Durga Rangila - Kahton Aina Yaad Ouni A (Full Video) | New Punjabi Song 2020 | Satrang Entertainers

แชร์
ฝัง
  • เผยแพร่เมื่อ 25 ส.ค. 2020
  • Satrang Entertainers present New Punjabi Song ''Kahton Aina Yaad Ouni A'' Sung by Durga Rangila.
    #DurgaRangila #KahtonAinaYaadOuniA #LatestPunjabiSong2020 #SatrangEntertainers
    Song Credits
    --------------------
    Song - Kahton Aina Yaad Ouni A
    Singer - Durga Rangila
    Music - Jassi Bros
    Lyrics - Manjit Kaur Kang
    Starring - Kamal Rangila/Akansha Sareen
    Producer - Kashmir S Sohal & Kuljit S Khalsa
    Video - Vinay Qadianwala
    Editor - Santokh S Khera
    DOP - Preet Cam
    Production - Raji Film Production
    Label - Satrang Entertainers
    -----------------------------------------------------------------------------------------------------------
    -----------------------------------------------------------------------------------
    ♪ Available on :-
    ♪ iTunes - music.apple.com/us/album/kahn...
    ♪ Apple Music - music.apple.com/us/album/kahn...
    ♪ Gaana - gaana.com/album/kahnu-aina-ya...
    ♪ Wynk - ​wynk.in/music/album/kahnu-ain...
    ♪ JioSaavan - www.jiosaavn.com/album/kahnu-...
    ♪ Spotify - open.spotify.com/album/3lCAw4...
    ♪ Hungama - www.hungama.com/album/kahnu-a...
    ♪ SoundCloud - / kahnu-aina-yaad-oundi-a
    ♪ Resso - m.resso.app/ZSJ6s6b1W/​
    --------------------------------------------------------------------------------------------------------------
    To Set Caller Tune Dial Below Codes
    For Airtel Hello Tunes Dial 5432117470230
    Vodafone Caller Tunes Dial 53712095766
    For Idea Dialer Tones Dial 53712095766
    BSNL East & South SMS BT 12095766 to 56700
    MTNL Subscribers SMS PT 12095766 to 56789
    -------------------------------------------------------------------------
    Follow Satrang Entertainers
    ►Facebook : / 7rang.entertainers
    ►Official Id : Info@satrangentertainers.com
    Managed and Promoted by ERIK Business Consultancy, Mumbai
  • เพลง

ความคิดเห็น • 3.2K

  • @SatrangEntertainersOfficial
    @SatrangEntertainersOfficial  3 ปีที่แล้ว +804

    ਸਤਿ ਸ਼੍ਰੀ ਅਕਾਲ ਦੋਸਤੋ, ਪੇਸ਼ ਹੈ ਜਨਾਬ ਦੁਰਗਾ ਰੰਗੀਲਾ ਦੀ ਬੁਲੰਦ ਆਵਾਜ਼ ਵਿੱਚ ਨਵਾਂ ਗੀਤ “ਕਾਹਤੋ ਏਨਾ ਯਾਦ ਆਉਦੀ ਐ” ਆਸ ਕਰਦੇ ਹਾਂ ਤੁਸੀ ਜਰੂਰ ਪਸੰਦ ਕਰੋਗੇ,ਅੱਗੇ ਵੀ ਹੋਰ ਵਧੀਆ ਸੰਗੀਤ ਸੁਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ।

    • @satnamwahegurug1118
      @satnamwahegurug1118 3 ปีที่แล้ว +42

      Bahut vadhya g super 👌

    • @basakhasingh605
      @basakhasingh605 3 ปีที่แล้ว +13

      ਬਹੁਤ ਹੀ ਵਧੀਆ ਬਾਈ ਜੀ ਜਿਉਂਦੇ ਰਹੋ ਬਾਈ ਜੀ ਦਾਤਾ ਲੰਬੀ ਉਮਰ ਕਰੇ ਤੁਹਾਡੀ ਜੁੱਗ ਜੁੱਗ ਜੀਉ

    • @sehajpal6369
      @sehajpal6369 3 ปีที่แล้ว +7

      Y Bhut e jyada sohna song aa Parso da repeat Chal Reha ji jmaa end gal baat aa Sirraaaaaaa 👌👌👌👌👌👌👌👌👌👌👌👌👌👌👌👌👌👌

    • @tercereyeproductions
      @tercereyeproductions 3 ปีที่แล้ว +5

      Bahut hi vadhiya buland awaz de malik DURGA JI da eh song bahut sohna hai hai i definitely share this song Love 💓 it song thanks 😊

    • @skdadarskdadar4961
      @skdadarskdadar4961 3 ปีที่แล้ว +4

      Hryr

  • @khallastv2832
    @khallastv2832 3 ปีที่แล้ว +233

    ਇਹ ਗੀਤ ਵੀ ਯਾਰਾਂ ਨੂੰ ਰੱਬ ਬਣਾ ਕੇ ਗੀਤ ਵਾਂਗ 5 Million ਹੋ ਜਾਣਾ ਦੁਰਗਾ ਜੀ ਦੇ ਫੈਨ ਦੱਬ ਕੇ ਰੱਖੋ ✌️✌️
    👇👇
    👇👇

    • @happykaneja790
      @happykaneja790 3 ปีที่แล้ว +1

      7milan aa veer

    • @skbskb4644
      @skbskb4644 3 ปีที่แล้ว +5

      ਨਹੀਂ ਬਾਈ ਜੀ ਦੁਰਗਾ ਜੀ ਭੇਡਾਂ ਦੀ ਦੌੜ ਚ ਨਹੀਂ ਹਨ.. ਦੁਰਗਾ ਜੀ ਦੇ ਵਿਊ ਘੱਟ ਹਨ ਉਹ ਇਹ ਦਰਸਾਉਂਦੇ ਹਨ ਕੇ ਚੰਗਾ ਸੁਣਨ ਵਾਲੇ ਬਹੁਤ ਘੱਟ ਹਨ.. ਨਕਲੀ ਵਿਊ ਲੈਣ ਵਾਲੇ ਆਉਂਦੇ ਜਾਂਦੇ ਰਹਿੰਦੇ ਹਨ... ਦੁਰਗਾ ਜੀ ਤਾਂ ਅੱਜ ਵੀ ਇੱਥੇ ਹੀ ਨੇ ਤੇ ਸਦਾ ਰਹਿਣਗੇ....

