ਏਸ ਚੋਬਰ ਲਿਖਾਰੀ ਦੀਆਂ ਗੱਲਾਂ ਨੇ ਬਹੁਤਿਆਂ ਦੇ ਦਿਲਾਂ ਵਿੱਚ ਘਰ ਕਰ ਜਾਣਾ ਏ। Interview with Parm Nimana। RMB

แชร์
ฝัง
  • เผยแพร่เมื่อ 15 ธ.ค. 2024

ความคิดเห็น • 192

  • @bablarehal1313
    @bablarehal1313 3 ปีที่แล้ว +4

    ਇਮਤਿਹਾਨ ਜਿੰਨੇ ਕਰੜੇ ਹੁੰਦੇ ਹਨ ਸਖਸ਼ੀਅਤ ਓਨੀ ਹੀ ਜਿਆਦਾ ਨਿਖਰਦੀ ਹੈ । Babla Rehal

  • @ParmNimana
    @ParmNimana 5 ปีที่แล้ว +136

    ਬਹੁਤ ਪਿਆਰ ਸ਼ੁਕਰੀਆ ਮੁਹੱਬਤ ਸਭ ♥️💕 ਨੂੰ

    • @sandeepsingh-dq2jq
      @sandeepsingh-dq2jq 5 ปีที่แล้ว +5

      Parm Nimana ਅੱਗੇ ਤੱਕ ਜਾਣਾ ਪਰਮ👍

    • @KuldeepKaur-ud7et
      @KuldeepKaur-ud7et 5 ปีที่แล้ว +1

      Very nc veer ji

    • @navdeepgrewal119
      @navdeepgrewal119 5 ปีที่แล้ว +2

      Badi khush kismati ki mein ehoji changi rooh wale insaan nu mili han ❤ lots of love and respect from Vancouver

    • @haleemmohd7109
      @haleemmohd7109 5 ปีที่แล้ว +3

      ਬਹੁਤ ਵਧੀਆ ਭਰਾ ਜੀ ਮੈਂ ਸੰਗਲਾ ਤੋ ਆ ਜੀ

    • @haleemmohd7109
      @haleemmohd7109 5 ปีที่แล้ว +2

      My contct.9914141824 reply me

  • @jashanpreetkaur2265
    @jashanpreetkaur2265 4 ปีที่แล้ว +2

    ਬਹੁਤ ਖੂਬ ਜੀ

  • @kultarsingh9161
    @kultarsingh9161 4 ปีที่แล้ว +2

    ਧਾਲੀਵਾਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀ ਪੰਜਾਬੀ ਮਾਂ ਬੋਲੀ ਦੇ ਉਭਰਦੇ ਸਿਤਾਰੇ" ਪਰਮ ਨਿਮਾਣਾ" ਹੁਰਾਂ ਨਾਲ ਰੂ ਬਰੂ ਕਰਵਾਇਆ ਹੈ ਜੀ । ਮੈਨੂੰ ਤਾਂ ਇਹ ਜੂਨੀਅਰ ਸਰਤਾਜ ਹੀ ਲਗ ਰਹੇ ਹਨ । ਨਿਮਾਣਾ ਜੀ, ਤੜਕ- ਭੜਕ ਤੇ ਜਟਊ ਪੁਣੇ ਵਾਲੇ ਗੀਤਾਂ ਦੀ ਉਮਰ ਹਮੇਸ਼ਾ ਥੋੜ੍ਹੀ ਹੋਇਆ ਕਰਦੀ ਹੈ । - ਓਹ ਵੱਖਰੀ ਗੱਲ ਹੈ ਕਿ ਐਸੇ ਗੀਤਾਂ ਨਾਲ ਮਸ਼ਹੂਰੀ ਜਲਦੀ ਮਿਲ ਜਾਂਦੀ ਹੈ ।ਪਰ ਇਹੋ ਜਿਹੇ ਗੀਤ ਸਰੋਤਿਆਂ ਦੇ ਦਿਲਾਂ ਉਤੇ ਰਾਜ ਨਹੀ ਕਰ ਸਕਦੇ । ਦਿਲਾਂ ' ਤੇ ਰਾਜ ਕਰਨ ਲਈ ਤੁਹਾਡੇ ਵਲੋਂ ਲਿਖੀ ਗਈ ਅਰਥ ਭਰਪੂਰ ਸ਼ਾਇਰੀ ਜਰੂਰੀ ਹੁੰਦੀ ਹੈ ਜੀ । ਘਰ ਦੀਆਂ ਗੁੰਝਲਾ ਅਤੇ ਮਜਬੂਰੀਆਂ ਕਰਕੇ ਕਦੀ ਵੀ ਦਿਲ ਛੋਟਾ ਨਾ ਕਰਿਓ। ਹਮੇਸ਼ਾ ਖੁੱਦ ' ਤੇ ਅਤੇ ਆਪਣੇ ਗੁਰੂ ਉਤੇ ਅਟੁੱਟ ਵਿਸ਼ਵਾਸ ਰੱਖੋ। ਜਦੋਂ ਕਿਸੇ ਵਕਤ ਤੁਹਾਡੇ ਦਿਲ ਉਤੇ ਤੁਹਾਡਾ ਘਰੇਲੂ -ਪਰਿਵਾਰਕ ਦੁੱਖ ਕਿਤੇ ਹਾਵੀ ਹੋਣ ਲੱਗੇ ਤਾਂ ਆਪਣਾ ਧਿਆਨ ਦਸਮ ਪਿਤਾ ਵੱਲ ਲੈ ਜਾਓ। ਕਿਓਂਕਿ ਜੋ ਜੋ ਪਰਵਾਰਿਕ ਕਸ਼ਟ ਗੁਰੂ ਜੀ ਨੇ ਖਿੜੇ ਮੱਥੇ ਝੱਲੇ ਸਨ - ਸਾਡੇ ਦੁੱਖ- ਦਰਦ ਤਾਂ ਓਹਨਾਂ ਦੇ ਦੁੱਖ ਦਰਦ ਦਾ ਪਾਸਕੂ ਵੀ ਨਹੀ ਹਨ। ਕੁਝ ਵੀ ਵਾਪਰੇ ਹਮੇਸ਼ਾ ਚੜ੍ਹਦੀਕਲਾ ਵਿਚ ਰਹੋ। ਵਾਹਿਗੁਰੂ ਭਲੀ ਕਰਨਗੇ ਜੀ ।

