Load Calculation, New Connection PSPCL,ਨਵਾਂ ਕੁਨੈਕਸ਼ਨ,ਬਿਜਲੀ ਮਾਫੀ,ਲੋਡ ਕਢਣਾ ਸਿੱਖੋ pspcl I Manpreet Singh

แชร์
ฝัง
  • เผยแพร่เมื่อ 23 พ.ย. 2024

ความคิดเห็น • 1.1K

  • @msgill4307
    @msgill4307 2 ปีที่แล้ว +27

    ਇਹ ਹੈ ਸਮਝਾਉਣ ਦਾ ਤਰੀਕਾ। ਬਹੁਤ ਵਧੀਆ ਤਰੀਕਾ ਲਗਾ ਅਤੇ ਸਮਝ ਵੀ ਗਏ। ਧਨਵਾਦ ਜੀ

  • @harbanssinghdhunna2305
    @harbanssinghdhunna2305 2 ปีที่แล้ว

    ਧੰਨਵਾਦ ਬੇਟਾ ਜੀ ਬਹੁਤ ਵਧੀਆ ਅਤੇ ਸੰਖੇਪ ਜਾਣਕਾਰੀ ਦਿੱਤੀ ਹੈ।

  • @Gurbani_jiwan
    @Gurbani_jiwan 3 ปีที่แล้ว +9

    ਬਹੁਤ ਚੰਗੀ ਜਾਣਕਾਰੀ ਦਿੱਤੀ 22 ਜੀ, ਧੰਨਵਾਦ

  • @amarjitgill4449
    @amarjitgill4449 2 ปีที่แล้ว +1

    ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ
    ਵੀਰ ਜੀ 1 ਮਹੀਨੇ ਦੇ ਬਿਲ ਵਿਚ ਫਾਇਦਾ ਕੇ
    2 ਮਹੀਨੇ ਦੇ ਜ਼ਰੂਰ ਦਸਿਓ

  • @nachhattarsingh4395
    @nachhattarsingh4395 2 ปีที่แล้ว +3

    ਬਹੁਤ ਵਧੀਆ ਜਾਣਕਾਰੀ ਦਿੱਤੀ

  • @sidhusonu88025
    @sidhusonu88025 2 ปีที่แล้ว +1

    ਬਹੁਤ ਵਧੀਆ ਤਰੀਕਾ.thanks veer

  • @shavinderjitsingh8586
    @shavinderjitsingh8586 4 ปีที่แล้ว +5

    ਵੀਰ ਜੀ ਆਪ ਜੀ ਦਾ ਉਪਰਾਲਾ ਬਹੁਤ ਵਧੀਆ ਹੈ ਜੀ । ਆਪ ਜੀ ਦਾ ਧੰਨਵਾਦ ਹੈ ਜੀ।ਪਰ ਬਿਜਲੀ ਬੋਰਡ ਦੇ ਵਿਚ ਜਾ ਕੇ ਇਹ ਕੰਮ ਕਰਵਾਉਣੇ ਇਨੇ ਸੋਖੇ ਨਹੀਂ ਹਨ ਜੀ।

    • @OneLikeM-oe1rx
      @OneLikeM-oe1rx ปีที่แล้ว

      😂😂 right ...Mata da Mall betha hunda

  • @AmarjitSingh-nm6gv
    @AmarjitSingh-nm6gv 9 หลายเดือนก่อน

    ਬਹੁਤ ਬਹੁਤ ਧੰਨਵਾਦ। ਜਾਣਕਾਰੀ ਦੇਣ ਲਈ ,🙏

  • @JarnailSingh-dc7gk
    @JarnailSingh-dc7gk 3 ปีที่แล้ว +6

    ਬਹੁਤ ਵਧੀਆ ਢੰਗ ਨਾਲ ਸਮਝਾਇਆ 👍

  • @hardeepsinghsingh7673
    @hardeepsinghsingh7673 3 ปีที่แล้ว +1

    ਜਿਸ ਤੋਂ ਘਰ ਖਰੀਦੀਆ ਹੈ ਉਸ ਤੋਂ ਮੀਟਰ ਆਪਣੇ ਨਾਮ ਕਿਵੇਂ ਕਰਵਾਈਏ
    ਡਾ ਹਜ਼ਾਰਾ ਸਿੰਘ ਘੁੱਦਾ. ਬਠਿੰਡਾ

  • @randhirdhillon7845
    @randhirdhillon7845 3 ปีที่แล้ว +6

    ਵੀਰ ਜੀ ਖੇਤੀਬਾੜੀ ਵਾਲਾ ਮੋਟਰ connection ਅਪਨੇ ਨਾਮ ਤੇ ਤਬਦੀਲੀ ਕਰਾਉਣ ਬਾਰੇ ਕੋਈ ਜਾਣਕਾਰੀ ਹੈ ਤਾਂ ਕਿਰਪਾ ਕਰਕੇ ਸਾਂਝੀ ਕਰਨਾ ਜੀ ਕੀ ਕੀ ਦਸਤਾਵੇਜ ਚਾਹੀਦੇ ਹਨ ਤੇ ਕੀ ਪ੍ਰਕਿਰਿਆ ਹੈ ਇਸਦੀ