    • @khallastv2832
      @khallastv2832 3 ปีที่แล้ว +3

      Happy Kaneja hnji bai ji 7 million ne per Real View Ne Saare

    • @nishanrandhawa6053
      @nishanrandhawa6053 3 ปีที่แล้ว +1

      Real song

    • @khallastv2832
      @khallastv2832 3 ปีที่แล้ว +1

      Real views

  • @gurimanan
    @gurimanan 3 หลายเดือนก่อน +17

    Haiga Koi Jehra 2024 Vich V Eh Song Sun Raha👍

  • @jassiatwal7293
    @jassiatwal7293 2 ปีที่แล้ว +43

    ਕਈ ਦਿਨ ਹੋ ਗਏ ਆ ਦਿਨਾਂ ਵਿੱਚ ਬੜਾ ਯਾਦ ਆਈ ਜਾਂਦੀ ਹੈ I Miss you 😭😭😭😭😭

  • @sunderlal3341
    @sunderlal3341 3 ปีที่แล้ว +77

    ਜਦੋ ਮੇਰੀ ਪ੍ਰੀਤ ਛੱਡ ਕੇ ਗਈ ਸੀ 1998
    ਤੇ ਮੈ ਵੀ ਉਸ ਵੇਲੇ ਇੰਡੀਆ ਛੱਡ ਦਿੱਤਾ ਸੀ
    ਏ ਗੀਤ ਨੇ 2021 ਵਿਚ ਵੀ ਮੈਨੂ 1998 ਯਾਦ ਆਗਿਆ
    ਦੁਰਗੇ ਭਾਜੀ thank uuuu so much

  • @sukhpalnilowal286
    @sukhpalnilowal286 3 ปีที่แล้ว +272

    ਕੋਈ ਲਫਜ਼ ਨਹੀਂ ਬਣਿਆਂ ਜੀ, ਜਨਾਬ ਦੁਰਗਾ ਰੰਗੀਲਾ ਜੀ ਲਈ

    • @meerk
      @meerk 3 ปีที่แล้ว

      th-cam.com/video/lNVs0oLykJc/w-d-xo.html Ji

    • @rajuphotographymahmadpur2231
      @rajuphotographymahmadpur2231 3 ปีที่แล้ว +1

      Shi keha sir

    • @brarsaab8541
      @brarsaab8541 3 ปีที่แล้ว +1

      Siraa. Lyrics

    • @manishnagra928
      @manishnagra928 3 ปีที่แล้ว +1

      Duraga rangila gi Baap of sad songs

    • @manishnagra928
      @manishnagra928 3 ปีที่แล้ว +1

      kende puraniya da time gaya
      saliyo inu suno
      a sachi de ustaad bande ne
      Mann sahab zindabad
      Durga Rangila zindabad

  • @Rajeshkumar-wf3hw
    @Rajeshkumar-wf3hw 3 ปีที่แล้ว +137

    ਜਿਹਦੇ ਲਈ ਏ ਬਣਿਆ ਉਹ ਹੀ ਸਮਜ ਸਕਦਾ ਆ ਏ ਗੀਤ ਨੂੰ ਦੁਰਗਾ ਆ ਐਨਡ ਸਿਰਾ ਆ

  • @user-qq1jc3yz2n
    @user-qq1jc3yz2n 3 ปีที่แล้ว +52

    ਮੈ ਵੀ ਸੋਚਦਾ ਸੀ ਹੁਣ
    ਕਾਹਤੋ ਯਾਦ ਆਉਂਦੀ ਏ 💕💕💕💕💕💕💕💕💕💔💔💔💔💔

  • @hardevsingh706
    @hardevsingh706 3 ปีที่แล้ว +16

    ਪੁਰਾਣੇ ਦਿਨ ਉਹਹੀ ਪਿਆਰ ਨਾ ਮੋਬਾਈਲ ਨਾ ਰੋਜ਼ ਮਿਲਣਾ 😍😍

  • @kidsvids4753
    @kidsvids4753 3 ปีที่แล้ว +80

    ਮਨ ਖੁਸ਼ ਹੋ ਗਿਆ,, ਦੁਰਗੇ ਨਾਲ ਕਿਸੇ ਦਾ ਕੋਈ ਮੇਲ ਨੀਂ

  • @SatnamSingh-ce2ld
    @SatnamSingh-ce2ld 3 ปีที่แล้ว +164

    ਦੁਰਗਾ ਰੰਗੀਲਾ ਜੀ ਦੇ ਹਰ ਗੀਤ ਵਾਂਗ ਇਹ ਗੀਤ ਵੀ ਸਿੱਧਾ ਦਿਲ ਤੇ ਵੱਜਦਾ,,
    ਇਕ ਇਕ ਬੋਲ ਚੁਣ ਚੁਣ ਕੇ ਲਿਖਿਆ ਮੈਡਮ Manjeet Kour Kang ਜੀ ਨੇ ....!

  • @KARAM947
    @KARAM947 2 หลายเดือนก่อน +8

    ²⁰²⁴ ਚ ਕੌਣ ਕੌਣ ਡਿਆ ਸੁਨਣ❤

  • @eldorado7954
    @eldorado7954 2 ปีที่แล้ว +17

    I salute to writer.,...kya bat aa..kya alfaz ne .,.mam tusi geet ni kise di real life hi likh diti....🙏🙏🙏🙏😭😭😭👍👍👍

    • @dcamerica8371
      @dcamerica8371 ปีที่แล้ว

      Aaj voh fir yaad taza kra ditti, good job,salute ji

  • @manjeetsingh6530
    @manjeetsingh6530 3 ปีที่แล้ว +281

    ਸਾਡੇ ਲਈ ਤਾ ਦੁਰਗਾ ਜੀ ਦਾ ਨਵਾਂ ਗੀਤ ਆਉਣਾ ਕਿਸੇ ਗਿਫਟ ਤੋਂ ਨਹੀਂ ਇੱਕ ਅਲੱਗ ਖੁਸ਼ੀ ਆ ਜਾਂਦੀ ਆ ਚਿਹਰੇ ਤੇ

    • @svttransporter5661
      @svttransporter5661 3 ปีที่แล้ว +1

      Sirraaa mera veer

    • @MalkeetSingh-hu7qn
      @MalkeetSingh-hu7qn 3 ปีที่แล้ว +4

      @@svttransporter5661 👍

    • @garybal8166
      @garybal8166 3 ปีที่แล้ว +2

      Jado cassettes da daur si navi cassette dukan te rangila saab de vekhke ke viah jinaa chaa char janda si

    • @gorasidhwan7497
      @gorasidhwan7497 2 ปีที่แล้ว

      Nice

    • @sandeepkaler4533
      @sandeepkaler4533 ปีที่แล้ว

      @@garybal8166 Sahi gal Ji 🙏🏻

  • @gaganbhangwan9529
    @gaganbhangwan9529 3 ปีที่แล้ว +363

    ਸੁਣਨ ਤੋ ਪਹਿਲਾਂ ਵਾਲੇ like ਕਰੋ🙏🙏🙏🙏

  • @bindersinghlehra3902
    @bindersinghlehra3902 3 ปีที่แล้ว +5

    ਹਿੱਕ ਦੇ ਜ਼ੋਰ ਨਾਲ ਗਾਉਣ ਵਾਲੇ ਸਿੰਗਰ ਨੇ ਦੁਰਗਾ ਰੰਗੀਲਾ ਜੀ ਲਗਾਤਾਰ ਸਾਰੀ ਰਾਤ ਗਾਉਂਦੀਆਂ ਸੁਣਿਆ ਮੈਂ ਇਹਨਾਂ ਨੂੰ ਕੋਈ ਬ੍ਰੇਕ ਨੀ ਲਾਇਆ ਸਾਰੀ ਰਾਤ

