ਭਈਆ ਜੀਰੀ ਲਾਉਣ ਨੀ ਕਤਲ ਕਰਨ ਆਇਆ ਗਾ 😂ll velli bhaiya ll latest comedy video 2022. Jatt sauda

แชร์
ฝัง
  • เผยแพร่เมื่อ 17 ต.ค. 2024
  • ...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

ความคิดเห็น • 495

  • @komalpreetkaur837
    @komalpreetkaur837 2 ปีที่แล้ว +2

    ਬੰਤ ਤੇ ਰਾਮ ਨੇ ਤਾਂ ਅੱਤ ਕਰਾਤੀ ਭਾਈਆ ਵਾਲੀ। ਤਾ

  • @GurmeetSingh-jo5ko
    @GurmeetSingh-jo5ko 2 ปีที่แล้ว +2

    ਜੱਟ ਸੋਦਾ ਬਹੁਤ ਵਧੀਆ ਹੈ ਜਿੰਦਰ ਬਾਈ ਜੀ

  • @BalwinderSingh-ne7vs
    @BalwinderSingh-ne7vs 2 ปีที่แล้ว +69

    ਉਡੀਕ ਰਹੇ ਸੀ ਬੰਤ ਸਿਆਂ ਤੈਨੂੰ

  • @rupindersingh7506
    @rupindersingh7506 2 ปีที่แล้ว +6

    ਬਹੁਤ ਵਧੀਆ ਵੀਡੀਓ। ਬੰਤ ਸਿੰਘ ਉਰਫ ਕੇਸੀ ਦਾ ਇਸ ਵੀਡੀਓ ਵਿਚ ਵੀ ਰੋਲ ਬਹੁਤ ghaint ਹੈ।

  • @BaldevSingh-vt9bm
    @BaldevSingh-vt9bm 2 ปีที่แล้ว +17

    ਅੱਖਾ ਤਰਸਗੀਆ ਕਰਨੈਲ ਸਿਉ ਤੈਨੂੰ 😂😂🤣🤣

  • @patialaplant7688
    @patialaplant7688 2 ปีที่แล้ว +2

    ਇੱਕ ਰੁੱਖ ਲਗਾੳ, ਇੱਕ ਰਿਸ਼ਵਤ ਖੋਰ ਫਸਾੳ, ਇੰਕਲਾਬ ਜ਼ਿੰਦਾ ਬਾਦ।

  • @JagjeetSingh-cl4gk
    @JagjeetSingh-cl4gk 2 ปีที่แล้ว +1

    bant ta siraa verry nice

  • @jagsirdhaliwal4932
    @jagsirdhaliwal4932 2 ปีที่แล้ว +14

    ਵਾਈ ਜੀ ਬੰਤ ਤੇ ਕਰਨੈਲ ਵਾਲੀ ਵੀਡਿਓ ਦਾ ਹੋਰ ਭਾਗ ਬਣਾਓ

  • @lakhveersinghgill4807
    @lakhveersinghgill4807 2 ปีที่แล้ว +1

    ਬੰਤ ਸਿੰਘਾ ਉਡੀਕ ਰਹੇ ਸੀ ਤੈਨੂੰ ਤੇਰੀ ਐਕਟਿੰਗ ਬਹੁਤ ਵਧੀਆ ਹੁੰਦੀ ਹੈ ਬੰਤ ਸਿੰਘਾ ਦੂਜੇ ਤਾ ਸਾਰੇ ਕਮਲ ਮਾਰੀ ਜਾਂਦੇ ਹਨ Very Good ਬੰਤ ਸਿੰਘਾ

  • @porandhaliwal4330
    @porandhaliwal4330 2 ปีที่แล้ว +17

    ਵਾਹਿਗੁਰੂ ਜੀ ਤਰੱਕੀਆਂ ਬਖਸਣ ਬਾਈ ਜੀ

  • @ramandeep5809
    @ramandeep5809 2 ปีที่แล้ว +1

    Best acting bant

  • @LovepreetSingh-vv5sm
    @LovepreetSingh-vv5sm 2 ปีที่แล้ว +10

    ਬਹੁਤ ਹੀ ਜਿਆਦਾ ਹਾਸੇ😂ਨਾਲ ਭਰਪੂਰ ਵੀਡੀਓ ਆ ਦੇਖ ਕੇ ਮਨ ❤ਖੁਸ਼ ਹੋ ਗਿਆ ਇੱਕ ਬੇਨਤੀ🙏ਹੈ ਜੱਟ ਸੌਦਾ ਟੀਮ ਨੂੰ Next ਵੀਡੀਓ upload ਜਲਦੀ ਕਰਿਆ ਕਰੋ🙏🙏🙏

