Indian agriculture trailer dimensions as per is standard 16 ਫੁੱਟ ਤੋਂ ਵੱਡੀ ਟਰਾਲੀ ਨੀ ਬਣਾ ਸਕਦੇ ਆਪਾਂ

แชร์
ฝัง
  • เผยแพร่เมื่อ 12 ก.ย. 2024
  • #trali #dimensions #standard
    law.resource.o... ਇਸ ਲਿੰਕ ਤੇ ਜਾ ਕੇ is standard ਬਾਰੇ ਪੜ ਸਕਦੇ ਓ
    Call for paid promotion -7658861062
    ਕਲਿਕ ਕਰੋ - / @dinfotainmentlive
    ਕਾਰਾਂ ਦੀ ਜਾਣਕਾਰੀ ਲਈ ਆਪਣੇ ਨਵੇਂ ਚੈਨਲ ਨਾਲ ਜੁੜੋ / @dhindsatv
    www.snapchat.c...
    Facebook- / dhindsainfo
    instagram-www.instagram....
    emai-motor601@gmail.com

ความคิดเห็น • 128

  • @jagdeepsidhu1313
    @jagdeepsidhu1313 18 วันที่ผ่านมา +34

    ਬਹੁਤ ਮੇਹਨਤ ਕਰਕੇ ਸਾਨੂੰ ਜਾਣਕਾਰੀ ਦਿੰਦਾ ਬਾਈ ਪਲੀਜ਼ ਯਾਰ ਗਲਤ ਕਮੈਂਟਸ ਨਾ ਕਰਿਆ ਕਰੋ ਇਸ ਵੀਰ ਨੂੰ ਕਾਫੀ ਜਾਣਕਾਰੀ ਹੈ 👌👌

  • @user-vk7vp5ez9p
    @user-vk7vp5ez9p 18 วันที่ผ่านมา +5

    ਮੇਰਾ ਵੀਰ ਤੱਥਾਂ ਦੇ ਅਧਾਰਤ ਜਾਣਕਾਰੀ ਦਿੰਦਾ। ਬਹੁਤ ਵਧੀਆ

  • @happydrall52
    @happydrall52 18 วันที่ผ่านมา +24

    ਬਾਈ ਤੂੰ ਹਰਖਿਆ ਨਾ ਬੱਸ ਲੱਗ ਰਹਿ ਆਪਣੇ ਵਿਚਾਰ ਤੇ ਨੋਲਜ ਦੱਸੀਂ ਜਾਇਆ ਕਰ

  • @parmjeetbajwa4950
    @parmjeetbajwa4950 16 วันที่ผ่านมา +2

    ਬਹੁਤ ਵਧੀਆ👍💯

  • @GavyHanjra
    @GavyHanjra 18 วันที่ผ่านมา +4

    ਬਾਈ ਜੀ ਬੋਹਤ ਵਧੀਆ ਜਾਣਕਾਰੀ ਦਿੱਤੀ ਤੁਸੀ

  • @jaspreetsekhon4633
    @jaspreetsekhon4633 13 วันที่ผ่านมา +1

    ਅੱਛੀ ਜਾਣਕਾਰੀ❤❤❤❤❤

  • @kawardeep_sidhu
    @kawardeep_sidhu 18 วันที่ผ่านมา +4

    2.5 metre= '8' 2.425 in
    6.7 metre= '21' 11.78 in
    5 metre= '16' 4.85 in
    1.5 metre= '4' 11.055 in
    2.2 metre= '7' 2.614 in
    0.8 metre= '2' 7.496 in
    300 mm= '0' 11.811 in

  • @gurpreetsinghbrar4873
    @gurpreetsinghbrar4873 18 วันที่ผ่านมา +2

    ਬਹੁਤ ਵਧੀਆ ਢੰਗ ਨਾਲ ਸਮਝਾਇਆ ਬਈ🙏

  • @GhoghaSinghFatehabadiya9828
    @GhoghaSinghFatehabadiya9828 18 วันที่ผ่านมา +3

    Vadde bai thoda village keda aa bai thode kolo sikhan nu bahot kuj mileya bai love you aa tere nal vadda bai