  • @rajivsiwaniyasiwaniya6320
    @rajivsiwaniyasiwaniya6320 2 ปีที่แล้ว +24

    15 saal purana payar fer yaad aa giya...rab uhnu khus rakhe

    • @gora9973
      @gora9973 ปีที่แล้ว

      ਮੈਨੂੰ ਵੀ 2003 ਦਾ ਪਿਆਰ ਯਾਦ ਆ ਗਿਆ ਯਾਰ

    • @AngelKour-io9nf
      @AngelKour-io9nf 3 หลายเดือนก่อน

      Yes bhut sona ha songh

  • @gaganbhangwan9529
    @gaganbhangwan9529 3 ปีที่แล้ว +117

    🐎🐎ਪੁਰਾਣੇ ਖੁੱਡਾ ਨੂੰ ਜੀਊਣ ਦੇ ਵਲ ਨਹੀਂ ਸਿਖਾਈ ਦੇ 💪💪

  • @manishnagra928
    @manishnagra928 3 ปีที่แล้ว +114

    ਇੰਨਾ ਗੀਤਾ ਤੇ ਲਾਈਕ ਤੇ ਵੀਯੂ ਕਿੱਥੇ ਆਣੇ।
    ਸਾਨੂੰ ਨੀ ਕਾਲੀਕਾ ਪੇਂਦੀਆ
    ਸਾਨੂੰ ਹੁੰਦੇ ਨਾ ਵੀਯੂ ਮੁਟਿਆਰੇ।
    ਲੋਕੀ ਤਾ ਉਸਤਾਦਾ ਨੂੰ ਘੱਟ
    ਚੇਲੀਆ ਨੂੰ ਸੁਨੱਣ ਲੱਗ ਗੇ
    ਪਰ ਉਸਤਾਦ ਉਸਤਾਦ ਹੁੰਦਾ ਏ
    ਦੁਰਗਾ ਰੰਗੀਲਾ ਜੀ ਲੀ ਇਕ ਲਾਈਕ

    • @jasveergill8174
      @jasveergill8174 3 ปีที่แล้ว +2

      Guru ta guru hi hunda

    • @NareshKumar-ti9zd
      @NareshKumar-ti9zd 3 ปีที่แล้ว +1

      Wah 22 sahi bolleya

    • @hardeepsingh-sf7bb
      @hardeepsingh-sf7bb 3 ปีที่แล้ว +2

      Sirra laata tusi vi bai ji sach kahya

    • @SinghPB71
      @SinghPB71 3 ปีที่แล้ว +1

      Ikk purane Punjabi song di new video dekho👉👉 th-cam.com/video/ltpWA9aUxRc/w-d-xo.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo☺👍

    • @dharmpal8380
      @dharmpal8380 3 ปีที่แล้ว

      Sachi yaar bada dukh lagda veer

  • @jaspalsingh973
    @jaspalsingh973 ปีที่แล้ว +28

    ਬਹੁਤ ਹੀ ਖੂਬ ਆਵਾਜ਼ ਵਾਹਿਗੂਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🏻🙏🏻

    • @hakamrai7567
      @hakamrai7567 ปีที่แล้ว +1

      ਬਹੁਤ ਵਧੀਆ ਸਿੰਗਰ ਵੱਡੇ ਭਰਾ ਦੁਰਗਾ ਰੰਗੀਲਾ ਜੀ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰਖੇ ਜੀ

  • @Jotsinghpatti..
    @Jotsinghpatti.. 3 ปีที่แล้ว +8

    ਦੁਰਗਾ ਰੰਗੀਲਾ ਅਨੰਦ ਓਦਾਂ ਸੁਣਕੇ ਰਹਿੰਦੀ ਦੁਨੀਆਂ ਤੱਕ ਜਿਉਂਦੇ ਰਹਿਣ ਗੇ ਗੀਤ ਦੁਰਗਾ ਰੰਗੀਲਾ ਜੀ ਦੇ

  • @Rajeshkumar-wf3hw
    @Rajeshkumar-wf3hw 3 ปีที่แล้ว +168

    ਦੋ ਸਾਲ ਹੋ ਗਏ ਉਸਨੂੰ ਦੇਖਿਆ ਨੀ ਮਰਦਾ ਪਲ ਪਲ ਮੇ ਦੁਰਗੇ ਬਹੁਤ ਸੋਹਣਾ ਗਾਉਦਾ ਆ ਅਸਤਾਦ ਜੀ

  • @abhiyaar1211
    @abhiyaar1211 3 ปีที่แล้ว +210

    ਨਵਾਂ9ਦਿਨ ਪੁਰਾਣਾ 100 ਦਿਨ ਅੱਜ ਦੇ ਜੁਵਾਕਾ ਕਿਥੋਂ ਰੀਸ ਕਰ ਲੈਣੀ ਏਨਾ ਦੀ 😑👌👌👌👌👏👏👏

  • @mannu__fitness
    @mannu__fitness 3 ปีที่แล้ว +5

    ਮੈਂ ਵੀ ਸੋਚਦਾ ਸੀ ਕਾਤੋਂ ਇਨ੍ਹਾਂ ਯਾਦ ਆਉਨੀ ਏ 😥😥😥💔💔

  • @sukhmindersingh8260
    @sukhmindersingh8260 2 หลายเดือนก่อน +2

    ਸੱਚੀ ਗੱਲ ਆ ਏਦਾ ਜੁਦਾ ਹੋਏ ਅੱਜ ਤਕ ਨੀ ਮਿਲੇ ਅਸੀਂ 😢😢😢

  • @rickysingh4858
    @rickysingh4858 3 ปีที่แล้ว +207

    Kon kon es geet nu waar waar sun reha like kar k daso ..? I’m doing ...☺️

    • @rickysingh4858
      @rickysingh4858 3 ปีที่แล้ว

      Thanks all ..🙏🏻🙏🏻

    • @dr.bhatti5557
      @dr.bhatti5557 3 ปีที่แล้ว

      Original singer original song

    • @manojsangrur74
      @manojsangrur74 3 ปีที่แล้ว +1

      143 war suna leya

    • @rickysingh4858
      @rickysingh4858 3 ปีที่แล้ว

      manoj sangrur - Very good bro ...mai v 100 ton upper ho e giya hona ..😃

    • @deephandiaya5799
      @deephandiaya5799 3 ปีที่แล้ว

      Main sunda veer

  • @DEVSINGH-vc8cb
    @DEVSINGH-vc8cb 3 ปีที่แล้ว +66

    👌❤ਬਹੁਤ ਹੀ ਸੋਹਣਾ ਗਾਇਆ ਅਤੇ ਲਿਖਣ ਵਾਲੀ ਤਾ ਕਮਾਲ ਹੀ ਕਰ ਤੀ 👍🙏special thanks manjeet kour ji
    ❤love you durga rangela ji

