Hassan Manak ਨਹੀਂ ਹੈ Kuldeep Manak ਦਾ ਦੋਹਤਾ ? Kuldeep Manak ਦੀ ਧੀ ਨੇ ਦੱਸੀ ਅਸਲੀਅਤ,

แชร์
ฝัง
  • เผยแพร่เมื่อ 22 ต.ค. 2024

ความคิดเห็น • 1.1K

  • @sukhVallahyoutube
    @sukhVallahyoutube 4 ปีที่แล้ว +55

    ਬਹੁਤ ਵਧੀਆ ਸਿੰਗਰ ਆ,please ਗਰੀਬ ਮਾਰ ਨਾਂ ਕਰੋ, ਉਹ ਵੀ ਰੱਬ ਦਾ ਬੰਦਾ, ਜਿਸ ਨੂੰ ਪਰਮਾਤਮਾਂ ਨੇ ਆਵਾਜ਼ ਦੀ ਦੌਲਤ ਬਖਸ਼ੀ, ਕਦਰ ਕਰੋ, ਸੜੋ ਨਾਂ

  • @CHAHAL_33
    @CHAHAL_33 3 ปีที่แล้ว +65

    ਦੋਹਤਾ ਤਾ ਸਾਰੇ ਪਿੰਡ ਦਾ ਹੀ ਹੁੰਦਾ ਹੈ ਮਾੜੀ ਗੱਲ ਹੈ ਇਹ ਹਸਨ ਦੀ ਮਾਸੀ ਦੀ ਮਾੜੀ ਗੱਲ ਹੈ

  • @karannagra4104
    @karannagra4104 4 ปีที่แล้ว +207

    ਅੱਖਾਂ ਬੰਦ ਕਰਕੇ ਹਸਨ ਨੂੰ ਸੁਣੋ ਮਾਣਕ ਆਪਣੇ ਆਪ ਦਿਸੇਗਾ।

    • @kabaddi0015
      @kabaddi0015 4 ปีที่แล้ว +5

      manak wargi awaaj wale pehla v bahut aye manak sirf ik c te ik rahuga surjit bindrakhiye wargi awaaj wale v bahut ayee par bindrakhiya koi ni ban sakeyaa hasan manak v thora time hi aa labhna ni fer

    • @naindeep
      @naindeep 4 ปีที่แล้ว +2

      @@kabaddi0015 ਠੰਡਾ ਹੋ ਵੀਰ।

    • @mehrxbgill640
      @mehrxbgill640 3 ปีที่แล้ว +1

      @@kabaddi0015 je koi mehnat kar reha.. ohnu thalle nu laun di jagah uppar chukko..

    • @sonysidhu4694
      @sonysidhu4694 3 ปีที่แล้ว

      Right jii

  • @prabjit7425
    @prabjit7425 4 ปีที่แล้ว +356

    ਸ਼ਰੀਕ ਤਾਂ ਸ਼ਰੀਕ ਈ ਹੁੰਦੇ ਆ । ਇੱਥੇ ਬੀਬਾ ਜੀ ਨੇ ਵੀ ਸ਼ਰੀਕ ਹੋਣ ਦਾ ਪੂਰਾ ਸਬੂਤ ਦਿੱਤਾ ਹੈ । ਇੱਕ ਘਰ ਦਾ ਦੋਹਤਾ ਸਾਰੇ ਪਿੰਡ ਦਾ ਦੋਹਤਾ ਹੁੰਦਾ ਹੈ ਪਰ ਹਸਨ ਤਾਂ ਇਸ ਦੇ ਸਕੇ ਤਾਏ ਦਾ ਦੋਹਤਾ ਹੈ । ਸ਼ਰੀਕਾਂ ਉੱਤੇ ਕੋਈ ਮਾਣ ਨਹੀਂ ਹੁੰਦਾ ।

    • @singlehonestboy5526
      @singlehonestboy5526 4 ปีที่แล้ว +14

      ਜੇ ਹਸਣ ਨੇ ਅਪਣਾ ਪਨ ਦਿਖਾਇਆ ਹੁੰਦਾ ਫੇਰ ਮਾਣਕ ਦੀ ਬੇਟੀ ਨਾਲ ਖੜਦੀ , ਹਸਨ ਪਹਿਲਾ ਕਿੱਥੇ ਸੀ ਜਦੋ ਕੁਲਦੀਪ ਮਾਣਕ ਦੀ ਦੇ ਬੇਟੇ ਨੂੰ ਹੋਸਲੇ ਤੇ ਸੰਭਾਲ ਦੀ ਲੋੜ ਸੀ

    • @balpal605
      @balpal605 4 ปีที่แล้ว +1

      Right keha,

    • @MrChsingh
      @MrChsingh 4 ปีที่แล้ว +34

      @@singlehonestboy5526 ਵੀਰ ਇਕ ਬੱਚਾ ਜੋ ਖੁਦ ਗਰੀਬ ਹੈ ਕੋਈ ਇਨਕਮ ਸੋਰਸ ਨਹੀਂ ਉਹ ਮਾਣਕ ਦੇ ਪਰਿਵਾਰ ਦੀ ਕੀ ਮਦਦ ਕਰਦਾ।ਸ਼ਰਮ ਆਉਣੀ ਚਾਹੀਦੀ ਕੁੜੀ ਨੂੰ ਇਸਨੂੰ ਪੁੱਛੋਂ ਇਹ ਕੈਲੀਫੋਰਨੀਆ ਵਿਚ ਹੈ ਇਸਨੇ ਕਿੰਨੀ ਕੁ ਮਦਦ ਕੀਤੀ ਆਪਣੇ ਪਿਉ ਭਰਾ ਦੀ

    • @luckypaul8092
      @luckypaul8092 4 ปีที่แล้ว +10

      Hasann mannak ch vese b bhut talent a ....ohnu ta vese he tag mil janna c mannak da.....

    • @singlehonestboy5526
      @singlehonestboy5526 4 ปีที่แล้ว +9

      @@MrChsingh ਪੈਸੇ ਨਾਲ ਈ ਮਦਦ ਨਹੀ ਹੁੰਦੀ ਬੰਦਾ ਉਝ ਵੀ ਟਾਇਮ ਕੱਢ ਹਫਤਾ 10 ਦਿਨ ਘਰ ਰਹਿ ਦੇਖਭਾਲ ਕਰ ਸਕਦਾ , ਜੋ ਕਿ ਹਸਨ ਨੇ ਜਰੂਰੀ ਨੀ ਸਮਝਿਆ ਨਿਆਣੀ ਮੱਤ ਚ , ਹੁਣ ਸਪੋਟ ਮੰਗਦਾ , ਜੇ ਪਹਿਲਾ ਯੁਦਵੀਰ ਮਾਣਕ ਦੀ ਸੇਵਾ ਕਰਦਾ ਜੈਜੀ ਬੀ ਨੇ ਦੇਖਿਆ ਹੁੰਦਾ ਯੁਦਵੀਰ ਦੀ ਮੰਮੀ ਨੇ ਜੈਜੀ ਬੀ ਨੂੰ ਕਹਿ ਸਪੋਟ ਕਰਵਾ ਦੇਣੀ ਸੀ , ਜੈਜੀ ਬੀ ਬੇਟੇ ਵਾਗ ਹਰ ਗੱਲ ਮੰਨਦਾ

  • @ਗੱਲਪੰਜਾਬਦੀ-ਝ4ਭ
    @ਗੱਲਪੰਜਾਬਦੀ-ਝ4ਭ 4 ปีที่แล้ว +72

    ਜਦ ਕੁੜੀ ਨੇ ਕਹਿ ਹੀ ਦਿੱਤਾ ਕੇ ਪਰਿਵਾਰ ਵਿੱਚੋਂ ਹੀ ਹੈ ਪਿੱਛੇ ਕੀ ਰਹਿ ਗਿਆ ਨਾਲੇ ਹਸਨ ਮਾਣਕ ਦਾ Mp3 ਲਾ ਕੇ ਸੁਣਾਦੋ ਕਿਸੇ ਬਜ਼ੁਰਗ ਨੂੰ ਜੇ ਨਾ ਕਹੇ ਕੁਲਦੀਪ ਮਾਣਕ ਵਰਗੀ ਆਵਾਜ਼ ਫੇਰ ਕਿਹੋ

  • @TimetoFunAtoZ
    @TimetoFunAtoZ 4 ปีที่แล้ว +204

    ਦੋਹਤਾ ਹੀ ਲੱਗਿਆ ਜੇ ਤੁਸੀ ਸਮਝੋ ਤਾ ।। ਰਿਸ਼ਤਿਆਂ ਦੀ ਕਦਰ ਕਰੋ ।।

    • @kinggrewa73kuniverse22
      @kinggrewa73kuniverse22 4 ปีที่แล้ว +9

      Fuudddduuu reporter rana

    • @navmardaynavmarday8562
      @navmardaynavmarday8562 4 ปีที่แล้ว +5

      bekar bnda ehe jwaa bai

    • @jobangill7852
      @jobangill7852 3 ปีที่แล้ว +2

      But thori ta glti he Hassan manak di publicity Len krke kar Rha uh bs Yudvir nu EK 2 var v Ni Milan jna

    • @jobangill7852
      @jobangill7852 3 ปีที่แล้ว +1

      Baki awaaj Shoni a veer di

    • @iMEGAstarStudios
      @iMEGAstarStudios 3 ปีที่แล้ว +2

      Just leave it please ........ it is family mater. Let them resolve it. Shakti Manak says Hussan Manak is my Bhanja hai so problem solved. That means Hassan Khan(Manak) is Kuldip Manak's Deota(grandson) somehow. Media should not bring these kind of issues to public attention. Like I said it is their family let them sort it out !!! PEACE

  • @jugrajsinghsidhu8953
    @jugrajsinghsidhu8953 4 ปีที่แล้ว +143

    ਇਹ ਗੱਲ ਤਾ ਹਸਨ ਮਾਣਕ ਨੇ ਪਹਿਲਾ ਹੀ ਚਜ ਦਾ ਵਿਚਾਰ ਪ੍ਰੋਰਗਾਰਮ ਵਿੱਚ ਦੱਸੀ ਸੀ ਜਦੋ ਕੇ ਸਵਰਨ ਟਹਿਣੇ ਨੇ ਇਹ ਸਵਾਲ ਪੁਛੀਆ ਹੀ ਨਹੀ ਸੀ ਫਿਰ ਵੀ ਹਸਣ ਮਾਣਕ ਨੇ ਆਪ ਹੀ ਦੱਸੀਆ ਸੀ ਕੇ ਮੈ ਮਾਣਕ ਦੇ ਭਰਾ ਰਫੀਕ ਦੀ ਕੁੜੀ ਦਾ ਮੁੰਡਾ ਹਾ ਫਿਰ ਇਤਰਾਜ ਕਿਸ ਗੱਲ ਦਾ ਬੀਬਾ ਜੀ ਸਾਡੇ ਲੋਕ ਤਾ ਇਹ ਗੱਲ ਤੇ ਪਹਿਰਾ ਦਿੱਦਾ ਨੇ ਪਿੰਡ ਵਿੱਚ ਨਾਨਕੇ ਹੋਣ ਉਸ ਨੂੰ ਸਾਰਾ ਪਿੰਡ ਅੱਜ ਦੇ ਜਮਾਨੇ ਵਿੱਚ ਆਪਣਾ ਭਾਣਜਾ ਮੰਨਦੇ ਨੇ ਉਹ ਵਿਚਾਰੇ ਨੇ ਜੈਜੀ ਬੀ ਬਾਰੇ ਵੀ ਕੁਝ ਨਹੀ ਕਿਹਾ ਹੈ ਠੀਕ ਹੈ ਤੁਸੀ ਮਾਣਕ ਸਾਬ ਦੇ ਗੀਤ ਗਾਉਣ ਤੋ ਰੋਕ ਸਕਦੇ ਹੋ ਪਰ ਉਸ ਮੁੰਡੇ ਦੀ ਅਵਾਜ ਚੰਗੀ ਹੈ ਜੇ ਰਿਸਤੇਦਾਰੀ ਨਾ ਵੀ ਹੁੰਦੀ ਤਾ ਵੀ ਹਸਣ ਮਾਣਕ ਨੇ ਅੱਗੇ ਫਿਰ ਵੀ ਅੱਗੇ ਆ ਜਾਣਾ ਸੀ

    • @highend6514
      @highend6514 4 ปีที่แล้ว +6

      Hanji sahi gall as....eh reporter sala site da fudu banda aw....ehne sale ny bhut singers di ladaie karwai aw..

