ਪਰਦੀਪ ਕਲੇਰ ਦੇ ਇਲਜ਼ਾਮਾਂ ਦਾ ਸੁਖਬੀਰ ਬਾਦਲ ਨੇ ਕੀ ਦਿੱਤਾ ਜਵਾਬ? ਨਿਹੰਗ ਸਿੰਘਾਂ ਵਲੋਂ ਦੁਕਾਨਦਾਰ ਦਾ ਵੱਡਾ ਕਾਰਨਾਮਾ

แชร์
ฝัง
  • เผยแพร่เมื่อ 19 ต.ค. 2024
  • ਪਰਦੀਪ ਕਲੇਰ ਦੇ ਇਲਜ਼ਾਮਾਂ ਦਾ ਸੁਖਬੀਰ ਬਾਦਲ ਨੇ ਕੀ ਦਿੱਤਾ ਜਵਾਬ?
    ਨਿਹੰਗ ਸਿੰਘਾਂ ਵਲੋਂ ਦੁਕਾਨਦਾਰ ਦਾ ਵੱਡਾ ਕਾਰਨਾਮਾ
    ਚਾਰ ਪਿੰਡ ਤਬਾਹ, 123 ਲੋਕਾਂ ਦਾ ਨੁਕਸਾਨ
    #abcpunjab #news #nihangsingh #sukhbirsinghbadal #pardeepkaler

ความคิดเห็น • 16

  • @JagjitSingh-bb4ru
    @JagjitSingh-bb4ru 2 หลายเดือนก่อน +6

    ਭੁਲਰ ਸਾਹਿਬ ਜੀ ਸਾਡੇ ਪੰਜਾਬ ਕਿ ਹੋ ਰਿਹਾ ਹੈ ਅਸੀਂ ਬੱਚੇ ਹੁੰਦੇ ਸੀ ਉਸ ਸਮੇ ਬਾਦਲ ਬਾਦਲ ਹੁੰਦਾ ਸੀ ਅਸੀਂ 50ਸਾਲ ਦੇ ਹੋ ਗਏ ਪਰ ਅਜ ਵੀ ਬਾਦਲ ਬਾਦਲ ਹੋ ਰਿਹਾ ਹੈ ਪਰ ਇਸ ਦਾ ਹਲ ਕਿ ਹੈ ਇਸ ਤਰ੍ਹਾਂ ਹੀ ਪੀਰੀਆ ਲੰਘ ਜਾਣ ਗੀਆ ਬੁੰਦੀ ਜੀਵਿਆ ਨੂੰ ਸੋਚਣ ਦੀ ਲੋੜ ਹੈ ਧੰਨਵਾਦ

  • @angatsingh1555
    @angatsingh1555 2 หลายเดือนก่อน +1

    Good.job

  • @GurjantSingh-eh6em
    @GurjantSingh-eh6em 2 หลายเดือนก่อน +2

    ਭੁਲਰ ਸਾਹਿਬ ਜੀ ਪਰਦੀਪ ਕਲੇਰ ਵਾਰੇ ਤਾ ਪੈਹਲਾ ਭੀ ਕੲਈ ਲੋਕਾਂ ਵਲੋ ਇਹਨਾ ਕੋਲ ਰੈਹਣ ਵਾਰੇ ਖੁਲਾਸੇ ਕੀਤੇ ਗੲਏ ਹਨ।ਇਸ ਕਰਕੇ ਲੋਕ ਸਭ ਸਮਝ ਚੁੱਕੇ ਹਨ।ਇਹ ਜੋ ਮਰਜੀ ਕਹੀ ਜਾਣ ਲੋਕ ਭਰੋਸਾ ਨਹੀਂ ਕਰਨਗੇ।

  • @JagjitSingh-bb4ru
    @JagjitSingh-bb4ru 2 หลายเดือนก่อน +2

    ਲਾਇਕ ਨ, 1ਹੈ

  • @jasbirkaurchahal1021
    @jasbirkaurchahal1021 2 หลายเดือนก่อน +2

    ਸੁਖਬੀਰ ਬਾਦਲ ਵੱਲੋਂ ਜੋ ਮਰਜੀ ਸਫਾਈਆਂ ਦਿੱਤੀਆਂ ਜਾਣ , ਜੋ ਨੁਕਸਾਨ ਹੋ ਚੁੱਕਾ ਹੈ ਉਸ ਦੀ ਭਰਪਾਈ ਨਹੀਂ ਹੋ ਸਕਦੀ ।

  • @DUSHMAN-bk4in
    @DUSHMAN-bk4in 2 หลายเดือนก่อน +2

    ਪਰਦੀਪ ਕਲੇਰ ਜੇ ਮੁੱਖ ਦੋਸ਼ੀ ਆ ਬੇਅਦਬੀਆ ਚ ਫਿਰ ਉਹ ਸਾਲਾ ਕਿੱਥੋਂ ਸੱਚਾ ਹੋ ਜਾਊ ।

    • @drpunjabi9394
      @drpunjabi9394 2 หลายเดือนก่อน

      Eh daso balakaari Saad nu piyo mann ke sukhbir ne Usdi film MSG2 layee punjab police kiyo protection ch lagayee c?
      Utho hi sid hunda Badal masand deere apni peg perra ch rakh chuka c

    • @DUSHMAN-bk4in
      @DUSHMAN-bk4in 2 หลายเดือนก่อน

      @@drpunjabi9394 hun bhagwant maan di kya mazboori aa jehda ohnu khulla shaddya ta hi k haryane ch vota te case punjab cho bahar krte salyo dimag vart lya karo

    • @drpunjabi9394
      @drpunjabi9394 2 หลายเดือนก่อน

      @@DUSHMAN-bk4in bilkul sahi gal hai, es sahi gal naal eh Sukhbir guru da gunnegar hi rehna

    • @DUSHMAN-bk4in
      @DUSHMAN-bk4in 2 หลายเดือนก่อน

      @@drpunjabi9394 beadabiya da doshi kejriwal te bjp aa

    • @drpunjabi9394
      @drpunjabi9394 2 หลายเดือนก่อน

      @DUSHMAN-bk4in chal keriaal and bjp hi sahi, fir Harsimrat badal bjp valo diti vazeeri layee 2020 tak guh kiyo khaandi rahi, bedabi tan 2015 ch hi ho gayee c, Lakhlahnat masando tuhaade te

  • @anmolsingh1416
    @anmolsingh1416 2 หลายเดือนก่อน

    Sukhbeer badal ne sikh panth or sikh teht maryada dea raj k dhajea udaea san

  • @drpunjabi9394
    @drpunjabi9394 2 หลายเดือนก่อน

    Singha te goli chalon vala sukha masand to vadda panth da dokhi koyee nhi

  • @AVTARBASRA-pp6um
    @AVTARBASRA-pp6um 2 หลายเดือนก่อน

    Preet saini saab de hoq vich sare patrkaara ne kuch nu shad k ha da naara q ni maarea gya .Baaki gal rhi us de katal d oh badla d kartoot aa us ne ena de nak vich dam kita c lgaataar sgpc d golkan d lut jag jayer kiti c us ne sach bolda c Preet saini par koi ni hor bahut insaan haige aa sach bolan wale naale hun badal ikale dal msand dal ban k rehgya 😅