Ripon bohat shukria ap logoun ke sath hum bhi nai nai ilaqoun ki saiyr ker reh hain.jis treh ap loug pakistan se muahbat rekhte hain aise hi hum bhi indian punjab se muhbat rkhte hain ap ki khusi ko dheroun slam.
11.30 The kashmiri sheep produce pashmina wool. Can you imagine the price pashmina fetches? Ask Khushi to explore. 18.00 Mehmaan jo hamara hota hai, woh jaan se piara hota hai. zayada ki nhi jaroorat hum ko, thode mein guzaara hota hai.
Veer request aa tusi pls camping van rakho jis vich sari subida hove ghar di tra Kyo k tuhada safar lamba honda te tusi vdiya travel kro... Rabb tuhanu hmesa khus rakhe.. God bless you bro.......
Bahut jyada vddiyaa lok aa Kashmir de nature ton dsp saab ho k v down to earth lok and vdde dil vale lok aa jidda panjabiyaa de dil vdde hundee vaa but sanuu eh ptaa ripan khusi diyaan videos dekh k lagga vaa waheguru ji Mehar pariyaa hath rakhan all Jammu Kashmir de lokaa utte vakkyi hi jannat daa dujaa naam aa jammu and kashmir ❤️👍
Aaj da kashmir v bahot hi khoobsurat c...... I am very excited for your tomorrow's vlog...no doubt kashmir de log bahot hi zyada nice aaa apne punjab de lok ene nice nai haige......Kashmir de lok jeonde vasde Rehn and koi v further future vich wars na hon ...love you kashmir and kashmir people .....
Ripan veer ji ek request aa pls Tusi apne kol koi van rakho jis nu house van ch modified kro Tuhada safar lamba honda tusi vdiya travel kro god bless you bro....
Sar bahut badhiya blog Banaya sarunges vali Dekhkar aur Sanu ke kar Baithe ya na maja a rahe hain aur Tusi Khud dekh rahe ho aur Tanu Kitna Achcha Lag Raha Hoga Ki Nahin respect kar rahe hain vah kaise loot ya Bandana Jari Hai Ijjat kar dene बहुत-बहुत
Amazing travelogue Ripan. Thanx for the efforts Interestingly, I was reading about the Srinagar - Baramulla- Uri four laning project today only. People of Kupwara district are demanding that an extension of the project should me made till Chowkibal (last village before Saadna Pass, 46 kms ahead of Kupwara town). They say that the Kupwara Sopore Srinagar road is in a complete mess.
Veere mere kol shabd ni haige thoda dhanwaad krn lai te tareef krn lai . Mai pehli vaar randomly dekhi c thodi vedio or hun mai fan hogi thodi . God bless u both of you
Very very very nice video 👌 my name arshdeep Singh age 23 India 🇮🇳 state Haryana district kurukshetra Shahar Shahabad markanda pind kalsani Punjabi Sikh ⛳ family god bless you
Bhaji bhoht sona ilaka aa eh jad menu moka mileya mai jrur jayungi tuhada bhoht bhoht ਧੰਨਵਾਦ ki tuc sanu ini soni jagah dikhane aa god bless you jad tuc kade nawashar aye tah tuc sanu jrur mileyo menu khushi bhoht cute lagdi aa please tuc mere ghar jrur ayeo 😍❤️😍🥰🥰
😍ik jind ik jaan😍 waheguru g chardikla vich rkhn thonu dona nu🙏 janat dekh k tan ruh khush hogi ......... mere ghr de sare hi blog dekhn tyar ho k baith jande aa v kdo aye ga blog😘 rabb thodi har vish puri kre hor trakkia bhakse thonu🥰🥰🥰🥰🥰 lov allot
Very nice vlog ji,tuhada Bahut bahut thnx ,jo Kashmiri lok tusi dikhai hn,ehna de rehn sehn nu dekh k bdi hairani jihi hundi hai ,but eh lok natural atmosphere vich rehndey hn, prmatma ehna te mehr bnai rakhey ji , prmatma tuhanu sda khush rakhey ji
Dear bro Ripan and Khushi,you both are doing a very job.Thank you for showing the beautiful scenries of Kashmir( which is called heaven on earth).keep it up.God bless you with good health and energy to do more n more adventure.