  • @mdeepsinghrehal4650
    @mdeepsinghrehal4650 4 ปีที่แล้ว +4

    ਮਾਂ ਦੀ ਤਾਕਤ ਦੀ ਕੋਈ ਬਰਾਬਰੀ ਨੀ! ਪਰਮ ਦੀ ਮਾਂ ਏਸ ਜਹਾਨ ਤੋਂ ਫੌਤ ਹੋ ਕੇ ਵੀ ਪੁੱਤ ਦੀਆਂ ਲਿਖਤਾਂ ਚ ਵਸਦੀ ਆ ਜਿਸਦੀ ਬਾਬਤ ਪੁੱਤ ਦੁਨੀਆਂ ਤੇ ਨਾਮ ਖੱਟ ਰਿਹਾ ਆ !!!

  • @ShamsherSingh-ik5wu
    @ShamsherSingh-ik5wu 5 ปีที่แล้ว +49

    ਮੇਰੀ ਵੀ ਮਾਂ ਨਾਈ ਹੇਗੀ ਬਾਈ ਬਹੁਤ ਯਾਦ ਉਂਦੀ ਮਾਂ ਦੀ
    ਮੇਰੀ ਮਾਂ ਨੇ ਸਾਰੀ ਜਿੰਦਗੀ ਗ਼ਰੀਬੀ ਚ ਕੱਢ ਲਾਇ
    ਹੁਣ ਜਦੋ ਮੇਹਨਤ ਕਰ ਕ ਗ਼ਰੀਬੀ ਦੂਰ ਕੇਤੀ ਅਫਸੋਸ ਮੇਰੀ ਮਾਂ ਮੇਰੇ ਕੋਲ ਨਾਈ ਦਰਦ ਬਹੁਤ ਆ ਦਿਲ ਬਿਆਨ nai kita jaa skda

    • @officialsardar4775
      @officialsardar4775 5 ปีที่แล้ว +2

      ਮੇਰੀ ਵੀ ਸੇਮ ਸਟੋਰੀ

    • @gurjantsingh1030
      @gurjantsingh1030 3 ปีที่แล้ว

      Same e a mere vr mere Maa baap dove e nh

  • @manjitsharma2403
    @manjitsharma2403 5 ปีที่แล้ว +12

    ਵਾਹ ਜੀ ਵਾਹ ਸਿਰਾ ਜਨਾਬ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ

  • @surinderpalkaur4802
    @surinderpalkaur4802 6 หลายเดือนก่อน

    ਬਹੁਤ ਖੂਬ ਪਰਮ

  • @ramayadesigns9695
    @ramayadesigns9695 4 ปีที่แล้ว +2

    Such a pure Soul....May God bless you infinitely...