  • @Gobindmadhe
    @Gobindmadhe 2 ปีที่แล้ว

    ਬਹੁਤ ਵਧੀਆ ਜਾਨਕਾਰੀ ਦਿੱਤੀ ਬਾਈ ਜੀ

  • @rajindersinghdhingra5556
    @rajindersinghdhingra5556 3 ปีที่แล้ว +3

    What about submersible motor, Refrigrator, misrowave, oven etc. I think power plugs counting cover these gadgets

  • @kamaljitsingh1431
    @kamaljitsingh1431 3 ปีที่แล้ว +1

    ਕਨੈਕਸ਼ਨ ਤੇ ਨਾਮ ਬਦਲੀ ਕਰਨ ਦੀ ਫੀਸ ਵਾਰੇ ਵੀ ਦਸੋਂ ਜੀ
    ਵੀਰ ਜੀ ਕਮੈਟ ਕਰਕੇ ਹੀ ਦੱਸ ਦੇਣਾ

  • @ravirajravi6304
    @ravirajravi6304 2 ปีที่แล้ว +3

    Sir the sensoned meter for my house was 0.14kw which was according to load of my house 30yrs back........But the current load of my house is around 3686watts ie something around 3.68kw connected on the same meter ie 0.14kw....& My monthly electricity bill comes around 1800 to 2000 .Sir so my question is that if I change my meter ie
    0.14kw to according to present load of my house which is around 3.6kw will I see any reduction in my monthly electricity billing? Plz answer

  • @harjeetsra320
    @harjeetsra320 2 ปีที่แล้ว +1

    ਬੇਟਾ ਜੀ ਬਹੁਤ ਹੀ ਵਧੀਆ ਉਪਰਾਲਾ ਹੈ ਆਪ ਜੀ ਦਾ ਧੰਨਵਾਦ 🙏 🙏🙏🙏

    • @harjeetsra320
      @harjeetsra320 2 ปีที่แล้ว

      ਸ਼ੁਕਰੀਆ ਬੇਟਾ ਜੀ 🙏🙏🙏🙏

  • @punjabidailynewschenal3527
    @punjabidailynewschenal3527 3 ปีที่แล้ว +3

    ਐਸੀ ਬੀਸੀ ਨੂੰ ਸਰਕਾਰ ਵੱਲੋਂ ਯੂਨਿਟਾਂ ਦੀ ਮੁਆਫੀ ਦੇ ਦਿੱਤੀ ਹੈ।ਕ਼ਈ ਐਸੇ ਲੋਕ ਹਨ ਜੋਕਿ ਜੱਟ ਸਿੱਖ ਨਾਲ ਭਾਵ ਕਿਸੇ ਵੀ ਜ਼ਾਤੀ ਨਾਲ ਸਬੰਧਤ ਹਨ ਗ਼ਰੀਬੀ ਰੇਖਾ ਤੋਂ ਹੇਠਾਂ ਹਨ ਉਨ੍ਹਾਂ ਵਾਰੇ ਕੋਈ ਮੁਆਫੀ ਨਹੀਂ। ਕੀ ਕਾਰਣ ਹੈ। ਦੱਸਿਆ ਜਾਵੇ।

  • @amrit_gur
    @amrit_gur ปีที่แล้ว

    Veer ji ..
    .sade ghr de ander tubewell de transformer da connection a .....ਵਿਹੜੇ ch .....us nu kive ਵਿਹੜੇ cho bhar khdwaye ....ds skde o plzzzz ....

  • @harjeetsinghsahi9996
    @harjeetsinghsahi9996 3 ปีที่แล้ว +3

    Pl clarify that in concession to wards of freedom fighters is available only to electric connections of load of 2KW or to all irrespective of load

  • @pawankumar-zu2xd
    @pawankumar-zu2xd 3 ปีที่แล้ว +1

    Single phase meter upto 7 KW ਤੱਕ ਲੱਗਦਾ ਹੈ ਜੀ। Above 7KW 3phase meter ਲੱਗਦਾ ਹੈ ਜੀ।

  • @HarpreetSingh-rp3gf
    @HarpreetSingh-rp3gf 3 ปีที่แล้ว +5

    ਇੱਕ ਘਰ ਵਿੱਚ ਮੁਆਫ਼ੀ ਦੇ ਦੋ ਮੀਟਰ ਲੱਗ ਸਕਦੇ ਹਨ ਜੇ ਦੋ ਭਰਾ ਹੋਣ ਕੀ ਪਰਸੀਜਰ ਹੈ ਦੱਸੋ

  • @GurwinderSingh-cg9gj
    @GurwinderSingh-cg9gj 3 ปีที่แล้ว +2

    ਧੰਨਵਾਦ ਬਾਈ ਜੀ ਤੁਸੀਂ ਤਾਂ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ

  • @surindergulati7173
    @surindergulati7173 3 ปีที่แล้ว +7

    Thanks for this knowledge,

  • @baldevkkp6298
    @baldevkkp6298 3 ปีที่แล้ว +1

    ਵੀਰ ਜੀ ਗਰੀਬੀ ਰੇਖਾ ਤੋਂ ਹੇਠਲੇ ਲੋਕਾਂ ਨੂੰ ਬਿਜਲੀ ਛੋਟ ਬਾਰੇ ਵਿਸਥਾਰ ਨਾਲ ਦੱਸੋ ਜੀ।

  • @dr.vimalsharma533
    @dr.vimalsharma533 3 ปีที่แล้ว +6

    Thanks a lot manpreet ji for sharing valuable information . U described everything in a very simple way . Keep it up . 😊💕👍