  • @prabhjitsinghbal
    @prabhjitsinghbal 12 วันที่ผ่านมา +1

    ਤੁਹਾਡੀ ਵੀਡੀਓ ਤੇ ਪਹਿਲੇ ਦਿਨ ਟਿੱਪਣੀ ਕਰ ਰਿਹਾਂ
    ਮੇਰੇ ਕੋਲ ਟਰਾਲੀ ਵੀ 16' ਲੰਮੀ ਤੇ 7' ਫੁੱਟ ਚੌੜੀ ਹੈ ਜੋ ਮੀਟਰ ਚ 5M ਲੰਮੀ ਤੇ -2.15M ਚੌੜੀ ਬਣਦੀ ਆਮ ਤੌਰ ਤੇ ਹਿੱਸਾ 60 -40 ਤੇ ਲਗਦਾ , ਧੁਰੇ ਤੋਂ ਅੱਗੇ ਅੱਗੇ 60% ਤੇ ਪਿੱਛੇ 40%ਹੁੰਦਾ 5 ਮੀਟਰ ਦੀ ਟਰਾਲੀ ਤੇ ਅੱਗੇ 3 ਤੇ ਪਿੱਛੇ 2 ਮੀਟਰ ਹੁੰਦਾ
    ਪਰ ਤੁਹਾਡੇ ਫਾਰਮੂਲੇ ਨਾਲ 2 ਮੀਟਰ ਦੀ ਜਗ੍ਹਾ 1.6 ਮੀਟਰ ਤੇ ਹਿੱਸਾ(ਧੁਰਾ) ਲੱਗਣਾ ਚਾਹੀਦਾ 1.25 ਫੁੱਟ ਪਿੱਛੇ ਲੱਗੇਗਾ ਤਾਂ ਟਰੈਕਟਰ ਦੀ ਹੁੱਕ ਬਹੁਤ ਭਾਰ ਪੈ ਜਾਵੇਗਾ ਨਾਲ਼ੇ ਕਹਿੰਦੇ 20% ਭਾਰ ਪੈਣਾ ਚਾਹੀਦਾ ਕਿਵੇਂ ਸੰਭਵ ਇਹ ? ਰਿਪਲਾਈ ਜ਼ਰੂਰ ਕਰਿਓ ਵੀਰ 🙏

    • @Dinfotainmentlive
      @Dinfotainmentlive  5 วันที่ผ่านมา

      Huk di ਲੰਬਾਈ ਵੱਧ ਘੱਟ ਕਰ ਸਕਦੇ ਓ‌, ਕੋਈ ਰੋਕ ਨਹੀਂ

  • @sawarnsingh2274
    @sawarnsingh2274 18 วันที่ผ่านมา +1

    ਬਹੁਤ ਵਧੀਆ ਜਾਣਕਾਰੀ ਏ ਬਾਈ ਜੀ

  • @YOURJATT.-JORA
    @YOURJATT.-JORA 18 วันที่ผ่านมา +8

    trali nu dark rang v nhi hona chaeda .... rat nu car vich bethe dark rang da zyada patta nhi lagda .... kyu k trali pishe koi radium reflector ya fir light v nhi lagaonde kyi veer .... Delhi dharne vele asi ik accident hoea vekhea c ic vajah krkke ... os tralli nu black rang kitta c ,pishe koi light v nhi c ... reflector lights te v mitti payi hoi c ...

    • @technicianbro86
      @technicianbro86 18 วันที่ผ่านมา +3

      Wrigh 22 ji edan de comment dene laajmi bande aa jo ki apne Punjabi kom samjhe

    • @YOURJATT.-JORA
      @YOURJATT.-JORA 17 วันที่ผ่านมา +1

      ​@@technicianbro86ha ji veer boht jroori gal aa eh ....

    • @MandeepSingh-nm2qj
      @MandeepSingh-nm2qj 16 วันที่ผ่านมา

      Sahi gal a bai mera ho chala c kamm ek baar chandigarh to wapas aunde da

  • @satgurgrewalz4905
    @satgurgrewalz4905 18 วันที่ผ่านมา +3

    ਭਾਈ ਨੀਲੇ 855 ਪੁਰਾਣੀ ਸ਼ੋ ਆਲਾ ਤੇ video ਬਣਾਓ 🙏💙

  • @morjaat5041
    @morjaat5041 18 วันที่ผ่านมา

    Brother ji in Haryana made bouble axcel trally many manufacturers.....
    Single excell trally also,dumper manufacturers 11 feet leanth & 6 feet weed...
    Bomb trolly

  • @Wander98765
    @Wander98765 18 วันที่ผ่านมา +3

    Trolly de back shi nhi ban di sade area ch. Jrur daseyo ji ess bare.

