Bhagwant Mann ਦੀ ਅਜਿਹੀ ਧਾਕੜ ਸਪੀਚ, Sukhbir, Harsimrat Badal ਸਮੇਤ ਵਿਰੋਧੀਆਂ ਨੂੰ ਕਰ 'ਤਾ ਚੈਲੰਜ | N18V

แชร์
ฝัง
  • เผยแพร่เมื่อ 17 พ.ย. 2023
  • Bhagwant Mann ਦੀ ਅਜਿਹੀ ਧਾਕੜ ਸਪੀਚ, Sukhbir, Harsimrat Badal ਸਮੇਤ ਵਿਰੋਧੀਆਂ ਨੂੰ ਕਰ 'ਤਾ ਚੈਲੰਜ | N18V
    #HarsimratKaurBadal #SukhbirBadal #BhagwantMann #PunjabHospitals #News18Punjab #PunjabHealth #sukhbirbadal
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative. n18oc_Live
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 374

  • @gangamaan4845
    @gangamaan4845 5 หลายเดือนก่อน +22

    ਭਗਵੰਤ ਮਾਨ ਜੀ ਖ਼ਸਖ਼ਸ ਦੀ ਖੇਤੀ ਕਰਨ ਦੀ ਮਨਜ਼ੂਰੀ ਦਿਉਂ ਅਤੇ ਅਫੀਮ ਪੋਸਤ ਦੇ ਕਾਰਡ ਬਣਾਕੇ ਦਿਉਂ ਪੰਜਾਬ ਵਾਸੀਆਂ ਨੂੰ ਚਿੱਟੇ ਅਤੇ ਮੈਡੀਕਲ ਨਸ਼ਿਆਂ ਤੋਂ ਬਚਾਉ ਪੰਜਾਬ ਨੂੰ ਪੰਜਾਬ ਵਾਸੀ ਆ ਨੇ ਸੋਨੂੰ ਪੰਜਾਬ ਦੀ ਵਾਗਡੋਰ ਸੋਡੇ ਹੱਥ ਵਿੱਚ ਇਸ ਕਰਕੇ ਦਿੱਤੀ ਸੀ ਜੇ ਤੁਸੀਂ ਇਸ ਪਾਸੇ ਧਿਆਨ ਨਾਂ ਦਿੱਤਾ ਉਹ ਦਿਨ ਦੂਰ ਨਹੀਂ ਜਦੋਂ ਸੋਨੂੰ ਪੰਜਾਬ ਵਾਸੀ ਇਸ ਕੁਰਸੀ ਤੋਂ ਦੂਰ ਕਰਨ ਲਈ ਬਹੁਤ ਚਿਰ ਨਹੀਂ ਲਾਉਣਗੇ ਵਾਹਿਗੁਰੂ ਕਿਰਪਾ ਕਰੇ ਪੰਜਾਬ ਤੇ ਮੈਡੀਕਲ ਗੋਲੀ ਜੋਂ ਜੀਭ ਵਾਲੀ ਹੈ ਉਸ ਤੋਂ ਗਰੀਬ ਲੋਕਾਂ ਨੂੰ ਬਚਾਉ ਭਰਾ ਜੀ ਮੈਂ ਤਾਂ ਬੇਨਤੀ ਕਰਦਾ ਹਾਂ

  • @user-wr5uf9ig6u
    @user-wr5uf9ig6u 5 หลายเดือนก่อน +36

    ਪੰਜਾਬ ਦੀ ਗੱਲ ਕਰੋ ਲੋਕਾਂ ਦੀ ਗੱਲ ਸੁਣੋਂ ਮਾਸਟਰਾਂ ਅਤੇ ਕਿਸਾਨਾਂ ਨੂੰ ਵੀ ਮਿਲੋਂ

    • @najarsingh3234
      @najarsingh3234 4 หลายเดือนก่อน

      Master.behlad.ne.mastra.nu.delybesh.te.rakho

  • @luvpreetsingh4887
    @luvpreetsingh4887 5 หลายเดือนก่อน +6

    ਆਮ ਜਨਤਾ ਵਿੱਚ ਤੂੰ ਕਿਹੜਾ ਦਿਖਦਾ ,,,,, ਜਦੋ ਤੂੰ ਆਪਣੇ ਚੁਟਕਲੇ ਸੁਣਾਉਣੇ ਹੁੰਦੇ ਉਦੋਂ ਈ ਦਿਖਦਾ ,,,