  • @rameshthind2842
    @rameshthind2842 2 ปีที่แล้ว +8

    Very very nice video bahut badhiya video hai ji 👍👍👍👍👍👌👌👌👌👌❤️❤️

  • @jagrooprabbo7108
    @jagrooprabbo7108 2 ปีที่แล้ว +1

    Ram v nyc

  • @kaurpreet-g1w
    @kaurpreet-g1w 2 ปีที่แล้ว +10

    bahut siraaaa video y jinder y de acting mind bowling aaaa 👌👌 👍

  • @BaldevSingh-vt9bm
    @BaldevSingh-vt9bm 2 ปีที่แล้ว +6

    ਹਿੰਦੀ ਬਹੁਤ ਵਧੀਆ ਬੋਲ ਲੈਣੇ ਉ ਕਮਾਲ ਆ ,😂😂

  • @gagansinghbrar8809
    @gagansinghbrar8809 2 ปีที่แล้ว +6

    ਬਹੁਤ ਵਧੀਆ ਦੋਸਤੋ
    ਤੁਹਾਡੀ ਫ਼ਿਲਮ ਨੂੰ ਬੜੀ ਬੇਸਬਰੀ ਨਾਲ ਉਡੀਕ ਰਹੇ ਸਾਂ
    ਆਹ ਵੀਡੀਓ ਠੀਕ ਠੀਕ ਲੱਗੀ ਆਹ ਸਟੋਰੀ ਕੋਈ ਖ਼ਾਸ ਨਹੀਂ ਬਣੀ
    ਬਿਲਕੁਲ ਸਚਾਈ ਲਿਖੀ ਐ ਦੋਸਤੋ ਬੇਸ਼ੱਕ ਤੁਹਾਨੂੰ ਚੰਗੀ ਨਾਂ ਲੱਗੇ
    ਪਰ ਅਸੀਂ ਤੁਹਾਡੀਆਂ ਫਿਲਮਾਂ ਨੂੰ ਬਹੁਤ ਵੇਖਦੇ ਸੁਣਦੇ ਹਾਂ
    ਬਹੁਤ ਮਿਹਨਤ ਨਾਲ ਬਣਾਉਂਦੇ ਹੋ ਫਿਲਮਾਂ ਤੁਸੀਂ
    ਭਰਾਵੋ ਤੁਸੀਂ ਤਾਂ ਪੂਰੀ ਮਿਹਨਤ ਕਰਦੇ ਹੋ
    ਪਹਿਲਾਂ ਵਾਲੀਆਂ ਸਾਰੀਆਂ ਫਿਲਮਾਂ ਅਤੇ ਖਾਸ ਕਰਕੇ ਕਰਨੈਲ, ਬੰਤ,ਪ੍ਰੀਤੋ ਜੋ ਪਿਛਲੇ ਦਿਨੀਂ ਫਿਲਮਾਂ ਆਈਆਂ ਸਨ ਉਹ ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਸਨ

  • @palkhehra3850
    @palkhehra3850 2 ปีที่แล้ว

    Very nice vedio ਬਾਈ ਜੀ ਬੰਤ ਤੇ ਫੱਟੇ ਚੱਕੀ ਜਾਂਦਾ

  • @ravindersingh298
    @ravindersingh298 8 หลายเดือนก่อน

    ਬੰਤ 22 ਸੱਚੀ ਯਾਰ ਤੇਰੇ ਵਰਗਾ ਨਹੀਂ ਹੈ ਕੋਈ ਭੀ❤👌

  • @jagtarmann9939
    @jagtarmann9939 2 ปีที่แล้ว +1

    ਰਜਿੰਦਰ ਬਾਈ ਆ ਬੋਕ ਜਾ ਨੇੜੇ ਨੀ ਹੋਣ ਦਿੰਦਾ ਬਾਈ ਵੀਡੀਓ ਬਹੁਤ ਘੈਂਟ ਹੈ

  • @855fanclub4
    @855fanclub4 2 ปีที่แล้ว +6

    ਵੀਰੇ ਜਿਹੜੀ ਵਕੀਲ ਵਾਲੀ ਵੀਡੀਓ ਬਣਾਈ ਸੀ ਉਸਦਾ ਪਾਰਟੀ 2 ਬਣਾਦੋ plz vere plz

  • @swaransingh6918
    @swaransingh6918 2 ปีที่แล้ว +7

    ਬਹੁਤ ਵਧੀਆ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਬਹੁਤ ਉਡੀਕ ਰੇਦੀਏ ਵੀਡੀਓ ਦੀ ਤੁਹਾਡੀ

  • @davindersingh7424
    @davindersingh7424 2 ปีที่แล้ว

    ਬਹੁਤ ਵਧੀਆ ਜੀ 😂😂😂😂👍👍👍❤️👌👌👌🔥💫💥💫💫💫🥀🌹🌹🌹🌷🌷🌼🥀🌸🌺💪🌾🌾🌾🌾🌾🌾🥀🌾🌻

  • @jsb7660
    @jsb7660 2 ปีที่แล้ว

    ਬੰਤ ਤੇ ਕਰਨੈਲ ਦੀ ਜੋੜੀ, no. 1 ਆ... ਜਿੰਦਰ ਦਾ ਤਾਂ ਚੱਲੋ ਕੋਈ ਮੁਕਾਵਲਾ ਹੀ ਨੀ.. ਸਾਰੀ ਟੀਮ ਹੀ ਸira

  • @JagseerSingh-mi3ut
    @JagseerSingh-mi3ut 2 ปีที่แล้ว +7

    ਦਿਲ ਦੇ ਕਰੀਬ ❤️❤️🤣👍

  • @GagandeepSingh-qy9tp
    @GagandeepSingh-qy9tp 2 ปีที่แล้ว +2

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👍👌💯

  • @HarjinderBhullar6076
    @HarjinderBhullar6076 2 ปีที่แล้ว

    ਜਿੰਦਰ ਘੈਂਟ ਦੀ ਐਕਟਿੰਗ ਘੈਂਟ ਸਿਰਾ ਡਾਈਲਾਗ ਤੇ ਰਾਣੋਂ ਬਹੁਤ ਸੋਹਣੀ ਘੈਂਟ ਅਵਾਜ਼ ਐਕਟਿੰਗ ਸਿਰਾ ਤੇ ਬੰਤ ਦੇ ਡਾਈਲਾਗ ਕਰਨੈਲ ਦੀ ਪ ਈ ਕੁੱਟ ਵਾਲੀ ਵੀਡੀਓ ਆ ਸਿਰਾ ਡਾਈਲਾਗ ਕੱਬੇ ਐਕਟਿੰਗ ਘੈਂਟ ਸੀ

  • @Sandeep-uc2op
    @Sandeep-uc2op 2 ปีที่แล้ว +4

    ਬਾਈ ਜੀ ਤੁਹਾਡੀਆਂ ਵੀਡਿਓ ਬਹੁਤ ਹੀ ਜਿਆਦਾ ਸੋਹਣੀਆਂ ਹੁੰਦੀਆ ਹਨ। ਉਮੀਦ ਕਰਦੇ ਹਾਂ ਕਿ ਤੁਸੀਂ ਇਸ ਤਰ੍ਹਾਂ ਹੀ ਹਮੇਸ਼ਾਂ ਵੀਡੀਓਜ਼ ਬਣਾਉਦੇ ਰਹੋਂਗੇ। ਰੱਬ ਤੁਹਾਨੂੰ ਹਮੇਸ਼ਾਂ ਤਰੱਕੀ ਬਖਸ਼ੇ।

