Durga Rangila || All Time Hit Sad Songs Jukebox || New Punjabi Songs 2022 || Satrang Entertainers

แชร์
ฝัง
  • เผยแพร่เมื่อ 5 ม.ค. 2025

ความคิดเห็น • 525

  • @SatrangEntertainersOfficial
    @SatrangEntertainersOfficial  2 หลายเดือนก่อน +30

    ਦੋਸਤੋ ਜਨਾਬ ਦੁਰਗਾ ਰੰਗੀਲਾ ਦਾ ਗੀਤ “ਯਾਰ ਲੱਭ ਕੇ ਗਵਾ ਬੈਠੇ” ਸੁਣਨ ਲਈ ਕਲਿੱਕ ਕਰੋ th-cam.com/video/9mDIh6iu2fI/w-d-xo.html

    • @buttasingh-q4c
      @buttasingh-q4c 2 หลายเดือนก่อน +6

      Tttt

    • @soonusoonu8015
      @soonusoonu8015 2 หลายเดือนก่อน +1

      ❤❤❤❤❤❤❤❤❤❤❤❤❤

    • @sukhchainsingh9474
      @sukhchainsingh9474 หลายเดือนก่อน

      😊😊😊😊😊

  • @HarjinderSingh-og4xr
    @HarjinderSingh-og4xr 9 หลายเดือนก่อน +8

    ਬਹੁਤ ਵਧੀਆ ਜੀ ਬਹੁਤ ਵਧੀਆ ਵੀਰ ਦੀ ਗਾਇਕੀ ਪੁਰਾਣੀਆਂ ਯਾਦਾ ਚੇਤੇ ਆ ਗਈਆਂ ਜੀ।

  • @sonubaba4553
    @sonubaba4553 11 หลายเดือนก่อน +24

    ਦੁਰਗਾ ਰੰਗੀਲਾ ਤੇ ਜਨਾਬ ਸਾਬਰ ਕੋਟੀ ਵਰਗਾ ਦਰਦ ਕਿਸੇ ਹੋਰ ਦੇ ਕੰਠ ਵਿੱਚ ਨਾ ਹੈ ਨਾ ਹੀ ਕਿਸੇ ਹੋਰ ਗਾਇਕ ਦੇ ਕੰਠ ਵਿੱਚ ਹੋਵੇਗਾ

    • @kaileymk
      @kaileymk 6 หลายเดือนก่อน +1

      Kanth kaler bai🙌♥️

  • @AvtarSingh-zj9ii
    @AvtarSingh-zj9ii 9 หลายเดือนก่อน +60

    ਜਿਨ੍ਹਾਂ ਜਿਨ੍ਹਾਂ ਦੇ ਬਾਪੂ ਇਸ ਦੁਨੀਆਂ ਤੋਂ ਅਲਵਿਦਾ ਆਖ ਗਏ ਨੇ, ਉਨ੍ਹਾਂ ਵਿੱਚੋਂ ਕੀਹਨੇ ਕੀਹਨੇ ਇਹ ਗੀਤ ਸੁਣਿਆ ਹੈ ,ਆਜਾ ਬਾਪੂ ਮੁੜਿਆ ਆਜਾ ਚੱਲੀਏ ਮੇਲੇ ਤੇ, ਇਹ ਗੀਤ ਸੁਣ ਕੇ ਮੇਰੇ ਵਾਂਗੂੰ ਕੌਣ ਕੌਣ ਕੱਲਾ ਬਹਿ ਕੇ ਰੋਇਆ ਹੈ, ਵਾਹਿਗੁਰੂ ਜੀ ਮੇਹਰ ਕਰਨ ਆਪ ਜੀਆਂ ਦੇ ਬਾਪੂ ਜਿਉਂਦੇ ਵਸਦੇ ਰਹਿਣ 🙏🙏

