21 ਹਲ੍ਹ ਸੁੱਕੀ ਜਮੀਨ ਤੇ ਸੋਨਾਲੀਕਾ ਟਰੈਕਟਰ,, sonalika 90 hp with 21 cultivater

แชร์
ฝัง
  • เผยแพร่เมื่อ 4 พ.ค. 2021
  • #sonalika

ความคิดเห็น • 413

  • @bainskaram8555
    @bainskaram8555 3 ปีที่แล้ว +129

    ਬਾਈ ਹੋਰ ਗਲਾ ਦੀਆਂ ਗਲਾ ਟਰੈਕਟਰ ਦੀ ਪੂਰੀ ਠੁੱਕ ਆ ਖੇਤ ਚ ਚਲਦਾ ਪੂਰਾ ਜੱਚਦਾ ਆ ਤੇ ਉਤੋ ਜਿਹੜੀਆਂ ਸੰਗਲ਼ੀਆ ਲਾਇਆ ਉਹ ਤਾਂ ਵੱਖਰਾ ਹੀ ਰੋਹਬ ਪਾਉਂਦੀਆਂ। ਬਾਕੀ ਬਾਈ ਤੇਰੀ ਆਵਾਜ਼ ਦੇ ਤਾਂ ਆਪਾਂ ਉਦਾ ਇ ਫੇਨ ਆ🙏🏻

    • @babbubring1114
      @babbubring1114 3 ปีที่แล้ว +5

      shi aa y sonalika di rees ne koi

    • @judgefarm6996
      @judgefarm6996 3 ปีที่แล้ว +4

      veer tractor ta bhot ghaint aa

  • @sonalika750lovers9
    @sonalika750lovers9 3 ปีที่แล้ว +9

    ਸੋਨਾਲੀਕਾ ਦਾ ਖਰਚਾ 26 ਦਾ ਪਰਚਾ ਕੌਈ ਕੌਈ ਝੱਲਦਾ 💪💪💪💪

  • @sonulamber823
    @sonulamber823 3 ปีที่แล้ว +121

    90 ਹਾਰਸ ਪਾਵਰ ਸਾਡੇ ਪਿੰਡ ਵੀ ਲਿਆ ਏ ਬਹੁਤ ਤੱਕੜਾਂ ਏ ਇਹ ਟਰੈਕਟਰ ਪਰ ਜ਼ਮੀਨ ਵੀ ਖੁੱਲ੍ਹੀ ਚਾਹੀਦੀ ਵਹਾਉਣ ਨੂੰ

    • @jassjass6783
      @jassjass6783 3 ปีที่แล้ว +1

      ਸੋਨਾਲੀਕਾ ਹੈ

    • @psssran6197
      @psssran6197 2 ปีที่แล้ว

      Jor diesel kar ke honda

    • @farmingwork5667
      @farmingwork5667 ปีที่แล้ว

      Shi gal vir g bahuta takrra

  • @gurpreetmalhi3780
    @gurpreetmalhi3780 3 ปีที่แล้ว +31

    Sonalika 💪💪💪💪💪💪💪💪💪💪💪

  • @bhagwansandhu388
    @bhagwansandhu388 3 ปีที่แล้ว +6

    ਬਹੁਤ ਵਧੀਆ ਸੋਨਾਲੀਕਾ ਟਰੈਕਟਰ

  • @balkaran_namma
    @balkaran_namma 3 ปีที่แล้ว +128

    ਸੰਦ ਬੜੇ ਹੋਈ ਜਾਂਦੇ ਆ ਤੇ ਜ਼ਮੀਨਾਂ ਬੈਂਕਾਂ ਬਾਲੇ ਰੋਕੀ ਜਾਂਦੇ ਆ

    • @sukhrajsukhisukhi5053
      @sukhrajsukhisukhi5053 3 ปีที่แล้ว +1

      right

    • @kulwantsingh6049
      @kulwantsingh6049 3 ปีที่แล้ว

      Good

    • @iqbalsingh7701
      @iqbalsingh7701 3 ปีที่แล้ว

      Shi gal a

    • @jassjass6783
      @jassjass6783 3 ปีที่แล้ว +2

      ਸਹੀ ਗੱਲ ਹੈ ਬਾਈ ਸਾਡੇ ਕੋਲੋਂ 8 ਕਿਲ੍ਹੇ ਹਨ ਬੱਸ ਪੁਰਾਣਾ ਫੋਰਡ 1994 ਮਾਡਲ ਹੈ ਚੱਲੀ ਜਾਂਦਾ ਹੁਣ ਤਾਂ ਬਹੁਤ ਅਡਵਾਂਸ technolgy ਆਈ ਜਾਂਦੀ ਹੈ ਹੈ ਠੀਕ ਹੈ ਆਪਣੀ ਜਗਾਹ ਇਹ ਬੀ

