੱਲ ਆਵੇ,
    ਜਾਂ ਮੇਰੇ ਦਿਲ ਦਾ ਸੁਨੇਹਾ,
    ਓਹਦੇ ਵੱਲ ਕੋਈ ਘੱਲ਼ ਆਵੇ,
    ਮੈਂ ਪਲਕਾਂ ਵਿਛਾ ਰੱਖੀਆਂ,
    ਖ਼ੌਰੇ ਉਹ ਰਾਹ ਕੋਈ ਮੱਲ ਆਵੇ,
    ਸ਼ੁਕਰਾਨਾ ਓਸ ਖ਼ੁਦਾ ਦਾ,
    ਓਹਦੇ ਨਾਲ ਕੋਈ ਠੱਲ ਆਵੇ,
    ਬੱਸ ਆ ਜਾਵੇ ਉਹ ਜਿੰਦਗੀ ਮੇਰੀ ਚ,
    ਭਾਵੇਂ ਅੱਜ ਆਵੇ ਭਾਵੇਂ ਕੱਲ੍ਹ ਆਵੇ,
    ਉਹਦੇ ਨਾਲ਼ ਜਿੰਦਗੀ ਦੇ,
    ਸਵਾਲਾਂ ਦਾ ਕੋਈ ਹੱਲ ਆਵੇ,
    ਮਿਹਰ ਕਰੀਂ ਰੱਬਾ,
    ਕਿ ਸਾਨੂੰ ਵੀ ਵੱਲ ਆਵੇ,
    ਜਿੱਦਾਂ ਦੀਆਂ ਦੇਬੀ ਕਰਦੈ,
    ਸਾਨੂੰ ਵੀ ਕੋਈ ਗੱਲ ਆਵੇ,

  • @sirajdeen9165
    @sirajdeen9165 6 หลายเดือนก่อน +1

    More love respect fm Doraha Ldh PB Punjabi Punjabiat, old Rangeela Sanjay PB the great poet Debi Makshoospuri.Fine of their Shayari down to earth

  • @saraansaab7
    @saraansaab7 10 หลายเดือนก่อน +1

    ਕੁੱਝ ਚੀਜ਼ਾਂ ਕੁੱਝ ਸੰਗੀਤ ਕੁੱਝ ਲਿਖਤਾਂ ਦਿਲ ਨੂੰ ਸਕੂਨ ਦਿੰਦੀਆਂ ਓਹਨਾਂ ਵਿੱਚੋ ਦੇਬੀ ਬਾਈ ਇੱਕ ਹਨ 🎯❤️✍🏻🎶
    ਜੀਓ ਬਾਬਾ ਜੀ ਪਰਮਾਤਮਾ ਸਦਾ ਹੀ ਚੜਦੀ ਕਲਾ ਬਖਸ਼ੇ 💯🙌🏻

  • @RamandeepKaur-w2i
    @RamandeepKaur-w2i 8 หลายเดือนก่อน +5

    Debi sunn lena main♥️♥️♥️♥️♥️

  • @jassibhattibathinda9846
    @jassibhattibathinda9846 10 หลายเดือนก่อน +4

    24.50 ਮਿੰਟ ਤੇ ਦੇਬੀ ਵੀਰੇ ਦੀ Wife ਵੀ ਲਾਈਵ ਚ ਬੈਠੇ ਦਿਖੇ। ਬਹੁਤ ਬਹੁਤ ❤Respect Debi & ਫੈਮਿਲੀ। ਜੀਓ 1000 ਸਾਲ 🤲

