ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਡਾਕਟਰ ਹਰਸ਼ਿੰਦਰ ਕੌਰ ਅਤੇ ਡਾਕਟਰ ਗੁਰਪਾਲ ਸਿੰਘ ਜੀ ਹੋਰਾਂ ਦੀ ਪਿਆਰੀ ਤੇ ਨਿਆਰੀ ਜੋੜੀ ਦਾ ਦਿਲੋਂ ਸਤਿਕਾਰ ਜਿੰਨਾਂ ਨੇ ਮਹੱਤਵਪੂਰਨ ਜਾਣਕਾਰੀ ਦੇਣ ਲਈ ਇਹ ਲੜੀਵਾਰ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਲੋਕ ਨੀਮ ਹਕੀਮ ਵੈਦਾਂ ਦੇ ਚੁੰਗਲ ਵਿੱਚ ਫਸਣ ਤੋਂ ਬਚ ਜਾਣਗੇ।
ਡਾਕਟਰ ਸਾਹਿਬ ਆਪ ਬੁਹਤ ਹੀ ਵਧੀਆ ਤਰੀਕੇ ਨਾਲ ਸਮਜਾਉਂਦੇ ਹੋ ਜੀ ਨਹੀਂ ਤਾਂ ਅੱਜ ਦੇ ਜਮਾਨੇ ਵਿੱਚ ਲੁੱਟ ਖਸੁੱਟ ਵਾਲੇ ਡਾਕਟਰ ਬੁਹਤ ਹਨ ਜੀ ਧੰਨਵਾਦ ਜੀ
Welcome
ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ ਦੋਵੇਂ ਡਾਕਟਰ ਸਾਹਿਬਾਨਾਂ ਦਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ
Thank you
Please doctor sahab phone number mention
ਡਾਕਟਰ ਸਾਹਿਬ ਤੁਹਾਡੀ ਸੁਲਾਹ ਬਹੁਤ ਹੀ ਕਾਬਲ ਏ ਤਾਰੀਫ ਹੈ ਜੀ ।
ਇਸ ਬਾਰੇ ਜੋ ਤੁਸੀਂ ਬੇਝਿਜਕ ਜਾਣਕਾਰੀ ਦਿੱਤੀ ਅੱਜ ਦੇ ਸਮੇਂ ਵਿੱਚ ਇਸ ਬਾਰੇ ਜਾਣਕਾਰੀ ਦੇਣਾ ਆਪਣੇ ਆਪ ਵਿੱਚ ਤੁਸੀਂ ਮਾਣ ਸਨਮਾਨ ਦੇ ਕਾਬਿਲ ਹੋ ਇਸ ਨਾਲ ਬਹੁਤ ਸਾਰੀਆਂ ਗਲਤਫਹਿਮੀਆ ਦੂਰ ਹੋਣਗੀਆਂ ਆਪ ਜੀ ਨੂੰ ਬਹੁਤ ਬਹੁਤ ਧੰਨਵਾਦ
ਡਾਕਟਰ ਸਾਹਿਬ ਜੀ ਮਰਦਾਨਾ ਤਾਕਤ ਦੀ ਦਵਾਈ ਦੇ ਨਾ ਬੜੇ ਲੋਕ ਠੱਗੀਆਂ ਮਾਰ ਰਹੇ ਜੇ ਮਸ਼ਹੂਰੀਆਂ ਬਹੁਤ ਦਾਅਵੇ ਨਾਲ ਕਰਦੇ ਹਨ ਪਰ ਠਾਈ ਸੌਂ ਰੁਪਏ ਲੈ ਕੇ ਨਿਰੀ ਮਿੱਟੀ ਭੇਜ ਦਿੰਦੇ ਹਨ ਜੀ।।ਆਉਣ ਲਾਈਨ ਦਵਾਈਆਂ ਆਉਂਦੀਆਂ ਨਾ ਕੋਈ ਪੁੱਛਣ ਵਾਲਾ ਤੇ ਨਾ ਕੋਈ ਦੱਸਣ ਵਾਲਾਂ ਉਹ ਲੋਕ ਏਸੇ ਤਰ੍ਹਾਂ ਅਰਬਾਂ ਖਰਬਾਂ ਰੁਪਏ ਕਮਾ ਰਹੇ ਹਨ ਜੀ।।
Sonu pta ji kise bdiya ved da asi dwai leni a g
ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਡਾਕਟਰ ਸਾਹਬ
ਬਹੁਤ ਹੀ ਵਧੀਆ ਖਾਸ ਕਰਕੇ ਨੌਜਵਾਨਾ ਲਈ ਇਕ ਉਸਾਰੂ ਜਾਣਕਾਰੀ ਵਾਲੀ ਵੀਡੀਓ ਹੈ ਜੀ ਧਨਵਾਦ ਬਹੁਤ ਬਹੁਤ ਜੀ
ਬਹੁਤ ਵਧੀਆ ਜਾਣਕਾਰੀ , ਸਾਫ਼ ਸੁਥਰੀ ਜਾਣਕਾਰੀ ਦਿੰਦੇ sir
ਡਾਕਟਰ ਸਾਹਿਬ ਬਹੁਤ ਵਧੀਆ ਪ੍ਰੋਗਰਾਮ, ਤੁਸੀਂ ਵਡਮੁੱਲੀ ਜਾਣਕਾਰੀ ਦਿੱਤੀ, ਬਹੁਤ ਬਹੁਤ ਧੰਨਵਾਦ ਜੀ ।
ਬਹੁਤ ਵਧੀਆਜਾਣਕਾਰੀ ਦਿੱਤੀ ਜੀ । ਧੰਨਵਾਦ। ਬੰਦਾ ਨੀਮ ਹਕੀਮਾਂ ਤੋਂ ਬਚ ਸਕਦਾ ਹੈ।
ਵਾਹ ਬੜੀ ਮੈਚਿੰਗ ਐ ਡਾਃ ਸਾਹਿਬ ਜੋੜੀ ਦੀ ਦਸਤਾਰ ਅਤੇ ਚੁੰਨੀ ਦੀ ਜੀ
ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ
ਡਾਕਟਰ ਸਾਬ ਬਹੁਤ ਵਧੀਆ ਜਾਨਕਾਰੀ ਧੰਨਵਾਦ ਜੀ
Very useful video.
ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ।ਕੁਝ ਦਿਨ ਪਹਿਲਾਂ ਇੱਕ ਨੌਜਵਾਨ ਨੇ ਆਪਣੀ ਜ਼ਿੰਦਗੀ ਖਤਮ ਕਰ ਲਈ ।ਕਾਰਨ ਕੇ ਉਹ ਫਿਜੀਕਲ ਫਿੱਟ ਨਹੀਂ ਸੀ ।ਤਿੰਨ ਮਹੀਨੇ ਉਸ ਦੇ ਵਿਆਹ ਨੂੰ ਹੋਏ ਸੀ
Very sad. May he rest in peace
ਬਹੁਤ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਮੈਂ usa ਤੋਂ ❤❤
So nice
ਸਤਿਕਾਰ ਯੋਗ ਭੈਣ ਜੀ ਅਤੇ ਭਾਕਟਰ ਸਾਹਿਬ ਸਤਿ ਸਿਰੀ ਅਕਾਲ। ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ
ਡਾਕਟਰ ਸਹਿਬਾਨ ਜੀ ਦੀ ਜੋੜੀ ਨੂੰ ਸਤਿ ਸਿਰੀ ਆਕਾਲ ਜੀ ਤੁਸੀਂ ਬਹੁਤ ਮਹਾਨ ਹੋ ਜੀ ਬਹੁਤ ਵਧੀਆ ਵਿਸ਼ਾ ਹੈ ਜੀ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ
@@drharshinder ਸੀਮਨ ਪਤਲਾ ਹੋਣ ਦੇ ਕਾਰਨ what is the reason of if semen is not dense and solution
Very nice views dr sahib
❤❤❤ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਜਿਹੜਾ ਤੁਸੀਂ ਗੱਲਬਾਤ ਦਾ ਉਪਰਾਲਾ ਕੀਤਾ ਹੈ, ਧੰਨਵਾਦ
ਦੂਸਰਾ ਮੈਡਮ ਜੀ ਮੇਰਾ ਇਹ ਸਵਾਲ ਸੀ ਕਿ ਲੱਤਾਂ ਦੇ ਵਿੱਚ ਵਾਰ-ਵਾਰ ਖੱਲੀਆਂ ਪੈਣੀਆਂ ਸਰੀਰ ਦੇ ਵਿੱਚ ਮਾਸਪੇਸ਼ੀ ਅਕੜਾ ਰਹਿਣ ਦਾ ਕੀ ਕਾਰਨ ਹੈ, ਇਸ ਬਾਬਤ ਜਰੂਰ ਦੱਸੋ, ਧੰਨਵਾਦ
Blessed Couple Always ChardiKala 🙏❤️
ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ 🙏🙏
I'm so thankful to u from the core of my heart because nobody talks about this topic so openly God bless you both always
Thank you so much ji. Please share also
,thank you so much
ਮੈਡਮ ਜੀ ਮੁੱਠ ਕਿੰਨੀ ਮਾਰਨੀ ਚਾਹੀਦੀ ਆ ਦੱਸੋ @@drharshinder
❤ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ।ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਬਖ਼ਸ਼ੇ
ਖੁਲ ਕੇ ਗੱਲਾਂ ਕਰਨ ਵਾਸਤੇ ਧੰਨਵਾਦ ਜੀ
A very much educational talk. Thank you both of you doctor ਸਾਬ੍ਹ.