  • @yusafali2854
    @yusafali2854 2 ปีที่แล้ว +2

    ਬਹੁਤ ਵਧੀਆ video ਬਣਾਇਆ ਹੇ ਸਾਰੀ ਟੀਮ ਦਾ ਬਹੁਤ ਧੰਨਵਾਦ ਬਾਈ ❤❤❤❤❤❤❤❤❤❤❤

  • @LovepreetSingh-vv5sm
    @LovepreetSingh-vv5sm 2 ปีที่แล้ว +4

    ਗੱਲਾਂ ਗੱਲਾਂ ਚ ਗੱਲਬਾਤ ਹੋਗੀ😂😂

  • @iqbalsandhu9344
    @iqbalsandhu9344 2 ปีที่แล้ว

    ਬੋਲੀ ਭਈਆਂ ਵਾਲੀ ਬਹੁਤ ਵਧੀਆ ਬੋਲਦੇਆ ਸਾਰੇ ਹੀ

  • @Modified_cars13
    @Modified_cars13 2 ปีที่แล้ว +18

    20:14 ਸਾਲਾ ਲਾਤ ਕਾਟ ਕੇ ਤਲ ਦੂੰਗਾ 😂🤣 Best scene

  • @AslamKhan-uw3qp
    @AslamKhan-uw3qp 2 ปีที่แล้ว +1

    Very nice video 👍👍👍👍👍👍👍👍👍

  • @narindersharma5179
    @narindersharma5179 2 ปีที่แล้ว +1

    ਫੁੱਲ ਘੈਂਟ ਆ video ਬਾਈ

  • @rajugill12
    @rajugill12 2 ปีที่แล้ว +1

    ਸਿਰਾ ਹੀ ਕਰਦੇ ਨੇ ਬਾਈ ਇਹ ਵੀ ਸਾਰੇ

  • @punjabicookingvideo9323
    @punjabicookingvideo9323 2 ปีที่แล้ว +3

    Keaa bat aa y bant tu ta sira lata 🙏🏻🙏🏻😂😂😂🙏🏻🙏🏻

  • @SukhwinderSingh-wq5ip
    @SukhwinderSingh-wq5ip 2 ปีที่แล้ว

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @tommysekhon4205
    @tommysekhon4205 2 ปีที่แล้ว +1

    ❤❤

  • @Globalkabbadiupdates
    @Globalkabbadiupdates 2 ปีที่แล้ว +1

    ਹਾਰ ਕਹਿ ਦਿੰਦੇ,, ਅੰਜਲੀ ਦੇ ਪਾ, ਅੰਜਲੀ ਦੇ ਪਾ,, 🤣🤣ਕੇਸੀ ਤੋਂ ਅੰਜਲੀ ਨੂੰ ਬਚਾ ਕੇ ਰੱਖਿਆ ਕਰੋ,, ਵੈਸੇ ਸਾਰੇ ਹੀ ਸਾਨ੍ਹ ਹੈ🤣🤣

  • @sumangrewal545
    @sumangrewal545 2 ปีที่แล้ว +9

    ਬੋਹਤ ਸੋਹਣੀ ਵੀਡਿਓ ਆ ਜੱਟ ਸੌਦਾ ਸਾਰੀ ਟੀਮ ਦੀ ਐਕਟਿੰਗ ❤️❤️ ਕੇਸੀ ਦੀ ਐਕਟਿੰਗ ਬੋਹਤ ਸੋਹਣੀ ਆ ❤️

  • @gurisingh5116
    @gurisingh5116 2 ปีที่แล้ว

    ਬਹੁਤਵਧੀਆ😁😁😁😁😁😁💓💓💓💓💓💓💓👌👌👌👌👌

  • @iqbalsekhon54
    @iqbalsekhon54 2 ปีที่แล้ว

    ਸੁੱਕੀ ਨਹੀਂ ਜਾਏਗਾ 🤣🤣🤣

  • @jvirkoffically6531
    @jvirkoffically6531 2 ปีที่แล้ว +1

    Kesi di accting bohut vdiya vaki karnail ta bant and Siri vs sira e a Bai 22 videos jldi jldi bnao

