ਤਾਮਿਲਨਾਡੂ 'ਚ ਗੁਰੂ ਨਾਨਕ ਦੇਵ ਜੀ ਦਾ ਇਹ ਅਸਥਾਨ ਉਜੜ ਚੁੱਕਾ ਹੈ | Vellore ~Tamil Nadu👣Footprints of Sikhi 21

แชร์
ฝัง
  • เผยแพร่เมื่อ 24 ก.ย. 2022
  • Google Location : goo.gl/maps/7gUqb64RHG37DRrh8
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

ความคิดเห็น • 496

  • @bhupinderkaur1215
    @bhupinderkaur1215 ปีที่แล้ว +24

    ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਵੀਰ ਜੀ ਤੁਸੀਂ ਸਾਨੂੰ ਇਸੇ ਤਰ੍ਹਾਂ ਸਾਨੂੰ ਗੁਰੂਦੁਆਰਿਆਂ ਦੇ ਦਰਸ਼ਨ ਕਰਾਉਂਦੇ ਰਹਿਣਾ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਤੇ ਲੰਬੀਆ ਉਮਰ ਵਖਸੇ ਜੀ

  • @gurnamkaurdulat3883
    @gurnamkaurdulat3883 ปีที่แล้ว +7

    ਕਾਰ ਸੇਵਾ ਵਾਲੇ ਬਾਬਿਆਂ ਨੂੰ ਅਪੀਲ ਹੈ ਕਿ ਇਹੋ ਜਿਹੀਆਂ ਥਾਵਾਂ ਨੂੰ ਸੰਭਾਲਣ।

  • @ranjeetsinghsingh9248
    @ranjeetsinghsingh9248 ปีที่แล้ว +47

    ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ ਇਸੇ ਤਰ੍ਹਾਂ ਸੰਗਤਾਂ ਨੂੰ ਦਰਸ਼ਨ ਕਰਾਉਂਦੇ ਰਹਿਣਾ ਜੀ 🙏🙏🙏🙏

    • @MohanSingh-gt9ks
      @MohanSingh-gt9ks ปีที่แล้ว +2

      Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

    • @satnamwaheguru7745
      @satnamwaheguru7745 ปีที่แล้ว

      th-cam.com/video/qarq6syEsKc/w-d-xo.html

  • @ANMOLKATHA
    @ANMOLKATHA ปีที่แล้ว +18

    ਦਿਲ ਖੁਸ਼ ਹੋ ਗਿਆ ਵੀਡਿਉ ਦੇਖ ਕੇ
    ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਫੁਲਵਾੜੀ

  • @GurwinderSingh-zi4fd
    @GurwinderSingh-zi4fd ปีที่แล้ว +51

    ਧੰਨ ਗੁਰੂ ਤੇ ਧੰਨ ਗੁਰੂ ਸਾਹਿਬ ਜੀ ਦੇ ਸਿੱਖ,,ਕਬਜਾ ਕਰਨ ਨਾਲੋਂ ਪਹਿਲਾਂ ਉਨ੍ਹਾਂ ਵੀਰਾਂ ਦਾ ਸਹਿਯੋਗ ਕਰੋ, ਉਨ੍ਹਾਂ ਨੂੰ ਨਾਲ ਜੋੜਨ ਦੀ ਲੋੜ ਹੈ, ਵਾਹਿਗੁਰੂ ਜੀ ਆਪਣੇ ਸੇਵਕਾਂ ਤੇ ਸਦਾ ਮਿਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਓ

  • @Jasvir-Singh8360
    @Jasvir-Singh8360 ปีที่แล้ว +22

    ਗੁਰਬਾਣੀ ਦਾ ਪ੍ਰਸਾਦਿ ਪੂਰੇ ਪਰਿਵਾਰ ਵਿੱਚ ਵਰਤਾਉੰਦੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @rampaulsingh2610
    @rampaulsingh2610 ปีที่แล้ว +11

    ਭਾਗਾਂ ਵਾਲ਼ਿਆ ਸਿੱਖੀ ਅਤੇ ਗੁਰੂ। ਪਿਆਰੇ ਦੀ ਨਿਸ਼ਾਨੀ ,ਦਿਰਸ਼ਟਾਉਣ ਵਾਲਿਆ ਜੀਉ ਭਾਈ ਜੀਉ

  • @SurinderSingh-dk7lw
    @SurinderSingh-dk7lw ปีที่แล้ว +3

    ਬਹੁਤ ਜਲਦੀ ਗੁਰੂ ਸਾਹਿਬ ਦੁਆਰਾ ਇਸ ਸਥਾਨ ਤੇ ਮੇਹਰ ਕਰਨਗੇ। ਉਪਰਾਲਾ ਜਲਦੀ ਹੋਵੇਗਾ।

  • @reshamkalsi7978
    @reshamkalsi7978 ปีที่แล้ว +4

    ਖਾਲਸਾ ਜੀ ਆਪਾਂ ਪੂਰਾ ਜ਼ੋਰ ਲਾਕੇ ਗੁਰੂ ਨਾਨਕ ਜੀ ਦੀ ਫੁਲਵਾੜੀ ਸਮਹਾਲੀਏ ਉਹਨਾਂ ਦੀ ਮਦਦ ਕਰੀਏ

  • @gurvindersinghbawasran3336
    @gurvindersinghbawasran3336 ปีที่แล้ว +3

    ਇਹਨਾ ਗੁਰ ਸਿੱਖਾਂ ਦੀ ਬਾਹ ਫ਼ਰੋ,,,, ਗੁਰ ਸਿੱਖ ਤਾਂ ਕਿਹਾ ਅਸੀ ਸਿਰਫ ਸਿੱਖ ਹਾ। ਇਹ ਹਨ ਅਸਲੀ ਗੁਰੂ ਸਾਹਿਬ ਜੀ ਦੇ ਸਿੱਖ। ਸਿੱਖ ਵੀਰੋ ਅਗਰ ਦਸਵੰਦ ਕੱਢਕੇ ਸੇਵਾ ਦੇਣੀ ਹੈ ਤਾਂ ਇਹਨਾ ਅਸਥਾਨਾਂ ਗੁਰਦੁਆਰਿਆਂ ਲਈ ਦੇਵੋ। ਜਿੱਥੇ ਸੇਵਾ ਦੀ ਲੋੜ ਹੈ 🙏🏻🙏🏻❤️❤️