मोदी है तो सब मुमकिन है नही तो कांग्रेस के टाइम में लोग इस खुबसूरत वादियों में जाने से भी डरते थे हम सब ने कोंग्रेस के टाइम में देखें ही है यहां के हालात पहला सलाम है हमारी भारतीय सेना के जवानों को 🙏🏻🙏🏻 दुसरा सलाम है मोदी जी को 🙏🏻🙏🏻 तीसरा सलाम है आप को जो हमें घर बैठे जन्नत की सैर करवा रहे है 🙏🏻🙏🏻
Ripan veer es trah vlog bnaunde Ne jinve sade sareyan da hath fad ke kehnde hon aajo agge chliye Kujh nva dekhiye. Vlog bnane Ripan veer ton sikho Thanks God bless both of you
I always watch ur vlogs with my mon and today she told me that I should comment on your vlogs on daily basis as you vlogs are really amazing and both of u also guys
Bhut bhut shukriya🙏🏻🙏🏻 asal ch kal vale vlog to mann bhut dukhi hoyea k sadi gandi Rajniti ne sada skoon khoo lyea Upr Rabb niche Jabb 🙏🏻 waheguru bhali kare 🙏🏻 bhut sara pyar dona nu 🙏🏻 from @Avidhillon Bahrain
ਰਿਪਨ ਵੀਰ ਪਾਕਿਸਤਾਨ ਜਿੰਨਾਂ ਤੁਸੀਂ ਨੇੜਿਓਂ ਦੇਖਿਆ, ਓਨਾਂ ਅਸੀਂ ਵੀ ਮਹਿਸੂਸ ਕੀਤਾ, ਤੁਹਾਡੇ ਵਾਂਗ ਸਾਡਾ ਵੀ ਪਾਕਿਸਤਾਨ ਦੇ ਲੋਕਾਂ ਨੂੰ ਮਿਲਣ ਨੂੰ ਜੀ ਕਰਦਾ ਹੈ ਕਿਉਂਕਿ ਉਹ ਵੀ ਸਾਡੇ ਹੀ ਭੈਣ ਭਰਾਵਾਂ ਵਰਗੇ ਨੇ,ਪਰ ਅਫਸੋਸ ਵੰਡ, ਸਿਆਸਤਾਂ ਤੇ ਸਰਹੱਦਾਂ ਨੇ ਸਾਨੂੰ ਇੱਕ ਦੂਜੇ ਤੋਂ ਦੂਰ ਕਰ ਦਿੱਤਾ ਹੈ। ਤੁਸੀਂ ਹਮੇਸ਼ਾਂ ਖ਼ੁਸ਼ ਰਹੋ ਵੀਰ 💐
ਬਹੁਤ ਹੀ ਸੋਹਣੀ ਜਗ੍ਹਾ ਆ ਕੁਦਰਤ ਦੇ ਕਿੰਨਾ ਨੇੜੇ ਰਹਿੰਦੇ ਆ ਇਹ ਲੋਕ... ਸਾਡੀ ਜ਼ਿੰਦਗੀ ਵਿਚ ਕਿੰਨੀ ਭਜ ਨਸ ਆ ਇਹ ਵੀ ਲੋਕ ਨੇ ਜਿਹੜੇ ਇਨੇ ਸਾਦੇ ਤੇ ਸਿੰਪਲ ਢੰਗ ਨਾਲ ਰਹਿੰਦੇ ਆ ਤੇ ਕੁਦਰਤ ਦਾ ਆਨੰਦ ਮਾਣਦੇ ਨੇ ... ਅਸੀ ਤਾਂ ਇਨੇ ਖੁੱਭ ਜਾਣੇ ਆ ਜਿਵੇਂ ਅਸੀਂ ਵੀ ਤੁਹਾਡੇ ਨਾਲ ਨਾਲ ਚਲਦੇ ਹੋਈਐ ਬਹੁਤ ਬਹੁਤ ਧੰਨਵਾਦ ਤੁਹਾਡਾ ਦੋਨਾਂ ਦਾ ਜਿੰਨਾ ਨੇ ਸਾਨੂੰ ਜੰਨਤ ਦਿਖਾਈ 🙏🙏
ਕਸ਼ਮੀਰ ਚ ਇਤਿਹਾਸਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਸਬੰਧਤ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਵੀ ਕਰਾਉਣ ਦਾ ਯਤਨ ਵੀ ਕਰਿਆ ਕਰੋਂ
ਸਤਿ ਸ੍ਰੀ ਆਕਾਲ ਰਿਪਨ ਵੀਰੇ