  • @boharsingh7725
    @boharsingh7725 2 ปีที่แล้ว +12

    ਬਹੁਤ ਵਧੀਆ ਬਾਈਁ

  • @gurjanttewana9362
    @gurjanttewana9362 2 ปีที่แล้ว +4

    ਸਾਰੀ ਟੀਮ ਵਧੀਆ ਤਰੀਕੇ ਨਾਲ ਕੰਮ ਕਰਦੀਆਂ ਪਰ ਬੰਤ ਸਿੰਘ ਉਰਫ਼ ਕੇਸੀ ਦਾ ਰੋਲ ਵਹੁਤ ਵਧੀਆ ਏ 🙏🙏😂😂

  • @insane1686
    @insane1686 2 ปีที่แล้ว +2

    ਬੰਤਾ=ਬਾਬੂ ਰਾਓ 😂😂😂

  • @balkarsingh-nn5le
    @balkarsingh-nn5le 2 ปีที่แล้ว

    Bhut vadiya Veerji 😂😂😂😂😂

  • @user-fk8eu5nk1d
    @user-fk8eu5nk1d 2 ปีที่แล้ว

    wah ji end gall bat ji 👏👏🔥🔥jatt sauda

  • @mastakkhan7602
    @mastakkhan7602 2 ปีที่แล้ว +1

    ਬੂਟਾ ਕੱਲ੍ਹ ਦੇ ਆਉਣ ਵਾਲਾ star aa ...swaad aa gya 👍

  • @jawandhalovey8553
    @jawandhalovey8553 2 ปีที่แล้ว

    ਬਦਮਾਸ਼ ਭਈਆ 😂😂😂😂😂

  • @aishpreetsingh1757
    @aishpreetsingh1757 2 ปีที่แล้ว +1

    Wait kra ga

  • @SukhwinderSingh-ls3gh
    @SukhwinderSingh-ls3gh 2 ปีที่แล้ว +1

    ਜਿਆਦਾ ਹੀ ਵੱਟ ਕੱਢੇ ਵੀਡੀਓ ਵਾਲੇ ਇਹ ਸਟੋਰੀ ਕਿਸ ਨੇ ਲਿਖੀ ਹੈ ਬੰਤ ਸਿਓਂ ਦਾ ਬਈਏ ਵਾਲਾ ਰੋਲ ਬਹੁਤ ਵਧੀਆ ਲੱਗਾ

