ไม่สามารถเล่นวิดีโอนี้
ขออภัยในความไม่สะดวก

Mohali Case : ਘਟਨਾ ਵਾਲੀ ਥਾਂ ਤੋਂ ਚਸ਼ਮਦੀਦ ਦੇ ਖੁਲਾਸੇ | THE KHALAS TV

แชร์
ฝัง
  • เผยแพร่เมื่อ 7 มิ.ย. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

ความคิดเห็น • 125

  • @mehakkashyap4456
    @mehakkashyap4456 2 หลายเดือนก่อน +52

    ਕਾਨੂੰਨ ਨੂੰ ਅੱਖਾਂ ਤੋਂ ਕਾਲੀ ਪੱਟੀ ਖੋਲਣੀ ਚਾਹੀਦੀ ਹੈ ਤੇ ਇਸ ਇਨਸਾਨ ਨੂੰ ਤੁਰਤ ਫਾਂਸੀ ਦੇ ਦੇਣੀ ਚਾਹੀਦੀ ਹੈ

    • @chetansood1178
      @chetansood1178 2 หลายเดือนก่อน

      Kiyu .. Bina janey fansi dedo .. ki pta kudi nay ki kaand kita hai ....

    • @ramansandhu244
      @ramansandhu244 2 หลายเดือนก่อน

      Pahla kudi Da ki Kasoor dekh Lo usne 10 sal khata Mari

    • @SwatiSingh-oh3qk
      @SwatiSingh-oh3qk 2 หลายเดือนก่อน

      Koi bhi kaand kiya ho kudi ne khoon toh nhi kiya na uss boy ka. Toh fasi honi chahiye jaan ke bdle jaan taki ladki ko bhi aur ladki ki family ko bhi justice mile. Vo bhi kisi ki beti thi. Uski bhi jaan important things ​@@chetansood1178

    • @kimmimahajan9191
      @kimmimahajan9191 2 หลายเดือนก่อน +1

      @@chetansood1178 Oh seriously ? Jo marzi kitta hove kise nu koi eh hak nai ki us di life ee khtm kar deyo

    • @kimmimahajan9191
      @kimmimahajan9191 2 หลายเดือนก่อน +1

      @mehak agree totally

  • @Lakhwinder1443
    @Lakhwinder1443 2 หลายเดือนก่อน +32

    ਸ਼ਰੇਆਮ ਕਤਲ ਹੋ ਗਿਆ ਕੋਈ ਨੇੜੇ ਨਹੀਂ ਆਇਆ ਸ਼ਰਮ ਨਹੀਂ ਆਉਂਦੀ ਏ ਕੁੜੀਆਂ ਕਿਵੇਂ ਹੱਸ ਰਹੀਆਂ ਨੇ ਜਮੀਰ mar ਗਈ ਲੋਕਾਂ ਦੀ ਏਦਾਂ ਹੀ ਦਰੋਪਦੀ ਨਾਲ ਹੋਇਆ ਸੀ ਇਹ ਕੁੜੀਆਂ ਨਾਲ ਵੀ ਹੋ ਸਕਦਾ ਇਸੇ ਕਰਕੇ ਸ਼ਸ਼ਤਰ ਜਰੂਰੀ ਹੈ ਆਪਣੀ ਰੱਖਿਆ ਆਪ ਕਰੋ ਜੋ ਨਾਲ ਕੁੜੀਆਂ ਸੀ ਉਹ ਭੱਜ ਗਈਆਂ ਸੀ 😢😢😢😢😢

    • @NirmalSingh-ys7wz
      @NirmalSingh-ys7wz 2 หลายเดือนก่อน +1

      ਸਕਿਓਰਟੀ ਵਾਲਾ ਵੀ ਹਿੰਦੀ ਬੋਲਣ ਡਿਹੈ

    • @harpreetkaur5022
      @harpreetkaur5022 2 หลายเดือนก่อน +1

      ਹੱਸਣ ਵਾਲੀਆਂ ਦੇ ਸਿਰ ਸੁਆਹ ਤੇ ਫਿੱਟੇ ਮੂੰਹ

    • @JassKour-nw2nr
      @JassKour-nw2nr 2 หลายเดือนก่อน

      Ehh evning de video aa ... murder morning hoyea c...or oss time' ehh kudia nhi c koll..gaddi vala Munda c oo help kar skda c.. baki ehda de time te kuch nhi pta lggda... On the spot...
      Gaddi vala help kar skda c ekk..ehh sab 1-2 mint ch ho gyea ....dekhde he dekhde ... afsos jdo nu lok help krn lgge kudi de death ho gayi c...
      Loka ne help kiti fr he Munda fdyea gyea...