  • @gurbhangusingh5406
    @gurbhangusingh5406 2 ปีที่แล้ว +6

    ਵਾਹਿਗੁਰੂ ਚੜ੍ਹਦੀ ਕਲਾ ਚੋਂ ਰੱਖਣ ੲਿਹਨਾਂ ਨੂੰ

  • @makhanpaurwal333
    @makhanpaurwal333 2 ปีที่แล้ว +2

    ਬਹੁਤ ਹੀ ਵਧੀਆ ਗਾਣਾ ਗਾਇਆ ਉਸਤਾਦ ਜੀ ਨੇ ਮੇਰਾ ਤੇ ਸੈਟ ਬੈਠਾ ਮੇਰੀ ਫਰੈੱਡ ਨਾਲ ਮੇਰੀ 2008 ਵਿੱਚ ਜੁਦਾ ਹੋ ਗਿਆ ਸੀ ਪਰ 07=06+22 ਨੂੰ ਮੇਰੀ ਫਰੈੱਡ ਨੇ ਮੈਨੂੰ ਫੇਸ ਬੁੱਕ ਤੇ ਲਬ ਕ ਮੈਸਜ ਕੀਤਾ ਮੈਂ ਉਸਤਾਦ ਜੀ ਦਾ ਆ ਗਾਣਾ ਸੁਣ ਦਾ ਹੁੰਦਾ ਸੀ ਬਰ ਬਰ ਪਰ ਮੈ ਬਹੁਤ ਹੀ ਖੁਸ਼ ਹਾਂ ਆਸ ਕਰਦਾ ਹਾਂ ਕ ਉਸਤਾਦ ਜੀ ਹੋਰ ਸੋਂਗ ਅਦਾ ਦੇ ਗਾਣੇ ਗਾਉਣ 🙏🏻🙏🏻😊

  • @rupindersingh6589
    @rupindersingh6589 3 ปีที่แล้ว +135

    ਸੱਚ ਜਣਿਓ ਅਗ਼ਰ ਪੁਰਾਣੇ ਖੂੰਡਾ ਦੇ ਗੀਤ ਹੇਠ ਉੱਪਰ ਆਂਦੇ ਰਹੇ ਨਾ ਇੱਕ ਤੋ ਬਾਦ ਇੱਕ,
    ਤਾਂ ਅੱਜ ਦੇ ਸ਼ਲਾਰੂਆ ਨੂੰ ਦੁਨੀਅਾ ਨੇ ਭੁੱਲਨ ਲਗ਼ੇਅਾ ਟਾਈਮ ਨਹੀ ਲ਼ਾਓਣਾ ।

  • @HarjeetSingh-ue1vx
    @HarjeetSingh-ue1vx 3 ปีที่แล้ว +64

    ਵਾਹ ਜੀ ਵਾਹ ਇਹ ਹਨ ਗਾਇਕੀ ਦੇ ਥੰਮ ਰੂਹ ਨੂੰ ਸਕੂਨ ਮਿਲ ਗਿਆ ਗੀਤ ਸੁਣਕੇ👌👌👌👌👌👌

  • @mannu__fitness
    @mannu__fitness 3 ปีที่แล้ว +6

    ਜੁਦਾ ਹੋਏ ਇਦਾ ਕਦੇ ਮੁੜ ਕੇ ਨੀ ਟੱਕਰੇ 👌👌👌
    ਬਹੁਤ ਵਧੀਆ ਲਿਖਿਆ ਤੇ ਗਾਇਆ ❤❤❤

  • @jass5023
    @jass5023 3 ปีที่แล้ว +4

    ਬੀਤ ਚੁੱਕੇ ਵਖਤ ਦੇ ਸੰਗੀਤ ਦੀਅਾਂ ਖੂਬਸੂਰਤ ਯਾਦਾਂ ਤਾਜਾ ਹੋ ਗਈਅਾਂ, ਕੁੱਝ ਪਲਾਂ ਲਈ ਅਤੀਤ ਦੀ ਜਿੰਦਗੀ ਦਾ ਅਨੁਭਵ ਹੋਇਅਾ ਸੁਣ ਕੇ....

    • @guridhillon3484
      @guridhillon3484 3 ปีที่แล้ว +1

      Shi gall a bro par o time nhi mudke a sakda

    • @jass5023
      @jass5023 3 ปีที่แล้ว

      @@guridhillon3484 ਸਹੀ ਅਾ ਵੱਡੇ ਵੀਰ👍

  • @navmardaynavmarday8562
    @navmardaynavmarday8562 3 ปีที่แล้ว +58

    ਅੱਜਕਲ ਦੇ ਸਿੰਗਰਾਂ ਨੂੰ ਬੇਨਤੀ ਆ ਇਹੋ ਜਿਹੇ ਗੀਤ ਗਾ ਲਿਆ ਕਰੋ ਕਦੇ ਲੜਾਈ ਨਹੀਂ ਹੋਵੇਗੀ ਤੁਹਾਡੇ ਚ 🙏🙏🙏🙏🙏

    • @arshgill4372
      @arshgill4372 10 หลายเดือนก่อน

      Sai Baba Bhai sahi hai

    • @user-ry4ee7rb5g
      @user-ry4ee7rb5g 9 วันที่ผ่านมา

      Bhaji sahi gall tutte dila te malm aa

    • @user-ry4ee7rb5g
      @user-ry4ee7rb5g 9 วันที่ผ่านมา

      Hun yaad aundi

  • @aman_banawali7406
    @aman_banawali7406 3 ปีที่แล้ว +158

    🙏🙏🙏 ਅੱਜ ਸਕੂਨ ਮਿਲਿਅਾ ਰੂਹ ਨੂੰ ਨਾੲੀ ਤਾ ਗੰਦ ਪਾ ਰੱਖਿਅਾ ਗਾੲਿਕੀ ਦੇ ਨਾਮ ਤੇ ਜਣੇ ਖਣੇ ਨੇ

  • @davindersidhu2736
    @davindersidhu2736 5 หลายเดือนก่อน +1

    ਯਰ ਪਿਆਰ ਯਾਦ ਆਾ ਗਿਆ 17ਸਾਲ ਪਹਿਲਾਂ ਦਾ ❤❤❤❤❤❤❤

  • @amritpal4041
    @amritpal4041 หลายเดือนก่อน

    ਅੱਜ ਕਲ ਦੇ ਸਿੰਗਰ ਕੀ ਮੁਕਾਬਲਾ ਕਰਨ ਗਏ ਦੁਰਗਾ ਰੰਗੀਲਾ ਸਾਬ ਦਾ ❤️🙏

  • @HSaloon35kview_Short
    @HSaloon35kview_Short 3 ปีที่แล้ว +41

    Hooaa aa aaa aa aa. Wali hek .Durga rangeela he feeling dwa skda oh din jdo sadi v sheli hundi c nokia 1100 mobile te odr landline hunda c.oh din yaad aagye aaj 15saal hogye ❤❤❤😥😥✔️

