Math ਦੇ ਸਵਾਲਾਂ ਵਰਗਾ ਗੀਤ 😂wait for end😜😳 ਜਿੰਨਾਂ ਨੂੰ ਨਹੀਂ ਆਉਂਦਾ Math ਸੁਣ ਲਵੋ ਇਹ ਗੀਤ ਆਉਣਗੇ Full ਨੰਬਰ

แชร์
ฝัง
  • เผยแพร่เมื่อ 8 ก.ย. 2024
  • Facebook : / infomalwatv1
    Facebook : / malwapunjabiculturalli...
    instagram - / malwatv
    Malwa Tv Android App Download
    bit.ly/3oHd16X
    Website: www.malwatv.com
    For LIVE STREAMING of EVENTS by Malwa TV.com
    Please Contact :- +919815974251
    Any other info : info@malwatv.com
    Content Copyright By MalwaTV.com
    Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
    Marriage Ceremony!!!
    If you have family event that you would like to share with your friends & family who are unable attend the function. Our live service will sure your family can part of the celebration as well now.
    Digital Partner - Kirat Entertainment Network

ความคิดเห็น • 474

  • @manjitsingh1278
    @manjitsingh1278 ปีที่แล้ว +70

    ਮਾਂ ਪਿਉ ਭੈਣ ਭਰਾ ਦੀ ਇਜਤ ਖਰਾਬ ਨਹੀਂ ਕਰਨੀ ਚਾਹੀਦੀ ਇਜਤ ਬਣਾਉਣ ਨੂੰ ਬੜਾ ਸਮਾਂ ਲਗਦਾ ਹੈ ਗਵਾਉਣ ਨੂੰਦੋ ਮਿੰਟ ਲਗਦੇ ਹਨ ਇਜਤ ਤੇ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਧੀਉ ਭੈਣੋ ਪੁੱਤਰੋ ਇਜਤ ਦੁਨੀਆਂ ਦੇ ਬਜਾਰਾਂ ਚੋਂ ਮੁੱਲ ਨਹੀ ਮਿਲਦੀ ਪੜ੍ਹ ਲਿਖਕੇ ਚੰਗੇ ਕੰਮ ਕਰਕੇ ਮਾਂ ਪਿਉ ਦਾ ਨਾਮ ਰੌਸ਼ਨ ਕਰੋ- ਧੰਨਵਾਦ

  • @pb07mani17
    @pb07mani17 ปีที่แล้ว +16

    ਆਡਾ ਤਾ ਕਬੂਤਰੀ ਦੇਵੇ🤣🤣🤣🤣🤣🤣🤣🤣🤣🤣🤣🤣

  • @anmolbrar3391
    @anmolbrar3391 ปีที่แล้ว +35

    ਗਾਇਕ ਬਾਈ ਹਰਪਾਲ ਸਿੰਘ ਠੱਠੇਵਾਲਾ ਅਤੇ ਬੀਬਾ ਕਮਲਜੀਤ ਕੌਰ ਦੀ ਜੋੜੀ ਦੇ ਸਾਰੇ ਹੀ ਗੀਤ ਬਹੁਤ ਵਧੀਆ ਲੱਗਦੇ ਹਨ। ਪਰ ਗੀਤ ਵੀ ਆਉਂਦੇ ਹੀ ਬਹੁਤ ਦੇਰ ਬਾਅਦ ਹਨ।ਧੰਨਵਾਦ ਜੀਉ ।

  • @iqbalsingh2338
    @iqbalsingh2338 ปีที่แล้ว +65

    7+5+12 =24 ਵਿੱਚੋਂ ਕੱਢ ਦੇ 17=7 ਵਿੱਚ ਜੋੜ ਦੇ 49=56 -56=0
    ਇਹ ਸਵਾਲ ਇਸ ਤਰ੍ਹਾਂ ਹੈ :- ਸੱਤ ਪੰਜ 12 ਵਿੱਚੋਂ ਕੱਢ ਦੇ 17 ਵਿੱਚ ਜੋੜ ਦੇ 49 ਵਿੱਚੋਂ ਕੱਢ ਦੇ 56=0