  • @Doaba73
    @Doaba73 5 หลายเดือนก่อน +16

    ਮਾਹਿਲਪੁਰ ਸਰਕਾਰੀ ਹਸਪਤਾਲ ਚ 7 ਨੰਬਰ ਕਮਰੇ ਚ x ray ਦਾ ਕੰਮ ਆ ਪਰ ਓਥੇ ਜਦੋ ਦੇਖਲੋ ਜਿੰਦਰਾ ਵੱਜਾ ਹੁੰਦਾ ,,ਲੋਕ ਕਹਿੰਦੇ ਇਥੇ ਨਹੀਂ ਗੜ੍ਹਸ਼ੰਕਰ ਜਾਓ ਓਥੇ ਕਰਨਗੇ

  • @balwindermalhi6904
    @balwindermalhi6904 5 หลายเดือนก่อน +10

    ਮਾਨ ਸਹਿਬ ਛੋਟੇ ਜਿਹੇ ਪੰਜਾਬ ਦੀ ਕਦੋਂ ਤਕਦੀਰ ਬਦਲੂ ਗੀ ਮਾਨ ਸਹਿਬ ਲੱਗੇ ਰਹੋ

  • @SukhdevSingh-rq7ph
    @SukhdevSingh-rq7ph 5 หลายเดือนก่อน +21

    ਭਗਵੰਤ ਮਾਨ ਸਾਹਿਬ ਇਹਨਾਂ ਨੂੰ ਕੋਈ ਜਲਵਾ ਤਾਂ ਦਿਖਾਉ ਵੀਰ ਜੀ ਫਿਰ ਪਤਾ ਲੱਗੂ ਕੋਣ ਸਹੀ ਕੋਣ ਗਲਤ ਵੀਰ ਲੋਕਾਂ ਨੂੰ ਕੋਈ ਹਰਕਤ ਕਰਕੇ ਦਿਖਾਉ

    • @balwantdhillon9449
      @balwantdhillon9449 5 หลายเดือนก่อน

      NSA ਲਾਤਾ,chadde ਵਰਗੇ ਸਿਰ ਤੇ ਬਿਠਤੇ, Delhi ਦੀ ਦਲਾਲੀ ਕਰੀ ਜਾਂਦਾ ਹੋਰ ਕਿੰਨਾ ਕੁ ਜੁਰਮ krouna ਤੁਸੀ ਸਿੱਖਾਂ ਤੇ

  • @mahalentertainment8610
    @mahalentertainment8610 5 หลายเดือนก่อน +1

    Jeeo Bhagwant Mann. ❤

  • @nathaniellal7351
    @nathaniellal7351 5 หลายเดือนก่อน +2

    Very nice

  • @jagdevchamkara2066
    @jagdevchamkara2066 5 หลายเดือนก่อน +2

    ਬਿਲਕੁਲ ਸਹੀ ਕਿਹਾ ਜੀ ਬਹੁਤ ਵਧੀਆ ਕੰਮ ਹੋ ਰਹੇ ਹਨ

  • @kamalkamboj8164
    @kamalkamboj8164 5 หลายเดือนก่อน +9

    Punjab da Babbar Sher CM Bhagwant Maan ZINDABAD

  • @theeasternstartigergroup2015
    @theeasternstartigergroup2015 5 หลายเดือนก่อน +3

    Lok sabha 13+1 14 seats APP dea ha ji.

  • @pawancomrade8244
    @pawancomrade8244 5 หลายเดือนก่อน +9

    ਹੈਗੇ ਤਾਂ ਅਸੀਂ ਮਲੰਗ ਹੀ ਇਹਨਾਂ ਦੇ ਮੁਕਾਬਲੇ ਪਰ ਇਸ ਸੁਖਬੀਰ ਬਾਦਲ ਦੀ ਜਲਾਲਾਬਾਦ ਤੋਂ ਫੂਹੜੀ ਵਲੇਟ ਦਿੱਤੀ

  • @theeasternstartigergroup2015
    @theeasternstartigergroup2015 5 หลายเดือนก่อน +4

    ❤police department de prblm solve karo ji.

  • @parmjitvirk5343
    @parmjitvirk5343 5 หลายเดือนก่อน +4

    ਗਪੌੜ ਸੰਖ ਸਭ ਤੋਂ ਵੱਡਾ

  • @SSwarvalSingh-se3ib
    @SSwarvalSingh-se3ib 5 หลายเดือนก่อน +1

    ਸਪੀਚਾ ਹੀ ਦੇਣ ਜੋਗਾ ਹੇ ਕੰਮਕਾਜ ਤਾ ਹੋ ਨਹੀ ਰਹੇ ਧਰਨੇ ਤੇ ਧਰਨੇ ਜਰੂਰ ਲਗ ਰਹੇ ਹਨ

  • @deepukumar-ij2cr
    @deepukumar-ij2cr 4 หลายเดือนก่อน

    Bahut vadia Bhagwant Mann ji rab lambia umra tarkyia bakshan te agle 5 sal b apni sarkar de hon