  • @OneHope303
    @OneHope303 4 ปีที่แล้ว

    ਮੈਨੂੰ ਕੋਈ ਖ਼ਾਸ ਗੱਲ ਨਹੀਂ ਲੱਗੀ ਕਿਉਕਿ ਮੇਰੀ ਉਮਰ ਇਸ ਵੀਰ ਨਾਲੋ ਬਹੁਤ ਘਟ ਆ ਤੇ ਮੈਂ ਇਸ ਤੋਂ ਵਧੀਆ ਲਿਖ ਲੈਂਦਾ।
    ਹੁਣ ਸਹਸ ਤੇ ਸਾਹਸ ਸੁਭਾਹ ਦੇ ਵਿਚ ਨਹੀਂ
    ਜੀ ਤੋੜ ਦੇਣਾ ਦਿਲ ਵੀ ਗੁਨਾਹਾਂ ਵਿਚ ਨਹੀਂ
    ਜੇ ਪੱਥਰ ਕੋਈ ਆਸ਼ਕਾਂ ਦੇ ਰਾਹ ਵਿੱਚ ਨਹੀਂ
    ਕਿੰਜ ਪਤਾ ਲੱਗੂ ਦਿਲ ਤੰਗ ਹੈ ਜਾ ਖੁੱਲ੍ਹਾਂ
    ਦਰਗਾਹਾਂ ਤੇ ਮਜ਼ਾਰਾਂ ਤਾਂ ਨੇ ਅੱਜ ਵੀ ਹਜ਼ਾਰਾਂ
    ਪਰ ਨਾਹੀ ਕੋਈ ਵਾਰਿਸ ਤੇ ਨਾਹੀ ਕੋਈ ਬੁੱਲਾਂ
    ਜਾਂਦੇ ਨਹੀਂ ਦੁਬਾਰੇ ਲੋਕੀ ਗੁਰਾ ਦੇ ਦੁਆਰੇ
    ਇਕ ਵਾਰ ਬਲਦਾ ਹੋ ਜਾਵੇ ਜਦੋਂ ਚੁੱਲਾਂ
    ✍️ ਹਰਭਜਨ ✍️

  • @satpalgarewal935
    @satpalgarewal935 3 ปีที่แล้ว

    ਬਹੁਤ ਵਦੀਆਂ ਅਵਾਜ਼ ਵਾਹਿਗੁਰੂ ਚੜਦੀਕਲਾ ਬਕਸ਼ੇ ਬੱਚੇ ਨੂੰ

  • @gagandipkaur9630
    @gagandipkaur9630 5 ปีที่แล้ว +1

    ਪਰਮ ਨਿਮਾਣਾ ਤੁਹਾਡੇ ਨਾਮ ਬਹੁਤ ਪਿਅਾਰਾ ਤੁਹਾਡੇ ਵਾਂਗ ਪਰਮਾਤਮਾ ਮਿਹਰ ਭਰਿਅਾ ਹਥ ਹਮੇਸ਼ਾ ਤੁਹਾਡੇ ਤੇ

  • @hardevsingh3631
    @hardevsingh3631 3 ปีที่แล้ว +1

    ਵੀਰੇ ਮਾ ਮੇਰੀ ਵੀ ਮਰ ਗਈ ਸੀ ਅੱਜ ਵੀ ਮਾ ਦਾ ਥਪਣਾ ਚਾਟੀ ਮਧਾਨੀ ਵੇਲਣਾ ਕੜਸੀ ਸਾਰੀਆ ਸਾਭ ਕਿ ਰੱਖੀਆ ਨੇ ਜਦੋ ਮੈ ਵੈਖਦਾ ਤਾ ਮਾ ਦੀ ਯਾਦ ਆ ਜਾਦੀ ਵਾ ਬੁਹਤ ਰੋਣਾ ਅਊਦਾ ਮੈ ਭਲਾ ਨੀ ਸਕਦਾ ਵੀਰ ਤੇਰੀਆਂ ਗੱਲ ਸੁਣ ਕਿ ਰੋ ਪਿਆ

  • @gaggijawandha7215
    @gaggijawandha7215 4 ปีที่แล้ว

    ਵੀਰ ਵਿਛੜੀ ਮਾਂ ਨਹੀਂ ਮਿਲਦੀ ਇਸ ਧਰਤੀ ਮਾਂ ਬੋਲੀ ਪੰਜਾਬੀ ਨੂੰ ਦਿਲ ਵਿੱਚ ਵਸਾ ਕੇ ਰੱਖੀ
    ਚੜ੍ਹਦੀ ਕਲ੍ਹਾ ਰਹੋ ਗੇ