    • @JagdeepSingh-wu9zn
      @JagdeepSingh-wu9zn 3 ปีที่แล้ว

      well said bro. 3310 phone wargi felling iPhone toon v nahi labdi

    • @prabhjot8278
      @prabhjot8278 3 ปีที่แล้ว +1

      Wahh same feeling

  • @sonyn.skarkhal1716
    @sonyn.skarkhal1716 3 ปีที่แล้ว +171

    ਕਿਆ ਬਾਤ ਏ ਪਾਪਾ ਜੀ, ਅਜ ਤਾ 12 ਸਾਲ ਪਹਿਲਾਂ ਵਾਲੀ ਦੀ ਫੇਰ ਯਾਦ ਆਗੀ 😥😥love you ♥️guru ji⚘

  • @sandeepsony711
    @sandeepsony711 5 หลายเดือนก่อน

    ਦੁਨੀਆ ਦਾ ਪਹਿਲਾ ਪੰਜਾਬੀ ਗਵੀਆ ਹਨ ਜੌ duet ਤੋਂ ਬਿਨਾਂ ਵੀ suprhitt ਆ ਖਾਸ ਸੈਡ ਗੀਤਾਂ ਚ ਵੀ,legend ਹਨ ਅੱਜ ਦੇ ਸਿੰਗਰਾਂ ਦੇ ਸੁਣਨ ਵਾਲਿਆਂ ਦੇ 🎉, ਲਵ ਯੂ ਭਾਅ, ਜਿਉਂਦੇ ਵਸਦੇ ਰਹੋ, ਏਦਾਂ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ,❤❤❤❤

  • @manipunjabi3896
    @manipunjabi3896 2 ปีที่แล้ว +12

    real voice no fake view this is talent 👏👌 💯

  • @jagroopuddat5746
    @jagroopuddat5746 3 ปีที่แล้ว +127

    ਬਹੁਤ ਕਮਾਲ ਦੀ ਸੁਰ ਤਾਲ,
    ਬੜੀ ਬੇਸਬਰੀ ਨਾਲ਼ ਉਡੀਕ ਰਹਿੰਦੀ ਆਪ ਦੇ ਨਵੇਂ ਗੀਤ ਆਉਣ ਦੀ.......

  • @InderjeetSingh-kq8lc
    @InderjeetSingh-kq8lc 3 ปีที่แล้ว +179

    ਸੱਤ ਦਿਨ ਹੋ ਗਏ ਸੁਣਦੇ ਨੂੰ ਪਰ ਕੰਮੈਂਟ ਅੱਜ ਕਰਨ ਲੱਗਿਆ ਡੈੱਕ ਵਾਲੀ ਫੀਲਿੰਗ ਆਈ ਜਾਂਦੀ ਆ 22ll

    • @ghffgggfgh726
      @ghffgggfgh726 3 ปีที่แล้ว +1

      Vkcvn

    • @ghffgggfgh726
      @ghffgggfgh726 3 ปีที่แล้ว +1

      Ok

    • @InderjeetSingh-kq8lc
      @InderjeetSingh-kq8lc 3 ปีที่แล้ว +1

      Ok

    • @SinghPB71
      @SinghPB71 3 ปีที่แล้ว

      Ikk purane Punjabi song di new video dekho👉👉 th-cam.com/video/ltpWA9aUxRc/w-d-xo.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo☺👍

    • @sonamaan8420
      @sonamaan8420 3 ปีที่แล้ว +1

      Atttttttttt.g

  • @sandeepsony711
    @sandeepsony711 5 หลายเดือนก่อน +1

    ਕਿਆ ਬਾਤ ਐ ਦੁਰਗਾ ਭਾਅ ਜੀ, ਸੱਚੀਂ ਦਿਲ ਨੀ ਭਰਦਾ ਇਕ ਵਾਰ ਸੁਣਕੇ,repet ਤੇ ਚਲਦਾ ਹੁਣ ਵੀ, 2024ਚ,

  • @tejindersingh8917
    @tejindersingh8917 3 ปีที่แล้ว +1

    ਉਸਤਾਦ ਜੀ ਦਿਨ ਚ ਜੇ ਇਕ ਜਾ ਦੁਬਾਰਾ ਦੁਬਾਰਾ ਇਹ ਗਾਣਾ ਨਾ ਸੁਣਾ ਤਾ ਦਿਲ ਨੂੰ ਸਕੂਨ ਨਹੀ ਮਿਲਦਾ ਦਿਲ ਦਿਮਾਗ ਤੇ ਰੂਹ ਇੰਨੀ ਡੁਗਾਈ ਵਿਚ ਚਲੀ ਜਾਂਦੀ ਆ ਪਤਾ ਹੀ ਚਲਦਾ ਬਹੁਤ ਖੂਬ ਲਿਖਿਆ ਤੇ ਉਸ ਤੋ ਵੀ ਜਿਆਦਾ ਵਧੀਆ ਗਾਇਆ ਉਸਤਾਦ ਜੀ ਨੇ 👌👌🙏❤❤

  • @Baljeetsingh-vd3mp
    @Baljeetsingh-vd3mp 3 ปีที่แล้ว +26

    ਮੇਰਾ ਸਭ ਤੋਂ ਪਿਆਰਾ ਸਿੰਗਰ ਰੰਗੀਲਾ ਜੀ
    ਬਲਜੀਤ ਸਿੰਘ ਬਗ਼ੀਚਾ ਸੁਰ ਸਿੰਘ

    • @abijot5186
      @abijot5186 3 ปีที่แล้ว

      Tran taran wala sur singh

    • @GurpreetSingh-lg7uv
      @GurpreetSingh-lg7uv 3 หลายเดือนก่อน

      ਬੱਲੇ ਬਗੀਚਾ ਜੀ

  • @chahalpb0879
    @chahalpb0879 3 ปีที่แล้ว +57

    ਖੂੰਜ ਜਾਣ ਵੇਲੇ ਫੇਰ ਹੁੰਦੀਅਾਂ ਨੇ ਟੱਕਰਾਂ
    ਫੁੱਲ ਠੁਕਰਾੲੀੲੇ ਪੱਲੇ ਪੈਣਾਂ ਹੁੰਦਾਂ ਪੱਥਰਾਂ
    ਕਿਅਾ ਬਾਤ ਅਾ ਜੀ

  • @deepbanger2244
    @deepbanger2244 2 ปีที่แล้ว +7

    Legend of punjabi industry 🙏🙏
    God bless you🙏🙏🌹 always

  • @periyasamic5564
    @periyasamic5564 3 ปีที่แล้ว +9

    From Tamil nadu. I didn't understand but it was amazing....