  • @rahulpanghaal9656
    @rahulpanghaal9656 18 วันที่ผ่านมา +1

    Bhot Changi video veere
    Like from Hisar Haryana

  • @ParminderGrewal-ee6ct
    @ParminderGrewal-ee6ct 17 วันที่ผ่านมา

    ਬਹੁਤ ਵਧੀਆ ਗੱਲ ਕੀਤੀ ਹੈ ਵੀਰ ਜੀ

  • @lakhveer8678
    @lakhveer8678 17 วันที่ผ่านมา

    ਬਾਈ ਬਹੁਤ ਵਧੀਆ ਜਾਣਕਾਰੀ ਦਿੱਤੀ ❤

  • @mintumehdwan1800
    @mintumehdwan1800 6 วันที่ผ่านมา

    Love u veer g and thanks g

  • @technicianbro86
    @technicianbro86 18 วันที่ผ่านมา +1

    Nice 👍 bro mera manna aa ki apni trolley te v us di detail likhani chahidi aa.te har oh sing jo pishe aa rahe vehicle nu suchet kar sake oh banane chahide ne.full bute na banake Te Apna Goht na likha ke.kush changa krna chahida aa.trolly pishe brakes te indicator light v te Yellow reflection tap honi chahidi.aap sab da ki sochna hai is bare mera v TH-cam channel aa (Technician Bro)te jaankari dio dhanbad ji.waheguru aap sab te mehar pariya hath sada bnai rakhe.

  • @Harmang-wc2fe
    @Harmang-wc2fe 17 วันที่ผ่านมา

    ਬਹੁਤ ਵਧੀਆਂ ਜਾਣਕਾਰੀ

  • @JasbirSingh-mw1vr
    @JasbirSingh-mw1vr 18 วันที่ผ่านมา +1

    ਬੈਲੇਂਸ ਟਰਾਲੀ ਮੌਤ ਜਾਂ ਨੁਕਸਾਨ ਦਾ ਘਰ ਨਹੀਂ ।ਨਾ ਹੀ ਸੈਂਟਰ ਆਫ ਗਰੈਵਿਟੀ ਨੂੰ ਆਧਾਰ ਮੰਨ ਕੇ ਬਣਾਈ ਟਰਾਲੀ ਤੁਹਾਡਾ ਜਾਂ ਤੁਹਾਡੀ ਮਸ਼ੀਨਰੀ ਦਾ ਨੁਕਸਾਨ ਕਰੇਗੀ।
    ਸੋ ਕਿਸੇ ਦੀ ਵੀ ਗਲ ਸੁਣੋ। ਵਿਰੋਧ ਕਰਨਾ ਦਲੀਲ ਨਾਲ ਵੇਰਵੇ ਸਹਿਤ ਕਰੋ।ਐਵੇਂ ਪਾਥੀਆਂ ਫੋਲਣ ਦਾ ਕੋਈ ਫਾਇਦਾ ਨਹੀਂ ਹੋਣਾ

  • @User5911-XYZ
    @User5911-XYZ 18 วันที่ผ่านมา +6

    ਕਿਤਾਬੀ ਜਾਣਕਾਰੀ ਫ਼ੋਨ ਚ ਦੇਖ ਕੇ ਦੱਸੀ ਜਾਣਾ ਐਵੇ ਤਾ ਸਾਰੇ ਸੰਦ ਵੀ ਬ੍ਰਾਂਡ ਦੇ ਲੈ local ਮੇਡ ਕਿਓ ਲਏ ਆ ਜੱਗੀ ਦੇ ਬਣੇ ਸੰਦ ਸੇਲ ਤੇ ਲਾਦੇ 😂

  • @gurbakhshishsingh2956
    @gurbakhshishsingh2956 18 วันที่ผ่านมา +5

    Is mulk wich kihrha kum a jihrha kanoon mutabik hunda hove?