  • @yashpalsinghyash2043
    @yashpalsinghyash2043 5 หลายเดือนก่อน

    a ਸਰਕਾਰੀ ਨੌਕਰੀਆ ਵਿਚ ਪੰਜਾਬ ਦੇ ਲੋਕਾਂ ਨੂੰ ਪਹਿਲਾ ਦੇ ।

  • @luvpreetsingh4887
    @luvpreetsingh4887 5 หลายเดือนก่อน +3

    15 August ਵਾਲਾ ਵਾਹਦਾ ਭੁੱਲ ਗਿਆ ਭਰਾਵਾ ,,, ਪੰਜਾਬ ਚਿੱਟੇ ਨਾਲ ਮਰ ਰਿਹਾ ਓਹ ਵੀ ਦੇਖਲਾ ,,,ਵੈਸੇ ਤੂੰ ਕਿਹੜੀ site ਤੋਂ order ਕਰਦਾ ਜਿਹੜਾ ਤੇਰੇ order ਦੀ delivery ਕਦੇ ਹੁੰਦੀ ਨੀ

  • @dildeepsinghpb0367
    @dildeepsinghpb0367 5 หลายเดือนก่อน

    ਜਸਟਿਸਦਿਓ ਸਿੱਧੂ ਨੂੰਹੱਥ ਜੋੜ ਕੇ ਬੇਨਤੀ ਆ🙏🏻🙏🏻🙏🏻🙏🏻🙏🏻

  • @joginderpalsandhu8803
    @joginderpalsandhu8803 5 หลายเดือนก่อน

    Bhagwant Mann Ji Very Good Your Wirte

  • @navpreetsingh661
    @navpreetsingh661 5 หลายเดือนก่อน +1

    Good

  • @reshamchahal3314
    @reshamchahal3314 5 หลายเดือนก่อน +1

    Very good sir

  • @RimpyBrar-sv9uh
    @RimpyBrar-sv9uh 5 หลายเดือนก่อน +9

    ਸਾਬਾਸ਼ ਮਾਨ ਸਾਹਿਬ ❤

  • @JaspalSingh-ok4wi
    @JaspalSingh-ok4wi 5 หลายเดือนก่อน +1

    Cm.man.very.good.honest.man.chief.minster.punjab.❤🎉

  • @bhimbains3996
    @bhimbains3996 5 หลายเดือนก่อน +2

    Excellent 👍

  • @JoginderSingh-mx2sk
    @JoginderSingh-mx2sk 5 หลายเดือนก่อน

    भगवंतमान जी तुसी
    ग्रेट हो बहुत खुशी हुई

  • @Rajvirkamboj
    @Rajvirkamboj 5 หลายเดือนก่อน +6

    ਜੋ ਪਹਿਲਾ ਸੀ ਉਹੀ ਅੱਜ ਹੋ ਰਿਹਾ ਹੈ ਮੈਨੂੰ ਤਾਂ ਇੱਕ ਪੈਸੇ ਦਾ ਵੀ ਫਰਕ ਨਹੀਂ ਲੱਗ ਰਿਹਾ ਪੈਸੇ ਦੇ ਕੇ ਪਹਿਲਾ ਕੰਮ ਹੁੰਦੇ ਸੀ ਪੈਸੇ ਦੇ ਕੇ ਅੱਜ ਕੰਮ ਹੋ ਰਿਹਾ ਹੈ ਮੈਂ ਇੱਕ ਪੰਜਾਬ ਦੇ ਧਾਕੜ PCS officeires te ਪਰਚਾ ਦਰਜ਼ ਕਰਵਾਇਆ ਸੀ ਹੁਣ ਧਮਕੀਆਂ ਆ ਰਹੀਆਂ ਨੇ ਪਰ ਪ੍ਰਸ਼ਾਸਨ ਕੋਈ ਸਾਰ ਨਹੀਂ ਲੈ ਰਿਹਾ ਸਬ ਗੱਲਾਂ ਹੀ ਨੇ

  • @rpsingh-pb7um
    @rpsingh-pb7um 4 หลายเดือนก่อน +3

    Please pay the salaries of Punjab Government timely....No stipends to Patwaris since they joined their duties.

  • @gurmailkhangura1953
    @gurmailkhangura1953 5 หลายเดือนก่อน +4

    Great CM Maan Sahib,u replied akali supremo so nice, Be brave to fight such people plz.