    • @parmindergill2584
      @parmindergill2584 4 ปีที่แล้ว +1

      ਸਹੀ ਗੱਲ

    • @bhupinderkhahra8215
      @bhupinderkhahra8215 4 ปีที่แล้ว

      W

  • @rashadbatteyofficial1
    @rashadbatteyofficial1 4 ปีที่แล้ว +124

    ਹਸਨ---ਹੁਣ ਚਕਦੇ ਕੰਮ।।।ਕੰਮ ਨਾਲ ਜਵਾਬ ਦੇਣਾ ਪੁਤਰਾ ਦੁਆਵਾਂ ਤੇਰੇ ਨਾਲ ਆ

  • @manjeetkaur2784
    @manjeetkaur2784 4 ปีที่แล้ว +57

    ਹਸਨ ਮਾਣਕ ਨੇ ਆਪ ਵੀ ਕਿਹਾ ਹੈ ਉਹ ਕਿਵੇ ਕੁਲਦੀਪ ਮਾਣਕ ਦਾ ਦੋਹਤਾ ਹੈ ਉਹਨੇ ਪੂਰੀ ਤਰਾ ਰਿਸਤੇਦਾਰੀ ਦੱਸੀ ਹੈ ਉਹ ਝੂਠ ਨਹੀ ਬੋਲਿਆ

  • @jinder_shayarr
    @jinder_shayarr 4 ปีที่แล้ว +79

    ਹੁਣ ਸਿੱਕਾ ਚੱਲ ਪਿਆ ਹੁਣ ਨਹੀਂ ਰੁੱਕਦਾ, ਤੁਸੀ ਜਿਨ੍ਹਾਂ ਮਰਜ਼ੀ ਕਹੋ

  • @MrChsingh
    @MrChsingh 4 ปีที่แล้ว +91

    ਕੁੜੀਏ ਕੁਲਦੀਪ ਮਾਣਕ ਦੇ ਮਾਣ ਨੂੰ ਰੋਲ ਨਾ।ਵੱਡਾ ਜਿਗਰਾ ਕਰ ਪੰਜਾਬੀ ਹਸਨ ਦੇ ਨਾਲ ਨੇ ਹਸਨ ਦੀ ਅਵਾਜ ਵਿਚ ਦਮ ਹੈ।ਤੁਸੀਂ ਕੋਈ ਪੰਜਾਬੀਆਂ ਦੀ ਰਜਿਸਟਰੀ ਨਹੀਂ ਕਰਾਈ ਹੋਈ।ਇਸਦਾ ਫੈਸਲਾ ਪੰਜਾਬੀ ਕਰਨਗੇ ਕਿ ਉਹਨਾਂ ਦਾ ਚਹੇਤਾ ਕੌਣ ਹੈ

  • @gauravmalhotra3715
    @gauravmalhotra3715 4 ปีที่แล้ว +31

    ਇਹਦੇ ਚ ਕੋਈ ਸ਼ੱਕ ਨਹੀਂ jajjy b ਨੇ ਬਹੁਤ ਕੀਤਾ ਮਾਣਕ ਪਰਿਵਾਰ ਦਾ

  • @avtarsingh8421
    @avtarsingh8421 3 ปีที่แล้ว +11

    ਜਿਹਦੀ ਪੋਤੀ ਤੂੰ ਆ ਉਸੇ ਦਾਦੀ ਦਾਦੇ ਦੀ ਪੋਤੀ ਹਸਨ ਦੀ ਮਾਂ ਇਹ ਤਾ ਹੁਣ ਦੋਹਤਾ ਹੀ ਞੱਜੂਗਾ ਬਸ ਇਹ ਹੁਣ ਏਸ ਤਰਾ ਹੀ ਬਲਾਉਣਾ ਹਸਨ ਮਾਣਕ ਕਲਦੀਪ ਮਾਣਕ ਦਾ ਦੋਹਤਾ

  • @ramanverma347
    @ramanverma347 4 ปีที่แล้ว +139

    ਹਸਨ ਮਾਣਕ ਚੋਂ ਕੁਲਦੀਪ ਮਾਣਕ ਦੀ ਝਲਕ ਦਿਖਾਈ ਦਿੰਦੀ ਹੈ

  • @ranjitkhalsa0243
    @ranjitkhalsa0243 4 ปีที่แล้ว +27

    ਸਭ ਤੋਂ ਵੱਧ ਮਾਣ ਸਤਿਕਾਰ ਪੱਤਰਕਾਰ ਦਾ ਕੀਤਾ ਕੁਮੈਂਟਾ ਚ' ਲੋਕਾਂ ਨੇ ਹੁਣ ਕੁਝ ਸ਼ਰਮ ਕਰਲਾ ਪੱਤਰਕਾਰ ਗਧਿਆ

  • @Doaba1313
    @Doaba1313 4 ปีที่แล้ว +38

    ਹਸਨ ਮਾਣਕ ਦੀ ਆਵਾਜ ਦੱਸਦੀ ਹੈ ਸਚਾਈ ਕੀ ਉਹ ਮਾਣਕ ਸਾਬ ਦਾ ਦੋਹਤਾ ਹੈ ਇਹਨਾ ਲੋਕਾ ਦੇ ਕਹਿਣ ਨਾਲ ਰਿਸ਼ਤਾ ਨਹੀ ਬਦਲ ਸਕਦਾ

  • @rashadbatteyofficial1
    @rashadbatteyofficial1 4 ปีที่แล้ว +20

    ਨਵੀਂ ਕੰਟਰੋਵਰਸੀ ਸੁਰੂ ਹੋਣ ਤੇ ਪੂਰੇ ਪੰਜਾਬੀਆਂ ਨੂੰ ਮੁਬਾਰਕਬਾਦ

  • @gurpreetsinghgopi2155
    @gurpreetsinghgopi2155 4 ปีที่แล้ว +8

    ਚੱਲ ਕੋਈ ਨੀ ਜੀ ਹੈ ਤਾਂ ਤੁਹਾਡੇ ਖਾਨ ਦਾਨ ਵਿਚੋਂ ਹੌਸਲਾ ਦਿਉ ਵਿਚਾਰੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਫ਼ਲ ਹੋਵੇ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ

  • @BalwinderSingh-jw5ws
    @BalwinderSingh-jw5ws 4 ปีที่แล้ว +11

    ਪ੍ਰੀਵਾਰ ਵਿੱਚ ਫੁੱਟ ਪਾਉਣ ਵਾਲੇ ਸਵਾਲ ਪੁੱਛ ਰਿਹਾ ਪੱਤਰਕਾਰ

  • @ਸਿੰਘਅਬਰਾਵਾ
    @ਸਿੰਘਅਬਰਾਵਾ 3 ปีที่แล้ว +1

    ਧੀਏ ਤੇਰੇ ਤਾਇਆ ਤੇਰੇ ਪਿਉ ਦਾ ਸਕਾ ਭਰਾ ਖੂਨ ਦੇ ਰਿਸ਼ਤਿਆ ਨੂੰ ਸਮਝੋ ਅੱਜ ਕੱਲ੍ਹ ਦੇ ਬੱਚੇ ਰਿਸਤਿਆ ਦੀ ਕਦਰ ਕਰਨੀ ਭੁੱਲ ਗਏ। ਹਸਨ ਮਾਣਕ ਸਾਹਿਬ ਦਾ ਦੋਤਾ ਹੈ ਰਹੇਗਾ।

  • @musclehutbodybuilding2583
    @musclehutbodybuilding2583 4 ปีที่แล้ว +5

    ਹਸਨ ਮਾਣਕ ਦੀ ਅਵਾਜ ਸਿਰਾ, ਮੇਰੀ ਹਸਨ ਮਾਣਕ ਨੂੰ ਇਕ ਸਲਾਹ ਹੈ ਕੇ ਤੂੰ ਢੁਆ ਮਾਰ ਮਾਣਕ ਹੋਣਾ ਦਾ ਤੂੰ ਲੈਣਾ ਕੀ ਆ ਇਨ੍ਹਾਂ ਤੋਂ ਕਿੰਨੇ ਸਿੰਗਰ ਆ ਜੋ ਆਪਣੇ ਦਮ ਤੇ ਤੇ ਆਪਣੀ ਆਵਾਜ ਕਰਕੇ ਅਗੇ ਆਏ ਆ। ਤੇਰੀ ਅਵਾਜ ਸਿਰਾ ਤੂੰ 100% ਕਾਮਜਾਬ ਹੋ ਜਾਣਾ। ਇਹਨਾਂ ਸ਼ਰੀਕਾ ਨੂੰ ਏਨੀ ਅਕਾਲ ਨਹੀਂ ਹੇਗੀ ਕੇ ਤੁਹਾਡੇ ਮਾਣਕ ਦਾ ਨਾਮ ਹੀ ਰੋਸ਼ਨ ਹੋਵੇਗਾ ਇਨ੍ਹਾਂ ਨੂੰ ਇਹ ਚਿੰਤਾ ਕੇ ਹਸਨ ਦੀ ਬੱਲੇ ਬੱਲੇ ਹੋ ਜਾਣੀ ਸਾਨੂੰ ਕਿਸੇ ਨੇ ਪੁੱਛਣਾ ਨਹੀਂ।

  • @charanjitdhillon8117
    @charanjitdhillon8117 4 ปีที่แล้ว +46

    ਹਸਨ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਮੈਂ ਮਾਨਕ ਸਾਹਿਬ ਦੇ ਭਰਾ ਦਾ ਦੋਤਾ ਹਾ ਸ਼ਕਤੀ ਮਾਨਕ ਦੀਆ ਗੱਲਾਂ ਵੀ ਕੁੱਝ ਠੀਕ ਨੇ ਹਸਨ ਨੂੰ ਪਰਿਵਾਰ ਨਾਲ ਗੱਲ ਕਰਨੀ ਚਾਹੀਦੀ ਸੀ