ਕਸ਼ਮੀਰ ਦੇ ਪਿੰਡਾਂ ਵਾਲੇ ਲੋਕਾਂ ਦਾ ਇਹ ਸੁਭਾਅ ਵਧੀਆ ਲਗਿਆ ਜਿਹੜੀ ਤੁਸੀਂ ਗੱਲ ਕਹੀ ਬੀ ਕੁਦਰਤ ਨਾਲ ਜੁੜ ਕੇ ਰਹਿੰਦੇ ਆ
ਕੁਦਰਤ ਨਾਲ ਜੁੜਕੇ ਰਹਿਣਾ ਵੀ ਆਪਣੇ ਆਪ ਵਿੱਚ ਕਸ਼ਮੀਰੀ ਲੋਕਾਂ ਲਈ ਮਾਣ ਵਾਲੀ ਗੱਲ ਹੈ
ਦੂਸਰੇ ਪਾਸੇ ਦਿਖਾਵੇ ਤੋਂ ਕਿਤੇ ਕੋਹਾਂ ਦੂਰ ਹਨ
ਖੁਸ਼ਹਾਲ ਜ਼ਿੰਦਗੀ ਇਸ ਨੂੰ ਹੀ ਕਹਿੰਦੇ ਮੇਰੇ ਸਾਬ ਨਾਲ
ਧੰਨਵਾਦ ਜੀ
ਰਿਪਨ ਜੀ ਤੇ ਖੁਸ਼ੀ ਜੀ ਜੋ ਤੁਸੀਂ ਇਹ ਮਨ ਨੂੰ ਮੋਹਣ ਵਾਲੀਆਂ ਥਾਵਾਂ ਦਿਖਾ ਰਹੇ ਹੋ, ਤੁਹਾਡਾ ਦਿਲੋ ਧੰਨਵਾਦ ਕਰਦੇ ਹਾਂ
ਜ਼ਿੰਦਗੀ ਨੂੰ ਜਿਊਣਾ ਤਾਂ ਕੋਈ ਇਹਨਾਂ ਤੋਂ ਸਿੱਖੇ । ਕਿੰਨੇ ਭੋਲੇ ਭਾਲੇ ਲੋਕ ਆ। ਜਿੰਨਾ ਕੁੱਝ ਇਹਨਾਂ ਕੋਲ ਆ ਇਹ ਉਸ ਵਿੱਚ ਹੀ ਖੁਸ਼ ਨੇ।❣️🌸
Wow.... ਸਲਾਮ ਡੀ ਐਸ ਪੀ ਹਮੀਦ ਉੱਲ੍ਹਾ ਨਾਇਕ ਸਾਹਬ ਕੋ ਇਸ ਮਹਿਮਾਨ ਨਾਵਾਜ਼ੀ ਕੇ ਲਿਏ। ਪ੍ਰੋਫ਼ੈਸਰ ਮਾਜ਼ਿਦ ਸਾਹਬ ਆਪਕੀ ਭੀ ਤਹਿ ਦਿਲ ਸੇ ਤਾਰੀਫ਼ ਔਰ ਪਿਆਰ। ਯੇ ਹੋਤੀ ਹੈ ਹੋਸਟਲ ਕੀ ਦੋਸਤੀ। ਜੈਸੇ ਸਰਤਾਜ ਹਮਕੋ ਨਹੀਂ ਭੂਲਤਾ।
ਅਸੀਂ ਕਦੀ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਕਸ਼ਮੀਰ ਦੀ ਇਹ ਜਗ੍ਹਾ ਅਸੀਂ ਦੇਖ ਸਕਦੇ ਹਾਂ, ਇਹ ਜਗਾ ਦਿਖਾਉਣ ਲਈ ਤੁਹਾਡਾ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ
ਰਿ੍ਪਨ ਤੇ ਖਕਸੀ਼ ਬਹੁਤ ਬਹੁਤ ਧੰਨਵਾਦ ਤੁਹਾਡਾ ਕਸ਼ਮੀਰ ਦੀਆਂ ਦੀਆਂ ਵਾਦੀਆਂ ਦਿਖਾਉਣ ਲਈ
ਬਹੁਤ ਸ਼ਾਨਦਾਰ ਵਿਡੀਓ ਹੈ।ਬਹੁਤ ਵਧੀਆ ਲੋਕਾਂ ਨਾਲ ਮੁਲਾਕਾਤ ਕੀਤੀ, ਖਾਸ ਕਰਕੇ ਪੁਲਸ ਅਫਸਰ ਨਾਲ ਗੱਲਬਾਤ ਵਧੀਆ ਲੱਗੀ। ਬੰਗਸ ਵਾਦੀ ਬਹੁਤ ਵਿਸ਼ਾਲ, ਖੁੱਲ੍ਹੀ ਡੁੱਲ੍ਹੀ ਹੈ।
ਤੁਹਾਡੀ ਸਾਰੀ ਵੀਡਿਓ ਬਹੁਤ ਅੱਛੀ ਲਗਦੀ ਹੈਂ
ਤੁਹਾਡੀ ਮੇਹਨਤ ਨੂੰ ਸਲੂਟ ਹੈ
ਤੁਸੀਂ ਸਾਨੂੰ ਘਰ ਬੈਠਿਆਂ ਨੂੰ ਏਨਾ ਕੁਝ ਦਿਖਾ ਰਹੇ ਹੋ ਤੁਹਾਡਾ ਸ਼ੁਕਰਿਆ
ਵੀਰ ਜੀ ਤੁਸੀਂ ਸਾਨੂੰ ਵੀ ਨਾਲ ਲੈ ਚੱਲੋ। ਏਨੀ ਸੋਹਣੀ ਜਗ੍ਹਾ ਤੇ। ਦਿਲ ਦੀਆਂ ਗਹਿਰਾਈਆਂ ਵਿਚੋਂ ਤੁਹਾਡਾ ਬਹੁਤ ਬਹੁਤ ਧੰਨਵਾਦ ।👌👌👌👌👌♥️♥️💐💐🌹🌹🙏🙏🙏🙏🙏🥰🥰
ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹਥ ਰਖਨ ਜੀ ਸੋਹਣੀਆਂ ਵਾਦਿਆਂ ਵਿੱਚ ਘੁਮ ਰਹੇ ਹੋ ਜੀ🙏🙏 😇
ਤੁਹਾਡੇ ਕਰਮਾਂ ਚ ਲਿਖਿਆ ਇਹ ਦਾਣਾ ਪਾਣੀ।
ਜਹਾ ਦਾਣੇ ਵਹਾਂ ਖਾਣੇ, ਨਾਨਕਾ ਸਚੁ ਹੇ।
ਵੀਰ ਜੀ ਘਰ ਬੈਠਿਆਂ ਹੀ ਅਸਾਂ ਤੁਹਾਡੇ ਜਿੰਨਾ ਹੀ ਕਸ਼ਮੀਰ ਵੇਖ ਲਿਆ ਬਹੁਤ ਹੀ ਵਧੀਆ ਲੱਗਾ
