In this video we have explained about the latest orders of Punjab and Haryana High Court regarding Punjab Government Employees and Pensioners. #mulazamkhabar
The Aap party govt in Punjab is the worst ever government in pb didn’t do anything for the development of the state, people the poor down trodden nor could it anything for the employees or retirees Much cry little wool All bragging boasting
ਆਪ ਸਾਰੀਆਂ ਸਹੂਲਤਾਂ ਲੈ ਰਹੇ ਹਨ
ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਨਿਕੰਮੀ ਅਤੇ ਸਭ ਤੋਂ ਭ੍ਰਿਸ਼ਟ ਸਰਕਾਰ ਬਣ ਕੇ ਗ਼ਰੀਬਾਂ ਅਤੇ ਮੁਲਾਜ਼ਮਾਂ ਲਈ ਵੀ ਸਭ ਤੋਂ ਨਿਕੰਮੀ ਸਰਕਾਰ ਸਾਬਿਤ ਹੋਈ ਹੈ।
Very good &positive news for Pb govt employees.
Thanks to Channel for the positivity views to
The News about Court
Decision 🙏👍💖
No DA, No Vote,No Arrears,No Vote, NO Pay Commission Arrears,No Vote.NoVote No Vote No Vote.
ਜੇ ਕੋਰਟਾਂ ਨੇ ਹੀ ਕੰਮ ਕਰਨਾ ਹੈ ਸਰਕਾਰ ਚੁਣਨ ਦਾ ਕੀ ਫਾਇਦਾ, ਅਸੀਂ ਬੇਵਕੂਫ ਬਣ ਰਹੇ ਹਾਂ।
ਉਹ ਕਰਮਚਾਰੀ ਹਰਾਮ ਦਾ ਹੋਊ ਜਿਹੜਾ ਆਪ ਨੂੰ ਵੋਟ ਪਾਵੇਗਾ
😂😂😂 ਮਤਲਬ ਜਿਨ੍ਹਾਂ ਨੇ ਪਹਿਲਾਂ ਪਾਈ ਆ ਉਹ ਹੈਗੇ ਆ 😂😂😂
And Pensioner
@@55477ggdfhlaggda aa
ਲੋਕ ਸਰਕਾਰਾਂ ਤੋਂ ਆਪਣਾ ਹੱਕ ਲੈਣ ਲਈ ਕੋਰਟਾਂ ਕਚਹਿਰੀਆਂ ਵਿੱਚ ਜਾਂਦੇ ਨੇ । ਉਥੋਂ ਵੀ ਸਿਰਫ ਤਾਰੀਖਾਂ ਹੀ ਮਿਲਦੀਆਂ ਨੇ ਹੋਰ ਕੁਝ ਨਹੀਂ ਮਿਲਦਾ। ਸਾਡਾ ਸਿਸਟਮ ਹੀ ਵਿਗੜ ਚੁੱਕਿਆ ਹੈ। ਕੋਰਟ ਕਿਉਂ ਤਰੀਕਾਂ ਤੇ ਤਰੀਕਾਂ ਦੇ ਰਿਹਾ ਹੈ ? ਆਮ ਇਨਸਾਨ ਦਾ ਜੀਵਨ ਇਹ ਕੋਰਟ ਕਚਹਿਰੀਆਂ ਦੇ ਚੱਕਰ ਵਿੱਚ ਤਮਾਸ਼ਾ ਬਣ ਕੇ ਰਹਿ ਗਿਆ।