    • @ghsandhutharaj6443
      @ghsandhutharaj6443 4 ปีที่แล้ว +3

      Ryt
      Pehla app ta sunde ni keha ki aa muh chak k interview krn lag jande aa

  • @karannagra4104
    @karannagra4104 4 ปีที่แล้ว +99

    ਕੁੜੇ ਆਪਣੇ ਸੇਰ ਪੁੱਤ ਦੀ ਅਵਾਜ਼ ਤਾ ਸੁਣਾਓ ।

    • @vedioaada4230
      @vedioaada4230 4 ปีที่แล้ว +9

      ਬਾਈ ਜੀ ਏਦੀ ਸਕਲ ਤੋਂ ਪਤਾ ਲੱਗ ਰਿਹਾ ਏ ਦੇ ਸ਼ੇਰ ਪੁੱਤ ਦਾ

    • @manibains
      @manibains 4 ปีที่แล้ว +2

      Oh hje nikka va fuddua bakwas kar reha va 9 saal da oda munda hje

    • @karannagra4104
      @karannagra4104 4 ปีที่แล้ว +3

      @@manibains ਗੰਦੀ ਜੀਭ ਟੀ ਵੀ ਤੇ 5 ਸਾਲ ਦੇ ਵੀ ਗਾਉਦੇ

    • @rommygurm9488
      @rommygurm9488 4 ปีที่แล้ว

      @@manibains ohh ghuseea teri main 9 sall da apne jon wicho singing wicho first aya c

    • @karannagra4104
      @karannagra4104 4 ปีที่แล้ว

      @@rommygurm9488 ਤੋਤੀ ਪੰਜਾਬ ਸਾਹਮਣੇ ਪੇਸ ਕਰ।

  • @GURMEETSINGH-zn1zm
    @GURMEETSINGH-zn1zm 4 ปีที่แล้ว +21

    ਹਸਨ ਮਾਣਕ ਦੂਜਾ ਮਾਣਕ ਹੀ ਹੈ।

  • @shyamshukla2791
    @shyamshukla2791 4 ปีที่แล้ว +19

    ਧਰਮਿੰਦਰ ਨੇ ਆਪਣਾਭਤੀਜਾ ਅਭੀ ਦਿਓਲ ਨੂੰ ਆਪਣਾ ਮੁੰਡਾ ਤੇ ਰਾਜ ਕਪੂਰ ਨੇ ਰਜੀਵ ਕਪੂਰ ਨੂੰ ਆਪਣੇ ਮੁੰਡੇ ਦੀ ਤਰਾਂ ਲੋਜ ਕੀਤਾ ਸੀ ਇਹ ਬਣੀ ਦੀ ਗੱਲ ਹੁੰਦੀ ਹੈ

    • @mikamahey8909
      @mikamahey8909 4 ปีที่แล้ว +3

      Bai ਦੁਹਤਾ ਨੀ ਨਾਮ ਰੱਖ ਸਕਦਾ ਏਦਾਂ ਪੁਤਾ ਹੁਦਾ ਤਾ ਚਾਲ ਜਾਣਾ ਸੀ

    • @paramsidhu3599
      @paramsidhu3599 4 ปีที่แล้ว +1

      @@mikamahey8909 👍🏻👍🏻

  • @sukhvirsingh-vc7xm
    @sukhvirsingh-vc7xm 4 ปีที่แล้ว +7

    ਬੀਬਾ ਖੂਨ ਤਾ ਇੱਕ ਹੀ ਹੈ ।ਅਵਾਜ ਬਿਲਕੁਲ ਮਾਣਕ ਜੀ ਵਰਗੀ ਹੈ

  • @RakeshKumar-xb9fl
    @RakeshKumar-xb9fl 4 ปีที่แล้ว +30

    ਜੇ ਕੋੲੀ ਗਰੀਬ ਟੁਕੜੇ ਪੈਦਾਂ ਤਾਂ ਪੈ ਲੈਣ ਦਿਓ ਸੋਡਾ ਰਿਸਤੇਦਾਰ ਵਾ

  • @rashadbatteyofficial1
    @rashadbatteyofficial1 4 ปีที่แล้ว +32

    ਆਪਣੇ ਜਵਾਕ ਗੈਵਨ ਨੂੰ ਪਰਮੋਟ ਕਰਨ ਦੀ ਪੈ ਗਈ ਇਸਨੂੰ ਪਰ ਲਿਖਲੋ ਹਸਨ ਮੂਹਰੇ ਪੰਜੀ ਵੀ ਨਹੀ ਹੋਣਾ।।।
    ਕਹਿੰਦੀ ਅਸਲੀ ਨਕਲੀ
    ਇੰਝ ਤਾਂ ਤੁਸੀ ਵੀ ਨਕਲੀ ਸਿਖ ਹੋ ਸਿਰਫ ਕੰਮ ਲੈਣ ਨੂੰ ਲੋਕਾਂ ਤੋ ਮਾਣਕ ਵੀ ਨਕਲੀ ਸਿਖ ਬਣਿਆ ਹੋਇਆ ਸੀ ਪਰ ਮਰਨ ਤੇ ਦਫਨਾਇਆ ਗਿਆ

    • @cheemajattsaab8306
      @cheemajattsaab8306 4 ปีที่แล้ว +3

      ਹਾਨਜੀ ਕੁਲਦੀਪ ਮਾਣਕ ਮੁਸਲਿਮ ਸੀ ਉਹ ਤਾ ਓਦਾਂ ਨਾਂ ਰੱਖਿਆ ਸੀ

  • @vinylRECORDS0522
    @vinylRECORDS0522 4 ปีที่แล้ว +20

    ਹਸਨ ਮਾਣਕ ਦੀ ਅਵਾਜ ਵਿੱਚ ਮਾਣਕ ਵਾਲੀ ਰੜਕ ਹੈ। ਆਉਣ ਵਾਲਾ ਵਧੀਆ ਗਾਇਕ ਹੈ।

    • @gurdevsinghaulakh7810
      @gurdevsinghaulakh7810 4 ปีที่แล้ว +1

      Yes
      ਜੇ ਹੰਕਾਰ ਤੋਂ ਦੂਰ ਰਿਹਾ ਤਾਂ ਬਹੁਤ ਦੂਰ ਤੱਕ ਜਾਵੇਗਾ

    • @tonystark9079
      @tonystark9079 4 ปีที่แล้ว

      Sahi kea ji

  • @lehrirana9732
    @lehrirana9732 3 ปีที่แล้ว +1

    ਤੇਰੇ ਚਾਚੇ ਜਾਂ ਤਾਏ ਦੀ ਕੁੜੀ ਤੇਰੀ ਭੈਣ ਹੀ ਹੈ
    ਉਸਦਾ ਮੁੰਡਾ ਤੁਹਾਡਾ ਹੀ ਭਾਣਜਾ ਹੈ,
    ਮਾਸੀ ਨੇ ਮਾਸੀ ਰਹਿਣਾ,
    ਹਸਨ ਮਾਣਕ ਜਦੋਂ ਪੈਸਾ ਕਮਾ ਲਵੇਗਾ ਫਿਰ ਮੇਰੇ ਖਿਆਲ ਨਾਲ ਮਦਦ ਜਰੂਰ ਕਰੇਗਾ,
    ਜੇਜੀ ਬੀ ਪੈਸਾ ਕਮਾ ਚੁੱਕਾ ਹੈ ਪੈਸੇ ਵਾਲਾ ਹੀ ਪੈਸੇ ਦੀ ਮਦਦ ਕਰ ਸਕਦਾ ਹੈ।
    ਹਸਨ ਮਾਣਕ ਨੂੰ ਵੇਖਕੇ ਹਰ ਕਿਸੇ ਨੂੰ ਮਾਣਕ ਸਾਹਬ ਦੀ ਯਾਦ ਆ ਜਾਦੀ ਹੈ

  • @bindervlogs1343
    @bindervlogs1343 4 ปีที่แล้ว +20

    ਦੁੱਖ ਤਾ ਅਮਰ ਸਿੰਘ ਚਮਕੀਲਾ ਦੀ ਫੈਮਿਲੀ ਨੇ ਵੀ ਬਹੁਤ ਹੰਢਾਇਆ

  • @g.s.randhawa9446
    @g.s.randhawa9446 4 ปีที่แล้ว +26

    Munde ch talent hai tan aape bolda. Tera munda ga lawe asli dohta

    • @Dkmastervlog230
      @Dkmastervlog230 4 ปีที่แล้ว +1

      ryt

    • @hrsimrn1703
      @hrsimrn1703 3 ปีที่แล้ว +1

      O 22 talent hai ta ki lod dhake nal kise nu nana kehan d.....yr 1000 lok ese ne jina da sab ton wada dushman koi hor nai ona de sharik e hunde ne...jo dhake nal apneya d property napi baithe....soch k dekheyo manak nu apan nana kehna v ose e tara hai....kyu k hun ton pehla ta ene yudh vir manak d ta koi help koi dekhbahal kiti nai....hun sirf paise kamun lai ona da dhota baneya firda

    • @Dkmastervlog230
      @Dkmastervlog230 3 ปีที่แล้ว

      @@hrsimrn1703 bai o ta ma sahmat aa chl par bai manak ha ta dhota e yr shka nana nai ga chl ha ta dhota e far ki chl la b lya ta gaala ta ni kad da vhl bichara roti khaan joga hunda ta vadiya gl e aa baki tusi aap dso jma lagda ha na manak barga awaj b

    • @baljitsingh-yf8iy
      @baljitsingh-yf8iy 3 ปีที่แล้ว +1

      @@Dkmastervlog230 bahji jis kol talent ooss nu koi rok nhi sakda

    • @jaspreetbilla130
      @jaspreetbilla130 3 ปีที่แล้ว

      😂😂😂👍

  • @mahingasingh4610
    @mahingasingh4610 4 ปีที่แล้ว +7

    ਰਿਸਤੇ ਵਿੱਚ ਦੋਤਾ ਲਗਦਾ ਤਾਂ ਦੋਹਤਾ ਹੀ ਰਹੇਗਾ। ਮਣਾਕ ਵਾਂਗ ਹੀ ਲਗਦਾ।

  • @warrior80
    @warrior80 3 ปีที่แล้ว +2

    ਸ਼ਕਤੀ ਜੀ ਮਹਾਨ ਬੰਦੇ ਪਰਿਵਾਰ ਦੇ ਨਹੀਂ ਹੁੰਦੇ ਉਹ ਪੂਰੇ ਸਮਾਜ ਦੇ ਅਤੇ ਕੌਮ ਦਾ ਸਰਮਾਇਆ ਹੁੰਦੇ ਹਨ। ਮਾਣਕ ਜੁ ਮਾਲਵੇ ਦੇ ਬਾਈ ਜ, ਦੁਆਬੇ ਵਾਲਿਆਂ ਦੇ ਭਾਜੀ ਅਤੇ ਮਾਝੇ ਵਾਲਿਆਂ ਦੇ ਵੱਡੇ ਭਾਊ ਸੀ ਤੇ ਪੂਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ। ਮਾਣਕ ਸਾਹਿਬ ਦੇ ਨਾਮ ਨਾਲ ਜੇਕਰ ਕੋਈ ਵੀ ਵਿਅਕਤੀ ਗਾਉਂਦਾ ਹੈ ਮਾਣਕ ਦੀ ਪਿਰਤ ਨੂੰ ਅੱਗੇ ਲੈ ਕੇ ਜਾਂਦਾ ਹੈ ਤਾਂ ਮਾਣਕ ਪਰਿਵਾਰ ਨੂੰ ਮਾਣ ਹੋਣਾ ਚਾਹੀਦਾ ਹੈ। ਮੈਂ ਖੁਦ ਮਾਣਕ ਸਾਹਿਬ ਜੀ ਨੂੰ ਬੜਾ ਨੇੜੇ ਹੋ ਕੇ ਦੇਖਿਆ ਉਹ ਮਹਾਨ ਇਨਸਾਫ ਸਟੇਜ ਤੇ ਹਰ ਬੰਦੇ ਨੂੰ ਸਮਾਂ ਦਿੱਤਾ ਇਸ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਨੇ। ਸ਼ਕਤੀ ਜੀ ਹਰ ਬੰਦੇ ਨੂੰ ਮਾਣਕ ਬਣਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਮਾਣਕਾਂ ਦੀ ਇੱਕ ਨਵੀਂ ਪੀੜ੍ਹੀ ਪੈਦਾ ਹੋਵੇ ਇਹੀ ਉਸ ਮਹਾਨ ਇਨਸਾਨ ਨੂੰ ਆਪਣੀ ਸ਼ਰਧਾਂਜਲੀ ਹੋਵੇਗੀ।