    • @HarjinderSingh-og4xr
      @HarjinderSingh-og4xr 5 หลายเดือนก่อน +4

      ਹਾਂ ਜੀ

    • @gurjotsingh1571
      @gurjotsingh1571 5 หลายเดือนก่อน +3

      ਮੈਂ ਵੀ ਬਹੁਤ ਯਾਦ ਕਰਦਾ ਹਾਂ ਆਪਣੇ ਬਾਪੂ ਨੂੰ

    • @SomRaj-pj2uh
      @SomRaj-pj2uh 5 หลายเดือนก่อน +3

      😢😢

    • @PawanRodh
      @PawanRodh หลายเดือนก่อน

      Mah paji

    • @BaljinderKumar-ky6kv
      @BaljinderKumar-ky6kv 16 วันที่ผ่านมา

      Main sunn reha

  • @AmanDomeli
    @AmanDomeli 2 ปีที่แล้ว +24

    ਬਾਪੂ ਗੀਤ ਬਾਕਮਾਲ ਲਿਖ਼ਤ ਤੇ ਗਾਇਕੀ ਵੀ. ਬਾਕੀ ਉਦਾਸ ਗੀਤਾਂ ਦਾ ਮਾਹਰ ਆ ਦੁਰਗਾ bhaji

    • @ArshSidhu-w8u
      @ArshSidhu-w8u ปีที่แล้ว +4

      This ok veer g

    • @MukeshDharieal
      @MukeshDharieal 7 หลายเดือนก่อน

      ​ru eok I okok I will call you in the ok and enot end of the a ill yproblem r 🎉🎉er

  • @Spsandhu-j2h
    @Spsandhu-j2h 9 หลายเดือนก่อน +3

    ❤❤❤❤❤❤❤❤❤❤❤❤ ਬਹੁਤ ਹੀ ਸ਼ਲਾਘਾਯੋਗ ਗ਼ੀਤ ਹੁੰਦੇ ਬਾਈ ਜੀ ਦੇ।। ਪ੍ਰੀਤ ਸੰਧੂ

  • @SATPAL_SINGH_
    @SATPAL_SINGH_ 5 หลายเดือนก่อน +4

    ਸਲੂਟ ਆ ਗੁਰੂ ਜੀ

  • @buttar_nav1
    @buttar_nav1 5 หลายเดือนก่อน +4

    ਦੁਰਗਾ ਜੀ ਦੇ ਗੀਤ 2025 ਵਿਚ ਕੋਣ ਕੋਣ ਸੁਣ ਰਿਹਾ ਲਵਾਉ ਹਾਜਰੀ

  • @ashaniashani5508
    @ashaniashani5508 2 ปีที่แล้ว +12

    ਬਹੁਤ ਹੀ ਸੁਰੀਲੇ ਗਾਇਕ ਸਾਡੇ ਦੁਰਗਾ ਰੰਗੀਲਾ ਭਾਜ਼ੀ

  • @sarpanch30
    @sarpanch30 5 หลายเดือนก่อน +10

    Ajj 2024 ch kon kon sun Reha durga rangila nu

  • @gurisandhu8516
    @gurisandhu8516 ปีที่แล้ว +4

    Eda de ਧਨੰਤਰ ਕਲਾਕਾਰ ਨਾ ਹੋਏ ਨਾ ਕਦੇ ਹੋਣੇ, sardool sikander and durga rangeela varge

  • @peetajalalabad9357
    @peetajalalabad9357 ปีที่แล้ว +15

    ਦਿਲ ਖੁਸ਼ ਹੋ ਜਾਦਾ ਤੁਹਡੀ ਆਵਾਜ਼ ਸੁਣ ਕੇ ਦੁਰਗਾ ਰੰਗੀਲਾ ਜੀ ਜੈ ਮਾਤਾ ਕਾਲ਼ੀ ਮੰਦਰ ਪਿੰਡ ਚੂਹੜਚੱਕ ਮੋਗਾ

  • @sonudyalpuria4550
    @sonudyalpuria4550 2 ปีที่แล้ว +437

    ਮੇਰੀ 39ਸਾਲ ਉਮਰ ਦਾ ਤਜ਼ਰਬਾ ਜਿਹੜੇ ਵੀ ਮੇਰੇ ਭਰਾ ਸੈਡ ਗਾਣੇ ਸੁਣਦੇ ਹਨ ਉਹ ਕਦੇ ਵੀ ਕਿਸੇ ਦਾ ਮਾੜਾ ਨਹੀਂ ਕਰਦੇ ਤੇ ਨਾ ਹੀ ਮਾੜਾ ਸੋਚ ਦੇ ਹਨ ਬਾਈ ਦੁਰਗਾ ਰੰਗੀਲਾ ਜੀ ਜੁਗ ਜੁਗ ਜਿਊਣ ਧੰਨਵਾਦ

