Haven on earth is Kashmir .. such a soo beautiful 👌my next trip in india just for Kashmir Thanks cutest couple for sharing us ❤ may waheguru ji blessed you always 🙏
Kaash eh safar kade khatam na hunda bahut sohana c kashmir te kashmir de lok v bahut hi saau c dil de saaf lok ne bahut bahut dhanwad tuhada jo sanu ghar baithe hi jannat dikhaun layi thank you very much 🙏🏻
Bhuut maja aayea ah series dkhn nu. Eddn lag rhyea k mai v thaude nal ghum rhi h. Bhut buut shukriya ah sab dkhn lyea Bless you both from Avi Dhillon Bahrain
Sb to philan wish u happy birthday Khushi beta .May God bless you 🙏. Kashmir da safar bahut sohna c .Asi v tuhade naal sara Kashmir ghum lya .Very thankful to you Kashmir dikhaun lai .You always blessed happy nd healthy life. Waheguru hameshan chardi kla ch rkhe. 🙏🙏
ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ,ਤੁਸੀਂ ਰਾਜੀ-ਖੁਸ਼ੀ ਘਰ ਪਹੁੰਚੇ ਅਤੇ ਕਸ਼ਮੀਰ ਦੀ ਜੰਨਤ ਦਿਖਾਉਣ ਲਈ ਸ਼ੁਕਰੀਆ, ਇੰਜ ਲੱਗਿਆ ਜਿਵੇਂ ਅਸੀਂ ਵੀ ਤੁਹਾਡੇ ਨਾਲ ਨਾਲ ਘੁੰਮ ਰਹੇ ਸੀ ਬਹੁਤ ਹੀ ਚੰਗਾ ਲੱਗਾ ।
ਬਾਈ ਕੋਈ ਰੱਬ ਦੀ ਗੱਲ ਕਰਲਾ
ਅਡਵਾਸ ਵਿੱਚ ਹੈਪੀ ਹੈਪੀ ਬਾਡੇ ਭਾਬੀ ਜੀ
ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ
ਤੰਦਰੁਸਤੀ ਬਖ਼ਸ਼ਣ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ ਜੀ ਧੰਨਵਾਦ
ਜਿਉਂਦੇ ਵਸਦੇ ਰਹੋ,ਪਰ ਸਦਾ ਚੜ੍ਹਦੀ ਕਲਾ ਵਿੱਚ ਰਹੋ, ਸਤਗੁਰਿ ਦੀ ਨਜ਼ਰ ਸਦਾ ਸਵੱਲੀ ਰਹੇ।
ਬਾਜ ਨਹੀਂ ਵੀਰ ਏ ਇੱਲ ਏ ਜੋ ਪੰਜਾਬ ਵਿੱਚੋਂ ਤਾਂ ਅਲੋਪ ਹੋ ਚੁੱਕੀ ਏ
ਬਹੁਤ ਵਧੀਆ ਜੀ ਕਸਮੀਰ ਬਹੁਤ ਹੀ ਪਿਅਰਾ ਹੈ ਜੀ ਵਾਹਿਗੁਰੂ ਕਸਮੀਰੀ ਲੋਕਾ ਨੂੰ ਸੁੱਖ ਤੇ ਸਾਨਤੀ ਤੇ ਚੜਦੀਆ ਕਲਾ ਬਖਸੇ ਤੇ ਤਰੱਕੀਆ ਬਖਸੇ
ਬਹੁਤ ਬਹੁਤ ਧੰਨਵਾਦ ਰਿਪਨ ਤੇ ਖੁਸ਼ੀ ਬੇਟਾ ਕਸਮੀਰ ਦਿਖਾਉਣ ਦਾ ਪਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੇ ਜੀ ਚੰਡੀਗੜ੍ਹ