  • @RajKumar-nz3vn
    @RajKumar-nz3vn 2 ปีที่แล้ว

    ਬਹੁਤ ਵਧੀਆ ਢੰਗ ਨਾਲ ਸਮਝਾਇਆ ਤੁਸੀ ਧੰਨਵਾਦ

  • @ਸੁੱਖਪ੍ਰੀਤਸਿੰਘਪੰਧੇਰ

    Ghar Di chatt te Solar system lagvaun da process , faide & nukaas de bare charcha kareo ji.

    • @ManpreetSinghOfficial
      @ManpreetSinghOfficial  4 ปีที่แล้ว +1

      hanji next video ch jrur galnkra ge bro

    • @GurbaniGyandhara
      @GurbaniGyandhara 3 ปีที่แล้ว

      veer g mera baar baar galt bill aa reha hai mai solar system ongrid lgaya hai complaint v kitti hai pr fir v theek nhi horeha mere kol reading di videos v hn ki kra veer ji hr baar kehnde aa theek ho jaega pr nhi ho reha ...mai ik foji ha bohut preshan ha is kaaran

    • @GurbaniGyandhara
      @GurbaniGyandhara 3 ปีที่แล้ว

      @@ManpreetSinghOfficial kirpa kr uttr deo veer aksiaan saab sdo nu v complaint kitti pr koi asar nhi hoya

    • @kamaldhimansunam75
      @kamaldhimansunam75 2 ปีที่แล้ว

      th-cam.com/video/nCPAda63MSE/w-d-xo.html

    • @kamaldhimansunam75
      @kamaldhimansunam75 2 ปีที่แล้ว

      ਸੋਲਰ ਵਾਲੇ ਇਨਵੈਟਰ ਬਾਰੇ ਪੂਰੀ ਜਾਣਕਾਰੀ
      th-cam.com/video/nCPAda63MSE/w-d-xo.html

  • @harcharansingh1737
    @harcharansingh1737 2 ปีที่แล้ว +1

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੈ ਬਾਈ

  • @sarabjitsidhu6928
    @sarabjitsidhu6928 4 ปีที่แล้ว +4

    Thanks bro for this valuable information.

  • @GURPREETSINGH-em1sg
    @GURPREETSINGH-em1sg 3 ปีที่แล้ว +2

    Sir, new connection vaste jo form bharte hai,us nu kida fill krna es bare video bnao g.

  • @hairtransplantinindia
    @hairtransplantinindia 3 ปีที่แล้ว +3

    My farmhouse has electric lines passing through. How can I get them shifted?

    • @ManpreetSinghOfficial
      @ManpreetSinghOfficial  3 ปีที่แล้ว +2

      you can request the PSPCL to remove them, you have to submit some amount.

    • @hairtransplantinindia
      @hairtransplantinindia 3 ปีที่แล้ว

      singh ji tuhade kol circular haega tan request hai minnu bhej davo ji at 8196900722

  • @HarpalSingh-hk6ti
    @HarpalSingh-hk6ti 4 ปีที่แล้ว +1

    ਬਹੁਤ ਹੀ ਵਧੀਆ ਜਾਣਕਾਰੀ

  • @manjindersinghddhami1471
    @manjindersinghddhami1471 3 ปีที่แล้ว +4

    Very appreciable illustrated information. Thanks Brother.

  • @travellersardarpb13
    @travellersardarpb13 2 ปีที่แล้ว +1

    ਜੋ ਚੀਜ਼ਾਂ off grid solar ਤੇ ਹਨ ਦਿਨ ਰਾਤ ਉੱਨਾਂ ਦੀ ਗਿਣਤੀ ਵਿੱਚ ਕਰਨੀ ਹੈ ਜਾਂ ਨਹੀਂ

  • @sahiltaneja007
    @sahiltaneja007 3 ปีที่แล้ว +3

    thanks Veere, needed this information :)

  • @KuldeepSingh-jo1kz
    @KuldeepSingh-jo1kz 2 ปีที่แล้ว +1

    ਮਨਪ੍ਰੀਤ ਸਿੰਘ ਜੀ, ਕੀ ਪਸ਼ੂਆਂ ਦੀ ਹਵੇਲੀ ਵਾਸਤੇ ਵੱਖਰਾ ਬਿਜਲੀ ਮੀਟਰ ਲਗਵਾ ਸਕਦੇ ਹਾਂ, ਇਸ ਸਬੰਧੀ pspcl ਦੇ ਕੀ ਨਿਯਮ ਨੇ, ਵਿਸਥਾਰ ਨਾਲ reply ਵਿੱਚ ਜ਼ਰੂਰ ਦੱਸਣਾ ਜੀ, ਬਹੁਤ ਬਹੁਤ ਧੰਨਵਾਦੀ ਹੋਵਾਂਗੇ।