ਜੇ ਹਾਈਕੋਰਟ ਨੇ ਹੀ ਸਭ ਕੁਝ ਕਰਨਾ ਫਿਰ ਸਰਕਾਰ ਦਾ ਕੀ ਕੰਮ ਹੈ
Thanks to the channel
For highlighting the Issue!😊👍
ਕੋਰਟ ਤੋਂ ਆਸ ਨਾ ਕਰੋ ਇਹ ਸਭ ਆਪਸ ਵਿੱਚ ਮਿਲੇ ਹੋਏ ਹਨ
May be
ਭਗਵੰਤ ਮਾਨ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਕੁਝ ਨਾ ਦਿੱਤਾ ਹੈ ਅਤੇ ਨਾ ਹੀ ਕੁੱਝ ਦੇਣਾ ਹੈ ਇਸ ਡਰਾਮੇਵਾਜ ਤੋਂ ਕੋਈ ਵੀ ਉਮੀਦ ਨਾ ਰੱਖੋ ਕਿ ਇਹ ਕੁੱਝ ਦੇਵੇਗਾ।
ਕੱਖ ਨੀ ਮਿਲਣਾ ਮੁਲਾਜਮਾਂ ਨੂੰ।ਕਉਕਿਂ ਮਨਪ੍ਰੀਤ ਬਾਦਲ ਜੋ ਕਿ ਅਜਕਲRSS ਦਾ ਦੱਲਾ ਬਣਿਆ ਹੈ। ਏਸੇ ਦੇ ਹੀ ਕੰਡੇ ਬੀਜੇ ਹੋਏ ਹਨ।ਏਹ ਪਹਿਲਾਂ ਅਕਾਲ਼ੀਆਂ ਚ ਪੀਪਾ ਮੰਤਰੀ ਰਿਹਾ ਫਿਰ ਮਨਪ੍ਰੀਤ ਬਾਦਲ ਕਾਂਗਰਸੀਆਂ ਚ ਪੀਪਾ ਮੰਤਰੀ ਰਿਹਾ।ਲੁਟ ਕੇ ਖਾ ਗਿਆ ਪੰਜਾਬ ਨੂੰ।ਨਾ ਮੁਲਾਜਮਾਂ ਨੂੰ ਨਾ ਮਜੂਦੂਰਾਂ ਨੂੰ ਨਾ ਕਿਸਾਨਾਂ ਨੂੰ ਕੱਖ ਨੀ ਦਿਤਾ।ਹੁਣ ਵੀ ਮਨੂੰ ਬਾਦਲ ਦੀਆਂ ਪੌਲਸੀੀਆਂ ਹੀ ਚੱਲ ਰਹੀਆਂ ਹਨ।
आप ने बात किस ओर घुमा दी ?
ਸਰ 17-07-2020 ਵਾਲੇ ਕੇਂਦਰੀ ਸਕੇਲ ਵਿੱਚ ਪੰਜਾਬ ਸਰਕਾਰ ਹਾਈ ਕੋਰਟ ਵਿਚੋਂ ਹਾਰ ਗਈ ਹੈ ਅਤੇ ਸੁਪਰੀਮ ਕੋਰਟ ਵਿੱਚ ਵੀ ਪੰਜਾਬ ਸਰਕਾਰ ਦੀ ਅਰਜ਼ੀ dismiss ਹੋ ਗਈ ਹੈ।ਕੀ ਹੁਣ 17-07-2020 ਤੋਂ ਬਾਅਦ ਭਰਤੀ ਮੁਲਾਜਮਾਂ ਤੇ ਪੰਜਾਬ ਦਾ ਪੇ ਸਕੇਲ ਲਾਗੂ ਹੋਵੇਗਾ ਜੀ ? ਕਿਰਪਾ ਕਰ ਕੇ ਇਸ ਮਸਲੇ ਨਾਲ ਸੰਬੰਧਿਤ ਵੀਡੀਓ ਬਣਾਓ।
Poor ਸਰਕਾਰ
ਭਲਾ ਹੋਵੇ ਜੇ ਕਿਸੇ ਜੱਜ ਨੂੰ ਮੁਲਾਜ਼ਮਾਂ ਪੈਨਸ਼ਨਰਾਂ ਦੀਆਂ ਮਜਬੂਰੀ ਆਂ ਦੀ ਸਮਝ ਆਜੇ