    • @gurwindersingh2125
      @gurwindersingh2125 ปีที่แล้ว +2

      56 nhi 52 bolyia

    • @harshkaushal9231
      @harshkaushal9231 ปีที่แล้ว +3

      Yes iqbal bro ,mere papa b yahi bolte teh 52 nahi 56 hai

    • @virvir1660
      @virvir1660 ปีที่แล้ว +6

      5+7+12-17+49-52 =4

    • @chahalsingh604
      @chahalsingh604 ปีที่แล้ว

      Veere math kamjore a

    • @DrPrabhpreetSingh
      @DrPrabhpreetSingh ปีที่แล้ว +1

      @@gurwindersingh2125 asli paheli 56 wali aa, 22 vi sahi aa aapni tha te

  • @SherSingh-yo9ik
    @SherSingh-yo9ik ปีที่แล้ว +41

    ਬਹੁਤ ਖੂਬ ਵਧੀਆ ਲੱਗਿਆ ਗੀਤ ਵਖਰੀ ਸਟੋਰੀ👍

  • @lavdeepsingh8865
    @lavdeepsingh8865 ปีที่แล้ว +9

    ਸਵਾਦ ਆ ਗਿਆ ਸਿਰਾ ਕੰਮ 🙏🙏👍👍👍👍👍👍👍👍

  • @sirajdeen9165
    @sirajdeen9165 ปีที่แล้ว +11

    Old is gold very beautiful and cute jodi respect feel very happy nice and meaningful Ans. Question

  • @gurmitsinghgurmitbhullar9121
    @gurmitsinghgurmitbhullar9121 ปีที่แล้ว +5

    ਬਹੁਤ ਵਧੀਆ ਜੋੜੀ ਹਰਭਾਲ ਤੇ ਕੰਵਲ ਬਹੁਤ ਹਿੱਟ ਜੋੜੀ ❤❤❤❤

  • @RandhirSingh-tk8vi
    @RandhirSingh-tk8vi หลายเดือนก่อน +4

    ਭਾਈ ਸਾਹਬ ਜੀ ਤੇਰਾ ਸਵਾਲ ਈ ਗ਼ਲਤ ਐ,ਸਵਾਲ ਇਸ ਤਰ੍ਹਾਂ, ਸੱਤ ਪੰਜ ਬਾਰਾਂ ਤੇ ਉਨੰਜਾ ਦਾ ਜੋੜ ਤਿਹੱਤਰ ਬਣਦੈ ਤੇ ਸਤਾਰਾਂ ਛਪੰਜਾ ਜੋੜ ਵੀ ਤਿਹੱਤਰ ਬਣਦਾ ਹੈ,ਤਿਹੱਤਰ ਵਿਚੋਂ ਤਿਹੱਤਰ ਕੱਢੇ ਤਾਂ ਜਵਾਬ ਜ਼ੀਰੋ ਆਉਂਦਾ ਹੈ, ਫਿਰ ਤੁਹਾਨੂੰ ਗਾਉਣ ਦਾ ਢੰਗ ਵੀ ਸਹੀ ਨਹੀਂ ਆਇਆ।

    • @evergreennotes4616
      @evergreennotes4616 11 วันที่ผ่านมา

      Veer ji swal tn sahi hai bilkul admos read kro 😊

  • @ashokkumarkumar4510
    @ashokkumarkumar4510 ปีที่แล้ว +2

    Nice song lyrics brilliant singer

  • @darshangarcha9666
    @darshangarcha9666 วันที่ผ่านมา

    ਪਤਾ ਨਹੀਂ ਇਹ ਲੋਕ ਗੀਤ ਜਾਂ ਕੀ ਕਹੀਏ, ਕੁਝ ਸਮਾਜ ਨੂੰ ਚੰਗਾ ਦੇਵੋ, ਭਗਤ ਸਿੰਘ, ਊਧਮ ਸਿੰਘ ਦੀ ਮਿਸਾਲ ਦਿਉ, ਸ਼ਾਹਰੁਖ ਖਾਨ ਜਾਂ ਅਮਿਤਾਬ ਤੋਂ ਕਿਹੜੀ ਆਸ ਰੱਖਦੇ ਹੋ।🙏🏽🙏🏽

  • @veerpalkaur7882
    @veerpalkaur7882 ปีที่แล้ว +3

    Siraa ee la taa vry good..