  • @SandeepSharma-mf3ev
    @SandeepSharma-mf3ev 3 ปีที่แล้ว +3

    Sir for
    1 AC, 1 geyser, 5 fan points, 8 socket points, 1 RO, 1 tullu pump
    What will be the load

  • @prabhsharanghattaora2189
    @prabhsharanghattaora2189 10 หลายเดือนก่อน

    ਬਿਜਲੀ ਦੇ ਟੈਸਟ ਰਿਪੋਰਟ ਦੇਣ ਲਈ ਲਾਇਸੈਂਸ ਕਿਵੇਂ ਪ੍ਰਾਪਤ ਕਰੀਏ

  • @tajindernikiniki5095
    @tajindernikiniki5095 3 ปีที่แล้ว +1

    ਪਾਜੀ commercial ਲੋਡ ਵਧਾਉਣਾ ਹੋਵੇ without registry ਕਿ processor ਆ..........

  • @Navjot759
    @Navjot759 2 ปีที่แล้ว +1

    ਮਨਪ੍ਰੀਤ ਜੀ 12 watt ਵਾਲੀਆਂ 90 CFL lights ਦਾ ਲੋਡ ਕਿੰਨਾ ਬਣੇਗਾ ਜੀ.... ਇੱਕ light 12watt ਦੀ ਮੰਨੀ ਜਾਵੇਗੀ ਜਾਂ 20/40 watt ਦੀ.... ਕਿਉਂਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜੇਕਰ ਲੋਡ ਪਤਾ ਹੈ ਤਾਂ ਭਰ ਸਕਦੇ ਹਾਂ
    ਕਿਰਪਾ ਕਰਕੇ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ

  • @RamSingh-kt8mg
    @RamSingh-kt8mg 2 ปีที่แล้ว +1

    Thanks ji
    ਬਲਵ 12
    ਪਲੱਗ 15
    ਪੱਖੇ 10
    ਸਰ ਜੀ ਕਿਨਾ ਲੋਡ ਹੋ ਗਿਆ ਜੀ 🙏

  • @parnoormavivlogs3027
    @parnoormavivlogs3027 2 ปีที่แล้ว

    ਇਕ Ac 1.5 tan ,ਇੱਕ ਸਬਰਸਿਬਲ ਮੋਟਰ, ਇੱਕ ਗਿਜਰ, ਇਕ ਟੋਕੇ ਵਾਲੀ ਮੋਟਰ,ਇੱਕ ਫਰਿਜ਼,3 ਕੂਲਰ, 6 ਫੱਖੇ ਛਤ ਵਾਲੇ, 15 ਟਿਊਬ light 9 Watt, 35 ਕੰਸਿਲਡ light 9Watt, 22plug ਸੋਕਟ, ਇਨ੍ਹਾ ਦਾਂ ਕਿੰਨਾ ਲੋਡ ਬਣੇਗਾ plz reply ਜਰੂਰ ਕਰਿਓ ਜੀ 🙏🙏

  • @SanjaySharma-ow6wx
    @SanjaySharma-ow6wx 2 ปีที่แล้ว

    Nyc sir u r great thuhadi diti knowledge nal sab da Bhala houga 🙏

  • @SurjitSingh-gb7og
    @SurjitSingh-gb7og 3 ปีที่แล้ว +1

    Bahut acche method naal dasya gya Hai thanks

  • @kulwinderrupal5594
    @kulwinderrupal5594 2 ปีที่แล้ว +2

    Sir ji ਤੁਸੀਂ ਲੋਡ ਕਲੈਕਟ ਕਰਨ ਸਮੇਂ ਫਰਿੱਜ ਵਾਸ਼ਿੰਗ ਮਸ਼ੀਨ ਅਤੇ ਇਨਵਰਟਰ ਪਾਣੀ ਵਾਲੀ ਮੋਟਰ ਦਾ ਕਿੰਨਾ ਲੋਡ ਮੰਨਿਆ ਜਾਂਦਾ ਹੈ ਇਹ ਨਹੀਂ ਦੱਸਿਆ ।ਅਗਰ ਇਹ ਚੀਜ਼ਾਂ ਇੱਕ ਘਰ ਵਿੱਚ 2 ਜਾਂ 3 ਹਨ।ਤਾਂ ਕਿੰਨਾ ਲੋਡ ਮੰਨਿਆ ਜਾਏਗਾ

  • @AvtarSingh-jc6xy
    @AvtarSingh-jc6xy 3 ปีที่แล้ว +1

    ਵੀਰ ਜੀ ਸਾਡੇ ਦੋ ਘਰ ਇੱਕ ਘਰ ਵਿੱਚ ਅਸੀ ਕਿਰਾਏ ਤੇ ਬੈਠੇ ਆ ਸਾਡੇ 4ਪੱਖੇ ਦੋ ਫਜੀਰ ਆ ਬਲਬ ਚਾਰ ਆ ਸਾਡਾ ਕਿੰਨਾ ਲੋਡ ਆ ਦੱਸੀ