ਧੰਨਵਾਦ ਵੀਰ ਜੀ ਸ਼ਯੇਦ ਸਾਡੇ ਵਰਗੇ ਸਾਰੀ ਉਮਰ ਨਾ ਦੇਖ ਪਾਉਂਦੇ ਇਹ ਸਭ ਸਾਡੇ ਦੇਸ਼ ਦਾ ਇਕ ਹਿੱਸਾ ਇਨ੍ਹਾ ਸੋਹਣਾ ਵੀ ਆ ਦਿਲੋਂ ਧੰਨਵਾਦ
Asa ji
Indian not allowed in Kashmir
Thanks Beta ji kashmir kae pind dekhana kaa. Hum nae kashmir dekha ha parewar kae sath janat ha janat 👎
ਵਾਹ ਜੀ ਵਾਹ ਕਮਾਲ ਕਰਤੀ ਏਨਾ ਸੋਹਣਾ ਕੁਦਰਤ ਦਾ ਨਜਾਰਾ ਦੇਖ k ਮਨ ਖੁਸ ਹੋ ਗਿਆ
ਵੀਰ ਜੀ ਸਤਿ ਸ੍ਰੀ ਅਕਾਲ
ਇਸ ਜਗਾ ਤੇ ਮੈਂ 3 ਸਾਲ ਰਿਹਾ 2003 ਵਿੱਚ ਇਸ ਬੜਾ ਬੰਗਸ ਸਾਡੇ ਬਹਾਦਰ ਜਵਾਨ ਦੁਸ਼ਮਣ ਨਾਲ ਲੜਦੇ ਸ਼ਹੀਦ ਹੋਏ ਇਸ ਜਗਾ ਨੂੰ ਨਮਸਕਾਰ ਕਰਨੀ
ਪੁਰਾਣੀਆਂ ਯਾਦਾਂ ਤਾਜ਼ੀਆਂ ਕੀਤੀਆਂ ਧੰਨਵਾਦ
Guru mahraj di kirpa nal jldi ghr wapsi howe
Te sanu ik hor new country da tour dekhn nu mile😋😄👍
ਧੰਨਵਾਦ ਬੱਚਿਓ ਹਮੇਸ਼ਾ ਖੁਸ਼ ਰਹੋ ਵਧੀਆ ਲਗਦਾ ਤੁਹਾਡੇ ਬਲੋਗ ਦੇਖ ਕੇ 😊 ਵਾਹਿਗੁਰੂ ਤੁਹਾਡੇ ਅੰਗ ਸੰਗ ਸਹਾਈ ਰਹਿਣ ,🙏🙏
ਘੈਂਟ ਤੋਂ ਘੈਂਟ ਜਗਾ ਦਖਾ ਰਹੇ ਓ ਰਿਪਨ ਤੇ ਖੁਸੀ ਬਹੁਤ ਬਹੁਤ ਧੰਨਵਾਦ ਬੇਟਾ 👍
ਰਿਪਲ ਵੀਰ ਜੀ ਖੁਸ਼ੀ ਧੰਨ ਵਾਦ ਤੁਸੀ ਐਡੀ ਸੋਹਣੀ ਜਗਾ ਵਧਾਈ ਏ ਬਹੁਤ ਬਹੁਤ ਥਕੀਉ ਵਹਿਗੁਰੂ ਮਿਹਰ ਕਰੇ ਤੁਰੰਦਰਰੁਸਤੀ ਦੇਵੇ
ਬਹੁਤ ਵਧੀਆ ਬੱਚਿਓ,ਘਰ ਬੈਠਿਆਂ ਨੂੰ ਸੈਰ ਕਰਾ ਰਹੇ ਓ।
ਬਹੁਤ ਵਧੀਆ ਵਲੋਗ ਕੁਦਰਤੀ ਨਜ਼ਾਰੇ ਦੇਖ ਕੇ ਨਜ਼ਾਰਾ ਆ ਗਿਆ।🙏🙏🙏🙏❤️
ਵੀਰੇ ਤੁਸੀਂ ਤਾਂ ਇਹ ਸਭ ਕੁਝ ਵਿਖਾ ਕੇ ਸਾਨੂੰ ਸਦਾ ਆਪਣੇ ਧੰਨਵਾਦੀ ਬਣਾ ਲਿਆ ਹੈ। ਵਾਹਿਗੁਰੂ ਜੀ ਸਦਾ ਤੁਹਾਡੇ ਨਾਲ ਰਹਿਣ।
ਵੀਰੇ ਇਥੇ ਇਕ ਗੱਲ, ਜ਼ਰੂਰ ਪੁੱਛਿਓ ਕਿ ਜਿਹੜਾ ਕਸ਼ਮੀਰੀ ਸੇਬ ਅਸੀਂ ਖਾਂਦੇ ਹਾਂ, ਉਹ ਬਹੁਤ ਵਧੀਆ ਹੁੰਦਾ ਹੈ ਪਰ ਉਸ ਉਪਰਲੀ ਚਿੱਟੀ ਪਰਤ ਬਾਰੇ ਜਿਹੜਾ ਭੁਲੇਖਾ ਹੈ ਉਹ ਦੂਰ ਕਰਿਓ ਕਿ ਇਹ ਕਿਉਂ ਹੁੰਦੀ ਹੈ।
No words to say anything, the way you explain everything is wonderful andevery time dil mangey more Stay blessed🙏
ਆਪਣੀ ਪੰਜਾਬ ਪੁਲਸ ਦਾ ਤਾਂ ਟਿੱਡ ਹੀ ਤੋੜੇ ਜਿੰਨੇ ਆ ਤੇ ਇੱਕ ਇਹ ਪੁਲਸ ਦੇਖੋ ਕਿੰਨੀ ਕਿੰਨੀ ਫਿੱਟ ਆ
ਤੁਸੀਂ ਹਮੇਸ਼ਾਂ ਖ਼ੁਸ਼ ਰਹੋ ਵੀਰ --- 9.6 te
ਬਹੁਤ ਸੋਹਣੀ ਆਂ ਜੀ ਲੋਕ ਵੀ ਬਹੁਤ ਇਜਤ ਕਰਦੇ ਨੇ
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
Ripon bohat shukria ap logoun ke sath hum bhi nai nai ilaqoun ki saiyr ker reh hain.jis treh ap loug pakistan se muahbat rekhte hain aise hi hum bhi indian punjab se muhbat rkhte hain ap ki khusi ko dheroun slam.
