Sikhya(Official Video)Veet Baljit ft Roop Mimsa |Gag Studios |Latest Punjabi Song 2021| State Studio
ฝัง
- เผยแพร่เมื่อ 6 ก.พ. 2025
- State Studio presents official Video of Veet Baljit New punjabi Song "Sikhya''
#Sikhya#VeetBaljit#LatestPunjabiSongviedo#StateStudio#
_____________
🎧 Song Credits :-
Song: Sikhya
Singer/Lyrics/composer: Veet Baljit
Starting: Sangha, Surinder Singh, Chanpreet Dhillion, Manjeet Kaur
Music: Gag Studios
Video By: Little Man Films
Assistant Director : Shonty_beinghuman
Dop: Gurwinder Sidhu
Producer: Amrika Dangian
Mixing & Mastering: Sameer Kulkarni
Edit & Di: Harmeet S Kalra
Director : Manoj Sharma
Post-Studio: Raja Films Production
DSN BY: The Real Media
Label: State Studio
Online Promotion: Dog Digital
____________________________________________________________________
Digitally Managed and Distributed by : Dog Digital
/ dogdigitalofficial
For Business Inquiries: 06280453245
____________________________________________________________________
Enjoy & Stay connected with us!
For Business Inquiries: Canada +1 (604) 220-0008
or email at statestudioinc@gmail.com
Facebook link : / statestudioinc
Instagram link : / statestudioinc
punjabi, bhangra, punjabi music, punjabi bhangra music, punjabi latest songs, punjabi romantic songs, punjabi sad songs, latest punjabi songs 2021, punjab, desi, State Stuido, Punjabi Songs, All hit punjabi songs, New punjabi songs 2021, All new punjabi songs 2021, All new latest punjabi songs 2021, Hit punjabi song, download latest punjabi songs 2021, latest punjabi songs mp3 download,
🙏ਕਿੰਨੀ ਮਾੜੀ ਗੱਲ ਹੈ ਕਿ ਇੰਨੇ ਸੋਹਣੇ ਗੀਤ ਨੂੰ ਘੱਟ ਹੀ view ਆਏ ਆ, ਜੇ ਇਹਦੀ ਜਗਾ ਤੇ ਪਿਸਤੌਲ ਬੰਦੂਕਾਂ ਵਾਲਾ ਹੁੰਦਾ ਤਾਂ Millions view ਹੋਣੇ ਸੀ ਤੇ ਨਾਲ trending ਚ ਵੀ ਹੋਣਾ ਸੀ ਤੇ ਲੋਕਾਂ ਨੇ insta reels ਦੀ ਵੀ ਹਨੇਰੀ ਲਿਆ ਦੇਣੀ ਸੀ🙏🙏🙏 ਜਰੂਰ ਸ਼ੇਅਰ ਕਰੋ ਜੀ💖
100% agree with you bai ji
ਸਹੀ ਗੱਲ ਲੋਕ ਨੂੰ ਪਤਾ ਨਹੀਂ ਕੀ ਹੋਇਆ ਅਾ ਬਾਕੀ ਲੋਕਾਂ ਵਿਚ ਰਿਸਤੇ ਖਤਮ ਹੋ ਗਏ ਆ
KIO KI BRO PUNJAB CH HUN IS TARA DE SONG SUNAN WALE KAM HO GY NE HUN TA PUNJABIYA KOL EK KAM HE RAH GYA HAI OH HAI REELS OR SNAPCHAT BS HR KUJ NHI A HUN PUNJABIYA KOL OH SANG SHARMA SAB BHUL GY NE AJ KAL EK GAL VEKHN NU MIL DI HAI SAB TO JADA DIVORCE PUNJAB CH HO RHE NE KIO KI AAJ KAL MAA BAAP KUDIYA OR MUNDEYA NU OH SAB NHI SIKHA RHE BS.
🙏🙏🙏💖💖💖💖💖
ਸਾਡੀ ਬਦਕਿਸਮਤੀ ਆ 😥
ਇਹ ਗੀਤ ਸੁਣ ਕੇ ਮੇਰੀਆਂ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ ਕਦੇ ਕਦੇ ਮੈਂ ਸੋਚਦੀ ਹਾਂ ਕਿ ਇੱਕ ਦਿਨ ਮੈਂ ਵੀ ਇਸ ਘਰ ਤੋਂ ਚਲੀ ਜਾਵਾਂਗੀ ਮੈਂ ਵੀ ਇੱਕ ਕੁੜੀ ਹਾਂ ਮੈਂ ਸਮਝ ਸਕਦੀ ਹਾਂ ਕਿ ਸਾਰੇ ਲੋਕ ਇਹ ਗਾਣਾ ਸੁਣ ਕੇ ਜਰੂਰ ਇਮੋਸ਼ਨਲ ਹੋਵੇਗੀ ਕਿਉਂਕਿ ਇਹ ਗਾਣਾ ਹੀ ਇਹ ਜਾਏ ਮੈਂ ਜਾਣਦੀ ਆਂ ਕਿ ਇੱਕ ਕੁੜੀ ਲਈ ਘਰ ਛੰਦਰਾ ਬਹੁਤ ਔਖਾ ਏ ਬਹੁਤ ਜੋ ਉਸ ਵਕਤ ਤਕਲੀਫ ਇੱਕ ਕੁੜੀ ਨੂੰ ਹੁੰਦੀ ਹੈ ਨਾ ਉਹ ਬਸ ਉਹੀ ਸਮਝ ਸਕਦੀ ਹੈ ਕੋਈ ਹੋ ਨਹੀਂ ਪਲੀਜ ਧੀਆਂ ਦਾ ਰਿਸਪੈਕਟ ਕਰੋ ਪਲੀਜ ਜਿਹੜੇ ਲੋਕ ਨੂੰ ਮੇਰੀ ਗੱਲ ਚੰਗੀ ਲੱਗੀ ਤਾਂ ਲਾਇਕ ਜਰੂਰ ਕਰਿਓ ਪਲੀਜ਼
Gaane vicho jehdei gll fadni c oh ta fadi ni meri bhain ne.....
