@@HarryMeet-g6x hanji ਵਧੀਆ ਬੰਦਾ but eh ਕਾਹਲੀ ਚ ਆਪ ਹੀ ਫਸ ਜਾਂਦੇ a, mainu lagda ehne jaldi hi fas jana ese tra nale hora nu naal le ke javega, kise da bhala karn ly v eh pta hona jruri a k kive ,ki karna nd ਕਿਹੜੀ ਚੀਜ ਤੁਹਾਡੇ ਖੁਦ ਦੇ ਹੀ ਖਿਲਾਫ ਜਾ ਸਕਦੀ ਹੈ, ਲੀਡ ਕਰਨ ਵਾਲਾ boht ਦੂਰਦਰਸ਼ੀ, ਸਮਝਦਾਰ, ਠਰ੍ਹਮੇਂ wla hona chahida, josh nalo hosh jiada chahida hunda, naal kanuni samjh te rajniti da v pta hona jruri hai
ਏਨੂੰ ਉਡੱਦਾ ਤੀਰ ਲੈਣ ਦੀ ਆਦਤ ਆ, ਏਨੂੰ ਪਤਾ ਹੋਣਾ ਚਾਹੀਦਾ k mahoul ki aa fir v ikkla hi tur painda, hun kenda kise ne baah ni fdi, sgpc ya kise push k k gya c eh
Lakh di lahnat aa eho jahe loka te jehde sab kuch jande ne phir vi nal nhi khad rhe punjabiyo hun time aa sath den da support kro Bhai Amrit pal singh mehro ji di 🙏🙏
ਵਹਿਗੁਰੂ ਜੀ ਵਾਹਗੁਰੂ ਜੀ ਸਿੰਘ ਦੀ ਮਦਦ ਕਰੋਜੀ ਸਿੰਘ ਤੇ ਮਿਹਰ ਭਰਿਆ ਹੱਥ ਰੱਖੋ
ਮਾਝੇ ਵਾਲਿਆਂ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾ ਕੇ ਆਪਣਾ ਫਰਜ਼ ਨਿਭਾਇਆ ਤੇ ਹੁਣ ਮਾਲਵੇ ਵਾਲੇ ਵੀਰਾਂ ਨੂੰ ਚਾਹੀਦਾ ਕੇ ਭਾਈ ਅੰਮ੍ਰਿਤਪਾਲ ਮਹਿਰੋਂ ਜੀ ਦਾ ਡਟ ਕੇ ਸਾਥ ਦਿਓ full support ਅੰਮ੍ਰਿਤਪਾਲ ਮਹਿਰੋਂ
Waheguru ji miher karnge ji 🙏
ਬਾਈ ਜੀ ਮੈ ਦੋਆਬੇ ਤੋ ਤੇ ਭਾਈ ਜੀ Mp ਸਾਰੇ ਸਿੱਖਾ ਤੇ ਪੰਜਾਬ ਨੇ ਬਣਾਇਆ ਤੇ ਸਭ ਦਾ ਫਰਜ ਆ ਮਹਿਰੋ ਹੀਰਾ ਸੰਭਾਲਣ ਦੀ ਤੇ ਆਪ ਵੀ ਬੋਲੋ ਮੈ ਸਾਲ ਤੋ ਸ਼ੁਰੂ ਕੀਤਾ
ਭਾਈ ਅੰਮ੍ਰਿਤਪਾਲ ਸਿੰਘ ਮਝੈਲ ਨੂੰ ਕਦੇ ਰੋਂਦੇ ਵੇਖਿਆ
2
Dove kasoorwaar c teri bhain vi te baba vi
20 din ho gae tainu sute nu oo yaa yaar 7/51 de parcheya naal hero ni ban hona
Pateya choudar da
ਲੱਖਾ ਦੀਆਂ ਲਾਹਨਤਾਂ ਜਸਜੋਤ ਸਿੰਘ ਵਰਗੇ ਡੀ ਐਸ ਪੀ ਤੇ
ਵੀਰ ਰੋਣਾ ਨਾ ਮੇਰਾ ਵੀਰ ਤੂੰ ਕਲਗੀਆਂ ਵਾਲੇ ਦਾ ਸਿੱਖ ਹਾਂ ਗੁਰੂ ਗੋਬਿੰਦ ਸਿੰਘ ਤੇਰੇ ਨਾਲ ਆ ਤੇ ਤੈਨੂੰ ਕੋਈ ਤੱਤੀ ਵਾਹ ਵੀ ਨਹੀਂ ਲਾ ਸਕਦਾ ਹੌਸਲਾ ਰੱਖ ਜਿੱਤ ਦੀ ਹੋਣੀ ਆ ਮੈਂ ਵਾਹਿਗੁਰੂ ਤੇਰੇ ਨਾਲ ਹੈ ਅੰਗ ਸੰਗ ਹੈ ਭਰੋਸਾ ਰੱਖ
ਵੀਰ ਜੀ ਮੈਂ ਮੰਨਦਾ ਹਾਂ ਤੁਸੀਂ ਜੋਂ ਕਹਿ ਰਹੇ ਹੋ ਪਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੀ ਆਪਾਂ ਇਸਤਰਾਂ ਹੀ ਕਹਿੰਦੇ ਸੀ ਬਾਅਦ ਚ ਅਸੀ ਸਿੱਖ ਹੀ ਉਸ ਨੂੰ ਬਦਨਾਂਮ ਕਰਨ ਤੇ ਆ ਗਏ ਆ ਸਾਡੀਆ ਜ਼ਮੀਰਾਂ ਮਰ ਗਈਆ ਜੇਹੜੇ ਸੱਚ ਤੇ ਖੱੜਦੇ ਓਹਨਾਂ ਦੇ ਵੈਰ ਪੈ ਜਾਂਦੇ ਆ ਵਾਹਿਗੁਰੂ ਜੀ ਇਹਨਾਂ ਨੂੰ ਹਮੇਸ਼ਾਂ ਚੜ੍ਹਦੀ ਕਲ੍ਹਾ ਬਖਸ਼ੇ ਜੀ
