22 ji tuhadi gal.bilkul theek hai aaj main ek video dekh reha c ek greeb pariwar di kudi ne 30 lakh da loan leya .. hun banda puche oh 30 lakh da loan da bojj tusi ek kudi te pa rahe sirf ek wah wah li sadi kudi canada ... ahi chota kam krke india bina bojj to reh ja skda .. je 2030 tak ahi haal reha reverse migration pakka .
This is for all the punjabis I returned back after studying in canada. I was in sudbury. Cambrian college. I got back without even applying for PSWP because I still have common sense. I’m back to India, Bangalore and got a job already in IT tech space. India is great and I’m proud to be back to my roots. Biggest mistake that I see punjabis do while staying in canada, is grouping or her mentality. Get out of your group and try to respect the bigger picture. I only stayed for 4 months in sharing, rest of the time I was independent. Learn from this channel, he speaks the truth and you know what you lack - work on that. My punjabi is not good, but I’m capable enough to come back and use my brains to take big decisions. Nothing left in canada for newcomers It’s a false fallacy Waheguru ji
Koi na lende nazare jehri janta saara kush wech watt ke nikl gyi aa etho .....hun karn panjab nu yaad .....baht ghat lok ne jo hun wasp aa sakde aa....kyu ke jadatar loka ne apni zameen wech deti aa jan loan e ena le leya sab kush wech jana ....o kede v wasp nai aa sakde .....saale gorea ne changi game khedi aa ....te apni janta pehla e fuddu banan nu tayar bethi hundi aa
India grow kar reha hun Canada thalle jaan di raah te aa, hun saade ale lok fuddu, India opportunity haigi aa karan valya nu ta prava, kch nhi canede, shoshebajiya hi ne veliya.
Gusa na kri pahila tusi nave nave a k sawarag dasde a jad 10 sall ethe rehnde ho fir tuhanu hosh aundi ki eh country gareeb a ,fukarpune wich ujar rahe ho tusi ,
@supremeleader5516 ...waah kya dimag aa praa ......modi de bhagat mann sakde aa ke modi kosaa .....par tusi kede nai mann na ke caneda ek fuddu country aa