Ghaint sister 😊
Je gana sun K Ron aunda ta tusi ik chnge Ghar toh ho te Apne maa baap di Izzat jaan to pyari Rakhi a tusi I am sure
😢😢
ਐਹੋ ਜਹੇ ਗੀਤ ਸਾਨੂੰ ਸਾਡਾ ਹੀਰੇ ਵਰਗਾ ਵੀਰ ਵੀਤ ਬਲਜੀਤ ਹੀ ਦੇ ਸਕਦਾ, ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਸਾਡੇ ਭਰਾ ਨੂੰ ਬਹੁਤ ਸਾਰਾ ਪਿਆਰ ਵੀਰੇ ਮੇਰੇ ਵੱਲੋਂ 🙏
ਸਹੀ ਗੱਲ ਬਈ
Right bro
🔥🔥🔥🔥
Kya baat hai
Good veet y
ਜੀਓ ਬਾਈ ❤️ ਕਮਾਲ ਦੀ ਲਿਖਤ👌
ਸਾਲਾਂ ਬੱਧੀ ਕੋਈ ਅਜਿਹਾ ਚੰਗਾ ਗੀਤ ਆਉਂਦਾ,
ਇਸ ਚੰਗੀ ਲਿਖਤ ਲਈ ਮੁਬਾਰਕਬਾਦ🌼
Wakya hi geet kmaal likhya he ji
Beet baljeet ne gaya vee ona hi vadhia he
Bahut sohna geet he ji
Geet da vdo Bahut Kmaal he
Locationa Bdia sohnia chunia ne
Geet har pakho Bahut vadhia he ji
Is geet vich Beet baljeet ne sir te Pugg bann ke apni dikh badli he
Oh Bahut sohni laggi he ji
👎👎👎👎👎👌👌👌👌👌👎👌👎👌👌👎👌👎👌🙏🙏🙏
ਜਿਉਂਦਾ ਰਹਿ ਵੀਰ ਰੱਬ ਤੈਨੂੰ ਹਮੇਸ਼ਾ ਤਰੱਕੀਆਂ ਬਖਸ਼ੇ ਵੀਰ ਤੇਰਾ ਗੀਤ ਸੁਣ ਕੇ ਦਿਲ ਖੁਸ਼ ਹੋ ਗਿਆ
Nice
ਬਹੁਤ ਪਿਆਰਾ ਸੋਗ ਵਾ ਵਾਰ ਵਾਰ ਸੁਣਨ ਨੂੰ ംਦਿਲ ਕਰਦਾ
ਕੌਣ ਕਹਿੰਦਾ ਚੰਗੇ ਗਾਣੇ ਨੀ ਚੱਲਦੇ….. ਇਸ ਤਰਾ ਦੇ ਲਿਖ ਤੇ ਗਾਅ ਵੀਤ ਵੀਰਾ ਈ ਸਕਦਾ…….ਸਲਾਮ ਆ ਬਾਈ ਜੀ ਤੁਹਾਨੂੰ 🙏🏻👌🏻
ਸਹੀ ਗੱਲ ਵੀਤ ਬਲਜੀਤ ਉਸਤਾਦ
Bhut sohna song
ਵੀਤ ਓ ਚੰਨ ਜੋ ਕਦੇ ਵੀ ਨਹੀਂ ਛਿਪਦਾ .. ਬਾਬਾ ਕਲਮ ਨੂੰ ਭਾਗ ਲਾਵੇ ♥️
ਵਾਹਿਗੁਰੂ ਆਈ ਕਲਮ ਤੇ ਮੇਹਰ ਰੱਖੇ
ਮੇਰਾ ਵੀ ਵਿਆਹ ਵੀਰ ਗੀਤ ਸੁਣ ਕੇ ਸੱਚੀ ਬਹੁਤ ਮਨ ਭਰ ਗਿਆ, ਵੀਰ ਕੋਈ ਲਫ਼ਜ਼ ਨੀ ਬਚਿਆ ਤਾਰੀਫ਼ ਕਰਨ ਲਈ, ਦਿਲੋਂ ਸਲੂਟ ਆ ਵੀਰ, ਰੱਬ ਹਮੇਸ਼ਾ ਚੜਦੀ ਕਲਾ ਰੱਖੇ🤲🤲🤲🤲🤲
Same as sis
Best of luck rabb tuhanu khush rkhe