  • @GurpalSingh-qo9qc
    @GurpalSingh-qo9qc 2 หลายเดือนก่อน +22

    ਵਿਆਹ ਕਰਵਾਉਣ ਦੇ ਲਈ ਸਰਕਾਰ ਘੱਟੋ ਘੱਟ ਉਮਰ 25 ਸਾਲ ਕਰ ਦਿੱਤੀ ਜਾਵੇ
    ਰੁਜ਼ਗਾਰ ਲੱਭੋ ਕੰਮ ਕਰੋ ਬੇਰੁਜ਼ਗਾਰ ਨਾ ਬਣੋ ਫਿਰ ਗਲਤ ਸੰਗਤ ਦੇ ਵਿੱਚ ਰਲਣ ਦੇ ਨਤੀਜੇ ਹਨ ਆਪਣੀ ਜ਼ਿੰਦਗੀ ਕਿਊ ਬਰਾਬਾਦ ਕਰਦੇ ਹੋ ਅਤੇ ਹਰ ਰੋਜ਼ ਸਵੇਰੇ ਜਲਦੀ ਉੱਠ ਕੇ ਗੁਰੂਘਰ ਜਾਓ ਪਾਠ ਕਰੋ ਸਿਮਰਨ ਕਰੋ ਕਦੇ ਕੋਈ ਪ੍ਰਛਾਨੀ ਨਹੀਂ ਆ ਸਕਦੀ