Kuch nai hai.. Sab changa chal reha canada vich. Jo bi mere veer canada auna chaunde ne, bilkul na ghabrao. Please jaldi toh jaldi ethe aao ta befikar ho ke dollar banao.. Punjab nu chado ithe kuch nai rakhiya. Canada auo te apne sarre supne poore karo.
Jhada kheada a Canada na oo tusi Canada kyu batha aa tusi Punjab aoo Punjab Da bura hall a tusi Canada batha a app ta duje nu kean a o na fir tusi Punjab o kero kuj Punjab li Punjab Da ta bura hall a theek
ਏਹਦੇ ਨਾਲੋਂ ਤਾਂ ਪੰਜਾਬ ਹੀ ਠੀਕ ਹੈ ਪੰਜਾਬ ਵਿੱਚ ਰਹਿ ਕੇ ਪੰਜਾਬ ਲਈ ਕੁੱਝ ਕਰੋ ਏਹੀ ਪਿਆਰ ਆ ਪੰਜਾਬ ਲਈ, ਪੰਜਾਬੀ ਲਈ, ਪੰਜਾਬ ਦੀ ਆਬਾਦੀ 3-4 ਕਰੋੜ ਆ ਕੈਨੇਡਾ ਨਾਲੋਂ 50 ਗੁਣਾਂ ਘੱਟ ਖੇਤਰ ਹੋਣਾ ਫ਼ਿਰ ਵੀ ਐਨੀ ਆਬਾਦੀ ਨੂੰ ਸਾਂਭੀ ਬੈਠਾ ਪੰਜਾਬ ਕੈਨੇਡਾ ਐਨਾ ਵੱਡਾ ਹੋ ਕੇ ਵੀ 3-4 ਕਰੋੜ ਲੋਕਾਂ ਨੂੰ ਰੋਜ਼ਗਾਰ ਨਹੀਂ ਦੇ ਸਕਦਾ ਫ਼ਿਰ ਕੀ ਲੈਣ ਜਾਂਦੇ ਆ ਲੋਕ ਨਾਲੇ ਪਹਿਲੇ 10 ਮੁਲਕਾਂ ਵਿੱਚ ਆਉਂਦਾ ਕੈਨੇਡਾ ਜੋ ਰੁਲ ਅਸੀਂ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਜਾ ਕਿਸੇ ਹੋਰ ਮੁਲਕ ਵਿੱਚ ਜਾ ਕੇ follow ਕਰਦੇ ਆ ਉਹੀ ਇਮਾਨਦਾਰੀ ਅਸੀਂ ਜੇ ਪੰਜਾਬ ਵਿੱਚ ਦਿਖਾਈਏ, ਪਬਲਿਕ Properties ਦੀ, ਵਾਤਾਵਰਣ, ਪੌਣ ਪਾਣੀ ਦੀ ਸੰਭਾਲ ਪੰਜਾਬ ਵਿੱਚ ਰਹਿ ਕੇ ਕਰੀਏ ਤਾਂ ਪੰਜਾਬ ਵੀ ਕਿਸੇ ਮੁਲਕ ਨਾਲੋ ਘੱਟ ਨਹੀਂ, ਪੰਜਾਬ ਦਾ 3-4 ਕਰੋੜ ਲੋਕ ਜੇ ਹਰ ਮਨੁੱਖ 1 ਰੁੱਖ ਲਾਵੇ ਤਾਂ ਪੰਜਾਬ ਦਾ ਵਾਤਾਵਰਣ ਵੀ ਸਾਫ਼ ਹੋਏਗਾ ਇਸ ਨਾਲ ਮੀਂਹ ਵੱਧ ਪੈਣਗੇ ਤੇ ਤਾਪਮਾਨ ਵੀ 30-35 ਡਿਗਰੀ ਹੀ ਰਹੇਗਾ, ਧਰਤੀ ਹੇਠਲਾ ਪਾਣੀ ਵੀ ਉੱਚਾ ਹੋ ਜਾਏਗਾ, ਪੰਜਾਬ ਹਰਿਆ ਭਰਿਆ ਹੋਏਗਾ ਇਹ ਸਾਡੀ ਆਉਣ ਵਾਲੀ ਪੀੜ੍ਹੀਆਂ ਲਈ ਬਹੁਤ ਵੱਡੀ ਸੌਗਾਤ ਹੋਏਗੀ ਸੋ ਰੁੱਖ ਲਗਾਓ, ਪੰਜਾਬ ਬਚਾਓ, ਪੀੜ੍ਹੀ ਬਚਾਓ
Apne aale ene smjdhar hon ta gl ki hai
Sahi kaha
Bro hun nai 3 crore di population menj lgdaa ....baht jada janta bahar chali gyi aaa
@@sukhdeeps1 many will come back .. jobs Nahi hun Canada uk vich
@@asinh1100wasp v ohne hi auna jis kol ethe kush haiga ....baki wichare hun nark wali jingdi jeon li mazboor honge
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
ਬਾਈ ਸੱਚ ਸੱਚ ਹੀ ਰਹਿਣਾ ਤੇ ਤੁਸੀ ਏਸੇ ਤਰਾਂ ਬੋਲਦੇ ਰਹੋ ਜੀ
22 ji tuhadi gal.bilkul theek hai aaj main ek video dekh reha c ek greeb pariwar di kudi ne 30 lakh da loan leya .. hun banda puche oh 30 lakh da loan da bojj tusi ek kudi te pa rahe sirf ek wah wah li sadi kudi canada ... ahi chota kam krke india bina bojj to reh ja skda .. je 2030 tak ahi haal reha reverse migration pakka .