  • @allrounder_fateh..
    @allrounder_fateh.. ปีที่แล้ว +9

    🙏🙏 ਮੇਰੇ ਕੋਲ ਲਫ਼ਜ਼ ਨਹੀਂ ‌ ਆਪ ਜੀਦਾ ਬਹੁਤ ਬਹੁਤ ਧੰਨਵਾਦ ਬੀਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਲਮਿਯਾੱ ਉਮਰਾਂ ਤੇ ਤੰਦਰੁਸਤੀ ਤੇ ਮੇਹਰ ਭਰਿਆ ਹੱਥ ਰੱਖਣ ਜੀ 🙏🙏

  • @balbirsakhon6729
    @balbirsakhon6729 ปีที่แล้ว +2

    ਵਾਹਿਗੁਰੂ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ 🙏ਵਾਈ ਜੀ
    ਤੁਹਾਾਡਾ ਬਹੁਤ ਬਹੁਤ ਧੰਨਵਾਦ
    ਕਿੰਨੇ ਗੁਰੂ ਅਸਥਾਨਾਂ ਦੇ ਦਰਸਨ
    ਕਰਵਾਉਂਦੇ ਹੋ ਜੁੱਗ ਜੁੱਗ ਜੀਉ

  • @amritkaur389
    @amritkaur389 ปีที่แล้ว +6

    ਬੇਟਾ ਨਿਸ਼ਾਨ ਸਿੰਘ ਹੱਦੋਂ ਵੱਧ ਮੇਹਨਤ ,ਸੇਵਾ ਅਤੇ ਪਰਚਾਰ ਕਰਨ ਦਾ ਬਹੁਤ ਬਹੁਤ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @harjinderkaurdhillon7789
    @harjinderkaurdhillon7789 ปีที่แล้ว +5

    Waheguru ਖ਼ਾਲਸਾ ਵੀਰ ਜੀ ਸੁਣ ਦੇਖ ਕੇ ਖੁਸ਼ੀ ਵੀ ਹੋਈ ਤੇ ਦਿੱਲ ਉਦਾਸ ਵੀ ਹੋਇਆ ਜਦੋਂ ਕੋਈ ਆਪਣੀਆਂ ਨੂੰ ਉਡੀਕ ਕੇ ਥਕ ਜਾਂਦਾ ਆਸਾ ਮੁਕ ਜਾਦੀਆ ਉਡੀਕਾ ਖਤਮ ਹੋ ਜਾਦੀਆ ਤੇ ਫਿਰ ਉਸ ਨੂੰ ਯਾਦ ਕਰਨਾ ਛਡ ਦੇਂਦੇ ਇਹ ਲਗਾ ਸੁਣ ਕੇ ਭੋਲੇ ਭਾਲੇ ਸਿੱਖ ਵਸਿਆ ਨੂੰ ਦੇਖ ਕੇ ਮੰਨ ਬਹੁਤ ਉਦਾਸ ਹੋਇਆ ਫਿਰ ਵੀ ਜਿੰਨੇ ਜੋਗੇ ਹੈ ਨਾਮ ਜਪਦੇ ਅਸੀ ਪੰਜਾਬ ਚ ਰਹਿਕੇ ਪਾਰਟੀਆ ਬਣਾ ਬਣਾ ਕੇ ਪਗ਼ਾ ਲਹਿ ਜਾਂਦੇ ਪ੍ਰਧਾਂਗੀ ਕਰਨ ਵਾਸਤੇ ਗੋਲਕਾਂ ਨੂੰ ਲੁੱਟੀ ਜਾਂਦੇ ਨੇ ਇਹਨਾ ਸੰਗਤਾ ਦੀ ਸ਼ਰਧਾ ਦੇਖੋ ਵਡੇ ਗੁਰਦਵਾਰਾ ਸਹਿਬਾਨਾਂ ਚ ਚੜ੍ਹਾਵਾ ਕਿੰਨਾ ਹੈ ਏਹੋ ਜੇਹੇ ਥਾਵਾ ਦੀ ਮਦਤ ਕ੍ਰਿਆ ਕਰਨ ਆਪਣੇ ਬੰਗਲੇ ਕੋਠੀਆ ਬਣਾਉਂਦੇ ਏਥੇ ਹੀ ਸਭ ਹੀ ਕੁਝ ਰਹਿ ਜਾਣਾ ਜੇ ਗੁਰੂ ਘਰਾਂ ਦੀਆ ਯਾਦਗਾਰਾਂ ਦੀ ਸੇਵਾ ਕਰ ਲੈਣ ਜੋਂ ਪ੍ਰਧਾਨ ਨੇ ਇਹ ਓਹ ਸੇਵਾ ਤਾਂ ਨਾਲ ਹੀ ਜਾਵੇਗੀ ਤਰਸ ਕਰਨਾ ਚਾਹੀਦਾ ਪ੍ਰਧਾਨਾ ਨੂੰ ਆਪਣੇ ਹੀ ਅਪਣਿਆ ਦੇ ਕੇਸ ਪੁਟੀ ਜਾਂਦੇ ਕਪੜੇ ਪਾੜੀ ਜਾਂਦੇ ਕਦੇ ਹਰਿ ਮੰਦਰ ਸਾਹਿਬ ਕਿਰਪਾਨਾਂ ਤਲਵਾਰਾ ਚਲੀ ਜਾਂਦੀਆ ਕਦੇ ਪਿੰਡ ਗੁਰਦਵਾਰਿਆ ਗਰਥਿਆ ਨੂੰ ਪੰਜ ਹਜਾਰ ਤੋਂ ਵਧ ਤਨਖਾਹ ਨਹੀਂ ਦੇਣੀ ਵੀਰ ਜੀ ਆਪ ਨੇ ਬਹੁਤ ਦੂਰ ਦੂਰ ਦੇ ਦਰਸ਼ਨ ਕਰਵਾਏ ਧੰਨ ਹੈ ਗੁਰੂ ਸਾਹਿਬਾਨਾ ਕਰਨ ਜਿੱਥੇ ਪੇ ਧੰਨ ਧੰਨ ਹੋ ਸਕਦਾ ਵੀਰ ਜੀ ਜਿੰਨਾ ਇੰਨੀ ਦੂਰ ਤੱਕ ਦਰਸ਼ਨ ਕਰਵਾਏ guru nank ਸਾਹਿਬ ਦੀ ਗੱਦੀ ਚੜਦੀ ਕਲਾ ਚ ਹੈ🙏🙏🙏🙏👏👏👏👏👌

  • @arpandeepsingh1052
    @arpandeepsingh1052 ปีที่แล้ว +20

    Keep doing what u r doing, the way u r connecting SIKHS around India is COMMENDABLE, I was astonished to see passion towards Sikhism of a tribe in TELENGANA and of a family who may read GURU GRANTH SAHIB JI in Hindi but when they said that they will continue this to their children, they won my respect. May Waheguru bless u more strength , health and happiness.