    • @user-zc2fn5oi5r
      @user-zc2fn5oi5r 2 หลายเดือนก่อน

      Fuduya o 31 di si te munda 35 da sj

    • @thepunjabtimes29
      @thepunjabtimes29 2 หลายเดือนก่อน

      Tainu gussaa doojeyaan te kaahde layi aa @@user-zc2fn5oi5r

    • @chetansood1178
      @chetansood1178 2 หลายเดือนก่อน

      Gurpal veray hawa ch gallan karde ... Practically possibile ni

  • @ManwinGamerz
    @ManwinGamerz 2 หลายเดือนก่อน +6

    ਸਾਡੇ ਪੰਜਾਬੀਆਂ ਦੀ ਆਣਖ ਮਰ ਚੁੱਕੀ ਹੈ ਹੁਣ ਸਾਰੇ ਮਰੀਆਂ ਜ਼ਮੀਰਾਂ ਵਾਲੇ ਨੇ

  • @Bhangujatt3191
    @Bhangujatt3191 2 หลายเดือนก่อน +12

    ਫਾਸੀ ਦਿਓ ਜੀ

  • @swarnSidhu-qw5ed
    @swarnSidhu-qw5ed 2 หลายเดือนก่อน +6

    ਮਾੜੀ ਸਰਕਾਰ ਦੇ ਮਾੜੇ ਨਤੀਜੇ ਭੁਗਤਣੇ ਪੈ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਕਿਸੇ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ। ਦੋਸੀ ਅਪਰਾਧ ਕਰ ਕੇ ਅਰਾਮ ਨਾਲ ਬਰੀ ਹੋ ਜਾਂਦੇ ਨੇ ਨਿਰਦੋਸ਼ਾਂ ਦੀ ਕੋਈ ਗੱਲ ਨਹੀਂ ਸੂਣੀ ਜਾਂਦੀ ਪੰਜਾਂਬ ਵਿੱਚ ਬੇਟੀਆਂ ਬਿਲਕੁਲ ਸੇਫ ਨਹੀਂ ਹਨ ਇਸ ਕਰਕੇ ਹੀ ਪੰਜਾਬ ਦੀਆਂ ਸਭ ਕੁੜੀਆਂ ਬਾਹਰਲੇ ਦੇਸ਼ਾਂ ਵਿਚ ਚਲੇ ਗੲਈਆਂ ਹਨ ਤਾਂ ਕਿ ਉਹ ਆਪਣੀ ਜ਼ਿੰਦਗੀ ਅਤੇ ਆਪਣੀਂ ਇੱਜਤ ਬਚਾ ਸਕਣ। ਜਿਹੜਾ ਅਪਰਾਧੀ ਸ਼ਰੇਆਮ ਲੋਕਾਂ ਦੇ ਸਾਹਮਣੇ ਕਿਸੇ ਦਾ ਕਤਲ ਕਰਦਾ ਹੈ ਉਸ ਨੂੰ ਨਾਲ ਦੀ ਨਾਲ ਹੀ ਸੌਦੀ ਅਰਬ ਦੇਸ਼ ਵਾਂਗ ਚੌਂਕ ਵਿੱਚ ਲਿਆ ਕੇ ਲੋਕਾਂ ਦੇ ਸਾਹਮਣੇ ਗਲਾ ਵੱਢ ਦੇਣਾਂ ਚਾਹੀਦਾ ਹੈ ਤਾਂ ਕਿ ਅਪਰਾਧੀ ਅਪਰਾਧ ਕਰਨ ਲੱਗਾ ਸੌ ਵਾਰੀ ਸੋਚੇ ਅਪਰਾਧ ਕਰਨ ਵਾਲੇ ਸ਼ਰੇਆਮ ਘੁੰਮਦੇ ਫਿਰਦੇ ਨੇ ਕੋਈ ਉਹਨਾਂ ਨੂੰ ਕਾਨੂੰਨ ਦਾ ਡਰ ਨਹੀਂ ਹੈ ਸਾਰੇ ਪਾਸੇ ਪੈਸਾ ਚਲ ਰਿਹਾ ਹੈ ਪੈਸੇ ਦੇ ਕੇ ਬੜੇ ਤੋਂ ਬੜੇ ਦੋਸੀ ਛੁੱਟ ਕੇ ਘਰਾਂ ਨੂੰ ਚਲੇ ਜਾਂਦੇ ਨੇ ਇਹ ਨੇਂ ਸਾਡੀ ਸਰਕਾਰ ਦੇ ਹਾਲ।

  • @anuragsharma65622
    @anuragsharma65622 2 หลายเดือนก่อน +21

    'ਨਾ' ਬਰਦਾਸ਼ਤ ਨਾ ਹੋਣੀ ਕਾਇਰਤਾ ਦੀ ਨਿਸ਼ਾਨੀ ਹੈ। ਅਜੇਹੇ ਨਕਲੀ ਬੰਦਿਆ ਕਰਕੇ ਬਾਕੀ ਮੁੰਡੇ ਵੀ ਬਦਨਾਮ ਹੁੰਦੇ ਹਨ।

  • @baljitraikot9334
    @baljitraikot9334 2 หลายเดือนก่อน +5

    ਸਜ਼ਾ ਸਿੱਧੀ ਫਾਹਾ ਹੀ ਹੋਵੇ

  • @skgpsa3488
    @skgpsa3488 2 หลายเดือนก่อน +12

    पंजाब पुलिस दोषियों को नहीं बख्शे गी।

  • @GurjeetSingh-ry5mf
    @GurjeetSingh-ry5mf 2 หลายเดือนก่อน +5

    ਮਾਰਨਾ ਕੋਈ ਹੱਲ ਨੀ ਕਿਸੇ ਦੀ ਜਾਨ ਲੈ ਲੈਣੀ ਬਹੁਤ ਮਾੜਾ ਕੰਮ ਕੀਤਾ ਬਹੁਤ ਦੁੱਖ ਹੋਇਆ ਕਿਸੇ ਦੀ ਧੀ ਨੂੰ ਮਾਰ ਦੇਣਾ ਮਾ ਬਾਪ ਕਿੰਨਾ ਅੋਖਾ ਪਾਲਣ ਪੋਸਣ ਕਰਦੇ ਨੇ ਆਪਣੀ ਜਿੰਦਗੀ ਵੀ ਖਤਮ ਕਰ ਲਈ ਦੋ ਜਿੰਦਗੀਆਂ ਖਤਮ ਹੋ ਗਈਆ ਪਿਆਰ ਪਹਿਲਾ ਤਾ ਕਰੋ ਨਾ ਜੇ ਕਰ ਦਿਉ ਤਾ ਥੋਖਾ ਨਾ ਕਰੋ

