ไม่สามารถเล่นวิดีโอนี้
ขออภัยในความไม่สะดวก

Thar ਗੱਡੀਆਂ ਤੇ 2 ਨੰਬਰ ਦਾ ਕਾਰੋਬਾਰ ਕਰਨ ਵਾਲੇ ਕਾਬੂ ,ਪਾਕਿਸਤਾਨ ਤੋਂ ਸਮਾਨ ਮੰਗਵਾ ਕੇ ਕਰਦੇ ਸੀ ਹਵਾਲਾ ਦਾ ਕਾਰੋਬਾਰ

แชร์
ฝัง
  • เผยแพร่เมื่อ 19 มิ.ย. 2024
  • #greatpunjabtv #latestnews #amritsarupdates #policenews #thar

ความคิดเห็น • 108

  • @deepasingh1455
    @deepasingh1455 หลายเดือนก่อน +47

    ਪੰਜਾਬ ਪੁਲਿਸ ਪੂਰੇ ਪੰਜਾਬ ਵਿੱਚ ਸਰਚ ਅਪਰੇਸ਼ਨ ਚਲਾਵੇ ਤਾਂ ਵੱਡੇ ਸਮਗਲਰ ਫ਼ੜੇ ਜਾ ਸਕਦੇ ਹਨ। ਇਮਾਨਦਾਰ ਪੰਜਾਬ ਪੁਲਿਸ ਜਿੰਦਾਬਾਦ।

    • @SurjitSingh-iw5ek
      @SurjitSingh-iw5ek หลายเดือนก่อน +7

      ਪੰਜਾਬ ਪੁਲਿਸ ਕਦ ਤੋਂ ਈਮਾਨਦਾਰ ਹੋ ਗਈ

    • @user-jr2wp1im9l
      @user-jr2wp1im9l หลายเดือนก่อน +2

      ​@@SurjitSingh-iw5ek6❤n🎉😢

    • @VijayKumar-ew6zo
      @VijayKumar-ew6zo หลายเดือนก่อน +1

      😂😂​@@SurjitSingh-iw5ek

    • @Harpalsingh-cl5sz
      @Harpalsingh-cl5sz หลายเดือนก่อน +1

      ​@Suqqq ki❤❤❤❤❤❤❤❤❤❤❤❤❤❤❤❤❤rjitSingh-iw5ek

    • @inderpalsingh7876
      @inderpalsingh7876 หลายเดือนก่อน

      Sab to Jayda corruption hai

  • @baljitrandhawa8705
    @baljitrandhawa8705 หลายเดือนก่อน +32

    ਜਿਸ ਵਿਆਕਤੀ ਕੋਲੋਂ ਵੀ ਚਿੱਟਾ ਮਿਲਦਾ ਉਸ ਨੂੰ ਚਿੱਟੇ ਦਾ ਉਵਰ ਡੋਜ ਦੇ ਕੇ ਕਮ ਖ਼ਤਮ ਕਰ ਦੇਣਾ ਚਾਹੀਦਾ

    • @ranranjit237
      @ranranjit237 หลายเดือนก่อน

      ਸਖ਼ਤ ਕਾਰਵਾਈ ਨਾ ਹੋਣ ਕਾਰਨ ਨਸ਼ਾ ਵਧਿਆ ਹੈ ਦਿਨੋਂ ਦਿਨ। ਮਿਲੀ ਭੁਗਤ ਨਾਲ ਪੈਸੇ ਖ਼ਾਤਰ

  • @user-lf7pb5tj3g
    @user-lf7pb5tj3g หลายเดือนก่อน +9

    ਹਰ ਵੇਲੇ ਮਿਹਨਤ ਕਰਦੇ ਰਹੋ ਪੰਜਾਬ ਪੁਲਿਸ ਨੂੰ ਬੇਨਤੀ ਹੈ ,ਆਮ ਜਨਤਾ ਦਾ ਦਿਲ ਜਿੱਤੋ, ਤੁਹਾਡੇ ਕੰਮ ਚ ਇਮਾਨਦਾਰੀ ਨਹੀ ਦਿਸਦੀ ਕਿਉ