  • @gamdoorsingh6670
    @gamdoorsingh6670 5 หลายเดือนก่อน +50

    ਬਹੁਤ ਵਧੀਆ ਭਾਸ਼ਣ ਦਿੱਤਾ, ਮੁੱਖ ਮੰਤਰੀ ਪੰਜਾਬ, ਬਾਈ ਭਗਵੰਤ ਮਾਨ ਜੀ ਨੇ।

    • @karamjitdhillon3715
      @karamjitdhillon3715 5 หลายเดือนก่อน +4

      ਬਾਈ ਭਾਸ਼ਣਾ ਤੋਂ ਇਲਾਵਾ ਕੁੱਝ ਹੋਰ ਪੱਲੇ ਵੀ ਕੀ ਆ ਇਹਨਾਂ ਦੇ

    • @harmandhaliwal5589
      @harmandhaliwal5589 5 หลายเดือนก่อน

      Right bus gal karn joga ah bus ah congress kali dal nalo corpat a jar police di Bharti vakhi c phela menu pass kr Ditha far rejalt change kr Da dubara mera name lest vicho khad Ditha bus riswat la ka hora nou pass kr Ditha greeb Banda nou sarkari job nahi milldi bus rupees chalda va bus waheguru Ji tenu kada maf nahi karn ga jo tu sada greeb loka nal dhokha kita

    • @husaindeen6431
      @husaindeen6431 5 หลายเดือนก่อน

      Bilkul ji

    • @balwantdhillon9449
      @balwantdhillon9449 5 หลายเดือนก่อน

      ਆਪਣੇ ਨਾਂਅ ਪਿਛੇ ਸਿੰਘ ਨਾ ਲਵਾਓ

    • @gamdoorsingh6670
      @gamdoorsingh6670 5 หลายเดือนก่อน

      @@balwantdhillon9449 ਆਪਣੇ ਨਾਮ ਪਿੱਛੇ ਸਿੰਘ ਕਿਓਂ ਨਾ ਲਗਾਈਏ, ਕਾਰਣ ਦੱਸੋ,ਵੀਰ ਜੀ, ਮੈਂ ਗਮਦੂਰ ਸਿੰਘ ਢਿੱਲੋਂ, ਪਿੰਡ ਕਾਹਨੇਕੇ, ਜ਼ਿਲ੍ਹਾ ਬਰਨਾਲਾ ਤੋਂ ਹਾਂ।

  • @RGAMABDEEP
    @RGAMABDEEP 5 หลายเดือนก่อน

    ਮਾਨਸਾ ਪੰਜਾਬ ਦੀਆਂ ਸੜਕਾਂ ਵੱਲ ਧਿਆਨ ਦਿਓ ਬਹੁਤ ਮਾੜੇ ਹਾਲਾਤ ਨੇ

  • @bindersidhu1092
    @bindersidhu1092 5 หลายเดือนก่อน +1

    Right Cm Bhagwant mann saab ji 👍

  • @varindermaan3609
    @varindermaan3609 5 หลายเดือนก่อน

    Very nicejee, bilkul sahi gl hai Maan Sahib , may God bless You.

  • @SatvinderPal
    @SatvinderPal 5 หลายเดือนก่อน +4

    #justicforsidhumoosewala

  • @user-do7qz2bh8q
    @user-do7qz2bh8q 5 หลายเดือนก่อน +1

    ਚਿਟਾ,ਤਾ, ਬੰਦ ਕਰ

  • @RamSingh-by7fk
    @RamSingh-by7fk 5 หลายเดือนก่อน +3

    ਖੇਡ ਤਾਂ ਹੁਣ ਵੀ ਗੁੰਡਾਗਰਦੀ ਦੀ ਹੈ ਤੁਸੀਂ ਕੁੱਝ ਵੀ ਕਹੌ ਆਪ ਦੇ ਜਿੰਨੇ ਵੀ ਲੋਕ ਹਨ ਸਭ ਗੁੰਡਾਗਰਦੀ ਤੋਂ ਬਿਨਾਂ ਹੋਰ ਊ ਕੰਮ ਨਹੀਂ ਕਰਦੇ ਹਨ ਸਭ ਚੋਰ ਹਨ