  • @lovesingh-tb2dw
    @lovesingh-tb2dw 2 หลายเดือนก่อน +17

    Insaniyat khatam hogyi.. sala koi ta agge janda

  • @JasbirSingh-rw4ds
    @JasbirSingh-rw4ds 2 หลายเดือนก่อน +1

    ਇਹ ਘਟਨਾ ਬਹੁਤ ਹੀ ਦੁਖਦਾਈ ਸੀ ਇਹ ਵਰਤਾਰਾ ਹੁਣ ਆਮ ਹੀ ਵਰਤ ਰਿਹਾ ਹੈ ਬੱਚੇ ਮਾਂ ਪਿਓ ਦੇ ਕੰਟਰੋਲ ਤੋਂ ਬਾਹਰ ਹੋ ਰਹੇ ਹਨ ਉਹਨਾਂ ਨੂੰ ਆਪਣੇ ਮਾਤਾ ਪਿਤਾ ਦੇ ਵਿਸ਼ਵਾਸ ਨਹੀਂ ਰਿਹਾ ਆਪਣੀ ਮਰਜ਼ੀ ਨਾਲ ਵੀ ਰਿਸ਼ਤੇ ਕਰਦੇ ਹਨ ਕਈ ਵਾਰ ਇੱਕ ਤਰਫਾ ਪਿਆਰ ਉਹ ਵੀ ਇਹੋ ਜਿਹੇ ਵਰਤਾਰੇ ਦਾ ਜਿੰਮੇਵਾਰ ਹੈ ਸਮਾਜ ਦੀ ਗਿਰਾਵਟ ਦੀ ਮੂੰਹ ਬੋਲਦੀ ਤਸਵੀਰ ਹੈ ਇਹੋ ਜਿਹੇ ਵੇਲੇ ਆਮ ਲੋਕ ਕੀ ਪੁਲਿਸ ਵਾਲੇ ਵੀ ਮਦਦ ਨਹੀਂ ਕਰਦੇ ਜੇ ਮੌਕੇ ਤੇ ਹੋਣ ਕੋਈ ਵੀ ਕਾਨੂੰਨੀ ਝੰਜਟ ਵਿੱਚ ਨਹੀਂ ਫਸਣਾ ਚਾਹੁੰਦਾ

  • @kamalchaudhary9654
    @kamalchaudhary9654 2 หลายเดือนก่อน +4

    Waheguru ji waheguru ji

  • @Balraj_S
    @Balraj_S 2 หลายเดือนก่อน +18

    Ajj to 10 saal Phila aeh sab kus up mein hota tha, cm Yogi ne bilkul thik kar dita

  • @baljitraikot9334
    @baljitraikot9334 2 หลายเดือนก่อน +2

    ਕੋਈ ਹਥਿਆਰਾਂ ਤੇ ਸਖਤ ਕਾਨੂੰਨ ਹੋਣਾ ਚਾਹੀਦਾ ਹੈ ਚਾਹੇ ਪਿਸਤੌਲ ਰਫਲਾਂ ਬੰਦੂਕਾਂ ਜਾਂ ਟਾਕੂਏ ਜਾਂ ਕਿਰਪਾਨਾ ਹੋਣ ਉਹਨਾਂ ਸਾਰਿਆਂ ਤੇ

  • @navendersingh3160
    @navendersingh3160 2 หลายเดือนก่อน +6

    Yaar had hogi kise di himmat n ohnu bachya ni

  • @Letsrock-gg1qz
    @Letsrock-gg1qz 2 หลายเดือนก่อน +5

    Fail law and order

  • @sukhdeepsinghhi
    @sukhdeepsinghhi 2 หลายเดือนก่อน +2

    ਫਾਂਸੀ ਦੀ ਸਜ਼ਾ ਦਿਓ ਉਸਨੂੰ

  • @krishankumar4606
    @krishankumar4606 2 หลายเดือนก่อน +6

    Investigation must

    • @Technicalhackig
      @Technicalhackig 2 หลายเดือนก่อน

      No need to investigation,
      Open Attack 7:40

  • @DeepGill-wg2ur
    @DeepGill-wg2ur 2 หลายเดือนก่อน +19

    ਕੀ ਪਤਾ ਮੁੰਡਾ ਕਿੰਨਾ ਦੁੱਖੀ ਸੀ ਜੋ ਵਿਆਹ ਦੇ ਲਾਰੇ ਲਾ ਕੇ ਕਿਸੇ ਹੋਰ ਨਾਲ ਤੁਰ ਪਈ ਸੀ

    • @legendtok6811
      @legendtok6811 2 หลายเดือนก่อน +3

      Acha tuc vichole Bane c..sab pta lag geya. Agli di Jaan chali gayi..tuhanu eh Galla suj deya ne .koi hor solution v kad sakda c..maarna koi solution ni