ਵੀਰ ਜੀ ਬਹੁਤ ਸੋਹਣਾ ਹੈ ਕਸ਼ਮੀਰ।
ਇਹ ਬਾਜ਼ ਨਹੀਂ... ਗਿਰਝਾਂ ਹਨ....ਝੁੰਡ ਵਿੱਚ ਹੁੰਦੀਆਂ....ਮਰੇ ਹੋਏ ਤੇ ਗਲ਼ੇ ਸੜੇ ਮਾਸ ਨੂੰ ਖਾਂਦੀਆਂ।
ਬਹੁਤ ਖੂਬ ਖੁਸ਼ੀ ਤੇ ਰਿੰਪਨ ਵਰਗੇ ਭੈਣ ਵੀਰ ਇੰਨੇ ਚੰਗੇ ਬਹੁਤ ਘੱਟ ਮਿਲਦੇ ਨੇ ਕਸ਼ਮੀਰ ਦੀ ਤੇ ਕੁਦਰਤ ਨੇਂ ਬਣਾਈ ਜੰਨਤ ਦਿਲ ਛੂ ਲੈਣ ਵਾਲੀ ਹੈ ਸੱਚੀਂ ਸਵਰਗ ਹੀ ਹੈ ਕਸ਼ਮੀਰ
ਬਾਈ ਜੀ ਦੇਖਣ ਨੂੰ ਗਿਰਜਾ ਉਗੁ ਹੈ ਦੇਖਣ ਨੂੰ ਧੰਨਵਾਦ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਲੰਬੀਆਂ ਉਮਰਾਂ ਵਕਸੇ
ਬਹੁਤ ਸੋਹਣਾ ਸੀ y ਕਸ਼ਮੀਰ ਵੀ ਤੇ ਵਲੌਗ ਵੀ
ਕਸ਼ਮੀਰ ਦਾ ਟੂਰ ਕਰਕੇ ਘਰ ਪਹੁੰਚਣ ਦੀਆਂ ਮੁਬਾਰਕਾਂ ਵਾਹਿਗੁਰੂ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਿਓ ਜੀ ਰਿਪਨ ਵੀਰ ਜੀ ਹੁਣਾਂ ਦੀ ਹਰ ਸਫ਼ਰ ਵਿੱਚ ਰੱਖਿਆ ਕਰਦੇ ਰਿਹੋ , ਇਨ੍ਹਾਂ ਉੱਪਰ ਅਤੇ ਇਨ੍ਹਾਂ ਦੇ ਪੂਰੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਿਓ , ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਿਓ , ਕਾਮਯਾਬੀਆਂ ਬਖਸ਼ਿਓ , ਸਿਹਤਯਾਬੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।
ਵਾਹਿਗੁਰੂ ਮਿਹਰ ਕਰ ਤੁਹਾਡੇ ਤੇ ਸੋਹਣੀ ਜੋੜੀ ਤੇ
ਸਾਨੂੰ ਸੋਹਣਿਆ ਜਗਾ ਵੇਖਦੇ ਜੇ
Wahegur tuhanu sehtyabi den
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰਨ👌👌👌👌
ਅਸੀ 2018 ਵਿੱਚ ਬਰਿਸ਼ਟ ਕੋਲੰਬੀਆ ਗਏ ਸੀ ਬਹੁਤ ਹੀ ਜਿਆਦਾ ਸੋਹਣਾ ॥ ਪਰ ਕਸ਼ਮੀਰ ਉਸ ਤੋ ਵੀ ਸੋਹਣਾ ਲੱਗਾ ਅਸੀ ਆਪਣੇ ਦੇਸ਼ ਨੂੰ ਕਿਉ ਮਾੜਾ ਕਹੀਏ ॥
So beautiful vlog ,tuhada very very thanx,ghr Baithya nu Kashmir dikha ditta ji, ਵਾਰਿਗੁਰੂ ਜੀਓ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ । ਤੁਹਾਡਾ ਵਲਾਗ ਦੇਖਣ ਲਈ ਇਸ ਤਰਾਂ ਉਡੀਕ ਰਹਿੰਦੀ ਹੈ ਜਿਵੇਂ ਪੜ੍ਹਾਈ ਦੀ ਕਲਾਸ ਲੱਗਣੀ ਹੋਵੇ ਜੀ
, ਮੇਹਰਬਾਨੀ ਜੋ ਲਗਪਗ ਪੰਦਰਾਂ ਦਿਨ ਕਸ਼ਮੀਰ ਦੀ ਜੰਨਤ ਵੱਖਾਈ ਹਰ ਵਲੋਗ ਬਹੁਤ ਵਧੀਆ ਲਗਾ. ਹੁਣ ਖੁਸ਼ੀ ਦੇ hpy bdy ਦਾ ਬਲਾਗ ਜਲਦੀ ਪਾਉਣਾ ਕਿਤੇ ਬੇਹਾ ਨਾ ਕਰ ਦਿਓ ਜਨਮ ਦਿਨ. ਖੁਸ਼ੀ ਵੀਰੇ hpy bdy ਬਹੁਤ ਬਹੁਤ ਮੁਬਾਰਕ.