ਇਸ ਸਰਕਾਰ ਦੇ ਉਲਟ ਦਿਨ ਸ਼ੁਰੂ ਹੋ ਗਏ ਹਨ ਦਿੱਲੀ ਤੋਂ ਹੀ ਇਹ ਸਰਕਾਰ ਬਣੀ ਸੀ ਹੁਣ ਦਿੱਲੀ ਤੋਂ ਹੀ ਇਸ ਦਾ ਸਫਾਇਆ ਹੋਊਗਾ ਫਿਰ ਪੰਜਾਬ ਹੀ ਰਹਿ ਜਾਊਗਾ ਤੇ ਪੰਜਾਬੀ ਫਿਰ ਦੱਸਣਗੇ ਕੀ ਭਾਵ ਵਿਕਦੀ ਹੈ ਲੋਕਾਂ ਦੀ ਭਾਵਨਾਵਾਂ ਨਾਲ ਲੋਕਾਂ ਦੀਆਂ ਮਜਬੂਰੀਆਂ ਨਾਲ ਖੇਡਣ ਨਾ
ਪੀ ਟੀ ਆਈ ਅਧਿਆਪਕਾਂ ਅਤੇ ਆਰਟ ਐਂਡ ਕਰਾਫਟ ਅਧਿਆਪਕਾਂ ਦੀ ਤਨਖਾਹ ਕਟੌਤੀ ਅਤੇ ਰਿਕਵਰੀ ਵਾਲਾ ਪੱਤਰ ਰੱਦ ਕੀਤਾ ਜਾਵੇ
ਨਾਲੇ ਕਹਿੰਦੇ ਬੰਦ ਹੋ ਗੀ ਰਿਕਵਰੀ
ਪੰਜਾਬ ਨੇ ਮੁਲਾਜਮਾ ਨੂੰ ਕੁਝ ਨਹੀਂ ਮਿਲਣਾ ਸਭ ਸਰਕਾਰਾਂ ਵੇਖ ਲਈਆਂ। ਕਿਉਂਕਿ ਪੰਜਾਬ ਕਰਜੇ ਹੇਠ ਦੱਬ ਗਿਆ ਹੈ।
ਭਾਈ ਸਾਹਿਬ, ਸਤਿ ਸ੍ਰੀ ਅਕਾਲ। ਇਹ ਹੈ ਕਿ ਮਾਨਯੋਗ ਪੰ. & ਹਰਿਆਣਾ ਹਾਈ ਕੋਰਟ ਦੇ ਸਖ਼ਤ ਹੁਕਮ ਹੋਏ ਸੀ ਪੰ. ਸਰਕਾਰ ਨੂੰ ਕਿ ਪਿਛਲੇ ਸਮੇਂ ਵਿੱਚ ਕੀਤੇ ਗਏ ਖਰਚ ਦਾ ਵੇਰਵਾ ਐਫ਼ੀਡੈਵਟ ਰਾਹੀਂ ਦਿੱਤਾ ਜਾਵੇ ਤੀਹ ਜਨਵਰੀ ਤੱਕ। ਉਸ ਦਾ ਬਣਿਆ ❓ ਸਿੰਘ।
ਪਾਵਰ ਦਾ ਅਹੰਕਾਰ ਹੋ ਗਿਆ ਹੈ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਕੀੜੇ ਮਕੌੜੇ ਸਮਝਦਾ ਹੈ
Good Details ji
Old pension lagu karo
Pb govt de sareministers and sarebureocrates de pay and alouncrs rok ke pensioners nu bakaiya dita jawe eh sadi benti hai high court nu dhanwad
ਪੰਜਾਬ ਸਰਕਾਰ ਹਾਈਕੋਰਟ ਨੂੰ ਕੀ ਸਮਝਦੀ। ਪਹਿਲਾਂ ਹਾਈਕੋਰਟ ਤੋਂ ਸਰਕਾਰਾਂ ਡਰਦੀਆਂ ਹੁੰਦੀਆਂ ਸਨ।
ਜਥੇਬੰਦੀਆਂ ਦੇ ਲੀਡਰਾਂ ਵਿਚ ਚੌਧਰ ਦੀ ਭੱਖ ਬਹੁਤ ਵਧ ਗਈ ਹੈ। ਇਸ ਕਰਕੇ ਸਰਕਾਰ ਮੁਲਾਜਮ ਮੰਗਾਂ ਤੇ ਵਿਚਾਰ ਨਹੀਂ ਕਰ ਰਹੀ। ਲਾਹਨਤ ਹੈ ਇਹੋ ਜਿਹੇ ਲੀਡਰਾਂ ਨੂੰ। ਵਿਚੇ ਖੈਹਰੇ ਨੂੰ।
ਕੋਰਟ ਵਲੋਂ ਪੰਜਾਬ ਸਰਕਾਰ ਨੂੰ 119% ਫੈਕਟਰ ਨਾਲ 3 ਮਹੀਨੇ ਦੇ ਅੰਦਰ ਪੈਨਸ਼ਨ
ਸੋਧੇ ਜਾਣ ਲਈ ਦਿਤੇ ਗਏ ਆਦੇਸ਼ ਦਾ ਕੀ ਬਣਿਆ?