  • @JagjitMann-jx9wh
    @JagjitMann-jx9wh 18 วันที่ผ่านมา +3

    Great information 👍 bai ji

  • @rajpalsandhu5380
    @rajpalsandhu5380 18 วันที่ผ่านมา +3

    Information is great

  • @kulwantbehniwal2315
    @kulwantbehniwal2315 18 วันที่ผ่านมา +1

    ਸਤਿ ਸ਼੍ਰੀ ਆਕਾਲ ਜੀ 22 ਜੀ ਜੈੱਕ ਵਾਲੀ ਟਰਾਲੀ ਦੇ ਹਿੱਸਾ ਹੋਰ ਅੱਗੇ ਲਗੋਨਾ ਪੈਣਾ ਜੀ, ਨਹੀਂ ਫੇਰ ਦਵੂ ਜਿਆਦਾ ਹੋ ਜੂ ਗ਼ਈ

  • @sarbjot0700
    @sarbjot0700 18 วันที่ผ่านมา +5

    Sade kol 14-6.5 traali aa bilkul requirement match krdi aaa

  • @kuljeetsingh711
    @kuljeetsingh711 11 วันที่ผ่านมา

    Vdiya jankari bai

  • @jaskiratsinghchhina
    @jaskiratsinghchhina 18 วันที่ผ่านมา

    gal thaudi bilkul sahi but asi t wadhya tu sunya ki j 16 ft da tralla t ohda hisa 16da centre 8 ft to 16 inch back t lggya ovy ta tralla bilkul balance hunda

  • @Em_ra_hul_s
    @Em_ra_hul_s 18 วันที่ผ่านมา +1

    Uncle ji kuj k torque bare v daso diesel engine bare specially tractor torque formula =torque= horsepower×5252/ RPM

    • @Em_ra_hul_s
      @Em_ra_hul_s 18 วันที่ผ่านมา

      Je kr Sare estimate lga sakan power output bare because we need torque instead of hp for a tractor

    • @Em_ra_hul_s
      @Em_ra_hul_s 18 วันที่ผ่านมา

      Te type of engine bare v daso jive , long stoke te short stoke engine bare sade vaste keda fruitful rahu
      Jive jd and Holland underscare ( short stoke engine bnonda h te indian companies long stoke ( overscare engine . Like mahindra and sawraj , tahi ina di torque jada hundi h mahindra wale di

    • @Em_ra_hul_s
      @Em_ra_hul_s 18 วันที่ผ่านมา

      Long stoke engine 1200 te 1800 te complete👌💯 efficient torque generate krda h tahi apne aha kamyab ne, but je efficiency vakhni h ta short stoke wale di hundi h

  • @udayrai5788
    @udayrai5788 18 วันที่ผ่านมา +9

    All the knowledge you giving is for people who want to abide by the law and order. Punjab is a state of animals… until or unless governments dont implement these laws, people wont follow & biggest of all, even if its implemented, still punjabis wont accept….. great info though…

  • @babbusangha9366
    @babbusangha9366 18 วันที่ผ่านมา +5

    ਇੱਸਾ ਹਰ ਇੱਕ ਚੀਜ਼ ਦਾ ਕੋਈ ਵੀ ਹੋਵੇ ਇੱਕ ਹਿੱਸੇ ਵਾਲੀ ਪੰਜ ਦੂਵੱਜੀ ਤੇ ਲੱਗਦਾ ਹੁੰਦਾ ਗ੍ਰੈਵਿਟੀ ਵਾਲੇ ਚੱਕਰਾਂ ਵਿੱਚ ਪੈਣ ਦੀ ਲੋੜ ਨੀ

    • @user-tm8ne7ge1p
      @user-tm8ne7ge1p 17 วันที่ผ่านมา

      Es ch duvji tiwjii aali kedi gal aa bai gal ta smjhn wali aa
      Je tenu jyada ptaa aa te thok brbr vedio
      Nhii pta te duwji tiwjii aalii ch rh

    • @varindermirok7199
      @varindermirok7199 16 วันที่ผ่านมา

      ਪੰਜ ਦੂਵੱਜੀ ਕੀ ਹੁੰਦਾ ਵੀਰ ਜੀ …?

