swaraj 969 DI performance on maize fodder ਵੀਰਾਂ ਨੇ ਸਵਰਾਜ ਨੂੰ ਮਾਣ ਦਿੱਤਾ

แชร์
ฝัง
  • เผยแพร่เมื่อ 29 ธ.ค. 2024

ความคิดเห็น •

  • @harmeetkharoud8994
    @harmeetkharoud8994 ปีที่แล้ว +11

    ਬਿਲਕੁਲ ਸਹੀ ਗੱਲ ਆ ਵੀਰ ਜੀ ਤੁਹਾਡੀ ਆਪਣੇ ਲੋਕ ਆਪਦੇ ਦੁੱਖ ਤੋ ਇਹਨੇ ਦੁੱਖੀ ਨੀਂ ਹੈਗੇ ਜਿਹਨੇ ਦੂਜੇ ਦੇ ਸੁੱਖ ਤੋਂ ਨੇ ਬਾਕੀ ਚਲੋ ਵੀਰ ਕਿਸੇ ਦੀ ਸੋਚ ਕੋਈ ਨੀ ਬਦਲ ਸਕਦਾ ਆਪਣੀ ਜ਼ਿੰਦਗੀ ਦਾ ਨਜ਼ਾਰਾ ਲਵੋ ਲੋਕਾਂ ਨੂੰ ਕੋਈ ਨੀ ਸਮਝਾਂ ਸਕਦਾ ਬਾਕੀ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਪਰਮਾਤਮਾ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ ਅਤੇ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @gurjotsingh8866
    @gurjotsingh8866 4 หลายเดือนก่อน

    Y swaraj ❤❤❤❤ta dila di dhadkan aa

  • @PB77_Vlogs
    @PB77_Vlogs ปีที่แล้ว +3

    ❤❤❤ 👌👌👌🌹🌹🌹🌹ਲਿਆਉਦਾ ਹਨੇਰੀਆਂ🙏🙏

  • @Manraj753
    @Manraj753 ปีที่แล้ว +3

    Good Performance 🎭 ❤

  • @sattisamrao5422
    @sattisamrao5422 ปีที่แล้ว +3

    ਕਯਾ ਬਾਤ ਬਾਈ❤

  • @jogasingh7372
    @jogasingh7372 ปีที่แล้ว +3

    ਸਤਿ ਸ਼੍ਰੀ ਅਕਾਲ ਵੀਰ ਜੀ ਸਵਰਾਜ ਤਾ 724 ਵੀ ਝੋਟਾ ਆ ਏ ਤਾ ਫੇਰ 969 ਆ

  • @gurpalgillsaab8082
    @gurpalgillsaab8082 ปีที่แล้ว +3

    855. 969 cute 👌👌👌👌♥️

  • @ferokewalanoor1471
    @ferokewalanoor1471 6 หลายเดือนก่อน

    Bai ji tractor 4row te over load chalda avarage vi ghat deu engine di life vi ghatu 1row te under load chalu avarage vadhia deu engine di long life hou baki 4row ik chakar ch jina time lagda single row char chakar ghat time ch lau

  • @Sandhufarm444
    @Sandhufarm444 ปีที่แล้ว

    ਮੱਕੀ ਬਾਲੀ ਭਰੀਆ 😀

  • @LakhwinderChatha-bi2fk
    @LakhwinderChatha-bi2fk ปีที่แล้ว +1

    ਸਤਿ ਸ੍ਰੀ ਅਕਾਲ ਵੀਰ ਜੀ

  • @truckingvlog9928
    @truckingvlog9928 ปีที่แล้ว

    Sat siri Akal bai ji

  • @amolakbatth7570
    @amolakbatth7570 ปีที่แล้ว

    ਸਾਇਦ ਮੇਰੀ ਗੱਲ ਦਾ ਕਈ ਗੁੱਸਾ ਕਰਨ ਪਰ ਮੈਨੂੰ ਕੋਈ ਫਰਕ ਨੀ ਜੋ ਦਿਲੋ ਆਇਆ ਲਿਖ ਤਾ

  • @amolakbatth7570
    @amolakbatth7570 ปีที่แล้ว +1

    ਤੁਹਾਡੀ ਗੱਲ ਸਹੀ ਆ ਟਰੈਕਟਰ ਚੰਗਾ ਹੋਊ ਪਰ ਇਹ ਨੀ ਕਿ ਆਪਾਂ ਦਿਨ ਬ ਦਿਨ ਇਸ level ਤੇ ਫਸੇ ਰਹੀਏ ਦੁਨੀਆ ਤੇ ਬਹੁਤ ਲੋਹਾ ਆ ਆਪਾਂ ਓਨਾ ਦੀ ਜਾਣਕਾਰੀ ਲੋਕਾਂ ਤਕ ਪਹੁੰਚ ਦੀ ਕਰੀਏ ਅਪਾ 60 70 hp ਨੂੰ ਕੀ ਸਮਜਦੇ ਆ ਗੋਰੇ 200 hp 400 hp ਤੱਕ ਚਲੇ ਗਏ ਆ ਬਹੁਤ ਹੋ ਗਿਆ ਹੁਣ ਹਵਾ ਬਾਜੀ ਦਾ ਪਿੱਛਾ ਛੱਡ ਦਿਓ

  • @warisbrar116
    @warisbrar116 ปีที่แล้ว +1

    Good 👍

  • @baljitkaler1
    @baljitkaler1 ปีที่แล้ว +1

    Single row ta vadhiya chlda….Double row wala j sahi chlda fer ta bahut vadhiya.