  • @user-tv2jz6rb4f
    @user-tv2jz6rb4f ปีที่แล้ว +6

    ਅਵਾਜ ਤਾ ਦੋਨਾਂ ਦੀ ਦਾ ਕੋਈ ਮੁੱਲ ਨਹੀਂ 😆😆😆😆

  • @user-iy4zj5gq5l
    @user-iy4zj5gq5l 25 วันที่ผ่านมา +2

    ਕਬੂਤਰਾਂ ਦੀ ਜਾਤੀ ਨੂੰ ਕਬੂਤਰ ਹੀ ਕਿਹਾ ਜਾਂਦਾ ਕਦੇ ਕਿਸੇ ਇਹ ਨਹੀਂ ਆਖਿਆ ਮੈਂ ਕਬੂਤਰੀਆਂ ਰੱਖੀਆਂ ਹਨ ਉਹ ਇਹ ਕਹੇ ਗਾ ਕਬੂਤਰ ਰੱਖੇ ਹਨ।

  • @garrysingh18777
    @garrysingh18777 ปีที่แล้ว +4

    Singer harpal thathewala (beba) female artist kawaljit kawal
    Bahut vadia gaek jodi a bahut purane staj launde a rahe a
    Live bahut vadia a ehna da sirrraaaa jodi

  • @karnailsingh1454
    @karnailsingh1454 ปีที่แล้ว +17

    ਬਹੁਤ ਵਧੀਆ ਜੋੜੀ ਬਹੁਤ ਵਧੀਆ ਗਾਇਕੀ ਜੀ

  • @gopi2bhatti
    @gopi2bhatti ปีที่แล้ว +19

    ਬਹੁਤ ਚਿਰ ਬਾਅਦ ਏਹਨਾਂ ਨਵਾਂ ਗੀਤ ਸੁਣਿਆ

  • @jaspreetsingh-yf8oj
    @jaspreetsingh-yf8oj ปีที่แล้ว +14

    According to bodmas
    7+5+12-17+49-52= 4 right and👍

  • @HARRAJJATTPB03
    @HARRAJJATTPB03 ปีที่แล้ว +6

    Kya baat hai ❤ nice song👍

  • @janaksingh5653
    @janaksingh5653 ปีที่แล้ว +11

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ। ਬਹੁਤ ਹੀ ਵਧੀਆ ਗੀਤ।

    • @BalwinderSingh-iz7ru
      @BalwinderSingh-iz7ru ปีที่แล้ว

      Jande o tusi ohnu bai,,kithe da va

    • @HelloOppo-mz2br
      @HelloOppo-mz2br หลายเดือนก่อน

      ਗਾਅ ਵੀ ਦੇਹ ਗੱਲਾਂ ਕਰੀ ਜਾਨੈ

  • @sukhdhillonpb4671
    @sukhdhillonpb4671 ปีที่แล้ว +4

    ਬਹੁਤ ਪੁਰਾਣੀ ਜੋੜੀ ਹਰਪਾਲ ਠੱਠੇ ਵਾਲਾ

  • @sukhchainsingh4792
    @sukhchainsingh4792 ปีที่แล้ว +3

    ਰਾਜ ਕਰੇਗਾ ਖ਼ਾਲਸਾ ਪੰਥ ਦੀ ਚੜ੍ਹਦੀਕਲਾ ਹੋਵੇ ਦੇਗ ਤੇਗ ਫਤਹਿ ਪ੍ਰਵਾਨ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਦਾ ਰਾਖਾ ਹਿੰਦੂ ਮੁਸਲਮਾਨ ਸਿੱਖ ਈਸਾਈ ਭਾਈਚਾਰੇ ਦੀ ਚੜ੍ਹਦੀਕਲਾ ਹੋਵੇ ਜੀ ਦੇਗ ਤੇਗ ਫਤਹਿ ਪ੍ਰਵਾਨ ਜੀ 👃👃👃👃👃👃👃👃👃👃

