ਹਾਈ ਕੋਰਟ ਦੇ ਸਖ਼ਤ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਤਨਖ਼ਾਹ ਕਮਿਸ਼ਨ ਦੇ ਬਕਾਏ ਅਤੇ D.A ਦੇਣ ਲਈ ਮੰਨੀ !

แชร์
ฝัง
  • เผยแพร่เมื่อ 26 ธ.ค. 2024

ความคิดเห็น • 120

  • @ranjitmalhi1773
    @ranjitmalhi1773 5 หลายเดือนก่อน +50

    ਸਰਕਾਰ ਵੋਟਾਂ ਪੱਕੀਆਂ ਕਰਨ ਲਈ ਮੁਫਤ ਦੀਆਂ ਸਕੀਮਾਂ ਤਾਂ ਧੜਾ ਧੜ ਚਲਾ ਰਹੀ ਹੈ,ਪਰ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਪੰਜਾਬ ਦੇ ਵੋਟਰ ਹੀ ਨਹੀਂ ਸਮਝ ਰਹੀ

    • @singh-cm9wd
      @singh-cm9wd 4 หลายเดือนก่อน

      ਪਿੱਛੇ ਵੋਟਾਂ ਵਿੱਚ ਮਲਾਜ਼ਮਾਂ ਹਰਾਇਆ ਆਪ ਨੂੰ

  • @buggarsinghsidhu7186
    @buggarsinghsidhu7186 5 หลายเดือนก่อน +19

    ਅਜ ਪੰਜਾਬ ਮੁਲਾਜਮਾਂ ਨੂੰ ਡੀ. ਏ. ਦੇਣ ਵਿੱਚ ਪੰਜਾਬ ਸਰਕਾਰ ਸਾਰੀਆਂ ਸਟੇਟਾਂ ਤੋਂ ਪਛੜ ਚੁੱਕੀ ਹੈ ਕਿਸੇ ਟਾਈਮ ਤੇ ਉਹ ਇੱਕ ਨੰਬਰ ਤੇ ਹੁੰਦੀ ਸੀ

  • @rajbindersingh8237
    @rajbindersingh8237 4 หลายเดือนก่อน +9

    ਸਭ ਰਿਟਾਇਰਡ ਮੁਲਾਜਮਾਂ ਨੂੰ ਡੀ ਏ ਦਾ ਬਕਾਇਆ ਤੇ ਡੀ ਏ ਦੀ ਕੀਮਤ ਦਿੱਤੀ ਜਾਵੇ

  • @rajbindersingh8237
    @rajbindersingh8237 4 หลายเดือนก่อน +7

    ਸਭ ਰਿਟਾਇਰਡ ਮੁਲਾਜਮਾਂ ਨੂੰ ਵੀ ਦਿੱਤਾ ਜਾਵੇ

  • @TarsemSingh-xj3qp
    @TarsemSingh-xj3qp 4 หลายเดือนก่อน +11

    ਬਹੁਤ ਹੀ ਵਧੀਆ ਫੈਸਲਾ ਲਿਆ ਹੈ ਜੀ ਹਾਈਕੋਰਟ ਨੇ

  • @labhsingh9855
    @labhsingh9855 5 หลายเดือนก่อน +31

    ਆਮ ਆਦਮੀ ਦੀ ਸਰਕਾਰ ਅੱਜ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ ਸਾਬਿਤ ਹੋਈ ਹੈ । ਇਸ ਨੇ ਵੋਟਾਂ ਪੱਕੀਆਂ ਕਰਨ ਦੇ ਚੱਕਰ ਵਿਚ ਫ੍ਰੀ ਦੀਆਂ ਸਕੀਮਾਂ ਤਾਂ ਚਲਾ ਦਿੱਤੀਆਂ, ਜਦੋਂ ਕਿ ਗਰੀਬਾਂ ਅਤੇ ਮੁਲਾਜ਼ਮਾਂ ਨੂੰ ਕੁੱਝ ਵੀ ਨਹੀਂ ਦਿੱਤਾ।