  • @gurcharansinghsingh9510
    @gurcharansinghsingh9510 ปีที่แล้ว +6

    Durga rangeela ji aap mere supar satar singer hai ji

  • @deepaksharma-eo8wt
    @deepaksharma-eo8wt ปีที่แล้ว +6

    Good singer durga rangila bhaji

  • @amreeksingh4162
    @amreeksingh4162 7 หลายเดือนก่อน +4

    ❤️❤️❤️❤️💞💞 ਗੁਡ ਸੋਂਗ

  • @KamalJeet-b6j
    @KamalJeet-b6j 6 หลายเดือนก่อน +5

    Kamal Brar dil di tar Chad diti

  • @ਸੁਰਿੰਦਰਸਿੰਘ-ਵ4ਰ
    @ਸੁਰਿੰਦਰਸਿੰਘ-ਵ4ਰ ปีที่แล้ว +8

    ਵੀਰ ਜੀ ਦੁਰਗਾ ਰੰਗੀਲਾ ਤਾਂ ਦਿਲਾ ਦਾ ਰਾਜਾ ਹੈਂ ਤੇ ਰਹੂ ਗਾਂ

  • @GurpreetSingh-gx3tq
    @GurpreetSingh-gx3tq ปีที่แล้ว +26

    Yaar sachi purane din yaad aaaa jnde aa jd v bai nu sunn lene aa❤

  • @arshsandhu9936
    @arshsandhu9936 6 หลายเดือนก่อน +15

    ਸੌਰੀ ਦੁਰਗਾ ਰੰਗੀਲਾ ਜੀ ਬਿਆਨ ਹੁੰਦਾ, ਵਿਆਨ ਨਹੀਂ। ਬਾਕੀ ਅਵਾਜ਼ ਤਾਂ ਬਾ ਕਮਾਲ ਹੈ ਹੀ। ਮੈਂ ਤਾਂ ਤੁਹਾਡੀ ਪਹਿਲੀ ਕੈਸਟ ਤੋਂ ਹੀ ਤੁਹਾਡਾ ਫੈਨ ਹਾਂ।

    • @jotsinghdhaliwal
      @jotsinghdhaliwal 5 หลายเดือนก่อน +2

      ਬਠਿੰਡੇ ਵਾਲੇ ਬੱਬੇ ਨੂੰ ਵਾਵੇ ਨਾਲ ਬੋਲਦੇ ਬਾਈ, ਬਲਕਾਰ ਸਿੱਧੂ ਦਾ ਗਾਣਾ ਸੁਣ ਲਿਓ ਪਿੰਡੋ ਵਾਹਰ ਵਰੋਟੇ ਤੇ ਤੇਰੀ ਪੀਂਘ ਲਟਕਦੀ ਰਹਿ ਗਈ ਨੀ

    • @amriksingh53
      @amriksingh53 5 หลายเดือนก่อน

      Brother bian means statement and wiaan means discribe something happens so Durga ji used both of biaan and wiaan,so you which one is your