11.30 The kashmiri sheep produce pashmina wool. Can you imagine the price pashmina fetches? Ask Khushi to explore. 18.00 Mehmaan jo hamara hota hai, woh jaan se piara hota hai. zayada ki nhi jaroorat hum ko, thode mein guzaara hota hai.
Dsp saab de vichar bhut jyada vadiya .mehmaniwaji sachio bhut krde sare vlogs ch dekh hi lea.
VERY NICE SIR, DSP SAHIB WAS SPEAKING URDU IN VERY CLEAR ACCENT AS WE SPEAK HERE IN PAKISTAN. LOT OF LOVE & RESPECT.
ਅਸਲੀ ਜੰਨਤ ਹੈ, ਬਹੁਤ ਵਧੀਆ ਦਿ੍ਸ਼ ਹੈ
Veer request aa tusi pls camping van rakho jis vich sari subida hove ghar di tra
Kyo k tuhada safar lamba honda te tusi vdiya travel kro... Rabb tuhanu hmesa khus rakhe.. God bless you bro.......
Bahut jyada vddiyaa lok aa Kashmir de nature ton dsp saab ho k v down to earth lok and vdde dil vale lok aa jidda panjabiyaa de dil vdde hundee vaa but sanuu eh ptaa ripan khusi diyaan videos dekh k lagga vaa waheguru ji Mehar pariyaa hath rakhan all Jammu Kashmir de lokaa utte vakkyi hi jannat daa dujaa naam aa jammu and kashmir ❤️👍
DSP ji ne bht vadia gallan kittian vadia lagga 👍
ਵੀਰ ਜੀ m.e.t colloge sopore ਦਿਖਾ ਦਿਉ ।ਬਾਰਾਮੁੱਲਾ disct room no. 7
My day is incomplete without watching your blog 💕❤️
ਵੀਰ ਜੀ ਦੀਦੀ ਜੀ ਸੱਤ ਸ਼ੀ ਆਕਾਲ ਜੀ ਪਰਮਾਤਮਾ ਤਹਾਨੂੰ ਤੰਦਰੁਸਤੀ ਬਖਸ਼ੇ ਜੀ
ਬਹੁਤ ਖੂਬਸੂਰਤ ਨਜ਼ਾਰੇ ਦੇਖੇ ਜੀ।ਚੜ੍ਹਦੀ ਕਲਾ ਰਹੇ ਜੀ। ਖੁਸ਼ ਰਹੋ
ਬਾਈ ਬਰਫ਼ ਤਾਂ ਪੈ ਗਈ ਕਸ਼ਮੀਰ ਜਿਹੜੇ ਪਾਸੇ ਗੁੱਦਾ ਤੇ ਬਲਦੇਵ ਟਰੈਕਿੰਗ ਕਰ ਰਹੇ ਹਨ ਜੀ
ਤਹਿ ਦਿਲੋਂ ਧੰਨਵਾਦ ਤੁਹਾਡਾ ਜੀ 💐
ਸਾਨੂੰ ਘਰੇ ਬੈਠਿਆਂ ਨੂੰ ਸਭ ਕੁਝ ਦੇਖਣ ਲਈ 🙏
Bahut hi sohni jury
Aaj da kashmir v bahot hi khoobsurat c......