  • @rampalsingh3708
    @rampalsingh3708 ปีที่แล้ว +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਫੂਲਵਾੜੀ ਰੂਹ ਖੁਸ਼ ਹੋ ਗਈ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ

  • @nishansinghdhillon1034
    @nishansinghdhillon1034 ปีที่แล้ว +16

    ਧਨ ਧਨਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ।ਬਹੁਤ ਪਰਸੰਸਾ ਯੋਗ ੲਇਤਹਾਸ ਜੋ ਆਪ ਜੀ ਨੇ ਸਾਝਾਂਕਰਿਆ।🙏🙏🙏🙏🙏🙏🙏🙏🙏🙏

  • @unlimitedpower2364
    @unlimitedpower2364 ปีที่แล้ว +16

    🙏 DHAN DHAN MERA BABA NANAK JI SAHIB JI MAHARAJ JI 🙏🙏 WAHEGURU JI 🙏

  • @nihangsingh1199
    @nihangsingh1199 ปีที่แล้ว +2

    ਨਿਸ਼ਾਨ ਸਿੰਘ ਜੀ ਧੰਨਵਾਦ ਸੁੱਤੀ ਕੋਮ ਨੂੰ ਹਲੂਣਾ ਦੇਣ ਲਈ

    • @tarseemsingh246
      @tarseemsingh246 ปีที่แล้ว

      Waheguru ji gurdwara built karan di seva karvao

  • @balkourdhillon5402
    @balkourdhillon5402 ปีที่แล้ว +1

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਸਾਹਿਬ ਜੀ ਜੋ ਤੁਸੀਂ ਤਾਮਿਲਨਾਡੂ ਦੇ ਗੁਰਦੁਆਰਾ ਸਾਹਿਬ ਜੀ ਦੀ ਦੁਖਦਾਈ ਹਾਲਾਤ ਜਾਣ ਕੇ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ ।ਸਾਡੀ ਮੌਜੂਦਾ ਸਰੋਮਣੀ ਕਮੇਟੀ ਨੂੰ ਤੇ ਪਹਿਲਾਂ ਵਾਲੇ ਪ੍ਰਧਾਨਾਂ ਨੂੰ ਹਰਿਆਣਾ ਵੱਖਰੀ ਕਮੇਟੀ ਬਣਾ ਲੲ ਈ ਸੇਵਾ ਸੰਭਾਲ ਲੲ ਈ ਉਸ ਦਾ ਬੜਾ ਦੁੱਖ ਲਗਿਆ ਪਰਧਾਨ ਸਾਹਿਬ ਨੂੰ ਕਿਉ ਕਿ ਉਥੇ ਹਜਾਰਾਂ ਏਕੜ ਜਮੀਨ ਦੀ ਤੇ ਗੁਰੂ ਘਰਾਂ ਦੀ ਗੋਲਕ ਸਾਡੇ ਕੋਲੋ ਖੁਸ ਗੲਈ ਪਰ ਖਾਲਸਾ ਜੀ ਸਰੋਮਣੀ ਕਮੇਟੀ ਪਰਧਾਨ ਅਕਾਲੀ ਦਲ ਪਰਧਾਨ ਬਾਹਰ ਵਾਲੇ ਇਸ ਤਰ੍ਹਾਂ ਦੇ ਜਿਥੇ ਸੱਪ ਕੀੜੇ ਮਕੌੜੇ ਫਿਰ ਰਹੇ ਹਨ ਇਤਿਹਾਸਕ ਜਾਂ ਜਿਥੇ ਵੀ ਨਾਨਕ ਨਾਮ ਲੇਵਾ ਸਿੱਖ ਬੈਠੇ ਰਹਿ ਰਹੇ ਇਕ ਵਾਰ 5-10 ਲੱਖ ਲਾ ਕੇ ਗੁਰੂ ਘਰਾਂ ਤੇ ਇਕ ਵਾਰ ਬਿਲਡਿੰਗ ਸੁਰੂ ਕਰ ਦੇਣ ਉਸ ਤੋਂ ਬਾਅਦ ਉਥੋਂ ਦੀ ਸੰਗਤ ਹੀ ਸੇਵਾ ਸੰਭਾਲ ਕਰੇਗੀ ।ਧਨ ਲੈ ਕੇ ਕਿਥੇ ਜਾਵੋਂਗੇਸੁਖਵੀਰ ਤੇ ਧਾਮੀ ਸਾਹਿਬ ਜੀ। ਬਾਅਦ ਵਿੱਚ ਤਾਂ ਲਾਹਨਤਾਂ ਹੀ ਪੱਲੇ ਪੈਣੀਆਂ। ਖਟ ਲਵੋ ਕਮਾਈ ਜੇ ਖੱਟੀ ਜਾਂਦੀ ਆ ਮੁਫਤ ਵਿੱਚ।