  • @parmdhillon9204
    @parmdhillon9204 2 ปีที่แล้ว +1

    ਬਾਈ ਮੇਰੇ ਘਰ ਦਾ ਮੌਜੂਦਾ ਲੋਡ 1 ਕਿਲੋਵਾਟ ਹੈ। ਮੈਂ 1 kilowatt ਲੋਡ ਹੋਰ ਵਧਾਉਣਾ ਹੈ। ਮਤਲਬ ਟੋਟਲ ਲੋਡ 2 kilowatt ਹੋ ਜਾਣਾ ਹੈ।
    1 kilowatt ਲੋਡ ਵਧਾਉਣ ਦਾ ਕਿੰਨਾ ਖਰਚਾ ਆਵੇਗਾ?
    ਕੀ ਮੈਂ ਇਹ ਲੋਡ ਆਨਲਾਈਨ ਵਧਾ ਸਕਦਾ ਘਰ ਬੈਠਾ ਹੀ pspcl ਦੀ ਸਾਈਟ ਤੋਂ?? ਯਾ ਬਿਜਲੀ ਬੋਰਡ ਜਾਣਾ ਪੈਣਾ??

  • @Roopsatwant001
    @Roopsatwant001 3 ปีที่แล้ว +1

    Ghar de bhara ik dukan lai new connection lain lai ghar di registry proof vajon lagai ja sakdi, je kar registry swargwasi father de naam hove, ta dukan lai connection mil skda hai

  • @BalkarSingh-og4xb
    @BalkarSingh-og4xb 3 ปีที่แล้ว +1

    ਸਮਰੀਬਲ ਮੋਟਰ ਦਾ ਲੋਡ ਕਿਵੇਂ ਲੈਣਾ ਹੈ।

  • @sukhmandersinghbrar8191
    @sukhmandersinghbrar8191 3 ปีที่แล้ว +1

    ਖੇਤੀ ਮੋਟਰ ਦੂਜੇ ਨਾਮ ਬਦਲੀ ਕਰਾਉਣ ਦਾ ਪ੍ਰੋਸੈਸ ਦੱਸੋ ਜੀ ਜਮੀਨ ਬੈ ਲਈ ਆ ਉਸ ਵਿੱਚ ਮੋਟਰ ਆ ਜੋ ਪੁਰਾਣੇ ਮਾਲਕ ਦੇ ਨਾਮ ਚਲ ਰਹੀ ਆ

  • @narinderkaur2798
    @narinderkaur2798 2 ปีที่แล้ว +2

    ਭਾਜੀ ਅਸਾਨੀ ਨਾਲ ਨਾਮ ਨਹੀਂ ਬਦਲ ਸਕਦਾ ਸਾਡੇ ਬਿਜਲੀ ਘਰ ਤਾਂ ਨਮਾ ਕਨੈਕਸ਼ਨ ਹੀ ਦਿੰਦੇ ਤੇ ਪੈਸੇ ਵੀ ਬਹੁਤ ਲਗਦੇ ਨੇ

  • @BALJINDERSINGH-kj2gf
    @BALJINDERSINGH-kj2gf 4 ปีที่แล้ว +1

    ਕੁਨੈਕਸ਼ਨ ਲੈਣ ਲਈ( ਜੇ.ੲੀ) ਰੀਪੋਟ ਕਿਵੇ ਕੀਤੀ ਜਾਦੀ ਹੈ ਦੱਸੋ ਜੀ

  • @karansharma9213
    @karansharma9213 3 ปีที่แล้ว +1

    Hello Sir
    Electricity Bill vich Meter holder da Name changing ya Alteration kiwe kriye
    Please jrur dasyo??

  • @BarnalaKiRamleela
    @BarnalaKiRamleela 2 ปีที่แล้ว +2

    ਜੇਕਰ ਲੋਡ ਪਹਿਲਾ ਹੀ 6-7kw sanction ਕਰਵਾ ਲਈਏ ਤਾਂ ਕੀ ਹਰਜ਼ ਹੈ?
    ਕੀ sanction load ਵਧਾਉਣ ਨਾਲ monthly ਬਿੱਲ/ਯੂਨਿਟ ਦੇ ਰੇਟ ਵਿਚ ਵੀ ਕੋਈ ਫ਼ਰਕ ਪੈਂਦਾ? ਕਿਰਪਾ ਕਰਕੇ detail ਚ ਸਮਝਾਓ ਸਿਰ। ਧੰਨਵਾਦ।