    • @babbusangha9366
      @babbusangha9366 15 วันที่ผ่านมา +1

      @@varindermirok7199 ਕਿਸੇ ਵੀ ਚੀਜ਼ ਦੇ ਪੰਜ ਭਾਗ ਕਰਕੇ ਦੋ ਪਿੱਛੇ ਤੇ ਤਿੰਨ ਅੱਗੇ ਕਰ ਦੇਣੇ ਨੂੰ ਪੰਜ ਦੂਵੱਜੀ ਕਹਿਦੇ ਨੇ

    • @babbusangha9366
      @babbusangha9366 15 วันที่ผ่านมา

      @@user-tm8ne7ge1p ਵੀਰ ਇਹ ਮਿਸਤਰੀਆਂ ਵਾਲੀ ਭਾਸ਼ਾ ਉਹ ਇਸ ਤਰਾਂ ਹੀ ਹਿੱਸਾ ਲਾਉਂਦੇ ਨੇ
      ਇਸ ਤਰਾਂ ਹੀ ਜਿਵੇਂ ਵੀਰ ਕਹਿੰਦਾ ਵੀਹ ਪਰਸੈਂਟ ਵਜ਼ਨ ਟਰੈਕਟਰ ਤੇ ਆਉਦਾ
      ਪੰਜ ਦੂਵੱਜੀ ਦਾ ਮਤਲਬ ਇੱਕ ਚੀਜ਼ ਦੇ ਪੰਜ ਭਾਗ ਕਰਕੇ ਦੋ ਪਿੱਛੇ ਤੇ ਤਿੰਨ ਅੱਗੇ ਕਰਨੇ ਇਸ ਨਾਲ ਚਾਰ ਭਾਗਾਂ ਦਾ ਵਜ਼ਨ ਟਾਇਰਾਂ ਤੇ ਅਤੇ ਇੱਕ ਭਾਗ ਦਾ ਵਜ਼ਨ ਅੱਗੇ ਖਿੱਚਣ ਵਾਲੀ ਚੀਜ਼ ਤੇ ਆਉ

    • @varindermirok7199
      @varindermirok7199 15 วันที่ผ่านมา

      @@babbusangha9366 tquh brother 👍🏻

  • @FunnyGondola-ic6qg
    @FunnyGondola-ic6qg 18 วันที่ผ่านมา +1

    Sirra ਗੱਲਬਾਤ y g

  • @bittusingh9674
    @bittusingh9674 18 วันที่ผ่านมา +1

    Love you bro barta ❤❤❤❤

  • @rameshbishnoi6341
    @rameshbishnoi6341 18 วันที่ผ่านมา

    Bahut sohni video ha 22 g
    From Raisinghnagar Rajasthan

  • @NamasteTractors
    @NamasteTractors 18 วันที่ผ่านมา +1

    Hmare yha trolley ka number rehta hai registration krani padti hai 10×6 feet ki hi trolley allowed hai vo bhi 3lakh ki aati hai.