  • @banvindersingh2725
    @banvindersingh2725 ปีที่แล้ว +12

    We have to stand with him. 🙏

  • @taranveersingh6746
    @taranveersingh6746 ปีที่แล้ว +2

    ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫ਼ਤਿਹਜੀ🙏
    ਨਿਸ਼ਾਨ ਸਿੰਘ ਵੀਰ ਜੀ ਇਹਨਾਂ ਦੱਖਣ ਦੇ ਸਾਰੇ ਸਿੱਖਾਂ ਨੂੰ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਪ੍ਰੇਰਦੇ ਰਹੋ, ਇਹ ਜਾਂਦੇ ਰਹਿਣਗੇ ਓਥੇ ਦਾ ਜਾਹੋਜਲਾਲ ਦੇਖ ਕੇ ਸਿੱਖੀ ਨਾਲ ਜੁੜੇ ਰਹਿਣਗੇ ਅਤੇ ਸਿੱਧਾ ਤਖ਼ਤ ਸਾਹਿਬ ਨਾਲ ਜੁੜ ਜਾਣਗੇ ।‌ ਦੂਜਾ ਇਹਨਾਂ ਨੂੰ ਫ਼ੋਨ ਵਿੱਚ ਨਿੱਤਨੇਮ ਸਾਹਿਬ ਦੀਆਂ ਬਾਣੀਆਂ ਡਾਊਨਲੋਡ ਕਰਵਾ ਦਿਆ ਕਰੋ ਪੜ੍ਹ ਨੀ ਸਕਦੇ ਤਾਂ ਸੁਣ ਹੀ ਲਿਆ ਕਰਨੇ । ਇਹਨੂੰ ਨੂੰ ਸੰਪਰਕ ਵਿੱਚ ਰੱਖੋ ਜੀ ਕੀ ਪਤਾ ਸੱਚੇ ਪਾਤਸ਼ਾਹ ਆਪ ਜੀ ਤੋਂ ਹੋਰ ਬਹੁਤ ਵੱਡੀ ਸੇਵਾ ਲੈ ਲੈਣ । ਬੇਨਤਾ ਜੀ🙏🙏🙏

  • @rajindersaini1563
    @rajindersaini1563 ปีที่แล้ว +14

    Waheguru ji ka khalsa waheguru ji ki Fateh 🙏🙏❤️❤️

  • @unlimitedpower2364
    @unlimitedpower2364 ปีที่แล้ว +16

    🙏 WAHEGURU JI KA KHALSA WAHEGURU JI KI FATEH🙏

  • @MannatandAshmeet0911
    @MannatandAshmeet0911 ปีที่แล้ว +7

    ਧੰਨ ਧੰਨ ਗੁਰੂ ਨਾਨਕ ਦੇਵ ਜੀ🙏🙏

  • @JatinderSingh-cm7ul
    @JatinderSingh-cm7ul ปีที่แล้ว +34

    Nishan Singh Veerji, thank you so much for doing such a great sewa and showing Sangat our forgotten religious places and people. We must get together and bring our South Indian brothers and sisters back into Sikhi by providing all kind of support.

    • @taranjeetsingh9518
      @taranjeetsingh9518 ปีที่แล้ว

      this should be tell to sgpc first they are looking into some gurdwaras only in North India but not looking historical gurdwara condition of South India Eva hi sikhi nu aga vadhava ga asi

    • @abnashbhullar3715
      @abnashbhullar3715 ปีที่แล้ว

      Bhaji waheguru ji ka Khalsa waheguru ji ki phate you are v lucky to do Darshan of Guru ji places you are doing good behaviour with those people who are taking care of Guru ji places God always bless you thanks for video we also do Darshan due to you so thanks

  • @sabiagroindustries1888
    @sabiagroindustries1888 ปีที่แล้ว +9

    🙏 ਵਾਹਿਗੁਰੂ ਜੀ ਤੇਰਾ ਸ਼ੁਕਰ ਹੈ 🙏

  • @jspawaar675
    @jspawaar675 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @navjotbajwa1165
    @navjotbajwa1165 ปีที่แล้ว +6

    Waheguru ji ka khalsa waheguru ji ki fateh Veer g

  • @ss.27
    @ss.27 ปีที่แล้ว +6

    Beautiful vlog..... Very true.....Dhan Guru Pita Sahib Sri Guru Nanak Sahib g Maharaj

  • @ammybajwa7296
    @ammybajwa7296 ปีที่แล้ว +13

    Waheguru ji ka khalsa Waheguru ji ki fateh 🙏 🙏🙏🙏🙏

  • @nihangsingh1199
    @nihangsingh1199 ปีที่แล้ว +5

    ਇੱਕਲੇ ਕਮੇਟੀਆਂ ਬਾਬਿਆਂ ਦਾ ਕਸੂਰ ਨਹੀਂ ਕੋਮ ਵੀ ਆਪਣੀਂ ਕੋਠੀਆਂ ਤੇ ਵੱਡੀਆਂ ਗੱਡੀਆਂ ਰੱਖਣਾ ਵਿੱਚ ਲੱਗੀ ਹੈ ਗੁਰੂ ਸਾਹਿਬ ਨੇ ਕਿਹਾ ਪੰਥ ਵਸੇ ਮੈਂ ਉਜੜਾ ਮੰਨ ਚਾਉ ਘਨੇਰਾ

  • @gurwantsandhu2699
    @gurwantsandhu2699 ปีที่แล้ว +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @amarjitgaming4971
    @amarjitgaming4971 ปีที่แล้ว +9

    WaheGuru ji ka Khalsa waheguru ji fateh

  • @jaswindersingh2477
    @jaswindersingh2477 ปีที่แล้ว +11

    Waheguru ji waheguru ji waheguru ji ❤️

  • @balbirsakhon6729
    @balbirsakhon6729 ปีที่แล้ว

    ਵੀਰ ਜੀ ਗੁਰੂ ਨਾਨਕ ਦੇਵ ਜੀ ਆਪ ਨੂੰ ਲੰਬੀਆਂ ਉਮਰਾਂ ਚੜਦੀ ਕਲਾ ਚ ਰੱਖਣ🙏🙏

  • @goraburj7064
    @goraburj7064 ปีที่แล้ว +1

    ਧੰਨ ਗੁਰੂ ਨਾਨਕ ਦੇਵ ਜੀ👏👏👏👏👏💖💖💖💖💖💖💗💗🙇🙇🙇🙇🙇🙇

  • @luckykamboj2069
    @luckykamboj2069 ปีที่แล้ว +3

    ਬਹੁਤ ਵਧੀਆ ਵੀਰ ਜੀ ਆਪ ਜੀ ਗੁਰੂ ਇਤਿਹਾਸਕ ਥਾਵਾਂ ਦੇ ਦਰਸ਼ਨ ਕਰਾਏ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @arvirsingh4131
    @arvirsingh4131 ปีที่แล้ว +10