  • @user-qh5mz5zh4b
    @user-qh5mz5zh4b 5 หลายเดือนก่อน +1

    V.nice.sir.ji

  • @BalwinderSingh-vr5yg
    @BalwinderSingh-vr5yg 5 หลายเดือนก่อน +1

    ਵਾਹ ਜੀ ਵਾਹ ਸੀ ਐਮ ਸਰਦਾਰ ਭਗਵੰਤ ਸਿੰਘ ਮਾਨ ਪੰਜਬ

  • @balwantsidhu3186
    @balwantsidhu3186 5 หลายเดือนก่อน

    Vary good man saheb ji

  • @jatindermann8616
    @jatindermann8616 5 หลายเดือนก่อน

    Ji oye Mana

  • @jeetdhillon1358
    @jeetdhillon1358 5 หลายเดือนก่อน +37

    ਮਾਨ ਸਾਹਿਬ ਜੀ ਬਹੁਤ ਵਧੀਆ ਵਾਗ ਡੋਰ ਸੰਭਾਲਣ ਲਈ ਪੰਜਾਬ ਦੀ । ਧੰਨਵਾਦ

    • @GulabSingh-ur3jn
      @GulabSingh-ur3jn 5 หลายเดือนก่อน

      Ki sam lyi y ki krta ine mada ja chanan jror pou ji

  • @gurdialsingh6769
    @gurdialsingh6769 5 หลายเดือนก่อน +1

    No DA to employees and pensioners what about old pension scheme for the employees of Punjab government

  • @nikkabrar07
    @nikkabrar07 5 หลายเดือนก่อน +1

    ਏਹੀ ਪੱਲੇ ਆ ਬਕਵਾਸ cm da ਕੰਮ ਕੋਈ ਹੁਣ ਤੱਕ ਚੱਜ ਦਾ ਕੀਤਾ ਤਾਂ ਦੱਸੋ ???

  • @InderjitSingh-rq5mp
    @InderjitSingh-rq5mp 5 หลายเดือนก่อน

    Very good

  • @KulveerSingh-fh5nq
    @KulveerSingh-fh5nq 5 หลายเดือนก่อน

    Good mana g

  • @manihan2924
    @manihan2924 5 หลายเดือนก่อน +10

    May you live long, CM Maan. God bless you to do justice with the people of Punjab.

  • @SurjeetSingh-pm3nf
    @SurjeetSingh-pm3nf 5 หลายเดือนก่อน +1

    Maan saab Kejriwal ek Bania hai.Bach ke karhe. Baki kam sohna kam kar reha hai.. Frangi Singh Asr 🇮🇳❤️❤️🙏

  • @ksmobile8534
    @ksmobile8534 5 หลายเดือนก่อน +8

    ਖਰੜ ਸ਼ਹਿਰ ਦਾ ਹਾਲੇ ਵੀ ਮਾੜਾ ਹਾਲ ਹੈ, ਖਰੜ ਕਮੇਟੀ ਰਿਸ਼ਵਤ ਲਏ ਬਿਨਾਂ ਕੰਮ ਨੀ ਕਰਦੀ, ਤਹਿਸੀਲ ਵਿੱਚ ਰਿਸ਼ਵਤ ਹੀ ਚਲਦੀ,ਗਲੀਆਂ ਵਿੱਚ ਸੀਵਰੇਜ ਦਾ ਪਾਣੀ ਆਮ ਮਿਲੇਗਾ, ਪਬਲਿਕ ਬਾਥਰੂਮ ਨੀ ਹੈ , ਚੋਰੀਆ ਆਮ ਹੋ ਰਹੀਆ , ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ,ਸਫਾਈ ਵਾਲੇ ਜਦੋਂ ਕਿਸੇ ਨੇ ਆਉਣਾ ਹਵੇਗਾ ਉਦੋਂ ਹੀ ਸਫਾਈ ਕਰਦੇ, ਬੀਬੀ ਅਨਮੋਲ ਮਾਨ ਤਾਂ ਅਲੋਪ ਹੀ ਹੋ ਗਏ.