ਬਹੁਤ ਵਧੀਆ ਜਾਣਕਾਰੀ ਜੀ 🙏 ਬਹੁਤ ਬਹੁਤ ਧੰਨਵਾਦ ਜੀ
ਬਹੁਤ ਵਧੀਆ ਜੀ
ਤੁਸੀਂ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਜੀ । ਧੰਨਵਾਦ ਜੀ ।
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ਬਹੁਤ ਵਧੀਆ ਉਪਰਾਲਾ ਜੀ ਇੱਕ ਇਹ ਵੀ ਦੱਸਣਾ ਜੀ ਜੋ ਮਾਪੇ ਆਪਣੇ ਬੱਚਿਆਂ ਨੂੰ ਪਾਊਡਰ ਜਾ ਅਨਰਜੀ ਡਿ੍ਕ ਉਹਨਾਂ ਦੀ ਸਰੀਰਕ ਗਰੋਥ ਲਈ ਦਿੰਦੇ ਹਨ ਉਹ ਕਿੰਨੇ ਕੂ ਸਹੀ ਹਨ
Already uploaded video about energy drinks and diet. Please subscribe my TH-cam channel and watch
ਡਾਕਟਰ ਸਹਿਬ ਰੱਬ ਕਾਲਪਨਿਕ ਐ ਜੋ ਸਿਰਫ ਇੰਨਸਾਨ ਨੇ ਆਪਣੀ ਕਲਪਨਾ ਨਾਲ ਬਣਾਇਆ ਹੋਇਆ ਐ. ਨਾ ਉਹ ਕਿਸੇ ਦੇ ਅੰਦਰ ਐ ਨਾ ਕਿਤੇ ਬਾਹਰ ਐ,ਹਰ ਇੰਨਸਾਨ ਦਾ ਰੱਬ ਭਗਵਾਨ ਉਸਦੇ ਮਾਤਾ ਪਿਤਾ, ਦਾਦਾ ਦਾਦੀ ਆ, ਇਹਨਾ ਰਿਸ਼ਤਿਆ ਦੀ ਅਤੇ ਆਪਣੇ ਕੰਮ ਦੀ ਪੂਜਾ ਕਰੋ ਹੋਰ ਕਿਸੇ ਵਹਿਮ ਭਰਮ ਚ ਪੈਣ ਦੀ ਕੋਈ ਵੀ ਕਲਪਨਾ ਕਰਨੀ ਅੰਧਵਿਸ਼ਵਾਸ਼ ਤੋ ਵੱਧਕੇ ਕੁੱਝ ਨਹੀ ਐ
Right 👍👍 1💯
Very fruitful message, Thanks both of you
Thank you bhanji and veera ji 🙏
❤ ਬਹੁਤ ਵਧੀਆ ਜਾਣਕਾਰੀ ❤
Sardaar Saab very epotent program ji
ਡਾ ਸਾਹਿਬ ਜੀ ਬਹੁਤ ਵਧੀਆ ਦੱਸ ਰਹੇ ਹੋ ਜੀ ਧੰਨਵਾਦ ਡਾ ਸਾਹਿਬ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ
Thanks ji
ਬਹੁਤ ਵਧੀਆ ਜੀ ਡਾਕਟਰ ਸਾਹਿਬ ਜਾਣਕਾਰੀ ਦਿੱਤੀ🙏
Y g bilkul sahi jankari diti Aaj kal har ik ling da size vadan di Shakti vad Rahi hai
ਬੜ੍ਹੇ ਗੰਭੀਰ ਮੁੱਦੇ ਤੇ ਗੰਭੀਰ ਚਿੰਤਨ/ ਚਰਚਾ ਕਮਾਲ ਪੇਸ਼ਕਾਰੀ ਸਾਡੇ ਅੰਗਰੇਜ਼ dr ਹਰਸ਼ਿੰਦਰ ਜੀ ਅਤੇ ਸਾਡੇ ਵੱਡੇ ਭਰਾ dr ਗੁਰਪਾਲ ਸਿੰਘ ਜੀ ਵਲੋ। ਜੁੱਗ ਜੁੱਗ ਜੀਓ
Good message, Thanks ur team
Thanks to you
ਬਹੁਤ ਵਧੀਆ ਡਾਕਟਰ ਸਾਹਿਬ ਜੀ
Santokh Singh. Good job
Eyes ch kharsh hon da ilaj bi dso
ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਜਸਵੀਰ ਸਿੰਘ ਪੰਜਾਬ ਪੁਲਿਸ ਮੋਗਾ
God bless you
Dr. Sahib jodhi nu sat shri akal waheguru ji long life kare
ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਸਮੇਤ ਡਾਕਟਰ ਗੁਰਪਾਲ ਸਿੰਘ ਜੀ ਕਰੋ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ🙏 ਸਤਿ ਸ੍ਰੀ ਅਕਾਲ 🙏 ਪ੍ਰਵਾਨ ਕਰਿਓ।
Y g sampuran anad ta aunda hai hai par sexi pic dekh ke apna ling chota lagda hai y g
God bless you 🙏
Very nice video good massage good Advice
Thank you so much
Thank you so much Dr harshiderji druppalji
Good khabar
This information is very important everyone thanks s s a
SSA ji
Thanks for your very informative videos…… 🌷🙏🌷
So nice of you
Keep continue your program try to cover every issue as you can please. Thx
Many doctors want this channel to be stopped because it hampers their unwanted treatment. By blessings of waheguru we are continuing
ਸਤਿਕਾਰ ਯੋਗ ਪ੍ਰਫੈਸਰ ਡਾਕਟਰ ਸਾਹਿਬਾ ਭੈਣ ਹਰਸ਼ਿੰਦਰ ਕੌਰ ਪਟਿਆਲਾ ਤੇ ਡਾਕਟਰ ਗੁਰਪਾਲ ਸਿੰਘ ਸਾਹਿਬ ਜੀ ਧੰਨਵਾਦ ਜੀ
Contact number ji@@drharshinder
Bahut vadhia knowledge je
Very valuable vedio 😊
Good information
This is very important information for the youth
Please share also
Sex bahut jarri hai
Ling age de hisab nal khara ghat Honda hai ta stima ghat jandi hai
Very nice doctor sahib. Informative
Thanks for liking
Thanks doctors ji
Y g sare hastmethun Karan lag paye
ਸਿਡਾਇਨਾਫਿਲ ਵਾਰੇ ਕਿਹਾ ਜਾਂਦਾ ਹੈ ਕਿ ਇੱਕ ਬਜ਼ੁਰਗ ਬੰਦੇ ਨੇ ਇੱਕ ਨੌਜਵਾਨ ਨੂੰ ਕਿਹਾ ਕਿ ਮੈਨੂੰ ਲਿਆ ਦਈ ਜੇ ਕੰਮ ਕੀਤਾ ਤਾ500ਰੂਪੈ ਦੇਊ।ਅਗਲੇ ਦਿਨ ਬਜ਼ੁਰਗ 1000ਰੂਪੈ ਲੈਕੇ ਪਹੁੰਚ ਗਿਆ। ਨੋਜੁਆਨ ਨੇ ਪੁੱਛਿਆ ਤੁਸੀ500ਕਿਹਾ ਸੀ। ਬਜ਼ੁਰਗ ਕਹਿੰਦੇ 500ਤੇਰੀ ਦਾਦੀ ਨੇ ਖੁਸ਼ ਹੋਕੇ ਭੇਜੇ ਹਨ।
ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ
Sidenafil ki cheez a bhaji dasyo menu please
@@RahulBhagat-ll2jyਸੈਕਸ ਵਧਾਉ ਗੋਲੀ ਹੈ
𝙳𝚛. 𝚂𝚊𝚑𝚒𝚋 𝚑𝚊𝚜 𝚌𝚕𝚎𝚊𝚕𝚢 𝚍𝚎𝚜𝚌𝚛𝚒𝚋𝚎𝚍 𝚊𝚋𝚘𝚞𝚝 𝚝𝚑𝚒𝚜 𝚖𝚎𝚍𝚒𝚌𝚒𝚗𝚎.@@RahulBhagat-ll2jy
ਵਿਆਗਰਾ
Explain nice 👍
Very nice information
Sat siri akal
Very good.
