Chajj Da Vichar (1953) || ਆਸ਼ਕੀ ਦੇ ਪੇਪਰਾਂ ਨੇ ਕੋਟਕਪੂਰੇ 'ਚ ਮਾਂਜਿਆ

แชร์
ฝัง
  • เผยแพร่เมื่อ 15 ธ.ค. 2024

ความคิดเห็น • 86

  • @SukhwinderSingh-wq5ip
    @SukhwinderSingh-wq5ip 11 หลายเดือนก่อน +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Preetsekhon2829
    @Preetsekhon2829 11 หลายเดือนก่อน +23

    ਪ੍ਰਾਈਮ ਏਸ਼ੀਆ ਟੀਵੀ ਤੇ ਸਾਨੂੰ ਤਾਂ ਸਿਰਫ ਟਹਿਣਾ ਸਾਹਿਬ ਅਤੇ ਹਰਮਨ ਥਿੰਦ ਮੈਡਮ ਜੀ ਦਾ ਪ੍ਰੋਗਰਾਮ ਹੀ ਵਧੀਆ ਲੱਗਦਾ ਹੈ ਜੀ ਅਸੀਂ ਹਮੇਸ਼ਾ ਤੁਹਾਡੇ ਪ੍ਰੋਗਰਾਮ ਦੀ ਉਡੀਕ ਵਿੱਚ ਰਹਿੰਦੇ ਹਾਂ ਜੀ ਪਰਮਾਤਮਾ ਤੁਹਾਨੂੰ ਦੋਵਾਂ ਨੂੰ ਲੰਬੀ ਉਮਰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਣ ਜੀ🎉🎉🎉🙏🏻

  • @harrywarval-321
    @harrywarval-321 11 หลายเดือนก่อน +2

    ਟਹਿਣਾ ਸਾਹਿਬ ਜੀ ਬੀਬਾ ਹਰਮਣ ਜੀ ਸਤਿਸਰੀਆ ਅਕਾਲ ਜੀ ਅੱਜ ਚੱਜ ਦਾ ਵਿਚਾਰ ਬਹੁਤ ਹੀ ਗਹਿਰਾ ਦਿਲ ਵਿੱਚ ਟੋਪੀ ਵਾਲਾ ਕਿਲ ਬਣ ਕੇ ਖੁਭ ਗਿਆ ਜੀ

  • @Geetkarkalakhanpuri
    @Geetkarkalakhanpuri 11 หลายเดือนก่อน +1

    ਸਾਰੇ ਪੰਜਾਬ ਵਿੱਚ ਐਟਮਾ ਹੀ ਐਟਮਾ ਹਨ ਟਹਿਣਾ ਵੀਰ ਜੀ

  • @GurcharanSandhu-gf4yc
    @GurcharanSandhu-gf4yc 11 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @gurpiarsinghkalatiwana
    @gurpiarsinghkalatiwana 11 หลายเดือนก่อน +3

    ਸਵਰਨ ਸਿੰਘ ਟਹਿਣਾ ਜੀ ਅਤੇ ਹਰਮਨ ਥਿੰਦ ਜੀ ਅਤੇ ਪ੍ਰਾਈਂਮ ਏਸ਼ੀਆ ਦੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਪ੍ਰਵਾਨ ਕਰਨੀ ਜੀ ਧੰਨਵਾਦੀ ਹੋਵਾਂਗਾ

  • @bharbhurkang1755
    @bharbhurkang1755 11 หลายเดือนก่อน +1

    ਬਹੁਤ ਵਧੀਆ ਪ੍ਰੋਗਰਾਮ

  • @SatnamSingh-bc5zm
    @SatnamSingh-bc5zm 11 หลายเดือนก่อน +3

    ਚੱਪਲਾਂ ਦਾ ਫ਼ਾਇਦਾ ਵੀ ਬੜਾ ਹੈ।ਇਸ ਵਿੱਚ ਗੰਦਗੀ ਨਹੀਂ ਫਸਦੀ। ਬੂਟਾਂ ਵਿੱਚ ਫਸੀ ਗੰਦਗੀ ਕੱਢਣ ਲੱਗਿਆਂ ਨਾਨੀ ਭਾਵੇਂ ਨਾ ਚੇਤੇ ਆਵੇ ਪਰ ਜਦੋਜਹਿਦ ਬੜੀ ਕਰਨੀ ਪੈਂਦੀ ਹੈ।