Very good
ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਮਹਿਰੋ
@@harpindersingh232🙏🌹🙏 Bilkul sahi 💯💯 Baai ji 🙏 Baad vich. Koi ni. Aounda. Pishe 💯💯💯Saade Punjab vich 🙏 koi Banda. Sach bolan vaala ni. Rehna 😢😢😢 Keunki. Saade vich Gadaari. Bahot ne 😢😢God bless you all 🌹🌹🌹 From 🍁🌿 SANDHU 🌿🌿 Ferozepuria 💕💕
ਵਾਹਿਗੁਰੂ ਜੀ ਦੀ ਬਾਂਹ ਫੜੀ ਹੋਈ ਬੇਟਾ ਜੀ ਜਿੱਤ ਪੱਕੀ ਹੈ ਬੇਟਾ ਜੀ
Veer g waheguru tuhade nal a
ਬਾਣੀ ਵਿੱਚ ਪ੍ਰਤੱਖ ਲਿਖਿਆ ਹੈ ਤੇਰੇ ਘਰ ਹੈ ਸਦਾ ਸਦਾ ਨਿਆਉ ਜਿਸ ਨੂੰ ਦੁਨਿਆਵੀ ਅਦਾਲਤਾਂ ਤੋਂ ਇਨਸਾਫ ਨਹੀਂ ਮਿਲਦਾ ਪਰਮਾਤਮਾ ਉਸ ਨੂੰ ਜਰੂਰ ਅਨੁਸਾਰ ਦਿੰਦਾ ਹੈ ਅੰਮ੍ਰਿਤ ਪਾਲ ਜੀ ਅਸੀਂ ਆਪ ਜੀ ਦੀ ਫੁੱਲ ਸਪੋਟ ਕਰਦੇ ਹਾਂ ਅਤੇ ਕਰਦੇ ਰਹਾਂਗੇ ਸਾਡੀ ਸਮੂਹ ਟੀਮ ਵੱਲੋਂ ਆਪ ਜੀ ਧੰਨਵਾਦ ਹੈ
ਲੱਖ ਲਾਹਨਤ ਇਹੋ ਜਿਹੇ ਲੋਕਾਂ ਦੇ, ਜਿਹੜੇ ਸਭ ਕੁਝ ਜਾਣਦੇ ਹੋਏ ਨਾਲ ਨਹੀਂ ਖੜ ਰਹੇ,,, ਗੁਰੂ ਗੋਬਿੰਦ ਸਿੰਘ ਜੀ ਦਾ ਅਸਲੀ ਸਿੱਖ ਐ,
@@HarryMeet-g6x hanji ਵਧੀਆ ਬੰਦਾ but eh ਕਾਹਲੀ ਚ ਆਪ ਹੀ ਫਸ ਜਾਂਦੇ a, mainu lagda ehne jaldi hi fas jana ese tra nale hora nu naal le ke javega, kise da bhala karn ly v eh pta hona jruri a k kive ,ki karna nd ਕਿਹੜੀ ਚੀਜ ਤੁਹਾਡੇ ਖੁਦ ਦੇ ਹੀ ਖਿਲਾਫ ਜਾ ਸਕਦੀ ਹੈ, ਲੀਡ ਕਰਨ ਵਾਲਾ boht ਦੂਰਦਰਸ਼ੀ, ਸਮਝਦਾਰ, ਠਰ੍ਹਮੇਂ wla hona chahida, josh nalo hosh jiada chahida hunda, naal kanuni samjh te rajniti da v pta hona jruri hai
ਜਿਹੜਾ ਆਪਣੇ ਧਰਮ ਵਿੱਚ ਪੱਕਾ ਨਹੀਂ ਉਹ ਹੋਰ ਕਿਸੇ ਦਾ ਕੀ ਹੋਵੇਗਾ,,, ਗੱਲਾਂ ਤਾਂ ਇਹਦੇ ਬਾਰੇ ਵੀ ਬਹੁਤ ਨਿਕਲ ਕੇ ਆ ਰਹੀਆਂ ਨੇ ਕਿ ਇਸ ਨੇ ਵੀ ਬਾਬੇ ਤੋਂ ਦਸ ਲੱਖ ਦੀ ਮੰਗ ਕੀਤੀ ,, ਜੇ ਉਹ ਇਸਨੂੰ ਪੈਸੇ ਦੇ ਦਿੰਦਾ ਤਾਂ ਫ਼ਿਰ ਤਾ ਕਾਰਵਾਈ ਨਹੀਂ ਸੀ ਕਰਨੀ ਇਸ ਬਹਿਰੂਪੀਆ ਨੇ,,, ਵੀਡੀਓ ਛੇਤੀ ਵੇਖਣ ਨੂੰ ਮਿਲਣਗੀਆਂ,,, ਬਹਿਰੂਪੀਆ ਨੇ ਤੇ ਇਸਦੇ ਨਾਲ ਦਿਆ ਨੇ ਵੀ ਕੁੜੀਆਂ ਨੂੰ ਵਰਤਿਆ ,,,
ਸਿੱਖ ਇਤਿਹਾਸ ਪੜਕੇ ਵੇਖੋ ਜਦੋਂ ਵੀ ਸਿੱਖਾਂ ਦਾ ਘਾਣ ਕੀਤਾ ਇੰਨਾ ਵਰਗਿਆਂ ਬਹਿਰੂਪੀਆ ਨੇ ਕੀਤਾ,,,,,,, ਕਿਉਂਕਿ ਸਿੱਖਾਂ ਵਿੱਚ ਇੱਕ ਕਮਜੋਰੀ ਹੈ,,, ਉਹ ਆਪਣੇ ਸਿੱਖਾਂ ਤੇ ਵਿਸ਼ਵਾਸ ਨਹੀਂ ਕਰਦੇ,,, ਬਹਿਰੂਪੀਆ ਤੇ ਬਹੁਤ ਵਿਸ਼ਵਾਸ ਕਰਦੇ ਨੇ,,,,,,,,,,,
ਵਾਹਿਗੁਰੂ ਚੜ੍ਹਦੀ ਕਲਾ ਰਖੇ 🙏
ਗੁਰੂ ਦੇ ਸੱਚੇ ਸਿੱਖ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਤੇ ਵਾਰੇ. ਵਾਰੇ ਜਾਈਏ