    • @mannusran3053
      @mannusran3053 2 หลายเดือนก่อน

      kudiya nu dokha dede aa vihhh de larre lake.kudiya ta mudya nu mrrdiya nii

    • @amritpalsingh3715
      @amritpalsingh3715 2 หลายเดือนก่อน +1

      Deep gill bilkul one side d report aa eh tan

    • @DeepGill-wg2ur
      @DeepGill-wg2ur 2 หลายเดือนก่อน +1

      @@amritpalsingh3715 ਹਾਂਜੀ ਤੁਹਾਨੂੰ ਪਤਾ ਇਥੇ ਹੁਣ ਸਾਰੀਆਂ ਕੁੜੀਆਂ ne ਸਵਿੱਤਰੀਆ ਬਣ ਕੇ ਦਸਣਾ ਕੰਮੈਂਟਾਂ ਚ ਕੇ ਮੁੰਡੇ ਨੂੰ ਫਾਂਸੀ ਦਵੋ ਪਰ ਕੁੜੀ ਦੀ ਕਰਤੂਤ ਕਿਸੇ ਨੀਂ ਦਸਣੀ

    • @MangalSingh-uk4nh
      @MangalSingh-uk4nh 2 หลายเดือนก่อน +1

      Mera class mate c y ehh munda kabbadi da vadiya plyar a... Kudi ne 3 saal vaad marriage layi nahh karti c .. munde ne sab kuj shadd ta c is kudi karke...

  • @NikkaLanedar
    @NikkaLanedar 2 หลายเดือนก่อน +2

    Malerkotle ch bhi pichle hafte kudi vaddti si uh kharab ta police ne dabati uh ta kite news ch bhi nhi ayi

  • @experttrumper
    @experttrumper 2 หลายเดือนก่อน +4

    6:02 chwlan

  • @manjitsingh9578
    @manjitsingh9578 2 หลายเดือนก่อน +5

    Only ਫਾਂਸੀ

  • @tarlochansingh3590
    @tarlochansingh3590 2 หลายเดือนก่อน +2

    ਸਖ਼ਤ ਸਜ਼ਾ ਦਿੱਤੀ ਜਾਵੇ

  • @SandeepSharma-vi5ms
    @SandeepSharma-vi5ms 2 หลายเดือนก่อน +1

    Punjab police se hath jod k request h please fansi ki sajah dilwao plsss

  • @avneetjhand7770
    @avneetjhand7770 2 หลายเดือนก่อน +4

    Paapi nu sja milni chaidi hai

  • @AvtarSingh-gx8sf
    @AvtarSingh-gx8sf 2 หลายเดือนก่อน +3

    Huun kithe ne kissan tapwe kion la lai muh te kithe ne patarkaar

  • @olauberm
    @olauberm 2 หลายเดือนก่อน +3

    *किसी से नहीं डरते कहने वालों का मूत निकल गया यहाँ*

  • @BalkarSingh-og4xb
    @BalkarSingh-og4xb 2 หลายเดือนก่อน

    ਜੇ ਤੂੰ ਮੌਕੇ ਤੇ ਹੁੰਦੀ ਉਸ ਦੀ ਜਾਨ ਬਚਾਉਦੀ ਤਾਂ ਆਪਣੀ ਜਾਨ ਬਚਾਉਦੀ, ਲੋਕ ਡਰ ਕੇ ਮੌਕਾ ਪਾ ਕੇ ਨਿਕਲ ਗਏ।

