Kanwar Garewal ਨੇ ਨਾਲ ਗਾ ਵਜਾ ਕੇ Lovish Chauhan ਦਾ ਦਿੱਤਾ ਸਾਥ |

แชร์
ฝัง
  • เผยแพร่เมื่อ 26 ส.ค. 2024
  • जब छोटी बच्ची लविश चौहान के साथ पंजाबी प्रसिद्ध गायक कँवर गरेवाल ने गया यह गीत | #kanwargarewal #trending #viral #video #little #singer #lovish #live #show #punjabi #music #kanwargrewal #kanwargarewal #viralvideo #videoby #jagpunjabinews

ความคิดเห็น • 297

  • @user-sv6ws6ym4c
    @user-sv6ws6ym4c 4 หลายเดือนก่อน +23

    ਬਹੁਤ ਬੜੀ ਕਲਾਕਾਰ ਬਣੇਗੀ l ਬਾਂਦਰ ਟਪੂਸੀਆਂ ਵਾਲੇ ਸਭ ਪਿਛੇ ਰਹਿ ਜਾਣੇ ਨੇ l
    GOD BLESS YOU

  • @Gursewak321
    @Gursewak321 ปีที่แล้ว +67

    ਪੰਜਾਬੀ ਪਹਿਰਾਵੇ ਵਿੱਚ ਰਹੀਂ ਮੇਰੀਏ ਨਿੱਕੀ ਭੈਣੇ ,, ਇੱਜਤ ਵਾਲਾ ਪਹਿਰਾਵਾ ਆ , ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ਣ 🎉❤

  • @SidhuMoosewala819
    @SidhuMoosewala819 11 หลายเดือนก่อน +49

    😇ਭੈਣ ਬਹੁਤ ਵਧੀਆ ਆਵਾਜ਼ ਬਸ😇 ਮਿਹਨਤ ⚕️ਕਰਦੀ ਜਾ ਪਰ ਪੰਜਾਬੀ ਸੂਟ ਤੇ ਪੰਜਾਬੀ ਸੱਭਿਆਚਾਰ ਨਾ ਸ਼ਦੀ 🎉

    • @dayalsingh8878
      @dayalsingh8878 6 หลายเดือนก่อน +2

      Right

    • @bishandass5076
      @bishandass5076 5 หลายเดือนก่อน

      ​@@dayalsingh8878❤❤❤❤❤]❤❤❤❤❤❤❤❤❤❤❤❤❤❤❤❤❤

    • @jasn9900
      @jasn9900 4 หลายเดือนก่อน +1

      Kanwar gi I never see any singer, giving other people like that respect like beside yourself. You are a great person ❤️ ♥️

  • @ManjitSingh-hq5wn
    @ManjitSingh-hq5wn ปีที่แล้ว +29

    ਸਭ ਤੋਂ ਵੱਡੀ ਕਲਾ ਮਿੱਠਾ ਬੋਲਣਾ ਇਮਾਨਦਾਰੀ ਮਾਂ ਪਿਓ ਦੀ ਸੇਵਾ ਸਿਹਤ ਤੇ ਇਜਤ ਦਾ ਖਿਆਲ ਰਖਣਾਂ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਪਰਾਇਆ ਹਕ ਨਹੀਂ ਖਾਣਾ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਫਜ਼ੂਲ ਖਰਚ ਨਾ ਕਰੋ ਰੋਜ ਆਪਣੇ ਧਰਮ ਮੁਤਾਬਿਕ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਪੂਜਾ ਪਾਠ ਭਜਨ ਬੰਦਗੀ ਦੁਆ ਇਬਾਦਤ ਕਰੋ ਤੇ ਸੁਣੋ ਵਾਹਿਗੁਰੂ ਭਗਵਾਨ ਰਬ ਅੱਲਾ ਖੁਦਾ ਈਸ਼ਵਰ ਪਰਮਾਤਮਾ ਰਾਮ ਗੌਡ ਸਭ ਦਾ ਭਲਾ ਕਰੇ ਜੀ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @bhaiamarjitsinghrattangarh781
    @bhaiamarjitsinghrattangarh781 ปีที่แล้ว +23