  • @dhaniram2082
    @dhaniram2082 5 หลายเดือนก่อน +28

    ਇਹ ਬਹੁਤ ਹੀ ਘਟੀਆ ਸਰਕਾਰ ਸ਼ਾਬਤ ਹੋਈ ਇਹ ਮੁਫ਼ਤ ਖੋਰੀ ਨੂੰ ਪਹਿਲ ਦੇ ਰਹੀ ਪਰ ਮੁਲਾਜ਼ਮਾਂ ਦੇ ਮੰਗਾਂ ਨੂੰ ਨਹੀਂ ਲਾਗੂ ਕਰ ਰਹੀ

  • @PushpaSharma-v3t
    @PushpaSharma-v3t 4 หลายเดือนก่อน +2

    ਮਹੱਤਵਪੂਰਨ ਜਾਣਕਾਰੀ ਲਈ ਧੰਨਵਾਦ

  • @DilbagSingh-ts6xd
    @DilbagSingh-ts6xd หลายเดือนก่อน +1

    Good.

  • @shivdevsingh4287
    @shivdevsingh4287 5 หลายเดือนก่อน +13

    ਇਸ ਸਰਕਾਰ ਨੇ ਕਿਸੇ ਨੂੰ ਕੁਝ ਨਹੀਂ ਦੇਣਾ, ਇਸ ਲਈ ਆਉਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਇਸਨੂੰ ਸਬਕ ਸਿਖਾਇਆ ਜਾਣਾ ਚਾਹੀਦਾ ਹੈ।

    • @tejasinghtoor3176
      @tejasinghtoor3176 5 หลายเดือนก่อน

      ਓਸ ਵੇਲੇ ਲੀਡਰ ਚੁੱਪ ਕਰ ਜਾਂਦੇ ਐ??ਮੀਟਿੰਗ !!!ਦੇ ਦਿੰਦੀ ਐ ਸਰਕਾਰ!!!ਫੁੱਲੀਆਂ!!!

  • @AshokKumar-bf8gg
    @AshokKumar-bf8gg 5 หลายเดือนก่อน +15

    ਸਰਕਾਰ ਕੋਰਟ ਦੇ ਹੁਕਮਾਂ ਨੂੰ ਵੀ ਟਿੱਚ ਜਾਣਦੀ ਹੈ।

  • @ParamjitSingh-zd5mu
    @ParamjitSingh-zd5mu 5 หลายเดือนก่อน +15

    ਮੁਫਤ ਦੀਆ ਸਕੀਮਾਂ ਬੰਦ ਕਰੋ ਹੁਣ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਹੀਂ ਬਣਨਾ ਪੰਜਾਬ ਨੂੰ ਚਲਾਓ ਜੇ 2027 ਵਿਚ ਕੋਈ ਵੋਟ ਲੈਣ ਹੈ

  • @snjvsingh8
    @snjvsingh8 5 หลายเดือนก่อน +4

    ਸਰਕਾਰ ਕੋਈ ਮਰਜੀ ਬਣਾਓ, ਕਿਸੇ ਨੇ ਕੁੱਝ ਨਹੀਂ ਦੇਣਾ, ਸਿਰਫ਼ ਜੇਹੜੇ ਆਗੂ ਨੇ ਓਹਨਾਂ ਦੀ ਮੌਜ ਆ, ਬਾਕੀ ਰਹੀ ਗੱਲ ਕਾਨੂੰਨ ਦੀ, ਤੇ ਸਭਨੂੰ ਪਤਾ, ਸਾਡੇ ਦੇਸ਼ ਦਾ ਕਾਨੂੰਨ ਅੰਨਾ ਹੈ, ਤੇ ਦੇਸ਼ ਵਾਸੀ ਅੰਨ੍ਹੇ ਤੋਂ ਉੱਮੀਦ ਕਰਦੇ ਨੇ 😊😊

  • @gurdevsanauri9558
    @gurdevsanauri9558 5 หลายเดือนก่อน +2

    Justice Harsimran Singh Sathi, Punjab & Haryana High court Punjab, Very honest and intelligent Justice.He is Very Hard work.He is done to earth. Jai Jawan Jai Kisan.