  • @sarabjitsingh7584
    @sarabjitsingh7584 4 ปีที่แล้ว +45

    ਤੁਸੀਂ ਕਿਸੇ ਦਾ rista ਨਾ ਜੁੜਨ ਦਿਉ fuddu anchor hai eh ik num da

    • @ravsingh31
      @ravsingh31 4 ปีที่แล้ว

      Eh sala babbu mann tey mossewala dey time tey v agg landa c

    • @jattgill8757
      @jattgill8757 4 ปีที่แล้ว

      @@ravsingh31 eh pagg ban k v fuddo km krda

  • @dhaliwalhouse913
    @dhaliwalhouse913 3 ปีที่แล้ว +7

    ਕਿੱਡਾ ਕੁ ਸੀ ਵਿਚਾਰਾ ਜੋ ਤੁਹਾਡਾ ਪਤਾ ਲੈਂਦਾ ਦੇ ਉਹ ਮਾਣਕ ਨਾ ਵੀ ਲਾਵੇ ਤਾਂ ਵੀ ਉਸ ਦਾ ਗਲਾ ਹੀ ਮਾਣਕ ਆ

    • @agamgill9069
      @agamgill9069 3 ปีที่แล้ว

      Hnji os time Hasan manak bhut nikka c,

  • @jasmindersingh8917
    @jasmindersingh8917 3 ปีที่แล้ว +5

    ਮੈ ਤਾਂ ਕਹਿਣਾ ਕਿ ਕਮੈਟ ਬੰਦ ਕਰ ਦੋ ਰਾਣਾ ਸਾਹਿਬ ਅਾਪਣੀ ਬੇਜਤੀ ਬਹੁਤ ਹੋ ਗੲੀ ਲਗਦੀ ਹੁਣ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ ਜਰਾ ਕਿ ਦੱਸੋਗੇ ??????........

  • @amriksingh4772
    @amriksingh4772 4 ปีที่แล้ว +5

    ਹਸਨ ਮਾਣਕ ਮੈ ਪਹਿਲਾ ਵੀ ਕਿਹਾ ਸੀ ਕੀ ਜੇਕਰ ਹਸਨ ਮਾਣਕ ਗਾਉਦਾਂ ਸੀ ਫਿਰ ਇਹ ਕਦੇ ਨਾ ਹੁੰਦਾ ਕੀ ਮਾਣਕ ਸਾਹਿਬ ਜਿਊਦੇਂ ਜੀਅ ਉਸਦੀ ਮਦਦ ਨਾ ਕਰਦੇ ਜਾਂ ਉਸਨੂੰ ਲੋਕਾ ਅੱਗੇ ਨਾ ਲਿਆਂਦੇ
    ਬਾਕੀ ਹਸਨ ਮਣਕ ਵਧੀਆ ਗਾਉਦਾ ਬਹੁਤ ਵਧੀਆ
    ਪਰ ਜ਼ੈਜੀ ਬੀ ਬਾਰੇ ਬੋਲਕੇ ਉਸਨੇ ਅਪਣੀ ਇਜ਼ੱਤ ਆਪ ਖਰਾਬ ਕੀਤੀ
    ਜ਼ੈਜੀ ਬੀ ਨੇ ਕੀ ਕੁਝ ਕੀਤਾ ਮਾਣਕ ਪਰਿਵਾਰ ਲਈ ਇਹ ਸਭ ਨੂੰ ਪਤਾ ਖੁਦ ਦੱਸ ਵੀ ਦਿੱਤਾ ਸ਼ਕਤੀ ਮਣਕ ਨੇ
    ਹਸਨ ਖਾਨ ਤੋ ਹਸਨ ਮਣਕ ਬਣ ਗਿਆ ਪਰ ਉਦੋਂ ਕਿੱਥੇ ਸੀ ਜਦੋਂ ਮਾਣਕ ਪਰਿਵਾਰ ਮੁਸੀਬਤ ਵਿੱਚ ਸੀ
    ਨਾਲੇ ਇਸ ਦੀਆਂ ਇੰਟਰਵਿਊਆ ਤੋ ਵੇਖ ਲਿਆ ਸੀ ਕੀ ਅਵਾਜ਼ ਬੇਸ਼ੱਕ ਇਸਦੀ ਮਾਣਕ ਸਾਹਿਬ ਨਾਲ ਮਿਲਦੀ ਪਰ
    ਪਰ ਬਾਕੀ ਸਾਰਾ ਪਹਿਰਾਵਾ ਇਹ ਕਾਪੀ ਕਰਦਾ ਜਾਣਬੁੱਝਕੇ ਮਾਣਕ ਸਾਹਿਬ ਵਾਂਗ ਬੋਲਦਾ
    ਇਹ ਬੰਦਾ ਹਿੱਟ ਹੋਣ ਤੋ ਪਹਿਲਾ ਹੀ ਸਟਾਰਾ ਵਾਲੀ ਫੀਲਿੰਗ ਲਈ ਫਿਰਦਾ
    ਇਸ ਦੀਆਂ ਸਭ ਗੱਲਾਂ ਫਿੱਕੀਆ ਪੈ ਜਾਣੀਆ ਸੀ ਜੇਕਰ ਇਹ ਬਾਕੀ ਸ਼ਿੰਗਰਾ ਵਾਂਗ ਹਿੱਟ ਹੁੰਦਾ
    ਗਾਣਾ ਇੱਕ ਨੀ ਚੱਲੀਆ ਫੀਲਿੰਗਾ ਮਾਣਕ ਸਾਹਿਬ ਵਾਲੀਆ ਲਈ ਫਿਰਦਾ

  • @ਮਨੀਬੁੱਟਰ
    @ਮਨੀਬੁੱਟਰ 4 ปีที่แล้ว +45

    ਜੈਜ਼ੀ ਨੇ ਉਂਗਲ ਲਾਈ ਆ ਇਹਦੇ 😂

  • @harneksingh3874
    @harneksingh3874 4 ปีที่แล้ว +31

    Hassan Manak whicho ve Kuldeep Manak de awaz aadi aa

  • @manveersingh-ub4zq
    @manveersingh-ub4zq 4 ปีที่แล้ว +5

    ਜਦ ਉਸਨੇਂ ਗੀਤ ਤਿਆਰ ਕਰ ਲਿਆ ਸੀ ਉਹ ਯੁੱਧਵੀਰ ਦੇ ਘਰ ਜਾਂਦਾ ਬੇਸ਼ੱਕ ਕਿਸੇ ਪੱਤਰਕਾਰ ਨੂੰ ਨਾਲ ਲੈਕੇ ਜਾਂਦਾ ਤਾਂ ਬਹੁਤ ਵਧੀਆ ਲੱਗਦਾ

    • @karamjitkaur7173
      @karamjitkaur7173 3 ปีที่แล้ว

      Yudveer manak ta sick ea us nu ki kehna ja k....and chaj de vechar ch oh already keh chuk ki mae manak family da zaroor kra ga jina ho sakea.....j oh glt hunda ta kuldeeb manak ji dea co singer hasan nal baith k ik Chanel ikathe interview na krde...

  • @lionkhalsa8312
    @lionkhalsa8312 3 ปีที่แล้ว +1

    ਧੀ ਅਮੇਰਿਕਾ ਰਹਿੰਦੀ ਹੋਵੇ ਤੇ ਭਰਾ ਤੇ ਮਾਂ ਨੂੰ ਹੋਰ ਕੋਈ ਪਾਲ ਰਿਹਾ ਹੋਵੇ।

  • @BeHappy-qy3fx
    @BeHappy-qy3fx 3 ปีที่แล้ว +13

    THIS REPORTER IS SO NEGATIVIE AND CREATING MORE PROBLEMS IN THEIR FAMILY

  • @baba5663
    @baba5663 3 ปีที่แล้ว +1

    ਭੈਣੇ ਜਦੋ ਮੈ ਆਪਣੇ ਨਾਨਕੇ ਘਰ ਜਾਦਾ ਮੈਨੂੰ ਸਾਰਾ ਪਿੰਡ ਦੋਹਾਤਾ ਕਹਿੰਦੇ ਆ ਹੁਣ ਤੁਹਾਡੀ ਸੋਚ ਛੋਟੀ ਆ ਜੀ

  • @karannagra4104
    @karannagra4104 4 ปีที่แล้ว +69

    ਬਾਈ ਅਵਾਜ਼ ਚ.,ਖੂਨ ਬੋਲਦੇ ਫੋਕੀ ਟੀ ਆਰ ਪੀ ਕੁੜੇ ਪੈਸਿਆਂ ਨਾਲ ਰਿਸਤੇ ਨੀ ਤੋਲੀਦੇ

    • @manibains
      @manibains 4 ปีที่แล้ว +2

      Jehra tere hasan Khan da asli nana ohda te oh naam tak nhi lenda oh publicity stunt lai Kuldeep Manak da naam use kr reha

    • @kinggrewa73kuniverse22
      @kinggrewa73kuniverse22 4 ปีที่แล้ว

      @@manibains talent di kadar krde a aapa bhra baki tu apni tha theek a

    • @Mani-ty5vu
      @Mani-ty5vu 4 ปีที่แล้ว +1

      Manak saab di besti jhooth kyon bolegi yrrr

  • @inderdohla9595
    @inderdohla9595 4 ปีที่แล้ว +2

    ਇਹ ਕੁੜੀ ਸੱਚ ਬੋਲਦੀ ਹੈ, ਹੁਣ ਪਤਾ ਨਹੀਂ ਕਿੰਨੇ ਕੁ ਮਾਣਕ ਦੇ ਪੁੱਤ ਪੋਤਰੇ ਧੀਆਂ ਦੋਹਤੇ ਭਾਈ ਭਤੀਜੇ ਬਣਗੇ, ਹਰ ਕੋਈ ਮਾਣਕ ਸਾਹਬ ਦੇ ਨਾਂ ਦਾ ਲਾਹਾ ਲਣ ਨੂੰ ਵਿਰਦਾ ,ਅਸਲ ਮਾਣਕ ਸਾਹਬ ਦਾ ਪਰਿਵਾਰ ਮਾਣਕ ਜੀ ਮਾਂਗੂੰ ਸੱਚ ਤੇ ਦਮ ਨਾਲ਼ ਖੜਨ ਵਾਲਾ, ਲੋਕਾਂ ਲਈ ਸਿਰਫ਼ ਮਾਣਕ ਸਾਹਬ ਦੇ ਪਰਿਵਾਰ ਲਈ ਅਪਣਤ ਐ ਹੋਰ ਕਿਸੇ ਐਰੇ ਗੈਰੇ ਨੱਥੂ ਖੈਰਾ ਲਈ ਨੀਂ।