  • @surinderchauhan9416
    @surinderchauhan9416 2 ปีที่แล้ว

    Wao very good Best ❤️🌹 param soooooooo Beautiful voice

  • @simranjot277
    @simranjot277 5 ปีที่แล้ว +10

    ਮੈਂ ਪਰਮ ਵੀਰੇ ਨੂੰ ਮੈਸਜ ਕਰਿਆ ਕਿ ਵੀਰੇ ਮੇਰੇ ਕੋਲ ਪੈਸੇ ਨਹੀਂ ਹੈ ਪਰ ਮੈਂ ਕਿਤਾਬ ਪੜ੍ਹਨੀ ਹੈ...ਇਸ ਐਡੀਸ਼ਨ ਨੂੰ ਕਿੰਨੇ ਚਿਰਾਂ ਤੋਂ ਉਡੀਕ ਰਿਹਾਂ...ਵੀਰ ਜੀ ਹਸ ਪਏ ਅਤੇ ਆਖਣ ਲੱਗੇ ਅਖੇ ਸਿਮਰ! ਤੂੰ ਹੁਣੇ ਆਪਣਾ ਪਤਾ ਭੇਜ ਪੈਸਿਆਂ ਦੀ ਲੋੜ ਨਹੀਂ ਹੈ...ਬਸ ਮੁਹੱਬਤ ਬਣੀ ਰਹਿਣੀ ਚਾਹੀਦੀ ਹੈ...ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਉਨ੍ਹਾਂ ਦੀ ਦੁਨੀਆ ਨਾਲ ਮੁਹੱਬਤ ਅਤੇ ਪੈਸੇ ਨਾਲ ਪਿਆਰ ਦਾ...ਹਮੇਸ਼ਾਂ ਉਹ ਮੁਹੱਬਤ ਨੂੰ ਅੱਗੇ ਰੱਖਦੇ ਹਨ...ਪੈਸੇ ਵਾਰੇ ਕਦੀ ਸੋਚਦੇ ਹੀ ਨਹੀਂ ਕਦੇ🙏🙏🙏🙏🙏😍😍😍😍😍😍😍😍

    • @neetu-yr8or
      @neetu-yr8or 5 ปีที่แล้ว +1

      Hlo plz mnu ohna da no. Dedo

    • @simranjot277
      @simranjot277 5 ปีที่แล้ว

      +91 94784 64240 ਪਰਮ ਨਿਮਾਣਾ

  • @jagdeepkaurwarraich5197
    @jagdeepkaurwarraich5197 5 ปีที่แล้ว +3

    Prm waheguru mehar kre tuhade te... Maawa bina Kujh nhi jagg te. Ajj perm nu sunnke maa di yaad ch fer hanjhu aagay. Tusi Bhut tarrakiya kronge perm... Aah dard sunniya nhi janda... Can't stop tears.... Very nice person.. Down to earth

  • @jasveersidhu6705
    @jasveersidhu6705 5 ปีที่แล้ว +14

    Mere pind da munda bahut vdiya munda .....2 bhra ne veer .........ikathe pde aa asi ....ikathe mottar te Roti khaadi aa ...Love u veer ....

  • @amandeepkaurgill8324
    @amandeepkaurgill8324 5 ปีที่แล้ว +12

    Satinder sartaaj vargi personality... jeonda vasda reh parm veere

  • @satinder024
    @satinder024 3 ปีที่แล้ว

    bahut bahut bahut sohne vicahr lgge 22 de.

  • @LakhvirSingh-rp9bn
    @LakhvirSingh-rp9bn 5 ปีที่แล้ว +2

    ਕਿਅਾ ਬਾਤ ਪਰਮ

  • @rajindersehra8522
    @rajindersehra8522 5 ปีที่แล้ว +6

    You are a talented, well respected man. You have a worldwide following. Your Grandparents and mother have been an inspiration and have given you a lot of knowledge and understanding. Raj Singh, Scotland.

  • @karanbazidwala
    @karanbazidwala 5 ปีที่แล้ว +10

    ਜ਼ਿੰਦਗੀ ਚ ਕਦੇ ਵੀ ਵੀਰੇ ਜਿ ਮੌਕਾ ਦਿੱਤਾ ਕਿਸਮਤ ਨੇ ਤਾਂ ਜਰੂਰ ਮਿਲ ਕੇ ਜਾਉ 💝💝🙏

  • @BEAT_BOX_GAF_2024
    @BEAT_BOX_GAF_2024 5 ปีที่แล้ว +5

    ਬਹੁਤ ਵਧੀਆ ਦੁਆਵਾਂ ਪਿਆਰ💐💐💐

  • @balkarsinghranu6765
    @balkarsinghranu6765 5 ปีที่แล้ว +4

    Dilo parm da fan ho gya mein ... tere kalam hmesha vdiya likhde rhe bro awe he

  • @mannumandeep4577
    @mannumandeep4577 5 ปีที่แล้ว +2

    ਬਹੁਤ ਸਾਰੀਆਂ ਦੁਆਵਾਂ ਮੁਹੱਬਤ ਵੀਰ ਜੀ😇🙏 ਰੱਬ ਤੁਹਾਡੀ ਉਮਰ ਲੰਬੀ ਕਰੇ ਤੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ.. ਆਉਣ ਵਾਲਾ ਹਰ ਸਾਲ ਤੁਹਾਡੇ ਲਈ ਖੁਸ਼ੀਆਂ ਤੇ ਖੇੜੇ ਲਾਇ ਕੇ ਆਵੇ...
    ਰੱਬ ਕਰੇ ਤੁਸੀਂ ਦਿਨ ਦੋਗੁਣੀ ਤੇ ਰਾਤ ਚੌਗੁਣੀ ਤਰੱਕੀ ਕਰੋ ਅਤੇ ਜੀਵਨ ਦੇ ਹਰ ਕੰਮ ਵਿਚ ਸਫਲਤਾ ਮਿਲੇ ਤੁਹਾਡੇ ਸਾਰੇ ਸੁਪਨੇ ਪੂਰੇ ਹੋਣ....💐🌹💟😘😘

