ਚਮਕੀਲੇ ਨੂੰ ਪਿਆਰ ਨਾਲ ਕੀ ਕਹਿੰਦਾ ਸੀ ਜਸਬੀਰ ਖ਼ੁਸ਼ਦਿਲ ਖੇਲਿਆਂ ਵਾਲਾ | Interview With Malkiat Manak |

แชร์
ฝัง
  • เผยแพร่เมื่อ 23 ธ.ค. 2024

ความคิดเห็น • 26

  • @khosasaab3464
    @khosasaab3464 2 ปีที่แล้ว +2

    ਸੁਰਜੀਤ ਜੱਗੇ ਸੁਰਿੰਦਰ ਭਲਵਾਨ ਰਕਬਾ ਹੋਰਾਂ ਨਾਲ ਮੁਲਾਕਾਤ ਜਰੂਰ ਕਰੋ ਮਾਣਕ ਸਾਹਿਬ ਨਾਲ ਬਹੁਤ ਲੰਮਾ ਸਮਾਂ ਸਟੇਜਾਂ ਤੇ ਕੰਮ ਕੀਤਾ

  • @Avtarsinghdnl
    @Avtarsinghdnl ปีที่แล้ว +1

    ਬਹੁਤ ਵਧੀਆ ਸੋਹੀ ਸਾਬ ਧੰਨਵਾਦ ਜੀ

  • @HarjinderSingh-n4n
    @HarjinderSingh-n4n 4 หลายเดือนก่อน +1

    ਮਾਣਕ ਸਾਬ ਵਰਗੀ ਗਾਇਕੀ ਨੂੰ ਹੱਥ ਪਾਉਣਾ ਕੋਈ ਸੌਖੀ ਗੱਲ ਨਹੀਂ ਹੈ
    ਪਰ ਜਸਬੀਰ ਖੁਸ਼ਦਿਲ ਸਾਬ ਨੇਂ ਵੀ ਬਹੁਤ ਹੀ ਸੁਰੀਲੀ ਸੱਭਿਆਚਾਰਕ ਵਿਰਾਸਤੀ ਗੀਤ
    ਗਾਏ ਹਨ ਉਹਨਾਂ ਦਾ ਵੀ ਕੋਈ ਜਵਾਬ ਨਹੀਂ ਹੈ ਬਹੁਤ ਸੁਣਿਆਂ ਅਸੀਂ ਖ਼ੁਸ਼ਦਿਲ
    ਹੋਰਾਂ ਨੂੰ ਸੋ ਸੈਲਿਊਟ ਹੈ ਇਹਨਾਂ ਦੋਨਾਂ ਸਿੰਗਰਾਂ ਦੀ ਅਵਾਜ਼ ਨੂੰ

  • @kuldeepsidhu9005
    @kuldeepsidhu9005 4 ปีที่แล้ว +6

    ਬਹੁਤ ਵਧੀਅਾ ਗੱਲਬਾਤ

  • @harbhagwansingh4036
    @harbhagwansingh4036 3 ปีที่แล้ว +2

    ਬਹੁਤ ਵਧੀਆ ਜੀ

  • @nanakchandkamboj5844
    @nanakchandkamboj5844 3 ปีที่แล้ว +3

    ਮਾਣਕ ਸਾਹਬ ਦਾ ਸ਼ਗਿਰਦ ਹੋਣਾ ਕੋਈ ਮਮੂਲੀ ਗੱਲ ਨਹੀਂ, ਬਹੁਤ ਹੀ ਫਖਰ ਵਾਲੀ ਗੱਲ ਹੈ। ਕਿਉਂਕਿ ਜੋ ਮਾਣਕ ਸਾਹਬ ਗਾਅ ਗਏ ਓਹ ਹੋਰ ਕੋਈ ਕਹਿੰਦਾ ਕਹੁੰਓੰਦਾ ਸਿੰਗਰ ਵੀ ਨਹੀਂ ਗਾ ਸਕਦਾ। ਤੁਸੀਂ ਖੁਸਕਿਸਮਤ ਇਨਸਾਨ ਹੋ ਮਾਣਕ ਸਾਹਬ ਦੇ ਸ਼ਗਿਰਦ ਹੀ ਨਹੀਂ ਬਣੇ ਬਲਕਿ ਉੁਨ੍ਹਾਂ ਦੀ ਸੋਹਬਤ ਵੀ ਮਾਣੀ।