@@preetikaur9377 tuhanu v badhaiyaan pr veet bhaji dl gll hamesha yaad rkheo kdi dhokha ni khaoge
ਪੁੱਤ ਦੁਨੀਆਂ ਦੀ ਰੀਤ ਮਾਂ ਪਿਉ ਤੋਂ ਦੂਰ ਕੌਣ ਹੁਣਾ ਚਾਹੁੰਦਾ।
Nice song veer g
ਇਸ ਸੰਸਾਰ ਵਿਚ ਸਾਰੀਆਂ ਮੇਰੀਆਂ ਭੈਣਾਂ ਨੂੰ ਪਿਆਰ
ਤੇ ਧੰਨਵਾਦ ਬਲਜੀਤ ਵੀਰ ਬਹੁਤ ਸੋਹਣਾ ਲਿਖਿਆ
ਰੱਬ ਸੁੱਖ ਰੱਖੇ 🍀(ਪੰਜਾਬੀ ਇੰਡਸਟਰੀ ਦੇ ਹੀਰੇ)
ਧਨਵਾਧ ਵੀਰ ਜੀ
🔱🔱🔱🔱🔱🔱🔱🔱🔱🙏🙏0m
ਮਾਤਾ ਪਿਤਾ ਭੈਣਾ ਜਿੰਨਾ ਪਿਆਰ ਕੋਈ ਨੀ ਕਰਦਾ ਸਾਰੇ ਤੁਸੀ ਵੀ ਕਰਿਆ ਕਰੋ veer ji 🙏🏻🙏🏻
Hanji kive laga aapna Geet comment kar k daso ❤️❤️❤️❤️
Bahut vadiya geet veet baljit veere
Very nice g good
bhut nic veet 22 ji
emotional song 😭
Pajji tada geet kde mada hunda hi nahi 👌🏻👌🏻
ਲਵ ਯੂ ਬਾਈ ਮੈ ਜਿਨੇਂ ਵਾਰੀ ਸੁਣਿਆ ਉਨੇ ਵਾਰੀ ਰੋਈਆ
ਤੇਰੇ ਗਾਣੇ ਬਾਬੇ ਕਦੇ ਪੁਰਾਣੇ ਨੀ ਹੁੰਦੇ। ਬਹੁਤ ਵਧੀਆ ਜੱਟਾ ਬਾਬਾ ਮੇਹਰ ਕਰੇ
ਪੰਜਾਬੀ ਇੰਡਸਟਰੀ ਚ ਕੁੜੀਆਂ ਨੂੰ ਸਿਖਿਆ ਦੇਣ ਵਾਲੇ ਸਭ ਤੋਂ ਵੱਧ ਗੀਤ ਬਾਈ ਵੀਤ ਬਲਜੀਤ ਦੇ ਨੇ, ਵਾਹਿਗੁਰੂ ਕਿਰਪਾ ਕਰੇ ਵੀਰ ਤੇ ਆਉਣ ਵਾਲੇ ਸਮੇਂ ਵਿੱਚ ਵੀ ਇੱਦਾ ਦੇ ਹੀ ਗੀਤ ਕਰੇ ਵੀਤ ਬਲਜੀਤ❤
ਮੈਂ ਲਿਖਤਮ ਹਾਂ ਬਲਜੀਤ ਕੁੜੇ ਪਿੰਡ ਕਾਉਕੇ ਨੀਵਾਂ ਘਰਾਣਾ ਨੀ ❤❤
ਬਹੁਤ ਬਹੁਤ ਸੋਹਣਾ ਲਿਖਿਆ ਤੇ ਗਾਇਆ ਹੈ ਵੀਰ ਵੀਤ ਬਲਜੀਤ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ❤❤
ਵੀਤ ਭਾਜੀ 🙏🙏🙏🙏
ਜਿੰਨਾ ਤੱਤੜੀਆ ਨੂੰ ਸਹੁਰੇ ਧੋਖ਼ਾ ਦੇ ਜਾਣ
ਉਹਨਾ ਲਈ ਵੀ ਕਲਮ ਪੇਸ਼ ਕਰੋ 😢😢😢😢😢😢😢😢😢
ਦੁਨੀਆਦਾਰੀ ਨੂੰ ਸਮਝਾਉ
ਹਰ ਥਾ ਬਿਗਾਨੀ ਧੀ ਦਾ ਕਸੂਰ ਨਹੀ ਹੁੰਦਾ
ਬਹੁਤ ਸੋਹਣਾ ਗੀਤ ਵੀਰ...ਤੁਸੀਂ ਹਮੇਸ਼ਾਂ ਧੀਆਂ ਦੇ ਤੇ ਧੀਆਂ ਦੇ ਮਾਪਿਆਂ ਦੇ ਜਜ਼ਬਾਤਾਂ ਨੂੰ ਬਹੁਤ ਵਧੀਆਂ ਢੰਗ ਨਾਲ ਪੇਸ਼ ਕਰਦੇ ਹੋ...ਅੱਜ ਦੇ ਸਮੇੰ ਚ ਇਹੋ ਜਿਹੀਆਂ ਲਿਖ਼ਤਾਂ ਦੀ ਬਹੁਤ ਜਰੂਰਤ ਹੈ... ਜਿਉਂਦੇ ਵਸਦੇ ਰਹੋ...