ਸਾਡੇ ਰਿਸ਼ਤੇਦਾਰ ਬਹੁਤ ਨੇ ਕੈਨੇਡਾ ਸਾਰੇ ਔਖ਼ੇ ਹੀ ਦਿਨ ਕੱਟ ਰਹੇ ਹਨ । ਕਦੇ ਕਿਸੇ ਨੇ ਇਹ ਨਹੀਂ ਕਿਹਾ ਕਿ ਮੌਜਾਂ ਲਗੀਆ ਨੇ ਬੱਸ ਟੁੱਟੇ ਹੋਏ ਫਿਰਦੇ ਹਨ
ਸਾਡੇ ਦੋਨੋਂ ਬੱਚੇ ਗਏ ਹਨ।। ਅਜ਼ ਤੋਂ ਪੰਜ ਸਾਲ ਪਹਿਲਾਂ ਜੋ ਗਯਾ ਬਚਾ ਉਦੋਂ ਬਹੁਤ ਹੀ ਸੁਖਾਲਾ ਅਤੇ ਕੰਮ ਦੀ ਭਰਮਾਰ ਸੀ 🎉ਪਰ ਸਨ ਤੇਈ ਚ।। ਬਹੁਤ ਬੁਰਾ ਹਾਲ ਹੋ ਗਿਆ।।😢 ਦੁੱਜੇ ਬੱਚੇ ਨੂੰ ਕੇਹਾ ਵੀ।। ਇਸਨੂੰ ਨਾ ਭੇਜੋ।
ਕਯੋਕਿ ਘਰਦੀ ਮੋਬਾਈਲ ਫੋਨ ਘੱਟ ਹੀ।। ਔਰ ਦੀਨ ਦੁਨੀਆ ਦੀ ਕੋਈ ਖ਼ਬਰ ਨਹੀਂ ਰੱਖਦੀ ਹੈ।।ਕੇਹਣ ਲੱਗੀ ਕੋਈ ਨਾਂ ਭੇਜ ਦਿਉ।।ਜੋ ਹੋਉ ਵੇਖੀ ਜਾਉ।।ਜਿਦ ਕਰਨ ਲੱਗ ਪਈ।।😢 ਜਦੋਂ ਅਜੇਟ ਨਾਲ ਗੱਲ ਕੀਤੀ ਤਾਂ। ਮੇਰੇ ਉਦੋ ਹੀ ਮੰਨ ਘਬਰਾ ਗਿਆ ਸੀ 😢 ਐਵੇਂ ਪੈਸੇ ਖਰਾਬ ਕਰ ਰਹੇ ਹੋ।।ਕੇਹਿਦੇ ਅਪਣੇ ਬੱਚੇ ਨੇ ਕਮਾਏ ਹੈ।।😢 ਥੋਨੂੰ ਕੋਨ ਕੇਹ ਰੇਹਾ ਹੈ।
😢 ਵੱਡੇ ਲੜਕੇ ਨੇ ਜਿੰਨਾ ਜੋੜਿਆ ਸਾਰਾ ਖਰਚ ਕਰ ਤਾ।।।ਉਲਟਾ ਹਰ ਕੰਮ ਚ ਨੁਕਸਾਨ ਅਜ ਕਰਜ਼ਦਾਰ ਹੋ ਗਿਆ ਹੈ।।😢ਰਾਤ ਨੂੰ ਘਰ ਦੀ ਚਜ ਨਾਲ ਸੋ ਨਹੀਂ ਰਹੀ।। ਡਿਪਰੈਸ਼ਨ ਚ ਚਾਰੇ ਜੀਅ 😢😢😢ਹੁੰਣ ਮੈਂ ਕੇਹ ਰੇਹਾ ਹਾਂ ਵਾਪਿਸ ਆ ਜਾ ਜੇੜੇ ਬੱਚਾ ਇਸ ਸਾਲ ਗਯਾ ਹੈ 😢ਆ ਜਾ ਕੋਈ ਨਾਂ ਐਨਾ ਘਾਟਾ ਪਿਆ ਹੈ ਔਥੇ ਹੋਰ ਸਹੀ।।😢😢 ਵਾਹਿਗੁਰੂ ਮਿਹਰ ਕਰੇ ਬਸ 😢ਬੁਰਾ ਹਾਲ ਹੋ ਗਿਆ ਹੈ।। ਦੁੱਜੇ ਦਾ ਵੀ ਵਰਕ ਪਰਮਿਟ ਇੱਕ ਸਾਲ ਬਾਅਦ ਖਤਮਂ ਹੋ ਰੇਹਾ ਹੈ।।ਔ ਵੀ ਰਾਤ ਦਿਨ ਪ੍ਰੇਸ਼ਾਨ ਹੈ ਕੀ ਬਣੂੰ ਸਾਡਾ 😢