  • @Harbhajansingh-kw7ob
    @Harbhajansingh-kw7ob หลายเดือนก่อน +28

    ਲਾਲ ਬੱਤੀ ਵਾਲੀਆਂ ਗੱਡੀਆਂ ਵੀ ਚੈੱਕ ਕੀਤੀਆਂ ਜਾਣ।

  • @balsingh5965
    @balsingh5965 หลายเดือนก่อน +8

    ਬਹੁਤ ਮੁਬਾਰਕਬਾਦ ਜੀ ਵਧਿਆ ਕੰਮ ਲਈ ਸ਼ਾਬਾਸ਼

  • @sukhdeepsinghclass-7broll-442
    @sukhdeepsinghclass-7broll-442 หลายเดือนก่อน +8

    Bahut vadhia kiya police officer ne

  • @usman3819
    @usman3819 หลายเดือนก่อน +19

    ਮੈਡਮ ਕਾਰੋਬਾਰ ਤਾਂ ਡਾਉਨ ਚਲ ਰਹੇ ਨੇ ਤੇ ਨਵੀਆਂ ਥਾਰਾ ਕਰੇਟਾਂ ਫਾਰਚੂਨਰ ਨਵੀਆਂ ਲੈਣ ਵਾਲੇ ਕੌਣ ਹਨ

  • @GurdevSingh-lu9xd
    @GurdevSingh-lu9xd หลายเดือนก่อน +16

    ਪਹਿਲਾਂ ਵਾਲੀਆਂ ਸਰਕਾਰਾਂ ਨੇ ਸਖਤੀ ਕਿਉਂ ਨੀ ਕੀਤੀ

  • @BalkarSingh-ty2sj
    @BalkarSingh-ty2sj หลายเดือนก่อน +9

    ਸਰਕਾਰ ਦੀ ਨੀਯਤ ਕੁਛ ਸਾਫ ਹੋਣ ਨਾਲ ਪੁਲੀਸ ਭੀ ਆਪਣਾ ਅਕਸ ਸੁਧਾਰਨ ਦੀ ਕੋਸ਼ਿਸ ਕਰ ਰਿਹੀ ਹੈ। ਇਹ ਜਾਹਰ ਹੈ ਕਿ ਮਿਲੀ ਭੁਗਤ ਸੀ ਨਸ਼ੇ ਦੇ ਵਧਣ ਦੀ।

  • @NarvailSingh-qr3dg
    @NarvailSingh-qr3dg หลายเดือนก่อน +18

    ਜੇ ਸਰਕਾਰ। ਨਸੇ। ਖਲਾਫ। ਸਕਤੀ। ਕਰਦੀ। ਤੇ। ਬਹੁਤ ਵੱਡੀਆਂ। ਗੱਲ। 👍

  • @ReshamSingh-qg1qi
    @ReshamSingh-qg1qi หลายเดือนก่อน +16

    ਪਕਿਸਤਾਨ ਤੋ ਸਮਾਨ ਆਊਦਾ ਸੀ ਿੲਹਨਾਂ ਪੰਜਾਬ ਸਰਕਾਰ ਨੂੰ ਕੁਝ ਪਤਾ ਵੀ ਨਹੀਂ ਿੲਹ ਬਹੁਤ ਸਰਮ ਦੀ ਗੱਲ ਹੈ

  • @user-hg6xj2vv6u
    @user-hg6xj2vv6u หลายเดือนก่อน +8

    ਪਹਿਲਾ ਤਾਂ ਪੰਜਾਬ ਦੇ Cm SSP DSP SHO DC DIG ADG DGP MP MLA ਏਦਾ ਦੇ ਲੋਕਾ ਦੇ ਪੁੱਤ ਚਿੱਟੇ ਤੇ ਲੱਗਣ ਫਿਰਨ ਮਰਨ ਫਿਰ ਪਤਾ ਲਗੇਗਾ ਏਹ ਹੁੰਦਾ ਕੀ ਆ