ਰੱਬ ਵੀਰਾ ਤੇਰੀ ਕਲਮ ਨੂੰ ਵਾਧਾ ਪਾਵੇ 😭😭
ਇਹ ਸਿੱਖਿਆ ਸਿਰਫ ਇਕ ਕੁੜੀ ਨੂੰ ਹੀ ਕਿਉਂ ਦਿੱਤੀ ਜਾਂਦੀ ਆ ਸਹੁਰੇ ਪਰਵਾਰ ਨੂੰ ਵੀ ਕੋਈ ਸਿੱਖਿਆ ਦੇਤੀ ਜਣੀ ਚਾਹੀਦੀ ਆ ਕੇ ਤੁਸੀਂ ਏਕ ਨਵਾਂ ਮੈਂਬਰ ਆਪਣੇ ਪਰਵਾਰ ਚ ਸ਼ਾਮਿਲ ਕਰ ਰਹੇ ਉ 😢ਬਾਕੀ ਗੀਤ ਤਾਂ ਬਕਮਾਲ ਆ ❤❤❤❤
ਬਹੁਤ ਹੀ ਸੋਹਣਾ ਗੀਤ ਗਾਇਆ ਵੀਰ ਵੀਤ ਬਲਜੀਤ
ਪਰਮਾਤਮਾ ਤੈਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ਵੀਰ 🙏❤️
ਹੁਣੇ ਹੀ ਮੇਰੀ ਭੈਣ ਦਾ ਵਿਆਹ ਹੋਇਆ ਗ਼ੀਤ ਸੁਣਕੇ ਮਨ ਭਰ ਆਇਆ 😔😔
Kalam nu bhag lave rab
Nice.ji
Eh song boht ghat milde a
Mera v 17 nu aa bhut rona aya song sun k
Nice
ਜੇ ਹਰ ਕੁੜੀ ਨੂੰ ਇਹ ਸਿੱਖਿਆ ਮਿਲੇ ਤਾਂ ਕਿਸੇ ਘਰ ਵਿੱਚ ਕਲੇਸ਼ ਨਾ ਹੋਵੇ ।
ਤੇ ਇੱਕ ਸਿੱਖਿਆ ਇਹ ਵੀ ਦਿੱਤੀ ਜਾਵੇ
ਜੁਲਮ ਸਹਿਣਾ ਨਹੀ ਏ ਬਾਕੀ ਤੁਹਾਨੂੰ ਪਤਾ ਈ ਏ ਕਿ ਅੱਜ ਕੱਲ੍ਹ ਕਿ ਹੋ ਰਿਹਾ ਵਾ
@@veerpalkaurbrarpb0346 ਬਿਲਕੁਲ ਸਹਿਮਤ ਭੈਣੇ
@@kaurg5656 haji🙂
@@kamalchahal06 good
Sardara diya dhiya nu kehde ne bhukhe kro ayiya ne ❤
ਅਾਹ ਕੈਹੋ ਜਾ ਗੀਤ ਕੱਢ ਤਾ ਬਾੲੀ ਵੀਤ ਸਿਅਾਂ . ਸਾਨੂੰ ੲੇਹੋ ਜੇ ਗੀਤਾਂ ਦੀ ਲੋੜ ਨੲੀਂ ਸਾਨੂੰ ਤਾਂ ਪਸਤੌਲ ਬਦੂਕਾਂ ਅਾਲੇ ਗੀਤ ਚਾਹੀਦੇ ਅਾ.....ਸ਼ਰਮ ਕਰੋ ਲੋਕੋ ਅਸੀਂ ਕਿਹੜੇ ਰਾਂਹੀ ਤੁਰ ਪੲੇ ਅਾਂ ਅੈਨੇਂ ਸੋਹਣੇ ਗੀਤ ਨੂੰ ਅੈਨੇ ਘੱਟ ਲਾੲਿਕ ਵਿੳੂ ਵਾਹ ਬੲੀ ਵਾਹ ਨੲੀਂ ਰੀਸਾਂ ਸਾਡੇ ਪੰਜਾਬ ਦੀਅਾਂ ...ਦੁਰ ਫਿੱਟੇ ਮੂੰਹ ਅੱਜ ਕੱਲ ਦੀ ਯੂਥ ਦੇ
ਮੇਰੀ ਭੈਣ ਦਾ ਵਿਆਹ ਹੋਇਆ ਇੱਕ ਮਹੀਨਾ ਪਹਿਲਾਂ ਮਣ ਭਰ ਆਇਆ ਗੀਤ ਸੁਣ ਕੇ
ਕੋਈ ਸ਼ਬਦ ਨੀ ਬਚਿਆ ਕਹਿਣ ਦੇ ਲਈ ❤
ਬਹੁਤ ਹੀ ਸੋਹਣੇ ਬੋਲ ਲਿਖੇ ਭਾਜੀ
ਬਹੁਤ ਹੀ ਸੋਹਣਾ ਗੀਤ 👌👌
ਇਹ ਗੀਤ ਸਦਾਬਹਾਰ ਗੀਤਾਂ ਵਿੱਚ ਸ਼ਾਮਿਲ ਹੋ ਗਿਆ ਹੈ
ਇਵੇਂ ਹੀ ਸੋਹਣੇ ਸੋਹਣੇ ਗੀਤ ਸੱਭਿਆਚਾਰ ਨੂੰ ਬਚਾ ਸਕਦੇ ਆ
ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ.....
