ਸ੍ਰੀ ਗੁਰੂ ਨਾਨਕ ਜੀ ਚੇਨਈ ਦੀ St. Thomas Mount 'ਤੇ ਗਏ । ਮੱਛੀਆਂ ਫੜਦੇ ਵੀਰ 👣 Footprints of Sikhi 24

แชร์
ฝัง
  • เผยแพร่เมื่อ 27 ก.ย. 2022
  • Google Location : goo.gl/maps/pE5DzhCyRac75ndg9
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

ความคิดเห็น • 303

  • @harjinderkaurdhillon7789
    @harjinderkaurdhillon7789 ปีที่แล้ว +9

    ਖ਼ਾਲਸਾ ਵੀਰ ਜੀ ਜਿੰਨੇ ਵੀ ਚਨੇਈ ਦੇ ਥਾਂ ਦਖਾ4 ਤੁਸੀ ਗੁਰੂ ਘਰ ਜਾ ਚਰਚ ਜਿੱਥੇ ਵੀ ਲੰਘੇ ਬਹੁਤ ਸੋਹਣਾ ਲਗਿਆ ਤੇ ਸਫ਼ਾਈ ਵੀ ਸੀ ਧੰਨਵਾਦ ਅਸੀ ਘਰ ਬੈਠੇ ਗੁਰੂ ਘਰ ਦੇ ਦਰਸ਼ਨ ਕਰਦੇ ਹਾ ਤੇ ਸੈਰ ਵੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏

  • @narinderpal6481
    @narinderpal6481 ปีที่แล้ว +2

    ਅੱਜ ਫੇਰ ਮੈਨੂੰ 13 ਸਾਲ ਬਾਅਦ ਮੇਰੀ ਯਾਦ ਤਾਜ਼ਾ ਕਰਤੀ ਜੀ ਅਸੀ ਵੀ JCB marral ਵਿੱਚ ਕੰਮ ਕਰਕੇ ਗਏ ਹਾ ਰਾਜਪੁਰਾ ਤੋਂ ਅਸੀਂ ਵੀ ਘੁਮਣ ਆਦੇ ਸੀ ਨਾਲੇ ਇਹੀ ਵੱਡੇ ਗੁਰਦੁਆਰੇ ਵਿੱਚ ਨਤਮਸਤਕ ਹੁੰਦੇ ਸੀ ਜੀ ਬਹੁਤ ਵਧੀਆ ਲੱਗਿਆ ਵੀਡੀਓ ਦੇਖ ਕੇ ਜੀ

  • @NirmalSingh-jk6md
    @NirmalSingh-jk6md ปีที่แล้ว +8

    ਨਿਸ਼ਾਨ ਸਿੰਘ Ji Australia , ਵੀਰ ਜੀ ਬਹੁਤ ਬਹੁਤ ਧੰਨਵਾਦ,ਤੁਸੀ ਸਾਨੂੰ ਘਰ ਬੈਠੇ ਹੀ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਵਾ ਰਹੇ ਹੋ,ਵਾਹਿਗੁਰੂ ਜੀ ਸਦਾ ਅੰਗ ਸੰਗ ਰਹਿਣ ਅਤੇ ਸਦਾ ਚੜ੍ਹਦੀ ਕਲਾ ਵਿਚ ਰੱਖਣ,ਰੱਬ ਜੀ ਵੀਰ ਜੀ ਨੂੰ ਹਮੇਸ਼ਾ ਲਈ ਤੰਦਰੁਸਤੀ ਬਖਸ਼ਣਾ 🙏🌺🌹

