ਗ੍ਰੰਥੀਆਂ ਨੂੰ ਤਨਖਾਹ 40000-50000 ਦੇਵੋ ਤਾਂਕਿ ਉਹ ਮਨਮਤਿ ਕਰਕੇ ਰੋਟੀ ਨਾ ਖਾਵੇ! | Bhai Sarbjit Singh Dhunda

แชร์
ฝัง
  • เผยแพร่เมื่อ 14 ต.ค. 2024
  • Website:
    www.ssdhunda.com
    Page:
    / sarbjitsinghdhunda

ความคิดเห็น • 43

  • @rampal33e65
    @rampal33e65 2 หลายเดือนก่อน +22

    ਗਿਆਨੀ ਜੀ ਤੁਸੀਂ ਧੰਨ ਹੋ ਹੀ ਜੀ। ਤੁਸੀਂ ਕੁੱਲ ਦੁਨੀਆਂ ਦੇ ਰਹਿਬਰ, ਗਰੀਬ ਨਿਵਾਜ ਗੁਰੂ ਨਾਨਕ ਦੇਵ ਜੀ ਬਾਣੀ ਅਤੇ ਗੁਰੂ ਸਾਹਿਬ ਵਲੋਂ ਗਰੀਬ ਭਾਈ ਲਾਲੋ ਜੀ ਦੇ ਘਰ ਤੱਕ ਪਹੁੰਚ ਕੇ ਉਨ੍ਹਾਂ ਦੇ ਘਰ ਖਾਣਾ ਕੇ ਗਰੀਬਾਂ ਨੂੰ ਮਾਣ ਬਖ਼ਸ਼ਣ ਦੀ ਕਥਾ ਵਿਚਾਰ ਸਰਵਣ ਕਰਵਾ ਕੇ ਸੰਗਤਾਂ ਨੂੰ ਮਾਣ ਬਖ਼ਸ਼ਿਆ ਹੈ ਜੀ। ਵਾਹਿਗੁਰੂ ਪਰਮਾਤਮਾ ਤੁਹਾਡੇ ਵਰਗੇ ਗੁਰਬਾਣੀ ਦੇ ਲੰਗਰ ਵਰਤਾਉਣ ਵਾਲੇ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਤੋਂ ਸੇਧ ਦੇ ਕੇ ਸਮੂਹ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਅਤੇ ਸੰਗਤਾਂ ਦੇ ਜੀਵਨ ਅਤੇ ਕਾਰ ਵਿਹਾਰ ਵਿੱਚ ਸੁਧਾਰ ਕਰਨ ਲਈ ਡੂੰਘਾਈ ਨਾਲ ਸੰਗਤਾਂ ਨੂੰ ਸ਼ਬਦ ਅਰਥ ਸਮਝਾ ਕੇ ਸਿੱਧੇ ਰਾਹ ਪਾਉਣ ਵਾਲੇ ਗੁਰਬਾਣੀ ਪ੍ਰਚਾਰਕਾਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਪਰਮਾਤਮਾ ਤੁਹਾਨੂੰ ਚੜਦੀਆਂ ਕਲਾਂ, ਤੰਦਰੁਸਤੀਆਂ, ਲੰਬੀਆਂ ਤੇ ਖੁਸ਼ਹਾਲ ਉਮਰਾਂ ਬਖ਼ਸ਼ਣ ਜੀ। ਕੋਈ ਗਲਤੀ ਲੱਗੇ ਤਾਂ ਮੁਆਫ ਕਰਿਓ ਜੀ। ਧੰਨਵਾਦ ਜੀ। ਸਤਿਨਾਮ ਜੀ ਵਾਹਿਗੁਰੂ ਜੀ, ਜਪੋ ਜੀ ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ....