    ਏਨੀ ਸੋਹਣੀ ਅਵਾਜ਼ ਕਿਆ ਬਾਤਾਂ

  • @user-tq7lk3sz5q
    @user-tq7lk3sz5q 6 หลายเดือนก่อน +22

    ਰਾਗੀਆਂ ਢਾਡੀਆਂ ਲਈ ਵੀ ਇਹ ਪਿਆਰ ਦਿਖਾ ਦਿਆ ਕਰੋ ਜੀ 🙏🙏

  • @mr.bangar8979
    @mr.bangar8979 ปีที่แล้ว +128

    ਇਸ ਬੱਚੀ ਨੇ ਸਾਡੇ ਪਿੰਡ ਵੀ ਪ੍ਰੋਗਰਾਮ ਕੀਤਾ ਸੀ 19 ਅਪ੍ਰੈਲ 2023 ਨੂੰ ਬਹੁਤ ਵਧੀਆ ਅਵਾਜ ਹੈ ਬੱਚੀ ਦੀ ਪਰਮਾਤਮਾ ਚੜ੍ਹਦੀਕਲਾ ਬਖਸ਼ੇ

    • @ishitabanger6639
      @ishitabanger6639 ปีที่แล้ว +14

      Hnji 🙏🙏👍👍

    • @accacc7661
      @accacc7661 ปีที่แล้ว

      @@ishitabanger6639 nise

    • @vimladiwakar1162
      @vimladiwakar1162 ปีที่แล้ว +5

      ❤❤❤❤❤❤🎉🎉🎉🎉🎉😊😊😊😊

    • @anitagupta9601
      @anitagupta9601 10 หลายเดือนก่อน +3

      Lovrlyguptaldhpunjab

    • @SanjayKumar-vj1qj
      @SanjayKumar-vj1qj 8 หลายเดือนก่อน

      ​@@ishitabanger6639❤❤

  • @LaddiSingh-cy6ck
    @LaddiSingh-cy6ck 19 วันที่ผ่านมา +3

    Ik Like Bebe Ji lyi jisne bachhi nu eni respect ditti AA pairi hath lga ke

  • @kailash.chand.kahttr.
    @kailash.chand.kahttr. หลายเดือนก่อน +3

    Kaya bat ह बिटिया रानी 😃🌹🌹🌹🌹🌹🌹🌹🙏

  • @muhammadrafi8402
    @muhammadrafi8402 11 หลายเดือนก่อน +16

    ਇਸ ਕੁੜੀ ਨੇ ਮੇਰੀ ਭੂਆ ਦੇ ਪਿੰਡ ਵਿਚ ਗਾਇਆ bahut vdia gaundi aa sister😊😊

  • @LoveBhatti-o8z
    @LoveBhatti-o8z วันที่ผ่านมา

    ❤Kanwalgrewal ji vich nimrata sehjta or piyar sariya layi ikbrabar jhalkda hai rub ehna nu aapni hjuri vich rukhan❤

  • @user-mf7in1kr1w
    @user-mf7in1kr1w 5 หลายเดือนก่อน +4

    ਬਹੁਤ ਭਾਗਾ ਵਾਲੀ ਕੁੜੀ ਹੈ ਅਵਾਜ ਇਨੀ ਮਿਠੀ ਤੇ ਵੱਧੀਆ ਮਨ ਖੁਸ਼ ਹੋ ਗਿਆ ਇਹੋ ਜਿਹੀ ਧੀ ਘਰ ਘਰ ਹੋਵੇ

  • @yograjsingh7808
    @yograjsingh7808 ปีที่แล้ว +7

    Putt jinny tynu es video ch blessings mill gyi tu nhi rukkdi tera nam ambraa te jaan vala hun. God bless u putt