Many many thanks
S s akal to Dr Harshinder Kaur and Dr Gurpal Singh
ਵਾਲਾ ਤੇ ਡਾਈ ਕਿਹੜੀ🎉ਲਾਉਣੀ ਚਾਹੀਦੀ ਹੈ। ਇਸ ਤੇ ਇਕ ਵੀਡੀਓ ਪਾਇਉ ਜੀ ਕਿਉਕਿ ਇਸਦੀ ਵਰਤੋ ਆਮ ਹੋ ਗਈ ਹੈ। ਧਨਵਾਦ।
Already uploaded video
Dr.Shib.Ji.VV.Good.job.ji
ਸਰਕਾਰ ਇਸ ਤਰ੍ਹਾਂ ਦੇ ਗੁਮਰਾਹ ਕੁੰਨਪ੍ਰਚਾਰ ਅਤੇ ਮਸ਼ਹੂਰੀਆਂ ਜਾਂ ਕੈਪਸੂਲ ਵੇਚਣ ਵਾਲਿਆਂ ਤੇ ਕਾਰਵਾਈ ਕਿਉਂ ਨਹੀਂ ਕਰਦੀ ਜੀ ??ਜਦ ਕਿ ਸਰਕਾਰ ਨੂੰ ਪਤਾ ਇਹਨਾਂ ਦਵਾਈਆਂ ਦਾ ਲਾ ਲਾਭ ਕੋਈ ਨਹੀਂ ਪ੍ਰੰਤੂ ਸਾਈਡ ਇਫੈਕਟ ਬਹੁਤ ਹਨ??
ਸਭ ਜਾਣਦੇ ਹਨ ਕਿ ਕਾਰਵਾਈ ਕਿਉਂ ਨਹੀਂ ਹੁੰਦੀ
@@drharshinder ਧੰਨਵਾਦ ਜੀ
V good job sir
Good program
Y g ling kise da vad sakda hai g
Sat shri akal ji Dr shaib good jankari thanks good morning ji
It’s imperative to lay bare misconceptions about this sensitive issue.
Ji
Dr Good
Testosterone kina hona chaida plz DSO
😢😢😢MORINDA 😮😢😢😢😢😢Chardikla.Dr.HARSINDER.KAUR. Dr.GURPAL.SINGH
ਡਾਕਟਰ ਸਾਹਿਬ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
bot vadia jankari ditti sab shak door karte 🙏🙏🙏🙏🙏
Bhot vadhia jankari diti g thanx g
Stop rosuvastatin. Decrease weight. Di regular exercise
Punjabi vich dasso mere wargey nu nhi andi english
Very nice waheguru ji Maher karen
Very good
Sir ji dabur shilajit gold capsule uses kr skte haiStemina badane ke liyeMera kabhi kabhi High bp hota hai
ਡਾਕਟਰ ਸਾਹਿਬ ਮੇਰੀ eag 60ਸਾਲ ਹੈ ਪਰ ਸ਼ੂਗਰ ਹੁਣ ਹੋਈ ਹੈ ਪਹਿਲਾ bp ਥੋਹੜਾ ਵਾਧਾ ਵੀ ਹੀ bp ਤਕਰੀਬਨ ਠੀਕ ਤਾਂ ਸੁਗਰ ਲੱਗਦੀ ਹੈ ਸੈਰ ਤੋਂ ਕਰਦਾ ਹਾ ਆਰਮੀ retd ਹੈ
Y g ling ta tuhada vada hona sugar Karan ling stemina nahi karda hona
knowledgeable video
Sir,aspergillosis fumigatus allergic ABPA ਦੇ,ਮਹਿਰ ਡਾਕਟਰ ਸਾਹਿਬ ਦੀ,ਜਾਣਕਾਰੀ ਦਿਉ,ਜੀ
I am 52 years old, I am living full healthy sexual life. I have never used any kind of medicine or intoxication like alcohol, opium or poppy seeds etc.
Great job ji👍
Dr sahib g thanks
Sat shiri akal ji
Dr sahib SSA ji, tusi arthritis dia exercises kadoo dasoo ga please dasio
ਡਾ ਸਾਹਿਬ ਜੀ ਮੈਡਮ ਜੀ ਤੁਹਾਡਾ ਬੜਾ impress ਹੈ ਦੁਨੀਆ ਤੁਹਾਨੂੰ ਮਾਤਾ ਭਾਗੋ ਦੇ ਨਾਮ ਨਾਲ ਜਾਣਿਆ ਜਾਦਾ॥ਤੁਹਾਡੀ ਦਲੇਰੀ ਦੇ ਡੰਕੇ ਪੂਰੀ ਦੁਨੀਆ ਚ ਗੂੰਜ ਰਹੇ ਨੇ॥ਮੈ ਮੰਨਦਾ ਤੁਸੀ ਡਾਕਟਰ ਹੋ ॥ਡਾਕਟਰਾ ਕੋਲ ਕੋਈ ਗਲ ਛੁਪੀ ਨਹੀ ਹੁੰਦੀ ਪਰ ਪਤਾ ਨਹੀ ਮੈਨੂੰ ਕਿਓ ਚੰਗੀ ਨਹੀ ਲਗੀ॥ਮੈ ਤੁਹਾਡਾ ਫੈਨ ਹਾ ਤੇ ਤੁਹਾਨੂੰ ਫੋਲੋ ਕਰਦਾ ਹਾ॥ਕਿਉਕੀ ਤੁਸੀ ਤਾ ਮੁਰਦਿਆ ਵਿਚ ਵੀ ਜਾਨ ਪਾ ਦੇਦੈ ਹੋ॥ਕਰੋਨਾ ਟਾਇਮ ਤੁਸੀ ਲੋਕਾ ਨੂੰ ਸਮਝਾ ਕੇ ਲੋਕਾ ਨੂੰ ਮੋਤ ਦੇ ਮੂੰਹ ਵਿਚੋ ਕੱਢਣਾ॥ਇਹ ਕੋਈ ਫਰਿਸਤਾ ਹੀ ਕਰ ਸਕਦਾ ਹੈ॥ਮੇਰਾ ਛੋਟਾ ਮੂੰਹ ਬੜੀ ਬਾਤ ਹੈ॥ਤੁਸੀ ਮੇਰਾ ਇਸ਼ਾਰਾ ਸਮਝ ਸਕਦੇ ਹੋ॥ਤੁਸੀ ਗੁਰੂ ਦੀਆ ਗਲਾ ਕਰਦੇ ਬੜੇ ਚੰਗੇ ਲਗਦੇ ਹੋ॥ਤੁਹਾਡਾ ਜੋਸ ਦੇਖਣਾ ਚਾਹੁੰਦੇ ਹਾ॥ਆ ਛਡੋ ਜੀ॥ਮਾਫ ਕਰਨਾ ਜੀ॥ਧੰਨਵਾਦ ਜੀ🙏
𝙸𝚝 𝚊𝚕𝚜𝚘 𝚊 𝚐𝚛𝚎𝚊𝚝 𝚜𝚎𝚛𝚟𝚒𝚌𝚎 𝚘𝚏 𝚑𝚞𝚖𝚊𝚗𝚒𝚝𝚢. 𝙽𝚘𝚝𝚑𝚒𝚗𝚐 𝚒𝚜 𝚠𝚛𝚘𝚗𝚐 𝚒𝚗 𝚒𝚝.
