Sidhu ਮਾਰ ਗਿਆ ਗੁੱਝੀ ਸੱਟ? NEWS THAT MATTERS

แชร์
ฝัง
  • เผยแพร่เมื่อ 20 ต.ค. 2024
  • Akali Dal rebel group rejects expulsion of eight leaders
    Sukhdev Singh Dhindsa ‘rejects’ expulsion of eight rebel leaders from SAD
    Bhagwant Mann plays perfect ‘host’ as Gulab Chand Kataria takes over as 37th Governor of Punjab
    NEWS THAT MATTERS | JASVIR HUSSAIN | DEEPIKA KHOSLA
    Sukhdev Dhindsa
    Navjot Sidhu
    Gurpartap Wadala
    Punjab Governor
    Gulab Chand Kataria
    Ravneet Bittu
    Charanjit channi
    Parkash Singh Badal
    News That Matters
    Sukhdev Dhindsa, Navjot Sidhu, Parkash Singh Badal, Giani Gurbachan Singh, Jathedar Manjit Singh, Gurpartap Wadala, Dr. Gurpreet Kaur, Punjab Governor, Ravneet bittu, Ravneet Bittu vs Channi, Charanjit Channi, Charanjit Channi Speech in Parliament, Union Budget 2024, Budget session 2024, Bibi Jagir Kaur, Sukhbir Badal, Rahul Gandhi, Nitish Kumar, Amritpal Singh, Navjot Sidhu, Amit shah, Sunil Jakahr, Diljeet Cheema, Sushil Rinku, Charanjit Channi, Jalandhar Bypoll election, Bhagwant Mann, Raghav Chadha, Raja Warring, Partap Bajwa, Arvind Kejriwal, Pm Modi, Amit shah, Harsimrat Badal, Rahul Gandhi, Farmer Protest, Kisan Andolan, Punjab News, Punjabi News, Punjabi Khabran, Dailly Punjab News, Today Punjab News, Punjabi Podcast , Latest Punjabi News, Punjab News Update, Tv Punjab
    #newsthatmatters #NavjotSidhu #AmritpalSingh #SukhbirBadal #BhagwantMann #RahulGandhi #PunjabNews #PunjabiNews #TvPunjab

ความคิดเห็น • 40

  • @pashorasingh3251
    @pashorasingh3251 2 หลายเดือนก่อน +16

    ਸੁਖਬੀਰ ਬਾਦਲ ਦੇ ਚਮਚੇ ਸੁਖਬੀਰ ਨੂੰ ਮੁਆਫ਼ੀ ਨਹੀਂ ਮੰਗਣ ਦੇਣਗੇ

  • @HarbhajanSarwara
    @HarbhajanSarwara 2 หลายเดือนก่อน +6

    ਸਭ ਤੋਂ ਪਹਿਲਾਂ ੧੯੯੭ ਤੋਂ ਇਹ ਅਕਾਲੀ ਦਲ ਰਿਹਾ ਹੀ ਨਹੀਂ ਕਿਉਂਕਿ ਇਹ ਪੰਜਾਬੀ ਪਾਰਟੀ ਬਣ ਗਈ ਸੀ। ਅੱਗੇ ਰਾਮ ਰਹੀਮ ਸਵਾਂਗ। ਵਿੱਚ ਇਸ ਪਾਰਟੀ ਦੇ ਕਈ ਬੰਦਿਆਂ ਦੇ ਨਾਂ ਜੱਗ ਜਾਹਿਰ ਹਨ। ਅਤੇ ਮੌੜ ਮੰਡੀ ਬਲਾਸਟ ਦੀ ਪੈੜ ਡੇਰੇ ਜਂਦੀ ਹੈ ਜੋ ਕਿ ਰੋਕ ਦਿੱਤੀ ਗਈ ਸੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਸੀ ਫੇਰ ਉਹ ਜਾਂਚ ਹੋਰ ਕੌਣ ਰੋਕ ਸਕਦਾ ਹੈ? ਬਹਿਬਲ ਗੋਲੀ ਕਾਂਡ ਦਾ ਹੁਕਮ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਬੀਰ ਸੀ ਤੇ ਪਿਓ ਮੁੱਖ ਮੰਤਰੀ ਸੀ।ਫੇਰ ਕਿਉਂ ਕਿਸੇ ਹੋਰ ਤੋਂ ਪੁੱਛ ਪੜਤਾਲ ਕਿੱਤੀ ਜਾਵੇ। ਜਿੰਨਾਂ ਦੇ ਨਾਂ ਪ੍ਰਦੀਪ ਕਲੇਰ ਲੈ ਰਿਹਾ ਹੈ ਤੇ ਕਈ ਹੋਰ ਨਾਂ ਜਿਨਾਂ ਜਸਟਿਸ ਰਣਜੀਤ ਸਿੰਘ ਤੇ ਜਸਟਿਸ ਜੋਰਾ ਸਿੰਘ ਕਮੀਸ਼ਨਾਂ ਵਿੱਚ ਆਇਆ ਹੈ ਉਹਨਾਂ ਬਿਨਾਂ ਕਰੀਬ ਸਾਰੇ ਫੈਸਲੇ ਪਿਓ ਪੁੱਤ ਹੀ ਕਰਦੇ ਸਨ ਬਾਕੀ ਸਭ ਭਾਂਵੇਂ ਜਾਂਣ ਵੀ ਜਾਂਦੇ ਹੋਣ ਪਰ ਅਪਣੀ ਭਲਾਈ ਚੁੱਪ ਰਹਿਣ ਚ ਹੀ ਸਮਝਦੇ ਰਹੇ। ਸ਼ੈਦ ਅਸਲੀਅਤ ਇਹੀ ਹੈ। ਜੋ ਵੀ ਹੋਵੇ ਵੱਡੀ ਜ਼ਿੰਮੇਵਾਰੀ ਬਾਦਲਾਂ ਦੀ ਹੈ ਇਸ ਲਈ ਇਸ ਪਰਵਾਰ ਤੋਂ ਕਿਵੇਂ ਪੈਂਡਾ ਛੁਡਾਇਆ ਜਾਵੇ
    ਗੰਭੀਰ ਮੁੱਦਾ ਇਹ ਹੈ। ਇਹ ਸਭ ਕੁੱਝ ਜਾਣਦੇ ਹੋਏ ਕਿੱਤਾ/ ਕਰਾਇਆਂ ਗਇਆਂ।