  • @gobindmodelmaker7188
    @gobindmodelmaker7188 ปีที่แล้ว +4

    4row pao channy di ehde mgr phr pta lgju kine k gede le k aunda te eh single row duje mgr paio
    Rahi gll neeva vdan di gaa pdf kolo ya bhar do countries ch 100 200 acre de achar paunde aa oh oh 6 6 inchi uchi vd de aa ta ki mitti ya koi janvar na ave vich
    Baki 969 aa eh te novo 57 hp aa
    Te novo v 3rd te 2medium chlda
    Baki bai j ehna ch ehna frk te ehna frk pa reha ba
    Ta 90 hp chla k dekhli phr tanu ush to upr nhi lgna koi bahve 2 high pai phiri mera veer

    • @hunter-z9271
      @hunter-z9271 ปีที่แล้ว

      Agaleya ne vart ke vekhya ta gal kahi h je tenu 969 nahi changa lgada ta hor lele je to videsha di gal karda h ta tu bai 500-600 hp aale tractor import krale kyonki teri gal sun ke lag reha bhi tere kami domestic tractor na nahi puri karni
      😂

    • @gobindmodelmaker7188
      @gobindmodelmaker7188 ปีที่แล้ว +1

      @@hunter-z9271 bai pehla na dhyan nal dekhla m ki keha baki rhi gll m kido keha 969 nhi vdia lgda ja eh jo
      M eh keha b 4 row ali pa k dekh lve 969 mgr kina k turda te 90hp mgr payi v aa
      Lgju pta keda kina vd da te phr single row dono mgr pa k dekh lve
      Thik aa te rhi gll ush bnde ne keh is upr hani koi thik aa na ki m sade kol 4 row v hegi A te single row v pta kedi kina k vd di aa thik aa nale asi 4row ja ke dekhla sari utube upr sbb to pehlaa kis ne video krai aa thik aa

  • @Yadav-Farm855
    @Yadav-Farm855 ปีที่แล้ว

    Veer ji 969 wale bhra de ghra ja ki all tractor and implement de naal full video bna k pao 🙏🙏

  • @gaganrehal2184
    @gaganrehal2184 ปีที่แล้ว +1

    Thanks bro

  • @joginderjaggamann4473
    @joginderjaggamann4473 ปีที่แล้ว +7

    ਗੱਪ ਮਾਰਨ ਤੋ ਪਹਿਲਾ ਟੈਰਕਟਰ ਬਣਾਉਣ ਵਾਲੀ ਕੰਪਨੀ ਵੀ ਚੈਕ ਕਰ ਲੈਣੀ ਸੀ ਇਵੇ ਬਕਵਾਸ ਕਰਨ ਦਾ ਕੋਈ ਫਾਇਦਾ ਨਹੀ ਸਵਰਾਜ ਹੁਣ ਮਹਿੰਦਰਾ ਦਾ ਹੀ ਪਾਰਟ ਆ

  • @JagseerSingh-uj3zy
    @JagseerSingh-uj3zy ปีที่แล้ว +4

    ਮੱਕੀ ਕਣੀ ਵੀ ਨਿਗ੍ਹਾ ਮਾਰ ਲਾ ਵੀਰੇ ਇਸ ਚ ਤਾਂ 5405, d1 ਚ ਚਲਦਾ ਇਹੋ ਜੇ ਮੱਕੀ ਚ

  • @harjindersandhu3630
    @harjindersandhu3630 ปีที่แล้ว +1

    Y 4row wali wad ta deu pr jisde wadni aa makki oh latdu kiwe aina jaldi osnu sahi ta single row e aa latdn da time v milda

  • @Ranasingh275-7
    @Ranasingh275-7 ปีที่แล้ว

    veere ਮੱਕੀ ਵਾਲੇ ਵੀਰ ਨੰਬਰ ਚਾਹੀਦਾ ਹੈ ਮੱਕੀ ਬਾਰੇ ਗੇਲ ਕਰਨੀ ਹੈ

  • @rashmi12319
    @rashmi12319 ปีที่แล้ว

    Bhai tote hal par ya sensing test kar ke btao 🙏

  • @tractorlover384
    @tractorlover384 ปีที่แล้ว

    Bai chooth bolda saade haigi aw asi v pwaeya 3 ja 4 inch da ucha rehndi baaki bht sohni jldi nbera v wadhu kr rhi labour da bht frk painda