    • @user-gn4eh2ri9i
      @user-gn4eh2ri9i 5 หลายเดือนก่อน

      😊😅😅😅😊😊😊 5:01 😊😊

    • @user-gn4eh2ri9i
      @user-gn4eh2ri9i 5 หลายเดือนก่อน

      😊😊😊😊😊😊

  • @mumtazbegum4723
    @mumtazbegum4723 ปีที่แล้ว +9

    -8 answer a sir 🤣🤣🤣

  • @JasbirSingh-xu8xi
    @JasbirSingh-xu8xi ปีที่แล้ว +14

    ਅੱਜ ਕੱਲ ਮੁੰਡਿਆ ਨੂੰ
    ਕਿਸੇ ਨੂੰ ਨਹੀਂ ਪਤਾ

  • @ManjinderSingh-uy6sn
    @ManjinderSingh-uy6sn ปีที่แล้ว +2

    Bhot vadea ji 🌸❤️🙏😎🔥🔥

  • @satwindersinghsidhubrar
    @satwindersinghsidhubrar ปีที่แล้ว +8

    Bai ji tohada jawab galat eh
    7+5-17+49-52=-8
    🤣🤣🤣

  • @jarmanjitsingh725
    @jarmanjitsingh725 ปีที่แล้ว +1

    Very nice jodi tadak churra tuteya👍👍🍁⚘

  • @balwindersinghlakhyan125
    @balwindersinghlakhyan125 ปีที่แล้ว +25

    ਗੁਰੂ ਸਾਹਿਬ ਦੇ ਟਾੲਿਮ 100 .100. ਸਾਲ ਦੇ ਬਜ਼ੁਰਗ ਜਮੀਨ ਤੇ ਬੈਠਦੇ ਸਨ ਉਸ ਵੇਲੇ ਮੰਜੇ ਪੀੜੇ ਸਨ

  • @mp3madworld170
    @mp3madworld170 ปีที่แล้ว +4

    Maza a gya sun ke geet 😁😁👌👌👌

  • @randhirsingh8223
    @randhirsingh8223 ปีที่แล้ว +1

    Kanwaljeet di voice bahut vadhia si pehla kujh sma. but now what hasbeen happened .anybody can not know.They are famous singer of number one class.

  • @KuldeepSingh-py2xv
    @KuldeepSingh-py2xv หลายเดือนก่อน

    Nice jodi old song best ❤❤

  • @gur786guru6
    @gur786guru6 ปีที่แล้ว +7

    -8 ans

    • @virvir1660
      @virvir1660 ปีที่แล้ว

      5+7+12-17+49-52 =4

  • @harmeetsidhu8791
    @harmeetsidhu8791 ปีที่แล้ว +2

    -8 answer sahi aa 4 gaalat aa te kabotar aanda nhi dinda anda kbotri dindi aa
    3 kilo 12 jnya lyi hoye taa .250gm aunge ik ik nu