  • @dhaliwalhouse913
    @dhaliwalhouse913 3 ปีที่แล้ว +4

    ਦੋਹਤਾ ਹੀ ਲੱਗਿਆ ਤੂੰ ਭੈਣ ਕਿੰਨਾ ਕੁਝ ਕੀਤਾ ਯੁੱਧਵੀਰ ਤੇ ਆਪਣੀ ਮਾਤਾ ਨੂੰ ਆਪਣੇ ਕੋਲ ਕਿਓਂ ਨਹੀ ਬੁਲਾ ਲੈਂਦੀ ਸਾਨੂੰ ਤਾਂ ਮਾਣਕ ਹੀ ਲੱਗਦਾ ਬਿਲਕੁੱਲ ਹੀ

  • @sidhusekhon8377
    @sidhusekhon8377 4 ปีที่แล้ว +2

    ਮਾਣਕ ਸਾਬ ਦੀਆ ਯਾਦਾ ਤਾਜੀਆਂ ਕਰੇਗਾ ਹਸਨ ਮਾਣਕ ਵੱਧਦੀ ਹੋਈ ਵੇਲ ਨੂੰ ਤੇ ਹਸਨ ਮਾਣਕ ਨੂੰ ਕੋਈ ਰੋਕ ਨੀ ਸਕਦਾ

  • @vedioaada4230
    @vedioaada4230 4 ปีที่แล้ว +50

    ਤੇਰੀ ਕੋਈ ਸਕਲ ਨਾ ਦੇਖੇ ਤੂੰ ਸਲਾਹ ਦੀ ਗੱਲ ਕਰਦੀ ਆ

    • @zikrbrar3937
      @zikrbrar3937 3 ปีที่แล้ว +1

      Kudi a prawa, ae kiwe bol skdi kuj!! K nahi?? Gall os munde naal koi naam d kise cheez d nahi, gall sirf oh jado kde gya hi ni othe, ohda jazzy wrgeya baare boln da ki mtlb aa.. Ki galt keha kudi ne.. Bass o keh gya v mainu dabban nu firde, sach mann lya .. Kaun rokda kise nu.. Manak de gaane duniya gaundi kinu rokya.. Aa wdia jazzy nu gaalaa kadd do, mann hi laina. Loka di ghar d gall uda do, kahaani bnaake, chuglia bhut p asand aa saade area nu, poora swaad lainge.. Kudi koi dsde mada ja mere naal galt hoya, bhawe sauhre jaan lain nu firde ho, k ehn ge raula kyo paya ghre behke gall mukondi.. Ainu ni keha

    • @princedevil9124
      @princedevil9124 3 ปีที่แล้ว

      Khusra

    • @AaFarm-yr3jm
      @AaFarm-yr3jm 3 ปีที่แล้ว

      @@princedevil9124 right sala khusra launda 🤣🤣🤣

  • @prabjit7425
    @prabjit7425 4 ปีที่แล้ว +6

    ਬੀਬਾ ਨੂੰ ਆਪਣੇ ਬੇਟੇ ਦਾ ਫਿਕਰ ਪੈ ਗਿਆ ਹੈ ਕਿ ਕਿਤੇ ਇਸ ਦਾ ਬੇਟਾ ਪਿੱਛੇ ਨਾਂ ਰਹਿ ਜਾਵੇ । ਇਸ ਨੂੰ ਤਾਂ ਖੁਸ਼ ਹੋਣਾ ਚਾਹੀਦਾ ਸੀ। ਹਸਨ ਦੀ ਆਵਾਜ਼ ਮਾਣਕ ਵਰਗੀ ਹੈ । ਜਿਸ ਕਰਕੇ ਲੋਕਾਂ ਨੇ ਆਪਣੇ ਆਪ ਹੀ ਉਸਨੂੰ ਮਾਣਕ ਕਹਿਣ ਲੱਗ ਜਾਣਾ ਹੈ। ਜਦੋਂ ਫਿਲਮਾਂ ਵਾਲਾ ਕਰਮਜੀਤ ਅਨਮੋਲ ਗਾਉਂਦਾ ਹੈ ਤਾਂ ਲੋਕ ਉਸ ਦੀ ਅਵਾਜ਼ ਨੂੰ ਵੀ ਮਾਣਕ ਵਰਗੀ ਹੀ ਕਹਿੰਦੇ ਹਨ।

  • @vedioaada4230
    @vedioaada4230 4 ปีที่แล้ว +13

    ਓ ਤਾਂ ਦੋਤਾ ਲੱਗ ਰਿਹਾ ਪਰ ਏ ਮਾਣਕ ਦੀ ਬੇਟੀ ਨਹੀਂ ਲੱਗ ਰਹੀ

  • @BalwinderSingh-jw5ws
    @BalwinderSingh-jw5ws 2 ปีที่แล้ว

    ਸ਼ਕਤੀ ਮਾਣਕ ਪੁੱਤਰ ਜੀ ਦੋਹਤਾ ਤਾਂ ਹਸਨ ਮਾਣਕ ਹੈ ਈ ਕੁਲਦੀਪ ਮਾਣਕ ਦੇ ਭਰਾ ਦਾ ਦੋਹਤਾ ਕੁਲਦੀਪ ਮਾਣਕ ਦਾ ਦੋਹਤਾ ਹੀ ਲੱਗੇਗਾ ਤੁਹਾਡੇ ਪ੍ਰੀਵਾਰ ਤੇ ਦੁੱਖ ਦੀ ਘੜੀ ਦਾ ਸਭ ਨੂੰ ਬੜਾ ਦੁੱਖ ਹੈ ਵਹਿਗੁਰੂ ਜੀ ਯੁਧਵੀਰ ਮਾਣਕ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ 🙏🌹

  • @manveersingh-ub4zq
    @manveersingh-ub4zq 4 ปีที่แล้ว +4

    ਹਸ਼ਨ ਮਾਣਕ ਵਧੀਆ ਗਾਇਕ ਹੈ ਪਰ ਉਸਨੇਂ ਦਸ ਤੋਂ ਵੱਧ ਇੰਟਰਵਿਊ ਕਰ ਲਈਆਂ ਫਿਰ ਉਸਨੂੰ ਯੁਧਵੀਰ ਨਾਲ ਜਾਂ ਉਸਦੀ ਭੈਣ ਨਾਲ ਮਾਤਾ ਨਾਲ ਗੱਲ ਕਿਉਂ ਨਹੀਂ ਕੀਤੀ ਅਸ਼ੀਰਵਾਦ ਲੈਣ ਲਈ ਉਸਨੂੰ ਉਹਨਾਂ ਕੋਲ ਜਾਣਾਂ ਚਾਹੀਦਾ ਸੀ

  • @phindavirk6063
    @phindavirk6063 3 ปีที่แล้ว +2

    ਆਵਾਜ਼ ਚ ਦਮ ਐ ਹਸਨ ਦੀ ਆਪਾਂ ਨੂੰ ਦੋਹਤਾ ਹੋਣ ਜਾ ਨਾਂ ਹੋਣ ਤੋਂ ਕੋਈ ਚੱਕਰ ਨਈਂ

  • @karannagra4104
    @karannagra4104 4 ปีที่แล้ว +31

    ਸਿਰਫ਼ ਰਿਸਤੇ ਬਦਨਾਮ ਹੋ ਰਹੇ ਹਨ। ਮਾਣਕ ਵੀ ਹਇਪਰ ਹੁੰਦਾ ਸੀ।

    • @ghsandhutharaj6443
      @ghsandhutharaj6443 4 ปีที่แล้ว +3

      Hmm j ana ne suniya hove fr e aa muh chk rpoter ban jande aa

  • @healthytalks4373
    @healthytalks4373 3 ปีที่แล้ว +2

    ਹਸਨ ਮਾਣਕ bro ਤੂ ਅਪਨੇ ਨਾਮ ਪਿਛੇ ਖਾਨ ਹੀ ਲਗਾ ਲਾ
    ਤੂ ਹਿਤ ਆ ਮੇਰੇ ਵੀਰ already
    ਤੇ ehna ਲੋਕਾ ਨੂ ਵੀ ਪਤਾ ਲਗ ਜਾਨਾ ਫੇਰ ਵੀ ਹਸਨ ਖਾਨ ਅੱਜ ਕਿਸੇ identity ਦਾ ਮੋਹਤਾਜ਼ ਨਹੀ ਹੈ
    Poor mentality ਸ਼ਕਤੀ ਮਾਣਕ
    ਤੈਨੂੰ ਏਸ time ਏਸ boy ਦੀ support ਕਰਨੀ ਚਾਹੀਦੀ ਸੀ ਅਕਲ ਨੂ ਹਥ ਮਾਰ।

  • @RakeshKumar-xb9fl
    @RakeshKumar-xb9fl 4 ปีที่แล้ว +12

    ਹੁਣ ਨੀ ਰੁਕਦੀ ੲਿਹ ਹਨੇਰੀ ਝੁੱਲੂ ਗੀ ਪੱਤਰਕਾਰਾ ਕਿਓ ਭੋਰੀ ਜਾਾਨਾ

  • @laxmansingh11
    @laxmansingh11 3 ปีที่แล้ว +1

    ਕੋਈ ਗੱਲ ਨਹੀਂ ਹੁੰਦੀ ਜੇ ਕਿਸੇ ਗਰੀਬ ਦੀ ਰੋਟੀ ਚਲਦੀ ਐ ਤੇ ਚੱਲਣ ਦਓ ਜੀ ਰਹੀ ਗੱਲ ਜੇਜੀ ਬੀ ਓਹ ਵੀ ਵੱਦੀਆ ਬੱਦਾ ਐ ਜੀ ਸੱਬ ਮਿਲ ਕੇ ਚੱਲੋ ਜੀ ਲੜੋ ਨਾ ਜੀ ਪਿਆਰ ਨਾਲ ਰਹੋ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਗੇ ਜੀ

  • @laxmansingh11
    @laxmansingh11 3 ปีที่แล้ว +4

    ਤੈਨੂੰ ਕੋਈ ਹੋਰ ਗੱਲ ਨਹੀਂ ਔਦੀ ਬੇ ਸ਼ਰਮ ਬੱਦਾ ਐ ਇਹ ਪੱਤਰਕਾਰ

  • @jagga3715
    @jagga3715 4 ปีที่แล้ว +2

    ਆਪਣੇ ਦੇਸ਼ ਚ ਲੱਤਾਂ ਖਿੱਚਣ ਵਾਲੇ ਆ ਬੰਦਾ ਥੋੜਾਂ ਜਾ ਚੜਿਆ ਨੀ ਤੇ ਲੱਤਾਂ ਖਿੱਚਣ ਵਾਲੇ ਤਿਆਰ ਬੈਠੇ ਹੁੰਦੇ ਆ ਯਰ ਕੋਈ ਵੀ ਆ ਗਾਉਂਦਾ ਤਾਂ ਵਧੀਆ ਕੋਈ ਰੋਟੀ ਪੈਦਾ ਵਧੀਆ ਗੱਲ ਆ