    • @HarbhajanSarwara
      @HarbhajanSarwara หลายเดือนก่อน

      ਤੁਸੀਂ ਬਿਲਕੁਲ ਸਹੀ ਲਿਖਿਆ ਹੈ।ਸੌ ਬਿਮਾਰੀਆਂ ਦਾ ਇੱਕੋ ਇਲਾਜ ਹੈ ਕਿ ਬਾਦਲ ਪਰਿਵਾਰ ਅਤੇ ਉਹਨਾਂ ਦੀਆਂ ਆਂਉਂਣ ਵਾਲੀਆਂ ਪੀੜੀਆਂ ਨੂੰ ਪੰਥ ਚੋਂ ਛੇਕਣਾਂ। ਇਸ ਸਜ਼ਾ ਦੀ ਉਦਾਹਰਣ ਸਿੱਖੀ ਇਤਹਾਸ ਵਿੱਚ ਗੁਰੂ ਸੑੀਹਰਿ ਰਾਏ ਜੀ ਦੀ “ਰਾਮ ਰਾਈਆਂ” ਨੂੰ ਸਦੀਆਂ ਬੀਤ ਜਾਂਣ ਤੋਂ ਬਾਅਦ ਵੀ ਪੰਥ ਵਿੱਚ ਨਹੀਂ ਲਇਆ ਗਇਆ।ਅਤੇ ਧੀਰਮਲੀਏ ਵੀ ਅੱਜ ਤੀਕ ਪੰਥ ਦਾ ਹਿੱਸਾ ਨਹੀਂ ਹਨ। ਪਰ ਇਹੋ ਜਿਹਾ ਜਥੇਦਾਰ ਹੈ ਕਿਹੜਾ?

  • @gurnamsingh-bc8oy
    @gurnamsingh-bc8oy 2 หลายเดือนก่อน +3

    ਕੱਲਾ ਸੁਖਬੀਰ ਬਾਦਲ ਦੋਸ਼ੀ ਨਹੀਂ, ਹਰਸਿਮਰਤ ਕੌਰ ਬਾਦਲ ਵੀ ਦੋਸ਼ੀ ਹੈ
    MP ਦੀ ਸੀਟ ਤੋਂ ਅਸਤੀਫਾ ਦੇਣਾ ਚਾਹੀਦਾ ਹੈ

  • @Jxsnoor.k
    @Jxsnoor.k 2 หลายเดือนก่อน +2

    veere tuhada kam bahut hi vadiya hain. tuhda boln da treeka and sabh perfect hain, veere ek request se vi news de naal naal pics te videos vi add kar deya karo.

  • @butagrewal1997
    @butagrewal1997 2 หลายเดือนก่อน +4

    Jasbir ji good morning.very balanced ANS of every question.