  • @Gahjakks
    @Gahjakks หลายเดือนก่อน +11

    ਪੁਲੀਸ ਨੂੰ ਸਲਾਮ

  • @SurjitSingh-iw5ek
    @SurjitSingh-iw5ek หลายเดือนก่อน +2

    ਕਦੇ ਮੰਤਰੀਆਂ ਸੰਤਰੀਆਂ ਦੀਆਂ ਵੀ ਗੱਡੀਆਂ ਚੈੱਕ ਕਰ ਲਵੋ ਮੋਟਾ ਨਸ਼ਾ ਫੜਿਆ ਜਾਵੇਗਾ

  • @rotihukdi9591
    @rotihukdi9591 หลายเดือนก่อน +6

    great job madam 👏

  • @user-wc1sl7hn6y
    @user-wc1sl7hn6y หลายเดือนก่อน +2

    ਇਸੇ ਤਰਾਂ ਹੀ ਈਮਾਨ ਦਾਰੀ ਨਾਲ ਕਮ ਕਰੋ
    ਈਮਾਨ ਦਾਰਾ ਦੀ ਵੱਡੀ ਉਮਰ ਹੋਵੇ ਜੀ,

  • @harjitsingh-iw6ob
    @harjitsingh-iw6ob หลายเดือนก่อน +2

    Very good mam salute aa PP

  • @sadhusingh9620
    @sadhusingh9620 หลายเดือนก่อน +3

    Bhut bhut vadhia uprala h mere punjab waste aao ral milke desh di sewa krie

  • @BalkarSingh-qx7bx
    @BalkarSingh-qx7bx หลายเดือนก่อน +2

    Pichhe khra kali shirt wala and topi wala mobile ch scan Kar rhe aur oper right left camera dekh rhe check Karan di lor.

  • @Sohansingh-qg7ow
    @Sohansingh-qg7ow หลายเดือนก่อน +2

    ਨਸ਼ਾ ਤਸ਼ਕਰੀ ਨਾਲ ਜੁੜੇ ਸਿਆਸੀ ਲੋਕਾਂ ਨੂੰ ਦਿੱਤੀ ਸਿਕੁਤਿਟੀ ਵਾਪਿਸ ਲਈ ਜਾਵੇ

  • @Sidhuwr1so
    @Sidhuwr1so หลายเดือนก่อน +2

    ਬਟਾਲਾ ਪੁਲਿਸ ਵ ਕਰੋ

  • @bebede5532
    @bebede5532 หลายเดือนก่อน +2

    Madam di badli pakki te eh lok jaldi bahir aa jange ehna lokan pishe mantria da hath hunda aa ji

  • @Punjab_Blogger
    @Punjab_Blogger หลายเดือนก่อน +2

    Well Done Punjab Police for action against these Drug Smugglers. And thanks Punjab gov for appointing such honest officers.

  • @lakwindersingh597
    @lakwindersingh597 หลายเดือนก่อน +2

    ਸਰਕਾਰ5ਲੱਖ ਰੁਪੲਇਆ ਇਨਾਮ ਰੱਖੇ ਵੇਚਣ ਵਾਲਿਆ ਦੀ ਖੈਰ ਨਹੀ ਹੋਵੇਗੀ

  • @realsujansingh
    @realsujansingh หลายเดือนก่อน +2

    ihna smugglrs naal is to v vdiya mshiya politicl leaderd nu frna v bhot jruri hai