  • @BhupinderSingh-if9gb
    @BhupinderSingh-if9gb 5 หลายเดือนก่อน +3

    Punjab love you Mann shaib...❤❤❤

  • @balbirchand6388
    @balbirchand6388 5 หลายเดือนก่อน

    CM. Sahib. Jindabad. Ji

  • @ramsangha3521
    @ramsangha3521 5 หลายเดือนก่อน

    # Justice For Sidhu Moosewala

  • @harmindersingh3428
    @harmindersingh3428 5 หลายเดือนก่อน +1

    ਪੰਜਾਬ ਨੂੰ ਬਚਾਓ 🙏 ਪੰਜਾਬੀਆਂ ਦੀ ਵੀ ਗੱਲ ਸੁਣੋ

  • @sharanjitsingh3254
    @sharanjitsingh3254 5 หลายเดือนก่อน

    True u r speaking Maan sahib

  • @sukhrajsingh3280
    @sukhrajsingh3280 5 หลายเดือนก่อน +3

    Gappa 😂😂😂😂😂😂

  • @premlata8391
    @premlata8391 5 หลายเดือนก่อน

    🎉🎉

  • @avisharora5193
    @avisharora5193 5 หลายเดือนก่อน

    Varie.good

  • @dilvirdhaliwal-tk1vr
    @dilvirdhaliwal-tk1vr 5 หลายเดือนก่อน

    Waheguru ji Waheguru ji Waheguru ji

  • @mahindersingh7136
    @mahindersingh7136 5 หลายเดือนก่อน +1

    CM Mann jindabad jindabad jindabad Aam aadmi party jindabad

  • @sahiljatt4152
    @sahiljatt4152 5 หลายเดือนก่อน +1

    Sanu thada koyi Kam nahi dekhda Paya nokre dwo fer thada kam hon ga

  • @JaswantSingh-jn6ii
    @JaswantSingh-jn6ii 5 หลายเดือนก่อน

    ਗਲਾ‌ ਜੁਮਲੇ ਤਾਂ ੫੦ਸਾਲਾ ਤੋਂ ਸੁਣਦੇ ਆ ਰਹੇ ਹਾਂ ਪਰ ਕੋਈ ਕੀਤੇ ਕੌਲ ਕਰਾਰਾਂ ਤੇ ਖਰਾ ੳਤਰਦਾ ਨਹੀਂ ਦੇਖਿਆ ਝੂਠ ਬੋਲਕੇ ਲੁਟਦੇ ਆਰਕੇ ਹਨ ਗਰੀਬਾਂ ਦੀ ਹਕ ਸਚ ਦੀ ਗਲ ਕੋਈ ਨਹੀਂ ਕਰਦਾ ਬਲਕਿ ਹਕ‌ ਸਚ‌ ਇਨਸਾਫ ਦੀ ਗਲ ਕਰਨ ਵਾਲਿਆਂ ਨੂੰ ਅਜ ਭੀ ਡਿਬਰੂਗੜ ਦੀਆਂ ਜੇਲਾਂ ਵਿਚ ਜਲਾਵਤਨ ਹੋਣ ਲੲਈ ਮਜਬੂਰ ਕਰਤਾ ਕਸੂਰ ਇਹ ਕਿ ਨੌਜਵਾਨੀ ਨੂੰ ਨਸ਼ਿਆਂ ਤੋਂ ਹਟਾਕੇ ਸਿਖੀ ਨਾਲ ਜੋੜਨਾ ਅਮ੍ਰਿਤਪਾਨ ਕਰਾਕੇ ਪੰਜਾਬ ਜੋਂ ਗੁਰਾਂ ਦੀ ਚਰਨ ਛੋਹ ਧਰਤੀ ਦੇ ਹਕਾਂ ਦੀ ਗਲ ਕਰਨੀ ਸਾਤਮੲਈ ਰਹਿਕੇ ਬਸ ਇਹ ਕਸੂਰ ਹੈ ਭਾਈ ਅਮ੍ਰਿਤਪਾਲ ਅਤੇ ਸਾਥੀਆਂ ਦਾ ਜੋ ਅਜ ਪੰਜਾਬ ਤੇ ਕਾਬਜ਼ ਜਰਵਾਣਿਆਂ ਨੂ ਨਹੀ ਭਾਇਆ ਦੁਸ਼ਮਣ ਬਣ ਗਿਆ ਕੀਤੇ ਵਾਅਦੇ ਮੁਕਰ ਗਿਆ ਜਿਵੇਂ ੧੯੪੭ ਵਿਚ ਹਿੰਦੂ ਮੁਕਰੇ ਸੀ ਇਹੀ ੳਸੇ ਰਾਹ ਤੇ ਹੈ

  • @neerajparamjeet9860
    @neerajparamjeet9860 5 หลายเดือนก่อน +1

    Maan saab di balle balle 👍👍👍

  • @plywoodhardwarepaintstore6819
    @plywoodhardwarepaintstore6819 5 หลายเดือนก่อน +5

    Lakha sidana v ehi Punjabi lyi kehnda.sath deo Mann sahb
    Tuhada sath lok dain ge

  • @sonuchind9608
    @sonuchind9608 5 หลายเดือนก่อน

    Master cader di posta jari kro maan shab

  • @RamKumar-cf7dw
    @RamKumar-cf7dw 5 หลายเดือนก่อน

    Bhagwant mann great son of India. Wish you are Prime Minister of India one day. Long live beta

  • @balwantdhillon9449
    @balwantdhillon9449 5 หลายเดือนก่อน +3

    Chadde ਵਰਗੇ delhi ਵਾਲੇ ਸਾਡੇ ਸਿਰ ਤੇ ਨਾ ਬਿਠਾਓ, ਪੰਜਾਬ ਦੇ ਲੋਕਾਂ ਨੇ ਥੋਨੂੰ ਬਦਲਾਵ ਦੇ ਨਾਮ ਤੇ ਵੋਟ ਪਾਏ ਹਨ