    • @harshkauversinghbrar
      @harshkauversinghbrar 2 ปีที่แล้ว

      Right ji

  • @jantapandher3509
    @jantapandher3509 3 ปีที่แล้ว +27

    Sonlika sirra cheej a je koi tractor sohna ta o sonalika hi a jach reha tractor

  • @arshromana6352
    @arshromana6352 3 ปีที่แล้ว +14

    Sonalika ta end aw yr👍👌

  • @Rohani11
    @Rohani11 3 ปีที่แล้ว +9

    Boht wadiya veer g love from punjab pakistan 🇵🇰

  • @ManbirMaan1980
    @ManbirMaan1980 3 ปีที่แล้ว +32

    ਸੋਨਾਲੀਕਾ ਦਾ ਦੂਸਰੇ ਟਰਿਕਟਰਾ ਨਾਲੋਂ ਤੋਰਾ ਥੋੜਾ ਜਿਹਾ ਜਰੂਰ ਘੱਟ ਆ ਪਰ ਇਸ ਜਿੰਨਾ ਜੋਰ ਨੀ ਕੋਈ ਹੋਰ ਟਰਿਕਟਰ ਲੱਗਾ ਸਕਦਾ, ਹਲਾਂ ਦੀ ਤਾਂ ਭਾਵੇਂ ਜਮ੍ਹਾਂ ਮੰਜੀ ਥੱਲੇ ਲਾ ਦੇ

    • @Gurtalman
      @Gurtalman 3 ปีที่แล้ว +1

      True

    • @harmandhatt2623
      @harmandhatt2623 3 ปีที่แล้ว +2

      Bai tore da v farak pae janda aasi 1 gear fast kraea te 2 slow kraea boht wadia chlda hun

    • @RajeshKumar-hl5su
      @RajeshKumar-hl5su ปีที่แล้ว

      ਸੋਨਾਲੀਕਾ 60 13 ਹਲਾ ਦੀ ਮੰਜੀ ਥੱਲੇ ਠੋਕ ਕੇ ਉੱਤੇ 2 ਬੰਦੇ ਬਿਠਾ ਕੇ ਜਮਾ ਬੰਦ race ਤੇ ਖਿੱਚਦਾ

    • @RajeshKumar-hl5su
      @RajeshKumar-hl5su ปีที่แล้ว

      1st medium ch

  • @gillcinemaentertainment696
    @gillcinemaentertainment696 3 ปีที่แล้ว +4

    ਵਧੀਆ

    • @judgefarm6996
      @judgefarm6996 3 ปีที่แล้ว +1

      thanxx veer apna chanel ve subscribe kr lo

  • @inderjitsingh7237
    @inderjitsingh7237 3 ปีที่แล้ว +4

    ਵੱਡੇ ਹਲਾ ਤੇ ਟਰੈਕਟਰ ਨਾਲ gps system cheda ਆ, ਖੇਤ ਚ। 90 degre ਸਿੱਧਾ ਤੇ ਕੋਈ ਫਾਲਤੂ ਗੇੜਾ ਨਹੀਂ ਲਗਦਾ ਫੇਰ

  • @DEAFULTR
    @DEAFULTR 3 ปีที่แล้ว +25

    Saade v same tractor a 90, sirra tractor a 🔥

  • @baljindermaan1905
    @baljindermaan1905 3 ปีที่แล้ว +75

    ਬਾਈ 3600 ਫੋਰਡ ਮਗਰ 9 ਹਲ ਪਾ ਕੇ ਡੂੰਘੀ ਜ਼ਮੀਨ ਵਾਹੀ ਦੀ ਐ ਤੇਲ ਦੀ ਚਿੰਤਾ ਨਹੀਂ ਕੀਤੀ ਕਿਉਂਕਿ 6 ਮਹੀਨੇ ਬਾਅਦ ਜ਼ਮੀਨ ਵਾਹੁੰਦਾ ਹਾਂ। ਚੰਗੀ ਤਰ੍ਹਾਂ ਵਾਹੀ ਜ਼ਮੀਨ ਫਸਲ ਦਾ ਝਾੜ ਵੀ ਵਧੀਆ ਦਿੰਦੀ ਹੈ।