  • @harpreetkaur5022
    @harpreetkaur5022 2 หลายเดือนก่อน +1

    5 7 ਇਕੱਠੇ ਹੋ ਕੇ ਪਿੱਛੇ ਤੋ ਧੱਫਾ ਮਾਰ ਸੁੱਟਦੇ ਕੀ ਹੋਂ ਗਿਆ ਪੰਜਾਬੀਆਂ ਨੂੰ

    • @indergaming3053
      @indergaming3053 2 หลายเดือนก่อน

      Eda sade Himachal kangre ch v hoya sida ek kand halla 2 ki mahina pehla par loka ne himmat kiti te kuddi nu bacha leha aj kal vese gal bolni ni chahide h punjabi saare reela ch hi jigre aale bande h fukrpona jina marg kara lo bhene merie

  • @PardeepSingh-zn3gp
    @PardeepSingh-zn3gp 2 หลายเดือนก่อน +1

    Eda de atttwadiya krke Punjab hillna hi aa. Agge ja k halaat hor v khrab ho jane aa.

  • @user-rq4tf6kz3t
    @user-rq4tf6kz3t 2 หลายเดือนก่อน +4

    Gónda.raj.ha.india.ma.rab.raka.das.da.weaguru.g.

  • @dharamjitsingh2153
    @dharamjitsingh2153 2 หลายเดือนก่อน

    Very so sad news

  • @bajwamandeep1158
    @bajwamandeep1158 2 หลายเดือนก่อน +11

    ਨਹੀਂ ਪੰਜਾਬ ਕਿੱਦਾਂ ਹਿੱਲ ਗਿਆ 😂😂

    • @NikkaLanedar
      @NikkaLanedar 2 หลายเดือนก่อน +3

      Malerkotle ch bhi pichle hafte kudi vaddti si uh kharab ta police ne dabati uh ta kite news ch bhi nhi ayi

  • @chetansood1178
    @chetansood1178 2 หลายเดือนก่อน +1

    One sided story ...
    Like kangana provoke many Punjabis ..
    This girl might also provoke ... Both are the same case

  • @FZ_GAMER_1322
    @FZ_GAMER_1322 2 หลายเดือนก่อน +5

    Insaniyat khatam 💔

  • @dalbirsingh598
    @dalbirsingh598 2 หลายเดือนก่อน +1

    Ki karna gym ja k j kise di dhi pheen di help na kar sakiya

  • @harishyogi8852
    @harishyogi8852 2 หลายเดือนก่อน

    sab chanell di milli bhagat hai kisd di help karni

  • @kirpalsingh-rj6ne
    @kirpalsingh-rj6ne 2 หลายเดือนก่อน

    Koi kanoon da darr nahi na kisse ch kisse prati hamdardi katal ho riha si log lang rahe si koi vi agge aa janda thodha satt fatt lagdi par kudi ta bachh jandi lakh lahnat ajjkal di insaniyat te

  • @jaanveersingh7819
    @jaanveersingh7819 2 หลายเดือนก่อน

    ਸਾਉਦੀ ਅਰਬ ਦੇਸ਼ ਹੁੰਦਾ ਤਾਂ ਤੋਰੀ ਵਾਂਗ ਉਸੇ ਦਿਨ ਵਿੱਚ ਚੌਰਾਹੇ ਲਟਕਾ ਦੇਣਾ ਸੀ

  • @GaviSidhuvlogs
    @GaviSidhuvlogs 2 หลายเดือนก่อน +1

    22 ji Munda dukhi si vichara

    • @harmindersingh7937
      @harmindersingh7937 2 หลายเดือนก่อน

      tuanu pta???

    • @jandu907
      @jandu907 2 หลายเดือนก่อน

      Swa dukhi, kise nu dhmkuna jano marna glt a jwa fansi do eho j nu ! nale jdo ikk agli raji ni c fr mgr janda ! Edda glt munda kise da skka ni

    • @Tapasyarajput21
      @Tapasyarajput21 2 หลายเดือนก่อน +1

      Je Munda Ainna He Dukhi c Apne aap nu Maar lainda, Kise di Dhee nu kyon maareya ?

  • @avtarsingh4870
    @avtarsingh4870 2 หลายเดือนก่อน

    ਸਖ਼ਤ ਸਜ਼ਾ ਹੋਣੀ ਚਾਹੀਦੀ ਏ। ਇਹੋ ਜਹੇ ਅਨਸਰ ਨੂੰ

  • @Taffuvlog
    @Taffuvlog 2 หลายเดือนก่อน

    Reason ki c katal da

  • @HarsimranSingh1786
    @HarsimranSingh1786 2 หลายเดือนก่อน

    Kddo tk edn houga ki asi hje v ohi dourr ch jee rhe aa jdo shreaam hunda c but phir sochda eh tn 2024 aa shyd edaan 1999 to 2005 ch aam c edaan dia vaardaataan lyi kdo sarkaaraan goorihh neend tn uthnn giyaan...