  • @lakhvirsingh3766
    @lakhvirsingh3766 3 ปีที่แล้ว +18

    ਦਿਨ ਪਹਿਲਾਂ ਵਾਲੇ ਚੇਤੇ ਕਰਵਾ ਦਿੱਤੇ ਦੁਰਗਾ ਜੀ ਜੀਓ

  • @Sandeep-tq6qx
    @Sandeep-tq6qx 3 ปีที่แล้ว +96

    ਮੈਨੂੰ ਦੱਸਿਅਾ ਕਿਸੇ ਨੇ, ਨੀ ਮੈ ਸੁਣਿਆ ਕਿਸੇ ਤੋਂ ਨੀ ਤੂੰ ਬੜਾ ਪਛਤੌਨੀ ਏ, 🥰🥰🇧🇭🇮🇳🌹

    • @SinghPB71
      @SinghPB71 3 ปีที่แล้ว +1

      Ikk purane Punjabi song di new video dekho👉👉 th-cam.com/video/ltpWA9aUxRc/w-d-xo.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo☺👍

  • @VickyDonor-yu7rc
    @VickyDonor-yu7rc 3 หลายเดือนก่อน

    ਬਹੁਤ ਵਧੀਆ ਗੀਤ ਹੈ ਪੁਰਾਣੀਆਂ ਗੱਲਾਂ ਨੂੰ ਤਾਜ਼ਾ ਕਰ ਦਿੱਤਾ....... ਦਿਲੋ ਸਲੂਟ ਹੈ

  • @desiviplive1950
    @desiviplive1950 3 ปีที่แล้ว +71

    ਦੁਰਗਾ ਰੰਗੀਲਾ ਬਹੁਤ ਵਧੀਆ ਆਵਾਜ ਦੇ ਮਾਲਕ ਹਨ ਤੇ ਸਿੰਗਰ ਵੀ

  • @semdeolsemdeol2292
    @semdeolsemdeol2292 3 ปีที่แล้ว +17

    ਰੂਹ ਨੂੰ ਸਕੂਨ ਦੇਣ ਵਾਲਾ song aaa👌👌

  • @khallastv2832
    @khallastv2832 3 ปีที่แล้ว +2

    ਕਾਹਤੋਂ ਐਨਾ ਯਾਦ ਆਉਨੀਂ ਐ 😭😭😭😭😭😭😭

  • @bawasandhu1650
    @bawasandhu1650 หลายเดือนก่อน

    ❤❤❤ਬੱਸ,ਹੁਣ, ਯਾਦਾਂ,ਹੀ, ਪੱਲੇ, ਰਹਿਗੀਆਂ, ਨੇ,,,😢😢

  • @aman9108
    @aman9108 3 ปีที่แล้ว +24

    ਪੁਰਾਣੇ ਖੁੰਡ ,ਨਹੀਂ ਰੀਸਾਂ ਜਨਾਬ 👌🏻👌🏻👌🏻

  • @indersidhu3212
    @indersidhu3212 3 ปีที่แล้ว +32

    Miss you durga ji thanks come back so 👍

  • @gagandeep5910
    @gagandeep5910 3 ปีที่แล้ว +21

    ਉਸਤਾਦ ਜੀ ਤੁਹਾਡੇ ਸਾਰੇ ਗਾਣੇ ਮੈਂ ਪਸੰਦ ਕਰਦਾ ਹਾਂ, ਤੁਹਾਡੇ ਸਾਰੇ ਗਾਣੇ ਸੁਣ ਕੇ ਮੇਰੇ ਦਿਲ ਨੂੰ ਸਕੂਨ ਮਿਲਦਾ ਹੈ, ਤੁਹਾਨੂੰ ਮੈਂ ਦਿਲੋਂ ਪਿਆਰ ਕਰਦਾ ਹਾਂ,🙇🙇🙇🥀🥀🥀😘😘😘👌👌👌

  • @paramjit3385
    @paramjit3385 2 ปีที่แล้ว +7

    Old is gold 😘😘😘

  • @ravisahota9376
    @ravisahota9376 3 ปีที่แล้ว +32

    Nice ਉਸਤਾਦ ਸਾਬ ਜੀ
    ਵਾਹਿਗੁਰੂ ਹਮੇਸ਼ਾ ਤੁਹਾਡੇ te ਮੇਹਰ ਭਰਿਆ ਹੱਥ ਰੱਖਣ

    • @kakagill5663
      @kakagill5663 ปีที่แล้ว

      😢😢😢😢😢😢😢

  • @8xfitness61
    @8xfitness61 3 ปีที่แล้ว +44

    wah ustad ji dil khus krta repeat te kon kon sun rha kro like👌👌🔥🔥🔥

  • @parkssahota7820
    @parkssahota7820 ปีที่แล้ว +3

    Durga on different planets of vocals. He’s mind blowing
    Love him

  • @MangalSingh-yz2cy
    @MangalSingh-yz2cy 19 วันที่ผ่านมา

    ਬਹੁਤ ਵਧੀਆ ਸਿਰਾ ਗੀਤ ਮਾਸਟਰ ਸਲੀਮ ਜੀ ਹੋਰ ਵੀ ਲੈ ਕੇ ਆਓ❤❤❤❤

  • @maniboparai3189
    @maniboparai3189 3 ปีที่แล้ว +48

    ਵਾਹ ੳੁਸਤਾਦ ਜੀ.ਕੋੲੀ.ਰੀਸ ਨੲੀ ਤੁਹਾਡੀ ਬੁਲੰਦ ਅਾਵਾਜ.ਦੇ.ਬਾਦਸ਼ਾਹ ੳੁਸਤਾਦ ਦੁਰਗਾ ਰੰਗੀਲਾ ਜੀ.ਵਾਹਿਗੁਰੂ ਜੀ.ਮੇਹਰ ਕਰੇ

  • @Ravimahi967
    @Ravimahi967 3 ปีที่แล้ว +9

    ਪਹਿਲੀਆਂ ਚ ਮਕਾਲ ਦਾ ਗਾਇਆ ਸੀ।। ਦਿਲ ਟੁੱਟਿਆਂ ਦੀ ਦਵਾ ♥️♥️♥️

  • @sukhmindersingh8260
    @sukhmindersingh8260 2 หลายเดือนก่อน

    Miss u a lot Avi putt 😢😢😢😢😢😭😭😭😭😭😭😭
    ਮੈਨੂੰ ਵੀ ਲੇ ਜਾਂਦੀ ਨਾਲ ਆਪਣੇ ਕਲੀ ਓ ਈ ਤੁਰ ਗਈ 😭😭😭😭😭

