ਜ਼ਿਆਦਾ ਗਰਮ ਭੋਜਨ ਵੀ ਗੁਸੈਲ ਬਣਾਉਂਦਾ ਹੈ, ਹੱਸ ਵੀ ਲਓ ਥੋੜਾ | Dhadrianwale

แชร์
ฝัง
  • เผยแพร่เมื่อ 7 ม.ค. 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official TH-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Overheated food also makes you sick, laugh a little | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    TH-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #parmeshardwar
    #food

ความคิดเห็น • 155

  • @ManjitKaur-wl9hr

    ਬਿਲਕੁਲ ਸਹੀ ਕਿ ਖਾਧੇ ਭੋਜਨ ਦਾ ਅਸਰ ਸਾਡੇ ਮਨ 'ਤੇ ਵੀ ਪੈਂਦਾ ਹੈ 🙏🙏ਧੰਨਬਾਦ ਭਾਈ ਸਾਹਿਬ ਜੀ 🙏🙏

  • @user-yz2ep3gj7s

    ਤਨ ਔਰ ਮਨ ਇਕੋ ਹੀ ਹਨ ਕੋਈ ਨਜਾਰਾ ਜਦੋ਼ ਅੱਖਾਂ ਦੇਖਦੀਆਂ ਹਨ ਕਹਿੰਦੇ ਮਨ ਖੁਸ਼ ਹੋ ਗਿਆ

  • @KamaljitKaur-fy3uu

    ਬਿਲਕੁਲ ਸੱਚ ਕਿਹਾ ਜੀ 🙏 ਜੈਸਾ ਖਾਈਏ ਅੰਨ, ਤੈਸਾ ਹੋਵੇ ਮਨ 👍 ਸਾਡੀ ਜ਼ਿੰਦਗੀ ਦੇ ਛੋਟੇ ਤੋਂ ਛੋਟੇ ਪਹਿਲੂ ਨੂੰ ਸੰਵਾਰ ਕੇ ਜ਼ਿੰਦਗੀ ਸੰਵਾਰਦੇ ਆਪ ਜੀ ਦੇ ਕਮਾਲ ਦੇ ਬਚਨਾਂ ਲਈ ਕੋਟਿਨ ਕੋਟਿ ਧੰਨਵਾਦ ਜੀ 🙏

  • @jaspreetbhullar8398

    ਵਾਹ ਭਾਈ ਸਾਹਿਬ ਜੀ 🙏 ਹਾਸੋ ਹੀਣੀ ਵਿੱਚ ਜ਼ਿੰਦਗੀ ਦੇ ਸਭ ਤੋਂ ਵੱਧ ਜ਼ਰੂਰੀ ਵਿਸ਼ੇ ਸਿਹਤ ਪ੍ਰਤੀ ਹਮੇਸ਼ਾਂ ਆਪਣੀ ਸੰਗਤ ਨੂੰ ਜਾਗਰੂਕ ਕਰਦੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ 👍🏻🙏

  • @advvikrambishnoi

    🌸ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🌸

  • @SandeepSingh-ky1wj

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @parmjeetdha3681

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀਅ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਕੀ ਫਤਹਿ ਜੀ 🙏🙏🙏🙏🙏🙏🙏

  • @ManjitKaur-lu7oy

    ਜੀ ਆਇਆ ਨੂੰ ਭਾਈ ਸਾਹਿਬ ਜੀ ਮਨਜੀਤ ਸੈਪਲਾ ਤੋ ਜੀ।

  • @hoteldivine2506

    ਵਾਹਿਗੁਰੂ ਜੀ

  • @gurjeetkaur9238

    ਵਾਹ ਭਾਈ ਸਾਹਿਬ ਜੀ ਬਿਲਕੁਲ ਸੱਚ ਤੱਤਾ ਭੋਜਨ ਤੱਤਾ ਬੋਲਣਾ ਤੱਤੀ ਮਾਨਸਿਕਤਾ ,ਤੱਤਾ ਸੁਭਾਅ ਸਰੀਰਕ ਤੇ ਮਾਨਸਿਕ ਤੌਰ ਤੇ ਤੰਗ ਹੀ ਕਰਦਾ ਸ਼ਾਤ ਤੇ ਨਰਮ ਰਹੋ ਜੀ 🤣🤣🤣🤣🤣🤣🙏

  • @gurjeetkaur9238

    ਪਿਆਰੇ ਤੇ ਸਤਿਕਾਰਯੋਗ ਸੰਗਤਾਂ ਦੇ ਦਿਲਾਂ ਵਿੱਚ ਵਸਣ ਵਾਲੇ ਭਾਈ ਸਾਹਿਬ ਜੀ ਤੇ ਪਿਆਰੀਆ ਰੂਹਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਮੈਂ ਗੁਰਜੀਤ ਕੌਰ ਸੰਧੂ ਜਿਲਾ ਸੰਗਰੂਰ ਲਹਿਰਾ ਗਾਗਾ ਤੋਂ ਜੀ 🙏

  • @SandeepSingh-ky1wj

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻🙏🏻

  • @manjitkaursandhu4785

    Bulkul sahi keha ji Bhai Shab Ji 🙏❤🙏Thanks ji 🙏🙏❤❤🙏🙏

  • @ShamsherSingh-ff5jg

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🌹🙏

  • @jattgaming7584

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @SukhwinderSingh-wq5ip

    ਵਾਹਿਗੁਰੂ ਜੀ

  • @AmandeepKaur-ju1zy

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਸਭ ਨੂੰ ਤੰਦਰੁਸਤ ਸਿਹਤ ਹੀ ਜ਼ਿੰਦਗੀ ਦਾ ਰਾਜ ਹੈ।

  • @jagtarsingh4620

    ਬਹੁਤ ਬਹੁਤ ਧੱਨਵਾਦ ਭਾਈ ਸਾਹਿਬ ਜੀ ਦਾ ਸਾਡਾ ਦਿਮਾਗ਼ ਖੋਲਣ ਲੱਈ ❤❤❤❤❤❤❤❤❤❤❤❤❤

  • @gurinderkaur5637

    ਵਾਹ ਜੀ ਵਾਹ ਭਾਈ ਸਾਹਿਬ ਜੀ ❤❤❤

  • @RajuSingh-dw6px

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