  • @FarmingJamindar
    @FarmingJamindar 2 หลายเดือนก่อน +1

    Ladies safety hai hi nhi Mohali Mai agar police parsaasan Sahi se duty hota to shayad wo ladies Aaj jinda hoti.
    Bank mai kaam nhi karti thi Vo BPO Mai (It company) mai kaam karti thi media ko bhi Sahi se pta nhi hai,
    Media ko company aur jaise khan ja rha hai Bank Vhan ja ke employee se pucho kya bajah rhi hogi, ki us ladke ko kaise pta ki Ladki Bahi se ayegi aur Vo is vaardaat ko anjaam dega.
    Company ko woman safety ke liye steps lene honge jaise ki Transportation, duty time, aur woman safety law.

    • @FarmingJamindar
      @FarmingJamindar 2 หลายเดือนก่อน

      Agar Ladki ko company ya bank se transportation service mili hoti to Aise vaardaat Karne ki himmat us darinde Mai nhi aaati

  • @anjaliminhas1303
    @anjaliminhas1303 2 หลายเดือนก่อน +1

    Koi kise nu bewajh kio maruga ??? Ki pta dona vich ki lrai c

    • @Tapasyarajput21
      @Tapasyarajput21 2 หลายเดือนก่อน +1

      Jo vi aa Lekin Kise nu Jaan toh maaran Da Haq nhi

  • @harishyogi8852
    @harishyogi8852 2 หลายเดือนก่อน

    naam kalda rakhan nal tusi khalss da mstlan jande ho . pure ki tusi ho?

  • @princebedi2611
    @princebedi2611 2 หลายเดือนก่อน

    Koi na koi gall jaroor honi aa. Munde naal dhoka kita huna. Hun loka ne kudi da saath dena. Tahi Munde nasha karde aa centre cut de aa. Koi chakkar ni ehda insaf law karuga. Munde ne aak के wardat kiti. Dekhya reporter ne kiha pyar da mamla c

  • @harvindersingh5730
    @harvindersingh5730 หลายเดือนก่อน

    Mohali ch mundey kudiyan de afayar Karan aa kuch hunda hai

  • @satwinderkaur118
    @satwinderkaur118 2 หลายเดือนก่อน

    hunn mike leke aa gyi.inne lok c kise ne bachaya nhi.shame on all

  • @089DaljitKaur
    @089DaljitKaur 2 หลายเดือนก่อน

    Kithe neh saadiye saarkara hje b chup hai.... Ehi reason maape apdiye dheeiye nyu bhr nhi pejde .. kudi di glti b c... Munda nyu kis neh hq dita ohnu marn dai .. rabb c ki oh

  • @RajVeer-dm2iu
    @RajVeer-dm2iu 2 หลายเดือนก่อน

    Gaddi wala nal ee hona sukhchain de ,,adhi raah to ohnu bitha lea hona

  • @goldysainigurdaspuriyaa
    @goldysainigurdaspuriyaa 2 หลายเดือนก่อน

    Waheguru ji mehr kriyo 🙏

  • @saritarani5000
    @saritarani5000 2 หลายเดือนก่อน

    Doshi ko sakht saza milni chahiye
    Ab Punjab ka haal dekh lo Bhagwant Maan ki koi statement bhi nai ai
    Punjab mei Law khatam ho gaya sb apni marzi kr rahe hain

  • @Technicalhackig
    @Technicalhackig 2 หลายเดือนก่อน

    jo lok akhi vekhi rhe koj nhi bole , koi madded nhi kiti kudi di,
    yad rkheyo Kal nu twade nal vi howega,
    6:36