  • @surindersingh-qw7ph
    @surindersingh-qw7ph 10 หลายเดือนก่อน +3

    ਵਾਹ !!💐

  • @khankhanapreetdhaliwal3937
    @khankhanapreetdhaliwal3937 8 หลายเดือนก่อน +1

    ਬਹੁਤ ਖੂਬ ਦੇਬੀ ਵੀਰ ਜੀ

  • @chanpreet089
    @chanpreet089 10 หลายเดือนก่อน +2

    ਬਹੁਤ ਡੂੰਗੀ ਜਾਂਚ ਚਾਹੀਦੀ ਦੇਬੀ ਦੇ ਬੋਲ ਸਮਝਣ ਲਈ ❤

  • @Sattisingh-hj8kv
    @Sattisingh-hj8kv 3 หลายเดือนก่อน

    Bahut vdiya ❤

  • @romanakuldip
    @romanakuldip 10 หลายเดือนก่อน +2

    ਬਹੁਤ ਵਧੀਆ ਉਸਤਾਦ ਜੀ 🙏🏾💚✍️🏾

  • @manjitsinghnirman973
    @manjitsinghnirman973 10 หลายเดือนก่อน +3

    ਸਤਿ ਸ੍ਰੀ ਅਕਾਲ ਦੇਬੀ ਮਖਸੂਸਪੁਰੀ ਬਾਈ ਜੀ 🙏
    ਧੰਨਵਾਦ ਵੀਰੇ ਦੇਬੀ ਲਾਈਵ 8 ਵਾਸਤੇ,
    ਬਾਈ ਜੇ ਹੋ ਸਕਦਾ ਕਿਰਪਾ ਕਰਕੇ 9 ਜਲਦੀ ਰਿਕਾਰਡ ਕਰ ਦਿਉ !
    ਬਹੁਤ ਬਹੁਤ ਮੁਬਾਰਕਾਂ ਤੇ ਬਹੁਤ ਬਹੁਤ ਪਿਆਰ ਵੀਰੇ
    ਬਾਬਾ ਨਾਨਕ ਜੀ ਹਮੇਸ਼ਾਂ ਮੇਹਰ ਭਰਿਆ ਹੱਥ ਰੱਖਣ 🙏

  • @bittitalwandisabo5343
    @bittitalwandisabo5343 10 หลายเดือนก่อน +1

    ਦੇਬੀ ਮਖਸੂਸਪੁਰੀ
    ਜਿਉਂਦੇ ਵੱਸਦੇ ਰਹੋ

  • @MastaDaDass
    @MastaDaDass 10 หลายเดือนก่อน

    Jai ho

  • @SukhvinderSingh-vz5nc
    @SukhvinderSingh-vz5nc 9 หลายเดือนก่อน +1

    Wah❤

  • @amankandola1245
    @amankandola1245 10 หลายเดือนก่อน

    Ciraaa laya Iss Baar v Debi Live 8🔥🔥🔥🔥👌🏼👌🏼👌🏼👌🏼

  • @kuljitsingh5800
    @kuljitsingh5800 10 หลายเดือนก่อน +9

    ਭਾਜੀ ਸੱਚ ਪੁਛੋ ਤਾ ਤੁਹਾਡੇ ਲਾਈਵ ਸ਼ੋਅ ਵਿੱਚੋਂ ਸੱਭ ਤੋਂ ਸਸਤੇ ਲੈਵਲ ਦਾ ਸ਼ੋਅ ਸੀ ਇਸ ਵਾਰ , ਬਹੁਤ ਦੁੱਖ ਹੁੰਦਾ ਇਹ ਗੱਲ ਲਿਖਣ ਲੱਗੇ 😢

  • @waheguruji-724
    @waheguruji-724 6 หลายเดือนก่อน +1

    Great debi Sir ਜੀ 😊

  • @tarlochansingh6967
    @tarlochansingh6967 8 หลายเดือนก่อน +1

    Awesome

  • @Pintu6118
    @Pintu6118 8 หลายเดือนก่อน

    Debi sir bhut purana mureed haiga tuhada bhut repeat sunea tuhanu hze v sunnde aa mood changa hove yaa khrab tuhade songs yaad aave