  • @boharsingh7725
    @boharsingh7725 11 หลายเดือนก่อน +7

    ਸਤਿ ਸ੍ਰੀ ਅਕਾਲ਼ ਟੇਹਿਣਾ ਸਾਬ ਜੀ ਤੇ ਹਰਮਨ ਥਿੰਦ ਜੀ
    🙏🙏🙏🙏🙏

  • @judgedhillon8800
    @judgedhillon8800 11 หลายเดือนก่อน +1

    ਬਹੁਤ ਵਧੀਆ ਜੀ
    🙏🙏🙏🙏🙏

  • @hardialchahal9551
    @hardialchahal9551 11 หลายเดือนก่อน

    ਜੇ ਮੁਖਮੰਤਰੀ ਅਲਾਨ ਕਰ ਦਵੇ ਜਿਹੜਾ ਦੌਕਾਨਦਾਰ ਚਾਈਨੀ ਡੋਰ ਵੇਚਦਾ ਫੜਿ਼ਆ ਗਿਆ ਪੱਜ ਸਾਲ ਦੀ ਸਜ਼ਾ ਹਉ ਦੇਖਿਉ ਕਿੱਦਾਂ ਹਟਦੇ ਕੇ ਨਹੀ ਟਹਿਣਾ ਸਾਹਿਬ ਤੇ ਹਰਮਨ ਥਿੰਦ ਜੀ ਪ੍ਰੋਗਰਾਮ ਵਧੀਆ ਦਿੰਦੇ ਹੌ ਰੋਜ਼ ਦੇਖੀਦਾ👍👍🇨🇦

  • @SukhmanderSingh-uy3xc
    @SukhmanderSingh-uy3xc 11 หลายเดือนก่อน

    ਟਾਹਿਣਾ ਸਾਬ ਅੰਗਰੇਜ਼ ਆਸ਼ਕੀ ਵਿੱਚ ਮਾਜਿਆ ਗਿਆ

  • @gurpreetsinghdhaliwal807
    @gurpreetsinghdhaliwal807 11 หลายเดือนก่อน

    ਵਾਹਿਗੁਰੂ ਜੀ

  • @rajadhaliwal-j5q
    @rajadhaliwal-j5q 11 หลายเดือนก่อน

    ਜੇ ਹੀਰ ਦੀ ਖਾਤਰ ਜੇ ਕਰ ਰਾਂਝਾ ਕੰਨ ਪੁੜਵਾ ਸਕਦਾ
    ਮੱਥਾ ਨਾਲ ਪਹਾੜਾਂ ਦੇ ਫ਼ਾਰਹਾਦ ਲੱਗਾ ਸਕਦਾ
    ਤਾ ਫਿਕਰ ਕਰੀ ਨਾ ਭੋਰਾ ਰੱਖ ਭੋਰੋਸਾ ਯਾਰਾ ਤੇ
    ਤੇਰੀ ਖਾਤਰ ਤੁਰ ਜਾਵਾਂਗੇ ਨੰਗੀਆ ਤਲਵਾਰਾਂ ਤੇ
    ਬਾਈ ਜੀ ਇਹ ਇਮਤਿਹਾਨੇ ਇਸ਼ਕ ਹੈ ਸੱਜਦੇ ਮੈਂ ਆਂ ਕੇ ਵੇਖ 🙏

  • @SatwinderSingh-m9m
    @SatwinderSingh-m9m 9 หลายเดือนก่อน

    Swarna Singh sat shri Akaal ji

  • @balwinderbrar1709
    @balwinderbrar1709 11 หลายเดือนก่อน

    ਟਹਿਣਾ ਸਾਹਬ ਅਤੇ ਹਰਮਨ ਜੀ ਸਤਿ ਸੀ੍ ਅਕਾਲ ਪ੍ਰਵਾਨ ਕਰਨੀ ਜੀ।

  • @ManjitSingh-ey5gv
    @ManjitSingh-ey5gv 11 หลายเดือนก่อน +4

    ਸਤਿ ਸ੍ਰੀ ਆਕਾਲ ਜੀ

  • @palasingh5151
    @palasingh5151 11 หลายเดือนก่อน +1

    ਵਧੀਆ ਪ੍ਰੋਗਰਾਮ ਹੈ

  • @harishbabutta5321
    @harishbabutta5321 11 หลายเดือนก่อน

    Dhanwaad ji BAHUT vadhiya peshkash

  • @RandhirRandhawa-v2s
    @RandhirRandhawa-v2s 11 หลายเดือนก่อน

    ਜਾਣਕਾਰੀ ਬਹੁਤ ਵਧੀਆ ਜੀ

  • @KaramjitKaur-i6m
    @KaramjitKaur-i6m 11 หลายเดือนก่อน +2

    Very happy and good beginning. May God bless you with eternal happiness!