  • @iqbalsinghsidhu4055
    @iqbalsinghsidhu4055 2 ปีที่แล้ว +3

    Gla gla vich Gaal baat ho gayi 😂

  • @gurmeetgill6759
    @gurmeetgill6759 ปีที่แล้ว

    ਰਾਮੇ ਤੇ ਮਾਣੋ ਦੀ ਐਕਟਿੰਗ ਘੈਂਟ ਹੈ

  • @raghwinderbhangu8207
    @raghwinderbhangu8207 2 ปีที่แล้ว +1

    ਬਹੁਤ ਕਮਾਲ ਐਕਟਿੰਗ ਕਮਾਲ ਦੇ ਕਲਾਕਾਰ 🙏🙏🙏

  • @Vikashgamer6634
    @Vikashgamer6634 2 ปีที่แล้ว +4

    ਉਡੀਕ ਰਹੇ ਸੀ ਜਿੰਦਰ ਬਾਈ

    • @harbhajansingh5390
      @harbhajansingh5390 2 ปีที่แล้ว

      😇😇😇😇😇😇😇😇😇👍👍👍👍👍👍👍👍👍💝💝💝💝💝💝💝💝💝💉💉💉💉💉💉💉💉💉💋💋💋💋💋💋💋💋💋🍕🍕🍕🍕🍕🍕🍕🍕🍕😍😍😍😍😍😍😍😍😍

  • @SatgurSingh8865
    @SatgurSingh8865 2 ปีที่แล้ว +3

    ਸਿਰਾ ਬਾਈ ❤️

  • @rosegill6437
    @rosegill6437 2 ปีที่แล้ว +1

    Bant di acting wala eh video ch v att krwa reha sab ton vadia acting lgi bnt di

  • @jsb7660
    @jsb7660 2 ปีที่แล้ว +7

    ਭਈਆ ਰਾਣੀ ਕਿੰਨੀ ਸੋਹਣੀ ਆ ਸਾਲਿਓ ਕਿਸੇ ਹੋਰ ਨੂੰ ਬਣਾ ਲੈਂਦੇ 😂

  • @Australiangabru
    @Australiangabru 2 ปีที่แล้ว +1

    Najaaraa aa gea yaaro ❤️

  • @rajvinderkaur2179
    @rajvinderkaur2179 2 ปีที่แล้ว +1

    Lovely thh bhantt de acting vry nce

  • @jagvirsinghbenipal5182
    @jagvirsinghbenipal5182 2 ปีที่แล้ว +3

    ਬਾਹੁਤ ਵਧੀਆ ਜੀ 👌👌👌👌ਬਾਹੁਤ ਵਧੀਆ ਜੀ 👌👌👌👌

  • @khosa6740
    @khosa6740 2 ปีที่แล้ว +2

    ਬਹੁਤ ਵਧੀਆ ਵੀਡੀਓ ਜੀ

  • @HarjinderBhullar6076
    @HarjinderBhullar6076 2 ปีที่แล้ว

    ਜਿੰਦਰ ਘੈਂਟ ਦੇ ਡਾਈਲਾਗ ਸਿਰਾ ਕੱਬੇ ਐਕਟਿੰਗ ਘੈਂਟ ਸਿਰਾ

  • @hardeepgillgill6970
    @hardeepgillgill6970 2 ปีที่แล้ว

    Siraaaaa video 👍👍👍

  • @tsingh703
    @tsingh703 2 ปีที่แล้ว +1

    Bhot vdea

  • @jassapatwari
    @jassapatwari 2 ปีที่แล้ว

    ਬਹੁਤ ਖੂਬ ਲਾਡੀ ਵੀਰ

  • @barinderveeru9763
    @barinderveeru9763 2 ปีที่แล้ว +1

    Bahuttttttt vadiaaaaaq yr😂😂😂😂😂😂😂😂😂😂😂

  • @gagandeepkaursandhu7999
    @gagandeepkaursandhu7999 2 ปีที่แล้ว

    ਵਧੀਆ ਵੀਡੀਓ ਆ ਸਾਡੇ ਕਰਨੈਲ ਸਿਆਂ ਬਾਪੂ ਦਾ ਦਿਲ ਤਾਂ ਬਹੁਤ ਵੱਡਾ ਏ 👍👍

  • @sharmagurney
    @sharmagurney 2 ปีที่แล้ว +5

    y yr oh concept kaint c bant ala ❤️

  • @sukhpalsingh9477
    @sukhpalsingh9477 2 ปีที่แล้ว

    ਲਾਡੀ ਦੀ ਐਕਟਿੰਗ ਸਿਰਾਂ ਬਾਬੇ

  • @prithvisingh3184
    @prithvisingh3184 2 ปีที่แล้ว +1

    Hindi bhot sirra gi saria di 😂😂😂😂😂😂

  • @sukhmaansaab1963
    @sukhmaansaab1963 2 ปีที่แล้ว

    ਬਹੁਤ ਵਧੀਆ ਵੀਡੀਉ ਜੀ

  • @Greengarh
    @Greengarh 2 ปีที่แล้ว

    ਬਾਈ ਸਿਰਾ ਕਰਤਾ

  • @GurpreetSingh-df7nc
    @GurpreetSingh-df7nc 2 ปีที่แล้ว

    Bant sira krwa gyea all team very good

  • @gursewaksekhon99
    @gursewaksekhon99 2 ปีที่แล้ว

    Carry on gbu all team👌🏻👌🏻👌🏻

  • @kookie436
    @kookie436 2 ปีที่แล้ว

    Sirasa veer ji

  • @jaggabhullar9262
    @jaggabhullar9262 2 ปีที่แล้ว

    Jindar y sirra kardeo jar

  • @SukhwinderSingh-qt3cp