    • @technicianbro86
      @technicianbro86 18 วันที่ผ่านมา

      Kon se State mai

    • @NamasteTractors
      @NamasteTractors 18 วันที่ผ่านมา +1

      @@technicianbro86 maharashtra me bhai

  • @ktstudiotoorfilm4271
    @ktstudiotoorfilm4271 18 วันที่ผ่านมา

    Very good jatta vadia jankari

  • @gurjeetsingh-hl8ji
    @gurjeetsingh-hl8ji 18 วันที่ผ่านมา

    Good job veer ji from sri muktsar Sahib🎉🎉🎉🎉🎉❤❤❤❤

  • @dalbirsinghgrewal4531
    @dalbirsinghgrewal4531 18 วันที่ผ่านมา

    Bahut wadiya jankari ji

  • @HarpreetSingh-dh1ln
    @HarpreetSingh-dh1ln 18 วันที่ผ่านมา

    Good job Veerji 🙏👍👍👍

  • @kuldeeptoor8859
    @kuldeeptoor8859 18 วันที่ผ่านมา +1

    Very good jatta

  • @gurlagansingh
    @gurlagansingh 18 วันที่ผ่านมา +1

    Good bro 👌 👏 💪

  • @usbaljindersi
    @usbaljindersi 16 วันที่ผ่านมา

    Wmk

  • @ramandeep13133
    @ramandeep13133 13 วันที่ผ่านมา

    Good

  • @gurpreetSingh-jx2db
    @gurpreetSingh-jx2db 17 วันที่ผ่านมา

    👍🙏

  • @sidhu9514
    @sidhu9514 18 วันที่ผ่านมา

    Very good job…

  • @Soil_farmingpb15
    @Soil_farmingpb15 18 วันที่ผ่านมา

    Thank you veer ji ❤

  • @simransomal1420
    @simransomal1420 18 วันที่ผ่านมา

    Very informative video

  • @parminderjitsingh3661
    @parminderjitsingh3661 18 วันที่ผ่านมา

    Bhaji 20% means 1 ton according to them. But here is loading 30 ton to 70 ton. What about them ??

  • @DhillonFarmMoga
    @DhillonFarmMoga 18 วันที่ผ่านมา

    Great information bro

  • @Gorasandhu1575-oe1jt
    @Gorasandhu1575-oe1jt 18 วันที่ผ่านมา

    Thank you ji 🙏

  • @butaaulakh9575
    @butaaulakh9575 18 วันที่ผ่านมา

    Good work veer ji

  • @gurjant680
    @gurjant680 18 วันที่ผ่านมา +1

    Nice

  • @jaidhaliwal13
    @jaidhaliwal13 18 วันที่ผ่านมา

    5 ton bai trolly da weight a nake load.land force di website te dekhla bai

  • @GAGANDEEPSingh-hx2un
    @GAGANDEEPSingh-hx2un 18 วันที่ผ่านมา +4

    ਬੇਲੇਂਸ ਟਰਾਲੀ ਮੌਤ ਦਾ ਘਰ ਆ ਜਦ ਰੋੜ ਤੇ ਪਿੱਛੇ ਨੂੰ ਜਾਂਦੀ ਆ ਨਾ ਤਾਂ ਟਰੈਕਟਰ ਇਸ਼ਾਰਾ ਵੀ ਨਹੀਂ ਮੰਨਦਾ ਜੌ ਪਿੱਛੇ ਆ ਗਿਆ ਸਬਦਾ ਨੁਕਸਾਨ ਕਰਦੀ ਜਾਂਦੀ ਆ ਨਾ ਸਪੀਡ ਬਰੇਕਰ ਤੇ ਨਾ ਕਚੇ ਚ ਟਰੈਕਟਰ ਜੋਰ ਨਹੀਂ ਮਾਰਦਾ ਨਾ ਬਰੇਕ ਦਾ ਇਸ਼ਾਰਾ ਮੰਨਦਾ ਟਰਾਲੀ ਧਕ ਕੇ ਲੇ ਜਾਂਦੀ ਆ ਨਾਹੀ ਟਰਾਲੀ ਬੇਕ ਲਗਦੀ ਆ ਦੋ ਕਟਾਇਆ ਬਣ ਜਾਂਦੀਆ ਨੇ ਇਹ ਟਰਾਲੀਆਂ U P ਸੈਡ ਚਲਦਿਆ ਨੇ

    • @sukhjeetsingh5795
      @sukhjeetsingh5795 18 วันที่ผ่านมา +2

      ਸਹੀ ਗੱਲ ਹੈ ਵੀਰ ਜੀ ਬਲੇਸ ਟਰਾਲੀ ਮੌਤ ਦਾ ਘਰ ਹੈ ਸਾਡੇ ਹਰਿਆਣੇ ਚ ਚਲਦਿਆ ਨੇ

    • @gameworldmobile9691
      @gameworldmobile9691 18 วันที่ผ่านมา +1

      Bai ji hje tak gal honi h age jake v balance trolly nu brakes v jruri h lights v jruri h or baki gal rahi v kidi trolly nu kine hp da tractor khichu over gal kruga bai hje tak

  • @sodichandi2839
    @sodichandi2839 18 วันที่ผ่านมา

    Good job veer g

  • @gurjotswaich1127
    @gurjotswaich1127 18 วันที่ผ่านมา +1

    👌👍

  • @HappyRuhil-jx6tl
    @HappyRuhil-jx6tl 18 วันที่ผ่านมา +1

    Haryana vich double hisa chal ti ha

  • @Harshpagar._.28
    @Harshpagar._.28 17 วันที่ผ่านมา

    Fielding di trailer review kro bhai...