    • @rastychoudhary2781
      @rastychoudhary2781 3 ปีที่แล้ว +3

      Right

    • @sukhpreetbassi3592
      @sukhpreetbassi3592 3 ปีที่แล้ว +8

      9 ਹਲਾ ਤੇ ਫੋਰਡ ਕਾਮਯਾਬ ਨਹੀਂ ਕਿਉਂਕਿ ਹੱਲ ਛੋਟੇ ਹੁੰਦੇ ਫੋਰਡ ਬਰੇਕਾਂ ਤੇ ਮੁੜਨਾ ਨਹੀਂ ਪਾੜੇ ਰਹਿ ਜਾਂਦੇ

    • @jagmeetbrar337
      @jagmeetbrar337 3 ปีที่แล้ว +6

      @@sukhpreetbassi3592 hmm bro baki ford 9 hal te aukha hunda a 11 te saukha rehnda a

    • @middleclassfarmers2208
      @middleclassfarmers2208 3 ปีที่แล้ว +2

      22 3600 11 Aram naal khichda asi khichide aa

    • @royalnature_0006
      @royalnature_0006 3 ปีที่แล้ว +5

      9 nalo 11 jor ghtt lende a asin try kr k vekhya a

  • @royalfarmer9778
    @royalfarmer9778 3 ปีที่แล้ว +4

    Keya bata yrr sirra lata poora sonalika end jma

    • @judgefarm6996
      @judgefarm6996 3 ปีที่แล้ว +1

      thanxx veer apna chanel ve subscribe kr lo

  • @amarjitpandherpandher4803
    @amarjitpandherpandher4803 2 ปีที่แล้ว +4

    ਐਨੀ ਵਾਹੀ ਲਈ ਜ਼ਮੀਨ ਕਿਥੋਂ ਲਿਆਈਏ, ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਨੇ ।

    • @Zetor_35_
      @Zetor_35_ ปีที่แล้ว

      jide kol hagi agle ne lea kise nu kea thori v lao 21

  • @sukhmanderkingra3526
    @sukhmanderkingra3526 3 ปีที่แล้ว +31

    ਵੀਰ ਜੀ ਜੇਕਰ ਖੇਤ ਵਿਚ ਅਗ ਨਾ ਲਗਾਈਏ ਖੇਤ ਬਹੁਤ ਪੋਲਾ ਹੁੰਦਾ ਹੈ ਅਗ ਲਗਾਉਣ ਨਾਲ ਖੇਤ ਸਖਤ ਹੋ ਜਾਂਦਾ ਹੈ

    • @judgefarm6996
      @judgefarm6996 3 ปีที่แล้ว +2

      vese aag na hi laooo

    • @harjsingh6993
      @harjsingh6993 3 ปีที่แล้ว

      Ryt bai g aag launi ni chaidi asi ta 6 sal ho gye kde kanak vadn tu bad v agg ni layi khet bht vdia bnde aa jhona v vdia hunda aa

    • @cobra_jatt_op
      @cobra_jatt_op 2 ปีที่แล้ว

      @@harjsingh6993 bai kanak vadn to waad ag launda kon a 🤣🤣🤣🤣🤣🤣🤣🤣🤣🤣🤣🤣 tuddi d lod ni hundi kise nu🤣🤣🤣🤣

  • @user-tl9yc1iu6x
    @user-tl9yc1iu6x 3 ปีที่แล้ว +5

    ਬਹੁਤ ਵਧੀਆ ਲੱਗਾ ਵੀਡਿਓ ਦੇਖ ਕੇ

    • @judgefarm6996
      @judgefarm6996 3 ปีที่แล้ว

      thanxx veer apna chanel ve subscribe kr lo

  • @alwayslaugh758
    @alwayslaugh758 3 ปีที่แล้ว +12

    sirra tractor veer

    • @judgefarm6996
      @judgefarm6996 3 ปีที่แล้ว

      thanx bro subscribe to channel

  • @malkitsingh3231
    @malkitsingh3231 3 ปีที่แล้ว +16

    ਬਹੁਤ ਹੀ ਜ਼ੋਰ ਇਸ ਟਰੇਕਟਰ ਵਿਚ

    • @judgefarm6996
      @judgefarm6996 3 ปีที่แล้ว +1

      zor ta poora londa va veer eh tractor

  • @KuldeepSingh-od5tl
    @KuldeepSingh-od5tl 3 ปีที่แล้ว +7

    ਬਾਈ ਵੱਡੇ ਟ੍ਰੈਕਟਰਾ ਆਲੇ ਆਪਣੇ ਵੱਡੇ ਫਾਰਮ ਨੀ ਹੈ ਗੇ ਲੋਕ ਐਵੇ ਵੱਡੇ ਟ੍ਰੈਕਟਰ ਤੇ ਪੈਸੇ ਲਾਈ ਜਾਦੇ ਆ