Very nice same ਬ੍ਰਿਟਿਸ਼ ਕੋਲੰਬੀਆ fall
ਬਹੁਤ ਹੀ ਵਧੀਆ ਰਿਹਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਕਸ਼ਮੀਰ ਦਾ ਟੂਰ
ਅੱਜ ਤਾ ਜਨਤ ਦੀ ਸੈਰ ਕਰਵਾ ਦਿੱਤੀ ਤੁਸੀ
ਬਹੁਤ ਹੀ ਖੂਬਸੂਰਤ 🙏🏻🙏🏻
Phir aana Punjabi logu ki hmm dil se izzat karte Hain
ਬਹੁਤ ਵਧੀਆ ਬਾਈ ਜੀ ਸਫ਼ਰ ਰੱਬ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
ਵਹਿਗੂਰੁ ਜੀ ਮੇਹਰ ਕਰੇ ਬਾਈ ਜੀ ਤੇ ਛੋਟੀ ਭੈਣ ਤੇ
ਵੀਰ ਜਲਦੀ ਕਿਸੇ ਹੋਰ ਜਗਾ ਜਾਓ ਸਾਡਾ ਦਿਨ ਬਹੁਤ ਵਧੀਆ ਲਾਂਗਦਾ ਅਤੇ ਖੁਸ਼ੀ ਨੂੰ happy birthday 🎂🎉🎉🎉
ਬਹੁਤ ਹੀ ਸ਼ਾਨਦਾਰ! ਧੰਨਵਾਦ ਜੀ ਜੰਨਤ ਦੀ ਸੈਰ ਕਰਾਉਣ ਲਈ 👍👍🙏🙏
ਬਹੁਤ ਸੋਹਣਾ ਸੀ ਕਸਮੀਰ ਅਤੇ ਵਲੋਕ
ਬਹੁਤ ਸੋਹਣੀ ਜਗ੍ਹਾ ਹੈ waterfall ਬਹੁਤ ਵਧੀਆ ਹਨ।Thanks Ripan & khushi
ਸਤਿ ਸ੍ਰੀ ਆਕਾਲ ਰਿਪਨ ਵੀਰੇ ਤੇ ਭੈਣਜੀ ਸਾਡੇ ਖੁਸ਼ੀ ਨੂੰ
ਬਹੁਤ ਸੋਹਣਾ ਕਸ਼ਮੀਰ ਹੈ ਤੁਹਾਡਾ ਇੱਕ ਵੀ ਐਪੀਸੋਡ ਮਿਸ ਨਹੀਂ ਕੀਤਾ ਆਪਾ ਪੂਰੀ ਸੀਰੀਜ਼ ਦੇਖੀ ਐ
ਅਮਰਜੀਤ ਸਿੰਘ ਸੰਧੂ
ਜਿਲਾ ਫਾਜ਼ਿਲਕਾ
ਸੁਆਦ ਆ ਗਿਆ ਪਤਾ ਨਹੀ ਸੀ ਏਨਾ ਸੋਹਣਾ ਕਸਮੀਰ
ਬਹੁਤ ਹੀ ਵਧੀਆ ਹੈ ਕਸ਼ਮੀਰ
ਬਹੁਤ- ਬਹੁਤ ਧੰਨਵਾਦ ਜੀ,ਜਗ੍ਹਾ ਬਹੁਤ ਸੋਹਣੀ ਸੀ।
ਬਹੁਤ ਬਹੁਤ ਮੁਬਾਰਕਾਂ ਜੀ ਖੁਸ਼ੀ ਦੇ ਜਨਮ ਦਿਨ ਦੀਆਂ ਵਧਾਈਆਂ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ ਇਸ ਤੋਂ ਬਾਅਦ ਹੁਣ ਮੈਂ ਤੀਸਰੇ ਮਿਹਮਾਨ ਦੀ ਉਡੀਕ ਵਿਚ ਰਹਾਂ ਗਾ ਧੰਨਵਾਦ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ।
ਸ਼ੁੱਭ ਸਵੇਰ ।
Haven on earth is Kashmir .. such a soo beautiful 👌my next trip in india just for Kashmir