  • @rajpalsingh4459
    @rajpalsingh4459 5 หลายเดือนก่อน +2

    Good decision in favour of retired employees 👌👌👌💪💪💪❤️❤️❤️

  • @SantokhSingh-vq1fy
    @SantokhSingh-vq1fy 5 หลายเดือนก่อน +7

    ਗਪੀ ਮੂਰਖ ਮਤਰੀ ਪੰਜਾਬ

  • @anhadjeetkaur4751
    @anhadjeetkaur4751 5 หลายเดือนก่อน +1

    Thanks a lot for latest Jankari

  • @talwindershastri7725
    @talwindershastri7725 5 หลายเดือนก่อน +5

    ਪੰਜਾਬ ਸਰਕਾਰ ਦਾ ਰਵੱਈਆ ਅਕਸਰ ਮੁਲਾਜਮਾਂ ਦੇ ਵਿਰੋਧੀ ਹੀ ਰਿਹਾ ਹੈ,ਪੰਜਾਬ ਸਰਕਾਰ ਤਾਂ 'ਅੜੀਅਲ ਅੰਦੋਲਨਕਾਰੀਆਂ ਦੇ ਅੱਗੇ ਹੀ ਸਮਰਪਣ ਕਰਦੀ ਹੈ ,ਤੁਰੰਤ ਮੰਗਾਂ ਮੰਨ ਲੈਂਦੀ ਹੈ

  • @darbarasinghbajwa3195
    @darbarasinghbajwa3195 4 หลายเดือนก่อน +1

    Nice ji

  • @jagmohansharma
    @jagmohansharma 5 หลายเดือนก่อน +1

    Good Information

  • @kishorikuthyal5702
    @kishorikuthyal5702 5 หลายเดือนก่อน +9

    यह झाड़ू वाले झूठ पर झूठ बोलने में माहिर हैं।कुछ नहीं होगा।यह किसी कोर्ट को नहीं मानते हैं।वहां यह कह देते हैं कि जव पैसा आए गा तव कर्मचारियों को एक एक‌ पैसा दे दिया जाए गा।तो भैया ना नो मन तेल होगा ना राधा नाचे गी......

  • @GurdevSingh-m3t
    @GurdevSingh-m3t 4 หลายเดือนก่อน +1

    Very good job

  • @karamsingh7111
    @karamsingh7111 5 หลายเดือนก่อน +2

    Thanks ji 🙏

  • @BalkarSingh-og4xb
    @BalkarSingh-og4xb 4 หลายเดือนก่อน +1

    ਜੋ ਮੁਲਾਜਮਾਂ ਤੋ ਜਜੀਆ ਟੈਕਸ ਲੈ ਰਹੀ ਹੈ ਉਸ ਕੋਲੋਂ ਕੋਈ ਉਮੀਦ ਨਹੀਂ ਹੈ।

  • @kulveersingh8087
    @kulveersingh8087 4 หลายเดือนก่อน +1

    ਸਾਡੀ ਤਾਂ ਪਹਿਲਾਂ ਹੀ ਤਨਖਾਹ ਘੱਟ ਸੀ, ਸਰਕਾਰ ਨੇ ਹੋਰ ਘਟਾ ਦਿੱਤੀ

  • @akalkhalsam5742
    @akalkhalsam5742 5 หลายเดือนก่อน +1

    Good news

  • @surindersidana1653
    @surindersidana1653 5 หลายเดือนก่อน +3

    Very Nice Sir Ji 🙏🙏🙏🙏🙏🙏🙏🙏🙏🙏🙏

  • @SantokhRaj-ym3tq
    @SantokhRaj-ym3tq 3 หลายเดือนก่อน

    Govt. Has failed . Employee should go in H.C. against govt, how have failed his liability.