    • @BarnalaKiRamleela
      @BarnalaKiRamleela 2 ปีที่แล้ว

      ਧੰਨਵਾਦ ਸਿਰ🙏 ਇਹਨੀ ਜਲਦੀ ਵੀਡੀਓ ਬਣਾ ਕੇ ਜਵਾਬ ਦੇਣ ਲਈ। ਬਹੁਤ ਅੱਛੀ ਤਰ੍ਹਾਂ ਸਮਝਾਇਆ।

    • @BarnalaKiRamleela
      @BarnalaKiRamleela 2 ปีที่แล้ว

      ਧੰਨਵਾਦ ਸਿਰ🙏 ਇਹਨੀ ਜਲਦੀ ਵੀਡੀਓ ਬਣਾ ਕੇ ਜਵਾਬ ਦੇਣ ਲਈ। ਬਹੁਤ ਅੱਛੀ ਤਰ੍ਹਾਂ ਸਮਝਾਇਆ।

  • @rajurupal1645
    @rajurupal1645 3 ปีที่แล้ว +1

    ਮੈਂ 70% ਅੰਗਹੀਣ ਵਿਅੱਕਤੀ ਹਾਂ ਜੀ ਤੇ ਦਿਹਾੜੀ ਕਰਦਾ ਹਾਂ ਜੀ ਕਿ ਮੈਨੂੰ ਨਵੈ ਕੰਨੇਕਸਨ ਵਾਸਤੇ ਕੋਈ ਰੀਆਤ ਮਿਲ ਸਕਦੀ ਹੈ ਜੀ ਪਲੀਜ਼ ਜਰੂਰ ਦਾਸਯੋ ਜੀ 🙏🙏🙏

  • @sahibbajaj8120
    @sahibbajaj8120 2 ปีที่แล้ว

    Bahut hi vdiya jankari mili h so very very Thanks ji

  • @tarlochansandhu8820
    @tarlochansandhu8820 4 หลายเดือนก่อน

    ਵੀਰ ਜੀ ਪੁਰਾਣਾ ਮਕਾਨ ਖਰੀਦਿਆ ਹੈ, ਬਿਜਲੀ ਮੀਟਰ ਨਵੇਂ ਨਾਮ ਤੇ ਕਰਵਾਉਣ ਦਾ ਕੀ process ਹੈ

  • @mohdtaj2622
    @mohdtaj2622 3 ปีที่แล้ว +1

    ਬਿਜ਼ਲੀ ਦਾ ਪੋਲ ਘਰ ਦੀ ਦੀਵਾਰ ਤੋਂ ਕਿੰਨੇ ਫੁੱਟ ਦੂਰ ਹੋਣਾ ਚਾਹੀਦਾ

  • @sukhramrajpal8379
    @sukhramrajpal8379 2 ปีที่แล้ว

    ਵੀਰ ਜੀ ਕਮਰਸ਼ੀਅਲ ਦਾ ਵੀ ਲੋਹਡ ਗਿਨਣਾ ਦੱਸੋ ਧੰਨਵਾਦ

  • @JaspalSingh-zc4ru
    @JaspalSingh-zc4ru 3 ปีที่แล้ว +1

    Sir ground level te bhut bura hal h pspcl da kam ni karde😒😒😒 baki tusi bhut vidiaa jaankari diti thx sir🙏🏻

  • @jagtarchahal2541
    @jagtarchahal2541 3 ปีที่แล้ว +1

    ਮੈਂ ਘਰ ਦੇ ਮੀਟਰ ਦਾ ਲੋਡ ਵਧਾਉਣੇ ੧ ਕਿਲੋਵਾਟ ਕਿਰਪਾ ਕਰਕੇ ਲੋਡ ਵਧਾਉਣੇ ਦਾ ਤਰੀਕਾ ਦੱਸੋ ਜੀ

  • @reshamsingh893
    @reshamsingh893 2 ปีที่แล้ว

    Sir mera 16 ਲਾਈਟ 7 ਪੱਖੇ 14 ਪਲੱਗ 1ਪਾਵਰ ਪਲੱਗ 0.5 ਪਾਨੀ ਵਾਲੀ ਮੋਟਰ 3hp ਚਾਰੇ ਵਾਲੀ ਮੋਟਰ ਸਿੰਗਲ ਫੇਸ

  • @rbrar3859
    @rbrar3859 3 ปีที่แล้ว

    ਬਹੁਤ ਵਧੀਆ ਜਾਣਕਾਰੀ ਮਿਲੀ ਹੈ

  • @mohinderlalgupta1780
    @mohinderlalgupta1780 2 ปีที่แล้ว +1

    Plz tell if 3 A C load will be 5 k watt or it will be 2,5 k watt Sir your videos are very good of all

  • @vishavsandhu4625
    @vishavsandhu4625 2 ปีที่แล้ว +1

    ਵੀਰੇ ਬਣੀਆਂ ਤਕੜੀ ਖਰੀਦਣ ਦਾ ਚਾਰਜ ਨਹੀਂ ਲੈਂਦਾ ਬਿਜਲੀ ਵਾਲੇ ਮੀਟਰ ਤੇ ਬਕਸੇ ਦੇ ਚਾਰਜ ਕਿਓਂ

  • @rupindergarcha
    @rupindergarcha 3 ปีที่แล้ว

    ਖੇਤ ਵਾਲੀ ਮੋਟਰ ਦਾ ਨਵਾਂ ਕੁਨੈਕਸ਼ਨ ਕਿਸ ਤਰਾਂ ਅਪਲਾਈ ਕਰਨਾ ਹੈ?