ਅਕਾਲ ਪੁਰਖ ਦੀ ਫੋਜ🎉
ਲੋਕਾਂ ਦਾ ਵੀ ਸਰਿਆ ਪਿਆ ਦਸ ਕਿਹਦੇ ਅੰਮ੍ਰਿਤਪਾਲ ਰੌਂਦਾ ਕੇ ਏ ਕਮਜ਼ੋਰੀ ਦੀ ਨਿਸਾਨੀ ਐ ਰੋਣਾ ਤਾਂ ਸੱਚੇ ਬੰਦੇ ਨੂੰ ਆਓਂਦਾ ਹੁੰਦਾ ਪਰ ਦੁਨੀਆਂ ਨੂੰ ਕੋਣ ਸਮਜਾਵੇ ਕੋਨੀ ਵੀਰ ਜੀ ਸਚ ਕੋੲੀ ਨੀ ਸੁਪਾ ਸਕਦਾ ਵਾਹਿਗੁਰੂ ਚੜਦੀਕਲਾ ਚ ਰੱਖਣ ਜੀ ❤
ਡੰਗਰਾਂ ਨੂੰ ਕੀ ਪਤਾ ਕਿ ਇਹ ਕਿਉਂ ਰੋ ਰਿਹਾ 🥲🥲
😡😡😡😡😡😡
ਖਾਲਸਾ ਜੀ ਮੈਂ ਤੁਹਾਡੇ ਨਾਲ ਆ.. ਮੈਂ ਡੇਰਾ ਬਾਬਾ ਨਾਨਕ ਤੋਂ ਆ.. ਤੇ ਤੁਸੀਂ ਬਹੁਤ ਦੂਰ ਜੇ...ਜੇ ਕੀਤੇ ਮੇਰੇ ਲਾਗੇ ਹੁੰਦੇ ਤਾਂ ਮੈਂ ਤੁਹਾਡੇ ਨਾਲ ਹੁਣਾ ਸੀ ਤੇ ਤੁਹਾਡੇ ਨਾਲ ਕੋਈ ਵੱਧ ਕੱਟ ਕਰਨ ਵਾਲੇ ਨੂੰ ਪਹਿਲਾ ਮੈਂ ਮਿਲਣਾ ਸੀ ਤੇ ਫਿਰ ਤੁਹਾਡੇ ਤੱਕ ਆ ਸਕਦੇ ਸੀ.. ਬਾਕੀ ਕੋਈ ਗੱਲ ni ਖਾਲਸਾ ਜੀ ਅਸੀਂ ਸਾਰੇ ਤੁਹਾਡੇ ਨਾਲ ਹਾਂ 🙏
ਵਾਹਿਗੁਰੂ ਤੇਰੇ ਨਾਲ ਆ ਸਿੰਘ ਸਾਬ ਤੇ ਲੋਕ ਵੀ ਤੇ ਅਸੀਂ ਵੀ ਜਰੂਰ ਮੇਰੇ ਰੁਸੇ ਨਾ ਕਲਗੀਆਂ ਵਾਲਾ ਜੱਗ ਪਾਵੇ ਸਾਰਾ ਰਸ ਜੇ
ਪੁਲਿਸ, ਨੂੰ,ਸੰਸਮੈਟ,ਕਰ,ਦਿੱਣਾ, ਚਾਹੀਦਾ, ਹੈ,, ਮੋਦੀ,ਸਾਬ, ਪੰਜਾਬ,ਦਾ,ਸੰਚੋ
Modi chaab nu punjab ch wadan ta ditta ni c kisaana NE..
ਵਾਹਿਗੁਰੂ ਜੀ ਵਾਹਿਗੁਰੂ ਜੀ ਸਿੰਘ ਦੀ ਮੱਦਦ ਕਰੋ ਜੀ ਵਾਹਿਗੁਰੂ ਜੀ ਸਿੰਘ ਤੇ ਮਿਹਰ ਭਰਿਆ ਹੱਥ ਰੱਖਣਾ ਜੀ 🙏🙏🙏🌹🙏🌹🙏🙏
Waheguru ji maher Karo Bhai sahib te
ਜਗਰਾਵਾਂ ਦੀ ਪੁਲਿਸ ਤੂੰ ਕੀ ਇਨਸਾਫ ਮੰਗਦੇ ਹੋ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਕੀ ਇਨਸਾਫ ਮਿਲਿਆ ਸੀ ਜਗਰਾਵਾਂ ਦੀ ਪੁਲਿਸ ਨੂੰ ਵੀ ਬੇਨਤੀ ਹੈ ਦੁਬਾਰਾ ਇਤਿਹਾਸ ਨਾਂ ਅਰਧਾਓ
ਮਹਿਰੋਂ ਵੀਰ ਵਾਹਿਗੁਰੂ ਸੱਚੇ ਬੰਦੇ ਨਾਲ ਹਮੇਸ਼ਾ ਹੁੰਦਾ ਹੈ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਅਕਾਲ ਤਖ਼ਤ ਸਾਹਿਬ ਦੇ ਝੇੜੇ ਬੈਠੇ ਨੇ ਓਹ ਸੁਣਦੇ ਕਿਸਦੀ ਆ
ਪਿਛਲੇ ਮਹੀਨੇ ਗੁਰੂ ਗਰੰਥ ਸਾਹਿਬ ਜੀ ਦੀ ਬਿਅਦਬੀ ਹੋਈ ਮੈ ਮਹਾਰਾਸ਼ਟਰ ਤੋਂ ਆਇਆ ਤੇ ਓਥੇ ਸਬ ਪਰੂਫ ਦਿੱਤੇ ਮਨੁ ਫੇਰ ਵੀ ਕਹਿੰਦੇ ਨੇ ਤੂੰ ਅਕੇਲਾ ਆਇਆ ਓਥੇ ਦੇ ਹੋਰ 10 ਬੰਦਿਆ ਤੋਂ ਸਾਈਨ ਕਰਵਾ ਕੇ ਲੈਕੇ ਆ ਜੇ ਕੋਈ ਦੱਸਣ ਆਲਾ ਹੋਵੇ ਆਪਣੇ ਪਯੋ ਦੀ ਬਿਅਦਬੀ ਹੋ ਰਹੀ ਆ ਮੈ ਫੋਟੋ ਵੀਡੀਓ ਸਾਰਾ ਕੁੱਛ ਦਿਖਾਇਆ ਓਥੇ ਮੇਰੀ ਇਕ ਨੀ ਸੁਣੀ
ਤੇ ਤੁਸੀ ਭਾਈ ਸਾਹਿਬ ਜੀ ਨੂੰ ਕਹ ਰਹੇ ਊ ਜਾਣ ਦੇ ਲੇਇ
ਨਹੀਂ ਜਾਣਾ ਚਾਹੀਦਾ ਭਾਈ ਸਾਹਿਬ ਜੀ ਮੈ ਮਹਾਰਾਸ਼ਟਰ ਤੋਂ ਤੁਹਾਡੇ ਨਾਲ ਹੈਗਾ ਹਨ ਝੁਕਣਾ ਨਹੀਂ ਹੁਣ
ਜਿੱਥੇ ਇਕ ਵਾਰੀ ਸਿੰਘ ਖੜ ਜਾਂਦੇ ਫਤਿਹ ਕਰਨ ਤੋਂ ਬਾਦ ਮੁੜਦੇ ਨੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
ਇਹੀ ਤਾਂ ਦੁਖ ਆ ਸਾਡਾ ਸਿਸਟਮ ਹੀ ਐਵੇ ਦਾ ਬਣ ਚੁਕਿਆ, ਸੱਚ ਨੂੰ ਡਰਾ ਕੇ ਦਬਾ ਦਿੱਤਾ ਜਾਂਦਾ,ਝੂਠਿਆ ਦੀ ਜਿਤ ਹੁੰਦੀ ਆ