119percent DA
Punjab sarkar ko fine lgana chahiye high court ko enka hak me krne chahiye
With interest claim dayvay sarkaar, kissee bhee retiree daa bkayaa koyee bhee sarkaar ziyaada delay nahin krr skkddee.....
Pls suspend the punjab govt. For befooling the employee and pensioners.
ਮਾਨ ਸਰਕਾਰ ਨੇ ਪੰਜਾਬ ਦੀ ਵਿੱਤੀ ਹਾਲਾਤ ਬਹੁਤ ਖਰਾਬ ਕਰ ਦਿੱਤੀ ਹੈ॥ ਇਸ ਲਈਂ ਕੋਈ ਵਿੱਤੀ ਲਾਭ ਮੁਲਾਜ਼ਮਾਂ ਜਾਂ ਪੈਨਸ਼ਨਰਾਂ ਨੂੰ ਨਹੀਂ ਮਿਲੇਗਾ॥ ਝੂਠੇ ਝਾਂਸਿਆਂ ਵਿਚ ਨਾ ਆਉ
ਡਰਾ ਮੇਰਿਆ ਪੀਪਾ 1:03 ਖਾਲੀ ਹੋ ਗਿਆ
ਕੂਚੀ ਗੈਂਗ ਆਪਣੇ ਲਈ ਨੋਟ ਸੰਭਰਨ ਚ ਲੱਗੀ ਆ …ਕਿਓਂ ਕਿ 98% ਮੇਰੇ ਵਾਂਗੂ ਨੰਗ ਨੇ
ਇਹ ਸਿਰਫ ਪ੍ਰਾਪੇਗੰਡਾ ਮਾਹਰ ਸਰਕਾਰਹੈ ਗੱਲਾਂ ਵੱਡੀਆਂ ਪਰ ਕਰ ਕੁਝਨਹੀ ਸਕੇ ।ਕੋਈ ਗ੍ਰੇਡ ਦੁਹਰਾਈ ਨਹੀਂ ਪਿਛਲੀਆਸਰਕਾਰਾ ਦੇ ਦਿੱਤੇ ਤਨਖ਼ਾਹ ਉਤੇਮਿਲਣਯੋਗ ਡੀ ਏ ਵੀ ਨਹੀਂ ਦੇ ਹੋਇਆਂ ਕੋਈ csr ਨਿਯਮ ਵਾਲੀ ਭਰਤੀ ਨਹੀਂ। ਕੇਜਰੀਵਾਲ ਦੇ ਦਿੱਲੀ ਤੋਂ ਭੇਜੇ ਜ਼ਰੂਰ ਭਰਤੀ ਕੀਤੇ
ਏ ਦੱਸਿਓ ਕਿਰਪਾ ਜਰਕੇ ਕਿ ਪੀ ਟੀ ਆਈ ਤੇ ਡਰਾਇੰਗ ਟੀਚਰ ਦੀ ੪੪੦੦/ ਰਿਕਵਰੀ ਹੋ ਰਹੀ ਐ ਜਾਂ ਰੁਕ ਗੀ
People will oughta this government. 😊
Nice
Mann Sahib , Punjab de Mulazama, Pensioners di v sun lo .Tuhade kol ohna layi time e hai ni , sirf larre launde ho .Bari Sharam vali gall aa
ਇਸ ਸਰਕਾਰ ਤੋਂ ਕੋਈ ਆਸ ਨਹੀਂ ਹੈ।
Brother what about full pay during probation period case any update regarding that
AAP Party -- FAIL FAIL FAIL FAIL FAIL FAIL FAIL FAIL FAIL FAIL
OK
Delhi Vich v AAP Party ( Kejriwal ) bahut buri taran Harugi .BJP hi jittugi election
Baimana di Sarkar.jhande ne punjab barbad kar ditta .