  • @rajdeep8772
    @rajdeep8772 10 หลายเดือนก่อน +1

    Wah ji wah debi sab

  • @GurjitGuri-zd4ut
    @GurjitGuri-zd4ut 10 หลายเดือนก่อน +4

    ਦੇਬੀ ਭਾਜੀ ਕੀ ਕਹੀਏ ਹੁਣ ਲਫਜ ਹੈ ਨਹੀਂ ਕੋਹੀਨੂਰ ਹੀਰਾ ਆ ਦੇਬੀ ਭਾਜੀ

  • @rakeshbulandpuri7190
    @rakeshbulandpuri7190 10 หลายเดือนก่อน +2

    ਮੇਰੇ ਨਾਂ ਦਾ ਵਿਚਲਾ ਅੱਖਰ ਹੈ ਤੇਰੇ ਨਾਂ ਦਾ ਪਹਿਲਾ,
    ਤੇਰੇ ਨਾਲ ਹੀ ਚੰਗਾ ਲੱਗਦਾ ਸੀ ਦੁਨੀਆਂ ਦਾ ਮੇਲਾ,
    ਤੂੰ ਹੀ ਹੱਸਣਾ ਸਿਖਾਇਆ ਸੀ,
    ਤੂੰ ਹੀ ਰੋਣਾ ਸਿਖਾ ਦਿੱਤਾ ।
    ਰਿਣੀ ਹਾਂ ਸ਼ਿਵ ਤੇ ਦੇਬੀ ਦਾ, ਦਰਦ ਗੀਤਾਂ ਚ੍ਹ ਪ੍ਰੋਣਾ ਸਿਖਾ ਦਿੱਤਾ।
    ਸਮਝ ਨਹੀਂ ਸੀ ਕਿ ਕਿੰਜ ਦੁੱਖ ਫੋਲਾਂ ਤੇਰੀ ਬੇਵਫਾਈ ਦਾ,
    ਵਰਤਿਆ ਤਰੀਕਾ ਫਿਰ ਦੋਹਾਂ ਵਾਂਗੂੰ ਗੀਤ ਤੇ ਰੁਬਾਈ ਦਾ,
    ਜਾਂਚ ਨਹੀਂ ਸੀ ਕੁਝ ਲਿਖਣ ਦੀ,
    ਗੀਤ ਬਨਾਉਣਾ ਸਿਖਾ ਦਿੱਤਾ ।
    ਰਿਣੀ ਹਾਂ ਸ਼ਿਵ ਤੇ ਦੇਬੀ ਦਾ, ਦਰਦ ਗੀਤਾਂ ਚ੍ਹ ਪ੍ਰੋਣਾ ਸਿਖਾ ਦਿੱਤਾ।
    ਕਿਸੇ ਨਸੂਰ ਤੋਂ ਘੱਟ ਨਹੀਂ ਯਾਦਾਂ ਪਿਛਲੇ ਪਹਿਰ ਦੀਆਂ,
    ਫਿਰ ਵੀ ਸੁੱਖਾਂ ਮੰਗਦਾ ਹਾਂ ਤੇਰੇ ਬਰਮਿੰਘਮ ਸ਼ਹਿਰ ਦੀਆਂ,
    ਤੈਨੂੰ ਮੈਂ ਕਿਵੇਂ ਭੁੱਲ ਸਕਦਾ ਹਾਂ,
    ਤੂੰ ਦੁੱਖ ਹੰਡਾਉਣਾ ਸਿਖਾ ਦਿੱਤਾ।
    ਰਿਣੀ ਹਾਂ ਸ਼ਿਵ ਤੇ ਦੇਬੀ ਦਾ, ਦਰਦ ਗੀਤਾਂ ਚ੍ਹ ਪ੍ਰੋਣਾ ਸਿਖਾ ਦਿੱਤਾ।
    ਸ਼ਿਵ ਦੀ ਆਤਮਿਕ ਸ਼ਾਂਤੀ ਤੇ ਮੰਗੇ ਦੇਬੀ ਲਈ ਦੁਆਵਾਂ,
    ਨਾਲੇ ਰਕੇਸ਼ ਬੁਲੰਦਪੁਰੀ ਨਿੱਤ ਭੁਗਤੇ ਇਸ਼ਕ ਸਜਾਵਾਂ,
    ਗੈਰ ਤੇ ਕੀ ਆਪਣਿਆਂ ਤੋਂ ਵੀ,
    ਆਪਾ ਬਚਾਉਣਾਂ ਸਿਖਾ ਦਿੱਤਾ।
    ਰਿਣੀ ਹਾਂ ਸ਼ਿਵ ਤੇ ਦੇਬੀ ਦਾ, ਦਰਦ ਗੀਤਾਂ ਚ੍ਹ ਪ੍ਰੋਣਾ ਸਿਖਾ ਦਿੱਤਾ।
    9876041413
    ਗੀਤਕਾਰ
    " ਰਕੇਸ਼ ਬੁਲੰਦਪੁਰੀ "