  • @jsgill5799
    @jsgill5799 3 ปีที่แล้ว +8

    ਸਿਰਾ ਵੀਰ ਜੀ

  • @gurbachansingh7116
    @gurbachansingh7116 3 ปีที่แล้ว +1

    Guru.nanak patsah.charhdi.kalaa karan ji BHAI SAHIB ji ute is weary.gud work ji

  • @RandyJ-cc7wp
    @RandyJ-cc7wp 3 ปีที่แล้ว +4

    ਬਾਈ ਯਾਰ ਤੂੰ ਬੋਲੀ ਗਿਆ ਤੂੰ ਟਰੈਕਟਰ ਦੀ ਅਵਾਜ ਸੁਣਾਈ ਹੀ ਨਹੀ ਦਿੱਤੀ ਦੇਖਣਾ ਸੀ ਕਿਨਾ ਕੁ ਲੋਡ ਲੈਦਾਂ। । ਅਵਾਜ ਤੋ ਬਿਨਾ ਨਹੀ ਪਤਾ ਚੱਲਦਾ।

  • @judgefarm6996
    @judgefarm6996 3 ปีที่แล้ว +4

    sonalika vi ghaint tractor va veer ji

  • @randhawasaab9271
    @randhawasaab9271 3 ปีที่แล้ว +3

    Shi keha ji tuhi sbb kuj wadia jaankari diti 👍👍👍👌👌

  • @user-jn8nk7ul5u
    @user-jn8nk7ul5u 3 ปีที่แล้ว +5

    ਹੋਲੀ ਚਲਾਉ ਫਿਰ ਨਾੜ ਨਹੀ ਅੜਦਾ

  • @MohitSharma-rs5qm
    @MohitSharma-rs5qm 3 ปีที่แล้ว +13

    Bhau waahn nu paani laun magro vatar aan te wahna chahihda wa,, sukke wahan ch ghatta uddan karke driver nu agge chal ke saah diya kayi problems ho sakdi hegi... mere wallo eh benti hai.. dhyan karyo ess te

  • @jagtarcheema4219
    @jagtarcheema4219 3 ปีที่แล้ว +4

    Hanji machinery waddi de naal tool v wadde chide ne...mai New Zealand ch 105 hp Class tractor use karda🇳🇿

  • @JasbirSIngh-me1dz
    @JasbirSIngh-me1dz 2 ปีที่แล้ว

    Great job.
    Very good Driver.
    Kia Baat Hae Ji.
    Majja Hi Aaa Gia. Love you so much From USA 🇺🇸👍🙏❤️✌️

  • @chatthu3798
    @chatthu3798 3 ปีที่แล้ว +2

    Sirra tractor sonlika

    • @judgefarm6996
      @judgefarm6996 3 ปีที่แล้ว

      thanxx veer apna chanel ve subscribe kr lo

  • @modifiedvehicles7921
    @modifiedvehicles7921 3 ปีที่แล้ว +1

    Bhai video bhot vadiya c

  • @rajashergill6611
    @rajashergill6611 3 ปีที่แล้ว +3

    Sirra bai g

  • @gurisingh8269
    @gurisingh8269 3 ปีที่แล้ว +5

    See 22ji 😍😍😍😍😍😍😍😍😍😍😍😍😍😍😍🤗👌👌👌👌👌👍👍👍

  • @prabhdyalsingh4722
    @prabhdyalsingh4722 3 ปีที่แล้ว +2

    ਬੇਲਾਰੂਸ ਸੰਪੂਰਨ ਟਰੈਕਟਰ ਹੈ, ਬੇਲਾਰੂਸ (ਬਾਈਲਾਰਸ) ਦਾ ਮੁਕਾਬਲਾ ਕੋਈ ਵੀ ਨਹੀ ਕਰਦਾ। ਸਿਰਫ ਹਲ੍ਹ ਹੀ ਗਿਣੀ ਜਾ ਰਿਹਾਂ..! ਹਾਰਸਪਾਵਰ ਦੀ ਗੱਲ ਨਹੀ ਕਰ ਰਿਹਾ।