  • @SouravKumar-yd6ew
    @SouravKumar-yd6ew 18 วันที่ผ่านมา

    Good job bro 👍👍

  • @maninder_mdhr
    @maninder_mdhr 18 วันที่ผ่านมา

    ❤ respect 💯

  • @JagmeetSinghToor-q1y
    @JagmeetSinghToor-q1y 18 วันที่ผ่านมา +1

    Gr8

  • @sh.sukhchainsinghsandhupat1587
    @sh.sukhchainsinghsandhupat1587 18 วันที่ผ่านมา

    ਖਾਲੀ ਟਰਾਲੀ ਦਾ ਆਪਣਾ ਕਿਣਾੱ ਵਜ਼ਨ ਹੋਣਾ ਚਾਹੀਦਾ ਹੈਂ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ਧੰਨਵਾਦ ਜੀ 🙏 💐🙏🌹🙏💐🙏🌹🙏

  • @truckingvlog9928
    @truckingvlog9928 18 วันที่ผ่านมา

    22 ji sat siri akal ji

  • @amitkumar-ls9hy
    @amitkumar-ls9hy 18 วันที่ผ่านมา

    Veer ji submersible tubewell per video bnao

  • @kahansingh-jo6vx
    @kahansingh-jo6vx 18 วันที่ผ่านมา

    Thanks

  • @HarwinderSingh-py6it
    @HarwinderSingh-py6it 18 วันที่ผ่านมา

    Very good

  • @amritdhother1446
    @amritdhother1446 17 วันที่ผ่านมา

    ਫੁੱਟ ਜਾ ਇੰਚ ਵਿੱਚ ਦੱਸੋ ਜੀ

  • @GAWBHANGALAShamsherSingh
    @GAWBHANGALAShamsherSingh 18 วันที่ผ่านมา

    Good job

  • @mukhwindersingh4585
    @mukhwindersingh4585 16 วันที่ผ่านมา

    🎉❤❤❤❤🎉🎉🎉

  • @GurmeetKaur-md9jq
    @GurmeetKaur-md9jq 18 วันที่ผ่านมา

    🙏

  • @harjinderbrar4064
    @harjinderbrar4064 18 วันที่ผ่านมา

    good bro🙏

  • @JagdevsinghDev-cg9hm
    @JagdevsinghDev-cg9hm 18 วันที่ผ่านมา +1

    Ah Blue color di trali meri a bai jo tusi video ch dikhai a.

    • @technicianbro86
      @technicianbro86 18 วันที่ผ่านมา

      Bhai ji blue ni aa Green 💚 c😅

    • @JagdevsinghDev-cg9hm
      @JagdevsinghDev-cg9hm 18 วันที่ผ่านมา

      @@technicianbro86 devta g video start hon ton pehlan dekho,green de nal blue trolli v dikhai de rahi aa

