ਅਸਲ ਹਾਲਾਤ | Mr & Mrs Devgan Family | Sattie, Nancy | ਦੱਸਦੇ ਦੱਸਦੇ ਲੱਗੇ ਸਾਰੇ ਰੋਣ😭 | Part 1

แชร์
ฝัง
  • เผยแพร่เมื่อ 18 ต.ค. 2024
  • #GallanChonGall #MrMrsDevgan #sattie #channelsatrang
    SUBSCRIBE TO : WWW.CHANNELSATRANG
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    Instagram : @channel_satrang
    Sattie : @official_sattie
    Channel gives you information about Punjabi Music, Films and Punjab Current Affairs.
    Facebook page : / channelsatrang
    Twitter : / channel_satrang

ความคิดเห็น • 300

  • @jassiball3303
    @jassiball3303 3 ปีที่แล้ว +52

    ਵਾਹਿਗੁਰੂ ਦੇ ਘਰ ਦੇਰ ਹੈ ਹਨੇਰ ਨਹੀ
    ਵਾਹਿਗੁਰੂ ਹਮੇਸ਼ਾ ਸਾਰੇ ਹੀ ਦੇਵਗਨ ਪਰੀਵਾਰ
    ਨੂੰ ਤੰਦਰੁਸਤੀ ਵੱਖਸਣ ਤੇ ਮੇਹਰ ਭਰੀਆ ਹੱਥ ਰੱਖਣ 😊😊🙏🙏

  • @taranjeetrandhawa5029
    @taranjeetrandhawa5029 3 ปีที่แล้ว +18

    Koi na veere kdde tan rab sunda hi a..tusi kinna drd luka k v loka nu hsaaune o..eh v ek bahut wadda talent hai🙏🙏🙏🙏

  • @GamdoorMaan-u1s
    @GamdoorMaan-u1s 4 หลายเดือนก่อน +10

    ਅਸਲ ਵਿਚ ਗੱਲ ਕੀ ਏਂ ਦੇਵ ਵੀਰੇ ਜੇ ਸੋਚਿਆ ਜਾਵੇ ਤਾਂ ਇਹ ਲੋਕਾਂ ਦੇ ਤਾਹਨੇ ਮਿਹਣੇ ਹੀਂ ਆਪਾਂ ਨੂੰ ਕਾਮਯਾਬ ਬਣਾਉਂਦੇ ਨੇ

  • @manrajsingh6683
    @manrajsingh6683 3 ปีที่แล้ว +76

    ਵੀਰ ਜੀ ਤੁਹਾਡੇ ਇੰਟਰਵਿਊ ਸੁਣ ਕੇ ਮੈਨੂੰ ਰੋਣਾ ਆ ਗਿਆ । ਵਾਹਿਗੁਰੂ ਕਦੇ ਕਿਸੇ ਤੇ ਮਾੜਾ ਟਾਇਮ ਨਾ ਲਿਆਏ। ਜਿਸ ਉਤੇ ਬੀਤਦੀ ਹੈ ਪਤਾ ਉਸ ਨੂੰ ਹੁੰਦਾ ਹੈ।

    • @harjitarora7675
      @harjitarora7675 3 ปีที่แล้ว +3

      Happybirthdaysimmer

    • @robanpreetsingh4782
      @robanpreetsingh4782 3 ปีที่แล้ว

      Same me

    • @GurjantSingh-dh9oy
      @GurjantSingh-dh9oy 3 ปีที่แล้ว +1

      Sachi yr 😢

    • @balwinderkaurmangakaur6754
      @balwinderkaurmangakaur6754 3 ปีที่แล้ว +2

      ਵੀਰ ਜੀ ਤੁਹਾਡੇ ਨਾਲ ਗੱਲ ਕਰਨ ਦਾ ਫੈਸਲਾ ਕੀਤਾ ਹੈ ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਉਹ ਕਿਸੇ ਤੋਂ ਵੀ ਜ਼ਿਆਦਾ ਸਮਾਂ ਹੋ ਕਿ ਤੁਸੀਂ ਆਪਣੇ ਸਾਥੀ ਪਟੀਸ਼ਨ ਕਿ ਹੈ ਮੈਨੂੰ ਤੁਹਾਡੇ ਨੰਬਰ ਦੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਹੈ ਮੈਨੂੰ ਤੁਹਾਡੇ ਨੰਬਰ ਇਕ ਜ਼ਰੂਰਤ ਹੈ