ਪਹਲੀ ਗਲ ਕਿਸੇ ਬਾਬੇ ਕੋਲ ਜਾਣ ਦੀ ਲੋੜ ਨਹੀਂ ਬਾਬਾ ਦੀਪ ਸਿੰਘ ਧੰਨ ਗੁਰੂ ਰਾਮ ਦਾਸ ਘਰ ਜਾਓ ਅੰਮ੍ਰਿਤਸਰ ਸਾਰਾ ਕੁਛ ਠੀਕ ਹੋ ਜਾਂਦਾ ਥਾਂ ਥਾਂ ਬਾਬੇ ਬੈਠੇ ਸਾਡੇ ਗੁਰੂ ਰਾਮ ਦਾਸ ਹੈਗੇ ਬਾਬਾ ਦੀਪ ਸਿੰਘ ਜੀ ਨੇ ਦੁਨੀਆ ਪਾਗ਼ਲ ਹੈ ਬਾਬੇ ਦੇ ਪਿੱਛੇ ਲੱਗੇ ਬਾਣੀ ਪੜ੍ਹੋ ਗੰਦੇ ਲੋਕੀ ਹੈਗੇ ਸ਼ੁਕਰ ਰੱਬ ਦਾ ਅਸੀਂ ਬਾਬਾ ਦੀਪ ਸਿੰਘ ਨੂੰ ਮੰਨਦੇ ਹਾਂ ਹੋਰ ਕਿੱਥੇ ਨਹੀਂ ਜਾਂਦੇ ਧੰਨ ਮੇਰਾ ਗੁਰੂ ਸਾਹਿਬ
Sahi keha waheguru ji Dhan Dhan Baba Deep Singh Ji bahut kirpa karde ne lock pata nahi kiu tha tha dhakke kha rahe ne
🙏ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀਕਲਾ ਚ ਰੱਖਣ 🙏 ਭਾਈ ਅਮ੍ਰਿਤਪਾਲ ਸਿੰਘ ਮੇਹਰੋਂ
ਮਹਿਰੋ ਸਾਹਿਬ ਲੜਕੀਆਂ ਕੋਲੋ ਹਲਫੀਆ ਬਿਆਨ ਲਿਆ ਕਰੋ ਕਾਰਵਾਈ ਤੋ ਪਹਿਲਾਂ
ਏਨੂੰ ਉਡੱਦਾ ਤੀਰ ਲੈਣ ਦੀ ਆਦਤ ਆ, ਏਨੂੰ ਪਤਾ ਹੋਣਾ ਚਾਹੀਦਾ k mahoul ki aa fir v ikkla hi tur painda, hun kenda kise ne baah ni fdi, sgpc ya kise push k k gya c eh
@@blessings9732sgpc sutti a hun v? Kamm ki a sgpc da?
@@blessings9732tere warge ghar hi baithe rehange
Jnaniya aali aadat gayi ni
Veer kal nu teri bhen na koi enj karu te tuv phla sgpc kolo ho ayi @@blessings9732
ਖ਼ਾਲਸਾ ਜੀ ਅਸੀਂ ਸਪੋਰਟ ਕਰਦਿਆਂ ਤੁਹਾਡੀ
ਗਭਰਾਓ ਨਾ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ਸਭ ਨੂੰ ਜਵਾਬ ਵਾਹਿਗੁਰੂ ਜੀ ਖੁਦ ਦੇਣਗੇ ਜੈ ਕੋਈ ਗੰਦੇ ਬਾਬੇ ਦਾ ਸਾਥ ਦਿੰਦੇ ਕਲ ਨੂੰ ਉਹਨਾਂ ਦੀਆਂ ਕੁੜੀਆ ਵੀ ਹੋਣਗੀਆਂ ਸਭ ਦਾ ਹੱਲ ਵਾਹਿਗੁਰੂ ਜੀ ਕਰਨਗੇ
ਜਿੱਤ ਹਾਉ ਬਾਬਾ ਜੀ (ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ )ਕਿਰਪਾ ਕਰਨ ਗੇ (ਗੱਜ ਵੱਜ ਕੇ ਜੈਕਾਰਾ ਗਜਾਵੈ ਸੋ ਨਿਹਾਲ ਹੋ ਜਵੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਚਰਨਾਂ ਨੂੰ ਭਾਵੇਂ ਸੱਤ ਸ਼੍ਰੀ ਆਕਾਲ) ♥️
Sabash. Baba. Mehro. Thanks. Very. Oood
Lakh di lahnat aa eho jahe loka te jehde sab kuch jande ne phir vi nal nhi khad rhe punjabiyo hun time aa sath den da support kro Bhai Amrit pal singh mehro ji di 🙏🙏
ਭਾਈ ਅੰਮ੍ਰਿਤਪਾਲ ਸਿੰਘ ਜੀ ਹੌਸਲਾ ਰੱਖੋ ਜਿੱਤ ਸੱਚ ਦੀ ਹੀ ਹੋਵੇਗੀ ਤੁਹਾਡੇ ਵਰਗੇ ਸੱਚੇ ਸਿੱਖ ਬਹੂਤ ਘੱਟ ਨੇ ਪੱਗਾਂ ਵਿੱਚ ਤੇ ਸਿੱਰ ਬਿੱਟੂ ਬਿੱਟੇ ਵਰਗੇ ਕਾਫੀ ਫਸਾਈ ਫਿਰਦੇ ਨੇ !