    ਸਤਿਨਾਮੁ ਵਾਹਿਗੁਰੂ ਜੀ 🙏

  • @user-op5vi1pl4p
    @user-op5vi1pl4p ปีที่แล้ว +9

    ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @gurindersingh4655
    @gurindersingh4655 ปีที่แล้ว +8

    Satnaam WaheGuru. Dhan Dhan Guru Nanak Dev Ji 🙏

  • @user-kq7xn5iw6t
    @user-kq7xn5iw6t ปีที่แล้ว +10

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼

  • @anuragbawa7500
    @anuragbawa7500 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਿਹ।

  • @atarsingh5653
    @atarsingh5653 ปีที่แล้ว +2

    ਵੀਰ ਜੀ ਸਾਡੇ ਵੱਲੋਂ ਵੀ ਨਿਸ਼ਾਨ ਸਿੰਘ ਖਾਲਸਾ ਅਤੇ ਜਿਨ੍ਹਾਂ ਜਿਨ੍ਹਾਂ ਮੇਰੇ ਵੀਰਾਂ ਭੈਣਾ ਅਤੇ ਆਪ ਜੀ ਦੇ ਸਮੂਹ ਸੰਗੀ ਸਾਥੀਆਂ ਨੂੰ ਦਾਸ ਵੱਲੋਂ ਫ਼ਤਿਹ ਪਰਵਾਨ ਕਰਨਾ ਜੀ
    👋ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ👋ਝੂਲਤੇ ਨਿਸ਼ਾਨ ਪੰਥ ਮਹਾਰਾਜ ਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 👋ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ👋

  • @RamSingh-ks6hv
    @RamSingh-ks6hv ปีที่แล้ว +6

    Dhan Dhan guru nanak devsahib ji

  • @JaiSingh-kd2qd
    @JaiSingh-kd2qd ปีที่แล้ว +4

    ਵਾਹਿਗੁਰੂ ਜੀ ਮੇਹਰ ਕਰਿਓ ਸਾਰਿਆਂ ਤੇ ਜੀ

  • @baljitsidhu8912
    @baljitsidhu8912 ปีที่แล้ว

    ਧੰਨ ਧੰਨ ਹਨ ਇਹ ਪਿਆਰੇ ਸਿੱਖ ਗੁਰੂ ਦੇ, ਜਰੂਰ ਇਨ੍ਹਾਂ ਉੱਪਰ ਗੁਰੂ ਕਿਰਪਾ ਦ੍ਰਿਸ਼ਟੀ ਹੈ ਅਤੇ ਇਸ ਅਸਥਾਨ ਦਾ ਪ੍ਰਤਾਪ ਹੈ ਜਿਥੇ ਆਪ ਸਾਹਿਬ ਜੀ ਬਰਾਜਮਾਨ ਹੋਏ ਸਨ ਕਿਸੇ ਵਕਤ। ਹੁਣ ਵਕਤ ਚਾਲ ਐਸੀ ਬਣ ਰਹੀ ਹੈ ਕਿ ਇਸ ਅਸਥਾਨ ਤੇ ਵਸਣ ਵਾਲੇ ਲੋਕਾਂ ਨੂੰ ਜਾਗਰੂਕ ਹੋਰ ਹੋਕੇ ਸਿੱਖ਼ੀ ਨਾਲ ਗੁਰੂ ਨਾਨਕ ਆਪ ਹੀ ਜੋੜਨਗੇ ਜੀ।

  • @charanjitsingh4388
    @charanjitsingh4388 ปีที่แล้ว +7

    ਵਾਹਿਗੁਰੂ ਜੀ ਮੇਹਰ ਕਰੋ ਜੀ।

  • @gopiwater3332
    @gopiwater3332 ปีที่แล้ว +7

    Waheguru ji

  • @lov3bhullar
    @lov3bhullar ปีที่แล้ว

    ਗੁਰੂਦਵਾਰਾ ਕਮੇਟੀਆਂ ਤੇ ਪੰਥ ਨੂੰ ਚਾਹੀਦਾ ਹੈ ਕੇ ਇਹਨਾਂ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਅਸੀਂ ਸਿੱਖ ਪੰਥ ਦੀਆਂ ਜੜ੍ਹਾ ਨੂੰ ਮਜਬੂਤ ਕਰੀਏ
    ਵਾਹਿਗੁਰੂ ਜੀ 🙏🙏🙏

  • @sarbjeetsinghkotkapuracity7206
    @sarbjeetsinghkotkapuracity7206 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏 ਮੰਨ ਬਹੁਤ ਹੀ ਦੁਖੀ ਹੋਇਆ ਵਾਹਿਗੁਰੂ ਜੀ ਇਹਨਾਂ ਆਪਣੇ ਬੱਚਿਆਂ ਤੇ ਕਿਰਪਾ ਬਣਾਈ ਰੱਖਣਾ ਜੀ ਵਾਹਿਗੁਰੂ ਜੀ

  • @jagdevsinghsingh9498
    @jagdevsinghsingh9498 ปีที่แล้ว +6

    Waheguru ji 🙏🙏

  • @singhrajbir4797
    @singhrajbir4797 ปีที่แล้ว +2

    ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਹਿ। ਵਾਹਿਗੁਰੂ ਜੀ, ਚੜਦੀ ਕਲਾ ਵਿੱਚ ਰੱਖਣ ਗੁਰਸਿੱਖਾਂ ਨੂੰ।

  • @malvinderjitsingh1
    @malvinderjitsingh1 ปีที่แล้ว +13

    Great initiative Bhai Sahib. I am sorry to say SGPC oppose state Gurudwara committees but who will take care these kind of places. Our organisations takes interest in only those places where lot of pilgrims visit.

    • @aimless758
      @aimless758 ปีที่แล้ว +2

      SGPC could have made circuit and promote tourism here too. Find or make some stories for Marketing too so common people come and spend money here. At least Historical things will be preserved with this.