  • @farmaermehkma6289
    @farmaermehkma6289 ปีที่แล้ว

    Very.good.963

  • @Lifeoffarmers
    @Lifeoffarmers ปีที่แล้ว +2

    ਪਹਿਲੇ high ਚ ਤਾਂ 744 9 ਮਾਡਲ ਖਿੱਚੀ ਫਿਰਦਾ ਸ਼ਕਤੀਮਾਨ ਵਾਲਿਆ ਦੀ ਮਸ਼ੀਨ ਆ

  • @jattrecords8925
    @jattrecords8925 ปีที่แล้ว +1

    ਮੱਕੀ ਤਾ ਮਰੀ ਵੀ ਆ

  • @ravigurm7145
    @ravigurm7145 ปีที่แล้ว +1

    ❤❤

  • @newhollandpb4612
    @newhollandpb4612 ปีที่แล้ว +1

    ਬਾਈ ਮੱਕੀ ਤਾ ਬਾਲੀ ਭਾਰੀ ਆ ਨਹੀਂ ਤਾ 4 ਚ ਈ ਚੱਲ ਜਾਣਾ ਸੀ

  • @dilbagsingh9170
    @dilbagsingh9170 ปีที่แล้ว

    969 👍

  • @rashmi12319
    @rashmi12319 ปีที่แล้ว

    Bhai sensing test kar ke dhikao 🙏

  • @ashukundu5371
    @ashukundu5371 ปีที่แล้ว

    Bhai ji 744xt modal ke video banao please 🙏🙏🙏🙏🙏🙏🙏

  • @sidhubhaike7780
    @sidhubhaike7780 ปีที่แล้ว +1

    🙏🙏🙏🙏

  • @babeke361
    @babeke361 ปีที่แล้ว +3

    First view comments like

  • @jobanpreetsingh719
    @jobanpreetsingh719 ปีที่แล้ว

    👌👌👌

  • @ranjitsinghbains1839
    @ranjitsinghbains1839 ปีที่แล้ว +3

    ਬਾਈ ਜੀ ਇੱਕ ਏਕੜ ਦਾ ਰੇਟ ਕੀ ਹੈ🙏

  • @harshgill.750
    @harshgill.750 ปีที่แล้ว

    👌🏻👌🏻👌🏻

  • @baldeepsarwarapb7035
    @baldeepsarwarapb7035 ปีที่แล้ว +1

    Tractor d hp de hisab nll load ghatt e a

  • @GurdeepSingh-zh7hg
    @GurdeepSingh-zh7hg ปีที่แล้ว +2

    ਬਾਕੀ ਤਾਂ ਠੀਕ ਆ ਬਾਈ arjun novo ਮਗਰ ਟਰਾਲੀ ਕਿਓ ਨੀ ਪੈਦੀਂ। ਬਾਈ novo 57 hp ਆ ਤੇ 969 70 hp comparison ਤਾ ਸੋਚ ਕੇ ਕਰਿਆ ਕਰੋ ।

  • @avtarjasser
    @avtarjasser ปีที่แล้ว +1

    Veer g lebar di ghat bhot a

  • @PB06.60wale
    @PB06.60wale ปีที่แล้ว

    2023 model The Sonalika 60 Di 3 speed Sikandar review daso .BRO

  • @sandeepdhillon4093
    @sandeepdhillon4093 ปีที่แล้ว

    Veer Hor, Makki, Hove, Daso, g

  • @private191
    @private191 ปีที่แล้ว +1

    Tarcter di kanch kad dindi a 😂😂😂😂😂

  • @GagandeepSingh-th7ht
    @GagandeepSingh-th7ht ปีที่แล้ว

    Makhi ta 3ft diya😂😂😂

  • @kulverhayer6143
    @kulverhayer6143 ปีที่แล้ว

    ਬਾਈ ਕੀ ਰੇਟ ਕਿਲੇ ਦਾ

  • @Gillagrifarms
    @Gillagrifarms ปีที่แล้ว +1

    Kinne rpm te chlda

  • @malkitsingh9646
    @malkitsingh9646 ปีที่แล้ว +3

    4 row fuddu machine a kille magar 20 panda makki de tande thalle sit k khraab karte naale preet 120hp tractoer naal chlayi c

  • @farmersworld255
    @farmersworld255 ปีที่แล้ว

    969abc he ke simple

  • @InderSingh-dh8iy
    @InderSingh-dh8iy ปีที่แล้ว

    Hahaha a nai vikde.jede vikde ne . Holland ne mossewala vangu manji thokti sab di.

    • @Dinfotainmentlive
      @Dinfotainmentlive  ปีที่แล้ว +3

      ਆਪਣੇ ਵਹਿਮ ਵਿੱਚੋਂ ਬਾਹਰ ਆ ਬੇਟੇ 27% ਦਾ ਮਾਰਕਿਟ ਸੇਅਰ ਆ ਸਵਰਾਜ ਦਾ ਤੇਰੇ ਹੌਲੈਂਡ ਦਾ 7% ਸ਼ਰਮ ਨੀ ਆਉਂਦੀ ???

  • @4x4riders6
    @4x4riders6 ปีที่แล้ว

    Vir g mobile number dasyo ki hai thoda mia amloh to vir