  • @navjotsingh4324
    @navjotsingh4324 11 หลายเดือนก่อน +1

    ਟਹਿਣਾ ਜੀ ਤੁਸੀਂ ਭਾਵੇਂ ਲੇਫ ਲੈਕੇ ਆਇਆ ਕਰੋ 🙏🌺ਬਹੁਤ ਵਧੀਆ ਵੀਚਾਰ ਸਾਂਝੇ ਕਰਦੇ ਹੋ🙏

  • @kaushaldevinder3918
    @kaushaldevinder3918 11 หลายเดือนก่อน +1

    ਸਿਆਸਤ ਜਦੋਂ ਵੀ ਸਾਜਿਸ਼ ਕਰਦੀ ਕੁੱਟ ਦਏ ਲੋਕਾਂ ਦੀ ਗਿੱਚੀ
    ਜੇਕਰ ਨਹੀਂ ਚੇਤੇ ਤਾਂ ਚੇਤੇ ਕਰ ਲਉ ਲੀਕ ਵਾਹਗੇ 'ਤੇ ਖਿੱਚੀ

  • @surindermehindwani9287
    @surindermehindwani9287 11 หลายเดือนก่อน

    ਬਹੁਤ ਖੂਬ ਸਰ ਜੀ

  • @lovesingh5182
    @lovesingh5182 11 หลายเดือนก่อน +1

    ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਟਾਇਮ ਹੰਰ ਵਧਾਓ ਜੀ

  • @manindersingh5897
    @manindersingh5897 11 หลายเดือนก่อน

    ਬੀਬਾ ਥਿੰਦ ਕਹਿਣਾ ਸਾਹਿਬ ਸਾਰ੍ਹੀ ਪ੍ਰੲਇਮ ਏਸ਼ੀਆ ਟੀਮ ਦਾ ਧੰਨਵਾਦ ਜੀ

    • @ARUNDEEP..TOOR85
      @ARUNDEEP..TOOR85 11 หลายเดือนก่อน

      ਕਹਿਣਾ ਨਹੀਂ ਟਹਿਣਾ 😮

  • @SatwinderSingh-m9m
    @SatwinderSingh-m9m 9 หลายเดือนก่อน

    Bilkul theek Hai Sar Veri nice

  • @comedychannel3369
    @comedychannel3369 11 หลายเดือนก่อน

    ਬੇਟਾ ਮੈਨੂੰ ਤੇ ਬਹੁਤ ਸੋਹਣਾ ਲੱਗਦਾ ਹੈ

  • @butasingh4752
    @butasingh4752 11 หลายเดือนก่อน

    ਟਾਹਿਣਾ ਸਾਹਿਬ ਜੀ ਕਈ ਬਾਬੇ ਵੀ ਠੱਡੇਪਾਣੀ ਦੇ ਗੜੇ ਸਿਰ ਵਿਚ ਪਾਉਦੇ ਨੇ ਪੰਜਾਬ ਵਿਚ ਬਹੁਤ ਪਾਗਲ ਹੈ

  • @ranjitbrar2449
    @ranjitbrar2449 11 หลายเดือนก่อน

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਮੁੰਡਾ ਬੇਹਦ ਬੇਵਕੂਫ ਹੈ

  • @tejinderpalsingh7817
    @tejinderpalsingh7817 11 หลายเดือนก่อน +2

    SAT shri akal Tehna j and Harman Thind j

  • @balwinderbrar1709
    @balwinderbrar1709 11 หลายเดือนก่อน +1

    ਇੱਕ ਮੁੰਡੇ ਨੇ ਦਸ ਹਜ਼ਾਰ ਦੀ ਸ਼ਰਤ ਲਾਈ ਸੀ। ਉਹ ਨ੍ਹਾ ਤਾਂ ਲਿਆ ਪਰ ਅਗਲੇ ਦਿਨ ਉਹ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