  • @jaipalnahal
    @jaipalnahal 5 หลายเดือนก่อน +7

    Veery veery veery veery veery good mukhmantry

  • @santokhraj2034
    @santokhraj2034 5 หลายเดือนก่อน +3

    Cm man man jiji ❤🎉❤🎉❤🎉❤🎉❤🎉 v v excellent work❤❤

  • @harjindernijjar109
    @harjindernijjar109 5 หลายเดือนก่อน +3

    Good nice good job 👍🏿

  • @JarnailSingh-iu7cu
    @JarnailSingh-iu7cu 5 หลายเดือนก่อน +1

    ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜ਼ਿੰਦਾਬਾਦ

  • @RinkuChogawan
    @RinkuChogawan 5 หลายเดือนก่อน

    ਭੇਡਾਂ ਖੁਸ਼ ਹਨ
    ਲੋਕ ਦੁਖੀ

  • @SurinderPal-sj1wm
    @SurinderPal-sj1wm 5 หลายเดือนก่อน

    Good. Cm. Mann. Sab

  • @gavy295
    @gavy295 5 หลายเดือนก่อน +2

    ਜਿਉਂਦਾ ਰਹਿ ਭਗਵੰਤ ਮਾਨ ਸਾਬ ਜੀ

  • @navneetkaur1835
    @navneetkaur1835 5 หลายเดือนก่อน

    Very nice video

  • @JaswantSingh-ey9qe
    @JaswantSingh-ey9qe 5 หลายเดือนก่อน

    ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਬੇਨਤੀ ਆ ਕਿ ਗੱਲਾਂ ਘੱਟ ਤੇ ਕੰਮ ਜਿਆਦਾ ਕਰੋ ਨਹੀ ਤਾਂ ਜੋ ਪਹਿਲੀਆਂ ਪਾਰਟੀਆਂ ਨਾਲ ਹੋਇਆ ਉਸ ਤੋ ਵੀ ਹਾਲ ਭੈੜਾ ਹੋਵੇਗਾ ਮੇਰੀਸੋਚ ਰਿਸਵਤ ੦ ਨਸਾ੦ ਚੋਰੀ ੦ ਅਤੇ ਫਸਲਾਂ ਨ ਪੈਣ ਵਾਲੀਆਂ ਖਾਦਾਂ ਸਪਰੇਹਾਂ ਬੰਦ ਹੋਣੀਆਂ ਚਾਹੀਦੀਆਂ ਤਾਂ ਕਿ ਲੋਕ ਹੱਥੀ ਮਿਹਨਤ ਕਰਨ ਅਤੇ ਜੋ ਪੈਸਾ ਗੁਜਰਾਤ ਫੈਕਟਰੀਅਓ ਨ ਜਾਂਦਾ ਉਹ ਪੈਸਾ ਪੰਜਾਬ ਨ ਬਚਜਾਵੇ

  • @gursidhu2668
    @gursidhu2668 5 หลายเดือนก่อน

    Justice for sidhu mosseeala

  • @baliharsingh5558
    @baliharsingh5558 5 หลายเดือนก่อน +1

    Bindi Singh Ji Di Full Spot Karo 🙏🏻

  • @user-kt2jp5cw8f
    @user-kt2jp5cw8f 5 หลายเดือนก่อน +4

    ਇਹ ਕੋਈ ਦਿਹਾੜੀ ਤੇ ਨੀ ਲਿਆਂਦੇ ਹੋਏ ,
    ਇਹਨਾਂ ਤੇ ਅੰਬੇਦਕਰ ਸਾਹਬ ਦੀ ਫੋਟੋ ਵਾਲਾ ਬ਼੍ੰਮਅਸਤਰ ਚਲਾਇਆ ਹੈ।

  • @mamrajsingh2799
    @mamrajsingh2799 5 หลายเดือนก่อน

    ਬਿਲਕੁੱਲ ਸੱਚ ਤੇ ਸਹੀ ਗੱਲ ਹੈ ਜੀ। ਭਗਵੰਤ ਸਿੰਘ ਮਾਨ ਜ਼ਿੰਦਾਬਾਦ

  • @husaindeen6431
    @husaindeen6431 5 หลายเดือนก่อน

    Vah ji vah nahi reesan

  • @harjindersingh6932
    @harjindersingh6932 5 หลายเดือนก่อน +1

    Bhagwantman g saada hospital ta pehla wala haal hai

  • @hlyb8474
    @hlyb8474 5 หลายเดือนก่อน +2

    Order hi reh jande papers ch , jida election ch tu goliya ditti c 😅

  • @MasterMind-ud4ot
    @MasterMind-ud4ot 5 หลายเดือนก่อน +1

    Maan Sahib Ohna Ney Sadey Tey Raaj Ni Kitaa
    Oh Public Dey Sewadar Rahey Neyn Ji
    Tusi Bhi Maan Sahib Ji
    Mukh Sewadar Ho
    Aur Eh Sewadari Tainu Mubarak Hai Ji