    @SukhwinderSingh-qt3cp 2 ปีที่แล้ว +2

    Very great full video 👌 👍👌👌👏👌

    • @gurdeepbhullar9542
      @gurdeepbhullar9542 2 ปีที่แล้ว +1

      ਸਾਰੀ।ਟੀਮ।ਸਿਰਾ।ਏ

  • @komalpreetkaur837
    @komalpreetkaur837 2 ปีที่แล้ว

    ਬੰਤ ਤਾਂ ਅੱਤ ਕਰਤੀ

  • @Hoursegillstudfarm
    @Hoursegillstudfarm 2 ปีที่แล้ว +3

    ਆਪਣੇ ਪੰਜਾਬੀ ਹਿੰਦੀ ਆਲਾ ਸਿਰਾ ਲਾ ਦਿੰਦੇ ਆ 😃

  • @SewakDhaliwal-iq5nw
    @SewakDhaliwal-iq5nw 3 หลายเดือนก่อน

    Bhot good sen bant sendar. And madm da

  • @gagandeepnamol8639
    @gagandeepnamol8639 2 ปีที่แล้ว

    Bant y siraaa karta ☺👌👌

  • @Jatt695
    @Jatt695 2 ปีที่แล้ว +1

    Jinder veer good 👍

  • @gopycheema3251
    @gopycheema3251 2 ปีที่แล้ว

    o siraaa end bdmasi de chib kaDde pye a bai ne

  • @jassapatwari
    @jassapatwari 2 ปีที่แล้ว

    ਬੂਟਾ ਵੀ ਬਹੁਤ ਵਧੀਆ

  • @sandeepsingh5787
    @sandeepsingh5787 2 ปีที่แล้ว

    siraa y bhut ghaint aaa yr khich k rkho kam keshi siraaa la reha

  • @vikramsomalsomal5480
    @vikramsomalsomal5480 2 ปีที่แล้ว +1

    ਰਾਣੋ ਜੀ ਤੁਹਾਡੇ ਕੋਲ ਸਾੜੀ ਬਹੁਤ ਪੁਰਾਣੀ ਹੈ ਪਿਛਲੇ ਸਾਲ ਵੀ ਏਹੋ ਸੀ

  • @amanrandhawa7900
    @amanrandhawa7900 2 ปีที่แล้ว

    Vedio dakh k maja aa gaya y ji ♥️♥️ sachi acting bht jadya vdiaa sari team di 😍😍 prr es vrr wait bht kita y ji 🙏🙏 please vedio jaldi upload kre aa kro 🙏🙏 rabb snu chadichalka ch rakhe y ji 🙏🙏

  • @Always_00100
    @Always_00100 2 ปีที่แล้ว +5

    No words very beautiful video.all team work awesome.

  • @AmandeepKaur-eh5tt
    @AmandeepKaur-eh5tt 2 ปีที่แล้ว +1

    Bant di acting bahut vadhy 👍👍👍👍👍

  • @pammasingh7972
    @pammasingh7972 2 ปีที่แล้ว +3

    Very nice karnal

  • @barindersingh6453
    @barindersingh6453 2 ปีที่แล้ว +3

    ਬੰਤ ਦੀ ਐਕਟਿੰਗ ਦੇਖ ਕੇ ਮਨ ਖੁਸ਼ ਹੋ ਗਿਆ
    😂😂😂😂😂😂😂😂😂😂😂
    ਬੋਤਲ ਮਾਰਾ ਨਾ ਸਾਲਾ ਸਿਰ ਪੇ ਤੋਂ ਦੌਰਾ ਪਡ਼ ਜਾਏਗਾ

  • @nardeepdhimanjilasangrursa2230
    @nardeepdhimanjilasangrursa2230 2 ปีที่แล้ว

    ਬਹੁਤ ਵਧੀਆ ਵਡੀਓ ਸਿਰਾ ਕਰਤਾ👍👍👍👍👍👍👍👍👍👌👌👌👌👌👌💯💯💯💯💯💯💯💯💯

  • @GurwinderSingh-ob7qy
    @GurwinderSingh-ob7qy 2 ปีที่แล้ว +1

    Very very very very nice ਬੰਤ ਆ

  • @deepsinghdeepsukh7356
    @deepsinghdeepsukh7356 2 ปีที่แล้ว +1

    Wah ji swad aya gya

  • @jaggajaspreetsingh3531
    @jaggajaspreetsingh3531 2 ปีที่แล้ว

    Bhut shoni video,🙏🙏🙏👍👍👍

  • @jaspinderbrar9022
    @jaspinderbrar9022 2 ปีที่แล้ว +3

    ਵਾਹਿਗੁਰੂ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖਣ

  • @kumarsahani1514
    @kumarsahani1514 2 ปีที่แล้ว

    Eh Bant bahut vadia acting Karda. Her ek kiradar vadia Karda he.

  • @rachhpalsingh78466
    @rachhpalsingh78466 3 หลายเดือนก่อน

    ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।