  • @baijmohandhir4847
    @baijmohandhir4847 ปีที่แล้ว

    ਵੀ ਡੀ ਐਸ ਸਕੀਮ ਵੀ ਸ਼ੁਰੂ ਕਰੋ ਮੋਟਰਾਂ ਦਾ ਲੋਡ ਵਧਾਉਣ ਵਿੱਚ ਲਈ ਬੜੀ ਮੁਸ਼ਕਲ ਆ ਰਹੀ ਹੈ

  • @harjindersingh.4622
    @harjindersingh.4622 2 ปีที่แล้ว

    ਇਨੁ ਕਹਿੰਦੇ ਵੀਡਿਓ ਤੇ ਸਮਝਾਉਣ ਦਾ ਤਰੀਕਾ ,ਏਦਾ ਦਾ ਤਰੀਕਾ ਅੱਜ ਤਕ ਨਹੀਂ ਦੇਖਿਆ

  • @SAHILKUMAR-dl3zs
    @SAHILKUMAR-dl3zs 2 ปีที่แล้ว +1

    Temporary meter ਲਗਵਾਨਾ ਹੋਵੇ ਤਾਂ ਕਿ procedure ਹੈ

  • @SavitaSharma-eh1ed
    @SavitaSharma-eh1ed 3 ปีที่แล้ว +1

    Virji mai tuhadian do videos dekhian tusi bahut badhiya samjaunde hun mai eh janana chahundi han ki Submersible te ik ghante vich bijli de kini khapat kini hai matlab bijli da kharcha kina hai

  • @jaggiji8278
    @jaggiji8278 2 ปีที่แล้ว

    Very good vir ji. Bahut acha samjha je

  • @meditationnaturemusic7698
    @meditationnaturemusic7698 2 ปีที่แล้ว +1

    ਸਬਮਰਸੀਬਲ ਕਿੰਨੇ ਵਾਟ ਦਾ ਹੁੰਦੇ ਹਨ???

  • @sandeepdhaliwal455
    @sandeepdhaliwal455 2 ปีที่แล้ว +1

    ਬਹੁਤ ਵਧੀਆ ਬਾਈ ਜੀ

  • @roshanmehra1894
    @roshanmehra1894 3 ปีที่แล้ว +2

    Bahut vadiya explain kita g tuci..
    God bless you parmatma Tuhanu chardi kla ch rakkhe ......

    • @lovelychenaljalandhar
      @lovelychenaljalandhar 3 ปีที่แล้ว

      Sada bizli da bill mad so par Jason ASI nam change karvaea ta Sanu dubara pura bill lag pia kion

  • @GaganGhomanGagan
    @GaganGhomanGagan ปีที่แล้ว +1

    Give us information about smart meter/chip

  • @AshokKumar-ck6sr
    @AshokKumar-ck6sr 3 ปีที่แล้ว +1

    Jaankari bari badiya he par aaj kal fancy light + smarsibal da bara daso

  • @ayesha_amyesha
    @ayesha_amyesha 3 ปีที่แล้ว +1

    ਕੀ ਬਾਈ ਜੀਨੀਲੇ ਕਾਰਡ ਵਾਲੇ ਤੇ ਜ਼ਮੀਨ 1ਕਿਲੇ ਵਾਲੇ ਦੀਮਾਫ਼ੀ ਹੈ ਕਿਰਪਾ ਕਰਕੇ ਦਸ ਦਿਓ

  • @suvabkamboj8273
    @suvabkamboj8273 2 ปีที่แล้ว +1

    Ki ikk connection te tubewell de naal ik tokke wali motar chala skde haa?

  • @mansandhu777
    @mansandhu777 3 ปีที่แล้ว +1

    boht wadiya brother. Eniyan barikiyan naal samjaya .... Boht wadiya

  • @ranakhotran6260
    @ranakhotran6260 3 ปีที่แล้ว +1

    Bhaji aaa. Bhot vdia kar rhe ho loka nu jagruk kr k

  • @JasbirSingh-nm4fm
    @JasbirSingh-nm4fm 3 ปีที่แล้ว

    ਸ਼੍ਰੀਮਾਨ ਜੀ, ਕ੍ਰਿਪਾ ਕਰਕੇ ਇਹ ਦਸਣਾ ਕਿ ਨੈਸ਼ਨਲ ਹਾਈਵੇਅ ਤੇ ਪਹਿਲਾ ਹੀ ਚਲ ਰਹੇ ਕਨੈਕਸ਼ਨ ਦੇ ਲੋਡ ਵਾਧਾ ਕਰਨ ਤੇ ਕੋਈ ਪਾਬੰਦੀ ਹੈ ,ਬੰਗਾ ਦਫ਼ਤਰ ਅਰਜ਼ੀ ਲਾਉਣ ਤੋਂ ਮਨਾ ਕਰ ਰਿਹਾ

  • @gurveer7037
    @gurveer7037 3 ปีที่แล้ว +1

    ਸਰ ਜੀ
    ਸੋਲਰ ਮੀਟਰ ਦੇ ਕੁਨੈਕਸ਼ਨ ਕਿਵੇਂ ਕਰਨੇ ਹੁੰਦੇ ਹਨ

  • @harpreetsingh6563
    @harpreetsingh6563 2 ปีที่แล้ว +1

    ਵੀਰ ਜੀ ਪਾਣੀ ਵਾਲੀ ਮੋਟਰ ਦਾ ਕਿੰਨਾ ਲੋਡ ?