ਤੁਹਾਡਾ ਆਪਣਾ ਅਤਰਸਾਬ
ਬਹੁਤ ਵਧੀਆ ਗੀਤ
ਕਮਾਲ ਦੀ ਕਲਮ ਹੈ ਬਾੲੀ ਵੀਤ ਬਲਜੀਤ ਦੀ ਜਿੰਨੀ ਸਿਫਤ ਕੀਤੀ ਜਾਵੇ ੳੁਨੀ ਥੋੜੀ ਹੈ ❤️❤️🥰🥰
God bless you
ਗੀਤ ਕਿੰਨਾਂ ਸੋਹਣਾ
10 ਦਿਨ ਕੰਮ ਤੇ ਚੱਲੂਗਾ ਲਗਾਤਾਰ
ਮੈਂ ਦਿਹਾੜੀ ਕਰਦਾ
ਧੰਨਵਾਦ ਸਭ ਦਾ
🤫gopi bhadaur wala ✍️
Good bro
ਜਿੰਨੀ ਵਾਰੀ ਮਰਜੀ ਸੁਣ ਲਵੋ ਦਿਲ ਨਹੀ ਭਰਦਾ❤️❤️❤️❤️ਮੈ ਤਿੰਨ ਵਾਰ ਸੁਣ ਲਿਆ ਇਹ ਗੀਤ❤️👌👌👌👌👌👌👌👌👌👌👌👌
ਬਾਈ ਕਸਮ ਨਾਲ ਅੱਖਾਂ ਚੋਂ ਅੱਥਰੂ ਆਗੇ ਸੁਣ ਕੇ, ਕੱਲਾ ਕੱਲਾ ਸ਼ਬਦ ਦਿਲ ਨੂੰ ਛੂਹਣ ਵਾਲਾ ਐ
ਇਕੋ ਬੰਦਾ ਦੁਨੀਆ ਤੇ ਜਿਦੇ ਸੱਚੇ ਸੁੱਚੇ ਗੀਤ ਨੀ
ਪਿੰਡ ਕਾਉਂਕੇ ਨਾਂ ਓਹਦਾ #ਵੀਤ ਨੀ ❤️❤️
ਸਦਕੇ ਜਾਵਾ ਮੈਂ ਅਪਣੀ ਮਾਂ ਬੋਲੀ ਦੇ ਤੇ ਨਾਲ਼ੇ ਗੀਤਕਾਰ ਵੀਰ ਵੀਤ ਬਲਜੀਤ ਦੀ ਕਲਮ ਦੇ ਨਹੀਂ ਤੇ ਅੱਜ ਕੱਲ ਅਸਲਾ ਤੇ ਗੰਦ ਪੂਣਾ ਹੀ ਰਹਿ ਗਿਆ ਦੁਨੀਆਂ ਤੇ ❤❤❤❤❤❤ ਮੈਂ ਪੰਚੀ ਤੋਂ ਤੀਹ ਵਾਰ ਗਾਣਾ ਸੁਣ ਲਿਆ ਅੱਜ
ਪਤਾ ਨੀ ਕਿਉ ਲੋਕਾਂ ਨੂੰ ਏਹੋਜੇ ਲੋਕ ਗੀਤਾਂ ਦਾ ਪਿਆਰ ਨੀ ਆਉਂਦਾ 🙏 ਸੱਚੇ ਪਾਤਸ਼ਾਹ ਦੀ ਕਿਰਪਾ ਹੈ ਬਲਜੀਤ ਵੀਰ ਦੀ ਕਲਮ ਤੇ ਜੋ ਏਨਾ ਸੋਹਣਾ ਲਿਖਦੀ ਹੈ ਤੇ ਗਾਉਣ ਦੀ ਸ਼ਕਤੀ ਬਖਸ਼ੀ ਹੈ ਵਾਹਿਗੁਰੂ ਸਾਰੀਆਂ ਧੀਆਂ ਨੂੰ ਖੁਸ਼ ਰੱਖੇ
Very very very nice bhut khob , ਬਹੁਤ ਸੋਹਣਾ ਗਾਣਾ ਵੀਰੇ , ਵਾਹਿਗੁਰੂ ਜੀ ਚੜਦੀਕਲਾ ਚੋ ਰੱਖੇ ।
ਐਹੋ ਜਹੇ ਗੀਤ ਸਾਨੂੰ ਸਾਡਾ ਹੀਰੇ ਵਰਗਾ ਵੀਰ ਵੀਤ ਬਲਜੀਤ ਹੀ ਦੇ ਸਕਦਾ, ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਸਾਡੇ ਭਰਾ
शानदार, जबरदस्त, जिन्दाबाद
बहुत ही उम्दा प्रोजेक्ट्,
बधाई सारी टीम को,
जितना हो सके उस से भी ज्यादा शेयर करो
@Honey Badesha ok
ਸਿਰਾ ਬੰਦਾ ਵੀਤ ਬਲਜੀਤ
No words for this song 🙏🙂 Sda hit rhe teri kalam ✍veet baljit veere
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ.
ਵਾਹਿਗੁਰੂ ਇਸ ਕੱਲਮ ਨੂੰ ਚੜਦੀ ਕੱਲਾ ਬਖਸ਼ੇ ਹਮੇਸ਼ਾ 🌿🌿🌿🙏🏻
Veet Baljit veere di Kalam nu salam aw ✍️❤️
Waheguru ji always bless you 🙏🙏
ਬਹੁਤ ਹੀ ਸੋਹਣੀ ਲਿਖਤ...ਵੀਰ ਨੇ ਗਾਇਆ ਵੀ ਬਹੁਤ ਵਧੀਆ.ਜਿਉਂਦਾ ਰਹਿ ਵੀਰਿਆ
ਜਾਨੋ ਪਿਆਰਾ ਲੱਗਦਾ ਵੀਰੇ ਜਿਉਦਾ ਰਹਿ ਰੱਬ ਲੰਮੀਆ ਬਖਸੇ
ਅੱਖਾਂ ਭਰ ਆਈਆਂ 🥺🥺
🎵🎵👌
Bhut shona song veet veeriya. WAHEGURU chardikala bakshae ap g nu
ਬਈ ਜਿਨਾ ਵਦੀਆ ਗੀਤਕਾਰ ਕਾਲਕਾਰ ਓਹਨਾ ਵਦੀਆ ਇਨਸਾਨ ਸਚੀ ਅਾ ਵਾਹਿਗੁਰੂ ਬਈ ਨੂੰ ਹਮੇਸ਼ਾ ਖੁਸ਼ ਰੱਖੇ 🙏
Eho g Kedi dua hai loko Jedi main veet baljeet dema ki aa bnda lakh lakh khushian maane. Kyonki mere Smaaj nu Eho j gaane a he bnda de skda jeo bai
Veet Baljit - Your voice is mesmerizing. There are no words to describe the lyrics for this song. I consider myself fortunate to have a mother, a sister, and a daughter. God's Blessings to each and every one of you!!