  • @amargora5129
    @amargora5129 4 ปีที่แล้ว +3

    ਇਹ ਬੀਬਾ ਸੜਦੀ ਆ ਕਿ ਸਰੀਕ ਬੁਲੰਦੀਆਂ ਤੇ ਪਹੁੰਚ ਰਿਹਾ,ਹਸਨ ਮਾਣਕ ਦੀ ਤਰੱਕੀ ਕਾਮਯਾਬੀ ਇਹਨਾਂ ਤੋ ਜਰੀ ਨੀ ਜਾਂਦੀ

  • @punjabikingpunjabiking4823
    @punjabikingpunjabiking4823 4 ปีที่แล้ว +2

    ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਸ਼ਕਤੀ ਮਾਣਕ। ਇਹ ਜਿੰਨਾ ਬਕਵਾਸ ਚੈਨਲਾਂ ਤੇ ਬੈਠ ਕੇ ਕਰਦਾ। ਬੈਸਟ ਸਿੰਗਰਾ ਨੂੰ ਬਲੇਮ ਕਰਦਾ ਇਹ ਘਟੀਆ ਪਬਲਿਸਿਟੀ ਸਟੰਟ ਆ। ਜੇ ਮਾਣਕ ਸਾਬ ਦੀ ਸਾਰੀ ਸੈ਼ਲੀ ਅਪਨਾ ਕੇ ਹੀ ਗਾਉਦਾਂ ਤਾਂ ਇਹਦਾ ਆਪਣਾ ਕੀ ਆ। ਆਪਣੇ ਦਮ ਤੇ ਕੁਝ ਕਰਕੇ ਵਿਖਾਵੇ। ਸਾਬਿਤ ਕਰੇ ਗਾ ਕੇ ਨਾ ਕੇ ਮਾਣਕ ਸਾਬ ਦੇ ਨਾਮ ਨੂੰ ਆਪਣੀ ਘਟੀਆ ਪਬਲਿਸਿਟੀ ਸਟੰਟ ਲਈ ਯੂਜ ਕਰੇ।

  • @amandeepkhabra6814
    @amandeepkhabra6814 3 ปีที่แล้ว +7

    We all with hassan manak ❤️👌

  • @hardeepdhaliwal9081
    @hardeepdhaliwal9081 3 ปีที่แล้ว +2

    ਜੋ ਵੀ ਆ ਪਰ ਹਸ਼ਨ ਦੀ ਆਵਾਜ ਮਾਣਕ ਵਰਗੀ ਆ, ਜੇ ਨਾਨਕੇ ਪਰਿਵਾਰ ਚੋਂ ਹੀ ਆ ਤਾਂ ਦੋਹਤਾ ਹੀ ਲੱਗਦਾ, ਭਰਾਵਾਂ ਦੇ ਜਵਾਕ ਵੀ ਤਾਂ ਮੈਂਬਰ ਹੀ ਹੁੰਦੇ ਆ, ਏਸ ਗੱਲ ਨੂੰ ਨਾਂ ਫਰੋਲੀ ਚੱਲੋ।
    ਜੇ ਉਹ ਆ ਗਿਆ ਸਾਹਮਣੇ ਤਾਂ ਉਹਨੂੰ ਬਰਦਾਸ਼ਤ ਕਰਲੋ ਹੁਣ, ਉਹਦਾ ਨਾਂ ਬਣ ਹੀ ਜਾਣਾ ਦਮ ਹੈਗਾ ਉਹਦੀ ਆਵਾਜ ਚ’
    ਉਹਨੂੰ ਲੋਕਾਂ ਨੇ ਤਾਹਨੇ ਮੇਹਣੇ ਏਨੇ ਮਾਰੇ ਕਿ ਤੂੰ ਤਾਂ ਦੋਹਤਾ ਨੀ ਮਾਣਕ ਦਾ ਐਵੇਂ ਬਣੀ ਜਾਨੈੰ !! ਉਹ ਅੱਕ ਕੇ ਸਾਰਾ ਕੁਸ਼ ਦੱਸ ਦਿੰਦਾ ਇੰਟਰਵਿਊ ਚ’!
    ਮਾਣਕ ਨਾਮ ਤਾਂ ਹੋਰ ਵੀ ਗਾਇਕਾਂ ਨੇ ਲਾਇਆ !! ਫੇਰ ਉਹਨਾਂ ਨੂੰ ਕਿਉਂ ਨੀਂ ਰੋਕਿਆ ?ਹੋਰ ਲੋਕਾਂ ਨੇ ਵੀ ਲਾਇਆ

  • @sukhibhogal1532
    @sukhibhogal1532 3 ปีที่แล้ว +3

    God Bless you Hassan Manak….. 🙏🏼🤲🏻🤲🏻🤲🏻
    Work hard and you will be very big one day.

  • @yadwindersingh8061
    @yadwindersingh8061 ปีที่แล้ว

    ਏਦਾ ਨਹੀਂ ਹੁੰਦਾ ਸ਼ਰੀਕ ਕਦੇ ਰਾਜੀ ਨਹੀਂ ਹੁੰਦਾ... ਭੈਣਜੀ ਓਹਨੇ ਖੁਦ ਨਹੀਂ ਲਾਇਆ ਮਾਣਕ ਨਾਲ਼,,, ਲੋਕ ਓਹਦੇ ਵਿਚ ਮਾਣਕ ਦੇਖ ਰਹੇ ਨੇ so ਲੋਕਾਂ ਨੇ ਓਹਨੂੰ ਦੂਜਾ ਮਾਣਕ ਦਾ ਦਰਜਾ ਦਿੱਤਾ 🙏🙏🙏🙏

  • @manveersingh-ub4zq
    @manveersingh-ub4zq 4 ปีที่แล้ว +5

    ਵੈਸੇ ਇਸ ਇੰਟਰਵਿਊ ਤੋਂ ਇੱਕ ਗੱਲ ਸਾਫ ਹੋ ਗਈ ਕੇ ਮਾਣਕ ਫੈਮਿਲੀ ਦਾ ਉਹ ਸਿਰਫ ਤੇ ਸਿਰਫ ਫੇਮ ਪਾਉਣ ਲਈ ਇਸਤੇਮਾਲ ਕਰ ਰਿਹਾ ਸੀ ਗੱਲਾਂ ਤੋਂ ਬਹੁਤ ਸੱਚਾ ਸੁੱਚਾ ਲੱਗਿਆ ਪਰ ਇਹ ਸੁਣਕੇ ਬਹੁਤ ਦੁੱਖ ਹੋਇਆ

  • @jindaginama9322
    @jindaginama9322 4 ปีที่แล้ว +2

    ਜਦੋਂ ਕੋਈ ਵੀ ਆਮ ਵਿਆਕਤੀ ਇਕ ਸਟਾਰ ਬਣ ਜਾਦਾਂ ਹੈ ਤਾਂ ਉਹ ਆਪਣੀਆਂ ਰਿਸ਼ਤੇਦਾਰੀਆਂ ਨੂੰ ਭੁੱਲ ਜਾਂਦਾ ਹੈ ਜੀ,ਜਦੋਂ ਫਿਰ ਉਹ ਸਟਾਰ ਧਰਤੀ ਤੇ ਆ ਜਾਂਦਾ ਹੈ ਜੀ ਤਾਂ ਉਸ ਦੀ ਰਿਸ਼ਤੇਦਾਰੀ ਵਿਚੋਂ ਕੋਈ ਉਠਦਾ ਹੈ ਤਾਂ ਸਟਾਰ ਦਾ ਪਰਿਵਾਰ ਜੈਲਸੀ ਫੀਲ ਕਰਦਾ ਹੀ ਹੈ ਜੀ ਧੰਨਵਾਦ ਸਹਿਤ ਜੀ

  • @sukhs1317
    @sukhs1317 4 ปีที่แล้ว +7

    Kuldeep Manak Sahib is back in the face of Hasan Manak.

  • @harinderharindersingh3342
    @harinderharindersingh3342 4 ปีที่แล้ว +1

    ਮੈਡਮ ਤੁਹਾਡੀ ਗੱਲ ਅਸੀਂ ਸਮਝਦੇ ਆਂ / ਪਰ ਲੋਕਾਂ ਨੂੰ ਬੜੀ ਮੁਸਕਿਲ ਨਾਲ ਮਾਣਕ ਸਾਹਿਬ ਲੱਭੇ ਨੇ

  • @gandhisharma1387
    @gandhisharma1387 4 ปีที่แล้ว +3

    ਦੁਨੀਆ ਤੇ ਇੱਕੋ ਮਾਣਕ ਹੋਇਆ ਹੈ। ਕਲੀਆ ਦਾ ਬਾਦਸ਼ਾਹ ਕੁਲਦੀਪ ਮਾਣਕ।

  • @RohitSharma-zz2ci
    @RohitSharma-zz2ci 3 ปีที่แล้ว +1

    ਫੇਰ ਬੀਬੀ ਤੁ ਕਿਸ ਹਕ਼ ਨਾਲ ਕਹਿਨੀ ਆ ਕੇ ਸਾਡੇ ਪਰਿਵਾਰ ਚੋ ਆ ਸਾਡਾ ਬੱਚਾ । ਬੈਠੀ ਤਾਂ ਤੂੰ ਵੀ ਅਮਰੀਕਾ ਬੀਬੀ ਉਹ ਗਰੀਬ ਆ ਤਾਂ ਕੋਈ ਮਦਦ ਨੀ ਕਰ ਸਕਿਆ । ਇੰਨਾ ਹਵਾ ਚ ਨਾ ਉੱਡ ਸਮਾਂ ਤਾਂ ਰੱਬ ਨੂੰ ਵੀ ਨੀ ਬਖਸ਼ਦਾ । ਸ਼ਰੀਕਬਾਜ਼ੀ ਤੇ ਜਲਣ ਦੀ ਜ਼ਿੰਦਾ ਮਿਸਾਲ ਆ ਬੀਬੀ

  • @harrysandhu7424
    @harrysandhu7424 3 ปีที่แล้ว +3

    Hassan Manak what a voice and characteristics so similar to Ustad Kuldeep Manak 🔥🔥🔥🔥 Regardless of the differences talent is talent 🙏🏽

  • @karnailsingh419
    @karnailsingh419 4 ปีที่แล้ว +1

    ਮਾਣਕ ਤਾਂ ਉਹੀ ਆ ਜਿਹੜਾ ਮਾਣਕ ਦੀ ਕੌਪੀ ਕਰ ਗਿਆ, ਲੋਕਾਂ ਦੀ ਪੂਰੀ ਸਪੋਰਟ ਹਸਨ ਮਾਣਕ ਨੂੰ । ਜਿਸ ਵਕਤ ਦੀ ਤੁਸੀ ਗੱਲ ਕਰਦੇ ਉਸ ਵਕਤ ਇਹ 18 ਦਾ ਸੀ । ਕੀ ਮਦੱਦ ਕਰ ਸਕਦਾ ਸੀ। ਰਿਪੋਟਰਾਂ ਦੇ ਅੜਿੱਕੇ ਨਾਂ ਚੜੋ, ਤੁਸੀਂ ਆਪਣਾਂ ਘਰ ਸੰਭਾਲੋ ਬੀਬਾ ਜੀ|