  • @Dil-Sacha-hai
    @Dil-Sacha-hai 2 หลายเดือนก่อน +1

    ਬਿੱਲਕੁਲ ਸਹੀ ਗੱਲ ਆ ਜੀ।❤

  • @gurdevkaur1209
    @gurdevkaur1209 2 หลายเดือนก่อน +3

    ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ

  • @ParamjitSingh-ts1kx
    @ParamjitSingh-ts1kx 2 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਭਲੋ ਭਲੋ ਰੇ ਕੀਰਤਨੀਆ ਰਾਮ ਰਮਾ ਰਾਮਾ ਗੁਨ ਗਾਉ ।। ਸਤਿਨਾਮੁ ਵਾਹਿਗੁਰੂ ਜੀ।

  • @sherbaazsingh4444
    @sherbaazsingh4444 2 หลายเดือนก่อน +1

    ਬਹੁਤ ਵਧੀਆ ਵੀਚਾਰਾਂ

  • @JarnailSingh-ew4on
    @JarnailSingh-ew4on 2 หลายเดือนก่อน

    ਵਾਹਿਗੁਰੂ ਜੀ

  • @Dil-Sacha-hai
    @Dil-Sacha-hai 2 หลายเดือนก่อน +1

    Sahi gall aa ji

  • @bhairangilsingh1709
    @bhairangilsingh1709 2 หลายเดือนก่อน +4

    Waheguru ji 🙏🏻

  • @alhequoqcrp3205
    @alhequoqcrp3205 2 หลายเดือนก่อน +1

    ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ

  • @gurvinderkaur5687
    @gurvinderkaur5687 2 หลายเดือนก่อน

    Waheguru ji bahut vadya katha waheguru waheguru waheguru ji

  • @KewalSingh-o5l
    @KewalSingh-o5l 2 หลายเดือนก่อน +4

    ਬਿਲਕੁਲ ਸਹੀ ਗੱਲ ਵੀਰ ਜੀ 👌👌👍👍

  • @SohansinghSikh-li9bp
    @SohansinghSikh-li9bp 2 หลายเดือนก่อน +6

    ਭਾਈ ਸਾਬ ਪੰਜਾਬੀਆ ਦੀ ਨੀਅਤ ਤੇ ਪੇਟ ਕਦੇ ਨਹੀਂ ਭਰ ਸਕਦਾ ਇਥੇ ਤਾਂ ਸਰਕਾਰੀ 70 ਹਜ਼ਾਰ ਮਹੀਨੇ ਦੀ ਤਨਖਾਹ ਲੈਣ ਵਾਲੇ ਮੋਟੀ ਰਿਛਵਤ ਲੈਦੇ ਆ ਇਹ ਕੋੜ ਕਦੇ ਖਤਮ ਨਹੀਂ ਹੋਣਾ ਪੰਜਾਬੀਆਂ ਦੇ ਵਿੱਚੋਂ ਪੰਜਾਬੀਆਂ ਦੀ ਨੀਅਤ ਕਦੇ ਨਹੀਂ ਰੱਝ ਸਕਦੀ ਬਗਾਨੇ ਧੰਨ ਤੇ

    • @shivanisharma5562
      @shivanisharma5562 2 หลายเดือนก่อน +2

      ਆਪ ਜੀ ਨੇ ਸ਼ਹੀ ਕਿਹਾ ਹੈ, ਪਿਛਲੇ ਤਿੰਨ ਸਾਲਾਂ ਤੋਂ ਕੂਮੈਂਟ ਕਰ ਰਹੇ ਹਾ ਹਰ ਇੱਕ ਵੀਡਿਓ ਵਿੱਚ, ਮਿਲੇਗਾ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @Parvinder5
    @Parvinder5 2 หลายเดือนก่อน +3

    Baba g good,, 💯

  • @shivanisharma5562
    @shivanisharma5562 2 หลายเดือนก่อน +4

    ਇਹ ਗੱਲ ਸਹੀ ਕਿਹਾ ਹੈ ਆਪ ਨੇ,ਚਾਲੀ ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਹੋਣੀ ਚਾਹੀਦੀ ਹੈ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਮੰਗਦਾਂ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮😢

    • @Parvinder5
      @Parvinder5 2 หลายเดือนก่อน

      Baba g good 👍

  • @YounasBabehali
    @YounasBabehali 2 หลายเดือนก่อน +2

    veri good baba ji

  • @JagjeetSingh-j4t
    @JagjeetSingh-j4t 2 หลายเดือนก่อน +1

    ਗ੍ਰੰਥੀ ਜਿਵੇਂ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਵਲੋਂ ਚੰਗੇ ਪੜੇ ਲਿਖੇ ਗੁਰਬਾਣੀ ਦੀ ਵਿਆਖਿਆ ਕਰਦੇ ਹੋਣ ਅਤੇ ਸੰਥਿਆ ਕੀਤੀ ਹੋਵੇ ਉਨ੍ਹਾਂ ਨੂੰ ਗ੍ਰੰਥੀ ਗੁਰੂ ਘਰਾਂ ਵਿੱਚ ਰੱਖਣੇ ਚਾਹੀਦੇ ਹਨ ਨਾ ਕਿ ਗ਼ਲਤ ਬਾਣੀ ਪੜ੍ਹਦੇ ਰੱਖਣੇ ਚਾਹੀਦੇ ਹਨ ਸੇਵਾ ਸਿਮਰਨ ਪਰਉਪਕਾਰ ਕਰਨ ਵਾਲੇ ਗੁਰੂ ਘਰ ਦੇ ਪ੍ਰਬੰਧਕ ਅਤੇ ਗ੍ਰੰਥੀ ਹੋਣੇ ਚਾਹੀਦੇ ਹਨ

  • @btxjagu
    @btxjagu หลายเดือนก่อน

    Sahi gall 🙏

  • @sukhwindersinghvirdi4985
    @sukhwindersinghvirdi4985 2 หลายเดือนก่อน +1

    Waheguruji waheguruji

  • @KulwantSingh-d5j
    @KulwantSingh-d5j 2 หลายเดือนก่อน +2

    40--50 ਹਜ਼ਾਰ ਤਾਂ ਥੋੜੀ ਹੈ , ਲੱਖ ਚਾਹੀਦੀ ਹੈ । ਜਿਹੜੇ 2-2 ਲੱਖ ਤਨਖਾਹਾਂ ਲੈਂਦੇ ਹਨ , ਉਹਨਾਂ ਦੀ ਕਿਹੜੀ ਪੂਰੀ ਪੈਂਦੀ ਹੈ । ਜਿੰਨਾਂ ਨੂੰ ਸਬਰ ਆ ਗਿਆ , ਉਹ ਤਾਂ ਜਿੰਨਾਂ ਮਿਲਦਾ ਹੈ ,ਉਤਨੇ ਵਿੱਚ ਹੀ ਗੁਜ਼ਾਰਾ ਕਰ ਲੈਂਦੇ ਹਨ । ਜਿਹੜੇ ਬੇ ਸਬਰੇ ਹਨ ਉਨ੍ਹਾਂ ਦਾ ਕੁਝ ਨਹੀਂ ਬਣਦਾ ।
    ਸਹਸ ਖਟੇ ਲਖ ਕਉ ਉਠਿ ਧਾਵੈ ।। ਤਿ੍ਪਤਿ ਨ ਆਵੈ ਮਾਇਆ ਪਾਛੈ ਪਾਵੈ ।।

  • @JinderMander-l1d
    @JinderMander-l1d 2 หลายเดือนก่อน

    Baba ji good

  • @veergurbhejsinghaklia2984
    @veergurbhejsinghaklia2984 2 หลายเดือนก่อน +1

    ਵੀਰੇ ਗ੍ਰੰਥੀ ਰਾਗੀ ਆ ਕਨੇਡਾ ਵਿੱਚ ਰੁਲਦੇ ਫਿਰਦੇ ਆ , ਨਹੀਂ ਕੋਈ ਨਾ ਧੱਕੇ ਖਾਣ ਜੇ ਪੰਜਾਬ ਦੇ ਲੋਕ ਸੋਚ ਲੈਣ

  • @devidayal9729
    @devidayal9729 2 หลายเดือนก่อน

    Satnam Shri waheguru sahib ji

  • @JaskaranSingh-l6e
    @JaskaranSingh-l6e 2 หลายเดือนก่อน

    🙏🙏

  • @chamkaurdhillon9810
    @chamkaurdhillon9810 2 หลายเดือนก่อน

    Kya baat hai

  • @gurpalsinghsingh5810
    @gurpalsinghsingh5810 2 หลายเดือนก่อน

    🙏🙏🙏🙏

  • @randeeppreetsingh9470
    @randeeppreetsingh9470 2 หลายเดือนก่อน

    Bilkul theek keya bhai g tuc

  • @Never_Forget84
    @Never_Forget84 2 หลายเดือนก่อน

    Need of the day

  • @BawaJBrar
    @BawaJBrar 2 หลายเดือนก่อน

    ਮੁਆਫੀ ਚਾਹੁੰਦਾ ਹਾ ਗਲਤੀ ਨਾਲ ਮੈ ਆਪਣ comments ਵਿਚ ਡੀ ਐਮ ਸੀ ਲਿਖੇਆ ਗਿਆ ਪਰ ਉਹ ਸੀ ਐਮ ਸੀ ਲੁਧਿਆਣਾ ਦੀ ਗਲ ਹੈ