ਮੈਨੂੰ ਗੱਲ ਯਾਦ ਆਗੀ ਮੈ ਇਕ ਮੈਡੀਕਲ ਸਟੋਰ ਤੇ ਬੈਠਾ ਸੀ ਇਕ ਮੁੰਡਾ ਆਇਆ ਮੈਨ ਫੋਰਸ ਦੀ ਗੋਲੀ ਲਈ ਤੇ ਦੁਕਾਨਦਾਰ ਨੂੰ ਪੁਛਿਆ ਕੁਛ ਕਰੂ ਵੀ।ਮੈਥੋ ਰਿਹਾ ਨਹੀਂ ਗਿਆ ਮੈ ਕਿਹਾ ਸਟੈਪਲਾਈਜਰ ਫਰਿਜ਼ ਚ ਬਰਫ ਜਮਾਂਦੂਗਾ ਜੇ ਲਾਈਟ ਨਾ ਹੋਵੇ।ਬਸ ਇਹੀ ਚੀਜ਼ ਹੈ ਜੇ ਸਰੀਰ ਚ ਤਾਕਤ ਹੈ ਤਾਂ ਮੈਨ ਫੋਰਸ ਅੰਦਰ ਹੀ ਹੈ
🎉 ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
Fateh ji
Sister size krke mera divorce ho gya hun beti ik beti hoy a main foren vich a ki main tohanu mil sakda jadon india aya
Tusi bahot galatfehmya door kitaia sister ji
Ki tusi reply kar sakde o ji
Main bahot dipression vichon guzria ha hun main boht khush ha apni family nall videsh vich
Thank you ji
Raspected dr. Sahib. Is removel of ovary decrease or finish sexual desire.
Maidam ji mari umar 40 sal haiKhara hona Band hogea Menu koi Dawai leni chidi hai
@@drharshinder madam jlMenu video nhi meli ap bhaj do
ਸਾਡਾ ਬਹੁਤ time ਬਾਅਦ ਹੁੰਦਾ ਕੰਮ ਲਗਾਤਾਰ 20/30 ਤੋਂ ਬਾਅਦ ਹੀ ਹੁੰਦਾ ਹੈ ਜੀ ਏਹਦੇ ਕਰਕੇ ਮੇਰੀ girl frend ਡਰਦੀ ਰਹਿੰਦੀ ਹੈ ਕਰਦੀ ਨਈ time ਘੱਟ ਸਮੇ ਚ ਹੋਵੇ ਏਹਦੇ ਬਾਰੇ ਕੋਈ ਜਾਣਕਾਰੀ ਦਿਓ ਕਿਵੇ ਸਮਾਂ adjust ਕੀਤਾ ਜਾਵੇ ਨੌਰਮਲ sex time ਘੱਟ ਤੋਂ ਘੱਟ ਕਿੰਨਾ ਹੋਣਾ ਚਾਹੀਦਾ ਹੈ ਜੀ. ਤੇ ਵੱਧ ਤੋਂ ਵੱਧ ਕਿੰਨਾ time ਹੋਣਾ ਚਾਹੀਦਾ ਜੀ 🙏🙏🙏
Only on consultation not online
ਨਾਲ ਦਾ ਸੰਤੁਸ਼ਟ ਹੋਣਾ ਚਾਹੀਦਾ ਹੈ ਟਾਈਮ ਤਾਂ ਢਾਈ ਮਿੰਟ ਵੀ ਬਹੁਤ ਹੈ ਪਰ ਨਾਲ ਦਾ ਪਾਰਟਨਰ ਸਤੁੰਸ਼ਟ ਹੋਣਾ ਚਾਹੀਦਾ ਹੈ
@@MalkeetSingh-pk6sf ਇਸਤੋਂ ਬਚਣਾ ਚਾਹੀਦਾ ਸਾਨੂੰ ਇਸਦਾ ਕੋਈ ਨੁਕਸਾਨ ਹੋ ਸਕਦਾ ਕਿਸੇ point ਤੇ ਜਾਕੇ ਜਾ normal gal ha ਏਹਦੇ ਤੇ ਕੋਈ ਚਿੰਤਾ ਕਰਨੀ ਨਾਈ ਚਾਹੀਦੀ.ਇਸਨੂੰ ਘਟਾ ਵਧਾ ਕਰਨ ਦੀ ਕੋਈ ਲੋੜ ਨਈ ਜੋ natural nature mera ਉਹ ਹੀ patnar ਦਾ mind ਸੈੱਟ ਹੋ ਜਾਵੇਗਾ
@@drharshinder ਧੰਨਵਾਦ ਹੀ ਇਸ ਵਿਸ਼ਾ ਤੇ ਕੋਈ ਬੋਲਦਾ ਨਈ ਗ਼ਲਤ informesaion ਤੋਂ bachan ਦੀ bohat ਲੋੜ ਹੈ ਇਸਦੇ ਸੰਬੰਧ ਚ ਕਿਉਂਕਿ ਸਾਡਾ experince zero ਹੈ. ਸਾਡੇ mind ਚ ਉਲਟੀ informesaion ਜ਼ਿਆਦਾ ਇੱਕਠੀ ਹੋਈ ਸੀ ਕੁਜ ਫਾਇਦਾ ਹੋਇਆ ਇਹ ਵੀਡੀਓ ਦੇਖ ਦੇਖਕੇ ਸਾਰਿਆਂ ਨੂੰ ਬੇਨਤੀ ਹੈ. ਕੋਈ apna personal ਜਾਣਕਾਰੀ ਨਾ ਸ਼ੇਅਰ ਕਰੀਓ.ਡਾਕਟਰ ਵਲੋਂ ਦਿੱਤੀ ਜਾਣਕਾਰੀ follow ਕਰੋ.