Thanks cutest couple for sharing us ❤ may waheguru ji blessed you always 🙏
Kaash eh safar kade khatam na hunda bahut sohana c kashmir te kashmir de lok v bahut hi saau c dil de saaf lok ne bahut bahut dhanwad tuhada jo sanu ghar baithe hi jannat dikhaun layi thank you very much 🙏🏻
Bhaji sahi gal hai Kashmir jannat e hai
ਬਹੁਤ ਹੀ ਸੋਹਣਾ ਹੈ ਕਸ਼ਮੀਰ ਮਨ ਖੁਸ਼ ਹੋ ਗਿਆ
ਧਰਤੀ ਤੇ ਸਵਰਗ
ਧੰਨਵਾਦ 🙏🙏🙏
ਅਨੰਦ ਆ ਗਿਆ ਵੀਰੇ
ਧੰਨਵਾਦ ਜੀ ਬਹੁਤ ਬਹੁਤ
Drown nall v view dikha dea Karo veer ji plz upro view v dekhan nall ਵੱਖਰਾ ਹੀ ਸਕੂਨ ਮਿਲਦਾ ਅੱਖਾਂ ਨੂੰ
ਜਿਉਂਦੇ ਵਸਦੇ ਰਹੋ ਜੀ।
Very,, nice, 👌🏻👌🏻👍🏼🙏🏻❤️🧡💛💚 hai
ਬਹੁਤ ਸੋਹਣਾ ਬੇਟਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Waheguru ji mehar kare tuhade te my best wishes always with you beta ji 🙏❤
,ਬਹੁਤ ਵਧੀਆ ਕਸ਼ਮੀਰ
ਚੜ੍ਹਦੀ ਕਲਾ ਰਹੇ ਬੇਟਾ ਜੀ
ਬਾਈ ਤੁਸੀ ਮੇਰੇ ਤੋ ਜਿਆਦਾ ਸਿਆਣੇ ਤੇ ਵੱਡੇ ਹੋ ਤੁਹਾਨੂੰ ਗਲਤ ਨਹੀ ਕਿਹ ਰਿਹਾ ਬਾਜ ਛੋਟਾ ਹੀ ਹੁੰਦਾ falcon ਗੂਗਲ ਤੇ ਸਰਚ ਕਰ ਲਵੋ ਚਾਹੇ ਇਹ ਇੱਲਾ ਜਾ ਗਿਰਜਾ ਦੀ ਕੋਈ ਨਸਲ ਆ ਵੱਡੇ ਬਾਈ
Bhajji kasmeer tur but vadiya reha TKS brother 👍 video vaste
ਬਹੁਤ ਵਧੀਆ ਜੀ 🙏
Bahut vadhiya hai tuhade karn asi v vekh lya dhanwad
Waheguru chardhi kala rakha ripan bro bahut vadhiya kashmir dikhiya