ਬਾਈ ਜੀ ਸਾਰੇਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ।।ਅਪਣੇ ਬੱਚੇ ਆਂ ਨੂੰ ਕੈਨੇਡਾ ਕੀ ਕਿਸੇ ਵੀ ਦੇਸ਼ ਪਲਸ ਟੁ ਤੋਂ ਬਾਅਦ ਨਾ ਭੇਜੋ ਜੀ 😢ਪੰਤਾਲੀ ਤੋਂ ਪੰਜਾਹ ਲੱਖ ਚਾਹੀਦਾ ਹੈ 😢 ਉਸਤੋਂ ਬਾਅਦ ਵਰਕ ਪਰਮਿਟ ਮਿਲੇ ਯਾਂ ਨਾ ਮਿਲੇ ਕੋਈ ਪੱਕਾ ਯਕੀਨ ਨਹੀਂ।।ਅਜੈਟ ਤਾਂ ਆਵਦੇ ਪੈਸੇ ਖਰੇ ਕਰਕੇ ਔ ਜਾਂਦਾ।।😢ਪੀ ਆਰ ਭੁੱਲ ਜਾਉ।। ਚਲੋਂ ਸਬ ਕੁਛ ਹੋ ਵੀ ਜਾਏ ਜੇ ਬਾਈ ਚਾਂਸ।।😢 ਫਿਰ ਘਰਾਂ ਦੈ ਰੈੰਟ ਤਿੰਨ ਗੁਣਾ ਵੱਧ ਹਨ 😢ਕਾਰ ਦੀ ਕਿਸ਼ਤ।ਕਾਰ ਬਿਨਾਂ ਗਤ ਨਹੀਂ।।ਖਾਣ ਪੀਣ ਦੀਆਂ ਵਸਤੂਆਂ ਮੈਹਗਿਆ 😢ਜੇ ਘਰ ਲਊ ਗੱਡੀ ਲਊ ਕਿਸ਼ਤਾਂ ਉਤਾਰਨੀਆਂ ਕਿੰਨੀਆਂ ਔਖੀਆਂ ਹਨ 😢ਸਾਰੀ ਉਮਰ ਲੰਘ ਜਾਉ ਸੈਟਿੰਗ ਕਰਦੇ ਕਰਦੇ।।ਕਰਾਇੰਮ ਵੱਧ ਦੇ ਜਾਂਦੇ ਨੇ 😢 ਦਿਨੋਂ ਦਿਨ।। ਕਦੋਂ ਵੀ ਕਿਸੇ ਨਾਲ ਅੰਨਸੁਖਾਵੀ ਘਟਨਾ ਹੋ ਸਕਦੀ ਹੈ 😢 ਪੰਜਾਬ ਚ ਵੀ ਬੁਰਾ ਹਾਲ ਹੋ ਗਿਆ ਹੈ।।ਬੰਦਾ ਜਾਏ ਤਾਂ ਜਾਏ ਕਿੱਥੇ ਰਹੇ ਕਿੱਥੇ 😢 ਜਿਥੇ ਹਾਲਾਤ ਸਹੀ ਹੋਣ।।ਬਾਕੀ ਇੱਕ ਗੱਲ ਹੈ ਹਮੇਸ਼ਾ ਚੋਕਸ ਅਲਰਟ ਸਾਵਧਾਨ ਰਹੋ।।ਆਪ ਭੀ ਔਰ ਬੱਚੇ ਆਂ ਨੂੰ ਵੀ ਕਹੋ।।ਮਾੜੀ ਜਹੀ ਵੀ ਕਿਤੇ ਡਿਲ ਨਾ ਦਿਉ।।😢 ਕੋਈ ਪਤਾ ਨਹੀਂ ਕੋਣ ਕਿੱਥੇ ਕੀ ਘਾਤ ਲਗਾ ਕੇ ਬੈਠਾ ਹੋਏ 😢😢😢😢 ਸਾਵਧਾਨ ਰਹੋ।।😢 ਦੁਨੀਆਂ ਬਹੁਤ ਬੁਰੀ ਹੋ ਗਈ ਹੈ।।ਇਸ ਚ ਲੀਡਰਾਂ ਨੇਤਾਵਾਂ ਦਾ ਪੂਰਾ ਹਥ ਹੈ 😢ਜਨਤਾ ਨੂੰ ਅਸੁਰੱਖਿਆ ਕਰਨ ਦਾ।।😢😢😢😢
Oh eda ess lai kehnde k kite tusi ona kol na chale jao, ena v ni vigdea Canada, Eve Galla hi a
@@supremeleader5516acha🤣🤣bro mnu v dvade km ... Assi v kut liye paise pls kro help bro paise kmon ch
Sardar ji tusi kaint o yaar ❤❤❤❤from Pakistan
Bro commerce stream k lye kon se courses best hai after 12 ,?