  • @manjitbhullarbhullar2962
    @manjitbhullarbhullar2962 3 ปีที่แล้ว +2

    Sonalika sab to upar a

  • @sukhjinderdhillon2589
    @sukhjinderdhillon2589 3 ปีที่แล้ว +4

    Bahut vadia information video bai 👌👌👌👌👌👌👌👌👌👌👌👌👌👌👌👌👌👌👌👌👌👌👌👌👌

    • @judgefarm6996
      @judgefarm6996 3 ปีที่แล้ว

      thanxx veer apna chanel ve subscribe kr lo

  • @sandeepsran6300
    @sandeepsran6300 3 ปีที่แล้ว +1

    Johndeere 5075E ਵੀ ਇਹ ਹਲ਼ ਖੇਚ ਦਾ 21 ਹੱਲਾ ਦੀ ਵੀਡਿਉ ਵੀ ਮੇਰੇ ਕੋਲ ਹੈ ਗੀ a

  • @jattsab5076
    @jattsab5076 2 ปีที่แล้ว

    No 1 tractor sonalika power full tractor

  • @karandeepbhangu1943
    @karandeepbhangu1943 3 ปีที่แล้ว +3

    ਇਹ ਟਰੈਕਟਰ ਤਾਂ ਸਾਡੇ ਏਰੀਏ ਦਾ ਲਗਦੈ ਬਾਈ ਇਹਦੀ ਵੀ ਮਸ਼ਹੂਰ ਕਰਨੀ ਬਣਦੀ ਸੀ
    ਜਾਂ ਫੇਰ ਮੈਂ ਸਮਝਾ ਵੀ this video is sponsored by gill works ajner

  • @tractortopgear7025
    @tractortopgear7025 3 ปีที่แล้ว +3

    Nice sharing

  • @sona.bajwa5209
    @sona.bajwa5209 3 ปีที่แล้ว +3

    Sonalika siraa tractar aa

    • @judgefarm6996
      @judgefarm6996 3 ปีที่แล้ว

      thanxx veer apna chanel ve subscribe kr lo

  • @punjablokmunch2667
    @punjablokmunch2667 2 ปีที่แล้ว

    bhut vdia ae ji
    vese standard 460 ne v 9 sall pehla eh km kr lea va ji but sonalika v best ae ji

  • @sharjanashargi1280
    @sharjanashargi1280 3 ปีที่แล้ว +1

    Power tractor. Good performance 👍👍👍😍😍😍

  • @gurjantjantagill7064
    @gurjantjantagill7064 3 ปีที่แล้ว +3

    Sira

    • @judgefarm6996
      @judgefarm6996 3 ปีที่แล้ว

      thanxx veer apna chanel ve subscribe kr lo

  • @shabbirahmad4198
    @shabbirahmad4198 2 ปีที่แล้ว

    Zabrdast jnab me from Pakistan punjab

  • @shamshersinghsingh6876
    @shamshersinghsingh6876 3 ปีที่แล้ว +2

    Good performance bro nice video

  • @gindagill4028
    @gindagill4028 3 ปีที่แล้ว +3

    Kya baat 22 ji

    • @judgefarm6996
      @judgefarm6996 3 ปีที่แล้ว +1

      thanxx veer apna chanel ve subscribe kr lo

    • @gindagill4028
      @gindagill4028 3 ปีที่แล้ว +1

      @@judgefarm6996 OK veer ji

  • @GovindSingh-dz3ve
    @GovindSingh-dz3ve 2 ปีที่แล้ว +2

    22 ji tussi sahi kia...vadda tractor jaruri nahi ...tractor nal vi hisab daaa hona chaye