  • @bsmaan5247
    @bsmaan5247 2 หลายเดือนก่อน +2

    🙏

  • @KuljeetSinghkulgitsinghKuljeet
    @KuljeetSinghkulgitsinghKuljeet หลายเดือนก่อน +1

    Jis. Nay. Neeteejay. Nu. Parbaavit. Karnaa. Hai

  • @dr.paramjitsinghsumra179
    @dr.paramjitsinghsumra179 2 หลายเดือนก่อน +1

    ਟੀ ਵੀ ਪੰਜਾਬ ਦੇ ਖਾਸ ਪ੍ਰੋਗਰਾਮ ਨਿਊਜ਼ ਦੈਟ ਮੈਟਰ ਦੇ ਸਮੁੱਚੇ ਪਰਵਾਰ ਵਾਲਿਓ ਕਰੋ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ ਪ੍ਰਵਾਨ ਕਰਿਓ

  • @KalaSingh-p3h
    @KalaSingh-p3h 2 หลายเดือนก่อน +1

    Waheguru g Waheguru g

  • @sarwansingh895
    @sarwansingh895 2 หลายเดือนก่อน +1

    ♥️👌🙏

  • @KuljeetSinghkulgitsinghKuljeet
    @KuljeetSinghkulgitsinghKuljeet หลายเดือนก่อน +1

    Aaaj. Har. Officer. Eah. Darr. Aaa. Ke. Kal. Nu. Sukhveer. C. M. Aaa. Gayaaa. Asse. Juaaab. Daa. Waagay

  • @KuljeetSinghkulgitsinghKuljeet
    @KuljeetSinghkulgitsinghKuljeet หลายเดือนก่อน +1

    S. A. D. De. Pardaangee. Khatam. Ho. Ge..... Firr. Sukh. Veer.... C. M. De. Kurseeday. Najdeek. Kaday. Ve. Nahi. Aaa. Sakdaa....

  • @parjitkhaira4531
    @parjitkhaira4531 2 หลายเดือนก่อน +3

    Ptc should out and banned

  • @KuljeetSinghkulgitsinghKuljeet
    @KuljeetSinghkulgitsinghKuljeet หลายเดือนก่อน +1

    Sh. Sukhveer. S. A. D. Pardaan. Gee. Nahi. Chaad. Sakdaa

  • @JasvirSingh-lc6vd
    @JasvirSingh-lc6vd 2 หลายเดือนก่อน +8

    ਬਾਬੇ ਨੂੰ ਹਨੀਪਰੀਤ ਚਾਹੀਦੀ ਏ

  • @parjitkhaira4531
    @parjitkhaira4531 2 หลายเดือนก่อน +6

    Shiromani committee suti py sarre committee pithu bani py

  • @AngrejSingh-oo3zq
    @AngrejSingh-oo3zq 2 หลายเดือนก่อน +5

    Waheguru ji ka Khalsa waheguru ji ki fathe ✊

  • @KuljeetSinghkulgitsinghKuljeet
    @KuljeetSinghkulgitsinghKuljeet หลายเดือนก่อน +1

    Agar. Sukhveer. Dee. Pardangee. Sutt. Gee. Oo. Zero. Ho. Jana

  • @jarnailmann6724
    @jarnailmann6724 2 หลายเดือนก่อน +7

    If sukbir wins general ijlas that would be a end for akali dal

  • @trilochansinghrehsi9354
    @trilochansinghrehsi9354 2 หลายเดือนก่อน +1

    JASBIR JEE VERY NICE

    • @trilochansinghrehsi9354
      @trilochansinghrehsi9354 2 หลายเดือนก่อน

      ਬਹੁੱਤ ਵਧੀਆ ਪਰੋਗਰਾਮ ਜੀ

  • @surjanrandhawa8130
    @surjanrandhawa8130 2 หลายเดือนก่อน +2

    Deepika ji jasveer bahut hi good job kar rahe ho god bless you

  • @RAJINDERSINGH-qo6cl
    @RAJINDERSINGH-qo6cl 2 หลายเดือนก่อน +1

    sukhbir has no other option but to restart his political career afresh.

    • @kuldeepsinghdhiman2759
      @kuldeepsinghdhiman2759 2 หลายเดือนก่อน

      He is totally finished.No way' for him he has to leave.

