ਅਮਲੀਆ ਨੇ ਕਰਲੀ ਵਾੜ ,ਠੇਕੇਦਾਰ ਕਰਤਾ ਕੰਗਾਲ ਪਤੰਦਰਾ ਨੇ ।। latest Punjabi comedy video 2022
ฝัง
- เผยแพร่เมื่อ 28 ก.ย. 2024
- team member - Lovely - 7710771508
-Sandeep ( ਸੇਰਾ) - 8283918717
instagram page nu follow kro - ...
Facebook Page - / jatt-sauda-47137251993...
#jattsauda #jattsauda new video
ਬਹੁਤ ਵਧੀਆ ਵੀਰ। ਚਾਹ ਤੋਂ ਬਾਅਦ ਵਾਲਾ ਬਹੁਤ ਵਧੀਆ ਸੀ।ਪਰ ਕਿਤੇ ਕਿਤੇ ਥੋੜਾ over ਜਿਹਾ ਲੱਗਦਾ ਹੈ ਜਿਵੇਂ ਟਰੈਕਟਰ ਦੇ ਮੂਹਰੇ ਵਾਰ ਵਾਰ ਬੈਠਣਾ ਜਾਂ ਟਰੈਕਟਰ ਨੂੰ ਅੱਗੇ ਪਿੱਛੇ ਕਰਵਾਉਣ ਵੇਲ਼ੇ। ਪਰ ਬਾਅਦ ਵਾਲਾ ਤਾਂ ਯਾਰ ਸਾਰੀਆਂ ਕਮੀਆਂ ਪੇਸ਼ੀਆਂ ਲੁਕਾ ਦਿੰਦਾ ਹੈ। ਬਹੁਤ ਵਧੀਆ ਸੀ। ਆ ਸਰਦਈ ਜਿਹੇ ਕੁੜਤੇ ਵਾਲੇ ਨੇ ਤਾਂ ਰੰਗ ਬੰਨ ਤਾਂ।
Hardeep. Kaur. Babbu. ਲੋਹੜੀ ਧੀਆਂ ਲੋਹੜੀ ਵਧਾਈ ਦਿੱਤੀ ਧੰਨਵਾਦ ਕੀਤਾ ਅਤੇ ਕਿਹਾ ਕਿ ਏਕਤਾ ਕਿੰਸਾਨ ਜ਼ਿੰਦਾਬਾਦ ਬਹੁਤ ਵੀਡੀਓ ਧੰਨਵਾਦ ਕਰਦਿਆਂ ਕਿਹਾ ਕਿ
ਸਾਰਿਆ ਦੀ ਐਕਟਿੰਗ ਵਧੀਆ ਇ
ਤੁਹਾਡੀਆ ਵੀਡੀਓ ਸਾਰੀਆਂ ਈ ਬਹੁਤ ਵਧੀਆ ਹੁੰਦੀਆਂ ।।🔥🔥🔥🔥🔥🔥❤️❤️❤️❤️❤️❤️❤️
Anmol ta acting sirraa krda y wmk 🙏🙏🙏
ਲੋਹੜੀ ਧੀਆਂ ਦੀ ਵਧਾਈ
ਡਾਣਾ ਫੜਾਓ ਓਏ ਡਾਣਾ।😂😂
ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਬਾਈ👌👌
👌🤪
ਬਾਈ ਰਾਜੀ ਹੋਗਿਆ🧿
Ýyy
Bhut ghaint a acting sab di... specially mata bhut vekhde aw thodiya videos bhut khus hunde aw ..trika koi v j appa khusi dine aa..ta sab vadiya..so bhut chnga lagda...god bless you all....🙏
th-cam.com/video/TmlTyiiuwyk/w-d-xo.html
@@anchallx523 km
ਠੇਕ 😂😂
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Sira jama video att kara diti jatto 😜😜😜
Jai Mata Di🙏🙏
Buhut zyada funny video 😂🤣😂😂
Waheguru tuhanu Hmesha Khush rakhe🙏🙏🙂🙂
🤣🤣👌🤣😘😘
th-cam.com/video/slKxeLpyzLU/w-d-xo.html
Love from sliet road longowL
All teem vry funny🤣🤣🤣. Happy lohhdi bro
End galbaat
ਹਰ ਵੇਲੇ ਵਧੀਆ ਐਕਟਿੰਗ ਸਟੋਰੀ ਵਧੀਆ
Bai ji tuhade stori laine bhut hi vdea hunde a God bless u
ਵੀਰੇ ਕੋਈ ਸੀਰੀਜ਼ ਕਰੋ ਜਿਵੇਂ ਛੜਾ, ਅਮਲੀ,ਪੈਡੂ ਖੁੰਡ ਸਿਆਸਤ ਜਾਂ ਕੋਈ ਵੀ ਟਾਈਟਲ ਹੇਠ ਜਿਵੇਂ ਭਗਵੰਤ ਮਾਨ ਦਾ ਜੁਗਨੂੰ ਮਸਤ ਮਸਤ ਜਾਂ ਭੱਲੇ ਦੇ ਛਨਕਾਟੇ ਬਹੁਤ ਚੱਲਣਗੇ ਕਿਉਂ ਕੇ ਥੋਨੂੰ ਪਿਆਰ ਕਰਨ ਵਾਲੇ ਬਹੁਤ ਹਨ,,,,,,,,,
❤❤❤
Bahut vadiya video banai ha G ❤❤❤
Bhuat vadiya video a bai ji ✌️✌️✌️
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਅੱਤ ਨਾਇਸ਼
Siraa veer
thadi he video dekhdi hundi mai g
🥰🥰🥰🥰 bhut vadia
ਧੰਨਵਾਦ ਕਰਦਿਆਂ ਬਹੁਤ ਵੀਡੀਓ
ਬਹੁਤ ਹੀ ਅੱਤ ਕਰਵਾਉਂਦੇ ਹਨ ਯਾਰ 😅