  • @primeHÎ5LÊR
    @primeHÎ5LÊR ปีที่แล้ว +10

    ਤੇਰੇ ਨਾਲ ਵਸਦੀ ਸੀ ਸਾਡੀ ਦੁਨੀਆ ਸਾਰੀ

  • @armylovers597
    @armylovers597 ปีที่แล้ว +186

    ਦੁਰਗਾ ਰੰਗੀਲਾ ਜੀ ਦੇ ਗੀਤ 2023 ਵਿੱਚ ਕੋਣ ਕੋਣ ਸੁਣ ਰਿਹਾ ਹੈ

  • @VishalSharma-u5q5j
    @VishalSharma-u5q5j 5 หลายเดือนก่อน +1

    Bai ji salute aa bahut vadiya awaj tohadi aaj bapu yad ageya bai ji

  • @iqbalsingh8638
    @iqbalsingh8638 2 ปีที่แล้ว +8

    Very nice song 👌👌

  • @kuldeepsingh5197
    @kuldeepsingh5197 2 ปีที่แล้ว +4

    BAHUT VADIYA SONG BHAI DURGA RANGILA G

  • @avtar_singhphotography
    @avtar_singhphotography ปีที่แล้ว +18

    ਉਸਤਾਦ ਬਾਈ ਦੁਰਗਾ ਰੰਗੀਲਾ ਜੀ
    ਬਹੁਤ ਵਧੀਆ ਗਾਣੇ ਸੁਣ ਕੇ ਮਨ ਨੂੰ ਤਸੱਲੀ ਮਿਲ ਜਾਂਦੀ l

  • @tejasinghtoor3176
    @tejasinghtoor3176 ปีที่แล้ว +14

    ਦਰਦ ਭਰਿਆ ਗੀਤ

  • @ravimehra509
    @ravimehra509 2 ปีที่แล้ว +6

    Durga rangeela 💟💟💟💟💟💟💟💟💟💟💟💟💟💟💟💟💟💟vich rahega. Tute dila di dawai hai veera durga 👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌💟👍

  • @reetuhar4981
    @reetuhar4981 2 ปีที่แล้ว +2

    ਨਹੀਂ ਰੀਂਸਾ ਤੇਰੀਆਂ ustad ji

  • @SukhpreetSinghButter-wi7tk
    @SukhpreetSinghButter-wi7tk ปีที่แล้ว +2

    ਸਦਾ ਬਹਾਰ ਗੀਤ ਨੇ ਇਹ

  • @shamindersinghbrar4455
    @shamindersinghbrar4455 ปีที่แล้ว +8

    ਬਹੁਤ ਵਧੀਆ ਬਾਈ ਜੀ

  • @amritpal1411
    @amritpal1411 ปีที่แล้ว +3

    Love you ❤️❤️❤️ Durga rangila ji ❤️🥰🥰🥰

  • @HarpreetKaur-qk9mp
    @HarpreetKaur-qk9mp 2 ปีที่แล้ว +13

    ਬਹੁਤ ਵਧੀਆ ਏ ਗੀਤ ੲਏ

  • @rubibadhesha2466
    @rubibadhesha2466 2 ปีที่แล้ว +5

    Bahut dard aa awaaj ch...god bless you...

    • @harwindarkaur8115
      @harwindarkaur8115 ปีที่แล้ว

      Love. u. I. Mis. u. 🌹🌹🌹🌹🌹❤️❤️❤️❤️❤️🌹🌹🌹🌹👌👌👌ppppppp🙏🙏🙏🙏🙏🙏🙏❤️❤️❤️❤️🌹🌹🌹🌹🌹💋💋💋💋

    • @gurdassony840
      @gurdassony840 ปีที่แล้ว

      ji

  • @ArshdeepSohal-jw7gu
    @ArshdeepSohal-jw7gu 8 หลายเดือนก่อน +3

    Ver ver nice bhai nai marda soh da nai❤same ❤wala

  • @jaibholeharharmahadev3124
    @jaibholeharharmahadev3124 7 หลายเดือนก่อน +3

    22 g 24 vich v chalde paye aa

  • @RajeshKumar-qu4ui
    @RajeshKumar-qu4ui 7 หลายเดือนก่อน +2

    Beautiful song 2024

  • @pawankhannakhanna707
    @pawankhannakhanna707 3 ปีที่แล้ว +6

    all sad song Nice durga Rangila jiiii

  • @kamaljhamat6620
    @kamaljhamat6620 2 ปีที่แล้ว +16

    ਯਾਰ ਬਾਈ ਦੁਰਗਾ ਰੰਗੀਲਾ ਸਾਹਿਬ ਵਰਗੇ ਕਲਾਕਾਰ ਵੀ ਕਦੇ ਕਦੇ ਹੀ ਦੁਨੀਆਂ ਤੇ ਆਉਂਦੇ ਹਨ, ਖਾਸਕਰ ਅਜ ਦੇ ਸਮੇਂ ਚ ਤਾ ਬਿਲਕੁਲ ਹੀ ਨਹੀਂ, ਬਾਈ ਪੰਜਾਬ ਦੀ ਅਸਲੀ ਗਾਇਕੀ ਅਸਲੀ ਗਾਇਕ ਸਾਰੇ ਦੇ ਸਾਰੇ ਹੀ ਖ਼ਤਮ ਹੋ ਗਏ ਹਨ ਬਹੁਤ ਹੀ ਦੁੱਖਦ ਹੈ।।।