  • @ramsarup3076
    @ramsarup3076 4 หลายเดือนก่อน

    ਕਰਮਚਾਰੀਆਂ ਨੂੰ ਪੰਜਾਬ ਸਰਕਾਰ ਨੇ ਕੁਝ ਨਹੀਂ ਦੇਣਾ। ਪੰਜਾਬ ਦੇ ਕਰਮਚਾਰੀ ਸਿਰਫ ਰਾਜਨੀਤੀ ਕਰਨ ਵਿਚ ਰੁਚੀ ਰੱਖਦੇ ਹਨ। Caa ਔਰ ਕ੍ਰਿਸ਼ੀ ਕਾਨੂੰਨਾਂ ਦਾ ਕਰਮਚਾਰੀਆਂ ਵਲੋਂ ਵਿਰੋਧ ਸਿਰਫ ਰਾਜਨੀਤਿਕ ਹੀ ਸੀ। ਜੇਹੜੇ ਕਰਮਚਾਰੀਆਂ ਨੂੰ ਇਹ ਨਹੀਂ ਪਤਾ ਕਿ ਦੋਨੋ ਕੇਸਾਂ ਵਿਚ ਕਿ ਕਮੀ ਸੀ ਓਹ ਕਰਮਚਾਰੀ ਸਿਰਫ ਸਰਕਾਰ ਲਈ ਬੋਝ ਹਨ।ਕਿਸਾਨਾਂ ਨੂੰ ਸਮਝਾਉਣ ਦੀ ਵਜਾਏ ਭੜਕਾਉਣ ਦਾ ਕੰਮ ਕੀਤਾ। ਖੇਤੀ ਬਾੜੀ ਯੂਨੀਵਰਸਿਟੀ ਦਾ ਪਛੜ੍ਹਣਾ ਇਸੇ ਗੱਲ ਦਾ ਨਤੀਜਾ ਹੈ।

  • @jeetasingh9510
    @jeetasingh9510 4 หลายเดือนก่อน

    Punjab Govt should follow HP in stopping all tax payers from power subsidy which will save 500-600 crores a year.

  • @tarsemsingh7114
    @tarsemsingh7114 5 หลายเดือนก่อน

    Good👍👍👍👍

  • @indrajram5786
    @indrajram5786 4 หลายเดือนก่อน

    All the other employees of the State of Punjab should also filed the Writ petitions before the Hon'ble High Court of Punjab and Haryana immediately without any further delay because the Punjab Government is not ready to give even a single penny to its employees. Jai Bhim Jai Bharat.

  • @RanjitSingh-y2w9o
    @RanjitSingh-y2w9o 2 หลายเดือนก่อน

    Never seen this type of government nekuma cm

  • @SureshKumar-gu7ds
    @SureshKumar-gu7ds 5 หลายเดือนก่อน

    Court is our is best way
    Court is our god

  • @barinderbrar978
    @barinderbrar978 5 หลายเดือนก่อน

    bilkul milne chayde hai

  • @S.LgoyalGoyal
    @S.LgoyalGoyal 4 หลายเดือนก่อน

    It is started from Akali Govt. To withheld the DA and other balance of Payment.

  • @RajThakur-c1r
    @RajThakur-c1r 4 หลายเดือนก่อน

    Don't expect anything. Himachal is in better position.

  • @Sukhjohal8126
    @Sukhjohal8126 5 หลายเดือนก่อน +14

    ਸੱਭ ਤੋਂ ਝੂੱਠੀ ਸਰਕਾਰ ਹੈ ਬਾਈ ਜੀ ਭੱਠਾ ਹੀ ਬਾਲਤਾ ਪੰਜਾਬ ਦਾ

  • @karnailsinghsaini6844
    @karnailsinghsaini6844 4 หลายเดือนก่อน

    Not sincere govt.it should be removed.