    • @hunerdipkhattra9731
      @hunerdipkhattra9731 ปีที่แล้ว

      Right

  • @randhirkaur6245
    @randhirkaur6245 3 ปีที่แล้ว +41

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਤੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ 😇😇🥰🥰🙏🙏

  • @JaswinderSingh-yg1ck
    @JaswinderSingh-yg1ck 3 ปีที่แล้ว +8

    Waheguru ji ਮੇਹਰ ਕਰਨਾ ਜੀ ਇਸ ਪਰਿਵਾਰ ਤੇ

  • @maninderkaur4294
    @maninderkaur4294 3 ปีที่แล้ว +16

    Waheguru bless u and ur family 🙏kala "movie makes me cry 😰

  • @SanganKaur
    @SanganKaur 3 หลายเดือนก่อน +3

    ਕਾਸ਼ ਮੈ ਵੀ ਮੱਦੋ ਭਾਬੀ ਤੇ ਦੇਵ ਵੀਰੇ ਹੋਣੀਆਂ ਨੂੰ ਮਿਲ ਸਕਦੀ ❤❤

  • @arshgurm4088
    @arshgurm4088 3 ปีที่แล้ว +9

    ਵਾਹਿਗੁਰੂ ਕਿਰਪਾ ਰੱਖੇ ਜੀ ਤੁਹਾਾਡੀ ਫੈਮਲੀ ਤੇ ਵੀਰ ਜੀ

  • @foziaanjum366
    @foziaanjum366 3 ปีที่แล้ว +21

    I enjoy your first movie
    “KALA “
    Touch my heart!
    My uncle was addicted !
    That made my grandma’s life destroyed.
    Very good lesson to teach our kids !

  • @parveenkour5207
    @parveenkour5207 3 ปีที่แล้ว +4

    Reality hai duniya dii lokki bahut Kuch bolde n Bura time Howe te tussi great ho tussi sab sehan kitta mehnat Kirti aur aunty ji ne saariyan nu ban ke rakheya great family

  • @AmankaurAmankaur-f4v
    @AmankaurAmankaur-f4v 20 วันที่ผ่านมา +1

    ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਵੀਰੇ ਲੋਕਾਂ ਦਾ ਕੰਮ ਆ ਬੋਲਣਾ ਤੁਸੀਂ ਆਪਣੇ ਕੰਮ ਤੇ ਧਿਆਨ ਦਿਓ ❤❤

  • @beehunjan
    @beehunjan ปีที่แล้ว +3

    Great motivation,inspiration for all Dev ji waheguru sade mehr karan🙏🏻🙏🏻🙏🏻

  • @shitalsingh4755
    @shitalsingh4755 3 ปีที่แล้ว +3

    Dev veere KABYAABI ..DA JO EXAMPLE DETA ...BAHUT HI SAHI KHAYA...WAHEGURU THANU SARAYA NU HARDAM KUSHIYA DI BARKAT DEVE

  • @kantapreet4382
    @kantapreet4382 9 หลายเดือนก่อน +1

    Amar bhai ji ne kudeya bare bhut vadi gal khati ada di soch ta bhut tohde kola di hundi a bhut nyc family a tuhadi sare ek duje nu bhut samjde a me sare cereals dekhdi a ehna de❤❤❤❤❤❤❤❤

  • @amanpreetkaur8473
    @amanpreetkaur8473 3 ปีที่แล้ว +6

    God blessssss u Always all Very emotional interview parmatma tuhanu charhadi Kala vich rakhy kush rho gentile family 💞🙏

  • @jaswinderkaur4152
    @jaswinderkaur4152 8 วันที่ผ่านมา +1

    Sachi gl ah ede ji struggle ah assi bi krde ah apne bappu da sath de rahe ah wmk 🙂🙏🏼factory dobara run krni ahokhi bhut ah