  • @GursewakSingh-tk4sd
    @GursewakSingh-tk4sd ปีที่แล้ว +1

    ਬੁਹਤ ਪੁਰਾਣਾ ਗੀਤ ਏ ਮੋਹੰਮਦ ਸਦੀਕ ਨੇ ਗਾਇਆ ਸੀ

  • @tarasingh3904
    @tarasingh3904 ปีที่แล้ว +44

    ਬਾਈ ਜੀ ਐਹੋ ਜੇ ਸਭਿਆਚਾਰਕ ਗੀਤ ਬਹੁਤ ਵਧੀਆ ਲਗਦੇ ਨੇ ।

  • @wahlajatti4806
    @wahlajatti4806 ปีที่แล้ว +33

    7+5+12=24-17=7+49=56. 56-52=4

  • @malkitsingh3476
    @malkitsingh3476 ปีที่แล้ว +1

    Satta Time Pass Bhaji bade time baad dekheya 👌👌👌

  • @japrandhawa9792
    @japrandhawa9792 ปีที่แล้ว +7

    Very good job

  • @gurnamsingh3111
    @gurnamsingh3111 ปีที่แล้ว +7

    ਬਹੁਤ ਵਧੀਆ ਜੀ ਮੇਰੇ ਵੀਰ ਹਰਪਾਲ ਗੁਰਦਾਸਪੁਰ ਵਾਲੇ

  • @balwinderpadda2311
    @balwinderpadda2311 ปีที่แล้ว +10

    ਬਹੁਤ ਵਧੀਆ ਪੇਸ਼ਕਾਰੀ

  • @GurjantSingh-qx3wn
    @GurjantSingh-qx3wn ปีที่แล้ว +5

    nice song veer nu parmatma traki bakshe

  • @vinayks210
    @vinayks210 ปีที่แล้ว +2

    Last ਵਾਲਾ pehra 100% shi aa

  • @PRODIGITS23
    @PRODIGITS23 ปีที่แล้ว +4

    Duniya k samne live gana boht mushkil hota hai mauke pe stage sambhalna or dimag ko present rakhna...
    Good jorri 👍👍
    TH-cam recommend me this song

  • @Khattra-lw1mj
    @Khattra-lw1mj ปีที่แล้ว +11

    ਅਸੀਂ ਬਚਪਨ ਵਿੱਚ ਇਹ ਤੁੱਕਾਂ ਗਾਉਂਦੇ ਸੀ, 45- 50 ਸਾਲ ਪਹਿਲਾਂ।

  • @sanvir-singhmz1cv
    @sanvir-singhmz1cv 9 วันที่ผ่านมา

    Nice 👍

  • @AshokKumar-bm4yp
    @AshokKumar-bm4yp ปีที่แล้ว +3

    NICE GEET

  • @heerasingh7844
    @heerasingh7844 ปีที่แล้ว +2

    Wonderful 👍

  • @harjindeersingh306
    @harjindeersingh306 ปีที่แล้ว +3

    ਸਵਾਲ ਜਰਬ ਤਕਸੀਮ ਜਾਂ ਗੁਣਾਂ ਹੋਵੇ,
    ਝੱਟ ਪੱਟ ਮੈਂ ਹੱਲ ਸਵਾਲ ਕਰ ਲਾਂ।
    ਛੱਬੀ ਦਫਾ ਦਾ ਮੇਰੇ ਤੇ ਕੇਸ ਹੋਵੇ,
    ਫਿਰ ਵੀ ਆਪਣਾ ਆਪ ਬਹਾਲ ਕਰ ਲਾਂ।
    ਯਾਰੋ ਇੱਸ਼ਕ ਜਮਾਤ ਦੇ ਪਰਚਿਆਂ ਨੂੰ,
    ਲੇਕਿਨ ਪਾਸ ਮੈਂ ਸਾਲ ਦੇ ਸਾਲ ਕਰ ਲਾਂ।

  • @jasvirtejay28
    @jasvirtejay28 ปีที่แล้ว +4

    7+5+12 ਵਿੱਚੋ ਕੜਨੇ 17 ਵਿੱਚ ਜੋੜਨੇ 49 ਤੇ ਵਿੱਚੋ ਕੜਣੇ 56, na k 52

  • @sonuchaudhary8578
    @sonuchaudhary8578 ปีที่แล้ว +2

    Musician att karai jande aa bahut vadhia vja rahe aa

  • @rinkushergarh
    @rinkushergarh ปีที่แล้ว

    Bahot vdiya song kujh Navi cheez sunan nu mili

  • @harmeetsidhu8791
    @harmeetsidhu8791 ปีที่แล้ว +3

    -8 answer sahi aa 4 gaalat aa te kabotar aanda nhi dinda anda kbotri dindi aa
    3 kilo 12 jnya lyi hoye taa .250gm aunge ik ik nu
    Baki kaale kashya wala ta koi nhi dss skda je koi ohna cho hun jeonda hoya ta oh dss skda