  • @narindersingh-nr6do
    @narindersingh-nr6do 5 หลายเดือนก่อน

    Punjab sarkar mulazima dei gale vadh k lokan nu khush karn lagi hoi hai

  • @joginderkumar6454
    @joginderkumar6454 3 หลายเดือนก่อน

    With intrust milna chahida

  • @avtarsinghdhaliwal4557
    @avtarsinghdhaliwal4557 5 หลายเดือนก่อน +1

    ਭਗਵੰਤ ਮਾਨ ਨੇ ਮੁਲਾਜ਼ਮ ਦੇ ਧਰਨਿਆਂ ਵਿੱਚ ਜਾ ਜਾ ਕਿਹਾ ਕਿ ਆਮ ਆਦਮੀ ਦੀ ਸਰਕਾਰ ਬਣਨ ਤੇ ਤੁਹਾਨੂੰ ਕੋਈ ਧਰਨਾ ਮੁਜ਼ਾਹਰਾ ਕਰਨ ਲੋੜ ਨੀ ਪੈਣੀ ਤੁਸੀਂ ਸਰਕਾਰ ਬਣਾਉਣ ਵਿਚ ਮਦਦ ਕਰੋ

  • @tarsemlal4576
    @tarsemlal4576 5 หลายเดือนก่อน +4

    Maha nikami sarkar AAP. Whole House is nikame

    • @ramsarup3076
      @ramsarup3076 4 หลายเดือนก่อน

      ਪੰਜਾਬ ਦੇ ਕਰਮਚਾਰੀਆਂ ਨੇ caa ਅਤੇ ਕਿਸਾਨ ਬਿਲਾਂ ਦਾ ਵਿਰੋਧ ਕਰਨਾ ਪੰਜਾਬ ਦੇ ਕਰਮਚਾਰੀਆਂ ਕਾਰਗੁਜਾਰੀ ਦਾ ਦੀਵਾਲੀਆਪਣ ਸੀ। CAA ਲਾਗੂ ਹੋਣ ਨਾਲ ਕਰਮਚਾਰੀਆਂ ਦੀ ਕੋਈ ਨੌਕਰੀ ਜਾ ਰਹੀ ਸੀ ਜਾਂ ਭਾਰਤ ਵਿੱਚੋਂ ਕੱਢਿਆ ਜਾ ਰਿਹਾ ਸੀ,

  • @AmrikSingh-l2k
    @AmrikSingh-l2k 4 หลายเดือนก่อน

    ਭਗਵੰਤ ਮਾਨ ਮੁਲਾਜਮਾਂ Te ਪੈਨਸ਼ਨਰਸ
    ਦਾ ਬਹੁਤ ਵੱਡਾ ਦੁਸ਼ਮਣ 7 ਲੱਖ ਪਰਿਵਾਰ
    ਹਰ ਐਲੈਕਸ਼ਨ ਵਿੱਚ Amm Adami Party
    ਨੂੰ ਹਰਾਉਣ

  • @tejasinghtoor3176
    @tejasinghtoor3176 5 หลายเดือนก่อน +2

    ਨਜ਼ਾਰਾ ਲਿਆ ਤਾ ,,,,ਵੀਰ। ਜੀਉ ਪਿਆਰਿਓ

  • @vkdhir3600
    @vkdhir3600 4 หลายเดือนก่อน

    I am 89years of age waiting for arears

  • @yadvindersingh682
    @yadvindersingh682 3 หลายเดือนก่อน

    The worst pb. Govt It is against employees and pensioners. Only gossping not obey courts order

  • @rlchowdhary2140
    @rlchowdhary2140 5 หลายเดือนก่อน +2

    Daily firing Threat calls robbery is a common thing Since app govt has come

  • @mohindersinghparhar3729
    @mohindersinghparhar3729 5 หลายเดือนก่อน

    Maan govt has certainly failed in paying the arrears due to pensioners/ employees in spite of previous court orders . It is estimated that total amount of arrears is around 13000 crores Govt is taking more debt and advertising its achievements