  • @ManjitKaur-vs6nm
    @ManjitKaur-vs6nm ปีที่แล้ว +11

    God bless u beta ji 🌹🌹🙏🙏

  • @LSL1976-y4y
    @LSL1976-y4y 4 หลายเดือนก่อน +5

    ਬਹੁਤੇ ਵਧੀਆ galwat beti God bless you and thanks Kanwar bai

  • @hatmanstatie9018
    @hatmanstatie9018 หลายเดือนก่อน +1

    Very nice ❤️❤️❤️❤️❤️👍🏻

  • @nirwailsingh4924
    @nirwailsingh4924 ปีที่แล้ว +9

    God bless you ਵਾਹਿਗੁਰੂ thonu ਤਰੱਕੀਆਂ dai put ji❤❤❤

  • @butasinghkhiva6453
    @butasinghkhiva6453 24 วันที่ผ่านมา +1

    Bhut acha sister g

  • @JassJj-qc5xd
    @JassJj-qc5xd ปีที่แล้ว +12

    🙏ਵਾਹਿਗੁਰੂ ਜੀ Waheguruji 🙏

  • @PinkiRani-ix2qf
    @PinkiRani-ix2qf หลายเดือนก่อน +2

    Good biess you 🎉🎉🎉 Oman 🇮🇳✈️🇴🇲 sister 🥰

  • @ManpreetSingh-yz1rq
    @ManpreetSingh-yz1rq ปีที่แล้ว +8

    God bless you little sister nice voice 🌹🌹🌹🌹🌹🌹

  • @SamSung-pw8ef
    @SamSung-pw8ef ปีที่แล้ว +5

    Love you bai firoj khan. ❤️❤️. Ustad ji ne gaeya geet

  • @nagindersingh4119
    @nagindersingh4119 11 หลายเดือนก่อน +4

    ਦਾਸ ਨੀਮਾਣੇ ਨੇ ਅਗੇ ਭੀ ਭਾਰਤੀ ਭੈਣਾਂ ਨੂੰ ਸਲਾਮ ਕੀਤਾ ਹੈ। ਸੋ ਕਿਉ ਮੰਦਾ ਆਖੁਐ:::::::❤❤❤❤❤ਛਾ ਗਈ ਹੈ ਬੇਟਾ ਹੈ। ਖੁਸ਼ ਰਹੋ ਆਬਾਦ ਰਹੋ ਜੀ 😂😂😂😂

  • @user-iv6vs1dl2i
    @user-iv6vs1dl2i 5 หลายเดือนก่อน +3

    ਗ੍ਰੇਟ ਕਨਵਰ ਜੀ
    ਬੇਟੀ ਯੁੱਗ ਯੁੱਗ ਜਿਓ 👏

  • @PavanKumar-ep4fm
    @PavanKumar-ep4fm ปีที่แล้ว +7

    ਮੈਨੂੰ ਵੀ ਬਹੁਤ ਸ਼ੌਂਕ ਹੈ ਜੀ ਗਾਉਣ ਦਾ 🙏🙏🙏

  • @SatishKumar-cr5vd
    @SatishKumar-cr5vd 6 หลายเดือนก่อน +1

    Meri choti kudi jini eh kudi rabba meri eh kudi nu ehna k himat de di ke eh sarya toh alg hi jagha bnawe 🙏🙏🙏🙏

  • @user-kx7sx9hm6z
    @user-kx7sx9hm6z 4 หลายเดือนก่อน +2

    Satnam waheguru ji dhan dhan guru nanak dev ji satnam waheguru ji dhan dhan guru Gobind Singh Ji