  • @ravinderpourh564
    @ravinderpourh564 หลายเดือนก่อน +2

    ਆਪ ਤਾਂ ਮਹਿਗੀਆਂ ਕਾਰਾਂ ਚ ਫੁੱਲ ਨਜ਼ਾਰੇ ਲੈਂਦੇ ਤੇ ਐਸ਼ ਅਰਾਮ ਕਰਦੇ ਨੇ
    ਉਹਨਾਂ ਮਾਪਿਆਂ ਦਾ ਕੀ ਕਸੂਰ ਜਿਹਨਾਂ ਦੇ ਜਵਾਨ ਪੁੱਤਰ ਨਸ਼ਿਆਂ ਦੇ ਛੇਵੇਂ ਦਰਿਆ ਵਿੱਚ ਡੁੱਬਕੇ ਮਰਦੇ ਨੇ
    ਅੱਗੇ ਪਿੱਛੇ ਸ਼ੀਸ਼ਿਆਂ ਤੇ ਪੰਜਾਬ ਪੁਲਿਸ ਦੇ ਲਾ ਕੇ ਸਟਿੱਕਰ
    ਨਾਕਿਆਂ ਤੋਂ ਮਹਿਗੀਆਂ ਕਾਰਾਂ ਲੈ ਕੇ ਹੋ ਜਾਂਦੇ ਨੇ ਤਿੱਤਰ
    ਕੋਣ ਇਹਨਾਂ ਨੂੰ ਫੜੇਗਾ ਜਦੋਂ ਪੁਲਿਸ ਵਾਲੇ ਇਹਨਾਂ ਦੇ ਮਿੱਤਰ
    ਬੱਡੇ ਮੱਗਰਮੱਛਾ ਦੇ ਮੂੰਹ ਕਾਲੇ ਕਰਕੇ ਗਲਾਂ ਵਿੱਚ ਪੈਣ ਇਹਨਾਂ ਦੇ ਛਿੱਤਰ
    ਫਿਰ ਕਹਿੰਦੇ ਸਾਡਾ ਸੂਬਾ ਖੁਸ਼ਹਾਲ ਐ
    ਐਨੀ ਪਤਾ ਕਿ ਇੱਥੇ ਬਹੁਤ ਮਾੜਾ ਹਾਲ ਐ
    ਨਸ਼ਾ ਤਾਂ ਸ਼ਾਇਦ ਮੁੱਕੇ ਪੰਜਾਬ ਵਿੱਚ
    ਪਰ ਧਰਤੀ ਚ ਪਾਣੀ ਜ਼ਰੂਰ ਮੁੱਕ ਜਾਏਗਾ
    ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ

  • @majorsingh4407
    @majorsingh4407 หลายเดือนก่อน +3

    Punjab police ko salam karte hai very fine decision kabel a tarif

  • @realsujansingh
    @realsujansingh หลายเดือนก่อน +2

    Te jo police officer jaa police de mulazm naal mile hn ohna nu fr ke chitte dee doze raahi nrka nu bhejiya jaave

  • @tarsemsingh4960
    @tarsemsingh4960 หลายเดือนก่อน +2

    Jine vi sticker vip adv. Pb police de lge hon ona nu khas kr k check karna chahida jine vi 2 no de Karo baari ina stickers da use krde ne

  • @JagjitSingh-ox1zy
    @JagjitSingh-ox1zy หลายเดือนก่อน +2

    Good work by Pb police. Doshi should sent to jail, investigation must be done, Try to break the chain of operation.

  • @realsujansingh
    @realsujansingh หลายเดือนก่อน +2

    police de chotte rank de mulazms v is drig dhndhe vich lipt hn

  • @sandeepsidhu2619
    @sandeepsidhu2619 หลายเดือนก่อน +1

    Very nice ji gud Kam ji

  • @jaspalchahal
    @jaspalchahal หลายเดือนก่อน +2

    Very good man sabb g

  • @SinghJasbir-ez4pi
    @SinghJasbir-ez4pi หลายเดือนก่อน +2

    Exilant P P

  • @GopiSinghBatala
    @GopiSinghBatala หลายเดือนก่อน +2

    Bhut Vdia sp saab

  • @gurdevsingh3957
    @gurdevsingh3957 หลายเดือนก่อน +2

    Very good job PP duty

  • @RajvirSingh-qm6eo
    @RajvirSingh-qm6eo หลายเดือนก่อน +3

    Good job Maan sab

  • @user-fk5ix1cn6w
    @user-fk5ix1cn6w หลายเดือนก่อน +2

    VERY.VERY.GOOD.P.P.ASR.