  • @GagandeepSingh-qy9tp
    @GagandeepSingh-qy9tp 3 ปีที่แล้ว +4

    ਵਾਹਿਗੁਰੂ ਜੀ ਮੇਹਰ ਕਰੇ ਚੜਦੀ ਕਲ੍ਹਾ ਰੱਖੇ ਵੀਰ ਦੇਵ 🙏🙏🌴

  • @MahaSingh-qs6uh
    @MahaSingh-qs6uh 10 หลายเดือนก่อน +1

    ਵਾਹਿਗੁਰੂ ਵੀਰੇ ਵਾਹਿਗੁਰੂ ਚੜਦੀ ਕਲਾ ਰੱਖੇ

  • @Maandisaab0509
    @Maandisaab0509 3 ปีที่แล้ว +1

    ਦਿਲ ਭਰ ਆਇਆ ਦੇਖ ਕੇ ਲਵ ਯੂ ਆ ਪਾਜੀ ਦਿਲ ਤੋ

  • @manpreetkaurk277
    @manpreetkaurk277 3 ปีที่แล้ว +8

    Sir ajay mindo mam and dev sir are really nice personality.. We all love them

  • @darshansinghdevgun9561
    @darshansinghdevgun9561 10 หลายเดือนก่อน +2

    Waheguru ji mehar kre sab te
    God bless you very nice family ❤❤👍👍

  • @RanjeetSingh-jj3xj
    @RanjeetSingh-jj3xj 3 ปีที่แล้ว +11

    Kafi mehnat keti dono bro ne 🙏🏿🙏🏿🙏🏿🙏🏿🙏🏿👍

  • @ashmeet_ff514
    @ashmeet_ff514 3 ปีที่แล้ว +23

    Veere kala movie bhut vadiya....jaldi 2 part payo🙏

  • @simranjeetgill9977
    @simranjeetgill9977 3 ปีที่แล้ว +8

    It’s makes me cry Bhut hard work a todha God bless u

  • @RaviVerma-ly8qr
    @RaviVerma-ly8qr 3 ปีที่แล้ว +8

    Ghar ch pyar hove ta permatma kmmai wich App hi berkta paa dinda veere,, God bless you devgen faimly

    • @HarjeetKaur-qr8ef
      @HarjeetKaur-qr8ef 3 ปีที่แล้ว

      Yees righy periwar vich larrai jhagre hon te utho barkta udd jandiya ne

  • @IqbalSingh-ne3bp
    @IqbalSingh-ne3bp 3 ปีที่แล้ว +4

    Dev veer ji kala movie bhut ghaint C, part -2 jldi payo ji,, 👌👌

  • @cakapoor119
    @cakapoor119 3 ปีที่แล้ว +8

    Davinder veer my class mate .very talented from class

  • @lovepreetkaurlavi3140
    @lovepreetkaurlavi3140 2 ปีที่แล้ว +1

    Veera rona g gaye waheguru thonu hmesha kush rakhe baba ji thonu hor traki bakshe 👍

  • @inderjitkahlon6869
    @inderjitkahlon6869 3 ปีที่แล้ว +1

    Mann khush karta vr ji film kala vich... Nasha karan walia di jindgi bare darshaia gia a.... Waheguru Ji Mehar karan Sari family te

  • @sandeepghai6616
    @sandeepghai6616 3 ปีที่แล้ว +1

    Veer ji ajj tuhadi story sun ke mai tuhada hor vi fan hi gaya.. Tuhadi ijjat saadi nazran ch hor vi vadh gayi.. Love you aa veer

  • @sumanpunni5390
    @sumanpunni5390 3 ปีที่แล้ว +4

    Very imotional your life story 🙏 tuhade naal naal meriya akha vicho v athru nhi suke.rabb tuhanu bahut tarakiya bakhshe 🙏🙏💕💕

  • @AnuSharma-pd4wu
    @AnuSharma-pd4wu 15 วันที่ผ่านมา

    Family eh o ji hove ta Satyug aan vich Deri nhi he Veera 🤗🤗🤗🤗👏👏👏👏👏

  • @Monikaseth-vz6zk
    @Monikaseth-vz6zk 11 หลายเดือนก่อน +1

    Bahut rona aa reha

  • @parmjeetKaur08
    @parmjeetKaur08 3 ปีที่แล้ว +5

    Bai we came from same situation. I can understand your pain. More power to you bai g.