  • @pardeepsharma303
    @pardeepsharma303 6 หลายเดือนก่อน +2

    Kmaal karta bachi ne👌bless you

  • @rajkumararora5676
    @rajkumararora5676 11 หลายเดือนก่อน +1

    Eh bacchi bhut aage jayegi ashirwad ❤❤🙏👌👌👌👍👍👍👍❤❤❤❤❤❤

  • @arshpreetjandu8162
    @arshpreetjandu8162 ปีที่แล้ว +6

    ਇਹ ਦੂਸਰੀ ਸੁਦੇਸ਼ ਕੁਮਾਰੀ ਐ👍🙏

  • @user-jk4lh5zs5r
    @user-jk4lh5zs5r 8 หลายเดือนก่อน +1

    ❤❤❤❤❤❤ God bless you beta ji malk ji apku hr kusi den ji

  • @TaroKaur-zx7zu
    @TaroKaur-zx7zu ปีที่แล้ว +1

    ਬੇਟਾ ਰਾਜਾ ਸਹਿਬ ਜਰੂਰ ਜਾਇ। ਤੈਨੂੰ ਤਰਕੀ ਬਖਸੇ ਰੱਬ🌹👌🙏

  • @mangalsingh9100
    @mangalsingh9100 ปีที่แล้ว +1

    ਬੇਟਾ ਵਾਹਿਗੁਰੂ ਤੈਨੂੰ ਤਰਕੀਆਂ ਬਖਸ਼ਣ ਜੀ

  • @kamaljeetsingh-pk3vg
    @kamaljeetsingh-pk3vg 3 วันที่ผ่านมา

    Rabb ete h waheguru ji hor uper le ke jave❤❤❤

  • @AvtarSingh-mc8en
    @AvtarSingh-mc8en 9 หลายเดือนก่อน +1

    Waheguru malik mehar kare eh bachi t sab da bhalla kare ji

  • @BrahmDutt-qk3mc
    @BrahmDutt-qk3mc 2 หลายเดือนก่อน +1

    बाबा जिसदे नाल संगत करदे हण ओ तो बिरला ही गायक होणा सी
    हर दिल अजीज कुंवर गिरेवाल जी
    त्वाडी जय जयकार होंदी रवै

  • @nirmal5809
    @nirmal5809 6 หลายเดือนก่อน +2

    ਆਪਣੀ ਉਮਰ ਤੋ ਅਕਲ ਪਖੋ ਬਹੁਤ ਵਡੀ ਤੇ ਪਿਆਰੀ ਵਾਹਬੇਟੀ ਵਾਹ

  • @amarjeetkaur2484
    @amarjeetkaur2484 ปีที่แล้ว +6

    ਵੈਰੀ ਗੁੱਡ ਬੱਚੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @charnjeetsinghchanni6191
    @charnjeetsinghchanni6191 ปีที่แล้ว +7

    Bhoat badiaa awaaj choti sistar
    God bless you ❤️🙏
    Waheguru tarakia bakhshe

  • @JoginderSingh-el1kr
    @JoginderSingh-el1kr 6 หลายเดือนก่อน +1

    ਵੈਰੀ ਨਾਈਸ਼ ਵਹਿਗੁਰੂ ਮੇਹਰ ਕਰਨ

  • @user-sv6ws6ym4c
    @user-sv6ws6ym4c 4 หลายเดือนก่อน +1

    ਲਵੀਸ਼ very Nice 👌🏾👌🏾🙏🏾🙏🏾💐💐⭐⭐🍏🍏❤

  • @djsuuny2219
    @djsuuny2219 2 วันที่ผ่านมา

    Waheguru taraki bakhshe sadi choti bachi nu

  • @NarenderNapa
    @NarenderNapa 12 วันที่ผ่านมา +1

    Nice beta...

  • @user-nk4tv2st7f
    @user-nk4tv2st7f หลายเดือนก่อน

    RP Kanwar Grewal ji I salute you for this act of kindness. I wish you best of luck.O.K.

  • @jasbirbhangu2390
    @jasbirbhangu2390 3 หลายเดือนก่อน

    Kia bat lovish beta bahut tarki karegi yad rakhi jio waheguru ji mehar rakhi

  • @mnngvinodchouhan2441
    @mnngvinodchouhan2441 10 หลายเดือนก่อน

    ❤❤❤ bhut sunder awaj hai soti behn bhagwan aapko trki de...

  • @user-eh2qr6jk7w
    @user-eh2qr6jk7w ปีที่แล้ว +2

    Garib pariwaar da sath dena chahida bhut vdiya bro

  • @NathuNangla
    @NathuNangla 4 หลายเดือนก่อน

    KanbargrewAl.ji.tusi.great.hon.bahaut.bdiya.sandesh.india.layei.isi.trha.bhaheguru.tuhanu.agen.phanchaben.assin.bren.khush.han.asin.tuhada.progrem.sunden.dikhden.han.thanks