ਬਾਈ ਜੀ ਅਸੀਂ ਕੈਲਗਰੀ ਰਹਿੰਦੇ ਹਾਂ ਅਤੇ ਜਦੋਂ ਅਸੀਂ ਬੈਂਫ ਦੇ ਪਹਾੜ ਦੇਖਣ ਲਈ ਜਾਨੇ ਹਾਂ ਤਾਂ ਨਜ਼ਾਰਾ ਤੁਹਾਡੇ ਵੱਲੋਂ ਤੈਅ ਕੀਤੇ ਗਏ ਸਫਰ ਵਰਗਾ ਲਗਦਾ ਪਰ ਰੋਡ ਫੋਰ ਲੇਨ ਹੁੰਦੀ ਆ ਅਤੇ ਉੱਖਲੀ ਇੱਕ ਵੀ ਨਹੀਂ ਹੁੰਦੀ😊🙏🏼
ਬਹੁਤ ਸੋਹਣਾ ਹੈ ਵੀਰ ਜੀ ਪਾਤੜਾ
Waheguru ji mehar Karo tandrusti dio ji Khushi beta te Ripandeep nu sada khush Rahe ji🙏🙏
Wonderful bhaut vedia blog c kashmir Thanks both of u
A ta vire gird ne jo mas khandene
Kina sohna kashamir
Thanks bro
Hanji sir ji
ਬਿੱਲਕੁਲ canada ਵਰਗਾ ਆ
ਧੰਨਵਾਦ 🙏
Bahut changa lagia beta g/excellent
ਹੂਬਹੂ ⓑⓒ ਕੈਨੇਡਾ ਵਰਗਾ ਸਹੀ ਗੱਲ ਆਹ ਬਾਈ ਜੀ
Bht wadiya lageya bai g kashmir tur thank you so much rabb tuhanu khushiyaa bakshe
Bhut vdiaa lgaa veere pura dekh liya Kashmir
Sachi bahout sohna......wow...thank you
Complete Kashmir is beutiful u did best thanks
SSA ji paaji beautiful tour see good ji
Aave di same Sade ethe Iraq vich hai
ਸਸੂਰ ਨਦੀ
ਬਹੁਤ ਬਹੁਤ ਮੁਬਾਰਕਾਂ ਜੀ ਜਨਮਦਿਨ ਦੀਆਂ
Sohne veer te bhabi ne Sohna kashmir Ene Sohne Tarike nal Dikhaya . Dhanwad
Kashmir bilkul btitish Columbia warga 22 Ji👌
ਨਹੀਂ ਰਿਪਨ ਵੀਰ ਜੀ ਇਹ ਬਾਜ ਨਹੀਂ ਇਹ ਗਿਰਜਾ ਨੇ ਇਹ 87 88 ਵਿਚ ਪੰਜਾਬ ਵਿੱਚ ਵੀ ਬਹੁਤ ਸਾਰੀਆਂ ਹੁੰਦੀਆ ਸੀ ਦੇਸੀ ਕਿੱਕਰਾਂ ਤੇ ਅਸੀਂ ਤੁਹਾਡੇ ਤੋਂ ਵੱਡੇ ਹਾ ਅਸੀਂ ਦੇਖੀਆ ਸੀ ਬਹੁਤ ਮਰੇ ਪਸ਼ੂਆਂ ਨੂੰ ਖਾਂਦੀਆਂ ਸੀ
Ryt sir eh girja aa..