  • @hemantsharma1826
    @hemantsharma1826 11 หลายเดือนก่อน +1

    Sidhumussewala great

  • @lakhvirkaur8164
    @lakhvirkaur8164 11 หลายเดือนก่อน +1

    ਅੰਗਰੇਜ਼ ਸਿੰਘ ਟਹਿਣਾ ਦੇ ਇਲਾਕੇ ਵਾਲੇ

  • @makhanbrar3660
    @makhanbrar3660 11 หลายเดือนก่อน

    good bai ji ❤❤❤❤❤❤

  • @AsishamshersinghJawandha
    @AsishamshersinghJawandha 11 หลายเดือนก่อน +2

    Tehna hi sadi pp vali jacet pain lay tks

  • @jagdevgrewal3942
    @jagdevgrewal3942 11 หลายเดือนก่อน

    ਟਹਿਲਣਾ ਸਾਹਿਬ ਦੌੜਨ ਵਾਲੇ ਤਾਂ ਮਿੱਟੀ ਸਿਰ ਦੇ ਉਪਰ ਦੀ ਵੀ ਸਿਟ ਦਿੰਦੇ ਹਨ

  • @Karmjitkaur-gk1xq
    @Karmjitkaur-gk1xq 11 หลายเดือนก่อน

    ਮਾਰਨੀ ਤਾਂ ਕਾਹਨੂੰ ਸੀ ਵੈਸੇ ਈ ਰੀਲ ਬਣਾ ਦਿੰਦਾ ਵਧੀਆ ਸੀ ਨਾਲੇ ਆਪ ਬਚ ਜਾਂਦਾ 😮😮

  • @SurjeetSingh-pq4qg
    @SurjeetSingh-pq4qg 11 หลายเดือนก่อน +2

    Sat sari akal ji 🙏🙏🙏

  • @BintRai-o5p
    @BintRai-o5p 11 หลายเดือนก่อน

    Thank you Tehnna. bai je 🙏 I'm Bint Rai JODHPUR PAKHAR ( Mour Mandi )

  • @lakhveer8isingh357
    @lakhveer8isingh357 11 หลายเดือนก่อน +1

    Thana ji please 5 minutes news Himachal Pradesh only

  • @balvirreehal986
    @balvirreehal986 11 หลายเดือนก่อน

    SSA ji

  • @harjindermall5129
    @harjindermall5129 11 หลายเดือนก่อน

    Great

  • @Raisaab911
    @Raisaab911 11 หลายเดือนก่อน

    Very nice 👍👍😇❤🎉

  • @gurpiarsinghkalatiwana
    @gurpiarsinghkalatiwana 11 หลายเดือนก่อน

    ਟਹਿਣਾ ਜੀ ਅੱਜਕਲ ਬੋਲਣ ਵਾਲੇ ਲੋਕਾਂ ਦਾ ਜ਼ਮਾਨਾ ਹੈ ਲੋਕ ਸੱਚ ਤੇ ਘੱਟ ਤੇ ਝੂਠ ਬੋਲਣ ਵਾਲੇ ਲੋਕਾਂ ਦਾ ਜਕੀਨ ਵੱਧ ਕਰਦੇ ਨੇ

  • @narinderjeetsingh3994
    @narinderjeetsingh3994 11 หลายเดือนก่อน +1

    Sat Sri akaal to all 🙏❤️

  • @Omgdeser.king.king7366
    @Omgdeser.king.king7366 11 หลายเดือนก่อน

    ਸਾਡੇ 31:44 31:44

  • @singh3005
    @singh3005 11 หลายเดือนก่อน +1

    Very nice 🎉
    Heera Singh toot

  • @karamveersingh7257
    @karamveersingh7257 11 หลายเดือนก่อน

    ਟਹਿਣਾ g ਥੱਪੜ ਮਾਰਨ ਵਾਲੇ ਸੁਝਾਅ ਨਹੀਂ ਦੇਵੋ

  • @amandeol9296
    @amandeol9296 11 หลายเดือนก่อน

    ਰਹਿੰਦੀ ਖੁੰਦੀ ਕਸਰ ਹਰਮਨ ਜੀ ਤੁਸੀਂ ਕਡ ਤਿ g nu ਨਹੀਂ ਪਤਾ c ਓਹਨੂੰ v ਪਤਾ ਲਗ ਗਿਆ 😂😂😂 ਸਾਨੂੰ v hun ਤੁਹਾਡੇ ਤੋਂ ਹੀ ਪਤਾ ਚਲਿਆ 😂😂