  • @paramsingh9566
    @paramsingh9566 2 ปีที่แล้ว +2

    ਬੋਲ ਲੈਣ ਦੇ ਨੀ ਕਾਤੋ ਕਾਵਾਂ ਨੂੰ ਉੜਾਉਣੀ ਏ
    ਰੂਹ ਨੂੰ ਚੀਰਦੀ ਅਵਾਜ ਦੁਰਗਾ ਰੰਗੀਲਾ ਸਾਹਬ

  • @SonuKumar-fv8fy
    @SonuKumar-fv8fy 3 ปีที่แล้ว +42

    दुर्गा रंगीला साहब जी आप के सॉन्ग ने हमारे पुराने दर्द ताजा कर

  • @humtumrecords6338
    @humtumrecords6338 3 ปีที่แล้ว +23

    real voice of janab durga ragila ..great voice de maalik🎻❤️🎻❤️🎻❤️🎻

  • @h.srandhawa9494
    @h.srandhawa9494 3 ปีที่แล้ว +1

    ਚੜ੍ਹਦੀ ਜਵਾਨੀ ਦੇ ਦਿਨ ਚੇਤਾ ਆ ਗਏ ਏਹ ਗੀਤ ਸੁਣ ਕੇ ਅੱਜ ਦੇ ਜਵਾਕਾ ਕੋਲੋਂ ਕਿੱਥੋਂ ਰੀਸ ਹੋਣੀ ਉਹਨਾਂ ਨੂੰ ਤਾਂ ਵੈਲਪੁਣੇ ਚੋ ਹੀ ਵਿਹਲ ਨਹੀਂ ਮਿਲਦੀ ਮੈਂ ਸਾਲਾ ਆਹ ਮਾਰਤਾ ਲੋੜਾਂ ਮਾਰਤਾ ਲਸਣ ਮਾਰਤਾ

  • @happydhaliwal4104
    @happydhaliwal4104 3 ปีที่แล้ว +5

    Evergreen durga rangila ji 🙏

  • @satwindersingh5872
    @satwindersingh5872 3 ปีที่แล้ว +38

    ਗੁਰੂ ਜੀ ਦੀ ਕੋੲੀ ਰੀਸ ਨੀ ਕਰ ਸਕਦਾ
    ONLY DURGA RANGILA G

    • @pawankurme9253
      @pawankurme9253 3 ปีที่แล้ว

      I love you ss 😭😭😭😭😭😭

  • @incredibleindia8709
    @incredibleindia8709 3 ปีที่แล้ว +30

    Legend always remains the legend..no one can replace them.. ❤️❤️❤️

    • @HappySingh-bo4yt
      @HappySingh-bo4yt 2 ปีที่แล้ว +2

      Legend person in punjabi singing industrury..ਮੇਰਾ ਪਸੰਦੀਦਾ ਦੁਰਗਾ ਰੰਗੀਲਾ ਜੀ

  • @ParamjitKaur-lk8ix
    @ParamjitKaur-lk8ix 3 ปีที่แล้ว +8

    What a track and his voice 👌🏻👌🏻

  • @avtarsingh3885
    @avtarsingh3885 10 หลายเดือนก่อน

    ਦੁਰਗਾ ਰੰਗੀਲਾ ਜੀ ਤੁਹਾਡੇ ਗਾਣੇ ਮੈ ਸੁਰੂ ਤੋ ਸੁਣ ਰਿਹਾ ਹਾ
    ਤੁਸੀ ਪੂਰਾ ਹਿੱਕ ਦੇ ਜੋਰ ਨਾਲ ਗਾਉਦੇ ਹੋ
    ਥਹਾਡੀ ਆਵਾਜ਼ ਚ ਦਰਦ ਬਹੁਤ ਹੁ5ਹੈ
    ਰੂਹ ਖੁਸ ਹੋ ਜਾਦੀ ਹੈ ਤੁਹਾਡਾ ਗਾਣਾ ਸੁਣ ਕੇ
    ਸਤਿ ਸ਼੍ਰੀ ਅਕਾਲ ਜੀ

  • @sarabjitsingh7584
    @sarabjitsingh7584 3 ปีที่แล้ว +13

    Thx you Manjit kaur kang ji meri love story hai eh... 🙏

  • @babbulalton5608
    @babbulalton5608 ปีที่แล้ว

    ਰੂਹ ਖੁਸ ਹੋ ਗਈ ਦੁਰਗੇ ਆ ਸਵਾਦ ਆ ਗਿਆ ਗੀਤ ਸੁਣ ਕੇ ਅੱਜ ਵੀ 14.12.2022 ਚ ਵੀ

  • @anmoldhaliwalanmol9465
    @anmoldhaliwalanmol9465 2 ปีที่แล้ว

    2010 ਤੋ ਬਾਅਦ ਅੱਜ ਤੱਕ ਨੀ ਦੇਖੀ ਮੁੜ ਕੇ ਸੁੱਖ ਨਾਲ ਮੇਰੇ ਵੀ ਦੋ ਬੱਚੇ ਆ ਤੇ ਉਸ ਦੇ ਵੀ ਇੱਕ ਬੇਟਾ ਆ ਪਰ ਫੇਰ ਵੀ ਬੜਾ ਯਾਦ ਆਉਦੀ ਆ ਪਰ ਰੱਬ ਅੱਗੇ ਏਹ ਹੀ ਅਰਦਾਸ ਆ ਕੀ ਕਦੇ ਵੀ ਜਿਉਦੇ ਜੀ ਉਹਨੂੰ ਨਾ ਦੇਖਾ ਜਿਉਦੀ ਵਸਦੀ ਰਵੇ ਰੱਬ ਉਹਨੂੰ ਹਰ ਖੁਸੀ ਦੇਵੇ

  • @Amritpalsingh-th2hy
    @Amritpalsingh-th2hy 3 ปีที่แล้ว +15

    ਰੰਗੀਲਾ ਜੀ ਮੈਂ ਕਿਆ ਸਿਫਤ ਕਰਾ ਕਮਾਲ ਦਾ ਗੀਤ ਕਮਾਲ ਦਾ ਕੰਪੋਸ
    ਜੱਸੀ ਬਰੋਸ ਵਾਹ

  • @gaggisingh8350
    @gaggisingh8350 3 ปีที่แล้ว +45

    ਕਿੰਨਾ ਸੋਹਣਾ ਗੀਤ ਅਾ ਯਾਰ
    ਬਹੁਤ ਵਧੀਆ ਬਹੁਤ ਪਸੰਦ ਆ ਮੈਨੂੰ
    Very nice 👍👍👌👌
    God bless you

    • @harshdeep9776
      @harshdeep9776 3 ปีที่แล้ว

      ਹਾਂਜੀ

    • @harshdeep9776
      @harshdeep9776 3 ปีที่แล้ว +1

      ਸਾਡੇ ਚਮਕੌਰ ਸਾਹਿਬ ਜੀ ਮਾਨ ਤੇ ਸ਼ਾਨ ਸ੍ਰੀ ਦੁਰਗਾ ਰੰਗੀਲਾ ਸਾਬ ਜੀ

    • @witchbalck5512
      @witchbalck5512 3 ปีที่แล้ว

      Attttttttttttttttt song s

    • @harjitkaur5164
      @harjitkaur5164 2 ปีที่แล้ว

      🙏🙏👍🏻

  • @sony.dhannedhanne2188
    @sony.dhannedhanne2188 3 ปีที่แล้ว

    ਦੁਰਗਾ ਰੰਗੀਲਾ ਦੀ ਕੋੲੀ ਰੀਸ ਨਹੀ ਕਰ ਸਕਦਾ💖 Love you 💖 ਲਿਖਣ ਵਾਲੀ ਕਲਮ ਨੇ ਬਹੁਤ ਸੋਹਣਾ ਲਿਖੇਅਾ Love you all teem nu 💗💗