Waheguru ji 🙏 kirpa karo ji 🙏 waheguru ji 🙏 kirpa karo ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏
ਕਿਤੋਂ ਬਹੁੜ ਮਾਲਕਾ,,,,,
ਹਿੰਮਤ ਨੀ ਹਾਰਨੀ ਜਥੇਦਾਰ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਤੂਹਾਨੂੰ ਆਪ ਹੀ ਸਾਥ ਦੇਣਗੇ।
ਵਾਹਿਗੁਰੂ ਜੀ ਆਪ ਜੀ ਦੇ ਉੱਪਰ ਮੇਹਰ ਕਰੌ ਜੀ😊
Satguru tuhanu shakti te bhakt deve
ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਵੀਰ ਨੂੰ🙏
ਅਕਾਲ ਤਖ਼ਤ ਦਾ ਜਥੇਦਾਰ ਕਿੱਥੇ ਮਰ ਗਿਆ ਹੁਣ, ਕਿ ਸੁਖਬੀਰ ਬਾਦਲ ਦੇ ਚਿੱਤੜ ਹੀ ਧੋਣ ਜੋਗਾ ਹੈ।
ਜਨਾਨੀ ਵੀ ਬਰਾਬਰ ਦੀ ਦੋਸ਼ੀ ਏ
ਨਾ ਕੇ ਇਕੱਲਾ ਬਾਬਾ
ਜਨਾਨੀ ਦੀ ਸਹਿਮਤੀ ਨਾਲ ਹੋਇਆ
ਲਗਦਾ ਸਾਧ ਸਰਸੇ ਵਾਲੇ ਦੀ ਕੁਝ ਜਆਂਦਾ ਹੀ ਵੀਡੀਓ ਦੇਖ ਗਿਆ, ਭੋਰੇ ਤੋਂ ਲੈਕੇ ਪਹਿਰਾਵੇ ਤੱਕ ਸਾਬ੍ਹ ਓਹੀ copy ਕਰਤਾ, ਕੰਜਰ ਸਾਧ ਨੇ, ਕਿੰਨੀਆਂ ਜ਼ਿੰਦਗੀ ਖ਼ਰਾਬ ਕੀਤੀਆਂ ਨੇ, ਜੇ ਆਪਾ ਸਹਿਮਤੀ ਦੀ ਵੀ ਗੱਲ ਰੱਖੀਏ ਤਾ ਵੀ ਮੰਨਦੇ ਆ ਕਿ ਓਹ ਤਾ ਕੁੜੀ ਆਮ ਜਨਤਾ ਸੀ,,, ਜਿਸਨੂੰ ਕਿ ਧਰਮ ਕੁਝ ਵੀ,,ਪਰ ਗਿਆਨ ਨਹੀਂ,,,,ਪਰ ਸਾਧ ਤਾ ਆਪਣੇ ਆਪ ਨੂੰ ਬ੍ਰਹਮ ਗਿਆਨੀ ਆਖਵੋਉਂਦਾ ਸੀ,,,,ਕਿਥੇ ਗਿਆ ਗੁਰੂ ਦਾ ਗਿਆਨ,,, ਕੁੜੀ ਨੇ ਕਿਹੜਾ ਏਨੂੰ ਧੱਕੇ ਨਾਲ ਫੜ ਲਿਆ,, ਔਰਤ ਕਦੇ ਵੀ ਪਹਿਲ ਕਰਦੀ ਹੀ ਨਹੀਂ,,, ਕਿਉਂ ਔਰਤ ਵਿਚ ਤਾ ਸਬਰ ਬਹੁਤ ਹੁੰਦਾ,,, ਪਹਿਲ ਹਮੇਸ਼ਾ ਮਰਦ ਵੱਲੋ ਕੀਤੀ ਜਾਂਦੀ ਆ, ਏਹੀ ਕੁਦਰਤ ਦਾ ਨਿਯਮ ਹੈ,, ਕੁਲ ਮਿਲਾ ਕੇ ਸਾਧ ਗਲਤ ਈ ਆ, ਜੀ
ਜਨਾਨੀ ਜਿੰਨੀ ਵੀ ਮਰਜੀ ਚਾਲੂ ਹੋਵੇ ਕਦੇ ਪਹਿਲ ਨਹੀਂ ਕਰਦੀ,,, ਕਿਉਂ ਕਿ ਔਰਤ ਚ ਸਬਰ ਬਹੁਤ ਹੁੰਦਾ,,,,ਔਰਤ ਦੀ ਸਹਿਣਸ਼ੀਲਤਾ ਮਰਦ ਨਾਲੋਂ ਜਆਂਦਾ ਹੁਂਦੀ ਆ,,,,,ਪਹਿਲ ਹਿਮੇਸ਼ਾ ਮਰਦ ਵੱਲੋ ਕੀਤੀ ਜਾਂਦੀ ਆ,, ਏਹੀ ਕੁਦਰਤੀ ਨਿਜ਼ਮ ਆ,, ਏਹੀ ਕੁਦਰਤ ਦਾ ਵਿਧਾਨ ਹੈ,,,,ਏਸੇ ਲਈ ਸਾਰਾ ਕਸੂਰ ਸਾਧ ਦਾ ਹੈ,,, ਓਹ ਕੁੜੀ ਤਾ ਆਮ ਜਨਤਾ ਹੈ,, ਜਿਸਨੂੰ ਕੋਈ ਧਰਮ ਦੇ ਬਾਰੇ ਰਤਾ ਵੀ ਗਿਆਨ ਨਹੀਂ,, ਪਰ ਬਾਬਾ ਤਾ ਆਪਣੇ ਆਪ ਨੂੰ ਬ੍ਰਹਮ ਗਿਆਨੀ ਅਖਵਾਦਾ ਸੀ,,, ਮਾਹਰਾਜ ਦੀ ਹਜੂਰੀ ਚ ਗਲਤ ਕਿਉਂ ਕੀਤਾ,,
@@ਸੁੱਖਮਨ-ਸ7ਛਵਿਦਵਾਨ ਸਹਾਬ / ਜਦੋਂ ਉਸ ਜਨਾਨੀ ਨੇ ਪਹਿਲੀ ਵਾਰ ਉਸ ਬਾਬੇ ਨੂੰ ਵੇਖਿਆ ਹੋਵੇ ਗਾ ਉਸ ਦੇ ਲੱਛਣ ਵੇਖੇ ਹੋਣ ਗੇ ਕੇ ਇਹ ਬੰਦਾ ਲੁੱਚਾ ਏ ਘਰੇ ਵਾਪਸ ਚਲੇ ਜਾਂਦੀ
ਜੇ ਅਸਲੇ ਦੀ ਹੁੰਦੀ ਇਜ਼ਤ ਵਾਲੀ ਹੁੰਦੀ ਤਾਂ ਕਦੇ ਉਸ ਦੇ ਮੱਥੇ ਨਾ ਲੱਗਦੀ ਇਹ ਸਹਿਮਤੀ ਨਾਲ ਹੋਇਆ ਸਾਰਾ ਕੁਝ ਨਾ ਕੇ ਜ਼ਬਰਦਸਤੀ