ਬਿਲਕੁਲ ਜੀ ਸਾਈਜ਼ ਦਾ ਕੋਈ ਫਰਕ ਨਹੀਂ ਪੈਂਦਾ, ਔਰਤਾਂ ਦਾ sensitive ਹਿੱਸਾ ਇੱਕ ਇੰਚ ਹੀ ਹੈ,ਅੱਗੇ ਖਾਲੀ ਹਿੱਸਾ ਹੈ, ਕਿਉਂਕਿ ਔਰਲ ਸੈਕਸ ਤਾਂ ਹੁੰਦਾ ਉਪਰਲੇ ਹਿੱਸੇ ਤੇ ਹੈ,ਤੇ ਕਿੰਨਾ ਆਨੰਦਦਾਇਕ ਹੈ
All right
Mere husband da 3saal phala disk da operation hoya c ji hun parivat part chai ni hai ji sunapan hai pls ki kita jave
good👍👍 knowledge
Thanks
Waheguru ji ka Khalsa Waheguru ji ki fateh ji
ਡਾਕਟਰ ਹਰਸ਼ਿੰਦਰ ਕੌਰ ਅਤੇ ਡਾਕਟਰ ਗੁਰਪਾਲ ਸਿੰਘ ਜੀ ਹੋਰਾਂ ਦੀ ਪਿਆਰੀ ਤੇ ਨਿਆਰੀ ਜੋੜੀ ਦਾ ਦਿਲੋਂ ਸਤਿਕਾਰ ਜਿੰਨਾਂ ਨੇ ਮਹੱਤਵਪੂਰਨ ਜਾਣਕਾਰੀ ਦੇਣ ਲਈ ਇਹ ਲੜੀਵਾਰ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਲੋਕ ਨੀਮ ਹਕੀਮ ਵੈਦਾਂ ਦੇ ਚੁੰਗਲ ਵਿੱਚ ਫਸਣ ਤੋਂ ਬਚ ਜਾਣਗੇ।
ਡਾਕਟਰ ਸਾਹਿਬ ਆਪ ਬੁਹਤ ਹੀ ਵਧੀਆ ਤਰੀਕੇ ਨਾਲ ਸਮਜਾਉਂਦੇ ਹੋ ਜੀ ਨਹੀਂ ਤਾਂ ਅੱਜ ਦੇ ਜਮਾਨੇ ਵਿੱਚ ਲੁੱਟ ਖਸੁੱਟ ਵਾਲੇ ਡਾਕਟਰ ਬੁਹਤ ਹਨ ਜੀ ਧੰਨਵਾਦ ਜੀ
Welcome
ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ ਦੋਵੇਂ ਡਾਕਟਰ ਸਾਹਿਬਾਨਾਂ ਦਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ
Thank you
Please doctor sahab phone number mention
ਡਾਕਟਰ ਸਾਹਿਬ ਤੁਹਾਡੀ ਸੁਲਾਹ ਬਹੁਤ ਹੀ ਕਾਬਲ ਏ ਤਾਰੀਫ ਹੈ ਜੀ ।
ਇਸ ਬਾਰੇ ਜੋ ਤੁਸੀਂ ਬੇਝਿਜਕ ਜਾਣਕਾਰੀ ਦਿੱਤੀ
ਅੱਜ ਦੇ ਸਮੇਂ ਵਿੱਚ ਇਸ ਬਾਰੇ ਜਾਣਕਾਰੀ ਦੇਣਾ ਆਪਣੇ ਆਪ ਵਿੱਚ ਤੁਸੀਂ ਮਾਣ ਸਨਮਾਨ ਦੇ ਕਾਬਿਲ ਹੋ
ਇਸ ਨਾਲ ਬਹੁਤ ਸਾਰੀਆਂ ਗਲਤਫਹਿਮੀਆ ਦੂਰ ਹੋਣਗੀਆਂ
ਆਪ ਜੀ ਨੂੰ ਬਹੁਤ ਬਹੁਤ ਧੰਨਵਾਦ
ਡਾਕਟਰ ਸਾਹਿਬ ਜੀ ਮਰਦਾਨਾ ਤਾਕਤ ਦੀ ਦਵਾਈ ਦੇ ਨਾ ਬੜੇ ਲੋਕ ਠੱਗੀਆਂ ਮਾਰ ਰਹੇ ਜੇ ਮਸ਼ਹੂਰੀਆਂ ਬਹੁਤ ਦਾਅਵੇ ਨਾਲ ਕਰਦੇ ਹਨ ਪਰ ਠਾਈ ਸੌਂ ਰੁਪਏ ਲੈ ਕੇ ਨਿਰੀ ਮਿੱਟੀ ਭੇਜ ਦਿੰਦੇ ਹਨ ਜੀ।।ਆਉਣ ਲਾਈਨ ਦਵਾਈਆਂ ਆਉਂਦੀਆਂ ਨਾ ਕੋਈ ਪੁੱਛਣ ਵਾਲਾ ਤੇ ਨਾ ਕੋਈ ਦੱਸਣ ਵਾਲਾਂ ਉਹ ਲੋਕ ਏਸੇ ਤਰ੍ਹਾਂ ਅਰਬਾਂ ਖਰਬਾਂ ਰੁਪਏ ਕਮਾ ਰਹੇ ਹਨ ਜੀ।।
Sonu pta ji kise bdiya ved da asi dwai leni a g
ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਡਾਕਟਰ ਸਾਹਬ
ਬਹੁਤ ਹੀ ਵਧੀਆ ਖਾਸ ਕਰਕੇ ਨੌਜਵਾਨਾ ਲਈ ਇਕ ਉਸਾਰੂ ਜਾਣਕਾਰੀ ਵਾਲੀ ਵੀਡੀਓ ਹੈ ਜੀ ਧਨਵਾਦ ਬਹੁਤ ਬਹੁਤ ਜੀ
ਬਹੁਤ ਵਧੀਆ ਜਾਣਕਾਰੀ , ਸਾਫ਼ ਸੁਥਰੀ ਜਾਣਕਾਰੀ ਦਿੰਦੇ sir
ਡਾਕਟਰ ਸਾਹਿਬ ਬਹੁਤ ਵਧੀਆ ਪ੍ਰੋਗਰਾਮ, ਤੁਸੀਂ ਵਡਮੁੱਲੀ ਜਾਣਕਾਰੀ ਦਿੱਤੀ, ਬਹੁਤ ਬਹੁਤ ਧੰਨਵਾਦ ਜੀ ।
Thank you
ਬਹੁਤ ਵਧੀਆ
ਜਾਣਕਾਰੀ ਦਿੱਤੀ ਜੀ । ਧੰਨਵਾਦ। ਬੰਦਾ ਨੀਮ ਹਕੀਮਾਂ ਤੋਂ ਬਚ ਸਕਦਾ ਹੈ।
ਵਾਹ ਬੜੀ ਮੈਚਿੰਗ ਐ ਡਾਃ ਸਾਹਿਬ ਜੋੜੀ ਦੀ ਦਸਤਾਰ ਅਤੇ ਚੁੰਨੀ ਦੀ ਜੀ
Thank you
ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ
ਡਾਕਟਰ ਸਾਬ ਬਹੁਤ ਵਧੀਆ ਜਾਨਕਾਰੀ ਧੰਨਵਾਦ ਜੀ
Welcome
Very useful video.
ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ।ਕੁਝ ਦਿਨ ਪਹਿਲਾਂ ਇੱਕ ਨੌਜਵਾਨ ਨੇ ਆਪਣੀ ਜ਼ਿੰਦਗੀ ਖਤਮ ਕਰ ਲਈ ।ਕਾਰਨ ਕੇ ਉਹ ਫਿਜੀਕਲ ਫਿੱਟ ਨਹੀਂ ਸੀ ।ਤਿੰਨ ਮਹੀਨੇ ਉਸ ਦੇ ਵਿਆਹ ਨੂੰ ਹੋਏ ਸੀ
Very sad. May he rest in peace
ਬਹੁਤ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਮੈਂ usa ਤੋਂ ❤❤
So nice
Welcome
ਸਤਿਕਾਰ ਯੋਗ ਭੈਣ ਜੀ ਅਤੇ ਭਾਕਟਰ ਸਾਹਿਬ ਸਤਿ ਸਿਰੀ ਅਕਾਲ। ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ
Welcome
ਡਾਕਟਰ ਸਹਿਬਾਨ ਜੀ ਦੀ ਜੋੜੀ ਨੂੰ ਸਤਿ ਸਿਰੀ ਆਕਾਲ ਜੀ ਤੁਸੀਂ ਬਹੁਤ ਮਹਾਨ ਹੋ ਜੀ ਬਹੁਤ ਵਧੀਆ ਵਿਸ਼ਾ ਹੈ ਜੀ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ
Thank you
@@drharshinder ਸੀਮਨ ਪਤਲਾ ਹੋਣ ਦੇ ਕਾਰਨ what is the reason of if semen is not dense and solution
Very nice views dr sahib
❤❤❤ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਜਿਹੜਾ ਤੁਸੀਂ ਗੱਲਬਾਤ ਦਾ ਉਪਰਾਲਾ ਕੀਤਾ ਹੈ, ਧੰਨਵਾਦ
ਦੂਸਰਾ ਮੈਡਮ ਜੀ ਮੇਰਾ ਇਹ ਸਵਾਲ ਸੀ ਕਿ ਲੱਤਾਂ ਦੇ ਵਿੱਚ ਵਾਰ-ਵਾਰ ਖੱਲੀਆਂ ਪੈਣੀਆਂ ਸਰੀਰ ਦੇ ਵਿੱਚ ਮਾਸਪੇਸ਼ੀ ਅਕੜਾ ਰਹਿਣ ਦਾ ਕੀ ਕਾਰਨ ਹੈ, ਇਸ ਬਾਬਤ ਜਰੂਰ ਦੱਸੋ, ਧੰਨਵਾਦ
Blessed Couple Always ChardiKala 🙏❤️
ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ 🙏🙏
I'm so thankful to u from the core of my heart because nobody talks about this topic so openly God bless you both always
Thank you so much ji. Please share also
,thank you so much
ਮੈਡਮ ਜੀ ਮੁੱਠ ਕਿੰਨੀ ਮਾਰਨੀ ਚਾਹੀਦੀ ਆ ਦੱਸੋ @@drharshinder
❤ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ।
ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਬਖ਼ਸ਼ੇ
ਖੁਲ ਕੇ ਗੱਲਾਂ ਕਰਨ ਵਾਸਤੇ ਧੰਨਵਾਦ ਜੀ
A very much educational talk. Thank you both of you doctor ਸਾਬ੍ਹ.