ਬਾਈ ਦਿਲ ਹੀ ਜਿੱਤ ਲਿਆ 🥰🥰🥰🥰🥰🥰🥰
ਬਾਈ ਜੀ ਬਹੁਤ ਸੋਹਣਾ ਲਿਖਿਆ ਤੇ ਗਾਇਆ ਰੱਬ ਆਪ ਨੂੰ ਸਦਾ ਚੜਦੀ ਕਲਾ ਵਿੱਚ ਰੱਖੇ ਲੰਮੀਆ ਉਮਰਾਂ ਬਖ਼ਸ਼ੇ
ਬਹੁਤ ਹੀ ਸੋਹਣਾ ਗੀਤ ਗਾਇਆ ਵੀਰ ਵੀਤ ਬਲਜੀਤ
ਪਰਮਾਤਮਾ ਤੈਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ਵੀਰ
ਪਹਿਲਾਂ 22 ਤੋ 25 ਸਾਲ ਪਹਿਲਾਂ ਹਰਭਜਨ ਮਾਨ ਦਾ । ਫਿਰ ਸੈਰੀ ਮਾਨ ਦਾ 17 ਤੋ 18 ਸਾਲ ਪਹਿਲਾਂ ਡੋਲੀ ਤੇ ਬਹੁਤ ਲਗਾਏ । ਬਲਜੀਤ ਬਾਈ ਤੂੰ ਤਾਂ ਸਾਰਿਆਂ ਨੂੰ ਹੀ ਪਿੱਛੇ ਛੱਡ ਗਿਆ। ਲਿਖਦਾਂ ਰਹਿ ਬੀਰੇ । ਰੱਬ ਤੈਨੂੰ ਤੇਰੀ ਕਲਮ ਚੋ ਹੋਰ ਤਰੱਕੀਆ ਵਕਸੇ।
ਬਹੁਤ ਵਧੀਆ ਗੀਤ ਲਿਖਿਆ ਵੀ ਬਹੁਤ ਵਧੀਆ ਵਾਹਿਗੁਰੂ ਲੰਮੀਆਂ ਉਮਰਾਂ ਕਰੇ ਵੀਰ ਦੀ ਜਿਉਦੇ ਰਹ ❤❤
ਸੋਹਣੀ ਵੀਡੀਓ ਸੋਹਣਾ ਗੀਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏👍👍
ਬਹੁਤ ਸੋਹਣੀ ਗੀਤਕਾਰੀ।।। ਬਲਜੀਤ❤️🙏❤️🙏
ਜੀਉ ਵੀਰ ਜੀ ❤️
ਕਮਾਲ ਦੀ ਲਿਖਤ 🙏
ਕੋਈ ਸ਼ਬਦ ਨੀ, ਸੱਚੀ ਬਹੁਤ ਹੀ ਵਧੀਆ ਸਿੱਖਿਆ ਦਿੱਤੀ ਆ ,ਅੱਜ ਦੇ ਸਮੇਂ ਬਹੁਤ ਹੀ ਲੋੜ ਆ ਐਵੇਂ ਦੇ ਗੀਤਾਂ ਦੀ ਤੇ ਗਾਇਕੀ,🙏🙏
Bahut sohna likheya bhaji ne geet.. 😍😍🥺🥺😞😞😞 ptta ni rab ne sadi zindagi aidan kyu likhi aa ki sanu apna ghar shd k kise hor de ghar jana painda aa 🥺 ..