  • @sandeepsinghsidhu2766
    @sandeepsinghsidhu2766 2 ปีที่แล้ว

    ਅੱਜ ਦੇ ਗਾਇਕਾਂ ਕੋਲ ਸਿਰਫ ਸੰਘ ਪਾੜਣ ਤੋ ਿਇਲਾਵਾ ਹੋਰ ਕੁੱਝ ਵੀ ਨੀ ਪਰ ਦੁਰਗੇ ਵਰਗਾ ਕੋਈ ਟਾਵਾਂ ਬਣਦਾ

  • @veersatvir3913
    @veersatvir3913 3 ปีที่แล้ว +16

    Only Legend can sing this type of song with perfect feeling. God bless you.Durga ji and team..best song..of punjabi industry

  • @davindersingh-np1lt
    @davindersingh-np1lt 3 ปีที่แล้ว +5

    ਦਮਦਾਰ ਆਵਾਜ਼ ਦੇ ਮਾਲਕ ਜਨਾਬ ਦੁਰਗਾ ਰੰਗੀਲਾ ਜੀ,,ਨਾ ਕੋਈ ਹੋਇਆ,,ਨੂੰ ਕੋਈ ਜੰਮਣਾ

  • @jagrajsingh7776
    @jagrajsingh7776 2 ปีที่แล้ว

    9-9-2016 ਨਾਂ ਭੁੱਲਣ ਵਾਲਾ ਦਿਨ ਮੇਰੇ ਲਈ 😣

  • @loveysran223
    @loveysran223 ปีที่แล้ว

    ਅੱਜ ਪਹਿਲੀ ਵਾਰ ਸੁਣਿਆ ਗੀਤ ਹੁਣ ਹਰ ਰੋਜ ਚੱਲੂ

  • @punjabigangbangers6831
    @punjabigangbangers6831 3 ปีที่แล้ว +106

    ਪੱਟਾਂ ਤੇ ਥਾਪੀ ਮਾਰਨ ਵਾਲੇ ਲੰਡੂ ਕਲਾਕਾਰ ਸੁਣ ਲਉ
    ਨੇੜੇ ਤੇੜੇ ਵੀ ਨੀ 🤣🤣🤣🤣🤣🤣

  • @DeepGill-ew6le
    @DeepGill-ew6le 3 ปีที่แล้ว +21

    Ustaad ji Edda de sad song hor kaddo..👆👍

  • @FiveRings13
    @FiveRings13 10 หลายเดือนก่อน

    " ਬੋਲ ਲੈਣ ਦੇ ਨੀ , ਕਾਹਤੋਂ ਕਾਵਾਂ ਨੂੰ ਉਡੌਨੀ ਐਂ ......"""" ਕਾਹਤੋਂ ਏਨਾ ਯਾਦ ਆਉਨੀ ਐਂ ......... legend

  • @parminderkaur8069
    @parminderkaur8069 10 หลายเดือนก่อน

    ਬਹੁਤ ਹੀ ਬੁਲੰਦ ਆਵਾਜ਼ ਦੇ ਮਾਲਕ ਦੁਰਗਾ ਸਾਹਿਬ 😊😊

  • @khallastv2832
    @khallastv2832 3 ปีที่แล้ว +5

    ਬਾਈ ਜੀ ਤੁਸੀ ਹਰ ਵਾਰ ਸਿਰਾ ਕਰਾਉਂਦੇ ਓ

  • @sachanmasih4764
    @sachanmasih4764 3 ปีที่แล้ว +11

    Miss you school time life sahil Jaura miss you all firdens

  • @najirnindi3436
    @najirnindi3436 2 ปีที่แล้ว

    ਬੁਲੰਦ ਅਵਾਜ਼ ਦਾ ਮਾਲਿਕ ਹੈ ਵੀਰ ਦੁਰਗਾ ਰੰਗੀਲਾ ਅੱਲ੍ਹਾ ਪਾਕ ਦੁਰਗਾ ਰੰਗੀਲਾ ਜੀ ਨੂੰ ਦਿਨ ਦੂਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ ਆਮੀਨ ਆਮੀਨ ਆਮੀਨ ਗੀਤ ਦੀਆਂ ਸਤਰਾਂ ਵੀਡੀਓ ਅਵਾਜ਼ ਤਾਂ ਹੈ ਹੀ ਲਾਜਵਾਬ

  • @Sandeepsingh-SR
    @Sandeepsingh-SR 3 ปีที่แล้ว +2

    ਯਾਦ ਆਉਦੀ ਐ" ਬਹੁਤ ਵਧੀਆ ਗੀਤ ਬਾਈ

  • @lkpindavalegabru134
    @lkpindavalegabru134 3 ปีที่แล้ว +12

    ਬਹੁਤ ਵਧੀਆ ਗੀਤ ਆ sad feeling 😢😢

    • @meerk
      @meerk 3 ปีที่แล้ว

      th-cam.com/video/lNVs0oLykJc/w-d-xo.html Ji

  • @kuljeetsinghbhullar1239
    @kuljeetsinghbhullar1239 3 ปีที่แล้ว +91

    ਦਮਦਾਰ ਅਵਾਜ ਦਾ ਮਾਲਿਕ rangila. V nice 👌

    • @jaswinderkaur8987
      @jaswinderkaur8987 3 ปีที่แล้ว +2

      Very nice 👍👌👌 👌👌👌👌👌

    • @aviyaar6156
      @aviyaar6156 2 ปีที่แล้ว

      Karan aujla eh 😂😂😂

  • @sp.s9334
    @sp.s9334 4 หลายเดือนก่อน

    Love krna te rab nall kro insan te kadi vi change ho jande but god kdi vi change nhi hunda god is love unconditionally hai

  • @babbumaanpanjab6394
    @babbumaanpanjab6394 3 ปีที่แล้ว

    ਏ ਸੋਂਗ ਇਨਾ ਸੋਨਾ ਦਿਲ ਰੋਂਦਾ ਕਿਉਂ ਕ ਜਿਨ੍ਹਾਂ ਨਾਲ ਬੀਤੀ ਹੋਵੇ ਹੋਈ ਜਾਨ ਦੇ ਪਿਆਰ ਕੀ ਆ

  • @mandeepsinghmoni3
    @mandeepsinghmoni3 3 ปีที่แล้ว +12

    Durga rangeela is legend..endless speech less