  • @GupalPangotra
    @GupalPangotra 4 หลายเดือนก่อน +1

    ❤nice❤

  • @LavePreet-d4o
    @LavePreet-d4o 6 หลายเดือนก่อน +3

    Veerynice

  • @balrajdhalewan3025
    @balrajdhalewan3025 7 หลายเดือนก่อน +3

    Laddi sharma Cheema.sunam .sangrur

  • @Kaptan-it5pk
    @Kaptan-it5pk 11 หลายเดือนก่อน +9

    ਸਾਰੇ ਦਰਦ ਜਾਗ ਜਾਂਦੇ ਹੈ ਗੀਤ ਸੁਣਕੇ 😢😢😢😢

    • @randeepjasskaur756
      @randeepjasskaur756 9 หลายเดือนก่อน

      Sari past life refresh 😒🙃🙂🙃🙂🙃

  • @sonatarnach9153
    @sonatarnach9153 ปีที่แล้ว +2

    Vadhiya te saaf suthri gayaki de maalik

  • @kohinoor2743
    @kohinoor2743 2 ปีที่แล้ว +3

    Jiunde raho 22ji ❤️ you

  • @mukeshdangadhvi377
    @mukeshdangadhvi377 2 ปีที่แล้ว +10

    बहुत अच्छा गाना सुना हा मेने ,ये गाना सुनकर मेरे को मेरा बिचड़ा यार याद आ गया ,,गजब सुरीली आवाज भाईजी में महेश दान चारण कच्छ गुजरात से हु आपका स्वागत,,

    • @transportsingh8137
      @transportsingh8137 ปีที่แล้ว +1

      ਬਾਈ ਦੇ ਗਾਣੇ ਸੁਣ ਕੇ ਦਿਲ 💘ਨੁੰ ਸਕੂਨ
      ਆ ਗਿਆ

  • @hardeepchohan1375
    @hardeepchohan1375 ปีที่แล้ว +1

    ਮੈਂ ਸੀਰਫ ਦੋ ਹੀ ਬਦਿਆਂ ਨੋਹ ਸੁਨਦਾ ਹਾ ਬੱਬੂ ਮਾਨ ਤੈ ਦੂਰਗਾ

  • @kaptansingh4748
    @kaptansingh4748 2 ปีที่แล้ว +5

    I love u ji ena knt song li rabb tdi humer labi rakhy 🤗🤗🤗🤗🤗🤗🤗🤗🤗

  • @randeeprandhawa5948
    @randeeprandhawa5948 10 หลายเดือนก่อน +4

    ਉਸਤਾਦ ਦੁਰਗਾ ਜੀ ਦੀ੬ਮਹੀਨੇ ਬਾਦ ਕੈਸਟ ਆਉਂਦੀ ਸੀ ਅਸੀ ਬੜੀ ਬੇਸਬਰੀ ਨਾਲ ਇੰਤਜਾਰ ਕਰਦੇ ਹੁੰਦੇ ਸੀ ਲਾ ਜਵਾਬ ਕੰਠ

  • @abganotherbadgeneration8076
    @abganotherbadgeneration8076 9 หลายเดือนก่อน +11