    • @balkourdhillon5402
      @balkourdhillon5402 ปีที่แล้ว

      ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ ਸਿੰਘ ਸਾਹਿਬ ਜੀ ਜੋ ਤੁਸੀ ਇਹ ਨਾਨਕਨਾਮ ਲੇਵਾ ਸਿੱਖ ਸੰਗਤ ਲੲ ਈ ਸੇਵਾ ਨਿਭਾ ਰਹੇ ਹੋ ਇਹ ਬਹੁਤ ਹੀ ਵੱਡੀ ਤੇ ਵਧੀਆ ਘਾਲ ਹੈ ਇਕ ਸਿੱਖ ਸਰਦਾਰ ਨੇ ਕੁੱਝ ਸਮਾਂ ਪਹਿਲਾਂ ਤਕਰੀਬਨ 100ਸਾਲ ਪਹਿਲਾਂ ਸਾਈਕਲ ਤੇ ਯਾਤਰਾ ਕਰਕੇ ਗੁਰੂ ਅਸਥਾਨਾਂ ਦੀਆਂ ਤਸਵੀਰਾਂ ਸਹਿਤ ਇਕ ਕਿਤਾਬ ਲਿਖੀ ਨਾਲ ਨਾਲ ਸਮੇਂ ਅਨੁਸਾਰ ਪਰ ਉਹਨਾਂ ਤੋਂ ਸਾਈਕਲ ਦੀ ਸਵਾਰੀ ਤੇ ਸਵਾ ਲੱਖ ਹੋਣ ਕਾਰਨ ਜੇ ਕੋਈ ਗੁਰੂ ਅਸਥਾਨ ਯਾਤਰਾ ਤੋਂ ਰਹਿ ਵੀ ਗੲਏ ਹੋਣਗੇ ਉਹ ਸਿੰਘ ਸਾਹਿਬ ਜੀ ਦੀ ਕਮੀ ਨੂੰ ਤੁਸੀਂ ਭਾਈ ਨਿਸ਼ਾਨ ਸਿੰਘ ਜੀ ਦੇ ਰੂਪ ਵਿੱਚ ਪੂਰਾ ਕਰੋਗੇ ਭਾਰਤ ਦੇਸ਼ ਵਿੱਚ ਹੁਣ ਤੁਹਾਡੇ ਅੱਗੇ ਬੇਨਤੀ ਰੂਪ ਵਿੱਚ ਇਕ ਸੁਝਾਅ ਹੈ ਕਿ ਬਾਹਰ ਪਾਕਿਸਤਾਨ ਈਰਾਨ ਇਰਾਕ ਲੰਕਾ ਬੰਗਲਾ ਦੇਵਤੇ ਹੋਰਬੇਅੰਤ ਥਾਂਵਾਂ ਦੇ ਸੰਗਤ ਨੂੰ ਕੈਮਰੇ ਤੇ ਆਪਣੀ ਮਧੁਰ ਤੇ ਬੁਲੰਦ ਆਵਾਜ਼ ਰਾਹੀਂ ਸਮੁੱਚੀ ਸਿੱਖ ਸੰਗਤ ਨੂੰ ਦਰ ਸ਼ਨ ਦੀਦਾਰੇ ਕਰਵਾਉ ਜੀ।ਧੰਨਵਾਦ।

  • @mahakaalsinghji7190
    @mahakaalsinghji7190 ปีที่แล้ว +11

    🌙🌹Dhan Dhan Dhan Sahib SatGuru Sri Guru Nanak Dev Jee 💙 Maharaj Jee🌹☀️

    • @satnamwaheguru7745
      @satnamwaheguru7745 ปีที่แล้ว

      th-cam.com/video/Kbpnb3NAYGI/w-d-xo.html waheguru ji 🙏

  • @gurvindersinghbawasran3336
    @gurvindersinghbawasran3336 ปีที่แล้ว +7

    ਬਹੁਤ ਵਧੀਆ ਭਾਈ ਸਾਹਿਬ ਜੀ,,, ਬਹੁਤ ਵਧੀਆ ਕਾਰਜ ਕਰ ਰਹੇ ਹੋ 🙏🏻❤️❤️

  • @allrounder_fateh..
    @allrounder_fateh.. ปีที่แล้ว +4

    ਬਹੁਤ ਬਹੁਤ ਧੰਨਵਾਦ ਬੀਰ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਤੇ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @sgrewal3019
    @sgrewal3019 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੂੰ ਗੁਰੂ ਸਾਹਿਬ ਲੰਬੇਰੀ ਆਰਜ਼ੂ ਬਖਸ਼ੀ ਰੱਖਣ ਜੀ ਆਪ ਜੀ ਗੁਰੂ ਘਰਾਂ ਦੇ ਇਤਿਹਾਸ ਦੀ ਜਾਣਕਾਰੀ ਦੇ ਕੇ ਬਹੁਤ ਵੱਡਾ ਯੋਗਦਾਨ ਪਾ ਰਹੇ ਹੋ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ

  • @GurwinderSingh-zi4fd
    @GurwinderSingh-zi4fd ปีที่แล้ว

    ਵਾਹਿਗੁਰੂ ਜੀ ਅਪਣੇ ਸੇਵਕਾਂ ਤੇ ਸਦਾ ਮਿਹਰ ਭਰਿਆ ਹੱਥ ਦੇਸਾਂ ਪਰਦੇਸਾਂ ਵਿੱਚ ਸਦਾ ਅੰਗ ਸੰਗ ਸਹਾਈ ਹੋਣ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਓ

  • @deepmalhiludhiana6052
    @deepmalhiludhiana6052 ปีที่แล้ว +9

    🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ**
    **ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻

  • @BaljinderSingh-ri9gw
    @BaljinderSingh-ri9gw ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @kiranpreetkaur1370
    @kiranpreetkaur1370 ปีที่แล้ว +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @daljitsingh748
    @daljitsingh748 ปีที่แล้ว

    ਪੰਜਾਬ ਤੋਂ ਏਨੀ ਦੂਰ ਅਤੇ ਬਹੁਤ ਹੀ ਘੱਟ ਗਿਣਤੀ ਵਿੱਚ ਸਿੱਖਾਂ ਦਾ ਰਹਿਣਾ, ਮੁਸ਼ਕਿਲਾਂ ਤਾਂ ਬਹੁਤ ਹੁੰਦੀਆਂ ਹੋਣਗੀਆਂ ਕਿਉਂਕਿ ਬਹੁਗਿਣਤੀ ਵੱਲੋਂ ਘੱਟ ਗਿਣਤੀ ਨੂੰ ਬਣਦਾ ਮਾਣ ਸਤਿਕਾਰ ਸ਼ਾਇਦ ਕਿਤੇ ਵੀ ਨਹੀਂ ਮਿਲਦਾ। ( ਦਲਜੀਤ ਸਿੰਘ ਸ੍ਰੀ ਹਰਗੋਬਿੰਦ ਪੁਰ ਸਾਹਿਬ )

  • @ranvirkaur6491
    @ranvirkaur6491 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jaspaldhindsa3421
    @jaspaldhindsa3421 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸਿੰਘ ਸਾਹਿਬ ਜੀ

  • @user-kq7xn5iw6t
    @user-kq7xn5iw6t ปีที่แล้ว +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼

    • @satnamwaheguru7745
      @satnamwaheguru7745 ปีที่แล้ว

      th-cam.com/video/Kbpnb3NAYGI/w-d-xo.html waheguru ji 🙏....

  • @DavinderSingh-zm5yx
    @DavinderSingh-zm5yx ปีที่แล้ว

    ਵਾਹਿਗੁਰੂ ਜੀ, ਬਹੁਤ ਵਧੀਆ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਦੇ ਹੋ ਜੀ।। ਵਾਹਿਗੁਰੂ ਜੀ👍

  • @MannatandAshmeet0911
    @MannatandAshmeet0911 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏

    • @satnamwaheguru7745
      @satnamwaheguru7745 ปีที่แล้ว

      th-cam.com/video/Kbpnb3NAYGI/w-d-xo.html waheguru ji 🙏

  • @SatnamSingh-li6mu
    @SatnamSingh-li6mu ปีที่แล้ว +2

    ਵਾਹਿਗੁਰੂ ਜੀ ਨੇ ਕੱਚੀ ਮਿੱਟੀ ਪਾਣੀ ਤੇ ਰੱਖੀ ਸਾਡਾ ਮਨ ਵੀ ਏਊ ਰਖ ਲੈਣ

  • @jaswindersingh-po7hh
    @jaswindersingh-po7hh ปีที่แล้ว +2

    Gurudwara sahib baarey bahut badhiya jankari diti

    • @satnamwaheguru7745
      @satnamwaheguru7745 ปีที่แล้ว

      th-cam.com/video/Kbpnb3NAYGI/w-d-xo.html waheguru ji 🙏...