    • @dakshtalwar9486
      @dakshtalwar9486 3 ปีที่แล้ว +1

      th-cam.com/video/CwpjUjtWJgE/w-d-xo.html
      🙏😐🙏🙏

  • @rajindersinghdn2663
    @rajindersinghdn2663 3 ปีที่แล้ว +2

    Very emotional video g,😢😢very difficult time in your life, but tusi bauth hardwork kita g. God bless you g ,all family

  • @tajunandra4071
    @tajunandra4071 3 ปีที่แล้ว +7

    Waheguru mehar kre sab te

  • @GurinderSingh-nb7kl
    @GurinderSingh-nb7kl 3 ปีที่แล้ว +4

    Tudhi video dek ke rona a gyea. Love u all team

  • @foziaanjum366
    @foziaanjum366 3 ปีที่แล้ว +6

    Always enjoyed your hard work to entertain humanity!
    Very very beautiful , hardworking family you have !
    Always stay happy ,healthy and blessed

  • @AnuSharma-pd4wu
    @AnuSharma-pd4wu 15 วันที่ผ่านมา

    Raab bot bot trki de God bless All of u👏👏👏👏👏👏

  • @mandeepdhillon8595
    @mandeepdhillon8595 3 ปีที่แล้ว +3

    So sad very true but devgan family you r are a inspiration

  • @karansingh-qp8fg
    @karansingh-qp8fg 3 ปีที่แล้ว

    Sskl paji mainu thode galla sun kie realy mainu rona ayia gya ty mainu apna time yaad aya gyia ise time bhut mharie time chal reha realy suchi m 2 bar marn lga se bt miss ty apne bachyia ware such ruk gyia se

  • @manjitkaur8775
    @manjitkaur8775 ปีที่แล้ว

    Waheguru tuhnu hmesha kush rakhn rabb tuhnu hor v tarkki deve Vere rona aa gya dekh ke god bless you ❤❤❤❤

  • @LakhanPiya_Vlogs
    @LakhanPiya_Vlogs 3 ปีที่แล้ว

    Sanu sbnu ruwata aaj taan...meri life v 90% dev veere Vargı aa oh sb sochke rona aa gya bhut 😭😭😭❤️❤️❤️

  • @simarsondhi2726
    @simarsondhi2726 3 ปีที่แล้ว +4

    Veer g tension na lao rabb meher kroga tuhade te

  • @TheJassi787
    @TheJassi787 3 ปีที่แล้ว +8

    Good luck Devgan family

  • @rattanlubani1822
    @rattanlubani1822 3 ปีที่แล้ว +1

    Waheguru ji jina mrji himtaan laina waheguru ji saath na shdi sada himt bakshi waheguru ji 🙏🙏🙏🙏🙏

  • @lovepreetkaur-ds3tk
    @lovepreetkaur-ds3tk 3 ปีที่แล้ว +5

    Waheguru Mehar kra family so nice family

  • @nidzbp5042
    @nidzbp5042 3 ปีที่แล้ว +2

    This family is best on TH-cam.Stay blessed and together

  • @harleenkaur1024
    @harleenkaur1024 3 ปีที่แล้ว +3

    Tuc apni life de challenges to ghbraaye nhi....tuc vadhayee de paatar ho devgan sons...stay blessed and always give your best...