    2024 lovely song 💯

  • @sukhgrewal2611
    @sukhgrewal2611 7 หลายเดือนก่อน +3

    Aja bappu mudea veaa chaliay melay nu

  • @kamaljitsingh8766
    @kamaljitsingh8766 3 หลายเดือนก่อน

    No one can take place durga rangila ji and sabar koti sab

  • @Gurwindersingh-v4r
    @Gurwindersingh-v4r หลายเดือนก่อน

    ❤❤❤❤❤❤❤❤sra gal baat 22 g good

  • @Bachansingh-r8c
    @Bachansingh-r8c ปีที่แล้ว +4

    Bahut hi vadia songs and music

  • @kamalmander2706
    @kamalmander2706 2 ปีที่แล้ว +6

    ਦੁਰਗਾ ਰੰਗੀਲਾ ਅੰਕਲ ਜੀ @
    ਤੁਸੀਂ ਬਹੁਤ ਹੀ ਵਧੀਆ ਸਿੰਗਰ ਓਂ
    ਤੁਹਾਡੇ ਤੋਂ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ
    ਸਾਨੂੰ ਤੁਹਾਡੇ ਤੋਂ ਬਹੁਤ ਕੁਝ ਸਿਖਣ ਨੂੰ ਮਿਲਦਾ ਹੈ
    ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਬਖਸ਼ਣ ਜੀ
    ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ
    ਗੌਡ ਬਲੈੱਸ ਯੂ

  • @RaniKaur-g3d
    @RaniKaur-g3d ปีที่แล้ว +1

    Keo ka ohh ta app bought dukhi hunda Huna aa yr Kai shonk lai v sunn da na ohh v kisa da bura nahi kr sakda yr

  • @kumarnarinder7999
    @kumarnarinder7999 9 หลายเดือนก่อน +2

    2009 de Purane yad A Gye ,
    2024 Vich , 17 sall tho Italy Vich rehda A ,🥹🥹🥹🥹🥹

  • @jasssandhu3961
    @jasssandhu3961 2 ปีที่แล้ว +3

    Supr👌👌👌👌

  • @ManjitSingh-zf9qr
    @ManjitSingh-zf9qr 2 ปีที่แล้ว +3

    Very nice song veer ji 👌✍️👌✌️🎧

  • @8jalalanwale730
    @8jalalanwale730 3 ปีที่แล้ว +3

    End gal baat aa baba ji

  • @DilbagSingh-ml2zb
    @DilbagSingh-ml2zb 2 ปีที่แล้ว +4

    Durge 22 g vargi Garari kise Singer di nai aa aaj Tak 👌

  • @75AvtarSingh
    @75AvtarSingh 6 หลายเดือนก่อน +1

    Gal sachi hai tahi apna marha krva lende ne

  • @jasvinderkor630
    @jasvinderkor630 2 ปีที่แล้ว +3

    Tuhade song sun k aakha cho hanju nikal aande ne love you

  • @MandeepSingh-uh3ll
    @MandeepSingh-uh3ll ปีที่แล้ว +2

    My favourite song all Durga rangila.

  • @DAVINDERSINGH78600
    @DAVINDERSINGH78600 ปีที่แล้ว

    ਹਾਜੀ ਬਹੁਤ ਵਧੀਆ

  • @laddi9462
    @laddi9462 5 หลายเดือนก่อน +3

    2024 ਜੂਨ

  • @primeHÎ5LÊR
    @primeHÎ5LÊR ปีที่แล้ว +8

    ਤੂੰ ਛੱਡ ਗਈ ਜਦੋਂ ਦੀ ਸਾਰੀ ਦੁਨੀਆਂ ਛੱਡ ਗਈ।❤❤

  • @bibleverse51
    @bibleverse51 6 หลายเดือนก่อน +1

    Full time Hits song

  • @amarjitsingh925
    @amarjitsingh925 2 ปีที่แล้ว +2

    DURAGiRAngLiApunabDishan💖💖💖💖💖💚💚💚❣️❣️🤞🤞🤞🤞🤞

  • @rajahp-gh1dv
    @rajahp-gh1dv 3 ปีที่แล้ว +8

    Nice ❤️

  • @sukhbirsingh289
    @sukhbirsingh289 ปีที่แล้ว

    ਵੈਰੀ ਨਾਈਸ ਸੋਂਗ

  • @sonnabhatti3195
    @sonnabhatti3195 ปีที่แล้ว +5

    Miss u Poonam ❤

  • @SagaraSidhu-d6r
    @SagaraSidhu-d6r 9 หลายเดือนก่อน

    Hit do geet sub to viday sanu jeondea mar gaya ta vichora bai bohat sira durga ji rab mehar kar