@@ਸੁੱਖਮਨ-ਸ7ਛ ਜੇ ਅਸਲੇ ਦੀ ਹੁੰਦੀ ਨੀ ਫੜ ਲੈਂਦੀ ਗੰਡਾਸੀ ਕੁੰਡੀ ਨੀ /
@@ਰਾਜਕਰੇਗਾਖਾਲਸਾ-ਸ4ਡਤੁਸੀਂ ਪੂਰੀ ਵੀਡੀਓ ਸੁੰਣੀ ਨੀ ਵੀਰ ਜੀ,,, ਸਾਧ ਨੇ ਕੁੜੀ ਨੂੰ ਵਿਆਹ ਦਾ ਝਾਸਾ ਦਿੱਤਾ,,, ਨਾਲ਼ੇ ਜਬਰਦਸਤੀ ਵੀਡੀਓ ਵੀ ਬਣਾਈ,, ਕਿਹਾ ਰਿਹਾ ਜੇ ਨਾ ਮੰਨੀ ਤਾ ਨੈਟ ਤੇ ਪਾਦੂ,,, ਕੁੜੀ ਏਹੀ ਡਰ ਚ ਵਾਰ ਵਾਰ ਆਉਂਦੀ,,ਰਹੀ,,,ਸਾਧ ਵਾਰ ਵਾਰ ਬਲੂੰਦਾ ਰਿਹਾ
ਭਰਾਵਾ ਤੂੰ ਜਰ ਨਾ ਜਰ ਪਰ ਕੁੜੀ ਤਾਂ 6 ਲੱਖ ਲੈ ਕੇ ਸੱਭ ਕੁਝ ਭੁਲਣ ਲਈ ਤਿਆਰ ਸੀ ਤੇ ਬਾਬਾ ਪੈਸੇ ਦੇਣ ਲਈ ਤਿਆਰ ਸੀ ਤਾਂ ਇਹ ਗੱਲ ਸਮਝ ਲਓ ਵੀ ਮਸਲਾ ਪੈਸਿਆਂ ਦਾ ਸੀ ਤੇ ਪੈਸਿਆਂ ਨਾਲ ਸੱਭ ਹੱਲ ਹੋ ਜਾਂਦਾ ਫਿਰ ਸੋਨੂੰ ਕੀ ਲੋੜ ਆ ਇਹਨਾਂ ਕੁਝ ਕਰਨ ਦੀ
ਕੁੜੀਆਂ ਪੈਸੇ ਲੈ ਕੇ ਮਸਲੇ ਹੱਲ ਕਰਨਾ ਚਾਹੁੰਦੀਆਂ
ਇਹ ਗੱਲ ਤੇਰੀ ਗੱਲ ਵਿੱਚੋਂ ਹੀ ਨਿਕਲ ਕੇ ਆ ਰਹੀ ਆ
ਬਾਕੀ ਦੀ ਗੱਲ ਜਦੋਂ ਕੁੜੀਆਂ ਰੇਪ ਦੇ ਬਿਆਨ ਤੋਂ ਮੁਕਰ ਰਹੀਆਂ ਫਿਰ ਜਥੇਦਾਰ ਕੀ ਕਰੇ ?
Bilkul sahi gal ae bai g tuhadi kudiya naal Galt Kam hon te pitdiya ne fer baad ch paise leke badl jandiya ne schaa banda maryea janda
Salut Ha Veer AmritPal Singh ji
waheguru ji 🙏🏻🙏🏻🙏🏻🙏🏻🙏🏻🙏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜਦੀ ਕਲਾ ਖਾਲਸਾ ਜੀ👍
ਅਸੀਂ ਆਪ ਦੇ ਨਾਲ ਹਾਂ ਜੀ।
ਗੁਰੂ ਗੋਬਿੰਦ ਸਿੰਘ ਜੀ ਨਾਲ ਨੇ ਵੀਰੇ ਤੱਤੀ ਵਾ ਨਹੀਂ ਲੱਗਣ ਨਹੀਂ ਦੇਂਦਾ 🙏
Tohade nal ha veer g Amritpal singh mehron zindawad
ਮਹਿਰੋਂ ਵੀਰ ਜੀ ਇਹ ਲੋਕ ਸੱਚੇ ਬੰਦਿਆਂ ਦਾ ਸਾਥ ਨਹੀਂ ਦਿੰਦੇ
ਜੱਸ ਜੋਤ ਦੇ ਘਰ ਧੀ ਭੈਣ ਹੈ ਨੀ ਇਦ੍ਹਾ ਦਿਆ ਦੇ ਲੋਕਾਂ ਨੂੰ ਰੱਬ ਦਾ ਕੋਈ ਡਰ ਨੀ ਰਿਹਾ😢
God bless you brother 🙏
ਨਾ ਸਰਦਾਰ ਸਾਹਿਬ ਦਿਲ ਨਾ ਛੱਡੋ ਸੱਚ ਨੂੰ ਗਲ ਨਾਲ ਲਾ ਕੇ ਰੱਖੋ ਭਲੀ ਕਰੇਗਾ ਰੱਬ ਸਾਰੇ ਅਣਖੀ ਬੰਦੇ ਤੁਹਾਡੇ ਨਾਲ ਹਨ ਔਰਤਾ ਬੀਬੀਆਂ ਦਾ ਭਰੋਸਾ ਮਹਿੰਗਾ ਪੈਦਾ ਹੈ
ਜਿਹੜੀ ਮੁਕਰ ਗਈ ਉਸ ਨੂੰ ਖਬਰੈ ਕਿੰਨੀ ਮਾਇਆ ਮਿਲੀ ਹੋਣੀ ਵੀਰਾ ਜਿਹੜੀ ਆਪਣੇ ਘਰ ਵਾਲੇ ਦੀ ਵਫਾਦਾਰੀ ਨਾ ਹੋਈ ਉਹਨੇ ਤੇਰੀ ਸਚਾਈ ਨਾਲ ਕਿਥੇ ਖੜ ਜਾਵੇਗੀ
ਲੱਖ ਦੀ ਲਾਹਨਤ ਉਹਨਾਂ ਲੋਕਾਂ ਤੇ 🙏🏼🙏🏼ਵਾਹਿਗੁਰੂ ਆਂ ਪੰਜਾਬ ਆਂ 😡😡😡😡😡😡😡😡
ਇਹ ਹੁੰਦੇ ਗੁਰੂ ਗੋਬਿੰਦ ਸਿੰਘ ਜੀ ਦੇ ਅਸਲੀ ਸਿੱਖ ... ਇੱਜ਼ਤਾਂ ਦੇ ਰਾਖੇ .. ਵਾਹਿਗੁਰੂ ਜੀ ਅੰਗ-ਸੰਗ ਰਹਿਣ ਵੀਰ ਦੇ 🙏🙏🙏🙏🙏