  • @Gopichumber430
    @Gopichumber430 11 หลายเดือนก่อน

    Bohot wdiaa Gaya ❤❤ bohot uper tkk jawegi shoti firoze❤

  • @manoj_desistyle90
    @manoj_desistyle90 7 หลายเดือนก่อน

    Very Nice 🎉 Lovish ❤ #blessu❤

  • @user-bh5dj9ce7h
    @user-bh5dj9ce7h ปีที่แล้ว +2

    Jai Sai ji🙏...ok... report 😊

  • @BalbirKaur-ze2hl
    @BalbirKaur-ze2hl 6 หลายเดือนก่อน

    Waheguru ji waheguru ji waheguru ji aap saath deo frr subh prabhat ji

  • @bimlathakur2047
    @bimlathakur2047 3 หลายเดือนก่อน

    Jai mata di ji very nice God bless you beta

  • @LovePreet-uz7yh
    @LovePreet-uz7yh ปีที่แล้ว +3

    God bless u sis ❤ Nice voice 💕 END❤

  • @LovepreettSingh5993
    @LovepreettSingh5993 5 วันที่ผ่านมา

    Sur bahut a✌👌🤟🤘🤞🦅

  • @saroopsingh8769
    @saroopsingh8769 11 หลายเดือนก่อน

    Very nice Song Bata ji Sweet voice Ji God bless you bata g Dubai

  • @varinderdhillon4385
    @varinderdhillon4385 17 วันที่ผ่านมา +1

    Very good

  • @KulwinderKaur-qo3bt
    @KulwinderKaur-qo3bt 11 หลายเดือนก่อน

    Very Good Ji Bchi Da Maan Te Recpect Lyi Very Very Thankyou Ji

  • @RavinderKaur-lj1wq
    @RavinderKaur-lj1wq 10 หลายเดือนก่อน

    bahuat soni avaaj hei is bachhi di gurumaharaj mehar kare is bachhi te

  • @preetgaming2287
    @preetgaming2287 28 วันที่ผ่านมา

    God bless uh bhene❤Raab tenu tarrakkia bakshe❤

  • @user-jv5js8ld6v
    @user-jv5js8ld6v 6 หลายเดือนก่อน

    Jionde raho puttar ji. Waheguru ji mehar kre

  • @RamandeepJanotra
    @RamandeepJanotra 23 วันที่ผ่านมา

    Excellent bacha God bless you

  • @Starthurs10
    @Starthurs10 ปีที่แล้ว +6

    ਬਹੁਤ ਵਧੀਆ ਧੀ ਰਾਣੀ❤

  • @SurinderKaur-sx8cy
    @SurinderKaur-sx8cy 5 หลายเดือนก่อน

    Lovish God bless you putter 🎉🎉❤❤

  • @HS__gang0
    @HS__gang0 ปีที่แล้ว +1

    Good laddo🥰

  • @kiranrajput2331
    @kiranrajput2331 ปีที่แล้ว +13

    Very nice voice ❤🎉

  • @YogRaj-rg1ed
    @YogRaj-rg1ed 11 หลายเดือนก่อน

    Sai ji es bachi de ser te sada hi apna hath rakhna ji

  • @bhajansingh-1948
    @bhajansingh-1948 29 วันที่ผ่านมา

    God bless you beta buhat hi pyri awaj

  • @user-ii8ds4zd4i
    @user-ii8ds4zd4i 10 หลายเดือนก่อน +1

    Awesome, God bless❤

  • @parmjeetsingh8836
    @parmjeetsingh8836 3 หลายเดือนก่อน

    ਬਹੁਤ ਵਧੀਆ ਗਾਇਆ ਹੈ ਜੀ

  • @sukhbindersingh703
    @sukhbindersingh703 หลายเดือนก่อน

    ਬਹੁਤ ਵਧੀਆ ਪੁੱਤ 🙏🙏🙏🧕🏻

  • @sandhuphotographybababakal1028
    @sandhuphotographybababakal1028 4 หลายเดือนก่อน +1