    • @satnamwaheguru7745
      @satnamwaheguru7745 ปีที่แล้ว

      th-cam.com/video/Kbpnb3NAYGI/w-d-xo.html waheguru ji 🙏...

  • @reshamchhina5502
    @reshamchhina5502 ปีที่แล้ว

    ਬਹੁਤ ਬਹੁਤ ਧੰਨਵਾਦ ਵੀਰ ਜੀ 2009 ਦੇ ਵਿਚ ਦਰਸ਼ਨ ਕੀਤੇ ਸੀ ਗੁਰਦੁਆਰਾ ਸਿੰਘ ਸਭਾ ਦੇ ਚੇਨੱਈ ਵਿੱਚ ਹੁਣ ਬਹੁਤ ਕੁਝ ਬਦਲ ਗਿਆ ਦੁਬਾਰਾ ਦਰਸ਼ਨ ਕਰਵਾਉਣ ਲਈ ਤੁਹਾਡਾ ਧੰਨਵਾਦ

  • @user-op5vi1pl4p
    @user-op5vi1pl4p ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @satnamwaheguru7745
      @satnamwaheguru7745 ปีที่แล้ว

      th-cam.com/video/Kbpnb3NAYGI/w-d-xo.html waheguru ji 🙏

  • @rajinderjitsingh506
    @rajinderjitsingh506 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਵਾਹਿਗੁਰੂ ਜੀ

  • @havindersingh6486
    @havindersingh6486 ปีที่แล้ว

    ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਜੀ , ਬਹੁਤ ਵਧੀਆ ਵਲੌਗ, ਸੁੰਦਰ ਸੁੰਦਰ ਨਜ਼ਾਰਿਆਂ ਦੇ ਨਾਲ ਨਾਲ ਆਪਜੀ ਦੀ ਪਿਆਰੀ ਅਤੇ ਮਿੱਠੀ ਆਵਾਜ਼ ਹੈ। ਆਨੰਦ ਆ ਗਿਆ ਹੈ।

  • @RanjitKaur-no6iq
    @RanjitKaur-no6iq ปีที่แล้ว +2

    ਨਿਸ਼ਾਨ ਸਿੰਘ aus , ਵੀਰ ਜੀ ਬਹੁਤ ਬਹੁਤ ਧੰਨਵਾਦ,ਤੁਸੀ ਸਾਨੂੰ ਘਰ ਬੈਠੇ ਹੀ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਵਾ ਰਹੇ ਹੋ,ਵਾਹਿਗੁਰੂ ਜੀ ਸਦਾ ਅੰਗ ਸੰਗ ਰਹਿਣ ਅਤੇ ਸਦਾ ਚੜ੍ਹਦੀ ਕਲਾ ਵਿਚ ਰੱਖਣ,ਰੱਬ ਜੀ ਵੀਰ ਜੀ ਨੂੰ ਹਮੇਸ਼ਾ ਲਈ ਤੰਦਰੁਸਤੀ ਬਖਸ਼ਣਾ 🙏🌺💐🌹🥰☺️

  • @RanjitKaur-me8hi
    @RanjitKaur-me8hi ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਬਾਬੇ ਤਾਰੇ ਚਾਰ ਚੱਕ ਜੱਗ ਤਾਰਨ ਗੁਰ ਨਾਨਕ ਆਇਆ

  • @ranjeetsinghsingh9248
    @ranjeetsinghsingh9248 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @lavisharma4716
    @lavisharma4716 ปีที่แล้ว +2