  • @kanchankhanna6054
    @kanchankhanna6054 3 ปีที่แล้ว

    Koi nahi ik bura time v aanda hai but us bure time vich apnya da te praya da pata chl jaanda hai. Rab tugade sab te Meher bhariya rakhn

  • @SurinderKaur-yu3tl
    @SurinderKaur-yu3tl 2 ปีที่แล้ว

    Jis taan beete so taan jaane rab de ghar da koi nhi pta hunda waheguru ji 🙏 chrdi kla ch rkhn kdi v kisi te v burra time naa Ave sarbat da bhala krn waheguru ji 🙏

  • @HammyHammy-f9f
    @HammyHammy-f9f 4 วันที่ผ่านมา +1

    🙏🙏🙏🙏🙏🌹🙏🙏🙏🙏🙏

  • @PropertyHelpKapil
    @PropertyHelpKapil 3 ปีที่แล้ว +1

    Lucky to hv family like this

  • @ranjeetkaurkaur9945
    @ranjeetkaurkaur9945 3 ปีที่แล้ว

    Tvadai gla sun mera rona n ruk rhya vere😭😭😭😭

  • @arjansingh2798
    @arjansingh2798 3 ปีที่แล้ว +1

    Waheguru ji Mehar karna Dev family ty ji

  • @hollywoodhorrortime9098
    @hollywoodhorrortime9098 3 ปีที่แล้ว +6

    Never judge a book by its cover

  • @shantyjhangralniejjdjdn3141
    @shantyjhangralniejjdjdn3141 3 ปีที่แล้ว

    LOVE ❤️ you aa 👍devgan family ਤੇ ਸੱਤੀ ਵੀਰੇ ਤੈਨੂੰ ਵੀ ਬਹੁਤ ਬਹੁਤ ਪਿਆਰ ❤️ ਸੱਤੀ ਪਾਜੀ ਮੈ ਤੁਹਾਡੀ ਇੱਕ ਵੀਡੀਓ ਦੇਖੀ ਸੀ ਨਿੱਕੂ ਬਾਈ ਜੀ ਦੇ ਨਾਲ ਉਸ ਵਿੱਚ ਤੁਸੀਂ ਉਸਤਾਦ ਬੱਬੂ ਮਾਨ ਸਾਬ ਜੀ ਦੇ ਵਾਰੇ ਚ ਕੁੱਝ ਬਹੁਤ ਵਧੀਆ ਤੁਸੀਂ ਗੱਲਾਂ ਕੀਤੀਆਂ ਸੀ ਤੇ ਇਸ ਕਰਕੇ ਬਾਈ ਜੀ ਮੈ ਤੁਹਾਡਾ ਚੈਨਲ ਅੱਜ ਹੀ subscribe ਕੀਤਾ ਹੈ ਤੇ ਸੱਤੀ ਵੀਰੇ ਤੁਹਾਨੂੰ ਇੱਕ ਬੇਨਤੀ ਕਰਨੀ ਸੀ ਕਿ ਵੀਰੇ ਮੈ ਉਸਤਾਦ ਬੱਬੂ ਮਾਨ ਸਾਬ ਜੀ ਦਾ ਬਹੁਤ ਵੱਡਾ ਕੱਟੜ ਫ਼ੈਨ ਹਾਂ ਤੇ ਤੁਸੀਂ ਉਹਨਾਂ ਦੀ ਇੱਕ ਵਧੀਆ ਜਿਹੀ interview ਕਰੋ ਅਪਣੇ ਸਤਰੰਗ ਚੈਨਲ ਤੇ ਬਾਈ ਜੀ ਨੂੰ ਇਹ ਸਵਾਲ ਤੁਸੀਂ ਜ਼ਰੂਰ ਪੁਸ਼ਨਾ ਕਿ ਇਹ ਜੌ ਅੱਜ ਕੱਲ ਦੇ ਨਵੇਂ ਕਲਾਕਾਰ ਆ ਉਹ ਚਾਹੇ ਉਹ ਫ਼ੇਮ ਲੈਣ ਲਈ ਹੀ ਇਹਨਾਂ ਮਾੜਾ ਚੰਗਾ ਬਾਈ ਜੀ ਵਾਰੇ ਕਹਿੰਦੇ ਹਨ ਤੇ ਬਾਈ ਜੀ ਕਿਸੇ ਨੂੰ ਵੀ ਕੋਈ ਜਵਾਬ ਨਹੀਂ ਦਿੰਦੇ ਕਿਉਂ ਕਿ ਇਹਨਾਂ ਭੇਡਾਂ ਖੱਚਾ ਨੂੰ ਜਵਾਬ ਦੇਣ ਲਈ ਅਸੀਂ ਕੱਟੜ ਫ਼ੈਨ ਹੀ ਕਾਫ਼ੀ ਹਨ ਪਰ ਇਹ ਸਿੱਧੂ ਘੁਸੇਵਾਲ਼ਾ ਜਿਸਨੂੰ ਟੈਂਪੂ ਵੀ ਕਿਹਾ ਜਾਂਦਾ ਹੈ ਉਹਨੂੰ ਤੇ ਬੰਦਾ ਵੀ ਨਹੀਂ ਕਹਿ ਸਕਦੇ ਇਹ ਖੱਚ ਹੁਣ ਸਾਰੀਆਂ ਹੱਦਾਂ ਬੰਨੇ ਟੱਪ ਗਿਆ ਹੈ ਤਿੰਨ ਵਾਰ ਇਹ ਪਹਿਲਾਂ ਵੀ ਬਾਈ ਜੀ ਦੇ ਵਾਰੇ ਬਹੁਤ ਕੁਝ ਗ਼ਲਤ ਬੋਲਿਆ ਹੈ ਤੇ ਹੁਣ ਉਸਨੇ ਜਾਣਬੁੱਝ ਕਿ ਮਾਨ ਸਾਹਿਬ ਨੂੰ ਅਪਣੇ ਗੀਤ ਦੇ ਵਿੱਚ ਟਾਰਗੇਟ ਕੀਤਾ ਹੈ ਹੈ ਤੇ ਇਸ ਵਿੱਚ ਉਹਦਾ ਸਾਥ ਦਿੱਤਾ ਮਾਨ ਮਾਨ ਕਰਨ ਵਾਲੀ ਪਿਉ ਕਹਿਣ ਵਾਲੀ ਅਫ਼ਸਾਨਾ ਖ਼ਾਨ ਨੇ ਖੈਰ ਕੱਟੜ ਫ਼ੈਨ ਨੇ ਇਹਨਾਂ ਦੋਵਾਂ ਦੀ ਪੂਰੀ ਤਸੱਲੀ ਬਖਸ਼ ਸਰਵਿਸ ਕੀਤੀ ਗਈ ਹੈ ਅਸੀਂ ਤਾਂ ਇੰਨੇ ਕ ਜਵਾਬ ਵਿਰੋਧੀਆਂ ਨੂੰ ਦਿੱਤੇ ਕਿ ਹੁਣ ਉਹ ਵਿਚਾਰੇ ਸਵਾਲ ਹੀ ਨਹੀਂ ਕਰਦੇ ਤੇ ਇਹ ਜਿਹੜੀ ਵੱਡੀ ਖੱਚ ਆਂ ਆਹ ਟੈਂਪੂ ਘੁਸੇਵਾਲ਼ਾ ਇਸ ਹੰਕਾਰੀ ਨੇ ਪਹਿਲਾਂ ਜੌ ਕੁਝ ਕਿਹਾ ਸੋ ਕਿਹਾ ਪਰ ਹੁਣ ਸਿਰ ਤੋਂ ਪਾਣੀ ਲੰਘ ਰਿਹਾ ਹੈ ਅਤੇ ਹੁਣ ਉਸਤਾਦ ਬੱਬੂ ਮਾਨ ਸਾਬ ਜੀ ਨੂੰ ਇਸ ਚਵਲ ਦੀ ਮੰਝੀ ਖੁਦ ਠੋਕਣੀ ਪਵੇਗੀ ਕਿਉਂ ਕਿ ਭੂਤਰੇ ਸਾਨ ਨੂੰ ਜਦ ਤੱਕ ਤੁਸੀਂ ਨੱਥ ਨਹੀਂ ਪਾਉਗੇ ਤਦ ਤੱਕ ਉਹ ਬੈਠੇ ਗਾ ਨਹੀ ਕਿਉਂ
    ਪਹਿਲੀ ਵਾਰੀ ਬੋਲੇ ਕੋਈ ਚੁਪ ਕਰ ਜਾਉ
    ਦੂਜੀ ਵਾਰੀ ਬੋਲੇ ਕੋਈ ਫੇਰ ਸਮਜਾਉ
    ਜੈ ਤੀਜੀ ਵਾਰੀ ਬੋਲੇ ਫਿਰ ਟੋਕ ਦਿਉ
    ਜੈ ਚੋਥੀ ਵਾਰੀ ਬੋਲੇ ਮੰਝੀ ਠੋਕ ਦਿਉ 👍
    ਜੈ ਚੋਥੀ ਵਾਰੀ ਬੋਲੇ ਮੰਝੀ ਠੋਕ ਦਿਉ ❤️ you Ustaad Babbu Maan ❤️👍👍❤️❤️❤️❤️❤️❤️❤️❤️❤️❤️❤️❤️❤️❤️ ਬੱਬੂ ਮਾਨ ਸਾਬ ਜੀ ਦੀ interview ਜ਼ਰੂਰ ਸਾਡੇ ਫ਼ੈਨਸ ਲਈ ਲੈਕੇ ਆਉਣਾ ਜੀ ਤੁਹਾਡਾ ਆਪਣਾ ਛੋਟਾ ਭਾਈ 🙏🙏🙏🙏🙏🙏🙏🙏🙏🙏🙏