  • @hitpunjabichannel141
    @hitpunjabichannel141 ปีที่แล้ว

    All songs super hit god bless you dear brother

  • @panjabi596
    @panjabi596 2 ปีที่แล้ว +2

    voice gjb durga ragila shab

  • @JOD77798
    @JOD77798 8 หลายเดือนก่อน

    ਵੈਰੀ ਨਿਸ ❤

  • @jatinder9340
    @jatinder9340 2 ปีที่แล้ว +4

    Sadde ilake da 22,durga rangila saab ustaad ji, salute

  • @GoluKumar-ed9yt
    @GoluKumar-ed9yt ปีที่แล้ว +29

    ਸੈਡ ਸੋਂਗ ਸੁਣਨ ਵਾਲੇ ਸੱਚੇ ਹੁੰਦੇ ਨੇ

  • @anupreetsingh5253
    @anupreetsingh5253 2 ปีที่แล้ว +2

    Kya baat hai ji ❤️❤️😍😍🙏🙏❤️❤️❤️

  • @bhupenderjaipal3003
    @bhupenderjaipal3003 ปีที่แล้ว +1

    Tutte dilo ki dawaai 😭😭😭😭

  • @JasvirSingh-nt2zh
    @JasvirSingh-nt2zh ปีที่แล้ว +11

    Best singer Punjabi industry 👍

  • @AvtarSingh-z9k
    @AvtarSingh-z9k ปีที่แล้ว +2

    IK Kla Avtar.singh Bullar

  • @SukhvinderSingh-vm1yf
    @SukhvinderSingh-vm1yf 5 หลายเดือนก่อน

    Durga rangeela,kis kis da Mama lagda 😅😅

  • @Ghost_gamer_5k
    @Ghost_gamer_5k 2 ปีที่แล้ว +1

    Gana bahut sohna bai g

  • @tarunkataria8849
    @tarunkataria8849 ปีที่แล้ว +2

    Dharam Pal Singh Machhwara Sahib

  • @RaniKaur-g3d
    @RaniKaur-g3d ปีที่แล้ว

    Right yr sad song sunn vala kda kisa da bura nhi kr sakda

  • @harjindersinghralmil2392
    @harjindersinghralmil2392 9 หลายเดือนก่อน

    ਬਲੰਦ ਅਵਾਜ ਦੁਰਗਾ ਜੀ।14 3 24

  • @singhdeep176
    @singhdeep176 3 ปีที่แล้ว +3

    Nyc

  • @HarwinderKaur-y6d
    @HarwinderKaur-y6d ปีที่แล้ว +1

    Sidhu bassi ptana❤

  • @army-bm2wc
    @army-bm2wc 2 ปีที่แล้ว +20

    nice song ❤

  • @AjayKumar-ck3pt
    @AjayKumar-ck3pt ปีที่แล้ว

    durga rangila nu riyan jakhu Balano duaa a ki jug jug jee veeer

  • @TV20135
    @TV20135 2 ปีที่แล้ว +1

    Wah great

  • @AngrejSingh-sv4fv
    @AngrejSingh-sv4fv ปีที่แล้ว

    Sahi gal bai ji

  • @malkitchumber911
    @malkitchumber911 ปีที่แล้ว

    ਹੀਰਾ ਬੰਦਾ ਹੈ

  • @harpreekokri6418
    @harpreekokri6418 2 ปีที่แล้ว +7

    Best song very nice

  • @anshuanmol5663
    @anshuanmol5663 2 ปีที่แล้ว +19

    🙏🙏🙏 all time favourite songs of rangila saab ❤️❤️❤️❤️sari umar Sunde ravage ❤️❤️❤️

  • @BuntyBai-ss5oh
    @BuntyBai-ss5oh 8 หลายเดือนก่อน

    Sahib gal aa ji

  • @jogindersinghjsgujjar6021
    @jogindersinghjsgujjar6021 ปีที่แล้ว

    ❤ rangila g 🙏 song g 🙏

  • @tejasinghtoor3176
    @tejasinghtoor3176 ปีที่แล้ว

    Sirraaaaaa

  • @PawanKumar-qk1me
    @PawanKumar-qk1me ปีที่แล้ว

    Puri zindgi chlnge a gaane