  • @Amarjeetsingh-qo3wh
    @Amarjeetsingh-qo3wh 4 ปีที่แล้ว

    ਵਾਹਿਗੁਰੂ ਚੜਦੀਕਲਾ ਚ ਰਖੇ ਵੀਰ ਨੂੰ

  • @sherasinghdhillon389
    @sherasinghdhillon389 4 ปีที่แล้ว

    ਵੀਰੇ ਬੁਹੋਤ ਵੱਧੀਆ।ਧੰਨਵਾਦ

  • @samarjotsingh5677
    @samarjotsingh5677 2 ปีที่แล้ว

    Waheguru ji

  • @kuldeepkaur2732
    @kuldeepkaur2732 5 ปีที่แล้ว +8

    Parm ji U R really great nd i think u r the up comming star on this earth 👌👌... Bs ek sabar ate sehaj jroor rakheyo ji mn ander dhaar k . God always with u 🙏🙏

  • @sarajmanes4505
    @sarajmanes4505 5 ปีที่แล้ว +7

    ਸਭ ਤੋਂ ਪਹਿਲਾਂ ਫਤਹਿ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਛੋਟੇ ਵੀਰ ਪਰਮ ਨਿਮਾਣਾ ਜੀ ਯਾਰ ਤੇਰਿਆ ਗੱਲਾਂ ਸੁਣ ਕੇ ਦਿਲ ਭਰ ਆਇਆ ਮੇਰਾ ਦਿਲ ਕਰਦਾ ਤੈਨੂੰ ਇੱਕ ਵਾਰ ਮਿਲਾ ਤੇਰਾ ਅਗਰ ਕੋਈ ਮੋਬਾਈਲ ਫੋਨ ਨੰਬਰ ਮਿਲੇ ਤਾਂ ਤੇਰੇ ਨਾਲ ਗੱਲਬਾਤ ਕਰਿਆ ਕਰਾ ਵਾਹਿਗੁਰੂ ਜੀ ਚੜਦੀ ਕਲਾਂ ਵਿੱਚ ਰਖਣ ਸਦਾ ਖੁਸ਼ ਰਹੋ ਜੀ ਧੰਨਵਾਦ ਜੀ

    • @simranjot277
      @simranjot277 5 ปีที่แล้ว

      Instagram te follow krlo parm_nimana
      Jhatt rply kr dena ohna ne...bhut neeme insaaan ne

  • @Ash_naturelover
    @Ash_naturelover 4 ปีที่แล้ว

    Bai super power a u ch,,, dilo salute a
    बिना मंगिया ही जो सब कुछ लुटा दिंडी है
    ओह माँ हुंडई है
    खुद सो क गीले था,. सीने ते सवा लेंड़ी है
    ओह माँ हुंडई है
    सारी उम्र कुछ नहीं मंगदी, ते अपनी उम्र वि GVA दिंडी है
    ओह माँ हुंडई है
    लाख दुख च रख लिए ओहनू , मर्दे दम तक अपना फर्ज nibha दिंडी है,
    ओह माँ हुंडई है
    सब मंगदे ने अपने ली , पर ओह साडी उम्र दिया Khera मंगदी Umar लांघा दिंडी है
    ओह माँ हुंडई है
    Vang पवित्र ओस Raab दे, सब कुछ अपना ओह लुटा दिंडी है
    ओह माँ हुंडई है ओह माँ hundi है
    🙏AS

  • @hlhi8387
    @hlhi8387 4 ปีที่แล้ว

    ਵਾਹਿਗੁਰੂ ਬਹੁਤ ਵਧੀਆ ਵਿਚਾਰ ਨੇ

  • @jyotituitioncenter6398
    @jyotituitioncenter6398 3 ปีที่แล้ว

    Best parm I am Big fen of u

  • @GurpreetSingh-mb4rw
    @GurpreetSingh-mb4rw 5 ปีที่แล้ว

    ਬਹੁਤ ਵਧੀਆ।
    ਵਾਹਿਗੁਰੂ ਹੋਰ ਤਰੱਕੀ ਬਖਸ਼ੇ ਪਰਮ ਜੀ।

  • @feschittiwalabillatarsemsi6011
    @feschittiwalabillatarsemsi6011 4 ปีที่แล้ว