  • @manimehmewala003
    @manimehmewala003 4 ปีที่แล้ว +6

    sira bii

  • @baiharnekgharu7304
    @baiharnekgharu7304 4 ปีที่แล้ว +5

    ਬਹੁਤ ਵਧੀਆ ਉਪਰਾਲਾ ਹੈ ਸੋਹੀ ਵੀਰ ਜੀ

  • @harbhajansoomal4709
    @harbhajansoomal4709 4 ปีที่แล้ว +3

    Very good si chamkila Bai ji

    • @SarbjitSingh-st8qm
      @SarbjitSingh-st8qm 2 ปีที่แล้ว +1

      ਚਮਕੀਲੇ ਦੀ ਰੀਸ ਨਹੀਂ ਕਰ ਸਕਦਾ ਕੋਈ ਰਹਿੰਦੀ ਦੁਨੀਆ ਤੱਕ

  • @jattsoda6730
    @jattsoda6730 4 ปีที่แล้ว +4

    Nyc

  • @radhesham1502
    @radhesham1502 4 ปีที่แล้ว +2

    Top Singer No 1
    Jasbir Khushdil Ji
    🙏🌹🌹🙏

  • @AppleRecords
    @AppleRecords 4 ปีที่แล้ว +3

    Great sohi saab

  • @balbirbir3079
    @balbirbir3079 4 ปีที่แล้ว +3

    Very sad rip kushdil

  • @harbhajankhela1991
    @harbhajankhela1991 4 ปีที่แล้ว +3

    Khela ist Berry good Singer o.k.

  • @sandhusaab5714
    @sandhusaab5714 4 ปีที่แล้ว +5

    ਸਮਝ ਨੀ ਆਉਂਦੀ ਬਾਈ ਪਿਛੇ ਚਿੜੀਆਂ ਬਹੁਤ ਜ਼ਿਆਦਾ ਬੋਲ ਰਹੀਆਂ

    • @ShamsherSinghSohi
      @ShamsherSinghSohi  4 ปีที่แล้ว +1

      head phone nal sun leo next time eh problem door kiti javegi

  • @jattsoda6730
    @jattsoda6730 4 ปีที่แล้ว +5

    ਭਾਜੀ ਪਿੱਛੇ chiryiea ਬਹੁਤ ਬੋਲਦਿਆਂ ਸਮਝ ਨੀਂ ਲਗਦੀ

    • @ShamsherSinghSohi
      @ShamsherSinghSohi  4 ปีที่แล้ว +2

      next interview ch eh problem bhaji door kiti gayi hai

    • @jattsoda6730
      @jattsoda6730 4 ปีที่แล้ว +2

      @@ShamsherSinghSohi 🆗 ਭਾਜੀ ਬਹੁੱਤ ਹੀ ਸੋਹਣੀ ਵੀਡੀਓ ਤੁਸੀਂ ਲੈਕੇ ਆਉਂਦੇ ਹੋ

  • @KamalKumar-ue4jv
    @KamalKumar-ue4jv 3 ปีที่แล้ว +1

    AK..NABR..ZUTA...BNDA.

  • @rinkudondon7892
    @rinkudondon7892 3 ปีที่แล้ว

    Eh bhua da putt hai nai galat aa

  • @hardevsingh8729
    @hardevsingh8729 3 ปีที่แล้ว +1

    No nice

    • @ReshamSingh-l9t
      @ReshamSingh-l9t 4 หลายเดือนก่อน

      Good nice song ❤❤❤❤❤❤❤❤❤❤❤❤❤😂❤❤❤😂😂❤❤❤❤❤❤❤❤❤❤❤❤😂😂❤❤❤❤❤❤😂😂❤❤😂😂❤❤❤❤❤❤❤❤😂😂😂❤

  • @athwalkanwaljit1602
    @athwalkanwaljit1602 3 ปีที่แล้ว +1

    ਬਹੁਤ ਵਧੀਆ ਜੀ