    • @spgholiasaab2036
      @spgholiasaab2036 3 หลายเดือนก่อน +1

      Kya baat hai ji
      Bahut badhiya likhiya ae ji ❤❤❤

    • @rakeshbulandpuri7190
      @rakeshbulandpuri7190 3 หลายเดือนก่อน

      ​@@spgholiasaab2036
      Thanks ji 🙏

  • @SurinderSingh-vm7dq
    @SurinderSingh-vm7dq 10 หลายเดือนก่อน +1

    Thank you g full live layi bahut intezaar c 🎉🎉🎉🎉

  • @buntyshah8334
    @buntyshah8334 10 หลายเดือนก่อน +1

    Blessings of Sai ਜੀ

  • @SimranMann-k5x
    @SimranMann-k5x 10 หลายเดือนก่อน

    Baba ji Kamal kr diti jeounde raho ji jatt Jeona mour club

  • @ਪਿੰਡਾਂਆਲ਼ੇ-ਮ6ਧ
    @ਪਿੰਡਾਂਆਲ਼ੇ-ਮ6ਧ 10 หลายเดือนก่อน +1

    ਮੁਬਾਰਕਾਂ ਦੇਬੀ ਜੀ

  • @jashanpreetkaur5045
    @jashanpreetkaur5045 10 หลายเดือนก่อน +1

    Speechless✍️🙌

  • @channijaitewalia9290
    @channijaitewalia9290 10 หลายเดือนก่อน +1

    Kya baat aa debi saab ji❤

  • @JagmeetSinghToor-q1y
    @JagmeetSinghToor-q1y 10 หลายเดือนก่อน +1

    ਵਾਹ ਲਾਜਵਾਬ। ।

  • @gunomajrapreet
    @gunomajrapreet 10 หลายเดือนก่อน +6

    Baba ji❤❤❤❤

  • @KuldeepSingh-gy1nb
    @KuldeepSingh-gy1nb 10 หลายเดือนก่อน +1

    ਬਹੁਤ ਵਧੀਆ ਜੀ

  • @amriksingh9442
    @amriksingh9442 10 หลายเดือนก่อน

    Bahut vadhia debi y teri live di hamesha wait rehdiaa

  • @GursewakBariar
    @GursewakBariar 10 หลายเดือนก่อน

    Dil da haal rishtya da dukhat zindagi da sach , tazyrba sb gaa dita tuc 👏 waheguru lambia umran bakshan 👏 baba nanak bhali kre

  • @lovelyrani6628
    @lovelyrani6628 8 หลายเดือนก่อน +3

    Debi to upar koi ho nahi sakda

  • @thisisguri
    @thisisguri 10 หลายเดือนก่อน

    Bhot intzar ci Full Live da . Shukriya

  • @gurpalsingh3832
    @gurpalsingh3832 4 หลายเดือนก่อน +1

    Very Nice Song sVadia Soch De Malak❤🎉👍

  • @kamalthind249
    @kamalthind249 10 หลายเดือนก่อน +2

    first comment pyar tay duawan baba ji

  • @anilsodhi2203
    @anilsodhi2203 10 หลายเดือนก่อน +1

    Salute Ustad ji

  • @gamezindagidi7185
    @gamezindagidi7185 10 หลายเดือนก่อน +2

    ਬਾ -ਖੂਬ ਹੈ ਜੀ 🙏🏾❤❤❤❤❤❤❤❤❤❤❤❤❤❤❤❤❤❤❤✈️

  • @BaljinderKaur-he2tq
    @BaljinderKaur-he2tq 10 หลายเดือนก่อน +4

    V v good

    • @rajsandhu8892
      @rajsandhu8892 10 หลายเดือนก่อน +2

      G it's to gud 👌

  • @cheemamusicproduction4290
    @cheemamusicproduction4290 10 หลายเดือนก่อน

    baba ji, rooh kush ho gi , love you so much ,bhoot satkar te pyar.

  • @sandeepsharma-ul2rt
    @sandeepsharma-ul2rt 10 หลายเดือนก่อน +1

    अपने खिलाफ बातों को खामोशी से सुनो,
    और जवाब देने का जिम्मा वक्त पर छोड़ दो।
    SIR U R RELPY IS SOOOOOOOO GOOOOOOOOD SPECIALY............. MW

  • @dinesh12375
    @dinesh12375 10 หลายเดือนก่อน +1

    Bahut wadiya live bhaji ❤❤❤

  • @SatnamSingh-fm8xt
    @SatnamSingh-fm8xt 10 หลายเดือนก่อน +1

    Jio g❤❤❤🎉🎉

  • @sukhwinderkaler8370
    @sukhwinderkaler8370 10 หลายเดือนก่อน +1

    ਬਹੁਤ ਖੂਬ

  • @karancanada4726
    @karancanada4726 10 หลายเดือนก่อน

    Sakoon bht milda Bai devi ji nu sunke 👌👌👌❣️🙏