  • @ManjitSingh-k7z
    @ManjitSingh-k7z 2 หลายเดือนก่อน +1

    ਉਦੋਂ ਤਾਂ ਸੁਖਬੀਰ ਤੇ ਬਾਗੀ ਸਾਰੇ ਝੂਠੇ ਸੋਧੇ ਨੂੰ ਪਿਤਾ ਜੀ ਪਿਤਾ ਕਰਦੇ ਸੀ ਹੁਣ ਬਾਗੀ ਕਹਿੰਦੇ ਨੇ ਸਾਨੂੰ ਪਤਾ ਨਹੀਂ ਸੁਖਬੀਰ ਝੂਠੇ ਸਾਧ ਕੋਲ ਜਾਂਦਾ ਸੀ ਜੋ ਜਗੀਰ ਕੌਰ ਨੂ ਸ਼ਰਮ ਆਈ ਸ਼ਰਮ ਵੀ ਸ਼ਰਮ ਸਾਰ ਹੋ ਗਈ ਹੋਵੇ ਗਈ

  • @RAJINDERSINGH-qo6cl
    @RAJINDERSINGH-qo6cl 2 หลายเดือนก่อน

    School uniforms in market are available for price less than Rs 400/- only

  • @JasPinder-gx3xs
    @JasPinder-gx3xs 2 หลายเดือนก่อน +1

    EKK MIAAN VICH DO TULVARA VALI GUL HOJOO SUKHBIR SIKH PUNTH VICHON SHEKEAA JAVE SUBH KUJH THEEK HOJOO BHOONDERRH VURGE DISNE NHI RS DHALIWALL ❤

  • @roopchand4769
    @roopchand4769 2 หลายเดือนก่อน +2

    ਬਾਦਲ ਹੀ ਇਕੱਲਾ ਰਹਿ ਜਾਣਾ ਹੌਲੀ ਹੌਲੀ।

    • @kuldeepsinghdhiman2759
      @kuldeepsinghdhiman2759 2 หลายเดือนก่อน

      ਇਹ ਖ਼ਤਮ ਹੋ ਚੁੱਕਾ ਹੈ ਸਿੱਖ ਮਨਾਂ ਵਿਚੋਂ ,ਜ਼ਿਆਦਾ ਤੋਂ ਜ਼ਿਆਦਾ ਸਿਮਰਨਜੀਤ ਅਕਾਲੀ ਦਲ ਵਾਂਗੂੰ ਸਿਮਟ ਕੇ ਰਹਿ ਜਾਵੇਗਾ।

  • @AngrejSingh-oo3zq
    @AngrejSingh-oo3zq 2 หลายเดือนก่อน +3

    Justice four sidhu moose walla ✊

  • @jagtar5176
    @jagtar5176 2 หลายเดือนก่อน

    Sidhu one man company, attitude problem.

  • @KuljeetSinghkulgitsinghKuljeet
    @KuljeetSinghkulgitsinghKuljeet หลายเดือนก่อน

    Eah. Gocholaa. Aaa...

  • @KuljeetSinghkulgitsinghKuljeet
    @KuljeetSinghkulgitsinghKuljeet หลายเดือนก่อน

    Ooo. Ay. Chupp... Tuci. Kyo. Khapp. Paa. Eee. Aaaa

  • @SatnamSingh-fg5oz
    @SatnamSingh-fg5oz 2 หลายเดือนก่อน +2

    ਜਦੋਂ ਤੱਕ ਪੰਥ ਨਾਮ ਦੀ ਮੱਝ ਜ਼ਿੰਦਾ ਹੈ ਉਦੋਂ ਤੱਕ ਇਹ ਚਿੱਚੜ ਨਹੀਂ ਮਰਦੇ ਸੱਭ ਤੋਂ ਪਹਿਲਾਂ ਇਹਨਾਂ ਚਿੱਚੜਾਂ ਨੂੰ ਮਾਰਨ ਵਾਲੀ ਦਵਾਈ ਲੱਭਣੀ ਚਾਹੀਦੀ ਹੈ ਤਾਂ ਕਿ ਪੰਜਾਬ ਤੇ ਪੰਥ ਨਾਮ ਦੀ ਮੱਝ ਨੂੰ ਬਚਾਇਆ ਜਾ ਸਕੇ

  • @RAJINDERSINGH-qo6cl
    @RAJINDERSINGH-qo6cl 2 หลายเดือนก่อน

    Sardar Sukhbir Badal can emerge as strongest leader provided he starts from humility and honesty .Then people will sympathize with him

    • @kuldeepsinghdhiman2759
      @kuldeepsinghdhiman2759 2 หลายเดือนก่อน

      Never. It is not possible at all. He has to leave .

  • @malwabelt.838
    @malwabelt.838 2 หลายเดือนก่อน

    Who’s dhindu “ not even srprasat, he’s “ mokaprast😂

  • @KalaSingh-p3h
    @KalaSingh-p3h 2 หลายเดือนก่อน +1

    Waheguru g Waheguru g