ਸੇਰ ਕੈਮਰੇ ਵਿੱਚ ਕੈਦ ਹੋਗਿਆ

แชร์
ฝัง
  • เผยแพร่เมื่อ 19 ส.ค. 2024
  • Plz subscribe my channel ।ਸੇਰ ਕੈਮਰੇ ਵਿੱਚ ਕੈਦ ਹੋਗਿਆ
    virl #reel #newvideo #lion #trinding

ความคิดเห็น • 11

  • @KulwantDhindsa-ks502
    @KulwantDhindsa-ks502 หลายเดือนก่อน +2

    ਬਾਈ ਜੀ ਇਹ ਘਰ ਤੇ ਰਸਤਾ ਤਾਂ ਜੰਗਲੀ ਸੂਰ ਬਨੋਂਦਾ ਜਿੱਥੇ ਉਹ ਬੈਠਦਾ ਹੈ ਚਾਰ ਰਸਤੇ ਬਣੋਂਦਾ ਹੈ ਤਾਂ ਕੀ ਦੂਰ ਤੱਕ ਦਿਸਦਾ ਰਹੇ

  • @ParminderSingh-yg1qh
    @ParminderSingh-yg1qh หลายเดือนก่อน +1

    ਚੀਤਾ ਲਗਦਾ ਹੈ
    ਵੀਡੀਓ ਜੁਮ ਕਰਕੇ ਦਿਖਾਉਣਾ

  • @RashdeepBhainiwala
    @RashdeepBhainiwala หลายเดือนก่อน

    Aw bhaini mahraaj de video aw sahi aw vr awea c

  • @SinghGill7878
    @SinghGill7878 หลายเดือนก่อน

    ਤੁਸੀਂ ਡਰਦੇ ਕਿਉਂ ਨਹੀਂ ਜਿਥੇ ਉਸਨੇ ਬੈਠਣ ਲਈ ਜਗਾਹ ਬਣਾਈ ਆ ਓਥੇ ਚਲੇ ਗਏ ਜੇ ਆਗਿਆ ਕਿਸੇ ਨੂੰ ਵੀ ਭੱਜਣ ਨਹੀਂ ਦੇਣਾ

  • @BahadarDhaliwal-lk1id
    @BahadarDhaliwal-lk1id หลายเดือนก่อน +1

    ਇੱਕ ‌ਦੂਜੇ ਦੀ ਵੀਡਓ ਚੱਕ ਘਰੇ ਬੈਠੇ ਪਾਈ ਜਾਂਦੇ । ਫ਼ਤਹਿਗੜ੍ਹ ਛੰਨਾ ਦੀ ਵੀਡੀਓ ਨੂੰ ਕਹੀ ਜਾਂਦੇ ਆ ਭੈਣੀ ਮਹਿਰਾਜ ਦੀ ।

    • @RashdeepBhainiwala
      @RashdeepBhainiwala หลายเดือนก่อน

      Y aw bhaini mahraaj wala rasta he aw

  • @user-fm8ow7fi6q
    @user-fm8ow7fi6q หลายเดือนก่อน

    ਭਰਾਉ ਇਹ ਸੂਰ ਨੇ ਚਰੀ ਢਾਈ ਹੋਈ ਆ ਬੱਚੇ ਦੇਣ ਨੂੰ

  • @DeepakKumar-pt7vq
    @DeepakKumar-pt7vq หลายเดือนก่อน

    Tigar lagda veer tenduya nahi

  • @ParminderSingh-yg1qh
    @ParminderSingh-yg1qh หลายเดือนก่อน +1

    ਮੱਕੀ ਦੇ ਖੇਤ ਵਿੱਚ ਹੱਡੀਆਂ ਦੇਖਣਾ ਬਹੁਤ ਹੁਣਗੀਆ

    • @GggHhh-d3e
      @GggHhh-d3e หลายเดือนก่อน

      Ì,£ Tiger Sher nahin hai bhai ji