  • @sukhwindersingh-fd7pf
    @sukhwindersingh-fd7pf 3 ปีที่แล้ว +3

    very well explained

  • @jindersingh6378
    @jindersingh6378 3 ปีที่แล้ว +7

    New Holland 5630 ਵੀ ਲੲੀ ਫਿਰੌ 75 ਹੌਸਪਾਵਰ

  • @jaskarandhaliwal9011
    @jaskarandhaliwal9011 3 ปีที่แล้ว +22

    ਸਵਰਾਜ ਤੋਂ ਬਾਅਦ ਜੇ ਕੋਈ ਆਲ ਰਾਊਂਡਰ ਟ੍ਰੈਕਟਰ ਆ ਤਾਂ ਉਹ ਸੋਨਾਲਿਕਾ ਹੀ ਆ।

    • @sukhchainsingh6289
      @sukhchainsingh6289 3 ปีที่แล้ว

      👍

    • @vickybrar8059
      @vickybrar8059 3 ปีที่แล้ว +4

      Fuddu tractor aaa swaraaj

    • @jaskarandhaliwal9011
      @jaskarandhaliwal9011 3 ปีที่แล้ว +2

      @@vickybrar8059 ਬਰਨਾਲਾ ਜ਼ਿਲਾ ਵਿੱਚ ਆ ਕੇ ਦੇਖ ਲਈ ਸਵਰਾਜ ਹੀ ਚਲਦੇ ਆ।

    • @vickybrar8059
      @vickybrar8059 3 ปีที่แล้ว +2

      ਮੋਗੇ ਚ ਜ਼ਿਆਦਾ 5911 ਤੇ 6522 ਚਲਦੇ ਆ ਝੋਟੇ ਫੇਰ ਕੀ ਹੋਗੇਆ ਜੇ ਬੰਦ ਹੋਗੇ

    • @punjabistatusworld1995
      @punjabistatusworld1995 3 ปีที่แล้ว +2

      Bai alrounder farmtrac 60 aa….AALU lyi v kamm aunda Makki jhone lyi……chhota kamm v ho janda 60 naal vadda v❤️

  • @sarbjot0700
    @sarbjot0700 3 ปีที่แล้ว +8

    Lagde tan hai ni sahi tra kde aidhrla passa lag janda kade ohdhrla hal tan 15 tak hi thik ne oh v bina hydraulic ton

  • @kulwindersingh-xz2gp
    @kulwindersingh-xz2gp 6 วันที่ผ่านมา

    ਮੋਟਰ ਤੇ ਦਰਖਤ ਵੀ ਲਾਉਣ ਦਾ ਮੈਸਿਜ ਦਿਯਾ ਕਰੋ

  • @SurinderSingh-qf8iu
    @SurinderSingh-qf8iu 3 ปีที่แล้ว +2

    Baki kam thoda puri thahk pa ryea ha veer

  • @HarbansSingh-xm2fh
    @HarbansSingh-xm2fh 3 ปีที่แล้ว +3

    ਵੀਰੇ ਸੋਨੇਲੀਕੇ ਪਿੱਛੇ ਤਾਂ ਚਾਹੇ 25 ਪਾਦੋ ਕਿਸੇ ਹੋਰ ਪਿੱਛੇ ਦੇਖੋ

  • @gurinderbirsinghbadesha6793
    @gurinderbirsinghbadesha6793 3 ปีที่แล้ว +1

    Sonalika is the best

  • @mohanaujlainfotainmentlive7422
    @mohanaujlainfotainmentlive7422 3 ปีที่แล้ว +2