  • @money.sharma
    @money.sharma 8 หลายเดือนก่อน

    ਬਹੁਤ ਬਹੁਤ ਧਨਵਾਦ ਖਾਲਸਾ ਜੀ

  • @kuljitkaur9731
    @kuljitkaur9731 2 ปีที่แล้ว +1

    Refrigerator and inverter da kinna load Paya javega dasana please

  • @gstarcybercafe7404
    @gstarcybercafe7404 2 ปีที่แล้ว +1

    Sir j Air conditioner (AC) Power Plug te chalda hove fr appa dova cho (power plug/AC) kis Appliance nu load ch calculate kra ge Plz Rly ??

  • @hargunjyot8283
    @hargunjyot8283 3 ปีที่แล้ว +1

    ਕਿੰਨੇ ਮਰਲੇ ਤੱਕ ਯੂਨਿਟ ਫਰੀ ਹੋ ਸਕਦੀਆ ਹਨ ਸ਼ਹਿਰੀ ਕਲੋਨੀ ਵਿਚ ।

  • @sunny-dd7nu
    @sunny-dd7nu 3 ปีที่แล้ว

    Bahut sohni te jaankari bhrrpoor video hai ji 🙏

  • @RaviKumar-jz9gk
    @RaviKumar-jz9gk 4 ปีที่แล้ว +1

    nice vdo sir
    sir tusi bahut badia tarike nal samjhande ho

  • @munisshkumar
    @munisshkumar 2 ปีที่แล้ว +1

    Factory lyi keda meter chahida?? Oh kida apply kriye
    Plz ik video bnao

  • @JoginderSingh-ie3jr
    @JoginderSingh-ie3jr 3 ปีที่แล้ว +1

    ਬਹੁਤਵਧੀਆ ਬੇਟੇ thanks

  • @PartapSingh-bi7pp
    @PartapSingh-bi7pp 2 ปีที่แล้ว

    ਸਰਦਾਰ ਸਾਹਬ ਕੀ ਦੋ ਵੱਖ ਵੱਖ ਤੇ ਵੱਖ ਵੱਖ ਮਕਾਨ ਨੰਬਰ ਵਾਲੇ ਘਰ ਵਿੱਚ ਇਕੋ ਨਾਮ ਤੇ ਦੋ ਮੀਟਰ ਲਗ ਸਕਦੇ ਹਨ । ਕਿਰਪਾ ਕਰਕੇ ਦਸਣਾ

  • @HS-tw7lm
    @HS-tw7lm 3 ปีที่แล้ว +1

    ਵੀਰ ਜੀ ਜੇ ਮਲਕੀਅਤ ਲਾਲ ਲਕੀਰ ਵਿੱਚ ਹੋਞੇ ਤਾਂ ਨਾ ਕਿਵੇ ਚੇਂਜਰ ਕਰਾ ਸਕਦੇ ਹਾਂ।

  • @shavindersran5363
    @shavindersran5363 ปีที่แล้ว

    ਸਰ ਜੀ ਮੋਟਰ ਕੁਨੈਕਸਨ ਮੈ ਕਿਸੇ ਵਿਅਕਤੀ ਤੋ ਖਰੀਦਿਆ ਸੀ ।ਕੁਨੈਕਸਨ ਆਪਣੇ ਨਾਮ ਕਰਵਾਉਣ ਦਾ ਕੀ ਤਰੀਕਾ ਹੈ ਜੀ।

  • @tripancheema2544
    @tripancheema2544 6 หลายเดือนก่อน

    Tubewell conection vare ve jankai deo ji new tubewell conection apli keve kar sakde a very nice

  • @baldeevsandhu4563
    @baldeevsandhu4563 2 ปีที่แล้ว +1

    Sir ki asi apni riding ap chk Kar skde Han please das do thx sir good job

  • @yashpalchadha435
    @yashpalchadha435 3 ปีที่แล้ว +1

    Jadha bahar sho wasta jero jero watt da lamp ta 0 wt da laga na ohna da load kis tara calculate karagha mahbani karka is bara joor das dana ji

  • @JagdeepSinghgill-qd8rn
    @JagdeepSinghgill-qd8rn 2 ปีที่แล้ว

    ਬਲਵ 38 ਪੱਖੇ8 ਪਲੱਗ19 ac2. Moter 1.5hp ਲੋਡ ਕਿੰਨਾ ਹੈ ਜੀ

  • @lifeofcivilengineerbyraman4885
    @lifeofcivilengineerbyraman4885 3 หลายเดือนก่อน

    bahut vadiya jankari bhaji....thanks

  • @karanshemar6454
    @karanshemar6454 2 ปีที่แล้ว +1

    Sr mai complain kiti c bijli ki sream chori ho rhi kartarpur eriya or TREHAN CAR BJAR hmare to bil aa rhy or eh puri compny AC chlde or gadiya wash or betriya chargh ho rhiya or lights balbe 50 lgy hoye aa en bijli kini power jla rhy or puri chori sream lights diya dgiya udiya kro kus apna no v do jo bina risvat bale sunvaei ho sky