  • @surajparkash6294
    @surajparkash6294 5 หลายเดือนก่อน

    Right

  • @mohd.shamshad6808
    @mohd.shamshad6808 5 หลายเดือนก่อน +1

    😊

  • @SarwanSingh-ni6tv
    @SarwanSingh-ni6tv 5 หลายเดือนก่อน

  • @jatindersingh9311
    @jatindersingh9311 5 หลายเดือนก่อน

    ਇਕ ਹੋਨਾ ਪੈਣਾ ਇਕ ਦਿਨ ਵਿਚ ਸੂਤ ਹੋ ਜਾਣਾ ਸਰਕਾਰ ਨੇ

  • @surinderkumar6629
    @surinderkumar6629 4 หลายเดือนก่อน

    Punjab govt. says there is no paucty of funds says (Khazana bharia hoia) why not paid Arrears of DA and Pay scales of employees paying to them while H aryana govt, paying to the employees.

  • @harjantsingh8830
    @harjantsingh8830 4 หลายเดือนก่อน

    Faislagernallise kro ji

  • @rajinderparshad614
    @rajinderparshad614 5 หลายเดือนก่อน

    पंजाब सरकार हर फील्ड में फेल हो चुकी है।

  • @harbanssingh3847
    @harbanssingh3847 5 หลายเดือนก่อน

    ਇਹ ਸਰਕਾਰ ਸਭ ਤੋਂ ਨਿਕੰਮੀ ਤੇ ਝੂਠੀ ਤੇ ਗਪੀ ਸਰਕਾਰ ਹੈ।

    • @ajaypalsinghdhaliwal1490
      @ajaypalsinghdhaliwal1490 4 หลายเดือนก่อน

      ਪਹਿਲੀਆਂ ਸਰਕਾਰਾਂ ਨੇ ਦੇਤਾ ਸੀ ਸਾਰਾ ਕੁਝ

  • @anmolpreet9723
    @anmolpreet9723 5 หลายเดือนก่อน +3

    Koi Housefed department da b khyal krlo 6 pay commission nhi lageya hala tak duty ta esda employes b krda

  • @ShamsherSingh-yr8sx
    @ShamsherSingh-yr8sx 5 หลายเดือนก่อน

    MÀNN JI PB DE. CM NAHI K WALL DE GULLAM HUN

  • @harjantsingh8830
    @harjantsingh8830 4 หลายเดือนก่อน

    Pb govt DA bina strike to q nhi release krdi mafi scheme te bhut zor la rhi hai ih bdla hoia hai

  • @Hggir7rdeuFiucurf-hd6te
    @Hggir7rdeuFiucurf-hd6te 5 หลายเดือนก่อน

    😊

  • @singh-cm9wd
    @singh-cm9wd 4 หลายเดือนก่อน

    Anarhi sarkar 😂😂😂

  • @barinderbrar978
    @barinderbrar978 5 หลายเดือนก่อน +1

    j gov zero hai

  • @JasbirSingh-cb2kx
    @JasbirSingh-cb2kx 5 หลายเดือนก่อน

    12/2011ਤੋਂ ਪਹਿਲਾਂ ਸੇਵਾ ਮੁਕਤ ਕਰਮਚਾਰੀਆਂ,
    ਜਿਹਨਾ਼ ਦੀ ਸੇਵਾ ੩੩ਸਾਲ ਤੋ ਘਟ ਹੈ, ਬਾਰੇ ਕੀ ਫੈਸਲਾ ਹੋਇਆ ਹੈ?

  • @mrmainipspclretd7207
    @mrmainipspclretd7207 4 หลายเดือนก่อน

    Vaise tan , election announcement da , DA etc. release karan bare koi effect nahi hona chahi-da , kyonki ehh purana DA hai ,& purani demand hai . . phir v jekar government DA yan kush hor v dena chahndi hai , tan , election commission kolo , permission lai-ke de sakdi hai . Eh tan DA na den da bhana hai ji . Previous election samey v tan aje-he hi bian- baji c . Abb five years bad hi DA millan di ummid hai ,oh v jekar koi new sarkar avegi . Jekar Koi chamat-kar ho jave ,tan vakhri bat hai .