  • @BindaHundal-fm3rj
    @BindaHundal-fm3rj หลายเดือนก่อน

    Asi la c 1998 ch Harpal tahtewala wade Veer vahe te sadi age 10 sal de c ado

  • @MalkeetSingh-yf3lu
    @MalkeetSingh-yf3lu ปีที่แล้ว +9

    ਵੀਰ ਜਿਨ੍ਹਾਂ ਨੂੰ ਤੂੰ ਮਰਦ ਕਹਿਦਾ ਉਹ ਤਾਂ ਨਚਾਰ ਨੇ

    • @jagrajsingh9545
      @jagrajsingh9545 ปีที่แล้ว

      ਕੀ ਨੱਚਣ ਗਾਉਣ ਵਾਲੇ ਮਰਦ ਨਹੀ ਹੁੰਦੇ

  • @GurdevSingh-mh9ur
    @GurdevSingh-mh9ur ปีที่แล้ว +5

    7,,,5,,,12===24==ਵਿੱਚੋ 17 ਘਟਾਓੁ 7 ਬਾਕੀ 49==56 ਵਿੱਚੋਂ ਘਟਾਓੁ 52==4 ਬਕਾਇਆ

  • @RAITVCHANNEL
    @RAITVCHANNEL ปีที่แล้ว +62

    ਬਾਈ ਜੀ ਜਿਹੜੇ ਵੀਰ ਕਹਿ ਰਿਹਾ ਬੀਬੀ ਜੀ ਦੀ ਅਵਾਜ਼ ਪਹਾੜੀ ਕਾਂ ਵਰਗੀ ਆ ਅਵਾਜ਼ ਗੌੜ ਗਿਫ਼ਟ ਹੁੰਦਾ ਬੀਬੀ ਗਾ ਪੂਰੀ ਸੁਰ ਤਾਲ ਚ ਰਹੀ ਆ ।ਇਕੱਠ ਚ ਸਟੇਜ ਤੇ ਖੜ ਗਾਉਣ ਬੋਲਣ ਵੇਲੇ ਲੱਤਾਂ ਕੰਬਣ ਲੱਗ ਜਾਂਦੀਆਂ। ਬਹੁਤ ਵਧੀਆ ਗਾਇਆ ਸੌੜੀ ਨੇ।

    • @souravsharma2785
      @souravsharma2785 ปีที่แล้ว +6

      +4

    • @karnailsingh9333
      @karnailsingh9333 ปีที่แล้ว

      @@souravsharma2785 àq¹1¹

    • @sukhdhyansinghsandhu
      @sukhdhyansinghsandhu ปีที่แล้ว

      SWelcome to Gboard clipboard, any text that you copy will be saved here.Welcome to Gboard clipboard, any text that you copy will be saved here.Welcome to Gboard clipboard, any text that you copy will be saved here.Welcome to Gboard clipboard, any text that you copy will be saved here.d