    • @malvinderjitsingh1
      @malvinderjitsingh1 ปีที่แล้ว

      @@devb1479 I condemned this incidence. They are not representing whole Sikh Panth. Sindhi community has great regard in Sikh Panth. The only concern is that Puran Gur Mariyada should be followed where there is parkash of Shri Guru Granth Sahib ji.

  • @nirmalkaur7131
    @nirmalkaur7131 ปีที่แล้ว +14

    Waheguru Ji It is must to help these far away living Sikhs who need help .Sikhs are always ready to help if an apeal is made . ..I think if an appeal is made to help ,I am sure some will come forward and take interest, there will be no dearth of funds to help .And I think you are the most suitable person who can initiate the process.. Waheguru ji ka Khalsa Waheguru Ji ki Fateh. Sachai Patshah Mehar karna .

  • @JasbirSingh-rw4ds
    @JasbirSingh-rw4ds ปีที่แล้ว +1

    ਇਹ ਅਸਥਾਨ ਨੂੰ ਮੁੜ ਕੇ ਵਸਾਇਆ ਜਾਵੇ ਉਹਨਾਂ ਨੂੰ ਗੁਰਬਾਣੀ ਦੀ ਸੰਥਿਆ ਕਰਾਈ ਜਾਵੇ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਇਤਿਹਾਸ ਪੜਾਇਆ ਜਾਵੇ ਇਹ ਮੱਠ ਨੂੰ ਪਹਿਲਾਂ ਵਾਗੂੰ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਉਪਰ ਹੀ ਸੇਵਾ ਸੰਭਾਲ ਲਿਆ ਜਾਵੇ।।ਇਝ ਪਰਿਵਾਰ ਸਿੱਖ ਪੰਥ ਦੇ ਦਾਇਰੇ ਵਿੱਚ ਆ ਸਕਦੇ ਹਨ ਉਹਨਾਂ ਅੰਦਰ ਕਿੰਨਾ ਪਿਆਰ ਤੇ ਸਰਧਾ ਹੈ। ਗੁਰੂ ਨਾਨਕ ਸਾਹਿਬ ਵਾਸਤੇ ਇਹ ਇਤਿਹਾਸਕ ਅਸਥਾਨ ਹੈ।ਖਾਲਸਾ ਪੰਥ ਨੂੰ ਇਧਰ ਵੀ ਧਿਆਨ ਦੇਣ ਾ ਚਾਹੀਦਾ ਸੀ।।

  • @baljit5030
    @baljit5030 ปีที่แล้ว

    ਭਾਈ ਸਾਹਿਬ ਜੀ ਤੁਸੀਂ ਇਸ ਅਸਥਾਨ ਬਾਰੇ ਜਾਣਕਾਰੀ ਦਿੱਤੀ ਗਈ ਹੈ ਜੀ ।
    ਬਹੁਤ ਬਹੁਤ ਮਿਹਰਬਾਨੀ ਜੀ। ਧਨਵਾਦ ਸਹਿਤ ਜੀ ।

  • @punjab2022aabyouthjaggaya.
    @punjab2022aabyouthjaggaya. ปีที่แล้ว +6

    Waheguruji, very good message, well done, waheguruji Mahar kare.

  • @jasvirmaan2074
    @jasvirmaan2074 ปีที่แล้ว +3

    🌹🌹🌻🌻💐🙏ਵਾਹਿਗੁਰੂ ਜੀ🙏💐🌻🌻🌹🌹

  • @sarabjeetsingh4209
    @sarabjeetsingh4209 ปีที่แล้ว

    ਵਾਹਿਗੁਰੂ ਜੀ ਭਾਈ ਨਿਸ਼ਾਨ ਸਿੰਘ ਜੀ ਆਪ ਜੀ ਭਾਈ ਧੰਨਾ ਸਿੰਘ ਜੀ ਹੋਣਾ ਦੀ ਤਰਾਂ ਸੇਵਾ ਨਿਭਾ ਰਹੇ ਹੋ ਪ੍ਰਮਾਤਮਾ ਜੀ ਕਿਰਪਾ ਕਰਨ ਆਪ ਜੀ ਨੂੰ ਤੰਦਰੁਸਤੀ ਅਤੇ 100 ਸਾਲ ਤੋਂ ਵੀ ਵਧ ਉਮਰ ਬਖਸ਼ਣ ਜੀ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਨ ਆਪਣੇ ਇਹਨਾਂ ਸਿਖਾਂ ਨੂੰ ਆਪਣੇ ਨਾਲ ਜੋੜੀ ਰਖਣ ਸਿਖੀ ਸਰੂਪ ਬਖਸ਼ਣ ਇਹਨਾ ਵੀਰਾਂ ਭੈਣਾ ਦਾ ਗੁਰੂ ਜੀ ਨਾਲ ਪਿਆਰ ਵੇਖ ਕੇ ਬੜੀ ਖੁਸ਼ੀ ਹੋਈ ਹੈ ਜੀ ਧੰਨਵਾਦ ਭਾਈ ਸਾਹਬ ਜੀ

  • @harmanpreetsingh3276
    @harmanpreetsingh3276 ปีที่แล้ว

    ਸਤਿਨਾਮ ਵਹਿਗੂਰ ਜੀ🙏 spc ਨੂੰ ਸਮਾਨਣ ਦੀ ਲੋੜ ਹੈ

  • @Baljeet_singh_sardar
    @Baljeet_singh_sardar 7 หลายเดือนก่อน

    ਵਾਹਿਗੁਰੂ ਜੀ ਮੈਨੂੰ ਬੜਾ ਦੁੱਖ ਲੱਗਾ ਹੈ ਸਭ ਸੁਣ ਕੇ ਬਹੁਤ ਮਾੜੇ ਹਾਲਾਤ ਸਾਡੇ ਵਾਹਿਗੁਰੂ ਮਾਏ ਮਿਹਰ ਕਰਿਓ ਸਾਡੇ ਉਨਾਂ ਭੈਣ ਭਰਾਵਾਂ ਦੇ ਮਿਹਰ ਕਰਿਓ ਜਿਹੜੇ ਤੁਹਾਡੇ ਥਾਵਾਂ ਦੀ ਸੇਵਾ ਕਰਦੇ ਪਏ ਨੇ ਵਾਹਿਗੁਰੂ ਜੀ