    ਮੁਹੱਬਤ ਦੀ ਮਿੱਠੀ ਤੇ ਪਿਆਰ ਭਰੀ ਸਤਿ ਸ਼੍ਰੀ ਆਕਾਲ

  • @bestvideos8616
    @bestvideos8616 4 ปีที่แล้ว

    ਬਹੁਤ ਵਧੀਆ ਸ਼ੇਰਾ

  • @manjodhsingh7883
    @manjodhsingh7883 5 ปีที่แล้ว +2

    ਬਹੁਤ ਵਧੀਆ ਵੀਰ ਜੀ।

  • @lakhvindersingh8574
    @lakhvindersingh8574 5 ปีที่แล้ว +1

    ਬਹੁਤ ਵਧੀਆ ਜੀ

  • @deepswagh
    @deepswagh 4 ปีที่แล้ว

    ਜਿਸ ਵਿੱਚ ਕਰੰਟ ਹੰਦੈ ਉਹਨੂੰ share ਦੀ ਭੀਖ ਮੰਗਣ ਦੀ ਲੋੜ ਨਹੀ ਪੈਂਦੀ
    ਰਾਣੀ ਤੱਤ ਆਪਣੇ ਹਿੱਕ ਦੇ ਜੋਰ ਨਾਲ ਹਿੱਟ ਹੋਈ ਆ ਬਾਈ
    ਐਵੇ ਨਹੀਂ ਲੋਕਾਂ ਤੇ ਚਿੱਕੜ ਸਿੱਟੀ ਦਾ

  • @palapala5985
    @palapala5985 5 ปีที่แล้ว +3

    Praam bhaji app g dee maa noo sloooooot a jiss maa naa app noo janaam deetaa from PALA Dubai UAE phalpota punjab

  • @HarjinderSingh-xt6tr
    @HarjinderSingh-xt6tr 5 ปีที่แล้ว +1

    Kya baatan veer g🙏🙏 baba meher bhreya hath hamesha sir te rakhe🙏🙏🙏

  • @arshdeepsinghaulakh4831
    @arshdeepsinghaulakh4831 5 ปีที่แล้ว +3

    Hi o mara raba waheguru ji mahar kardo ji beer ta love you bro

  • @gillmaan9409
    @gillmaan9409 5 ปีที่แล้ว +8

    God bless you bro wmk🙏🏻

  • @vickykhukhrana7149
    @vickykhukhrana7149 4 ปีที่แล้ว

    ਪਰਮ ਵੀਰ ਰਬੀ ਰੂਹ ਹੈ

  • @preetsandwala5554
    @preetsandwala5554 4 ปีที่แล้ว

    V nice

  • @manisharani6064
    @manisharani6064 4 ปีที่แล้ว +1

    ਮੈਂ ਰੱਬ ਅੱਗੇ ਅਰਦਾਸ ਆ ਕਰਦੀ,
    ਮੈਨੂੰ ਦੁੱਖ ਪਰਮ ਦੇ ਧਰਦੇ,
    ਬਦਲੇ ਵਿੱਚ ਪਰਮ ਦੇ ਸੁਫਨੇ,
    ਅੱਜ ਉਹ ਦੀ ਮਾਂ ਨੂੰ ਘੱਲਦੇ ।
    🙏🙏🙏🙏🙏🙏🙏🙏🙏
    (ਮਨੀਸ਼ਾ ਸਾਥ)

  • @kourj4060
    @kourj4060 4 ปีที่แล้ว

    Verey so nice

  • @sukhgagan107
    @sukhgagan107 3 ปีที่แล้ว

    Baba g teri har wish poori krn

  • @IPS_JAGRAON
    @IPS_JAGRAON 5 ปีที่แล้ว +6

    salute a vere taiNu te tere soch nu..

  • @ramandhillon7648
    @ramandhillon7648 4 ปีที่แล้ว

    Heart touching....

  • @AmarjitSingh-hx6cv
    @AmarjitSingh-hx6cv 4 ปีที่แล้ว

    Waheguru g ka khalsa waheguru g ki fateh veer g

  • @husanpreetsingh4706
    @husanpreetsingh4706 5 ปีที่แล้ว +8

    Sohna interview vr gg bhut kuc thode ware jannnn nu milya thode waree 🤗🙂🙂☺☺and rab thuno trkiaaaaa bakhseee🙏🙏🙏🙏👍👍👍....

  • @surinderesurinder4126
    @surinderesurinder4126 5 ปีที่แล้ว +1

    ਪਰਮ ਸਤਿ ਸ੍ਰੀ ਅਕਾਲ

  • @nettupannu2854
    @nettupannu2854 5 ปีที่แล้ว +1

    Maa hundi ahh maa veer ji best off luck

  • @daljitsingh7869
    @daljitsingh7869 2 ปีที่แล้ว

    Sat Sri akal paji waheguru mehr kre g

  • @soulgamer8853
    @soulgamer8853 5 ปีที่แล้ว +10

    ਵੀਰ ਜੀ ਕਿਥੇ ਮਾ ਬੋਲੀ ਦਾ ਸਕੂਲ ਵਿੱਚ
    ਸਤਿਕਾਰ ਨਹੀਂ ਤੁਸੀਂ ਆਖਿਆ ਪਤਾ ਨਹੀਂ
    ਪਤਾ ਕਰੋ ਦੂਜੀਆ ਬੋਲੀਆਂ ਤੇ ਕਾਲਖ ਮਲਣਾ
    ਗਲਤ ਹੈ ਤਸੀ ਪਰਮ ਤੋਂ ਪਰਮ ਹੰਸ ਤੂੰ ਹੈ
    ਇਹਾ ਗੱਲਾ ਦਾ ਪਤਾ ਤਹਡੀ ਕਲਮ ਰੂਹਾਨੀ
    ਸ਼ਬਦ ਦੀ ਦਾਤ ਮਾਲਕ ਦੇਵੇ ਗਾ
    ਜਿਸ ਦੇ ਪਾਠਕ ਬਿਬੇਕ ਦਾਨੀ ਹੋਣ
    ਬਹੁਤਾ ਸਮਾ ਨਹੀ ਪਰਮ ਤੋਂ ਪਰਮ ਹੰਸ ਬਣ ਲਈ