This is for all the punjabis
I returned back after studying in canada. I was in sudbury. Cambrian college.
I got back without even applying for PSWP because I still have common sense. I’m back to India, Bangalore and got a job already in IT tech space. India is great and I’m proud to be back to my roots. Biggest mistake that I see punjabis do while staying in canada, is grouping or her mentality. Get out of your group and try to respect the bigger picture. I only stayed for 4 months in sharing, rest of the time I was independent. Learn from this channel, he speaks the truth and you know what you lack - work on that.
My punjabi is not good, but I’m capable enough to come back and use my brains to take big decisions. Nothing left in canada for newcomers
It’s a false fallacy
Waheguru ji
Ppl in panjab jus want to hear anything against caneda ....
Thank you bro for sharing, you are right but people in these parts of India are too brain washed.
Veer ji tuhade naal gal kive kar sakde ha
22 canada toh india sealed laptop leke ja skde aw?
Hnji
Love you y
You always speak truth
ਬਹੁਤ ਹੀ ਵਧੀਆ
Veere bahut vadiya
Mere bete ne canada ch bussnis strim ch study puri kr lyi h je o hun india ave ta osnu India ch job mil sakdi h?
Yes bilkul mil skdi par starting ch experience lena pena salary eni ni milni ek var experience aa gya fer njare ne
Nhi
Delhi ncr ch starting salary ghat hovegi but aun wala samay ch salary 35-40 lakh normal hougi.
India kyu aona hun?
Menu ajj tk smjh nhi aayee k main gya kyu c.
Nice video
Bai gallan teriyan saariyan hi wadhia hundiyan per tenu vi pata sade aale nahi mande
Zameen,makan sab vech ke aai swarg aa canada😅😅😅😅😅😊
Koi na lende nazare jehri janta saara kush wech watt ke nikl gyi aa etho .....hun karn panjab nu yaad .....baht ghat lok ne jo hun wasp aa sakde aa....kyu ke jadatar loka ne apni zameen wech deti aa jan loan e ena le leya sab kush wech jana ....o kede v wasp nai aa sakde .....saale gorea ne changi game khedi aa ....te apni janta pehla e fuddu banan nu tayar bethi hundi aa
@@sukhdeeps1ਬਾਈ ਜੀ 4/5 ਸਾਲ ਤੱਕ ਪੰਜਾਬ ਦੀ ਅਰਥ ਵਿਵਸਥਾ ਦਾ ਸਤਿਆਨਾਸ ਹੋਣ ਵਾਲ਼ਾ, ਪਾਣੀ ਬਿਨਾਂ ਕਾਹਦੀ ਖੇਤੀ, ਪੰਜਾਬ ਸਿਰ ਕਰਜ਼ਾ ਬਹੁਤ ਹੋਗਿਆ ਉਤਰਦਾ ਦਿਸਦਾ ਨੀਂ ਸਰਕਾਰਾਂ ਵੀ ਹੱਥ ਖੜੇ ਕਰਨ ਵਾਲੀਆਂ ਹੀ ਨੇਂ
ਲੋਡਾ ਸਵਰਗ ਆ ਮੇਰਾ
@@Logical-youtuber66 heavenly loda, veer ji. 😅 photo kich k calender bnva Lao. Veer ji
Coming to Surrey next week , need help with job
Bura haal ethe ta pr ale v jobless hoye baithe
so nice information bro gbu