  • @gurwindersingh692
    @gurwindersingh692 18 วันที่ผ่านมา

    Good zarr

  • @singhvirk71
    @singhvirk71 18 วันที่ผ่านมา

    Ok

  • @Chamkaur_sidhu
    @Chamkaur_sidhu 18 วันที่ผ่านมา

    ਬਾਈ ਟਰਾਲੀ ਦਾ ਆਵਦਾ ਕੁਲ ਵਜਨ ਹੋਣਾ ਚਾਹੀਦਾ

  • @NirmalSingh-og8yb
    @NirmalSingh-og8yb 18 วันที่ผ่านมา

    ❤❤❤❤❤

  • @pritpalBrar
    @pritpalBrar 18 วันที่ผ่านมา +1

    Fest view 😊

  • @pritpalBrar
    @pritpalBrar 18 วันที่ผ่านมา

    🎉

  • @GurmeetKaur-md9jq
    @GurmeetKaur-md9jq 18 วันที่ผ่านมา

    💪💪💪💪

  • @BalbirSingh-pu8xp
    @BalbirSingh-pu8xp 18 วันที่ผ่านมา

    Re Baei ji suaad aa gaya video ma kuch k to..pat ja ge 😂😂

  • @punajb_kheti
    @punajb_kheti 18 วันที่ผ่านมา

    chlo tractra wlia video vdia hundia c pr eh ta ewe hun koi gl ni bn di

  • @PB77_Vlogs
    @PB77_Vlogs 18 วันที่ผ่านมา

    ❤❤❤👌👌👌👌👌👌👌👍👍

  • @parminderjitsingh3661
    @parminderjitsingh3661 18 วันที่ผ่านมา

    Bhaji 20% means 1 ton

  • @HarpreetSingh-dh1ln
    @HarpreetSingh-dh1ln 18 วันที่ผ่านมา

    Virji kareo standerd pado

  • @tigergaming2795
    @tigergaming2795 18 วันที่ผ่านมา +1

    Bai 100 kg corn ta sadi 13 futti trali ch pai janda 😂 (just for fun)

    • @technicianbro86
      @technicianbro86 18 วันที่ผ่านมา +1

      Galat aa likhiya sahi ni aa 1000kg ho sakda 100 kg ni

    • @harmangrewal366
      @harmangrewal366 18 วันที่ผ่านมา

      Galat eh 10000 kg hona😂😂

  • @satbirsingh1791
    @satbirsingh1791 18 วันที่ผ่านมา

    Good hathi nu parva ni

  • @parwinderbasati5942
    @parwinderbasati5942 16 วันที่ผ่านมา

    Ki aha ?

  • @tractorspunjab30channel11
    @tractorspunjab30channel11 18 วันที่ผ่านมา +3

    Fudu bnde jehre ehe standard de hisab naal bnonde ne ohde vich muhrli huk v ni ghumdi hundi naal fer oho tractor nu naal leke jandi aa jdo palt jndi aa bhut standard standard na kr baharle mulka diya traliyaa check kri lgju pata

  • @user-xp7jb7zr9y
    @user-xp7jb7zr9y 18 วันที่ผ่านมา +1

    Hun tu kyu bnd kronia 30 30 futtia ??? J tere kol nhi hegi vddi traali ta kyu doojea dia v bnd kron te turea??

    • @NamasteTractors
      @NamasteTractors 18 วันที่ผ่านมา

      Hmare maharashtra me to 10 x 6 ki hi hoti hai 3lakh ki aati hai registration karwana hota hai RTO me.

  • @seerabrar9480
    @seerabrar9480 18 วันที่ผ่านมา

    Brother ik important gl karni a tusi avda WhatsApp number de skde ho

  • @HarpreetSingh-dh1ln
    @HarpreetSingh-dh1ln 18 วันที่ผ่านมา

    Good job Veerji 🙏👍👍👍

  • @seerabrar9480
    @seerabrar9480 18 วันที่ผ่านมา +1

    Good

  • @user-xp7jb7zr9y
    @user-xp7jb7zr9y 18 วันที่ผ่านมา

    Hun tu kyu bnd kronia 30 30 futtia ??? J tere kol nhi hegi vddi traali ta kyu doojea dia v bnd kron te turea??

    • @gurpreetgill3924
      @gurpreetgill3924 18 วันที่ผ่านมา +3

      Veer ji eh sirf educational purpose lai hai kirpa karke nafrat na failao

    • @tractorspunjab30channel11
      @tractorspunjab30channel11 18 วันที่ผ่านมา +1

      Y eve jabliyaa maari jnda ehe jinniyaa v standard de hisab naal bniya traliyaa koi v bntar vich sahi ni

    • @amneetdhaliwal62
      @amneetdhaliwal62 18 วันที่ผ่านมา

      Bai aja work shop ta fir gal ban uu dud da dud pani da pani negative comments na kro plz

    • @tractorspunjab30channel11
      @tractorspunjab30channel11 18 วันที่ผ่านมา

      Y negative wali gal e nhi tarak di tarak naal jawab aa

    • @tractorspunjab30channel11
      @tractorspunjab30channel11 18 วันที่ผ่านมา

      Yabliyaa he marda bnda hor kuch ni
      Situation de hisaab naal sabto vdyaa traliyaa apne ethe