  • @shyamshukla2791
    @shyamshukla2791 4 ปีที่แล้ว +3

    ਇਹ ਰਿਪੋਰਟ ਲੜਾਈ ਦੇ ਘਰ ਹਨ

  • @js_leader
    @js_leader 3 ปีที่แล้ว +2

    ਬਾਈ ਦੀ ਮੇਰਾ ਪਿੰਡ ਜਲਾਲ ਹੀ ਆ ਮਾਣਕ ਮੇਰੇ ਪਿੰਡ ਦਾ ਹੀ ਸੀ ਮਾਣਕ ਸਾਬ ਤਾਂ ਮਹੀਨੇ ਵਿੱਚ ਪਿੰਡ 4 ਗੇੜੇ ਮਾਰਦਾ ਸੀ ਪਰ ਇਹਨੂ ਕੁੜੀ ਨੂੰ ਪੁੱਛੋ ਤੂੰ ਕਿਨੇ ਵਾਰ ਪਿੰਡ ਆਈ ਆ ਜਲਾਲ ਪਿੰਡ ਹੈ ਕਿਥੇ ਇਹਨੂੰ ਕੁੜੀ ਨੂੰ ਤੇ ਯੁਧਵੀਰ ਨੂੰ ਤਾਂ ਛੱਡੋ ਇਹਨਾ ਦੀ ਮਾਂ ਸਰਬਜੀਤ ਵੀ ਨੀ ਜਾਣਦੀ ਨਵੀ ਵਿਆਹੀ ਜਰੂਰ ਆਈ ਸੀ ਹਸਨ ਮਾਣਕ ਮਹੀਨਾ ਮਹੀਨਾ ਜਲਾਲ ਪਿੰਡ ਰਹਿ ਕੇ ਜਾਦਾ ਮਾਣਕ ਦਾ ਘਰ ਪੱਟਿਆ ਹੀ ਤੂਸੀ ਮਾਂ ਧੀਆਂ ਨੇ ਆ

  • @mannasarkaria5070
    @mannasarkaria5070 4 ปีที่แล้ว +13

    ਵੀਰ ਤੂੰ ਪੱਤਰਕਾਰੀ ਕਰ ਮਾਮਾ ਨਾਂ ਬਣ ਤੂੰ ਦੋਵਾ ਧਿਰਾਂ ਨੂੰ ਸਮਜੋਣ ਜੱਗਾਂ ਅੱਗ ਤੇ ਤੇਲ ਪੋਣ ਦਾ ਕੰਮ ਕਰ ਰਿਹਾ ਤੁਸੀਂ ਅਪਣਾ ਪੇਸ਼ਾ ਦੇਖੋ ਤੇਰੀ ਪੱਤਰਕਾਰੀ ਵੇਖ ਕਿਸ ਪਾਸੇ ਜਾ ਰਹੀ ਹੈ

  • @bestvideos8616
    @bestvideos8616 3 ปีที่แล้ว +1

    ਸਹੀ ਗੱਲ ਆ ਜਵਾਂ, ਬਹੁਤ ਵਧੀਆ ਨੇਕ ਤੇ ਸਬਰ ਰੱਖਣ ਆਲਾ ਇਨਸਾਨ ਆ ਜੈਜੀ ਬੀ, ਓਹ ਬੰਦੇ ਨੇ ਇੰਨੀ ਜਿਆਦਾ ਮਦਦ ਕਰੀ ਮਾਣਕ ਪਰਿਵਾਰ ਦੀ ਤੇ ਮਾਣਕ ਨੂੰ ਬਹੁਤ ਜਿਆਦਾ ਇੱਜਤ ਦਿੱਤੀ ਆ, ਪਰ ਜੈਜੀ ਬੀ ਨੇ ਅੱਜ ਤੱਕ ਕਿਸੇ ਗਾਣੇ ਚ ਫੁਕਰੀ ਨੀ ਮਾਰੀ ਨਾ ਕਦੇ ਇੰਟਰਵਿਊ ਚ ਫੁਕਰੀ ਮਾਰੀ ਆ ਕੇ ਮੈਂ ਮਾਣਕ ਪਰਿਵਾਰ ਲਈ ਇਹ ਕੀਤਾ ਵੋ ਕੀਤਾ, ਇਹ ਬਹੁਤ ਵੱਡੀ ਗੱਲ ਆ ਜੇ ਕੋਈ ਸਮਝੇ ਤਾਂ, ਤੇ ਜੇ ਇਸ ਤੋਂ 0.1 % ਵੀ ਕਿਤੇ ਹਸਨ ਨੇ ਕੋਈ ਮਦਦ ਕੀਤੀ ਹੁੰਦੀ ਇਹਨੇ ਤਾਨੇ ਦੇ ਦੇ ਮਾਰ ਦੇਣਾ ਸੀ ਇਹਨਾਂ ਨੂੰ

  • @jasmindersingh8917
    @jasmindersingh8917 3 ปีที่แล้ว +3

    ਕਮਲਿਓ.ਤੁਹਾਡੇ ਪਿਤਾ ਦੇ ਨਾਮ ਨੂੰ (ਗਾਣਿਅਾ ਨੂੰ ) ਨੂੰ ਹੀ ੳੁਪਰ ਚੱਕ ਰਿਹਾ ਹੁਣ ਤੱਕ ਤਾਂ ਮੈ ਮਾਣਕ ਦੇ ਗਾਣੇ ਗਾਓੁਦਾ ਕੋੲੀ ਸੁਣਿਅਾ ਨਹੀ ਨਾ ਹੀ ਤੁਹਾਡੇ ਫਰਿਸ਼ਤੇ ਤੋ ਮਾਣਕ ਦਾ ਕੋੲੀ ਗਾਣਾ ਸੁਣਿਅਾ ਨਾ ਹੀ ਮਾਣਕ ਵਾਲੀ ਸੈਲੀ ੳੁਸ ਕੋਲ...

  • @paramsidhu3599
    @paramsidhu3599 4 ปีที่แล้ว +1

    ਉਹ ਰਿਪੋਰਟਰ ਵੀਰੇਆ ! ਹਸਨ ਪਿਹਲਾ ਹੀ ਦੱਸ ਚੁੱਕਾ ਆ ਉਹਦਾ ਮਾਣਕ ਸਾਬ ਨਾਲ ਕੀ ਰਿਸ਼ਤਾ ਆ !
    ਉਹਨੇ ਸਾਰੀ ਸਚਾਈ ਦੱਸੀ ਆ!

  • @ranveerdhaliwal1842
    @ranveerdhaliwal1842 4 ปีที่แล้ว +7

    Manakk d kuri diya galla sach lgdiya sariya

  • @gurwinderjhander
    @gurwinderjhander 3 ปีที่แล้ว

    ਉਹ ਆਪਣੀ ਅਵਾਜ ਸਿਰਤੇ ਮੂਹਰੇ ਆ ਰਿਆ __ਤੂੰ ਆਪਣੇ ਨਾਮ ਨਾਲ ਮਾਣਕ ਲਾਕੇ ਤੇ ਕੁਲਦੀਪ ਮਾਣਕ ਦੀ ਅਸਲ ਧੀ ਹੈ ਤੂੰ ਹਿੱਟ ਹੋਕੇ ਦਿਖਾ|

  • @ghsandhutharaj6443
    @ghsandhutharaj6443 4 ปีที่แล้ว +24

    Lgdiya ta ਦੋਹਤਾ e aa

  • @ghumanfamily1
    @ghumanfamily1 4 ปีที่แล้ว

    ਮੈਂ ਮਾਣਕ ਸਾਹਿਬ ਤੋਂ ਖੁਦ ਸੁਣਿਆਂ ਕਿ ਜੇ ਜੀ ਬੈਂਸ ਮੇਰਾ ਸ਼ਗਿਰਦ ਹੈ ਹੀ ਨਹੀਂ ਠੀਕ ਹੈ ਉਹ ਓਹਨਾ ਨੂੰ ਧੱਕੇ ਨਾਲ ਉਸਤਾਦ ਕਹਿ ਰਿਹਾ ਕਹੀ ਜਾਣਦੋ ਪਰ ਮੇਰਾ ਸ਼ਗਿਰਦ ਬੇਸੁਰਾ ਨਹੀਂ ਹੋ ਸਕਦਾ | ਸ਼ਕਤੀ ਮਾਣਕ ਹੋਰੀਂ ਪੈਸੇ ਨਾਲ ਰਿਸ਼ਤੇ ਤੋਲਣ ਲੱਗੇ ਹੋਏ ਹਨ ਪਰ ਜੇ ਜੀ ਬੈਂਸ ਵਰਗੇ ਲੋਕ ਜਿਆਦਾ ਸਮਾਂ ਨਾਲ ਨਹੀਂ ਚੱਲਦੇ ਹੁੰਦੇ | ਸ਼ਕਤੀ ਮਾਣਕ ਜੀ ਨੂੰ ਸਵਾਲ ਹੈ ਕਿ ਜੇ ਕਿਸੇ ਘਰਦੇ ਬੰਦੇ ਨੇ ਮਾਣਕ ਦੇ ਨਾਮ ਦਾ ਸਹਾਰਾ ਲੈ ਲਿਆ ਤਾਂ ਕੀ ਲੋਹੜਾ ਆ ਗਿਆ ਜੇ ਜੀ ਬੈਂਸ ਤੁਹਾਡਾ ਕੀ ਲੱਗਦਾ ਸੀ ਨਾ ਕਦੇ ਮਾਣਕ ਤੋਂ ਸਿੱਖਿਆ ਨਾ ਕਦੇ ਓਹਦੀ ਸੰਗਤ ਕੀਤੀ ਪਰ ਲੋਕਾਂ ਚ ਧੱਕੇ ਨਾਲ ਹੀ ਮਾਣਕ ਦਾ ਚੇਲਾ ਬਣਕੇ ਬੇਸੁਰੀਆਂ ਸੁਰਾਂ ਲਾ ਕੇ ਪੈਸੇ ਕਮਾ ਗਿਆ | ਇਹ ਕੰਮ ਜੇ ਜੀ ਬੈਂਸ ਬੋਕ ਦਾਹੜੀਏ ਜਿਹੇ ਦਾ ਹੀ ਹੈ ਆਪ ਪਰਦੇ ਪਿੱਛੇ ਰਹਿਕੇ ਚਾਰ ਛਿੱਲੜ ਦੇ ਕੇ ਪਰਿਵਾਰ ਚ ਫਿੱਕ ਪਵਾਉਣ ਲੱਗਿਆ ਹੋਇਆ ਹੈ |

  • @AmanThindNY
    @AmanThindNY 4 ปีที่แล้ว +3

    ਕਿਸੇ। ਨੂੰ ਰੋਟੀ ਖਾਦਾ ਵੇਖ ਕੋਈ ਨਹੀਂ ਜਰਦਾ ਹਸਨ ਮਾਣਕ ਨੂੰ ਹਦਾਇਤ ਵਾ ਕਾਕਾ ਤੂੰ ਬੈ ਝਿਜਕ ਗਾ ਅ

  • @sandhuknowledgechannel1744
    @sandhuknowledgechannel1744 3 ปีที่แล้ว +2

    ਜਦੋਂ ਤੁਸੀ ਮੰਨਦੇ ਨਹੀਂ ਕੇ ਉਹ ਸਾਡਾ ਦੋਹਤਾ ਨਹੀਂ ਤਾਂ ਸਲਾਹ ਕਿੳੁ ਲੈਣੀ ਉਸਨੇ ਤੁਹਾਡੀ ਜਦੋਂ ਤੁਹਾਨੂੰ ਲੋੜ ਓਦੋ ਰਿਸਤੇਦਾਰ ਤੇ ਜਦੋਂ ਉਹ ਨਾਮ ਵਰਤੇ ਓਦੋ ਰਿਸਤੇਦਾਰ ਨਹੀਂ