  • @_reetk2173
    @_reetk2173 หลายเดือนก่อน

    Ehe je ni fansi ni rwa rwa marna chahida

  • @RajinderKaur-eu9rq
    @RajinderKaur-eu9rq 2 หลายเดือนก่อน

    ਫਾਂਸੀ ਦੇਣ

  • @thepunjabtimes29
    @thepunjabtimes29 2 หลายเดือนก่อน

    Kudiyaana scooty vagairaa te kuchh aafe ne race de sakdiyaan

  • @AnuragKumar-um2mb
    @AnuragKumar-um2mb 2 หลายเดือนก่อน

    Punjab ka haal bhut bura hai

  • @user-vx5dz7zc2y
    @user-vx5dz7zc2y 2 หลายเดือนก่อน +3

    LAST CH KUDIA KIVE HASS HAAS GLA KR RHIA NE . SHARM TA HAI NI KUDIA CH AAP E MUNDE MGR LAUNDIA . BAAD CH PASE KHA K SHAD DINDIA NE

  • @MadaraOp_99
    @MadaraOp_99 หลายเดือนก่อน

    Aa ya apna khalsa raj khalistan ta sorry menu sharam ondi a 😢

  • @thepunjabtimes29
    @thepunjabtimes29 2 หลายเดือนก่อน +1

    Nashaa kardaa honaa Sukhchain

  • @Gurinder1707
    @Gurinder1707 2 หลายเดือนก่อน

    Gusse ch pagel bande kol kaun janda

  • @bittumonohar2238
    @bittumonohar2238 2 หลายเดือนก่อน +3

    😂😂😂 punjab ch Gunda raj

  • @karanbirsingh5995
    @karanbirsingh5995 2 หลายเดือนก่อน

    Maaf krna par Ghat koi v nhi hunda Munde kudi cho , pehla aasquian marde firde kudian munde fer jdo dhoka dinde fer Jabardasti krde ,ya fer ek dooje nu maar mukonde ,Taari ek hath naal nhi vajdi , Je chokre gedian te asquian marde ta chokrian v Machar jandian ne number de dindia ,fer mooh kaale krke chokre chokrian mookar jande te fer eho incident hunde ne

  • @MinakshiRana-vs8ix
    @MinakshiRana-vs8ix 2 หลายเดือนก่อน

    Loki sirf bhasn de skde aa sath koi ni dinda.jdo kudi de piche ohh kuta paj reha c odo kise ne age aa ke nhi rokya,hun sb bhokn ge main othe hi c jdo hadsa hoya, sb tmasha dekhn layi ekthe ho gye jdo kudi sadk te payi akhri sah le rhi c,

  • @ManiSingh-kp3bz
    @ManiSingh-kp3bz 2 หลายเดือนก่อน

    On da spot encounter

  • @samarkanwar595
    @samarkanwar595 25 วันที่ผ่านมา

    Udta punjab

  • @user-rq5ts5vu9x
    @user-rq5ts5vu9x 2 หลายเดือนก่อน

    Ajj kall raule es tarah de ho ge koi vich ni aaunda

  • @user-rq5ts5vu9x
    @user-rq5ts5vu9x 2 หลายเดือนก่อน

    Shehar de log darpok hunde ne

  • @harishyogi8852
    @harishyogi8852 2 หลายเดือนก่อน

    ias kudi li koi nri nahi madad nu sab dikhwa kar rahe ne insaniyat mar chuki hai

  • @thepunjabtimes29
    @thepunjabtimes29 2 หลายเดือนก่อน

    Car waalaa tankard maar sakdaa c

  • @NavdeepKaur-ug4bi
    @NavdeepKaur-ug4bi 2 หลายเดือนก่อน

    Ladki kini bakwas aa kida dand kad di py aa ede kise family members nl eda hunda fr pta lgda soo sad Rip sis 😢😢

  • @thepunjabtimes29
    @thepunjabtimes29 2 หลายเดือนก่อน +1

    Faansi deo

  • @user-sh4uw1eg1d
    @user-sh4uw1eg1d 2 หลายเดือนก่อน

    Kisa na help na kiti lakh lahant

  • @PrinceKumar-cf7ek
    @PrinceKumar-cf7ek 2 หลายเดือนก่อน

    🙏🏻💐💐💐💐💐💐🙏🏻

  • @jandu907
    @jandu907 2 หลายเดือนก่อน

    Fansi do bss

  • @rajrani7010
    @rajrani7010 2 หลายเดือนก่อน

    Fansi hobe

  • @HariSingh-sn2nh
    @HariSingh-sn2nh 2 หลายเดือนก่อน +1

    Usnu vee vadna cahida...bs.