  • @harrygill3982
    @harrygill3982 11 หลายเดือนก่อน

    Good news sir ji

  • @swaranhoonjan1824
    @swaranhoonjan1824 11 หลายเดือนก่อน +2

    Ssa🙏🙏🇬🇧

  • @prav2206
    @prav2206 11 หลายเดือนก่อน +1

    ਮਾਫ ਕਰਨਾ PRIME ASIA TV ਪੰਜਾਬੀ ਨੂੰ ਤਰਜੀਹ ਤਾਂ ਬਹੁਤ ਦਿੰਨੇ ੳ ਵੀਰ ਜੀ ॥ ਪਰ ਸੱਤ ਸ਼੍ਰੀ ਅਕਾਲ ਨੂੰ ਅੱਜ ਵੀ ਸਾਸੀ ਕਾਲ ਜਾਂ ਸਾਸਰੀ ਕਾਲ ਬੋਲਿਆ ਜਾਂਦਾ ॥ ਹੋ ਸਕੇ ਤਾਂ ਇਹ ਲਫਜ ਨੂੰ ਸਹੀ ਕਰ ਸਕਦੇ ਹੋ ਤਾਂ ਜਰੂਰ ਕਰਿੳ !! 🙏🏽

    • @birsingh5388
      @birsingh5388 11 หลายเดือนก่อน

      ਏਨੀ ਠੰਢ 'ਚ ਪੂਰੇ ਲਫ਼ਜ਼ ਨਹੀਂ ਨਿਕਲ ਸਕੇ, ਸ਼ਾਇਦ ਇਸ ਕਰਕੇ

  • @BalwinderSingh-bi5vd
    @BalwinderSingh-bi5vd 11 หลายเดือนก่อน

    Excellent ❤

  • @nathasingh4498
    @nathasingh4498 11 หลายเดือนก่อน +1

    ❤❤

  • @KulwinderSingh-dc6be
    @KulwinderSingh-dc6be 11 หลายเดือนก่อน

    Tehna ji tuhade pind meri rishtedari mein faridkot rehaha

  • @harrywarval-321
    @harrywarval-321 11 หลายเดือนก่อน

    ਮੈਨੂੰ ਅੱਜ ਤੱਕ ਚੱਪਲ ਵਰਗੇ ਤੇ ਲਫਾਫਿਆਂ ਵਰਗੇ ਹੀ ਰੱਬ ਨੇ ਵਿਸ਼ੇਸ਼ ਤੌਰ ਤੇ ਲਿਖ ਕੇ ਮੈਨੂੰ ਮਿਲਾਏ ਨੇ ਜੀ ਵਾਹਿਗੁਰੂ ਜੀ ਸ਼ੁਕਰ ਏ ਤੇਰਾ 59 ਸਾਲ ਬੀਤ ਗਏ ਹੁਣ ਕਿਸੇ ਨਾਲ ਕੋਈ ਗਿਲਾ ਨਹੀਂ ਜੀ ਵਾਹਿਗੁਰੂ ਵਾਹਿਗੁਰੂ ਜੀ

  • @NarinderSingh-um2xc
    @NarinderSingh-um2xc 11 หลายเดือนก่อน

    ‌ਵਾਂ ਵਰੋਲਿਆ ਵਿੱਚ ਉਚੇ ਉੱਡਦੇ ਹਨ ਉਹ ਲਫਾਫੇ ਖਾਲੀ ਹੁੰਦੇ ਹਨ

  • @narinderpalmand3203
    @narinderpalmand3203 11 หลายเดือนก่อน

    Cm saib ne taina saib nu dist.fridkot da Maan dasia ..bahut changa lala

  • @KulwinderSingh-qk5fu
    @KulwinderSingh-qk5fu 11 หลายเดือนก่อน

    ਕਮਲਾ ਆਦਮੀ ਖਾ ਮਰੇ ਜਾਂ ਚੱਕ ਮਰੇ ਇਸੇ ਤਰ੍ਹਾਂ ਦੀਆਂ ਸਰਤਾ ਲਾਉਂਦੇ ਹਨ

  • @GurdevSingh-rv4wq
    @GurdevSingh-rv4wq 11 หลายเดือนก่อน +1

    🎉

  • @HarjitSingh-z3j
    @HarjitSingh-z3j 11 หลายเดือนก่อน +1

    Pepra Vale ne Kahna Vekhiya Meri ta KHABAR Chaj de Vichar Vich V Lagi C. Sharam Khat Kayi Ta Tor Marde aa Aaj Kal....