  • @daveb154
    @daveb154 5 หลายเดือนก่อน +1

    Bhagwant veer THIS IS A TRUTH KI " JO LOG STATE NU LOOT KE KHA GAYE EN LOGON KE JAMIR MAR CHUKEY HAIN ES LIYE ENSE KUSCHH EXPECT KARNA OR TRUST KARNA YEH BAHUT BADI GALTI HOGI

  • @sonuchind9608
    @sonuchind9608 5 หลายเดือนก่อน

    DA bhi pass kro maan shab

  • @sukhwinderrandhawa3142
    @sukhwinderrandhawa3142 5 หลายเดือนก่อน

    Punjab di an van shan Cm Bmaan saab

  • @jagjeetsingh9613
    @jagjeetsingh9613 5 หลายเดือนก่อน +7

    ਸ ਭਗਵੰਤ. ਸਿਘ. ਜੀ ਮਾਨ ਜਿੰਦਾਬਾਦ
    ਡਾਕੂ ਸਾਰਾ ਲੁਟਕੇ ਆਪ ਤਕੜੇ ਹੋ ਗੇਪਜਾਬੀਆ ਨੂ ਮਲੰਗ ਕਰਗੇ

  • @princekhanna6164
    @princekhanna6164 5 หลายเดือนก่อน +1

    Amritsar de sarkari hospitals vich vi sudar karo man sahib ji please test hi galat kar rae ha

  • @nandinisharma3090
    @nandinisharma3090 5 หลายเดือนก่อน +2

    Bas hun desh dee bhee sewa karni hei .sada ashirvad

  • @mixedpickle5511
    @mixedpickle5511 หลายเดือนก่อน

    Phagwara civil hospital vich kall medicen slip te ta likh diti but hospital walo har war medicen khtm ci. Kiha bahro paid lawo. Ik war nai ida hoiyia . Kine loka nu medicen hospital to mildi nai. Public v ki kare Maan Saab di speech nu sach samjh leya.

  • @shivanshsingh4042
    @shivanshsingh4042 5 หลายเดือนก่อน +1

    Ek ke sath ek botle free.

  • @parmjeetwahla-bt5rc
    @parmjeetwahla-bt5rc 5 หลายเดือนก่อน

    maan sahab jindabad

  • @dehatijadibuti1928
    @dehatijadibuti1928 5 หลายเดือนก่อน

    ਮਾਨ ਸਾਹਿਬ ਇਹ ਪਾਥੀਆਂ ਢਾਉਣ ਵਾਲੀਆਂ ਜ਼ਨਾਨੀਆਂ ਦੀ ਬੈਹਿਸ ਵਾਲਾ ਭਾਸ਼ਨ ਹੈ ਕੋਈ ਲੋਕਾਂ ਦਾ ਕੰਮ ਕਰਕੇ ਦੱਸੋ ਲੋਕ ਸਭ ਕੁਝ ਜਾਣਦੇ ਨੇ

  • @parmatmasingh5532
    @parmatmasingh5532 5 หลายเดือนก่อน +3

    Good mana

  • @umeshlata2590
    @umeshlata2590 5 หลายเดือนก่อน

    Maan ji Tusi Bilkul sahi kahando ho Punjab di shan Bhani maan

  • @daveb154
    @daveb154 5 หลายเดือนก่อน

    "Chor nu Pala hunda" Yeh bajurga de kahi huyi gal hai. STAY TOUGH AND MOVE ON TO GETTING JUSTICE TO PUNJAB. PURA PUNJAB BHI YEHI CHAHUNDA.

  • @atozknowledge2487
    @atozknowledge2487 5 หลายเดือนก่อน

    Master Cadre Da Kuj Kro Ji

  • @harjeetsingh857
    @harjeetsingh857 5 หลายเดือนก่อน

    Love you😘😘😘😘

  • @gurmitjaihanumsnjikisingh5674
    @gurmitjaihanumsnjikisingh5674 5 หลายเดือนก่อน

    very good

  • @satnamsingh6451
    @satnamsingh6451 5 หลายเดือนก่อน

    Mann sahib property bare vi shocho n.o.c band karo rajistrian chalu karo govt nu vi ghata pe riha ha

  • @user-db4nu7le4l
    @user-db4nu7le4l 5 หลายเดือนก่อน +4

    Sade pind ta 2 saal ch ek itt ni lggi Kam ki hona😂😂chuth Sara kuj gallan hi bas