ਜਥੇਦਾਰ Giani Harpreet Singh ਦੇ ਅਸਤੀਫ਼ੇ ਨਾਲ ਅਕਾਲੀ ਦਲ ਦਾ ਦੋਗਲਾ ਕਿਰਦਾਰ ਹੋਇਆ ਨੰਗਾ

แชร์
ฝัง
  • เผยแพร่เมื่อ 15 ต.ค. 2024
  • ਜਥੇਦਾਰ Giani Harpreet Singh ਦੇ ਅਸਤੀਫ਼ੇ ਨਾਲ ਅਕਾਲੀ ਦਲ ਦਾ ਦੋਗਲਾ ਕਿਰਦਾਰ ਹੋਇਆ ਨੰਗਾ
    SGPC ਤੇ ਅਕਾਲੀ ਲੀਡਰਸ਼ਿਪ ਦੀ ਚੁੱਪ ਅਸਤੀਫ਼ੇ ਦੀ ਬਣੀ ਵਜ੍ਹਾ
    #abcpunjab #gianiharpreetsingh #AkaliDal #SukhbirSinghBadal #GianiRaghbirSingh #jathedar #BalwinderSinghBhunder #VirsaSinghValtohaabcpunjab
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

ความคิดเห็น • 28

  • @RajinderSingh-en4wh
    @RajinderSingh-en4wh 2 ชั่วโมงที่ผ่านมา +4

    "ਇੰਤਹਾ ਪੀੜਾ ਬਗਾਵਤ ਦਾ ਰੂਪ ਧਾਰਨ ਕਰ ਲੈਂਦੀਂ ਹੈ।" ਸਿੱਖ ਧਰਮ/ਪੰਜਾਬੀਅਤ ਨੂੰ ਪਿਆਰ ਕਰਨ ਵਾਲਿਓ!ਹਰ ਉਸ ਬੰਦੇ ਦਾ ਵਿਰੋਧ ਕਰੋ ਜੋ ਸਾਨੂੰ ਲੁੱਟ/ਬਰਬਾਦ ਕਰ ਰਿਹਾ ਹੈ ਜੀ।"

  • @gurdevram6447
    @gurdevram6447 ชั่วโมงที่ผ่านมา

    ਬਹੁਤ ਹੀ ਸੱਚੀ ਸੁੱਚੀ ਰਿਪੋਰਟ ਅਕਾਲੀ ਦਲ ਦੀ ਕਾਰਗਜਾਰੀ ਵਾਰੇ ਅਤੇ। ਪੰਜਾਬ ਸਰਕਾਰ ਦੀ ਗੈਗਸਟਰ ਦੀ ਜੇਲ੍ਹ ਵਿਚਲੀ interview ਵਾਰੇ

  • @navisharma3469
    @navisharma3469 ชั่วโมงที่ผ่านมา

    ਸਿੰਘ ਸਾਹਿਬਾਨ ਹਰਪ੍ਰੀਤ ਸਿੰਘ ਦੇ ਅਸਤੀਫੇ ਬਾਰੇ ਵਧੀਆ ਇਕ ਰਿਪੋਰਟ ਹੈ ,ਭੁੱਲਰ ਸਾਹਿਬ ਜੀ

  • @navroopkaur940
    @navroopkaur940 ชั่วโมงที่ผ่านมา +1

    ਵੀਰ ਜੀ ਵਲਟੋਹਾ ਨੇ ਭਾਉ ਅੰਮ੍ਰਿਤਪਾਲ ਸਿੰਘ ਜੀ ਪਰਿਵਾਰ ਬਾਰੇ ਗ਼ਲਤ ਬੋਨਿਆ ਸੀ

  • @GurjantSingh-eh6em
    @GurjantSingh-eh6em 2 ชั่วโมงที่ผ่านมา +1

    ਭੁਲਰ ਸਾਹਿਬ ਇਹ ਕੁਝ ਅਕਾਲੀ ਦਲ ਵੀਚ ਬਹੁਤ ਸਮੇ ਤੋ ਚੱਲ ਰਿਹਾ ਹੈ। ਹੁਣ ਪਾਪਾ ਦਾ ਘੜਾ ਭਰ ਚੁਕੀਆ ਹੈ।ਇਸ ਨੇ ਫੂਟਣਾ ਹੈ।ਸਾਈਦ ਅਰਦ੍ਹਾਸ ਪੂਰੀ ਹੋਣ ਦਾ ਟਾਈਮ ਆ ਗਿਆ ਹੈ।ਕੇ ਬੇਅਬਦੀ ਕਰਨ ਵਾਲੀਆਂ ਦਾ ਕੱਖ ਨਾ ਰਹੇ ਉਹ ਗੱਲ ਪ੍ਰਮਾਤਮਾ ਪ੍ਰਤੱਖ ਕਰ ਕੇ ਵਿਖਾਵੇ ਗਾ।

  • @tirthanandraghbirsingh9266
    @tirthanandraghbirsingh9266 2 ชั่วโมงที่ผ่านมา +1

    ਸੋਲ੍ਹਾ ਆਨੇ ਸੱਚ ਵਾਲਿਓ ਕਿ ਜਿਥੇ ਰੋਲ੍ਹਘਚੌਲ੍ਹਾ ਪਿਆ ਹੋਇਆ ਹੈ ਓਥੇ ਚੁੱਪ ਰਹਿਣਾ ਦੋਗਲਾ ਚਿਹਰਾ ਕਿਵੇ ਕਿਹਾ ਜਾਂਦਾ ਹੈ ਕਿ ਚੁੱਪ ਰਹਿਣਾ ਤਾਂ ਚੰਗਾ ਹੁੰਦਾ ਹੈ ਮੇਰਾ ਖਿਆਲ ਜ਼ਿਆਦਾਤਰ ਮੀਡੀਆ ਨੇ ਏਕਾ ਹੀ ਕਰ ਲਿਆ ਹੈਂ।