Waheguru ji thonu tarakiyaa bakshe veet veere ...bahut peyara geet 🥰🥰
ਬਹੁਤ ਸੋਹਣਾ ਲਿਖਿਆ ਤੇ ਗਾਇਆ 👌👌 ਸਲਾਮ ਆ ਬਾਈ ਜੀ ਦੀ ਲਿਖਤ ਨੂੰ 🙏🙏
Wah wah wah wah wah ਵੱਡੇ ਵੀਰੇ 🙏🙏🙏🙏🙏🙏🙏
ਵੀਰਾਂ ਦੁਆਵਾਂ ਹੀ ਦੇ ਸਕਦਾ। ਘਟੀਆ ਇਨਸਾਨ ਕੋਲ ਕੁਝ ਨਹੀਂ ਦੁਆਵਾਂ ਤੋਂ ਬਿਨਾਂ ਵੀਰ। ਮੈਂ ਗੀਤ ਸੁਣ ਕੇ ਰੌਣ ਲੱਗ ਪਿਆ।
ਵੀਤ ਬਲਜੀਤ ਵੀਰ ਹੀ ਇੱਦਾਂ ਦਾ ਗੀਤ 📝ਲਿਖ ਤੇ ਗਾਂ 🎤ਸਕਦੇ ਨੇ ਕਿਉਂ ਕੀ ਹੋਰਾਂ ਸੰਘਾਰਿਆ ਦੀ ਤਾਂ🗣️ ਆਵਾਜ਼ ਹੀ ਨਹੀਂ ਨਿਕਲ ਨਹੀਂ ਇੱਦਾਂ ਦਾ ਗ਼ੀਤ ਗਾਉਣ ਲੱਗੇ ਤਾਂ ਚਾਹੇ ਇਸ ਗੀਤ ਨੂੰ ਘੱਟ ਲੋਕਾਂ ਨੇ ਦੇਖਿਆ ਹੋਵੇਗਾ ਪਰ ਇਹ ਜੀ ਨੇ ਵੀ ਦੇਖਿਆ ਤੇ ਸੁਣਿਆ ਹੋਵੇਗਾ ਉਸ ਆਪਣੇ 🫂ਦੀਆ ਬਹੁਤ ਯਾਦ ਕਰਾਉਂਦਾ ਗਿਆ ਇਹ ਉਹੀ ਵੀਤ ਆ ਜਿਸ ਦੀ ਕ਼ਲਮ ਨੇ ਬਹੁਤ ਸਾਰਿਆਂ ਨੂੰ ਸਟਾਰ ਬਣਾਇਆ ਗਿਆ ਨਾਜ਼ ਆ ਮੈਨੂੰ ਵੀਤ ਬਲਜੀਤ ਵੀਰ ਤੇ ਵਾਹਿਗੁਰੂ ਜੀ ਤੈਨੂੰ ਹਮੇਸ਼ਾ ਖੁਸ਼ ਰੱਖਣ ਤੇ ਹਮੇਸ਼ਾਂ ਇੱਦਾਂ ਦੇ ਗੀਤ ਗਾਉਣ ਤੇ ਲਿਖ਼ਣ ਦਾ ਬਲ ਬਖਸ਼ਣ ਨੇ🙏 ਲਵ ਯੂ ਆ ਵੀਰ ❤️❤️
Bhut Sundar Gaaya Veet Puter ND Video achi Bnaai mere bete Manoj ne best of luck for future
ਬਹੁਤ ਵਧੀਆ ਸਿੰਗਰ ਆ ਵੀਤ ਕਾਉਕਿਆ ਵਾਲਾ ਵੀਰੇ ਦੇ ਧਾਰਮਿਕ ਗੀਤ ਬਹੁਤ ਵਧੀਆ ਹੁੰਦੇ ਆ ਬੇਰੀ ਗੀਤ ਕਿੰਨਾ 👌👌 ਵਧੀਆ ਲਿਖਿਆ ਹੋਇਆ ਤੇ ਹੁਣ ਆ ਗੀਤ 🙏🙏🙏🙏ਬਹੁਤ ਸੋਹਣਾ ਲਿਖਿਆ ਹੋਇਆ ਤੇ ਗਾਇਆ ਹੋਇਆ. ਜੁਗ ਜੁਗ ਜਿਉਦਾ ਰਹਿ ਵੀਰੇ
ਦਿਲੋ ਸਲੂਟ ਆ ਵੀਤ ਬਲਜੀਤ ਵੀਰੇ
ਦਿਲੋ ਪਿਆਰ ਤੇ ਸਤਿਕਾਰ ਤੇਰੀ ਸੋਚ ਨੂੰ
ਕਿੰਨਾ ਪਿਆਰਾ ਗੀਤ ਆ
ਧੰਨਵਾਦ ਬੀਤ ਵੀਰ 🙏ਰੱਬ ਤੇਰੀ ਕਲਮ ਨੂੰ ਹੋਰ ਤਾਕਤ ਦੇਵੇ 🤘
bhut sona song love u vera. u think rhandi dunia tak amr ho gya song
Veerya sawad agya rabb teri kalam nu bhaag lawe,ehoje geet aonde rehn 🙏
Only veet can do this ❤️ respect veere
ਲਫਜ~ਵੀਤ~ਕਲਾਕਾਰੀ ❣️
Veer Bhttttt vadiya song🙏🙏🙏🙏
ਇਹੋ ਜੇਹੇ ਸਿੰਗਰ ਤੇ ਲਿਖਾਰੀ ਸਿਰਫ ਇਕ ਈ ਵਾਰ' ਆਉਂਦੇ ਆ ਦੁਨੀਂਆਂ ਤੇ...ਤੇ ਵੀਤ ਬਲਜੀਤ ਜਿਹੋ ਜੇਹਾ ਹੀਰਾਂ ਆ...ਜੋ ਕੀਤੋ ਲੱਭਣਾ ਬੋਹੋਤ ਓਕਾ....ਜੀਉਂਦਾ ਰਹ ਵੀਰ ਮੇਰੇ ਕੋਲ ਕੋਈ ਸ਼ਬਦ ਨਹੀ ਹ੍ਗੇ ਤੇਰੀ ਸਿਫਤ ਕਰਨ ਲਈਂ
ਬਹੁਤ ਸੋਹਣਾ ਗੀਤ ਹੈ ਵੀਰ ਵੀਤ ਬਲਜੀਤ ਦਾ ਹਰ ਇਕੱਲਾ ਇਕੱਲਾ ਸ਼ਬਦ ਮਨ ਨੂੰ ਚੰਗਾ ਲੱਗਾਏ👌👌👌 ਗੀਤ ਰਾਹੀਂ ਬਹੁਤ ਵਧੀਆਂ ਸੁਨਹਾ ਦਿੱਤਾ ਗਏ ਹੈ 👍❤ ਵੀਰ ਨੂੰ ਦਿਲ ਸੂਲਟ
ਰੋਣ ਲਾ ਤਾ ਵੀਰੇ, ਆਹ ਹੁੰਦੀ ਆ ਅਸਲ ਗੀਤਕਾਰੀ, ਕਲਾਕਾਰੀ ਤੇ ਪੇਸ਼ਕਾਰੀ 👌🏻👌🏻🙏🙏
Shi bol re ho bhaiya ji