I am very excited for your tomorrow's vlog...no doubt kashmir de log bahot hi zyada nice aaa apne punjab de lok ene nice nai haige......Kashmir de lok jeonde vasde Rehn and koi v further future vich wars na hon ...love you kashmir and kashmir people
.....
ਸਤਿ ਸ੍ਰੀ ਆਕਾਲ ਜੀ ਬਹੁਤ ਬਹੁਤ ਧੰਨਵਾਦ,🙏❤️
ਜਿਨੀ ਵਧੀਆ ਜਗ੍ਹਾ ਉਨੇ ਵਧੀਆ ਲੋਗ👌
ਵੀਰ ਜੀ ਕੀ ਹਾਲ ਏ। ਠੀਕ ਹੋ ਰਿਪੜ ਵੀਰ ਭਾਬੀ ਕਿਦਾਂ
ਠੀਕ ਨੇ ਜੱਟਾਂ ਨਜਾਰੇ ਲੇ ਰਹੇ ਉ ਏ ਵੀ ਕਿਸੇ ਕਿ ਸੇ ਦੇ ਕਰਮਾਂ ਵਿੱਚ ਨੇ ਵੀਰ ਜੀ ਬਹੁਤ ਪਿਆਰ ਕਰਦਾ ਹਾ ਵੀ ਰ
ਜੀ,,,,🙏🙏🙏🙏🌹🌹🌹🌹🌹🎉🎉🎉🎉😘😘🌹🌹🌹🌹🌹🌹🌹🌹🌹🙏🙏🙏❤️❤️❤️❤️❤️❤️❤️❤️❤️❤️
Tohaday Mon cha Punjabi de lafaz Like a Flower
ਬਾਈ ਜੀ ਤੁਸੀਂ ਮਹਿਮਾਨ ਨਵਾਜ਼ੀ ਦੀ ਗਲ ਕਰਦੇ ਹੋ ਬਹੁਤ ਚੰਗੀ ਗਲ a ਇਹਨਾਂ ਵਿੱਚ but ਤੁਹਾਡੇ ਮਲਵਈ ਲੋਕਾਂ ਵਿਚ ਪੰਜਾਬ ਅੰਦਰ ਇਹ ਚੀਜ਼ ਘਟ ਆ ਮਾਝੇ ਵਾਲਿਆਂ ਨਾਲੋਂ ਸਾਡੇ ਜੋਂ ਬਜੁਰਗ ਪਾਕਿਸਤਾਨ ਤੋਂ ਆਏ ਜਾਂ ਮਾਝੇ ਵਾਲਿਆਂ ਵਿਚ ਇਹ ਚੀਜ਼ ਆਮ ਆ ਮਾਝੇ ਵਾਲੇ ਇਸ ਚੀਜ਼ ਵਿੱਚ ਖੁਲ ਦਿਲੇ ਹੁੰਦੇ ਹਨ ਬਈ ਜੀ ਗੁੱਸਾ ਨਾ ਕਰਨਾ ਤੁਹਾਡੇ ਮਲਵਈ ਲੋਕਾਂ ਵਿਚ ਇਹ ਚੀਜ਼ ਬਹੁਤ ਘਟ ਆ ਤਾਂ ਤੁਹਾਨੂੰ ਅਚਮਬਾ ਜੇਹਾ ਲਗਦਾ ਆ ਸਾਡੇ ਲੋਕ ਤਾਂ ਕੋਈ ਵੀ ਕੋਈ ਅਣਜਾਣ ਵਿਅਕਤੀ ਵੀ ਘਰ ਵਿਚ ਆ ਜਾਵੇ ਅਸੀਂ ਚਾਹ ਪਾਣੀ ਤੋਂ ਬਗੈਰ ਜਾਣ ਨਹੀਂ ਦੇਂਦੇ ਧੰਨਵਾਦ ਜੀ ਏਨੀਆਂ ਸੋਹਣੀਆਂ ਥਾਂਵਾਂ ਦਿਖਾਉਣ ਲਈ ਮੈ ferozepur ਤੋਂ ਹਾਂ
So touching, DSP won our heart.
kia bat hay g maza aa gaya g osama from faisal abad pakistan
Ripan Khushi God bless you❤❤❤❤❤
Dhanwaad tohada tusi enni sohni kudrat de darshan kronde ho. Bahut vadia view ji🙏🙏🙏🙏🙏waheguru mehar rakhe hamesha tohade te🙏🙏🙏🙏🙏🙏
Ripan veer ji ek request aa pls
Tusi apne kol koi van rakho jis nu house van ch modified kro
Tuhada safar lamba honda tusi vdiya travel kro god bless you bro....