  • @BalkarSingh-ko2qy
    @BalkarSingh-ko2qy 2 หลายเดือนก่อน +1

    ਭਾਈ ਸਾਹਿਬ ਜੀ ਡਾਂਸਰਾਂ ਉੱਪਰ ਲੱਖਾ ਰੁਪਏ ਸੁਟੀ ਜਾਂਦੇ ਹਨ ਡੇਰੇ ਵਾਦ ਵਿੱਚ ਪੀਰਾਂ ਦੇ ਡੇਰੇ ਤੇ ਗਾਉਣ ਵਾਲੇ ਗਾਇਕਾਂ ਡਾਂਸਰਾਂ ਉੱਪਰ ਬੇ ਲੋੜੇ ਪੈਸੇ ਸੁੱਟਦੇ ਹਨ ਜੀ ਬਾਬੇ ਗ੍ਰੰਥੀ ਸਿੰਘ ਸਾਹਿਬ ਜੀ paymint ਅਸੀ ਸੱਭ ਜਾਣਦੇ ਹਾਂ 6ਮਹੀਨੇ ਬਾਦ ਏਕ ਪੀਪਾ ਕਣਕ ਦਾ ਫੇਰ ਝੋਨੇ ਦਾ ਜਾ ਓਸ ਦੇ ਬਦਲੇ 6ਮਹੀਨੇ ਬਾਦ 200ਰੁਪਏ ਜੀ

  • @ShonkiSardar-x6y
    @ShonkiSardar-x6y 2 หลายเดือนก่อน +2

    Theek keha tusi pind de guru ghar di golak 5 hzar tankha 40000

    • @PunjabiSahit-yd5yb
      @PunjabiSahit-yd5yb 2 หลายเดือนก่อน +1

      Kabraan de lakhan de mele v ose pend ch ee lgde a. Pardhan de bache de vyah te moot v ose pend ch ee chlda odo kitho aonde paise?

  • @officialsunnysinghsandhu5415
    @officialsunnysinghsandhu5415 2 หลายเดือนก่อน

    😉😉😉

  • @jagjitsandhu8978
    @jagjitsandhu8978 2 หลายเดือนก่อน

    ❤❤

  • @angrejsingh-cu7nj
    @angrejsingh-cu7nj 2 หลายเดือนก่อน

    Sabar.jaruri.hai.dharmik.sikhai.dennwale.lai..

  • @harmeetkour3844
    @harmeetkour3844 2 หลายเดือนก่อน

    ਪ੍ਰਬੰਧਕ ਨੂੰ ਇਲ ਦਾ ਨਾ ਕੂਕਰ ਨਹੀਂ ਆਉਂਦਾ ਬੱਸ ਚੋਦਰ ਬਨ ਜਾਂਦਾ

  • @ਭਾਈਪਰਵਿੰਦਰਸਿੰਘਕਵੀਸ਼ਰੀਜਥਾਫਤਿਹਗ

    ਬਾਬਾ ਬਸ ਕਰ ਜੇਹੜਾ 6 7 ਮਿਲਦਾ ਤੈ ਓਹ ਵੀ ਹਟਾ ਦੇਣਾ

  • @ppsingh1964
    @ppsingh1964 2 หลายเดือนก่อน

    no tera bhi bapu di list ch aawega

  • @SukhwinderSingh-wq5ip
    @SukhwinderSingh-wq5ip 2 หลายเดือนก่อน +2

    ਵਾਹਿਗੁਰੂ ਜੀ

  • @kakasingh5885
    @kakasingh5885 2 หลายเดือนก่อน +1

    Waheguru ji 🙏