    Satnaam Shri waheguru ji

  • @amarjitgaming4971
    @amarjitgaming4971 ปีที่แล้ว +2

    WaheGuru ji

    • @satnamwaheguru7745
      @satnamwaheguru7745 ปีที่แล้ว

      th-cam.com/video/Kbpnb3NAYGI/w-d-xo.html waheguru ji 🙏

  • @sukhbirsingh54682
    @sukhbirsingh54682 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀ ਵੀਡੀਓ ਵੇਖ ਕੇ ਅਛਾ ਲੱਗਿਆ

    • @satnamwaheguru7745
      @satnamwaheguru7745 ปีที่แล้ว

      th-cam.com/video/Kbpnb3NAYGI/w-d-xo.html waheguru ji 🙏

  • @themaskman7175
    @themaskman7175 ปีที่แล้ว

    Good effort vadde bhaji...
    Baaba Nanak tuhade te enj hi mehar bharia hath rakhan....

  • @PreetPreet-yd4ni
    @PreetPreet-yd4ni 11 หลายเดือนก่อน

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਤੂੰ ਹੀ ਤੂੰ 🙏

  • @sarabjeetsingh4209
    @sarabjeetsingh4209 ปีที่แล้ว

    ਵਾਹਿਗੁਰੂ ਜੀ ਖਾਲਸਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਮਹਾਰਾਜ ਚੜਦੀ ਕਲਾ ਵਿਚ ਰਖਣ ਜੀ

  • @ssbal2048
    @ssbal2048 ปีที่แล้ว +1

    Well done.well knowledge ABOUT GURU NANAK DEV JI IN SOUTH.

  • @HarminderSingh-zi5vg
    @HarminderSingh-zi5vg ปีที่แล้ว

    ਬਹੁਤ ਵਧਿਆ ਜਾਣਕਾਰੀ ਦਿੱਤੀ ਵੀਰ ਜੀ ਧੰਨਵਾਦ ਬਹੁਤ ਕੁਝ ਨਾਵਾਂ ਵੇਖ ਰਿਹਾ ਹਾਂ ਜੀ

  • @BhupinderSingh-tt9ox
    @BhupinderSingh-tt9ox ปีที่แล้ว

    May Akalpurakh bless you all good health happiness and Chardi kala 👍💥🎉

  • @Gms-rn2fg
    @Gms-rn2fg ปีที่แล้ว

    ਸਤ ਸ੍ਰੀ ਅਕਾਲ ਜੀ ਬੋਹੁਤ ਵਦਿਅਾ ਲੱਗਾ ਅਜ਼ ਦਾ ਵਲੋਗ ਜਾਣਕਾਰੀ ਲਈ ਧਨਵਾਦ ਆਪਜੀ ਦਾ ।

  • @narinderwaraich7442
    @narinderwaraich7442 ปีที่แล้ว

    ਰਾਜ ਕਰੇਗਾ ਖ਼ਾਲਸਾ ਖ਼ਾਲਸਾ ਰਾਜ ਜ਼ਿੰਦਾਬਾਦ 🙏🙏🙏

  • @gurindersingh4360
    @gurindersingh4360 ปีที่แล้ว

    Tusi bahut Mehnat krde ho..tohadi mehnat nu 🙏Namaskar🙏WAHEGURU Tandrusti den🙏🇮🇳🙏👏👏👏👏👏👏👏👏👏👏👏👏

  • @gurjinderdhillon9841
    @gurjinderdhillon9841 ปีที่แล้ว +1

    ਵਾਹਿਗੁਰੂ ਜੀ

  • @GurpreetSingh-bx2uc
    @GurpreetSingh-bx2uc ปีที่แล้ว +1

    Waheguru ji waheguru ji waheguru ji waheguru ji waheguru ji

  • @bindersingh1452
    @bindersingh1452 ปีที่แล้ว

    ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਜੀ

  • @jogindersingh-su4li
    @jogindersingh-su4li ปีที่แล้ว +1

    Waheguru ji aap ji nu chardikla vich rakhan ji

  • @baljitsidhu8912
    @baljitsidhu8912 ปีที่แล้ว

    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ।।

  • @JASWANTSINGH-ju8ti
    @JASWANTSINGH-ju8ti ปีที่แล้ว +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @JasveerSingh-ji4sl
    @JasveerSingh-ji4sl ปีที่แล้ว