  • @birpalsingh5515
    @birpalsingh5515 11 หลายเดือนก่อน +1

    Nice veer 😊video

  • @veenawadhwa7284
    @veenawadhwa7284 3 ปีที่แล้ว +3

    Nice family 👌👌 god bless all time

  • @kirandeep5170
    @kirandeep5170 3 ปีที่แล้ว +1

    koi ni veer g din sab de badal de a waheguru g sab thik kr dinde a tuhadi movie bohat achiya hundiya ne

  • @JaspreetKaur-le9fu
    @JaspreetKaur-le9fu 3 ปีที่แล้ว +3

    Lok tan guru Nanak nu ni chadde tuc bahoot vadia msg dinde oo in all videos

  • @JaspalSingh-ph5bl
    @JaspalSingh-ph5bl 27 วันที่ผ่านมา

    Waheguru ji Maher kare ❤❤❤❤❤

  • @PropertyHelpKapil
    @PropertyHelpKapil 3 ปีที่แล้ว +1

    Looks like film

  • @JaspreetSingh-rj7cq
    @JaspreetSingh-rj7cq 17 วันที่ผ่านมา

    Veere sade nal v ada he hoya veer g rona aa gaya tuhadi gl sun k

  • @vijaypandey4031
    @vijaypandey4031 3 ปีที่แล้ว +2

    Very emotional story god bless you n your family

  • @jaatboys3451
    @jaatboys3451 3 ปีที่แล้ว +4

    Waheguru chardi kala vich rakha is pirwar nu

  • @harjeetkaur718
    @harjeetkaur718 5 หลายเดือนก่อน

    Very nice waheguru ji mere karna

  • @jagvimann85
    @jagvimann85 3 ปีที่แล้ว +5

    Very inspiring family,, well done, stay strong amar

  • @chhaviuppal6313
    @chhaviuppal6313 3 ปีที่แล้ว +2

    Very nice movie 👌🙏🌹 superb 👍🤗

  • @dhaliwalfamily9843
    @dhaliwalfamily9843 ปีที่แล้ว

    Wheguru g Meher paryiea hath rakhin hamesha

  • @sarojarora9778
    @sarojarora9778 5 หลายเดือนก่อน

    Veer ji same aa mery v story waheguru ji te hi bhrosa rakhia bs dunia ta tmasha dekhdi aa