ਬਹੁਤ ਵਧੀਆ ਜਾਣਕਾਰੀ ਜੀ 🙏 ਬਹੁਤ ਬਹੁਤ ਧੰਨਵਾਦ ਜੀ
Welcome
ਬਹੁਤ ਵਧੀਆ ਜੀ
ਤੁਸੀਂ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਜੀ । ਧੰਨਵਾਦ ਜੀ ।
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ਬਹੁਤ ਵਧੀਆ ਉਪਰਾਲਾ ਜੀ ਇੱਕ ਇਹ ਵੀ ਦੱਸਣਾ ਜੀ ਜੋ ਮਾਪੇ ਆਪਣੇ ਬੱਚਿਆਂ ਨੂੰ ਪਾਊਡਰ ਜਾ ਅਨਰਜੀ ਡਿ੍ਕ ਉਹਨਾਂ ਦੀ ਸਰੀਰਕ ਗਰੋਥ ਲਈ ਦਿੰਦੇ ਹਨ ਉਹ ਕਿੰਨੇ ਕੂ ਸਹੀ ਹਨ
Already uploaded video about energy drinks and diet. Please subscribe my TH-cam channel and watch
ਡਾਕਟਰ ਸਹਿਬ ਰੱਬ ਕਾਲਪਨਿਕ ਐ ਜੋ ਸਿਰਫ ਇੰਨਸਾਨ ਨੇ ਆਪਣੀ ਕਲਪਨਾ ਨਾਲ ਬਣਾਇਆ ਹੋਇਆ ਐ. ਨਾ ਉਹ ਕਿਸੇ ਦੇ ਅੰਦਰ ਐ ਨਾ ਕਿਤੇ ਬਾਹਰ ਐ,
ਹਰ ਇੰਨਸਾਨ ਦਾ ਰੱਬ ਭਗਵਾਨ ਉਸਦੇ ਮਾਤਾ ਪਿਤਾ, ਦਾਦਾ ਦਾਦੀ ਆ, ਇਹਨਾ ਰਿਸ਼ਤਿਆ ਦੀ ਅਤੇ ਆਪਣੇ ਕੰਮ ਦੀ ਪੂਜਾ ਕਰੋ ਹੋਰ ਕਿਸੇ ਵਹਿਮ ਭਰਮ ਚ ਪੈਣ ਦੀ ਕੋਈ ਵੀ ਕਲਪਨਾ ਕਰਨੀ ਅੰਧਵਿਸ਼ਵਾਸ਼ ਤੋ ਵੱਧਕੇ ਕੁੱਝ ਨਹੀ ਐ
Right 👍👍 1💯
Very fruitful message, Thanks both of you
Thank you bhanji and veera ji 🙏
❤ ਬਹੁਤ ਵਧੀਆ ਜਾਣਕਾਰੀ ❤
Sardaar Saab very epotent program ji
ਡਾ ਸਾਹਿਬ ਜੀ ਬਹੁਤ ਵਧੀਆ ਦੱਸ ਰਹੇ ਹੋ ਜੀ ਧੰਨਵਾਦ ਡਾ ਸਾਹਿਬ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ
Thanks ji
ਬਹੁਤ ਵਧੀਆ ਜੀ ਡਾਕਟਰ ਸਾਹਿਬ ਜਾਣਕਾਰੀ ਦਿੱਤੀ🙏
Y g bilkul sahi jankari diti Aaj kal har ik ling da size vadan di Shakti vad Rahi hai
ਬੜ੍ਹੇ ਗੰਭੀਰ ਮੁੱਦੇ ਤੇ ਗੰਭੀਰ ਚਿੰਤਨ/ ਚਰਚਾ ਕਮਾਲ ਪੇਸ਼ਕਾਰੀ ਸਾਡੇ ਅੰਗਰੇਜ਼ dr ਹਰਸ਼ਿੰਦਰ ਜੀ ਅਤੇ ਸਾਡੇ ਵੱਡੇ ਭਰਾ dr ਗੁਰਪਾਲ ਸਿੰਘ ਜੀ ਵਲੋ। ਜੁੱਗ ਜੁੱਗ ਜੀਓ
Good message, Thanks ur team
Thanks to you
ਬਹੁਤ ਵਧੀਆ ਡਾਕਟਰ ਸਾਹਿਬ ਜੀ
Santokh Singh. Good job
Eyes ch kharsh hon da ilaj bi dso
ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਜਸਵੀਰ ਸਿੰਘ ਪੰਜਾਬ ਪੁਲਿਸ ਮੋਗਾ
God bless you
Dr. Sahib jodhi nu sat shri akal waheguru ji long life kare
Welcome
ਡਾਕਟਰ ਹਰਸ਼ਿੰਦਰ ਕੌਰ ਪਟਿਆਲਾ
ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਸਮੇਤ ਡਾਕਟਰ ਗੁਰਪਾਲ ਸਿੰਘ ਜੀ ਕਰੋ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ🙏 ਸਤਿ ਸ੍ਰੀ ਅਕਾਲ 🙏 ਪ੍ਰਵਾਨ ਕਰਿਓ।
God bless you
Y g sampuran anad ta aunda hai hai par sexi pic dekh ke apna ling chota lagda hai y g
God bless you 🙏
Very nice video good massage good Advice
Thank you so much
Thank you so much Dr harshiderji druppalji
Good khabar
This information is very important everyone thanks s s a
SSA ji
Thanks for your very informative videos…… 🌷🙏🌷
So nice of you
Keep continue your program try to cover every issue as you can please. Thx
Many doctors want this channel to be stopped because it hampers their unwanted treatment. By blessings of waheguru we are continuing
ਸਤਿਕਾਰ ਯੋਗ ਪ੍ਰਫੈਸਰ ਡਾਕਟਰ ਸਾਹਿਬਾ ਭੈਣ ਹਰਸ਼ਿੰਦਰ ਕੌਰ ਪਟਿਆਲਾ ਤੇ ਡਾਕਟਰ ਗੁਰਪਾਲ ਸਿੰਘ ਸਾਹਿਬ ਜੀ ਧੰਨਵਾਦ ਜੀ
Thank you
Contact number ji@@drharshinder
Contact number ji@@drharshinder
Bahut vadhia knowledge je
Very valuable vedio 😊
Good information
This is very important information for the youth
Please share also
Sex bahut jarri hai
Ling age de hisab nal khara ghat Honda hai ta stima ghat jandi hai
Very nice doctor sahib. Informative
Thanks for liking
Thanks doctors ji
Welcome
Y g sare hastmethun Karan lag paye
ਸਿਡਾਇਨਾਫਿਲ ਵਾਰੇ ਕਿਹਾ ਜਾਂਦਾ ਹੈ ਕਿ ਇੱਕ ਬਜ਼ੁਰਗ ਬੰਦੇ ਨੇ ਇੱਕ ਨੌਜਵਾਨ ਨੂੰ ਕਿਹਾ ਕਿ ਮੈਨੂੰ ਲਿਆ ਦਈ ਜੇ ਕੰਮ ਕੀਤਾ ਤਾ500ਰੂਪੈ ਦੇਊ।ਅਗਲੇ ਦਿਨ ਬਜ਼ੁਰਗ 1000ਰੂਪੈ ਲੈਕੇ ਪਹੁੰਚ ਗਿਆ। ਨੋਜੁਆਨ ਨੇ ਪੁੱਛਿਆ ਤੁਸੀ500ਕਿਹਾ ਸੀ। ਬਜ਼ੁਰਗ ਕਹਿੰਦੇ 500ਤੇਰੀ ਦਾਦੀ ਨੇ ਖੁਸ਼ ਹੋਕੇ ਭੇਜੇ ਹਨ।
ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ
Sidenafil ki cheez a bhaji dasyo menu please
@@RahulBhagat-ll2jyਸੈਕਸ ਵਧਾਉ ਗੋਲੀ ਹੈ
𝙳𝚛. 𝚂𝚊𝚑𝚒𝚋 𝚑𝚊𝚜 𝚌𝚕𝚎𝚊𝚕𝚢 𝚍𝚎𝚜𝚌𝚛𝚒𝚋𝚎𝚍 𝚊𝚋𝚘𝚞𝚝 𝚝𝚑𝚒𝚜 𝚖𝚎𝚍𝚒𝚌𝚒𝚗𝚎.@@RahulBhagat-ll2jy
ਵਿਆਗਰਾ
Explain nice 👍
Very nice information
Welcome
Sat siri akal
Very good.