Sar bahut badhiya blog Banaya sarunges vali Dekhkar aur Sanu ke kar Baithe ya na maja a rahe hain aur Tusi Khud dekh rahe ho aur Tanu Kitna Achcha Lag Raha Hoga Ki Nahin respect kar rahe hain vah kaise loot ya Bandana Jari Hai Ijjat kar dene बहुत-बहुत
Amazing travelogue Ripan. Thanx for the efforts
Interestingly, I was reading about the Srinagar - Baramulla- Uri four laning project today only. People of Kupwara district are demanding that an extension of the project should me made till Chowkibal (last village before Saadna Pass, 46 kms ahead of Kupwara town). They say that the Kupwara Sopore Srinagar road is in a complete mess.
Bahut vdia km krde aa tuci loka nu duniya dikhon da waheguru thonu chardikala vich rakhe
ਬਹੁਤ ਜੀ ਖੂਬਸੂਰਤ ਜਗ੍ਹਾਂ ਜੀ 👍👍👌👌
Waheguru chadde kala vech rakhe raab thone veer ji 🙏🙏🙏
vir ji main duty te se 2016 to 2019 main bahgas vally bhut gaya
Veere mere kol shabd ni haige thoda dhanwaad krn lai te tareef krn lai . Mai pehli vaar randomly dekhi c thodi vedio or hun mai fan hogi thodi . God bless u both of you
Bale bale vaade rehan mere kashmiri wadi waleo
ਇਹ ਵਾਦੀ ਕਸ਼ਮੀਰ ਹੈ ਸਵਰਗ ਦਾ ਨਜ਼ਾਰਾ 👍
ਵੀਰ ਤੁਸੀ ਕੋਈ ਵੀ ਜਵਾਬ ਨਹੀਂ ਦੇਂਦੇ ਕੂਮੈਂਟ ਦਾ ,,,,,
Sat Siri akal veere and bhabhi ji waheguru Meher karn thude 🙏🙏 gbu
Heaven on earth is Kashmir… such a soo beautiful 👌
Thanks guys for sharing us ❣️ have a safe journey
Of course veere intzaar rawe ga nave vlog da 😊
Love you guys so much 🤗
Yea kashmir is a beautiful place to explore!!!
ਸੋਹਣੀ ਜੋੜੀ ਸੋਹਣੀ ਕੁਦਰਤ
Can't think my day without ur vlog. It seems lk v r traveling with u both dear. ..keep it up....GBU ..
ਪੰਜਾਬ ਪੁਲਿਸ ਤਾਂ ਆਪ ਖਾ ਜਾਂਦੀ ਐ,😀😀 ਸੱਚ ਐ ਵੀਰ, ਓਹ ਤਾਂ ਥਾਣੇ ਵਿੱਚ ਹੀ ਮਹਿਮਾਨ ਨਿਵਾਜੀ ਕਰਦੇ ਨੇਂ, ਡੰਡੇ ਜਾਂ ਪਟੇ ਨਾਲ, ਬਾਕੀ ਤੁਹਾਡੀਆਂ ਗੱਲਾਂ ਬਾਤਾਂ ਬਹੁਤ ਸੋਹਣੀਆਂ ਲੱਗਦੀਆਂ, ਭੈਣ ਜੀ ਨੂੰ ਵੀ ਥੋੜੀ ਟ੍ਰੇਨਿੰਗ ਦਿਓ, ਥੋਨੂੰ ਵੀ ਸੌਖਾ ਰਹੂ
ਪੰਜਾਬ ਪੁਲਿਸ ਦੀ ਬਦਨਾਮੀ ਕਰਨ ਤੋਂ ਪਹਿਲਾਂ ਟਰੱਕਾਂ ਵਾਲਿਆਂ ਨੂੰ ਪੁਛਓ ਕਿਵੇਂ ਜੇ ਕੇ ਦੀ ਪੁਲਿਸ ਲੁੱਟਦੀ ਤੇ ਕੁੱਟਦੀ ਦੀ ਏ
ਦਰੱਖਤ ਦੀ ਕਟਾਈ ਕਰੀ ਜਾਂਦੇ ਨੇ ਪਰ ਲਾਉਂਦੇ ਘੱਟ ਨੇ
Very very very nice video 👌 my name arshdeep Singh age 23 India 🇮🇳 state Haryana district kurukshetra Shahar Shahabad markanda pind kalsani Punjabi Sikh ⛳ family god bless you
Bhaji bhoht sona ilaka aa eh jad menu moka mileya mai jrur jayungi tuhada bhoht bhoht ਧੰਨਵਾਦ ki tuc sanu ini soni jagah dikhane aa god bless you jad tuc kade nawashar aye tah tuc sanu jrur mileyo menu khushi bhoht cute lagdi aa please tuc mere ghar jrur ayeo 😍❤️😍🥰🥰
Very beautiful dekh k tarotaja ho janda man thanks a lot 🙏 ❤