Ops lagoo karo
Bhagwant Mann sarkar high court ,supreme court de orders nu vi kuj nahin samajde jis din khatian vich sade haque ann ge us din vekhange
Contempt of court is the need of hour
Shame on punjab govt. For DA and pay commission arrear we are approaching to high court. Shame shame.
Delhi ch Punjab CM keh rhe sb theek aa Punjabi bhut khush aaaa
यह सरकार निकम्मी है। इस नू चलदा करो।
Haregi
Hopeless government of aap
The Aap party govt in Punjab is the worst ever government in pb didn’t do anything for the development of the state, people the poor down trodden nor could it anything for the employees or retirees Much cry little wool All bragging boasting
Delhi chlo bhagwatoo da jloos kdia mulajim te pansioner sathio kejriwal di party noo hryie
Not comes in the definition of democracy government
No vote for bhagwant mann
AAp govt de kanna te jooon nhi srkdi ,,fail govt
All time fail sarkar
Dehli ਵਿੱਚ ਖਰਚ ਹੋ ਸਕਦਾ ਹੈ ਪਰ mulajima ਲਈ ਬਾਬੇ ਦਾ ਠੁੱਲੂ
Iss Sarkar ne mulajma nu kuj nahi dena
Mulazama Pensioners Ekta -- ZINDABAD ZINDABAD ZINDABAD ZINDABAD ZINDABAD ZINDABAD ZINDABAD ZINDABAD ZINDABAD
Huun delhi ch bhi haarugi
Punjab hom guard pension melu sir ji ke nai
Punjab government fail fail fail
AAP Party in Punjab, Delhi --- FAIL FAIL FAIL FAIL FAIL FAIL FAIL FAIL FAIL FAIL FAIL FAIL FAIL FAIL FAIL FAIL FAIL FAIL FAIL FAIL FAIL FAIL
119 % DA kaa kya huya. Four month over.
2027 Vich AAP Punjab vich buri taran Harugi .AAP nu sirf 10 seats hi aungian , vadh ni
ਘਰ ਭਰ ਲੈਣਗੇ ੨੦੨੭ ਤੱਕ। ਫੇਰ ਕੀ ਲੋੜ ਐ
Punjab hom guard di kabar de
Punjab, Delhi vich AAP Party ta hun bilkul khatam aa , fail ho chukki aa .Hun chalda karo AAP nu Punjab, Delhi cho
AAP Sarkar Court da faisla v ni mann rahi , bahut Sharam vali gall aa Bhagwant Mann layi
Aam Aadmi party Fail
Buri tarah nahi Punjab ki nak katwa diti ha
😂
It is fraud with employees.
Change the tittle of this video.this case is belong to mulajams Not for pensioners.dont try to misguide people
ਸਹੀ ਐ ਪਰ ਕਈ ਤਾ ਉੱਪਰ ਔਰ ਤੇ ਨੀਚੇ ਔਰ ਹੋਤਾ ਐ!!!ਇਧਰ ਤੋ ਥੋੜਾ ਮਿਸਟੇਕ ਐ। ਫਿਰ ਭੀ ਕਾਮ ਕੀ ਬਾਤ ਐ। ਬਹੁਤ ਭੈੜੀ ਸਰਕਾਰ ਅ ਪੈਨਸ਼ਨਰ ਲਈ। ਉਂਜ ਕਹਿੰਦਾ ਮਾਸਟਰ ਦਾ ਮੂੰਡਾ ਹਾੰ!!!ਹੋਊ!!!