Many many thanks
S s akal to Dr Harshinder Kaur and Dr Gurpal Singh
SSA ji
ਵਾਲਾ ਤੇ ਡਾਈ ਕਿਹੜੀ🎉ਲਾਉਣੀ ਚਾਹੀਦੀ ਹੈ। ਇਸ ਤੇ ਇਕ ਵੀਡੀਓ ਪਾਇਉ ਜੀ ਕਿਉਕਿ ਇਸਦੀ ਵਰਤੋ ਆਮ ਹੋ ਗਈ ਹੈ। ਧਨਵਾਦ।
Already uploaded video
Dr.Shib.Ji.VV.Good.job.ji
ਸਰਕਾਰ ਇਸ ਤਰ੍ਹਾਂ ਦੇ ਗੁਮਰਾਹ ਕੁੰਨਪ੍ਰਚਾਰ ਅਤੇ ਮਸ਼ਹੂਰੀਆਂ ਜਾਂ ਕੈਪਸੂਲ ਵੇਚਣ ਵਾਲਿਆਂ ਤੇ ਕਾਰਵਾਈ ਕਿਉਂ ਨਹੀਂ ਕਰਦੀ ਜੀ ??ਜਦ ਕਿ ਸਰਕਾਰ ਨੂੰ ਪਤਾ ਇਹਨਾਂ ਦਵਾਈਆਂ ਦਾ ਲਾ ਲਾਭ ਕੋਈ ਨਹੀਂ ਪ੍ਰੰਤੂ ਸਾਈਡ ਇਫੈਕਟ ਬਹੁਤ ਹਨ??
ਸਭ ਜਾਣਦੇ ਹਨ ਕਿ ਕਾਰਵਾਈ ਕਿਉਂ ਨਹੀਂ ਹੁੰਦੀ
@@drharshinder ਧੰਨਵਾਦ ਜੀ
V good job sir
Good program
Y g ling kise da vad sakda hai g
Sat shri akal ji Dr shaib good jankari thanks good morning ji
Thank you
It’s imperative to lay bare misconceptions about this sensitive issue.
Ji
Dr Good
Testosterone kina hona chaida plz DSO
😢😢😢MORINDA 😮😢😢😢😢😢
Chardikla.Dr.HARSINDER.KAUR.
Dr.GURPAL.SINGH
Welcome
ਡਾਕਟਰ ਸਾਹਿਬ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
SSA ji
bot vadia jankari ditti sab shak door karte 🙏🙏🙏🙏🙏
Bhot vadhia jankari diti g thanx g
Stop rosuvastatin. Decrease weight. Di regular exercise
Punjabi vich dasso mere wargey nu nhi andi english
Very nice waheguru ji Maher karen
Very good
Sir ji dabur shilajit gold capsule uses kr skte hai
Stemina badane ke liye
Mera kabhi kabhi High bp hota hai
ਡਾਕਟਰ ਸਾਹਿਬ ਮੇਰੀ eag 60ਸਾਲ ਹੈ ਪਰ ਸ਼ੂਗਰ ਹੁਣ ਹੋਈ ਹੈ ਪਹਿਲਾ bp ਥੋਹੜਾ ਵਾਧਾ ਵੀ ਹੀ bp ਤਕਰੀਬਨ ਠੀਕ ਤਾਂ ਸੁਗਰ ਲੱਗਦੀ ਹੈ ਸੈਰ ਤੋਂ ਕਰਦਾ ਹਾ ਆਰਮੀ retd ਹੈ
Y g ling ta tuhada vada hona sugar Karan ling stemina nahi karda hona
knowledgeable video
Sir,aspergillosis fumigatus allergic ABPA ਦੇ,ਮਹਿਰ ਡਾਕਟਰ ਸਾਹਿਬ ਦੀ,ਜਾਣਕਾਰੀ ਦਿਉ,ਜੀ
I am 52 years old, I am living full healthy sexual life. I have never used any kind of medicine or intoxication like alcohol, opium or poppy seeds etc.
Great job ji👍
Dr sahib g thanks
Welcome
Sat shiri akal ji
Dr sahib SSA ji, tusi arthritis dia exercises kadoo dasoo ga please dasio
ਡਾ ਸਾਹਿਬ ਜੀ ਮੈਡਮ ਜੀ ਤੁਹਾਡਾ ਬੜਾ impress ਹੈ ਦੁਨੀਆ ਤੁਹਾਨੂੰ ਮਾਤਾ ਭਾਗੋ ਦੇ ਨਾਮ ਨਾਲ ਜਾਣਿਆ ਜਾਦਾ॥ਤੁਹਾਡੀ ਦਲੇਰੀ ਦੇ ਡੰਕੇ ਪੂਰੀ ਦੁਨੀਆ ਚ ਗੂੰਜ ਰਹੇ ਨੇ॥ਮੈ ਮੰਨਦਾ ਤੁਸੀ ਡਾਕਟਰ ਹੋ ॥ਡਾਕਟਰਾ ਕੋਲ ਕੋਈ ਗਲ ਛੁਪੀ ਨਹੀ ਹੁੰਦੀ ਪਰ ਪਤਾ ਨਹੀ ਮੈਨੂੰ ਕਿਓ ਚੰਗੀ ਨਹੀ ਲਗੀ॥ਮੈ ਤੁਹਾਡਾ ਫੈਨ ਹਾ ਤੇ ਤੁਹਾਨੂੰ ਫੋਲੋ ਕਰਦਾ ਹਾ॥ਕਿਉਕੀ ਤੁਸੀ ਤਾ ਮੁਰਦਿਆ ਵਿਚ ਵੀ ਜਾਨ ਪਾ ਦੇਦੈ ਹੋ॥ਕਰੋਨਾ ਟਾਇਮ ਤੁਸੀ ਲੋਕਾ ਨੂੰ ਸਮਝਾ ਕੇ ਲੋਕਾ ਨੂੰ ਮੋਤ ਦੇ ਮੂੰਹ ਵਿਚੋ ਕੱਢਣਾ॥ਇਹ ਕੋਈ ਫਰਿਸਤਾ ਹੀ ਕਰ ਸਕਦਾ ਹੈ॥ਮੇਰਾ ਛੋਟਾ ਮੂੰਹ ਬੜੀ ਬਾਤ ਹੈ॥ਤੁਸੀ ਮੇਰਾ ਇਸ਼ਾਰਾ ਸਮਝ ਸਕਦੇ ਹੋ॥ਤੁਸੀ ਗੁਰੂ ਦੀਆ ਗਲਾ ਕਰਦੇ ਬੜੇ ਚੰਗੇ ਲਗਦੇ ਹੋ॥ਤੁਹਾਡਾ ਜੋਸ ਦੇਖਣਾ ਚਾਹੁੰਦੇ ਹਾ॥ਆ ਛਡੋ ਜੀ॥ਮਾਫ ਕਰਨਾ ਜੀ॥ਧੰਨਵਾਦ ਜੀ🙏
𝙸𝚝 𝚊𝚕𝚜𝚘 𝚊 𝚐𝚛𝚎𝚊𝚝 𝚜𝚎𝚛𝚟𝚒𝚌𝚎 𝚘𝚏 𝚑𝚞𝚖𝚊𝚗𝚒𝚝𝚢. 𝙽𝚘𝚝𝚑𝚒𝚗𝚐 𝚒𝚜 𝚠𝚛𝚘𝚗𝚐 𝚒𝚗 𝚒𝚝.