  • @Yuvraj_gaming_7
    @Yuvraj_gaming_7 3 ปีที่แล้ว +1

    Waheguru ji

  • @ruksanasuhailsana8661
    @ruksanasuhailsana8661 3 ปีที่แล้ว

    Kinnii vadia gall aw tuci past apna bhule ne😌

  • @KulwantSingh-lr1it
    @KulwantSingh-lr1it 3 ปีที่แล้ว +1

    Waheguru ji mehar karna es parivaar te

  • @gagandeepkaur6833
    @gagandeepkaur6833 3 ปีที่แล้ว +4

    Good family God bless you

  • @SimerjeetBrar
    @SimerjeetBrar 5 หลายเดือนก่อน

    Waheguru waheguru waheguru ji

  • @ranjitg2782
    @ranjitg2782 ปีที่แล้ว

    Bless you and your family love you devgan family

  • @sukharj31
    @sukharj31 3 ปีที่แล้ว +6

    Bahut badiaaaa video hunde aa veer hona de 🙏🙏🙏

  • @jagmohansingh5213
    @jagmohansingh5213 10 หลายเดือนก่อน

    ਬਹੁਤ ਵਧੀਆ ਜੀ

  • @PropertyHelpKapil
    @PropertyHelpKapil 3 ปีที่แล้ว

    Brother bonding great

  • @surindersinghdr9097
    @surindersinghdr9097 10 หลายเดือนก่อน

    God bless you all family

  • @RupinderKaur-cp6iu
    @RupinderKaur-cp6iu 3 ปีที่แล้ว +2

    ਸਤਿ ਸ੍ਰੀ ਅਕਾਲ🙏 veere guru kirpa bnai rakhn. ek gal jaroor kehna chahundi ha ki aaj jo v tuadi life truth nu sunuge ohna eoti di keemat jaroor pta lgg jau

  • @dalbirnagra7885
    @dalbirnagra7885 3 ปีที่แล้ว

    Interview sun ke mein ta Sachi roie Tripp Tripp athru digge but god bless you all 🥰🙏

  • @Khushi-3y
    @Khushi-3y 13 วันที่ผ่านมา

    So Nice family ❤❤❤

  • @Anitarani.........
    @Anitarani......... 5 หลายเดือนก่อน

    God bless you dev g

  • @rohitdoomra2253
    @rohitdoomra2253 2 ปีที่แล้ว +1

    👌👌👌❤❤❤

  • @gurmailkaur5379
    @gurmailkaur5379 ปีที่แล้ว

    Wahguru ji app nu hmesa khus rakhn

  • @rajvir8593
    @rajvir8593 3 ปีที่แล้ว +2

    very heart touching.....💖

  • @JashanSadioura-n8p
    @JashanSadioura-n8p 2 หลายเดือนก่อน +2

    ਦੇਵ ਵੀਰ ਜੀ ਤੇ ਮਿੰਦੂ ਨੂੰ ਮਿਲਣਾ ਵੀਰ ਜੀ ਸੋਡਾ ਡਰੈਸ ਜਾ ਫੋਨ ਤੇ ਗੱਲ ਕਰਨੀ ਆ ਤੁਸੀ ਨੰਬਰ ਦੇ ਦੋ ਵੀਰ ਜੀ

  • @jeenusvirk4267
    @jeenusvirk4267 3 ปีที่แล้ว +3

    sooo emotional 😢😢😢

  • @pawanjyotsidhu9572
    @pawanjyotsidhu9572 3 ปีที่แล้ว +2

    God bless you all

  • @harpartap877
    @harpartap877 3 ปีที่แล้ว +2

    Very imotionnal story

  • @SharryBrar-ot3um
    @SharryBrar-ot3um 4 หลายเดือนก่อน

    Good bless you

  • @desilook201
    @desilook201 3 ปีที่แล้ว +2

    All famliy members good work god bless u

  • @karamjeetkaur5610
    @karamjeetkaur5610 2 ปีที่แล้ว +1

    👌👌👌

  • @ekamjeetsinghb2ndgreen400
    @ekamjeetsinghb2ndgreen400 3 ปีที่แล้ว +2

    Very nice 🥰 family 🙏🙏

  • @harpindersingh9566
    @harpindersingh9566 5 หลายเดือนก่อน

    God bless you family ko

  • @randeepkaurbrar1489
    @randeepkaurbrar1489 3 ปีที่แล้ว +1

    You are no 1

  • @rajindersharma1351
    @rajindersharma1351 3 ปีที่แล้ว +1

    Rab trakia dvey Es family nu best of luck