  • @baldevsingh2945
    @baldevsingh2945 ชั่วโมงที่ผ่านมา

    ❤❤

  • @gurdevram6447
    @gurdevram6447 ชั่วโมงที่ผ่านมา

    ਅਕਾਲੀ ਦਲ ਹੁਣ ਪਹਿਲਾਂ ਵਾਲਾ ਨਹੀ ਰਹੀ, ਸਿੱਖ ਸੰਗਤ ਨੂੰ ਗੰਭੀਰਤਾ ਨਾਲ ਸੋਚਣਾ। ਚਾਹੀਦਾ ਹੈ ਜਥੇਦਾਰ। ਵਲਟੋਹਾ। ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਕੋਲੋ। ਮੁਆਫ਼ੀ। ਮੰਗਣੀ ਚਾਹੀਦੀ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਅਸਤੀਫ਼ਾ ਨ ਮੰਨਜੂਰ ਕਰਨਾ। ਚਾਹੀਦਾ ਹੈ

    • @SinghLaddi-m7w
      @SinghLaddi-m7w 15 นาทีที่ผ่านมา

      Gundeya ne gundeya da sath dena hun kyo bolan ge dhammi te sukhbeer pehla rajoana parwar nal v ena dhokha kita kehn nu eh party bndi singha de himatibnde c akaaliena nu paisa chahida na ke sikh kom chahidi h?

  • @gurcharansingh3968
    @gurcharansingh3968 13 นาทีที่ผ่านมา

    Sab kujh Badala de ishare te.Sukha Badal sab ton vada gunda.Hey Waheguru Badal da sarv nash karo ji. Hey Bhai Sulha Singh Mehtab Singh ji pargat.hovo ji.

  • @balbindrasinghbalbindra5692
    @balbindrasinghbalbindra5692 2 ชั่วโมงที่ผ่านมา +2

    Akalidal da Boycott pura punjab karega All World

  • @satvindersingh3240
    @satvindersingh3240 ชั่วโมงที่ผ่านมา

    Bekau ਦਲਾਲ ਮੀਡੀਆ ਅਕਾਲ ਤਖ਼ਤ ਸਾਹਿਬ Daa Consultant ਬਣ ਗਿਆ

  • @simranjitkaur5686
    @simranjitkaur5686 ชั่วโมงที่ผ่านมา

    ਅਕਾਲੀ ਦਲ ਦਾ ਪਾਪਾ ਦਾ ਘੜਾ ਭਰ ਚੁੱਕਾ ਹੈ ਰੱਬ ਨੇ ਇਹਨਾਂ ਦੀ ਬੁਧੀ ਭ੍ਰਿਸ਼ਟ ਕਰ ਦਿੱਤੀ ਹੈ

  • @anmoldeepsingh6992
    @anmoldeepsingh6992 2 ชั่วโมงที่ผ่านมา

    ਜਗਤਾਰ ਸਿੰਘ ਜੀ ਜਥੇਦਾਰ ਸਾਹਿਬ ਨੇ ਤਾਂ ਇਹ ਵੀ ਕਿਹਾ ਸੀ ਕਿ ਮੇਰੀ ਜਾਤ ਪਰਖੀ ਗਈ ਆ ਉਸਦਾ ਤੁਸੀਂ ਜਿਕਰ ਹੀ ਨਹੀਂ ਕਰਦੇ ?,,,,,

  • @raminderkaur7064
    @raminderkaur7064 ชั่วโมงที่ผ่านมา

    Very shameful threatening to Respectable Jathedar Sahib ji.

  • @SABB-GILL
    @SABB-GILL 2 ชั่วโมงที่ผ่านมา +1

    AKALI DAL KHATM H EH RABB SE RANG H WAHEGURU JI NE SIMRO DI ARDAS SUNLI H 😂 BEADBI KRVAN WALEYA DA KAKH NA RHE 😂SACH HO GYA

  • @balbindrasinghbalbindra5692
    @balbindrasinghbalbindra5692 2 ชั่วโมงที่ผ่านมา +1

    Valtoha nu panth Cho Chekya jaave

  • @unsatisfied_Engineer
    @unsatisfied_Engineer 16 นาทีที่ผ่านมา

    Singh saab giani harpreet singh g astifa na deo datt k raho

  • @sukhdevthind221
    @sukhdevthind221 2 ชั่วโมงที่ผ่านมา

    BPP = BADAL PUNJABI PARTY BOLO JI (1ST MAY 1920 MOGA CONVENTION PUNJABI PARTY) NOT SAROMANI AKALI DAL,

  • @Simranjeet_Singh1804
    @Simranjeet_Singh1804 2 ชั่วโมงที่ผ่านมา

    Akali dal da boycott karo hamesha waaste...

  • @GurmakhSing
    @GurmakhSing 39 นาทีที่ผ่านมา

    Asi Bhai hardep Singh ji dy nall haa je ker ahh gall hai ta tatu tone je maa dudh piita ta tenu dekh lenaha gurmakh Nairobi Kenya

  • @HarjinderSingh-x9n
    @HarjinderSingh-x9n 2 ชั่วโมงที่ผ่านมา

    ❤❤