    It's technology totally Desi jugar

  • @HarwinderSingh-cb4mz
    @HarwinderSingh-cb4mz 3 ปีที่แล้ว +3

    22 ji a dso 1 hours da kine litar khada

  • @PreetSingh-zo5mc
    @PreetSingh-zo5mc 3 ปีที่แล้ว +2

    Super 💖💓❤️

  • @walejatt-uh2tq
    @walejatt-uh2tq 3 ปีที่แล้ว +2

    ਬਹੁਤ ਵਧੀਆ ਵਿਡੀਉ ਬਣਾਈ ਆ ਵੀਰ ਜੀ ਬਾਕੀ ਗੱਲ ਰਹੀ ਟੈ੍ਕਟਰ ਦੀ ਸੋਨਾਲੀਕਾ ਤਾਂ ਸਿਰਾ ਟਰੈਕਟਰ ਆ

  • @kulbirsingh3497
    @kulbirsingh3497 3 ปีที่แล้ว +16

    Bhai miti da farak hunda har area da

    • @judgefarm6996
      @judgefarm6996 3 ปีที่แล้ว

      eh ta shi gal e hunda va

  • @simarsandhu232
    @simarsandhu232 3 ปีที่แล้ว +3

    best tractor 💪💪💪💪

    • @judgefarm6996
      @judgefarm6996 3 ปีที่แล้ว

      thanxx veer apna chanel ve subscribe kr lo

  • @ssbtechnicalgamers3374
    @ssbtechnicalgamers3374 3 ปีที่แล้ว +1

    Power full tractor

  • @Gurdeepdhindsa488
    @Gurdeepdhindsa488 3 ปีที่แล้ว +3

    Y eh kehde pind da bnda jihda tractor a

  • @sandeepdeepdeep7706
    @sandeepdeepdeep7706 3 ปีที่แล้ว +1

    Nice videi

  • @pardeepsingh-ok5jt
    @pardeepsingh-ok5jt 3 ปีที่แล้ว +4

    ਬਾਈ ਡੱਬਵਾਲੀ ਜਿਹੜੇ‌ ਮੁੰਡੇ ਜੀਪਾਂ ਤਿਆਰ ਕਰਦੇ ਆ ੳਨਾ ਨੂੰ ਵੀ ਮਿਲੋ

    • @judgefarm6996
      @judgefarm6996 3 ปีที่แล้ว +1

      thanxx veer apna chanel ve subscribe kr lo

    • @deepamankaur2824
      @deepamankaur2824 3 ปีที่แล้ว

      Hji bro bhut sohniya teyar krde a

  • @SurinderSingh-qf8iu
    @SurinderSingh-qf8iu 3 ปีที่แล้ว +2

    Bai tusi jadi jameen vahh rahe ho ahe jamen chona ali ha te ahe balade te baman diwana de vickar ha

  • @parwinderbilling8570
    @parwinderbilling8570 2 ปีที่แล้ว

    Tractor vadda chahe chota jameen de hisaab te kamm de hisaab naal hichnga lgda 50 bighe jameen aala bnda 60 hp da tractor laike koi vadda shand v laine fir fiada ki hoya ajj kal lokk bahut soch machinery lavvo bahute 8 lakh tractor 5 , 6 lakh dujje shand lao anne Paisa laake kheti 50 ton ghat di krni sada area edda bahut krda ja tn theke te jameen hove khuli jameen hai tn faida appa karjai hoke baad pachtava reh janda

  • @captainindia3724
    @captainindia3724 3 ปีที่แล้ว +1

    ਬਾਈ ਜੀ ਕਾਲ਼ੀ ਮਿੱਟੀ ਲਈ ਕਿਹੜਾ ਟਰੈਕਟਰ ਠੀਕ ਰਹੂ

  • @gurjantsandhu7229
    @gurjantsandhu7229 2 ปีที่แล้ว

    ਬੱਲਾ ਬੱਲਾ ਬੱਲਾ

  • @mohanaujlainfotainmentlive7422
    @mohanaujlainfotainmentlive7422 3 ปีที่แล้ว +2

    Brother ihh cultivater ur advertise ment
    A pure cultivater by Kabul Saha agriculture in fazilka disstt

  • @gurpreetsingh-zg3km
    @gurpreetsingh-zg3km 2 ปีที่แล้ว

    ਵੱਟ ਕੱਢ ਤੇ
    ਸੋਨਾਲੀਕਾ ਪੂਰਾ ਘੈਂਟ ਆ

  • @nirmaljawandha586
    @nirmaljawandha586 3 ปีที่แล้ว +1

    Very nice video

  • @brarjaideep2190
    @brarjaideep2190 3 ปีที่แล้ว

    bai mere pind v a 21 hal Ford 5630 magr ponde aa hneri bna dinda pr os de tyr ni lagge pore doonge londa nale 4×2 ee aa

  • @harjindersingh5328
    @harjindersingh5328 3 ปีที่แล้ว

    Kaint tractor

  • @jaswaransingh1143
    @jaswaransingh1143 3 ปีที่แล้ว +5

    22 ਹਲਾ ਦੀਆ ਚੌਆਂ ਤਾਂ 6 6 ਇੰਚ ਦੀਆਂ ਸੰਗਰੀਏ ਦੇ 17 ਹਲ ਹੀ ਪਾ ਕੇ ਦੇਖੋ ਫਿਰ ਬਣਾਇੳ ਵੀਡੀਓ ਕਿਵੇ ਖਿਚਦੈ