  • @malkiatsingh6034
    @malkiatsingh6034 5 หลายเดือนก่อน

    FD DEPARTMENT FAILED TO GIVE THE ARRERSOF DA AND PAY COMMISSION

  • @surindervirdi7245
    @surindervirdi7245 4 หลายเดือนก่อน

    Aided school pension up date pl

  • @darbarasinghbajwa3195
    @darbarasinghbajwa3195 5 หลายเดือนก่อน +2

    Good ji

  • @VinodKumar-u6m9j
    @VinodKumar-u6m9j 5 หลายเดือนก่อน

    Very inexperienced Govt. Pb is going to become Venezuela 😂

  • @ranjodhansahota5399
    @ranjodhansahota5399 5 หลายเดือนก่อน

    Pension of GADVASU and PAU Ludhiana about 900 faculty members retired before January 2016 has not been revised till today These scientists played pivot role in green and white revolution About 30 retired professors expired waiting for revised pension

  • @pushpinderpalkaur4635
    @pushpinderpalkaur4635 5 หลายเดือนก่อน

    Bijli free band kare

  • @SarwanSingh-ni6tv
    @SarwanSingh-ni6tv 4 หลายเดือนก่อน

    Vots nal jwab dewage

  • @sarojberi3666
    @sarojberi3666 4 หลายเดือนก่อน

    Sarkar apna khrcha ght kre ta ki muljima nu kuch de sake na old pension de rahi h na pay commission da bakeya de rahi h na DA de rahi h ta assi eho ji sarkar nu krna ki h

  • @harjinderkumar9066
    @harjinderkumar9066 4 หลายเดือนก่อน

    No future of app government.

  • @baljitsharma722
    @baljitsharma722 5 หลายเดือนก่อน

    Punjab sarkar Lara Lage ka vota La Rahi ha da Ariel se koi notification nahin kar rahe

  • @surinderkumar6629
    @surinderkumar6629 5 หลายเดือนก่อน

    Not to give free bees give jobs to un employed persons

  • @tarsemverma6076
    @tarsemverma6076 4 หลายเดือนก่อน

    Abh yeh sarkar udhaar le ke yeh arrears degi. Another payment commission coming in 2 years.

  • @khavinderkumar8306
    @khavinderkumar8306 5 หลายเดือนก่อน

    Jiven cm di working ae lagda asin isnu chun ke galti kitti ..

  • @kulwinderkaur-xk9fw
    @kulwinderkaur-xk9fw 5 หลายเดือนก่อน

    Pb de aided schools de pensioners nu kdo d.a.da labh milega

  • @karentadorpewds7077
    @karentadorpewds7077 4 หลายเดือนก่อน

    Koi sarkar courts nu ni mandian

  • @RakeshSharma-iv3jo
    @RakeshSharma-iv3jo 3 หลายเดือนก่อน

    आप सरकार बेकार सरकार साबित हुई । यह सरकार टूटनी चाहिए ।।

  • @DrJaswantSinghMandial
    @DrJaswantSinghMandial 5 หลายเดือนก่อน

    Aided schools case

  • @chandershekhar1497
    @chandershekhar1497 5 หลายเดือนก่อน

    2020 da notifications radd kro.

  • @hardialsinghsingh1434
    @hardialsinghsingh1434 5 หลายเดือนก่อน

    Abi to 7th pay commsion ane main 1.5 year reh gaia. Punjab govt abi tak 6th pay commsion hi nahi lagu ho pai punjab cho hakdaro ko hak nahi mil raha. Without hak walo ko Gafeeh de rahi sarkar

  • @JagdishSingh-r3b
    @JagdishSingh-r3b 4 หลายเดือนก่อน

    First say it is about 80 ys old only

  • @user-xc8xo8vk4k
    @user-xc8xo8vk4k 5 หลายเดือนก่อน

    DA ta badal de time hi band Ho gia c

  • @user-xc8xo8vk4k
    @user-xc8xo8vk4k 5 หลายเดือนก่อน

    DA d ta koi gal hi ni karda pehla sal ch 2 bar milda c hun 1 bar b nahi milda

  • @SohanSadeo
    @SohanSadeo 5 หลายเดือนก่อน

    Government employees yeah pensioner ke liye Jo present Punjab government Kuchh Nahin kar rahi Yahi chij Sarkar ko Aane Wale vidhansabha election Mein khatm Kar Degi