    Vv good ji

  • @sukhpalvir2949
    @sukhpalvir2949 7 หลายเดือนก่อน

    EXCELLENT, SUPER DUPPER BABY, GOD BLESS YOU

  • @rishusingh9284
    @rishusingh9284 ปีที่แล้ว

    Bahut hi sweet voice aa beta ji God bless you 😊

  • @renukaahuja664
    @renukaahuja664 3 หลายเดือนก่อน

    So sweet singing, Sweet Bitia 💖💖

  • @amrajeet755
    @amrajeet755 6 หลายเดือนก่อน

    God bless You 🎉🎉🎉🎉🎉 beta ji

  • @gurvinderkullar5431
    @gurvinderkullar5431 6 หลายเดือนก่อน

    ❤❤❤❤❤ਬਹੁਤ ਵਧੀਆ ਵੀਡੀਓ ਹੈ ਜੀ❤❤❤

  • @rajunagotra6608
    @rajunagotra6608 ปีที่แล้ว +1

    Super little sister love you your voiice❤

  • @deshbandhusharma4043
    @deshbandhusharma4043 ปีที่แล้ว +1

    God bless you beta nice 👍

  • @khancarmchanic2004
    @khancarmchanic2004 11 หลายเดือนก่อน

    Good luck meri niki ji sister 😊😊

  • @user-yj4tx6qm9l
    @user-yj4tx6qm9l 2 หลายเดือนก่อน

    Vyvy nice voice sistr ji god bless you waheguru ji hor tarakiya bakshn or punjabi sabiyachar ch hi rahn tusi god bless you ❤❤

  • @user-vp9cb2ny7h
    @user-vp9cb2ny7h 6 หลายเดือนก่อน

    ❤❤❤❤god bless you ❤❤❤❤

  • @harpreetbomb5868
    @harpreetbomb5868 2 หลายเดือนก่อน

    Rabb tanu tarrkya bhkse bahine

  • @Jxggi_sandhu
    @Jxggi_sandhu ปีที่แล้ว +1

    Good bhene❤

  • @romitkumar8373
    @romitkumar8373 8 หลายเดือนก่อน +1

    Nice 🎉🎉🎉🎉🎉

  • @vishalmalhotra7398
    @vishalmalhotra7398 3 หลายเดือนก่อน

    Maharaj kirpa banaake rakhee putt God bless you

  • @majorsingh4395
    @majorsingh4395 หลายเดือนก่อน

    👍👍👌👌sons putt God bless you 🎊🎊🎊

  • @surjitsingh895
    @surjitsingh895 9 หลายเดือนก่อน

    Verry good putt jee

  • @SmilingAirplaneWindow-dp8gr
    @SmilingAirplaneWindow-dp8gr 3 หลายเดือนก่อน +1

    Good ❤very ❤nice ❤

  • @Punjabdemele1livetv
    @Punjabdemele1livetv 6 หลายเดือนก่อน

    God bless you beta🎉🎉🎉🎉

  • @user-px7qe6jj5z
    @user-px7qe6jj5z 8 หลายเดือนก่อน

    Very good beta ji

  • @jasbirpalsingh8910
    @jasbirpalsingh8910 6 หลายเดือนก่อน

    Waheguru ji dee kirpa sadka ji

  • @user-pr4rd5wz6i
    @user-pr4rd5wz6i 10 หลายเดือนก่อน

    Good bless you sister ji 🙏🙏🙏 so beautiful ❤️😊

  • @HappyAutoRace-su2ps
    @HappyAutoRace-su2ps 12 วันที่ผ่านมา

    Waaaao ❤❤❤❤💯💯💯💯💯

  • @roneysingh5642
    @roneysingh5642 8 หลายเดือนก่อน

    heart ❤ touching voice real punjai voice❤❤❤❤

  • @ShashiBala-rs4yn
    @ShashiBala-rs4yn หลายเดือนก่อน

    God bless you beta

  • @Ritughotra00
    @Ritughotra00 6 หลายเดือนก่อน

    Very good. Bata.g❤.ex.man.sikh.21.sikh❤

  • @sharnjitkaur3081
    @sharnjitkaur3081 6 หลายเดือนก่อน

    very nice beta ji

  • @LakhwinderDhillon-pe6or
    @LakhwinderDhillon-pe6or ปีที่แล้ว

    Bahut badhiya Gaya

  • @ParveenKaur-gp6fs
    @ParveenKaur-gp6fs 4 หลายเดือนก่อน

    Bhut he vadia awaj a bachi di