  • @AmarSingh-gz3jt
    @AmarSingh-gz3jt หลายเดือนก่อน +2

    Good job

  • @RAMSINGH-fh8kl
    @RAMSINGH-fh8kl หลายเดือนก่อน +1

    Good police officer

  • @sukhpreetsandhu8633
    @sukhpreetsandhu8633 หลายเดือนก่อน +2

    V good ji

  • @tsgkarn4284
    @tsgkarn4284 หลายเดือนก่อน +2

    Very good 👍👍👍👍

  • @KuldipSingh-ck8xw
    @KuldipSingh-ck8xw หลายเดือนก่อน +3

    Maan saab jindabaad

  • @tejinderjitsinghtej8717
    @tejinderjitsinghtej8717 หลายเดือนก่อน +1

    Good job mam ji 🙏🙏🙏

  • @malkitsingh8608
    @malkitsingh8608 หลายเดือนก่อน +2

    Very Well.

  • @manjindersinghsidhu1275
    @manjindersinghsidhu1275 หลายเดือนก่อน +1

    Good job by Amritsar Police

  • @BaldeepSingh-zt3nf
    @BaldeepSingh-zt3nf หลายเดือนก่อน +1

    ਪਹਿਲਾ ਕਿਉ ਨਹੀ ਹੁਣ ਕਿਉ ਸਭ ਰੂੱਲੇ ਹੋਏ ਨੇ

  • @SATNAMSINGH-bv5vp
    @SATNAMSINGH-bv5vp หลายเดือนก่อน +2

    very good

  • @user-yg3ik8ur4l
    @user-yg3ik8ur4l หลายเดือนก่อน +2

    ❤❤❤❤❤ good 👍👍👍👍👍👍

  • @avtarsingh2531
    @avtarsingh2531 หลายเดือนก่อน +2

    ਮਾਰੂ ਨਸ਼ੇ ਸਰਕਾਰਾਂ ਅਤੇ ਲੀਡਰਾਂ ਦੀ ਦੇਣ ਹੈ ਹੋਰ ਕੁਝ ਨਹੀਂ

  • @user-zj3kl8oo3x
    @user-zj3kl8oo3x หลายเดือนก่อน +1

    ❤GOOD PUNJAB POLICE OFFICERS ❤

  • @Randhawa-bf5gh
    @Randhawa-bf5gh หลายเดือนก่อน +3

    Very good job

  • @forever-vz6bs
    @forever-vz6bs หลายเดือนก่อน +2

    Good job madam ji

  • @sandeepuppalrepotar1045
    @sandeepuppalrepotar1045 หลายเดือนก่อน +3

    Good 👍 👍 😊

  • @HardayilSingh
    @HardayilSingh หลายเดือนก่อน +3

    👍

  • @angrajsandhu6583
    @angrajsandhu6583 หลายเดือนก่อน +2

    Very good👍

  • @realsujansingh
    @realsujansingh หลายเดือนก่อน +1

    Koi je police vich imaandar officers hn taa oh vde drug smugglrs nu kabu krke chitte dee doze naal hee nrkaa nu rvaangi kr den dee lor hai

  • @user-cw5zu4eq7c
    @user-cw5zu4eq7c หลายเดือนก่อน +1

    🎉🎉🎉🎉

  • @gurindersingh3043
    @gurindersingh3043 หลายเดือนก่อน +2

    Keep up the good work 👍

  • @RAKESHKUMAR-um3xs
    @RAKESHKUMAR-um3xs หลายเดือนก่อน +3

    V good Punjab police and Punjab govt

  • @JaswantsinghJaswantSingh-pp5tq
    @JaswantsinghJaswantSingh-pp5tq หลายเดือนก่อน +2