ਵੀਰੇ ਤੁਸੀਂ ਬਾਟੇ ਦਾ ਅੰਮ੍ਰਿਤ ਛੱਕਿਆ ਤੁਸੀਂ ਓ ਸੁਣਿਆ ਕੇ ਚਿੜੀ ਬਾਜ਼ ਨਾਲ ਲੜਦੀ ਪੀ ਕੇ ਅੰਮ੍ਰਿਤ ਬਾਟੇ ਦਾ ਉ ਅਕਾਲ ਪੁਰਖ ਵਾਹਿਗੁਰੂ ਤੁਹਾਡੀ ਸਹਾਇਤਾ ਕਰੇ
ਤੂੰ ਬਹੁਤ ਸੋਹਣਾ ਕੰਮ ਕਰਨ ਦੀਆਂ ਹੀਰੀਆ ਇਹ ਅਫਸਰ ਜਿਹੜੇ ਆ ਇਹਨਾਂ ਦੀ ਜ਼ਮੀਰ ਮਾਰੀ ਆ
Oh waheguru ji dsp jasjot nu bhot sjjja deyi😢
ਵੀਰ ਜੀ ਤੁਹਾਡੇ ਨਾਲ ਹਾ।
ਕਲਯੁਗ। ਹੈ। ਨਜਾਇਜ। ਜੁਲਮ। ਹੋ। ਰਹੇ। ਹਨ। ੳਊਲਟ। ਜੁਲਮ। ਕਰਨ। ਵਾਲੇ। ਦੀ। ਸਰਕਾਰ। ਤੈ। ਪੁਲੀਸ। ਮਦਦ। ਕਰਦੀ। ਹੈ
Vee ji tusi guru dear Singh ho ji waheguru Singh tuhanu chardikala Vich rakhn ji
ਅੰਮ੍ਰਿਪਾਲ ਬਾਬਾ ਜੀ ਦਾ ਨੰਬਰ ਚਾਹੀ ਦਾ ਵਾਹਿਗੁਰੂ g
ਉਏ ਲੋਕੋ ਜਾਗੋ ਜਾਗੋ ਆਪਾ ਪੰਜਾਬੀ ਹਾ ਪੰਜਾਬ ਦੇ ਜਾਏ ਅਣਖੀ ਬੰਦੇ ਜਾਰ ਜਾਗੋ
ਬਾਈ ਇਹ ਜਿਹੜਾ ਕੁਲਵੰਤ ਸਿੰਘ ਸਹੋਤਾ ਜਗਰਾਉਂ ਆ,,ਇਹ ਪੈਸੇ ਲਈ ਕੁਝ v kar sakda,, ਮੇਰਾ ਬੇਟਾ ਮੇਰੇ ਸੋਹਰੇ ਪਰਿਵਾਰ ਨੇ 4ਜਨਵਰੀ 2024 ਨੂੰ ਬਹੁਤ ਬੇਰੇਮੀ ਨਾਲ ਕਤਲ ਕਰ ਦਿੱਤਾ,,,ਤੇ ਇਸ ਕੁਲਵੰਤ ਨਾ ਦੇ ਬੰਦੇ ਨੇ ਪੈਸੇ ਦੇ ਸਿਰ ਤੇ ਮੇਰੇ ਬੇਟੇ ਦੇ ਕਤਲ ਨੂੰ ਰਫਾ ਦਫਾ ਕਰ ਦਿੱਤਾ😢😢😢😢ਮੈਨੂੰ ਕੋਈ ਇਨਸਾਫ ਨੀ ਮਿਲਿਆ,mere kol bhut saboot Pye ne bande khilaaf,,,,Mera ghar ujar k rakh Dita,😢😢😢meri Jaan nu v khatra hai bai , phone te bhut dhamkiyan ditiya 😢😢😢😢
Veer ji Tusi Sach Te Khade Ho sacche Padshah tuhade nal ha ji
Waheguru g😢😢😢😢 mehar kar❤
Bhai sahib ji sade jathedar tusi o asi ona chora to ki lena
ਮੈਂ ਮਾਲਵੇ ਦਾ ਰਹਿਣ ਵਾਲਾ ਵੀਰੇ ਭਾਈ ਅਮ੍ਰਿਤ ਪਾਲ ਦੇ ਨਾਲ ਆ ਪਲਿਜ ਭਾਈ ਅਮ੍ਰਿਤ ਪਾਲ ਦਾ content no. ਭੇਜੋ🙏🏻🙏🏻🙏🏻
Wait,tha,gormant ❤❤❤❤
ਹੱਕ, ਸੱਚ ਦੀ, ਅਵਾਜ਼ ਬੁਲੰਦ ਕਰਨਾ ਖਾਲਸੇ ਦਾ ਕੰਮ ਹੈ ਵਲੋਂ ਹਰਿੰਦਰ ਸਿੰਘ ਖਾਲਸ
God bless you veer ji🙏
ਵਾਹਿਗੁਰੂ ਜੀ ਭਾਈ ਸਾਹਿਬ ਜੀ ਦੇ ਅੰਗ ਸੰਗ ਸਹਾਈ ਹੋਣਾ ਜੀਓ
❤❤❤❤❤❤❤❤❤
Waheguru ji mehr krn🙏🙏🙏🙏
I proud of you veer ji 💐 full support 💝💯🙏🙏 please everyone support for Baba ji 🙏💐
ਵਾਹਿਗੁਰੂ ਜੀ ਸਚਮੁੱਚ ਕਲਜੁਗ ਆ ਗਿਆ ਹੈ ਹੁਣ ਤਾਂ ਨਕਲੀ ਦੀ ਖਤਮਾ ਜਰੂਰੀ ਹੈ ਵਾਹਿਗੁਰੂ ਜੀ ਮੇਹਰ ਕਰੌ ਜੀ ਸਤਿਨਾਮੁ ਵਾਹਿਗੁਰੂ ਜੀ
ਕੋਈ ਨਾ ਵੀਰੇ ਸੱਚ ਤਾਂ ਸੱਚ ਹੀ ਹੈ ।
Waheguru ji veer ji te mehar karyo
Good 👌🙏🙏🙏🙏
Waheguru ji 😢😢😢😢
Waheguru je
Waheguru ji 🧿❤️