  • @surjeetsinghsurjeetsingh9520
    @surjeetsinghsurjeetsingh9520 5 หลายเดือนก่อน

    Desh dia states Khali boxs ban ke reh gia sabh kujh ek bindhu upar ho gia jo marji states dekh lo har ek da faces kis turf nu rehnda 75 saal. Vich berra garraq hoeya pia sarif transfer reh gia babe da tuthulu

  • @JaswantSingh-ox4bm
    @JaswantSingh-ox4bm 5 หลายเดือนก่อน

    Congress dio jado manprit 3aa gyo soda dhid ni bharda

  • @kuldeepsinghchatha
    @kuldeepsinghchatha 4 หลายเดือนก่อน

    ਭਰਾਵੋ ਫੇਸ ਬੁੱਕ ਤੇ ਪੋਸਟਾਂ ਪਾਇਆ ਕਰੋ। ਕੂਮੈਂਟ ਕਰਿਆ ਕਰੋ

  • @TarsemVerma-q4z
    @TarsemVerma-q4z 5 หลายเดือนก่อน +4

    Eh besharm sarkar ha Hon'ble High court de faisle nu bhi honour krdi

  • @manjitpathania8441
    @manjitpathania8441 4 หลายเดือนก่อน

    ਬਿਜਲੀ ਆ ਨਹੀਂ ਰਹੀ, ਤੁਸੀਂ ਭੱਤੇ ਭਾਲ ਰਹੇ ਹੋ 😅

  • @ParmjeetkaurKaur-x6t
    @ParmjeetkaurKaur-x6t 5 หลายเดือนก่อน

    Sarkar.Tan.Court.nu.Nahe.Mandee.Sab.ton.Gandee.Sarkar.Sabit.Hoe

  • @KarnailSingh-g9m
    @KarnailSingh-g9m 5 หลายเดือนก่อน

    Empsdabandahakkditajave

  • @vedparkashdwivedi2320
    @vedparkashdwivedi2320 5 หลายเดือนก่อน

    Punjab sarkar mulajam virodhi h,

  • @jagdishssaini
    @jagdishssaini 5 หลายเดือนก่อน

    Bh Mann kehinda c Angreza nu ਨੌਹਰੀਆ deva ga Angrez ਬੇਵਕੂਫ਼ nhi 83 Rs da ਡਾਲਰ chhd k bina salary km karan aaun ge ਖਜ਼ਾਨੇ khali

  • @narindergogna8311
    @narindergogna8311 5 หลายเดือนก่อน

    6. Mahinay😅😂😊,sarkaaraan bhee kmmaall krrdiyaan ne, beshrmmee dee bhee koyee hdd hundee hae, ehhnnaa politicians nuun kuchh raattan India de Border teh binaa security teh bittaaniyaan, zaroorree hae, taankee ehnna nuun ptta chllay ki hkk hllall dee kamayee kiss hundee hae, ehnna loggann ne jantaa naal bahut badda Mazzaakk kitta/krr rahayn ne?????

  • @SukhdarshanSingh-d9i
    @SukhdarshanSingh-d9i 5 หลายเดือนก่อน

    Every political parties de governments officales or Rtd officales nu right sailery / benefits nahi dide because now akali dal de government of punjab 2016 time New pay commission deian recommendation nu lagu nahi kita or punjab government de officales nu pichla pay commission de passe nahi dite or os to bad congress party de government of punjab de time vich officales nu kugh nahi dita and now aam admi party de punjab government nu bjp de central government of India de tarf about ten thouands crors rupees bakian Hai jis karan punjab government da bazat thike nahi chal riha hai.
    En

  • @natisharma786
    @natisharma786 5 หลายเดือนก่อน

    Comedy hai is de bas ch kuch ni