Bilkul sahi bol rahe tussi sir ji
ਅਸੀਂ ਵੀ ਕਸ਼ਮੀਰ ਘੁੰਮਣ ਦੀ ਸਲਾਹ ਕਰ ਰਹੇ ਸੀ। ਜੂਨ ਵਿੱਚ ਜਾਵਾਂਗੇ। Tirthan valley ਘੁੰਮ ਆਏ ਹਾਂ।
ਬਾਈ ਯਾਰ ਇੱਲ ਨੂੰ ਤੁਸੀਂ ਬਾਜ ਦੱਸੀ ਜਾਣੇ ਆ ਤੇ ਐਲੁਮੀਨੀਅਮ ਨੂੰ ਤਾਂਬਾ ਦੱਸੀ ਜਾਣੇ ਆ,ਇਹ ਆਮ ਜ਼ਿੰਦਗੀ ਦੀਆਂ ਗੱਲਾ ਤੇ ਇੱਲ ਕਦੇ ਵੀ ਭੇਡ ਲੈ ਕੇ ਨੀ ਉੱਡ ਸਕਦੀ
Kashmir di sair karvati very good
Wa gg 🙏 wa sira place a bhi gg asi ve jaroor ava ge rab sukh rakhe bhi gg 🙏🙏
Thanks for showing Kashmir that’s really looks out of state
rippen veere kushi sister ji anand aiee giea life da
G veer g bhut hi vadiya lageya g kashmir d safer so thanks to u g....
Thanku ripan vir vist Kashmir 🙏
22 ਤੁਸੀ ਇੰਟਰਨੈੱਟ ਕਿਵੇਂ ਚਲਾ ਰਹੇ ਹੋ
Mainu v jad dava diti peerki Gali di ithe assi mugal road ton langhde c bahut hi vadhia hai main 2tin vaar gai aa hun fir javage othe
Sat sriakal bai ji Bhaut khubsurat riha eh tour parmatma chardikala Rakhee
jionde vasde rho ! khush rho !! aabaad rho !! yug yug jiio !! Waheguru Ji tuhaanu sda sda khush rakhan !!🌎🌏🌍🌐🍅🍅😇😇🎉🎉🎉🎉🎉
Bhut sohne jagh aa🙏🏻thank u sanu b ene vadiya duniya dekhon lai
Bhuut maja aayea ah series dkhn nu. Eddn lag rhyea k mai v thaude nal ghum rhi h. Bhut buut shukriya ah sab dkhn lyea Bless you both from Avi Dhillon Bahrain
hnjiii veer ji same a canada 🇨🇦 wich bhout sona lagda
Ripan ਵੀਰੇ ਇਹ ਗਿਰਝਾਂ ਸੀ , ਬਾਜ ਝੁੰਡ ਵਿੱਚ ਨੀ ਰਹਿੰਦੇ ਹੁੰਦੇ , ਗਿਰਝਾਂ ਝੁੰਡਾਂ ਵਿੱਚ ਰਹਿੰਦੀਆ ਹੁੰਦਿਆ , ਬਾਕੀ ਮੈਨੂੰ ਤਾਂ ਵੀਡਿਓ ਵਿੱਚ ਗਿਰਝ ਹੀ ਦੇਖੀ 😅 ਮਾਫ਼ੀ ਟੋਕਣ ਲਈ 🙏, ਬਾਕੀ ਤੁਹਾਡੇ blog ਬੁਹਤ ਸੋਹਣੇ ਹੁੰਦੇ ਆ ਵੀਰੇ
Asi April ch dekh k aye ha
Unbelievable ha kashmir
Good
People with beautiful heart
Happy Birthday 🥳 Khushi G.
Rab tuhanu dova nu lamyea umra bakhsan.
Bahut sohna area ji
Ji Ji jarur ji kashmir jarour tour karangay ji...
Very beautiful Kashmir valley Waheguru ji bless u 🙏🙏 Punjabi Travel Couple 🥰🥰 bhot vadiya lagiya ji Kashmir vlog g
May God bless both of you. Sirji
Kashmir de sare vlog bahut sohne hun very nice vlog very sweet couple God bless you veere dono hamesha kush raho
Best of luck veer Ji parmatma thodi umar lambi kare
Sb to philan wish u happy birthday Khushi beta .May God bless you 🙏. Kashmir da safar bahut sohna c .Asi v tuhade naal sara Kashmir ghum lya .Very thankful to you Kashmir dikhaun lai .You always blessed happy nd healthy life. Waheguru hameshan chardi kla ch rkhe. 🙏🙏
Yes, its same like b.c.,awesome beauty