  • @jaswindersingh2477
    @jaswindersingh2477 ปีที่แล้ว +5

    Waheguru ji waheguru ji

  • @desiyoutube8310
    @desiyoutube8310 ปีที่แล้ว +2

    ਵਾਹਿਗੁਰੂ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਪ੍ਰਵਾਨ ਕਰਨੀ ਜੀ ਦਾਸ ਵੱਲੋ 🌷💛🌹💜🥀❤️ ਖਾਲਸਾ ਜੀ ਬਾਹੁਤ ਕਾਰਜ ਕਰ ਰਹੇ ਹੋ ਵਾਹਿਗੁਰੂ ਨੇ ਤਵਾਡੀ ਡਿਊਟੀ ਲਗਾਈ ਹੈ ਜੀ ਕਲਗੀਧਰ ਪਾਤਸ਼ਾਹ ਏਨਾ ਨੂੰ ਅਮ੍ਰਿਤ ਦੀ ਬੱਖਸ਼ੇ ਆਪ ਸਾਰੀਆਂ ਨੂੰ ਚੜ੍ਹੰਦੀ ਕਲਾਂ ਚ ਰੱਖੇ ਜੀ

  • @HarpreetSingh-ux1ex
    @HarpreetSingh-ux1ex 2 หลายเดือนก่อน

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਵਾਹਿਗੁਰੂ ਜੀ ਕਿਰਪਾ ਕਰੋ ਆਪਣੇ ਸਿੱਖਾਂ ਨੂੰ ਸੁਮੱਤ ਬਖਸ਼ਣ ਸਿੱਖੀ ਦੇ ਪ੍ਰਚਾਰ ਨੂੰ ਆਪਣਿਆਂ ਨੂੰ ਗੱਲ ਲਗਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @rajanrajput187
    @rajanrajput187 ปีที่แล้ว +8

    Waheguru ji❤️🙏

  • @PreetPreet-yd4ni
    @PreetPreet-yd4ni ปีที่แล้ว

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @chanansinghmohiwalia4629
    @chanansinghmohiwalia4629 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @viveksingh314
    @viveksingh314 ปีที่แล้ว

    ਲੱਖ ਲਾਹਨਤਾਂ ਕਮੇਟੀਆਂ ਤੇ ਜੋ ਗੁਰੂ ਦੀ ਗੋਲਕਾੰ।ਖਾਈ ਜਾਂਦੀਆਂ ਹਨ ਜਦਕਿ ਓਹ ਮਾਇਆ ਪ੍ਰਚਾਰ ਅਤੇ ਪਰਸਾਰ ਤੇ ਲੱਗਣੀ ਚਾਹੀਦੀ ਹੈ ਸਾਨੂੰ ਇਹਨਾਂ ਦੀ ਰੀਸ ਕਰਨੀ ਚਾਹੀਦੀ ਹੈ🙏🙏🙏🙏🙏

  • @ajit2227
    @ajit2227 ปีที่แล้ว +1

    Waheguru ji Waheguru ji Waheguru ji Aapni kirpa aap ne aap kar laai DHAN hai Waheguru ji 🙏🙏🙏

  • @kspanjwarh
    @kspanjwarh ปีที่แล้ว +2

    ਮੰਦਰ ,ਮੱਠ, ਗੁਰਦੁਆਰਾ, ਅਖਾੜਾ, ਟਿਕਾਣਾ, ਬੁੰਗਾ ਸਥਾਨਕ ਪਰਬੰਧਕਾਂ ਤੇ ਬੋਲੀ ਵਿੱਚ ਗੁਰੂ ਸਾਹਿਬ ਦੇ ਇਤਹਾਸਕ ਸਥਾਨਾਂ ਲਈ ਵਰਤਿਆ ਜਾਂਦਾ ਸੀ ਅਤੇ ਹੈ। ਵਾਹਿਗੁਰੂ ਤੇਰੀ ਲੀਲਾ ਨਿਆਰੀ ਹੈ।

  • @rickysinghghotra8536
    @rickysinghghotra8536 ปีที่แล้ว +5

    Waheguru ji sabna te meher karo ji 🙏

  • @SatnamSingh-li6mu
    @SatnamSingh-li6mu ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @drjagjitsinghchugh906
    @drjagjitsinghchugh906 ปีที่แล้ว +3

    Dhan dhan shri guru Nanak dev ji 🙏🙏🙏🙏

  • @RangitSinghHarike-uy7md
    @RangitSinghHarike-uy7md 2 หลายเดือนก่อน

    ਵੀਰ ਨਿਸ਼ਾਨ ਸਿੰਘ ਜੀ ਤੁਸੀਂ ਵਾਕਿਆ ਹੀ ਗੁਰੂ ਸਾਹਿਬ ਜੀ ਦੇ ਨਿਸ਼ਾਨ ਹੋ ਜੀ ਜੀਵਨ ਸਫ਼ਲਾ ਕਰ ਰਹੇ ਹੋ ਜੀ।।

  • @ramandeepkaur8161
    @ramandeepkaur8161 ปีที่แล้ว +4

    Waheguru g ka khalsa waheguru g ki Fateh 🙏🏻🙏🏻🙏🏻

  • @harjeetmarwa516
    @harjeetmarwa516 ปีที่แล้ว +5

    इक सत्कार कमेटी बनाई है, जो साढ़े नालों वी किते वध गुरुदेव जी ते श्रद्धा रखदे सन ओना नू जोडन दी बजाय सिर्फ तोड़न दा कम्म करदी है ऐ सत्कार कमेटी। ऐ सत्कार कोमेटी है या दुत्कार कमेटी है। एसजीपीसी वालियो कर लो सेवा सच्चे मन नाल, नई ता गुरुदेव दी कचेहरी च जवाब नई दीत्ता जाना। चेते रखो साहेबे कमाल गुरु गोबिंद सिंह जी ने चाली मसंदा नू एसे करके उब्बल्दे तेल दे कड़ाइया च जिंदा साड दत्ता सी। कुझ डरो गुरु महाराज जी तो।