    ਧੰਨ ਗੁਰੂ ਨਾਨਕ ਸਾਹਿਬ ਜੀ

  • @sarabjitkaursarabjitjaur2853
    @sarabjitkaursarabjitjaur2853 ปีที่แล้ว

    Than than shri Guru Nanak Dav ji maharaj than than shri Guru Granth shab ji maharaj sab ta maher Caro ji waheguru ji ka khalsa waheguru ji ke fateh 🙏 🙏

  • @ParminderSingh-wd8cp
    @ParminderSingh-wd8cp ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-jw3yo9pu2x
    @user-jw3yo9pu2x ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.

  • @ganeshsaini5254
    @ganeshsaini5254 ปีที่แล้ว +2

    India ne pehli baar chess Olympiad host Kiya tha Chennai me isiliye wo bridge white aur black square m paint Kiya hua h 😀
    India🇮🇳 ne chess Olympiad me Bronze medal 🥉 jeeta tha 💪

    • @satnamwaheguru7745
      @satnamwaheguru7745 ปีที่แล้ว

      th-cam.com/video/Kbpnb3NAYGI/w-d-xo.html waheguru ji 🙏

    • @ganeshsaini5254
      @ganeshsaini5254 ปีที่แล้ว

      Women Category
      Ukraine 🥇 Gold
      Georgia 🥈 Silver
      India 🥉 Bronze
      Mens Category
      Uzbekistan 🥇 Gold
      Armenia 🥈 Silver
      India 🥉 Bronze

    • @hardesingh2931
      @hardesingh2931 ปีที่แล้ว +1

      Thank you for good information.

  • @SurinderSingh-uq1wx
    @SurinderSingh-uq1wx ปีที่แล้ว

    ਖਾਲਸਾ ਜੀ ਬਹੁਤ ਹੀ ਵਧੀਆ ਵੀਡਿਓ ਹੈ।

  • @SandeepSingh-qs3fb
    @SandeepSingh-qs3fb ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @pankajnanda8844
    @pankajnanda8844 ปีที่แล้ว +1

    Waheguru ji 🙏🙏

  • @amrindersingh9685
    @amrindersingh9685 ปีที่แล้ว

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @sukveersingh3159
    @sukveersingh3159 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @unlimitedpower2364
    @unlimitedpower2364 ปีที่แล้ว +3

    🙏 DHAN DHAN MERA BABA NANAK JI SAHIB JI MAHARAJ JI 🙏🙏 WAHEGURU JI 🙏

  • @JagdeepSingh-by5cr
    @JagdeepSingh-by5cr ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏💐

  • @varindersinghbhogal5083
    @varindersinghbhogal5083 ปีที่แล้ว +1

    Waheguru ji videos bhaut vadiya and moralable han

    • @satnamwaheguru7745
      @satnamwaheguru7745 ปีที่แล้ว

      th-cam.com/video/Kbpnb3NAYGI/w-d-xo.html waheguru ji 🙏

  • @gurmeetlande3467
    @gurmeetlande3467 ปีที่แล้ว

    Waheguruji Bless You Veerji
    Gurudwara Sahebji de darshan karai bahut bahut dhanwaadji

  • @user-xn1qm4ql8y
    @user-xn1qm4ql8y ปีที่แล้ว

    ਬਾਬਾ ਜੀ ਬਹੁਤ ਵਧੀਆ

  • @ashukalra6835
    @ashukalra6835 ปีที่แล้ว

    Dhan guru nanak dev ji deh arogta baksho

  • @AshaAsha-qr1ym
    @AshaAsha-qr1ym ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🌹🌹🌹🌹🌹🌹🌹

  • @sukhdevkaur9697
    @sukhdevkaur9697 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 wahwah❤❤❤❤❤❤❤❤❤❤❤❤❤❤❤❤❤❤❤

  • @BalwinderSingh-ug5dl
    @BalwinderSingh-ug5dl 10 หลายเดือนก่อน

    Nishan Singh vir ji sada kol koi shabad nahin his nal tuhada shukrana karia waha guru tuhadi chardi Kala rakha .