I'm literally crying after listening to this beautiful song🤩🤩 har kudi es song nu sun ku shyd edaa e feel kr rhi hougi
🤩🤩
ਇਹੋ ਜੇ ਗਾਣੇ ਬਾਈ ਵੀਤ ਬਲਜੀਤ ਹੀ ਲਿਖ ਸਕਦਾ ਤੇ ਰੱਬ ਉਹਨੂੰ ਹੀ ਬਕਸ਼ਦਾ ਜੋ ਗਾਣੇ ਨਾਲ ਵਫਾ ਕਮਾ ਸਕਦਾ ਹੋਵੇ ਬਾਈ ਜਿਉਂਦਾ ਵੱਸਦਾ ਰੱਖੇ ਰੱਬ ਖੁਸ਼ ਰਹੋ🙏
ਬਹੁਤ ਸੋਹਣਾ ਗੀਤ ਵੀਰ ਦਿਲ ਖੁਸ਼ ਹੋ ਗਿਆ
ਅੱਜ ਕੱਲ ਇਹੋ ਜੇ ਗੀਤ ਸੋਨਣ ਨੂੰ ਨਹੀ ਮਿਲਦੇ ❤❤❤
Love u veer
Veet Veera …always a Star 🌟….Bahut Sohna gaana bai !
ਵਾਹਿਗੁਰੂ ਜੀ ਵੀਰਬਲਜੀਤ
Bahut hi jada pyara song har kudi layi dedicate hai a song. Awesome video. Nice work. Keep it up.👏👏👏👏
Nyc song🥰 veet veere sira har vaar de tra
ਜਿੰਨੀ ਤਾਰੀਫ ਕਰ ਲਈਏ ਥੋੜੀ ਆ ਗੀਤ ਲਈ। ਬੜਾ ਸੋਹਣਾ ਗੀਤ ।
Veere eh song sun ke sadiya aakha vich hanjuu aa gye........................😢😢😢😢😢😢 very nice song God bless you more and more brooo
2009 to la ka ajh tak pakka fan Veet baljit da
Sare song boht vdiya hunde ne veet veer tohade..god bless you🥇
Dil ro peya mera
ਬਹੁਤ ਵਧੀਆ ਵੀਰੇ 🙏🙏🙏👏👏👏👏👏
Vese hr dhi lyi peka ghr chdna bht okha 😥pr waheguru sb dia dhiya nu Khush rkhe ❤️mummy papa di vddi soch kudi nu leke ohde sohre privar di hundi aaa ❤️❤️❤️❤️❤️❤️
Sooo nyc song kudiya lyi Bhut emotional song a ji mnu pta Kyu ki m kudi 😭😭😭😭😭
😢love u vere 🙏🙇🙇🙇baba ji mere veera nu khush rkhyo sda 😍😍😍akash karam 😍
boht sohna likhea veer, boht sohna gaaya te bakhoob filmaya ..jeonde rho
its really sikhya .. i am really speachless .. no words ..best song ever veer veer g 🥰🥰
Kaash aj papa hunde gal nal la k eh sikhya dinde😭😭🥺
ਪੰਜਾਬੀ ਇੰਡਸਟਰੀ ਦਾ ਹੀਰਾ ਮੇਰਾ ਵੀਰ ਵੀਤ ਬਲਜੀਤ❤❤❤❤❤❤❤❤❤
Bohat wadiya 💯💯 w8ing for song
Bahut jyada sohna 🙏❤️ love uh ustaad ji ❤️😍
ਕਿਆ ਬਾਤ, ਲਾਜਵਾਬ ❤️🙏
ਛੋਟੇ ਵੀਰ ਵੀਤ ਬਲਜੀਤ ਕੋਈ ਸ਼ਬਦ ਨਹੀਂ ਕਹਿਣ ਲਈ ਬਾਬਾ ਨਾਨਕ ਲਿਖਤ ਵਿੱਚ ਹੋਰ ਬਰਕਤ ਬਕਸ਼ੇ 👍👍👍🙏🙏🙏
ਮੈ ਬਹੁਤ ਟਾਇਮ ਦਾ ਇਨਾ ਦੇ ਗੀਤ ਦੀ wait ਕਰਦੀ ਸੀ ਬਹੁਤ ਸੋਹਣਾ ਗੀਤ ਲੱਗਾ ਰੱਬ ਤਹੁੱਨੂ ਤਰੱਕੀਆ ਬਖਸ਼ੇ ਵੀਤ ਭਾਜੀ 🙏🏼😇
ਦਿਲੋਂ ਦੁਆਵਾਂ ਵੀਰ ਤੁਹਾਨੂੰ