    ❤❤❤❤

  • @labhsingh2314
    @labhsingh2314 หลายเดือนก่อน +2

    Dekhde je kujh sudhar ho jaye ,good efforts ,siyasi dbaw vich case kmjor na ho jaye bs

  • @PrinceKumar-cf7ek
    @PrinceKumar-cf7ek หลายเดือนก่อน +2

    🙏🏻💐💐💐💐💐💐💐💐🙏🏻😊

  • @GurmeetSingh-jz3ot
    @GurmeetSingh-jz3ot หลายเดือนก่อน +1

    Very good put

  • @bahadurmahal5703
    @bahadurmahal5703 หลายเดือนก่อน

    Very God S. Mann Sahib Ji

  • @GurwinderSingh-vd4ke
    @GurwinderSingh-vd4ke หลายเดือนก่อน

    Good job sp sahib

  • @daljeetuppal6286
    @daljeetuppal6286 หลายเดือนก่อน +3

    Pind Ramana chak thana majitha cho farho ..ethe loka drugs di kamai to kothia gadia sab bna lea...ek sal badh bahr a jnde....

  • @bains313
    @bains313 หลายเดือนก่อน +1

    Good job🎈🎈🎈🎈🎉🎉👏👏👏👏🙏🙏 hor sakhte karo hor law and order no hard karo

  • @prdeepsingh1448
    @prdeepsingh1448 หลายเดือนก่อน +1

    ਏਥੋ ਹੀ ਆਦਾ ਚਿਟਾ

  • @rahulchoudhary1883
    @rahulchoudhary1883 หลายเดือนก่อน

    Prettiest police officer ❤

  • @sohansinghsandhu4025
    @sohansinghsandhu4025 หลายเดือนก่อน

    ਬੀ ਐਸ ਐਫ ਜਦੋ ਪਾਕਿਸਤਾਨ ਬਾਰਡਰ ਦੇ ਨਾਲ 50 KM ਤਕ ਤੈਨਾਤ ਹੋਣ ਕਰਕੇ ਜੇ ਕਰ ਨਸ਼ਾ ਸਪਲਾਈ ਹੋ ਰਿਹਾ ਹੈ? ਤਾਂ ਸ਼ਕ ਹੁੰਦਾ ਇਹ ਸਰਕਾਰ ਦੀ ਮਿਲੀ ਭੁਗਤ ਤੋਂ ਬਿਨਾ ਨਹੀਂ ਹੋ ਸਕਦਾ?

  • @devindersingh4714
    @devindersingh4714 หลายเดือนก่อน +3

    Bhagwant maan ne police nu vadia kum karan la dita baki time lagu

  • @sahniharsimran
    @sahniharsimran หลายเดือนก่อน +3

    Pakhand ,khud vechde ne nasha police wale fer public de amritpal nu jitaun te hun govt thori der layi pakhand kreggi.

  • @SatnamSingh-xs5rf
    @SatnamSingh-xs5rf หลายเดือนก่อน +1

    Haryana police nu punjab deo dekho fer kive band kar de aa

  • @user-yd6xu5mx7u
    @user-yd6xu5mx7u หลายเดือนก่อน +4

    Good work

  • @kashmir5081
    @kashmir5081 หลายเดือนก่อน

    Very nice 👌

  • @MichealMasih-bq1qn
    @MichealMasih-bq1qn หลายเดือนก่อน +2

    Hun. Patta lagana. Maan Saab ok

  • @user-yd6xu5mx7u
    @user-yd6xu5mx7u หลายเดือนก่อน +3

    Machli fhado mucch Tak pahunch jaoge lr u want Jai hind

  • @user-kk5fs2mw9t
    @user-kk5fs2mw9t หลายเดือนก่อน +1

    Amritsar de sare pinda vich search operation chalaya jaaye

  • @harjitsingh-iw6ob
    @harjitsingh-iw6ob หลายเดือนก่อน +2

    15 August tak mam punjab nu nasha mukat Karna Mam

  • @harjitsingh-iw6ob
    @harjitsingh-iw6ob หลายเดือนก่อน +2

    Ehna nu ghat to ghat 20 20 sal honi chaidi

  • @inderpalsingh7876
    @inderpalsingh7876 หลายเดือนก่อน

    Same action police department vich corruption kara wala te ve hone chaide....