Yrrr sira Baba Amrit pall Singh ji
ਛੋਟੇ ਵੀਰ ਇਹ ਕੋਈ ਸਾਜਿਸ਼ ਸੀ, ਸੱਚਾਈ ਸੀ, ਜਾਂ ਝੂਠ ਸੀ , ਜਾਂ ਤੇਰਾ ਇਹਦੇ 'ਚ ਰੋਲ ਸੱਚਾ ਸੀ ਜਾਂ ਝੂਠਾ ਸੀ, ਇਹਦੇ ਬਾਰੇ ਤਾਂ ਮੈਂ ਕੁਝ ਨੀ ਕਹਿ ਸਕਦਾ, ਇਹ ਗੱਲ ਤਾਂ ਨਿਰਪੱਖ ਜਾਂਚ ਹੋਣ 'ਤੇ ਹੀ ਸਾਹਮਣੇ ਆ ਸਕਦੀ ਆ . ਪਰ ਇੱਕ ਤੇਨੂੰ ਸਲਾਹ ਹੈ ਕਿ ਕੁੜੀ ਦਾ ਨਾਮ ਪਤਾ ਸ਼ਰੇਆਮ ਨਾ ਲੈ ਇਹ ਜੁਰਮ ਹੈ, ਤੇਰੇ ਤੇ ਪਰਚਾ ਹੋ ਜਾਣਾ ਤੇ ਇਹ ਮੀਡਿਆ ਚੈਨਲ 'ਤੇ ਵੀ ਪਰਚਾ ਹੋ ਜਾਣਾ ਇਸ ਗੱਲ ਦਾ . ਆਪਣੀ ਗੱਲ ਬਿਲਕੁਲ ਰੱਖੋ ਪਰ ਕੁੜੀ ਦਾ ਨਾਮ ਪਤਾ ਨਸ਼ਰ ਨਾ ਕਰੋ, ਕਿਉਂਕਿ ਕਿਸੇ ਵੀ sexual victim ਦਾ ਨਾਮ ਨਸ਼ਰ ਨਹੀਂ ਕੀਤਾ ਜਾ ਸਕਦਾ . ਉਸ ਨਾਲ ਸਚਮੁਚ ਧੱਕਾ ਹੋਇਆ ਜਾਂ ਨਹੀਂ ਇਹ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਉਣਾ, ਪਰ ਕਿਸੇ ਕੁੜੀ ਦਾ ਇਸ ਤਰਾਂ ਦੇ ਕੇਸ ਵਿੱਚ ਨਾਮ ਪਤਾ ਜੱਗ ਜਾਹਿਰ ਕਰਨਾ ਜੁਰਮ ਹੈ, ਤੇ ਇਹ ਚੈਨਲ ਵਾਲੇ ਤੇ ਵੀ ਬਰਾਬਰ ਦਾ ਪਰਚਾ ਹੋ ਜਾਣਾ. ਇੱਕ ਵਕੀਲ ਹੋਣ ਕਰਕੇ ਸਲਾਹ ਦੇਣੀ ਮੇਰਾ ਫਰਜ਼ ਸੀ, ਬਾਕੀ ਜਿਵੇਂ ਤੁਹਾਡੀ ਮਰਜ਼ੀ .
ਵਾਹਿਗੁਰੂ ਜੀ
Waheguru🙏
Waheguru mehar kre 🙏🙏
ਪੈਸਾ ਵੱਡਾ ਕੇ ਜੁਰਮ ਵੱਡਾ ਹੈ,,,,,ਬਾਪ ਬੜਾ ਨਾ (ਭਰਾ) ਭਈਆ,,, ਸੱਭ ਸੇ ਬੜਾ ਰਪੱਈਆ,
Waheguru ji hi bhala kre ji khalse di ji
Waheguru waheguru
Waheguru geo kirpa kro g Waheguru Waheguru Waheguru Waheguru
Wahaguru ji
ਬਾੲੀ ਮਾਫ ਕਰੀ..ਤੇਰੇ ਨਾਲ ਯੂਥ ਜੁੜ ਰਿਹਾ ੲੇ...ਪਰ ਸਰਕਾਰਾ ਤੇ ੲਜੰਸੀਅਾ ੲੇਹ ਨਹੀ ਚਾਹੁੰਦੀਅਾ...ਸੋ ੲਜੰਸੀਅਾ ਨੇ ਦੀਪ ਤੇ ਸਿੱਧੂ ਬਾੲੀ ਵਾਂਗ ਤੈਨੂੰ ਵੀ ਮਰਵਾ ਦੇਣਾ..ਬਚ ਕੇ ਚੱਲਿਅਾ ਕਰ ਵੀਰ...ਪੰਜਾਬ ਤੇ ਸਿੱਖ ਕੌਮ ਨੂੰ ਤੁਹਾਡੀ ਲੋੜ ਅਾ..
Mere kolu nhi dekhn honda pya singh sahb ji da rona 😢😢
Vir ji app Guru de sikh ho 👍🙏🙏🙏🙏
Koi gal nahi vere
Veer ji sat Shri akaal ji veere m sharma family nu belong krda m tuhada smarthan kardan ke m tuhade kese kaam aasakda
❤❤❤❤❤❤
Waheguru ji verra di help kro🙏🙏🙏🙏
Bhai sahib da sath deo saad sangat ji 🙏🏻🙏🏻
ਪੁਲੀਸ ਵਾਲੇ suspend ਕਰੋ ਸਾਰੇ
Ok judge saab😅
ਬਾਬਾ ਮੈ ਤੁਹਾਡੇ ਨਾਲ ਹਾਂ ਬੇਸ਼ੱਕ ਮੈਂ ਮੋਨਾ ਹਾਂ
Nice work g
Waheguru ji waheguru ji waheguru ji kirpa kro ji 🙏 😢
Waheguru Ji maher karo phai sahib te 🙏🙏🙏