  • @anuragbawa7500
    @anuragbawa7500 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਿਹ।

  • @user-gq9hc6xh2x
    @user-gq9hc6xh2x ปีที่แล้ว

    ਭਾਈ ਸਾਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @nirbhaisingh8894
    @nirbhaisingh8894 ปีที่แล้ว

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @mansimranjeetsingh6458
    @mansimranjeetsingh6458 ปีที่แล้ว

    Bda uttam kmm kr rhe ho khalsa ji maharaj Chrdikla ch rkhn hmesha ji

  • @singhrajbir4797
    @singhrajbir4797 ปีที่แล้ว

    ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ। ਵਾਹਿਗੁਰੂ ਸੱਚੇ ਪਾਤਿਸ਼ਾਹ ਖੁਸ਼ੀਆ ਬਖਸ਼ਣ, ਤੰਦਰੁਸਤੀ ਬਖਸ਼ਣ। ਹਰ ਮੈਦਾਨ ਖਾਲਸੇ ਨੂੰ ਫਤਹਿ ਬਖਸ਼ਣ।

  • @satnamsingh-vp7kl
    @satnamsingh-vp7kl ปีที่แล้ว +2

    Nishan singh ji Rameshwaram Atte. Trivannamulayi guru ji de Ethan hann

    • @NishanSinghAustralia
      @NishanSinghAustralia  ปีที่แล้ว

      Trivannamulayi di address daso, ja koi hor jankari

    • @satnamwaheguru7745
      @satnamwaheguru7745 ปีที่แล้ว

      th-cam.com/video/Kbpnb3NAYGI/w-d-xo.html waheguru ji 🙏

    • @harpeetsingh
      @harpeetsingh ปีที่แล้ว

      Veerji, one more request. Guru Nanak Dev ji Maharaj also visited Batticoloa in Sri Lanka. There is no Gurdwara there right now. Please do some research about it and bring Darshan of that place

  • @singhshamshertruevoice9242
    @singhshamshertruevoice9242 ปีที่แล้ว

    👍🙏waheguru ji ANAND aa gya video Dekh k G.🙏

  • @gurcharansingh7094
    @gurcharansingh7094 ปีที่แล้ว

    बहुत-बहुत धन्यवाद भाई निशांत सिंह जी

  • @ss.27
    @ss.27 ปีที่แล้ว

    Dhan Guru Pita Sahib Sri Guru Nanak Sahib g Maharaj

  • @dilbagsingh9145
    @dilbagsingh9145 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @MannatandAshmeet0911
    @MannatandAshmeet0911 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏

    • @satnamwaheguru7745
      @satnamwaheguru7745 ปีที่แล้ว

      th-cam.com/video/Kbpnb3NAYGI/w-d-xo.html waheguru ji 🙏

  • @hakamsingh4624
    @hakamsingh4624 ปีที่แล้ว

    ਵਾਹਿਗੁਰੂ ਜੀ।

  • @niranjansinghjhinjer1370
    @niranjansinghjhinjer1370 ปีที่แล้ว

    waheguru ji Chardikla Bakhshey Khalsa ji

  • @amritkitchen5315
    @amritkitchen5315 ปีที่แล้ว

    Veerji tusi belkul sahi dasya ji saint tomes vaary.... God bless u ji

  • @jassrai3596
    @jassrai3596 ปีที่แล้ว +1

    Waheguru ji

  • @ShamsherSingh-gj3ji
    @ShamsherSingh-gj3ji ปีที่แล้ว

    BAHUT sundar ji think you

  • @NK-km1vw
    @NK-km1vw ปีที่แล้ว

    ਬਹੁਤ ਸੁੰਦਰ ਵਿਆਖਿਆ ਜੀ.... ਮਨੁੱਖ, ਸਮੰਦਰ ਤੇ ਪਰਮਾਤਮਾ।

  • @harbagsingh5197
    @harbagsingh5197 ปีที่แล้ว

    🌹🙏 ਵਾਹਿਗੁਰੂ ਜੀ 🙏🌹

  • @SukhwinderSingh-wq5ip
    @SukhwinderSingh-wq5ip ปีที่แล้ว +1

    ਬਹੁਤ ਵਧੀਆ ਵਾਹਿਗੁਰੂ ਜੀ

  • @HarmeetSingh-nz9ds
    @HarmeetSingh-nz9ds ปีที่แล้ว

    ਵਾਹਿਗੁਰੂ ਜੀ ਸਾਰਿਆਂ ਵੀਰਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ।

  • @kuldeepsingh-cy8jt
    @kuldeepsingh-cy8jt ปีที่แล้ว

    WAHEGURU..G..KA..KHAKSA..SHRE..WAHEGURU..G..KE..FATEH..G

  • @premlalpremlal5900
    @premlalpremlal5900 ปีที่แล้ว +1

    Dhan dhan guru Nanak dev Sahib g

  • @satveendersinghkala
    @satveendersinghkala ปีที่แล้ว

    Dhan Dhan Shri Guru pita Gobind Singh gi

  • @darkxxx4785
    @darkxxx4785 ปีที่แล้ว +1

    Dhan dhan shri guru nanak dev ji satinam shri waheguru ji 🙏🙏🙏🙏🙏🙏🙏🙏🙏🙏

  • @gurpreetbhullar2383
    @gurpreetbhullar2383 ปีที่แล้ว +1

    WAHEGURU Jee

    • @satnamwaheguru7745
      @satnamwaheguru7745 ปีที่แล้ว

      th-cam.com/video/Kbpnb3NAYGI/w-d-xo.html waheguru ji 🙏

  • @ParminderKaur-bk1oq
    @ParminderKaur-bk1oq ปีที่แล้ว

    Sat Nam Shri waheguru ji waheguru ji waheguru ji 👏👏👏👏👏

  • @JaswinderKaur-iu2vc
    @JaswinderKaur-iu2vc ปีที่แล้ว

    Khalsa bahut bahut Dhanbad nale pun nala pheliyan

  • @baazjattlifedubai867
    @baazjattlifedubai867 ปีที่แล้ว

    🙏 ਵਾਹਿਗੁਰੂ

  • @rashpalsingh8962
    @rashpalsingh8962 ปีที่แล้ว

    Wahe guru ji mehr kryo 🙏🙏🙏🙏🙏

  • @navjotbajwa1165
    @navjotbajwa1165 ปีที่แล้ว

    Waheguru ji ka khalsa waheguru ji ki fateh Veer g

  • @PUBGProdigy
    @PUBGProdigy ปีที่แล้ว

    Waheguru ji ka khalsa waheguru ji ki fateh bohat bohat sukar khalsa ji

  • @bhagwantsingh3730
    @bhagwantsingh3730 ปีที่แล้ว

    ਬਹੁਤ ਵਧੀਆ ਵੀਡੀਓ ਵੀਰ ਜੀ ਤਹਿ ਦਿਲੋਂ ਧੰਨਵਾਦ 🙏🙏🙏🙏

  • @ajitpalkharoud7608
    @ajitpalkharoud7608 ปีที่แล้ว

    Wahaguru g

  • @aman4219
    @aman4219 ปีที่แล้ว +1

    Waheguru ji waheguru ji

    • @satnamwaheguru7745
      @satnamwaheguru7745 ปีที่แล้ว

      th-cam.com/video/Kbpnb3NAYGI/w-d-xo.html waheguru ji 🙏....

  • @sudeshpalkaur770
    @sudeshpalkaur770 ปีที่แล้ว

    Waheguru ji maher karen

  • @DECENTMANSHORTS
    @DECENTMANSHORTS ปีที่แล้ว

    वाहे गुरु जी 🙏

  • @satyadevg
    @satyadevg ปีที่แล้ว

    🙏🏻SatnaamSreeWaheguruji🙏🏻