Sirra video 22 saren actor ghaint ne specially ladi n shera to good rab thonnu saryanu chardikala ch rake WMK 🙏
ਪੂਰੀ ਅੱਤ ਆ ਬਾਈ 😂😂😂😂👍👌👌👌
salman khan wali gal bht vadiyea lagi
Veer add bachale chhad Dene o video, aage ki Hoya aih vi dikhaya Karo. Sariyan video att ne good 👍 luck
ਕੋਈ, ਗੱਲ, ਬਾਤ, ਹੁੰਦੀ ha, ਲਈ
ਬੁਹਤ ਹੀ ਵਧੀਆ ਵੀਡੀਓ ਹੈ ਜੀ ਵੀਡੀਓ ਹਰ ਰੋਜ਼ ਵਨਆ ਕਰੋ
All veer good ji happy lohri ji all veer 💋💋🥰🥰👌👌👍👍
Siraa
Bahut vadia video 👍👍 👍👍👍 God bless you 🙏🙏🙏🙏🙏🙏🙏
Very nice vedio 👌👌
God bless you and ur all team 👌
Very nice 👍
👌👌❤️❤️😍😍
Bhut good bro
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
ਦੁੱਧ ਵਾਲੀ ਐਕਟਿੰਗ ਬਹੁਤ ਵਧੀਆ ਲੱਗੀ ਸਿਰਾ ਸੀ
Mainu lgda ede b chal gya dhud ja 😂😂😂😂koka
Very nice
Very nice love you 😍😍😍 wmk ❤️
Bahut vadiya video God Bless you all 🙏
ਮੇਰੇ ਸਾਲੇ ਅਮਲੀ ਲੱਗਗੇ ਪਿੱਪਲ 👌👌😁😁
Nice veer ji 👌👌
Nice 22👌👌👌👌👌👌👌
Very good vidio !
Hay oy jinder Bai yar kine dea acting tre, shre Bai de te ladi de, bil kul ओरिजनल,
Good video all team thanks so much
Very nice video ❤️❤️❤️❤️
🔥🔥🔥🔥
All team members 👏👏👏👏👏👏👏
I love you jinder darling
Teeth nll cheer🤣🤣🤣🤣🤣🤣🤣
Ciraa babe ooo end story
ਬਹੁਤ ਵਧੀਆ ਵੀਡੀਓ ਹੈ ਵੀਰੇ 👍
22 sira ho tuci sare hi jinder ta jma ok aa 22 koi tailor wali video bnao
Special bai jinder
Att
ਬਹੁਤ ਵਧੀਆ video veer
v.v.nice video all artist v.v best 👌👌🤣🤣
th-cam.com/video/hTEKqhToWh4/w-d-xo.html
Nice video ❤️👍👍👍
Ghaint video
👌👌👌
Sab di acting bhuht vadia hundi a
V nice video
Kaint
ਬਹੁਤ ਵਧੀਆ ਵੀਡੀਓ
God bless you all team
Bhut kaint🤣🤣🤣🤣
ਠੇਕੇਦਾਰ ਕਹਿੰਦਾ ਚਾਹ ਮੈਂ ਬਣਾਉਂਦਾ ਵਿੱਚ ਪਾ ਕੇ ਮੈਨੂੰ ਸਾਰੇ ਗੋਲੀਆਂ ਵਾਲੇ ਹੀ ਲੱਗਦੇ ਨੇ।
ਬਹੁਤ ਵਧੀਆ ਵੀਡੀਉ ਜੀ ,,
Very Nice video bro
Sirra video 📸
Bouth vadia video ji God bless you
Very nice video
Sira
att
Sira👍
Sari team di acting sirra aa ji
From BIROKE KALAN
Vadiya ji
Ghait video bai 💥💥💥
❤️❤️🔥🔥👍👍
Boht Vdia y video
😂😂😂😂 ਬਹੁਤ ਵਧੀਆ ਜੀ
th-cam.com/video/TmlTyiiuwyk/w-d-xo.html
Sirraa....🔥🔥🔥🔥🔥
Jinder veer good
Super 👌👌
Nice nice very nice 👍
Bauttttttt vidya 👍😂
Good acting..
So good bro
OSM
Sirra babeo💥💥
Nice bro
ਗੁੱਸਾ ਨਾ ਕਰਿਓ ਯਰ ਬਾਈ ਪਹਿਲਾਂ ਆਲੀ ਗੱਲ ਬਾਤ ਹੈਣੀ ਹਣ ਆਲੀਆਂ ਵੀਡੀਓ ਵਿੱਚ ਤੰਤ ਹੈਣੀ
ਵਧਿਆ ਵੀਡੀਓ ਬਣਾਇਆ ਕਰੋ
ਸਕ੍ਰਿਪਟ ਲਿੱਖ ਕੇ ਯਰ ਫੇਰ ਸਵਾਦ ਵੀ ਆਉਂਦਾ
ਵੀਡੀਓ ਦੇਖਣ ਦਾ