Bilkul sahi keh riha bai me canada hi ha te halaat ethe de ehi ne garibi te drug bahut jyada hai apna desh bahut vadia hai
You are the reason, mother ……
Very nice video ❤
Veer g mera put nu kam ne malda 2 month ho gya surry a ji
Hosla rakhu milju ga ji
Real truth
Haryana India
ਗੱਲ ਮੰਨਣ ਵਾਲੀ ਨਹੀਂ ਲੱਗਦੀ,,,ਸਾਰਾ ਪੰਜਾਬ ਤਾ ਪਾਗਲ ਹੋਇਆ ਹੈ,,,ਕਨੇਡਾ ਵਾਸਤੇ ❤
Veere ❤
ਹਰ ਇੱਕ ਗੱਲ ਸੱਚੀ ਆ ਵੀਰ ਦੀ ਕੰਮ ਬਿਲਕੁਲ ਨਹੀਂ ਮਿਲਦਾ
Pendu Canadian zindabad ❤
ਜਿੰਦਾਵਾਦ ਆਲੀ ਕੀ ਗੱਲ ਆ , ੳਦਾ ਕਿਹ ਦੇ ਵੀ ਵਧੀਆ ਜਾਣਕਾਰੀ ਦਿੰਦਾ ਬਾਈ
@@Logical-youtuber66 thik aa bai g
India grow kar reha hun Canada thalle jaan di raah te aa, hun saade ale lok fuddu, India opportunity haigi aa karan valya nu ta prava, kch nhi canede, shoshebajiya hi ne veliya.
Ji bilkul
Good copy singh Sahib ji
Vere sach a 100%
ਤੁਸੀਂ ਕਦੋੰ ਆ ਰੇਹੋ ਇੰਡੀਆ ਪੱਕੇ
dollar rate ta fir v vadh rha veer😂😂😂
ਵਧੀ ਜਾਵੇ , ਕੰਮ ਤਾ ਹੈਨੀ, ਕੀ ਫਾਇਦਾ
Chlo pujabio Nova Scotia 😂
Sade Bhartiya ne Abhinandan berojgar kar deta hai badi Tata salary per hi kam kar lenge
Bai Kam Kiva labiya
22g ਤੁਹਾਡਾ ਮੋਬਾਈਲ ਨੰਬਰ ਮਿਲ ਸਕਦਾ ਤੁਹਾਡੇ ਨਾਲ ਗੱਲ ਕਰਨੀ ਸੀ
Main cause refuses a specially Ukraine wale
Gusa na kri pahila tusi nave nave a k sawarag dasde a jad 10 sall ethe rehnde ho fir tuhanu hosh aundi ki eh country gareeb a ,fukarpune wich ujar rahe ho tusi ,
Bro hosh ni ondi, eh chonde aa k assi othe na aa jaiye, ena da competition bad jana
@@supremeleader5516 bro ohdi gal shi aa Canada ch kam heni menu aye nu 4 month ho gye ne ek kam ni milia nale menu hair dresser da kam aunda
@@supremeleader5516😂😂😂aja aja praa tu lut LA dollar aa k ma v Canada hi betha aja aja praa Brampton ajja ethe rh swad bahut aa
@@Unknow_nuser.Bro koi na ajnde ehna nu v🤣🤣
@supremeleader5516 ...waah kya dimag aa praa ......modi de bhagat mann sakde aa ke modi kosaa .....par tusi kede nai mann na ke caneda ek fuddu country aa
Kuch nai hai.. Sab changa chal reha canada vich. Jo bi mere veer canada auna chaunde ne, bilkul na ghabrao. Please jaldi toh jaldi ethe aao ta befikar ho ke dollar banao.. Punjab nu chado ithe kuch nai rakhiya. Canada auo te apne sarre supne poore karo.
ਮੈ ਵੀ ਆ ਰਿਹਾ ਕਨੇਡਾ 1 month ਤੱਕ ਵੀਰ 👍
Na aaa uthe e reh kam hani ethe
@@vikassharma8358 tenu ki problem main aao ga
Ajo ajo TUC lutlo dollar aa k 🤣🤣
Aja mere puttar
@@Ramanrodri😂😂🤣
Jhada kheada a Canada na oo tusi Canada kyu batha aa tusi Punjab aoo Punjab Da bura hall a tusi Canada batha a app ta duje nu kean a o na fir tusi Punjab o kero kuj Punjab li Punjab Da ta bura hall a theek
Wrost country canada punjab better
1 comment