    • @judgefarm6996
      @judgefarm6996 3 ปีที่แล้ว

      thanxx veer apna chanel ve subscribe kr lo

    • @sohi5443
      @sohi5443 3 ปีที่แล้ว

      ਬਾਈ ਸੰਘਰੀਆ ਮੰਡੀ ਡੋਡੋ ਮਿਲ ਜਾਦੇ ਆ ਬਾਈ ਜਰੂਰ ਦੱਸਿਓ

  • @gorasrandesu9163
    @gorasrandesu9163 3 ปีที่แล้ว

    very good ji

  • @jaghawara7733
    @jaghawara7733 3 ปีที่แล้ว +1

    Bai kinne paise lainde o add karn de

  • @sandeepbrar9691
    @sandeepbrar9691 3 ปีที่แล้ว +1

    Cultivated veer sirra

  • @GurpreetSingh-xk4kn
    @GurpreetSingh-xk4kn 2 ปีที่แล้ว

    Sirraaaaa bai g💪💪💪

  • @bansithakur2467
    @bansithakur2467 6 หลายเดือนก่อน

    Arjun 755 75 hp tractor khich lavo ga 21 hal ke nahi ??ja 19 hal

  • @balkaran_namma
    @balkaran_namma 3 ปีที่แล้ว +19

    ਵੀਰ ਕੋਲ ਜਮੀਨ ਬੀ ਦੱਸੋ ਕਿੰਨੀ ਆ

  • @guri_pb41
    @guri_pb41 3 ปีที่แล้ว

    22 ji main manda bhut dhakad aa tractor but 04:45'te ki kita c driver 22 ne oh thik nai c 21 halla nal tractor Murda nai proper sire to eh guarantee aa

  • @vijaythakor2149
    @vijaythakor2149 ปีที่แล้ว +1

    Sonalika best💪💪💪💪💪

  • @balbirkhakh4113
    @balbirkhakh4113 3 ปีที่แล้ว +1

    I’m in by

  • @MalkeetSingh-hu5ux
    @MalkeetSingh-hu5ux 2 ปีที่แล้ว

    Hall dey linka pon valley hook jiney bahr nu hon gy oney hall ghatt dhappdy ny
    Takrebn 13 hall to wadd hall es gllo ee set ni chldy

  • @jattlife5849
    @jattlife5849 3 ปีที่แล้ว +3

    👌🏼👌🏼

  • @ravidhot8945
    @ravidhot8945 3 ปีที่แล้ว +2

    22 jehi edhr apne area cha chla k dekhyo kde fer pta lgu k jor lganda he k nhi tractor bhra ethe ta 50 hp piche v 11 hal payi de aa ta oh v cheeka kadha dende asa.
    area da fark hunda he bai

  • @dhanjusukhmansingh9089
    @dhanjusukhmansingh9089 3 ปีที่แล้ว +1

    Bai ji kine da hai ehe

  • @amitlovers4426
    @amitlovers4426 3 ปีที่แล้ว +2

    Well said

  • @pawanp-io8fr
    @pawanp-io8fr 11 หลายเดือนก่อน

    120 di boh gal baat aaa solis

  • @jalandharsingh5711
    @jalandharsingh5711 3 ปีที่แล้ว +1

    22 जी ट्रेक्टर ते बहुत वदिया संगलियाँ भी बहुत जच रहीयाँ पर संगलियाँ ते पीछे जुत्ती लमकदी बहुत गलत लग रही हैं ऐने रुपये ला के हार जुत्ती दा

  • @AmandeepSingh-gm1ys
    @AmandeepSingh-gm1ys 3 ปีที่แล้ว

    Sirra Bai ji

  • @ajaibsingh6433
    @ajaibsingh6433 2 ปีที่แล้ว

    ਆਥਣ ਨੂੰ ਟੈਂਕੀ ਵੀ ਥੱਲੇ ਲੱਗੀ ਦੇਖੀਂ

  • @MuhammadImranOfficial
    @MuhammadImranOfficial 2 ปีที่แล้ว

    Nice video janab

  • @MANJOTSINGH-in3vl
    @MANJOTSINGH-in3vl 3 ปีที่แล้ว +4

    🙏

    • @judgefarm6996
      @judgefarm6996 3 ปีที่แล้ว

      thanxx veer apna chanel ve subscribe kr lo

  • @modifiedvehicles7921
    @modifiedvehicles7921 3 ปีที่แล้ว +1

    Love punjab

  • @Rajindersingh-er5pm
    @Rajindersingh-er5pm 3 ปีที่แล้ว +5

    Appa v ford 7600 pishe 19 hal pau de aa dab da nai 2 wheal drive aa

  • @harkiratsingh795
    @harkiratsingh795 3 ปีที่แล้ว +2

    👍👌👌👌👌