  • @balwinderdhillon9353
    @balwinderdhillon9353 ปีที่แล้ว +1

    Very nice 👌

  • @SattiFact450
    @SattiFact450 ปีที่แล้ว +5

    ਪਿੱਛੇ ਕੀ ਸ਼ੁੰਸ਼ਨਾ ਵਚ ਗਿਆ

  • @HelloOppo-mz2br
    @HelloOppo-mz2br หลายเดือนก่อน +3

    ਆੰਡਾ ਕਬੂਤਰ ਦੰਦਾ ਹੀ ਨਹੀਂ ਕਬੂਤਰੀ ਦੰਦੀ ਹੈ

  • @BalwinderSingh-bo4sd
    @BalwinderSingh-bo4sd ปีที่แล้ว +1

    Very good Song

  • @thebustle5209
    @thebustle5209 13 วันที่ผ่านมา

    52 ni 56 kdne hude .baki piche 0(zero)bachdi a.vala sakimi a 4 bacha hi lae fr😂😂

  • @juganimusiclife9012
    @juganimusiclife9012 ปีที่แล้ว +1

    ,बाई जी सिंगर बहुत बढिया जी
    पर सवाल का उतर तो -8आऊदै सर जी

  • @sukhwindersukhwinder5207
    @sukhwindersukhwinder5207 ปีที่แล้ว +1

    Very nice

  • @HardeepSingh-li7lx
    @HardeepSingh-li7lx ปีที่แล้ว +1

    Bahut vadia bai ji

  • @navjootkaur1374
    @navjootkaur1374 ปีที่แล้ว +1

    Anda tan kabootri dindi aaaa 😅😅😅😅🕊️🕊️🕊️🥚🥚🥚🥚🥚

  • @navdeepkumarkumar9824
    @navdeepkumarkumar9824 ปีที่แล้ว +1

    Good

  • @DAVINDERSingh-hg1vg
    @DAVINDERSingh-hg1vg ปีที่แล้ว +8

    25+25=50 ਵਿੱਚੋ ਕੱਢੇ ਵੀ 50 ਦੱਸ ਬਿੱਲੋ ਕਿੰਨੇ ਬਚਗਏ 😂

  • @dilbagsandhu3377
    @dilbagsandhu3377 2 หลายเดือนก่อน +1

    बाकी 4बचगे

  • @BhaiSandeepSingh24Fwale
    @BhaiSandeepSingh24Fwale ปีที่แล้ว +2

    -8 🤣🤣

  • @SukhwinderSingh-wq5ip
    @SukhwinderSingh-wq5ip ปีที่แล้ว +8

    ਬਹੁਤ ਵਧੀਆ ਬਾਈ ਜੀ

  • @harjitsinghjheetajheeta4415
    @harjitsinghjheetajheeta4415 ปีที่แล้ว +10

    Your answer -4. Is wrong. Answ is -8 Chawla maria

  • @harjindeersingh306
    @harjindeersingh306 ปีที่แล้ว +5

    ਮੇਰਾ ਮੈਥ ਟੀਚਰ! ਮੇਰਾ ਗੁਰੂ ਸ.ਸੁਖਦੇਵ ਸਿੰਘ ਰਿਆੜ 👋💓 ਦੀ ਸਿਖਿਆ ਕਰਕੇ ਬਹੁਤ ਬ੍ਰੈਕਟਾਂ ਵਿਚ ਬੰਦ ਕੀਤੀਆਂ ( 💓)

  • @user-sl4wf2pb9l
    @user-sl4wf2pb9l ปีที่แล้ว +3

    52 di tha 56 ana c

  • @kawaljitsingh4569
    @kawaljitsingh4569 ปีที่แล้ว +3

    Very good very nice

  • @Nirvair254
    @Nirvair254 ปีที่แล้ว

    Bi Harpal Singh nu mai 30 saal toh sun riha yr Bahut sohne gane gaunda bi

  • @gursharnsingh1180
    @gursharnsingh1180 ปีที่แล้ว +2

    Thanks ji

  • @ManjitSingh-cy9wn
    @ManjitSingh-cy9wn หลายเดือนก่อน

    Talent

  • @psvassociates8750
    @psvassociates8750 ปีที่แล้ว +1

    -8 bache

  • @jagdevchahal6995
    @jagdevchahal6995 ปีที่แล้ว +2

    4

  • @preetbatth9060
    @preetbatth9060 ปีที่แล้ว +1

    _8 Baki bach de aa 4 ni changi tera jod la

  • @LakhwinderSingh-tu1ul
    @LakhwinderSingh-tu1ul ปีที่แล้ว +3

    🙏🙏🙏👌👌

  • @preetnahar2814
    @preetnahar2814 ปีที่แล้ว +3

    ਵੀਰੇ 7+5 12ਤੇ ਕੱਡਣੇ 12ਚੋ 17ਨਿਕਲਦੇ ਨਹੀ, ਦੂਜੀ ਗਲ , ਵੀਰੇ ਜੇ 17+49ਜੋੜਦੇ ਆ ਤਾ66 ਬਣਦੇਆ 66-52ਘਟਾਉ ਤਾ14ਰਹਿਦੇ , ਤੀਜੀ ਗਲ
    ਜੇ 12+49ਕਰੀ ਏ ਤਾ 61 ਬਣਦੇਆ 61 ਵਿੱਚੋ 52ਕੱਡਤੇ ਤਾ 9 ਰਹਿੰਦੇ ਆ 4 ਆਨਸਰ ਤਾ ਤਾਵੀ ਵੀ ਨੀ ਆਉਦਾ ਕੀਆ ਇਹ ਯਰ ਦਸੋ ਮੈਨੂੰ,