ਮੈਨੂੰ ਗੱਲ ਯਾਦ ਆਗੀ ਮੈ ਇਕ ਮੈਡੀਕਲ ਸਟੋਰ ਤੇ ਬੈਠਾ ਸੀ ਇਕ ਮੁੰਡਾ ਆਇਆ ਮੈਨ ਫੋਰਸ ਦੀ ਗੋਲੀ ਲਈ ਤੇ ਦੁਕਾਨਦਾਰ ਨੂੰ ਪੁਛਿਆ ਕੁਛ ਕਰੂ ਵੀ।ਮੈਥੋ ਰਿਹਾ ਨਹੀਂ ਗਿਆ ਮੈ ਕਿਹਾ ਸਟੈਪਲਾਈਜਰ ਫਰਿਜ਼ ਚ ਬਰਫ ਜਮਾਂਦੂਗਾ ਜੇ ਲਾਈਟ ਨਾ ਹੋਵੇ।ਬਸ ਇਹੀ ਚੀਜ਼ ਹੈ ਜੇ ਸਰੀਰ ਚ ਤਾਕਤ ਹੈ ਤਾਂ ਮੈਨ ਫੋਰਸ ਅੰਦਰ ਹੀ ਹੈ
🎉 ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
Fateh ji
Sister size krke mera divorce ho gya hun beti ik beti hoy a main foren vich a ki main tohanu mil sakda jadon india aya
Tusi bahot galatfehmya door kitaia sister ji
Ki tusi reply kar sakde o ji
Main bahot dipression vichon guzria ha hun main boht khush ha apni family nall videsh vich
Thank you ji
Welcome
Raspected dr. Sahib. Is removel of ovary decrease or finish sexual desire.
Maidam ji mari umar 40 sal hai
Khara hona Band hogea
Menu koi Dawai leni chidi hai
Already uploaded video
@@drharshinder madam jl
Menu video nhi meli ap bhaj do
ਸਾਡਾ ਬਹੁਤ time ਬਾਅਦ ਹੁੰਦਾ ਕੰਮ ਲਗਾਤਾਰ 20/30 ਤੋਂ ਬਾਅਦ ਹੀ ਹੁੰਦਾ ਹੈ ਜੀ ਏਹਦੇ ਕਰਕੇ ਮੇਰੀ girl frend ਡਰਦੀ ਰਹਿੰਦੀ ਹੈ ਕਰਦੀ ਨਈ time ਘੱਟ ਸਮੇ ਚ ਹੋਵੇ ਏਹਦੇ ਬਾਰੇ ਕੋਈ ਜਾਣਕਾਰੀ ਦਿਓ ਕਿਵੇ ਸਮਾਂ adjust ਕੀਤਾ ਜਾਵੇ ਨੌਰਮਲ sex time ਘੱਟ ਤੋਂ ਘੱਟ ਕਿੰਨਾ ਹੋਣਾ ਚਾਹੀਦਾ ਹੈ ਜੀ. ਤੇ ਵੱਧ ਤੋਂ ਵੱਧ ਕਿੰਨਾ time ਹੋਣਾ ਚਾਹੀਦਾ ਜੀ 🙏🙏🙏
Only on consultation not online
ਨਾਲ ਦਾ ਸੰਤੁਸ਼ਟ ਹੋਣਾ ਚਾਹੀਦਾ ਹੈ ਟਾਈਮ ਤਾਂ ਢਾਈ ਮਿੰਟ ਵੀ ਬਹੁਤ ਹੈ ਪਰ ਨਾਲ ਦਾ ਪਾਰਟਨਰ ਸਤੁੰਸ਼ਟ ਹੋਣਾ ਚਾਹੀਦਾ ਹੈ
@@MalkeetSingh-pk6sf ਇਸਤੋਂ ਬਚਣਾ ਚਾਹੀਦਾ ਸਾਨੂੰ ਇਸਦਾ ਕੋਈ ਨੁਕਸਾਨ ਹੋ ਸਕਦਾ ਕਿਸੇ point ਤੇ ਜਾਕੇ ਜਾ normal gal ha ਏਹਦੇ ਤੇ ਕੋਈ ਚਿੰਤਾ ਕਰਨੀ ਨਾਈ ਚਾਹੀਦੀ.ਇਸਨੂੰ ਘਟਾ ਵਧਾ ਕਰਨ ਦੀ ਕੋਈ ਲੋੜ ਨਈ ਜੋ natural nature mera ਉਹ ਹੀ patnar ਦਾ mind ਸੈੱਟ ਹੋ ਜਾਵੇਗਾ
@@drharshinder ਧੰਨਵਾਦ ਹੀ ਇਸ ਵਿਸ਼ਾ ਤੇ ਕੋਈ ਬੋਲਦਾ ਨਈ ਗ਼ਲਤ informesaion ਤੋਂ bachan ਦੀ bohat ਲੋੜ ਹੈ ਇਸਦੇ ਸੰਬੰਧ ਚ ਕਿਉਂਕਿ ਸਾਡਾ experince zero ਹੈ. ਸਾਡੇ mind ਚ ਉਲਟੀ informesaion ਜ਼ਿਆਦਾ ਇੱਕਠੀ ਹੋਈ ਸੀ ਕੁਜ ਫਾਇਦਾ ਹੋਇਆ ਇਹ ਵੀਡੀਓ ਦੇਖ ਦੇਖਕੇ ਸਾਰਿਆਂ ਨੂੰ ਬੇਨਤੀ ਹੈ. ਕੋਈ apna personal ਜਾਣਕਾਰੀ ਨਾ ਸ਼ੇਅਰ ਕਰੀਓ.ਡਾਕਟਰ ਵਲੋਂ ਦਿੱਤੀ ਜਾਣਕਾਰੀ follow ਕਰੋ.
ਬਿਲਕੁਲ ਜੀ ਸਾਈਜ਼ ਦਾ ਕੋਈ ਫਰਕ ਨਹੀਂ ਪੈਂਦਾ, ਔਰਤਾਂ ਦਾ sensitive ਹਿੱਸਾ ਇੱਕ ਇੰਚ ਹੀ ਹੈ,ਅੱਗੇ ਖਾਲੀ ਹਿੱਸਾ ਹੈ, ਕਿਉਂਕਿ ਔਰਲ ਸੈਕਸ ਤਾਂ ਹੁੰਦਾ ਉਪਰਲੇ ਹਿੱਸੇ ਤੇ ਹੈ,ਤੇ ਕਿੰਨਾ ਆਨੰਦਦਾਇਕ ਹੈ
All right
Mere husband da 3saal phala disk da operation hoya c ji hun parivat part chai ni hai ji sunapan hai pls ki kita jave
Already uploaded video
good👍👍 knowledge
Thanks
Waheguru ji ka Khalsa
Waheguru ji ki fateh ji
Fateh ji