😍ik jind ik jaan😍 waheguru g chardikla vich rkhn thonu dona nu🙏 janat dekh k tan ruh khush hogi ......... mere ghr de sare hi blog dekhn tyar ho k baith jande aa v kdo aye ga blog😘 rabb thodi har vish puri kre hor trakkia bhakse thonu🥰🥰🥰🥰🥰 lov allot
Sakoon janar aa veere thank u so much aa sab dikhan lye
Very nice vlog ji,tuhada Bahut bahut thnx ,jo Kashmiri lok tusi dikhai hn,ehna de rehn sehn nu dekh k bdi hairani jihi hundi hai ,but eh lok natural atmosphere vich rehndey hn, prmatma ehna te mehr bnai rakhey ji , prmatma tuhanu sda khush rakhey ji
Salute a BSF&ARMY &ALL SEAQURTY...!
Kaint aa bro
Enjoy a kashmir valley....! Safe journey....!
Dharti da swarg dikhon lai kotan kot dhanwad bai ji.
ਤੁਸੀ ਬਹੁਤ ਪਿਆਰੇ ਬੱਚੇ ਓ
Very nice brother Waheguru ji thanu buht khus rakhe ❤
TH-cam da best couple👫💜.from sangrur bhalwan pind
Bahut ਵਧੀਆ ਲੱਗ ਰਿਹਾ ਜੀ 👌👌👌
Bangas velly att a 🙏 broo gg 🙏 ghar ve nice a gg Dhanyavaad veer gg 🙏 kishmir vally vakhon da
ਰਿਪਨ ਪੁੱਤ ਮੈ 7 ਵਜੇ ਸ਼ਾਮ ਨੂੰ youtube ਖੋਲ ਕੇ ਦੇਖਦੀ ਹਾ ਕਿ ਰਿਪਨ ਹੁਣੀ ਬਲੌਗ ਪਾ ਦਿੱਤਾ ਕਿ ਨਹੀ
Bhut he vadia vlogs vrr gbu parmatma tanu hamesha kush rkhe 🥰🥰🥰🥰🥰🥰🥰🥰🥰🥰
Dear bro Ripan and Khushi,you both are doing a very job.Thank you for showing the beautiful scenries of Kashmir( which is called heaven on earth).keep it up.God bless you with good health and energy to do more n more adventure.
ਬਹੁਤ ਵਧੀਆ ਵੀਰ ਜੀ 🙏🙏🙏
DSP SaaB 🙏🏻🙏🏻🙏🏻🙏🏻🙏🏻🙏🏻 Salute
मोदी है तो सब मुमकिन है
नही तो कांग्रेस के टाइम में लोग इस खुबसूरत वादियों में जाने से भी डरते थे
हम सब ने कोंग्रेस के टाइम में देखें ही है यहां के हालात
पहला सलाम है हमारी भारतीय सेना के जवानों को 🙏🏻🙏🏻
दुसरा सलाम है मोदी जी को 🙏🏻🙏🏻
तीसरा सलाम है आप को जो हमें घर बैठे जन्नत की सैर करवा रहे है 🙏🏻🙏🏻
Ripan veer es trah vlog bnaunde
Ne jinve sade sareyan da hath fad
ke kehnde hon aajo agge chliye
Kujh nva dekhiye. Vlog bnane
Ripan veer ton sikho
Thanks God bless both of you
favourite couple ❤❤❤
I always watch ur vlogs with my mon and today she told me that I should comment on your vlogs on daily basis as you vlogs are really amazing and both of u also guys
Nice video waheguru ji 👌🏼👌🏼👌🏼👌🏼👍👍🙏🙏🙏
So sweet 💑 couple veer g babhi g thk o tusi❤️💕
Bohat vadia vlog waheguru ji tuhnu chardikla cha rekha
Bhut bhut shukriya🙏🏻🙏🏻 asal ch kal vale vlog to mann bhut dukhi hoyea k sadi gandi Rajniti ne sada skoon khoo lyea Upr Rabb niche Jabb 🙏🏻 waheguru bhali kare 🙏🏻 bhut sara pyar dona nu 🙏🏻 from @Avidhillon Bahrain
Waheguru ji mehar Krna sab te ji