    • @kamaaldin4495
      @kamaaldin4495 ปีที่แล้ว +1

      Veer g 7+5+12 estran jod k dekho

    • @bahiabelt3402
      @bahiabelt3402 ปีที่แล้ว +1

      12 ਵਿੱਚੋ 17 ਨਿੱਕਲ ਦੇ ਹੁੰਦੇ ਆ ਬਾਈ ਜੀ ਓਹ ਮਾਈਨਜ ਦੇ ਗਿਣੇ ਜਾਂਦੇ ਨੇ

    • @SinghSaab-ck8yq
      @SinghSaab-ck8yq ปีที่แล้ว

      -8 bachde aa bai ji

    • @ParveenKumar-lf4my
      @ParveenKumar-lf4my ปีที่แล้ว +1

      7+5+12==24-17=7+49=56-52=4

    • @kamaaldin4495
      @kamaaldin4495 ปีที่แล้ว

      @@ParveenKumar-lf4my bilkul theek a g. Mein v ese tran hi keha

  • @surgunbaby1250
    @surgunbaby1250 ปีที่แล้ว

    Nice good 👍👍👍👍

  • @esskayindian
    @esskayindian ปีที่แล้ว +3

    bot accha

  • @ManinderSingh-rt6wu
    @ManinderSingh-rt6wu ปีที่แล้ว +1

    4👌

  • @gurbindersingh1592
    @gurbindersingh1592 ปีที่แล้ว +4

    20 saal ho gye kala kashe walya nu

  • @user-zy3lu9eb5w
    @user-zy3lu9eb5w 8 วันที่ผ่านมา

    ans 2

  • @sona.bajwa5209
    @sona.bajwa5209 ปีที่แล้ว

    Kise time poori gal baat c es jodi di....

  • @user-fw4sg2en4c
    @user-fw4sg2en4c หลายเดือนก่อน

    Kavaljet kaval Baba Bakala to ne is da ghar wala punjab homgard vich hunda se

  • @SinghSaab-ck8yq
    @SinghSaab-ck8yq ปีที่แล้ว

    7+5-17=-5 bache bai fer -5+49=44 bache + de veere hun ehde cho 44-52 krange ta -8 bachde aa 4 nhi ...baki tusi eve calculate krke dekh lao 7+5-17+49-52= -8 aau veere ok

    • @noordeep88
      @noordeep88 ปีที่แล้ว

      7+5+12-17+49-52=4

  • @BalwinderSingh-ce8iw
    @BalwinderSingh-ce8iw ปีที่แล้ว

    Bahut vadhia song by

  • @gurditsingh8397
    @gurditsingh8397 ปีที่แล้ว

    😄😄😄😄wah Bai wah

  • @karnailsingh2011
    @karnailsingh2011 ปีที่แล้ว +1

    ਸਿੰਗਰ ਸਾਬ ਗਲਤ ਸਵਾਲ ਹੈ ਤੁਹਾਡਾ *

  • @GurjantSingh-tm4li
    @GurjantSingh-tm4li ปีที่แล้ว +2

    ਬਾਈ ਜੀ 4

  • @user-hg1yh5hx3u
    @user-hg1yh5hx3u หลายเดือนก่อน

    2

  • @harjindeersingh306
    @harjindeersingh306 ปีที่แล้ว +4

    😃ਇਹ ਸਵਾਲ ਬਹੁਤ ਕੱਢੇ ਜੀ। ਜ਼ੀਰੋ ਆਇਆ

  • @gobindsingh2357
    @gobindsingh2357 ปีที่แล้ว +1

    IH sawal mein 1990 nu hal kita c
    Jis vich last te 56 kadne hunde han jis ans 0 hunda madam ne 52 vol Dida jis karje char Bach gae

  • @bachittersingh2587
    @bachittersingh2587 ปีที่แล้ว

    Jero o

  • @nambernamberdar1198
    @nambernamberdar1198 ปีที่แล้ว +23

    7+5+12=24-17=7+49=56-52=4ਬਾਕੀ

  • @tanveerkaur6109
    @tanveerkaur6109 ปีที่แล้ว +2

    mai 12th krk ielts clear krli par meinu math ni onda 😂😂es kark hi eh song sun rhi aa