  • @aninderdhamrait1477
    @aninderdhamrait1477 11 หลายเดือนก่อน

    Lagda Parmjit kaur shave karni bhul geya c

  • @jarnailsingh9949
    @jarnailsingh9949 11 หลายเดือนก่อน +1

    23147th viewer Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤

  • @sukhabhangu1077
    @sukhabhangu1077 11 หลายเดือนก่อน

    🙏🙏👌

  • @ramandeepsingh4310
    @ramandeepsingh4310 11 หลายเดือนก่อน

    😂 good

  • @mohdyameenthnd85yameen25
    @mohdyameenthnd85yameen25 11 หลายเดือนก่อน

    ❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉

  • @manjitkaurdhillon1874
    @manjitkaurdhillon1874 11 หลายเดือนก่อน

    🙏🙏🙏🙏🙏🌳🌳

  • @ParamjitSingh-ij2bp
    @ParamjitSingh-ij2bp 11 หลายเดือนก่อน +1

    ਕੀ ਤੈਨੂੰ ਭੀੜ ਪਈ ਮਰਦੇ ਬਣਿਆ ਜਨਾਨਾ

  • @barnal67
    @barnal67 11 หลายเดือนก่อน

    APNE APP NU APP HI BOOL LAIEE TA KISE NU MAUKA NI MIL DA

  • @jaswinderkurana704
    @jaswinderkurana704 11 หลายเดือนก่อน

    ਟਿਕਣਾ ਸਾਥ ਚਿਗ ਬਲੰਗਾ ਕਿ ਹ

  • @sardulsingh402
    @sardulsingh402 11 หลายเดือนก่อน

    Dinosaur ki aur kya hal chaal hai Tanu andar baithe hue nahin

  • @sukhwindersingh-tc2wo
    @sukhwindersingh-tc2wo 11 หลายเดือนก่อน +1

    1'1!2.komAa

  • @KuldeepSingh-cl8de
    @KuldeepSingh-cl8de 11 หลายเดือนก่อน

    Eha kisaan ne je game a je

  • @rahulthapar7715
    @rahulthapar7715 11 หลายเดือนก่อน +1

    China dor te sakht kanoon bna k saare bacche te maa baap ander kro . Vechan vale naal kyo ladiye?

  • @jagmailbrar313
    @jagmailbrar313 11 หลายเดือนก่อน

    ਦੁਨੀਆਂ ਚ ਸਬ ਤੋਂ ਔਖਾ ਕੰਮ ਲੂਜ਼ ਮੋਸ਼ਨ ਚ ਪੱਦ ਮਾਰਨਾ

  • @KuldeepSingh-py9uz
    @KuldeepSingh-py9uz 11 หลายเดือนก่อน +1

    Biba g lok ta chad dan gy aa nal bathe nu kuj kaho jo aye bole janda padya likhya anpad tehna

  • @darshansingh8786
    @darshansingh8786 11 หลายเดือนก่อน

    useless talk

  • @Gurbhejsing..
    @Gurbhejsing.. 11 หลายเดือนก่อน

    ਸਤਿ ਸ੍ਰੀ ਆਕਾਲ ਜੀ

  • @harrywarval-321
    @harrywarval-321 11 หลายเดือนก่อน

    ਮੈਨੂੰ ਅੱਜ ਤੱਕ ਚੱਪਲ ਵਰਗੇ ਤੇ ਲਫਾਫਿਆਂ ਵਰਗੇ ਹੀ ਰੱਬ ਨੇ ਵਿਸ਼ੇਸ਼ ਤੌਰ ਤੇ ਲਿਖ ਕੇ ਮੈਨੂੰ ਮਿਲਾਏ ਨੇ ਜੀ ਵਾਹਿਗੁਰੂ ਜੀ ਸ਼ੁਕਰ ਏ ਤੇਰਾ 59 ਸਾਲ ਬੀਤ ਗਏ ਹੁਣ ਕਿਸੇ ਨਾਲ ਕੋਈ ਗਿਲਾ ਨਹੀਂ ਜੀ ਵਾਹਿਗੁਰੂ ਵਾਹਿਗੁਰੂ ਜੀ