  • @GurpreetSingh-bx2uc
    @GurpreetSingh-bx2uc ปีที่แล้ว +1

    Waheguru ji waheguru ji waheguru ji waheguru ji waheguru ji

  • @waheguruJiGurbhagatDHINDSA
    @waheguruJiGurbhagatDHINDSA ปีที่แล้ว +1

    ਦੁਕਾਲੰ ਪ੍ਣਾਸੀ ਦਿਆਲੰ ਸਰੂਪੈ।
    ਸਦਾ ਅੰਗਸੰਗੇ ਅਭੰਗੰ ਬਿਭੂਤੇ। 🙏
    Raajkhalsa

  • @BaldevSingh-dy4lt
    @BaldevSingh-dy4lt ปีที่แล้ว +2

    🌹🙏गुरु दे सिख,सच्चे सिख कदों बनण गे।कदों तक सुनहरा भविष्य सिखां नू देखण नू मिलेगा। 🙏🌹

  • @khalsadeshpunjab3680
    @khalsadeshpunjab3680 ปีที่แล้ว +1

    ਵਾਹਿਗੁਰੂ ਜੀ ਅਜ਼ਾਦੀ ਹੀ ਹੱਲ ਹੈ ਸਿੱਖ ਕੌਮ ਦੇ ਲਈ ਤੇ ਦੇਸ਼ ਪੰਜਾਬ ਦੇ ਲਈ ਤੇ ਸਾਰਿਆ ਦੇ ਲਈ ਅਜ਼ਾਦੀ ਦੇ ਬਿਨਾਂ ਸਿੱਖ ਕੌਮ ਦਾ ਕੋਜ ਵੀ ਨਹੀਂ ਹੋ ਸਕਦਾ ਵਾਹਿਗੁਰੂ ਜੀ

  • @MotiLal-qj9sp
    @MotiLal-qj9sp ปีที่แล้ว

    ਵਾਹਿਗੁਰੂ ਜੀ ਪੰਥ ਨੂੰ ਚਾਹੀਦਾ ਹੈ ਕਿ ਗੁਰੂ ਜੀ ਦੇ ਐਸੇ ਅਸਥਾਨਾਂ ਦੀ ਦੇਖ ਭਾਲ ਲਈ ਜੀਮੇ ਵਾਰੀ ਲਈ ਅੱਗੇ ਆਕੇ ਮਦਦ ਕਰਨੀ ਚਾਹੀਦੀ ਹੈ ਤਾਂ ਜੋਂ ਸਿੱਖੀ ਨੂੰ ਹੋਰ ਵਾਧਾ ਹੋਵੇ ਗੁਰੂ ਘਰ ਬਣਾਉਣ ਦੀ ਕਿਰਪਾ ਕਰਨੀ ਚਾਹੀਦੀ ਹੈ ਵਾਹਿ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @SandeepSingh-qs3fb
    @SandeepSingh-qs3fb ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @kulwansingh366
    @kulwansingh366 ปีที่แล้ว

    Dhan Dhan Guru Nanak dev ji mehr kario sareya te baba ji

  • @GurdeepSingh-hw2zk
    @GurdeepSingh-hw2zk ปีที่แล้ว +3

    Dhan guru ke Sikh🌹🙏🏼

  • @nirbhaisingh8894
    @nirbhaisingh8894 ปีที่แล้ว +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @jimidaarlife
    @jimidaarlife ปีที่แล้ว +3

    ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻

  • @prabhsandhu9667
    @prabhsandhu9667 ปีที่แล้ว +3

    Waheguru g

  • @diljeetsingh4387
    @diljeetsingh4387 ปีที่แล้ว

    ਵਾਹਿਗੁਰੂ ਜੀ ਵਾਹ ਜੀ ਵਾਹ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ☘️🌸🌼🍁🌷🌺❤️🌹💐🙏🍀🌿

  • @manjeetjohal8385
    @manjeetjohal8385 ปีที่แล้ว

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸ਼ਰੋਮਣੀ ਕਮੇਟੀ ਗੁਰੂ ਨਾਨਕ ਦੇਵ ਦੀ ਦੇ ਅਸਥਾਨ ਦੀ ਦੇਖ-ਭਾਲ ਨਹੀਂ ਕਰ ਸਕਦੀ ਤਾਂ ਫੇਰ ਕਾਹਦੀ ਕਮੇਟੀ ਹੈ ਪੰਥ ਅਭਿਲਾਸ਼ੀਆਂ ਨੂੰ ਸੋਚਣਾ ਚਾਹਿਦਾ ਹੈ 🙏🙏🙏

  • @DilpreetSinghCHEEMA
    @DilpreetSinghCHEEMA ปีที่แล้ว +3

    Wheguru ❤🙏🏼🙏🏼👌

  • @RanjeetSingh-jk9ds
    @RanjeetSingh-jk9ds ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਧੰਨਵਾਦ ਕਰਦੇ ਹਾਂ ਜੀ

  • @itsbaaj3524
    @itsbaaj3524 ปีที่แล้ว +2

    ਵਾਹਿਗੁਰੂ ਜੀ 🙏❤

  • @atarsingh5653
    @atarsingh5653 ปีที่แล้ว +1

    ਬਹੁਤ ਵਧੀਆ ਜੀ

  • @Sukhwinder351
    @Sukhwinder351 ปีที่แล้ว +1

    ਵਾਹਿਗੁਰੂ ਜੀ।

  • @kabelsingh713
    @kabelsingh713 ปีที่แล้ว +1

    WAHEGURU JI🙏🙏

  • @mrskaur539
    @mrskaur539 ปีที่แล้ว +1

    ਵਾਹਿਗੁਰੂ ਜੀ ਮਹੇਰ ਕਰੋ 🙏🏽🙏🏽🙏🏽🙏🏽🙏🏽

  • @SandeepKaur-mw1px
    @SandeepKaur-mw1px ปีที่แล้ว +4

    When will we learn to take care of our own people. Thanks Vir ji

  • @amreekkaur4136
    @amreekkaur4136 ปีที่แล้ว +1

    ਵਾਹਿਗੁਰੂ ਜੀ ਹਰ ਥਾ ਦੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ॥ਬਹੁਤ 2 ਧੰਨਬਾਦ ॥

  • @balrajmaan8847
    @balrajmaan8847 ปีที่แล้ว +1

    Waheguru waheguru waheguru