  • @avhisudan6289
    @avhisudan6289 4 ปีที่แล้ว

    Rabb Tenu Lambiya Umra Bakshe Veer

  • @hardeepgill9820
    @hardeepgill9820 5 ปีที่แล้ว +1

    Bhout Bhout vdia veer teri soch

  • @palapala5985
    @palapala5985 5 ปีที่แล้ว +1

    Paraam veer g app dee kalaam noo sloooooot a bhooooot vadiaa app dee thinking bhooooot vadiaa from PALA Dubai UAE phalpota punjab

  • @gurtaajsingh1921
    @gurtaajsingh1921 4 ปีที่แล้ว +1

    nice veer ji

  • @sarbpreetsinghgoldy2381
    @sarbpreetsinghgoldy2381 5 ปีที่แล้ว +1

    God beles you

  • @RajveerSingh-ex1oz
    @RajveerSingh-ex1oz 4 ปีที่แล้ว

    Dil na chaddi veer rabb di mehar bhut hove gei tere te veer

  • @harbirlahoria8291
    @harbirlahoria8291 5 ปีที่แล้ว +3

    ਕਿਤਾਬ ਕਿਥੋ ਮਿਲੋ ਪਰਮ ਵੀਰੇ ਕੋਈ ਦਸ ਸਕਦਾ

    • @ਜਸ਼ਨਜਵੰਦਾ
      @ਜਸ਼ਨਜਵੰਦਾ 5 ปีที่แล้ว +3

      Book depot nhi param nimana nu msg kr skde o

    • @ParmNimana
      @ParmNimana 5 ปีที่แล้ว +2

      9478464240

    • @simranjot277
      @simranjot277 5 ปีที่แล้ว +1

      ਵੀਰੇ ਨੂੰ ਮੈਸਿਜ ਕਰਦੋ ਆਪਣੇ ਆਪ ਭੇਜਣਗੇ

    • @harbirlahoria8291
      @harbirlahoria8291 5 ปีที่แล้ว +1

      ਬਹੁਤ ਬਹੁਤ ਧੰਨਵਾਦ ਜੀ 🙏

  • @jdsandhu1896
    @jdsandhu1896 5 ปีที่แล้ว +1

    Bahut vadea veer

  • @HarpreetKaur-if1ws
    @HarpreetKaur-if1ws 5 ปีที่แล้ว +3

    Verraaa tuc hmeshaaa isii rahh t chlde rhooo.... good luck🤗🤗

  • @sanjuchauhan3552
    @sanjuchauhan3552 5 ปีที่แล้ว +3

    Luv u aa ver tanu

  • @reetdhillon6974
    @reetdhillon6974 5 ปีที่แล้ว

    Love you vere sad na hoya kro plzzz ihh soch ke tuhade mamma tuhanu ajj vi dekh rhe aa khush riha kro ma kde nhi bhuldi oh ta har sah vich aa

  • @kuldeepkaur2732
    @kuldeepkaur2732 5 ปีที่แล้ว +2

    We r always with u 🙏🙏

  • @parmeetkour2905
    @parmeetkour2905 4 ปีที่แล้ว +1

    Waheguru tuhanu buhat kuch dena bro tuc tension na lvo

  • @ramsranbhadra9529
    @ramsranbhadra9529 5 ปีที่แล้ว

    ਬਹੁਤ ਵਧੀਆ ਵੀਰ ਜੀ

  • @desijatt7397
    @desijatt7397 5 ปีที่แล้ว +2

    nic ji

  • @rajaindia813
    @rajaindia813 5 ปีที่แล้ว +2

    Love you bro 🙏🏼 GBU 🙏🏼

  • @kuldipsumal6826
    @kuldipsumal6826 5 ปีที่แล้ว +1

    Very nice God bless you ❤️

  • @achharsingh5002
    @achharsingh5002 5 ปีที่แล้ว +2

    Siraa 22 ji

  • @shindisingh4322
    @shindisingh4322 5 ปีที่แล้ว +1

    Jeounda reh bai 🦅❤❣❣❣

  • @sukhjeewansingh1271
    @sukhjeewansingh1271 5 ปีที่แล้ว +1

    kaint banda param nimana

  • @lakhwindersidhu1727
    @lakhwindersidhu1727 5 ปีที่แล้ว

    Bahut sohna y

  • @sarmandeepsingh7070
    @sarmandeepsingh7070 5 ปีที่แล้ว +2

    God bless u bro....👏👏👏👏

  • @SarbjitbajwaSarbjitbajwa
    @SarbjitbajwaSarbjitbajwa 5 ปีที่แล้ว +1

    very nice g veer

  • @palapala5985
    @palapala5985 5 ปีที่แล้ว +1

    Paraam veer g app g noo or bhaji app g noo SatSheree Akaaal g from PALA Dubai UAE phalpota punjab

  • @inderjeetdhaliwal7764
    @inderjeetdhaliwal7764 5 ปีที่แล้ว

    Bohat khubsurat veer

  • @kulveerjassal9105
    @kulveerjassal9105 5 ปีที่แล้ว +1

    bhott vadiya veere

  • @jagdeepsinghmalhi6197
    @jagdeepsinghmalhi6197 5 ปีที่แล้ว

    ਬਹੁਤ ਸੋਹਣਾ ੨੨ ਜੀ

  • @kultarsingh9161
    @kultarsingh9161 4 ปีที่แล้ว

    ,,,, ਜਾਰੀ, ,,, ਜਦੋਂ ਵੀ ਕਿਸੇ ਵਕਤ ਤੁਹਾਡਾ ਘਰੇਲੂ - ਪਰਿਵਾਰਕ ਦੁੱਖ ਦਰਦ ਤੁਹਾਡੇ ਦਿਲੋ- ਦਿਮਾਗ ਉਤੇ ਹਾਵੀ ਹੋਣ ਲੱਗੇ ਤਾਂ ਆਪਣਾ ਧਿਆਨ ਦਸਮ ਪਿਤਾ ਵੱਲ ਲੈ ਜਾਓ । ਜੋ ਜੋ ਦੁੱਖ ਦਰਦ ਗੁਰੂ ਗੋਬਿੰਦ ਸਿੰਘ ਜੀ ਨੇ ਖਿੜੇ ਮੱਥੇ ਝੱਲੇ ਸਨ ( ਓਹ ਵੀ ਸਾਡੇ ਲਈ ) - ਓਹਨਾ ਦੇ ਮੁਕਾਬਲੇ ਸਾਡੇ ਦੁੱਖ ਦਰਦ ਤਾਂ ਪਾਸਕੂ ਵੀ ਨਹੀ । ਇਸ ਲਈ ਜਿੰਦਗੀ ਵਿੱਚ ਅੱਗੇ ਕੁੱਝ ਵੀ ਵਾਪਰੇ - ਕਦੀ ਦਿਲ ਢਾਹੁਣਾ ਨਹੀ । ਹਮੇਸ਼ਾ ਚੜ੍ਹਦੀਕਲਾ ਕਲਾ ਵਿੱਚ ਰਹੋ । ਵਾਹਿਗੁਰੂ ਭਲੀ ਕਰਨਗੇ ਜੀ ।

  • @badalsingh6802
    @badalsingh6802 5 ปีที่แล้ว +1

    Good y

  • @palapala5985
    @palapala5985 5 ปีที่แล้ว +2

    Paraam veer g app g dee gall bilkull Satinder Sartaaj bhaji hunaaa naal meldee thinking a from PALA Dubai UAE phalpota punjab

  • @lovejitsingh7483
    @lovejitsingh7483 5 ปีที่แล้ว +2

    ❤️❤️

  • @deepuhans6763
    @deepuhans6763 5 ปีที่แล้ว +3

    God bless you bro 😘 love you so much vr

  • @tinkasingh4847
    @tinkasingh4847 5 ปีที่แล้ว +1

    Siraa veer g💯💯♥️

  • @MalkitSingh-ch8hm
    @MalkitSingh-ch8hm 5 ปีที่แล้ว +2

    👌👌👌🙏❤🌺❤🙏🌺🙏❤🙏🌺

  • @sewasewa2000
    @sewasewa2000 4 ปีที่แล้ว

    U r role model

  • @smsplender6358
    @smsplender6358 5 ปีที่แล้ว +1

    👍👍👍

  • @nitubawa1380
    @nitubawa1380 4 ปีที่แล้ว +1

    Umar nalo baddiyaan gallaa baba mehar kare 👍👍👍👍

  • @rajbirsinghbedi9305
    @rajbirsinghbedi9305 4 ปีที่แล้ว

    Bhut vdiaa interview gbu bro

  • @navhayer9011
    @navhayer9011 5 ปีที่แล้ว +1

    Bout bout Vadia poetry a bro 😍😍😍😍😍😍😍

  • @karamkhiva742
    @karamkhiva742 4 ปีที่แล้ว

    Lve you veere

  • @saabsandhu407
    @saabsandhu407 4 ปีที่แล้ว +1

    ਮਾ 😢

  • @Gurpreetsingh-rz6ep
    @Gurpreetsingh-rz6ep 5 ปีที่แล้ว

    Param veer salute a tuhanu dilo ❤️

  • @kulwantsingh1309
    @kulwantsingh1309 5 ปีที่แล้ว +1

    Very Nic