  • @rajnipaul1013
    @rajnipaul1013 หลายเดือนก่อน +1

    Lagda bagwant maan di aakhan khul gaiyan ne

  • @sanjeevbhardwaj5382
    @sanjeevbhardwaj5382 หลายเดือนก่อน +1

    Pehla sutte payi c police
    Pehla koi duty nahi c bandi

  • @GurjinderSinghJind
    @GurjinderSinghJind หลายเดือนก่อน +1

    Sir please Guruwali pind wich rad maro ji bahut marra hal hai

  • @SmilingChurros-gd9ux
    @SmilingChurros-gd9ux หลายเดือนก่อน

    Police mili huyi hai sath me

  • @realsujansingh
    @realsujansingh หลายเดือนก่อน +1

    Ihna druggists ne pb dee jwani kee kuriya te kee munde te kee bzurgs kise nu v nhi shdiya sbh nu laa ditte chitte de nshe te

  • @ArshpreetSingh-qg4zy
    @ArshpreetSingh-qg4zy 19 วันที่ผ่านมา

    Jekar police es tra duty kare kon varde nu gala kade jdo ek nu chak ke case pake sar dende han os nal ne cehta kahtam hunda ehe ta jdo ek nu chuk lea v dss kethu aeya te dosre nu chak ke v hun tu dss kethu leanda te ese tra tesra chutha panjwa police ek week vitch cehta kahtem kar sakde hae jekar apne ae te a jawe ta te public sare varde nu ejat nal dekhen lag jawege es medam ne kaeya nu nath pae hae

  • @RomySingh-dc2op
    @RomySingh-dc2op หลายเดือนก่อน

    Pol

  • @user-xl7wm7qb3l
    @user-xl7wm7qb3l หลายเดือนก่อน +1

    Jad sara Punjab barbad ho Gaya nashe naal munde te ladkiyan tak nashe te lag Gaye aaj jaag khul Gayi pehla sute paye c Sara Punjab barbad ho gaya nasha be kabu ho gaya hai hun eh ni band hona sab mile hoe aa Punjab di nojawani barbad kar diti lider loka ne kursi lai

  • @BalvirSingh-wt6lq
    @BalvirSingh-wt6lq หลายเดือนก่อน +2

    Gujarat ugrawadi Desh vahan to Nasha Hota Hai

  • @DarshanSingh-pm3uh
    @DarshanSingh-pm3uh หลายเดือนก่อน +1

    Veer, good

  • @baljindersinghjassal6874
    @baljindersinghjassal6874 หลายเดือนก่อน

    ਮਾਂ ਚਦਾਵੇ ਚਿੱਟਾ... ਮੈਨੂੰ ਤਾਂ ਮੁਲਾਜ਼ਮ ਬਾਹਲੀ ਸੋਹਣੀ ਲੱਗੀ

  • @greatcanada4989
    @greatcanada4989 หลายเดือนก่อน +2

    Bagwantmaan janke lokaa de sir nakli parchey hindu attwadi

  • @Punjab_Blogger
    @Punjab_Blogger หลายเดือนก่อน +1

    Well Done Punjab Police for action against these Drug Smugglers. And thanks Punjab gov for appointing such honest officers.

  • @gurnamsingh-ci7jm
    @gurnamsingh-ci7jm หลายเดือนก่อน +2

    Good job

  • @gillgill9858
    @gillgill9858 หลายเดือนก่อน +1

    Very good job