  • @santlashmanmuni8125
    @santlashmanmuni8125 4 ปีที่แล้ว +17

    ਕਿਉਂ ਲੋਕਾਂ ਨੂੰ ਅਤੇ ਮਾਣਕ ਪਰਿਵਾਰ ਨੂੰ ਬੁੱਧੂੂ ਬਣਾਇਆ ਜਾ ਰਿਹਾ ਹੈ।

  • @ParmHans_Classic_Studio
    @ParmHans_Classic_Studio 4 ปีที่แล้ว

    ਮਿੱਤਰੋ ਪਿਆਰਿਓ ਸ਼ਕਤੀ ਨੇ ਬਹੁਤ ਸਮਝਦਾਰੀ ਨਾਲ ਗੱਲਾਂ ਦਾ ਜਵਾਬ ਦਿੱਤਾ ਹੈ. ਵਰਨਾ ਜਿਵੇਂ ਪਤਰਕਾਰ ਆਪਣੇ ਘਟੀਆਂ ਸਵਾਲ ਲੋਕਾਂ ਦੇ ਮੂੰਹ ਚ ਪਾਉਂਦੇ ਹਨ ਉਹ ਤਾਂ ਲੋਕਾਂ ਦੇ ਪਰਿਵਾਰ ਲੜਾ ਲੜਾ ਕੇ ਮਰਵਾ ਦੇਣ. ਸ਼ਕਤੀ ਨੇ ਕੁਝ ਵੀ ਐਸਾ ਨਈ ਬੋਲਿਆ ਜੋ ਕਿਸੇ ਨੂੰ ਤਕਲੀਫ ਦੇਹ ਹੋਵੇ. ਅਸਲ ਵਿੱਚ ਉਹ ਲੋਕ ਵੀ ਇਸ ਪਰਿਵਾਰ ਨੂੰ ਖ਼ਰਾਬ ਕਰ ਰਹੇ ਹਨ ਜੋ ਇੱਕ ਪਾਸੇ ਸ਼ਕਤੀ ਨੂੰ ਕਹੀ ਜਾ ਰਹੇ ਹਨ ਕਿ ਤੁਸੀਂ ਇੰਟਰਵਿਊ ਕਰਕੇ ਹਸਨ ਮਾਣਕ ਨੂੰ ਜਵਾਬ ਦੇਵੋ ਤੇ ਦੂਜੇ ਪਾਸੇ ਓਹੀ ਲੋਕ ਹਸਨ ਨੂੰ ਹੁਣ ਚੁੱਕੀ ਜਾਂਦੇ ਕਿ ਤੂੰ ਸ਼ਕਤੀ ਨੂੰ ਜਵਾਬ ਦੇ. ਲੋਕ ਤਮਾਸ਼ਾ ਦੇਖਦੇ ਹਨ. ਸ਼ਕਤੀ ਨੇ ਇਹ ਨਈ ਕਿਹਾ ਕਿ ਉਹ ਮਾਣਕ ਸਾਹਿਬ ਦਾ ਨਾਮ ਇਸਤੇਮਾਲ ਨਾ ਕਰੇ. ਓਹਨੇ ਤਾਂ ਇਹ ਕਿਹਾ ਕਿ ਅਗਰ ਮਾਣਕ ਸਾਹਿਬ ਦਾ ਨਾਮ ਇਸਤੇਮਾਲ ਕਰਕੇ ਉਸਨੂੰ ਕੋਈ ਫਾਇਦਾ ਹੁੰਦਾ ਹੈ ਤਾਂ ਜਰੂਰ ਕਰੇ ਪਰ ਗਾਣਾ ਗਾਵੇ . ਐਵੇਂ ਲੋਕਾਂ ਦੀਆਂ ਗੱਲਾਂ ਸੁਣਕੇ ਕੁਝ ਵੀ ਨਾ ਬੋਲੀ ਜਾਵੇ. ਮੇਰੀ ਹਸਨ ਨਾਲ ਵੀ ਗੱਲ ਹੁੰਦੀ ਰਹਿੰਦੀ ਹੈ ਤੇ ਸ਼ਕਤੀ ਨਾਲ ਵੀ. ਮੈਂ ਤਾਂ ਦੋਨਾਂ ਨੂੰ ਹੀ ਕਹਾਂਗਾ ਕਿ ਲੋਕਾਂ ਦੀਆਂ ਗੱਲਾਂ ਚ ਨਾ ਆਇਓ ਬੱਸ ਘਰ ਚ ਬੈਠ ਕੇ ਪਿਆਰ ਨਾਲ ਪਰਿਵਾਰ ਦਾ ਪਿਆਰ ਬਣਾਈ ਰੱਖੋ . ਕੋਈ ਸ਼ੱਕ ਨਹੀਂ ਕਿ ਹਸਨ ਬਹੁਤ ਕਮਾਲ ਦਾ ਗਾਉਂਦਾ ਹੈ ਬੱਸ ਲੋੜ ਹੈ ਆਪਣੇ ਆਪ ਤੇ ਪਰਿਵਾਰ ਨੂੰ ਸੰਭਾਲਣ ਦੀ. ਵਾਹਿਗੁਰੂ ਮੇਹਰ ਕਰੇ.

  • @harrydhaliwal4997
    @harrydhaliwal4997 4 ปีที่แล้ว +6

    ਜੈਜ਼ੀ ਬੀ ਅੱਜ ਵੀ ਰਿਸ਼ਤਾ ਨਿਭਾ ਰਿਹਾ ਹੈ। ਮਾਣਕ ਦਾ ਅਸਲੀ ਸਿਗਾਰਦ ਏ। ਪਰ ਜੈਜ਼ੀ ਬੀ ਨੂੰ ਅੱਜ ਉਹ ਬਦਨਾਮ ਕਰ ਰਿਹਾ ਹੈ।

  • @SatnamSingh-vr1eh
    @SatnamSingh-vr1eh 4 ปีที่แล้ว +10

    ਹਸਨ ਮਾਣਕ ਕਦੋਂ ਕਹਿੰਦਾ ਵੀ ਉਹ ਅਸਲੀ ਦੋਹਤਾਂ। ਬਾਕੀ ਥੋਡੇ channel ਨੇ ਅੱਜਕਲ੍ਹ ਏਹੀ ਕੰਮ ਫੜ ਲਿਆ ਫਾਲਣਾ ਸਿੰਗਰ ਕੀ ਕਹਿੰਦਾ ਫਾਲਣਾ ਸਿੰਗਰ ਕੀ ਕਾਰਦਾ।

    • @jshinda7708
      @jshinda7708 3 ปีที่แล้ว

      ਚੈਨਲ ਵਾਲਿਆਂ ਨੇ ਕੰਮ ਰੀ ਫੜ ਲਿਆ ਹੈ ਅਗਲੇ ਦੇ ਘਰ ਵਿਚ ਫਸਾਦ ਕਰਾਉਣ ਦਾ ਇਹ ਪਤਰਕਾਰ ਵੀ ਬੇਵਕੂਫ ਹੈ

  • @gurjeetsingh5877
    @gurjeetsingh5877 4 ปีที่แล้ว +3

    ਵਾਹ ਓਏ ਬਾਈ ਕੋਈ ਕਸਰ ਨਹੀਂ ਛੱਡੀ ਪੂਰਾ ਸਕੁਨੀ,,,,,,,,,,,,

  • @rajmasani7514
    @rajmasani7514 3 ปีที่แล้ว +2

    ਹਸਣ ਮਾਣਕ ਨੂੰ ਫੁਲ ਸਪੋਟ ਆ

  • @raghvirsingh6866
    @raghvirsingh6866 4 ปีที่แล้ว +3

    ਬਾਈ ਉਸ ਗਰੀਬ ਦੀ ਤਰਾਕੀ ਨੀ ਜਰੀ ਜਾਂਦੀ

  • @yadwindersingh8061
    @yadwindersingh8061 ปีที่แล้ว

    Zazzy b ਨੂੰ 50% ਤੇ ਹਸਨ ਨੂੰ 100% ਵੋਟ ਦੇ ਰਹੇ ਨੇ challange exept ਕਰੋ 🙏🙏

  • @amangrewal1045
    @amangrewal1045 4 ปีที่แล้ว +19

    Tenu kisse ne sambheya nahi usa ch kinna time rul di rahi uthe us time jazzy b kithe si

  • @dhaliwalbalram8373
    @dhaliwalbalram8373 4 ปีที่แล้ว

    ਹਸਨ ਖ਼ਾਨ ਦੇ ਸਬੰਧ ਵਿੱਚ ਰਿਸ਼ਤਾ ਸਾਫ਼ ਕਰਨ ਲਈ ਡੇਲ੍ਹੀ ਪੋਸਟ ਦੀ ਸਮੁੱਚੀ ਟੀਮ ਦਾ ਬਹੁਤ ਹੀ ਧੰਨਵਾਦ ਸਹਿਤ ਸ਼ੁਕਰੀਆ ਜੀ

  • @onlyaap1493
    @onlyaap1493 4 ปีที่แล้ว +24

    Sharm kro rishte hi pani hoge

  • @madanlimba5087
    @madanlimba5087 3 ปีที่แล้ว

    ਇਸ ਕੁੜੀ ਨੂੰ ਚਾਹੀਦਾ ਹੈ ਕਿ ਮੇਰੇ ਭਰਾ ਦੀ ਸੇਹਤ ਪਹਿਲਾਂ ਹੀ ਠੀਕ ਨਹੀਂ ਮਾਲਕ ਦਾ ਸ਼ੁਕਰ ਕਰਨਾ ਚਾਹੀਦਾ ਹੈ। ਕਿ ਮੇਰੇ ਬਾਪ ਦੀਆਂ ਯਾਦਾਂ ਨੂੰ ਸੰਭਾਲ ਕੇ ਅੱਗੇ ਤੁਰ ਰਿਹਾ ਹੈ। ਹਸਨ ਮਾਣਕ ਉਸ ਨੂੰ ਆਸ਼ੀਰਵਾਦ ਦੇਣਾ ਚਾਹੀਦਾ ਹੈ। ਹਸਨ ਮਾਣਕ ਨੂੰ ਵੀ ਚਾਹੀਦਾ ਹੈ ਕਿ ਜ਼ਿਆਦਾ ਇਸ ਵਿਸੇ ਨੂੰ ਲੈ ਕੇ ਪੱਤਰਕਾਰਾਂ ਤੋਂ ਦੂਰ ਰਹੇ

  • @shallysharma6753
    @shallysharma6753 3 ปีที่แล้ว +4

    Hassan di voice bhut nic aa 🥰🥰

  • @gillsaab-mo4nu
    @gillsaab-mo4nu 2 ปีที่แล้ว

    ਕਿਉਂ ਕਿਸੇ ਦੀ ਤਰੱਕੀ ਤੇ ਸੜਦੇ ਹੋ ਫਿਰ ਵੀ ਤੁਹਾਡੇ ਪਰਿਵਾਰ ਦਾ ਬੱਚਾ ਹੈ