Dheeyan: Rajvir Jawanda | Harashjot Kaur | G Guri | Stalinveer | Singhjeet | New Punjabi Song 2023

แชร์
ฝัง
  • เผยแพร่เมื่อ 29 พ.ย. 2023
  • Rajvir Jawanda presents the new Punjabi soulful song "Dheeyan"🎬 Enjoy Dheeyan by Rajvir Jawanda! The lovely song features Harashjot Kaur, with heartfelt lyrics by Singhjeet. G Guri's music adds emotion, and Stalinveer directed the video. Subscribe for more music joy! 🔗 #Dheeyan #RajvirJawanda #NewMusic"
    This is the official TH-cam Label Channel of Punjabi Singer and actor "Rajvir Jawanda."
    Stay tuned for the latest updates by subscribing to my official TH-cam channel for upcoming songs
    bit.ly/2CMOvcNRajvirJawanda
    🎬Dheeyan Song Credits:
    ✔️Singer: Rajvir Jawanda
    ✔️Cast: Satwant Kaur, Siasat Singh Gill and Sukhpal Bajwa
    ✔️Female Lead: Harashjot Kaur
    ✔️Lyrics: Singhjeet
    ✔️Music: G Guri
    ✔️Video: Stalinveer
    ✔️Photography: Sukhdarshan
    ✔️Publicity Design: Poster Perfecto
    ✔️DOP: Goldy Sandhu
    ✔️Art Director: Sukhwant Singh
    ✔️Editor: Manish Eklavya
    ✔️Makeup: Roop Sandhu
    ✔️Harashjot Kaur's Costume: Elaahi by Roop Maan
    ✔️Rajvir Jawanda's Costume: SASA Style
    ✔️Assistant Director: Sukhpal Bajwa, Harwinder Harry
    ✔️Post Production: Master Prime Studio
    ✔️Promotion by JSMG Digital | Contact Number: +91 77175-75911
    ✔️Label: Rajvir Jawanda
    🎬"The 'Dheeyan' song is now accessible on all major audio platforms. Listen to it through the links provided below:"
    🎶Apple Music: / dheeyan
    🎶JioSaavn: www.jiosaavn.com/song/dheeyan...
    🎶Wynk Music: wynk.in/u/MiJNQrRhz
    🎶Gaana: gaana.com/song/dheeyan-38
    🎶Resso: in.resso.com/track/Rajvir-Jaw...
    🎶Spotify: open.spotify.com/track/1sEFgR...
    🎶Amazon Music: music.amazon.in/albums/B0CNRK...
    🎶TH-cam Music: • Dheeyan
    🎶TH-cam: • Dheeyan: Rajvir Jawand...
    👉🏻Enjoy And Stay Connected With Artist || RAJVIR JAWANDA
    🔴Instagram: / rajvirjawandaofficial
    🔵Facebook: / rajvirjawandaofficial
    🟡Snapchat: / rajvirjawanda
  • เพลง

ความคิดเห็น • 6K

  • @user-mp3cj6ju9s
    @user-mp3cj6ju9s 6 หลายเดือนก่อน +6158

    ਮੇਰੀ ਕੁੜੀ ਆ ਬੁਹਤ ਪਿਆਰੀ ਆ ਮੈਨੂੰ ਮੈਂ ਓਹਦੀ step mother ਆ ਪਰ ਉਹ ਫੇਰ ਵੀ ਮੈਨੂੰ ਬੁਹਤ ਪਿਆਰ ਕਰਦੀ ਆ ਅੱਜ ਤਕ ਮੈਂ ਉਹਨੂੰ ਕਦੇ ਕਿਤੇ ਨੀ ਜਾਣ ਦਿੱਤਾ ਮੈ ਓਹਦੇ ਬਿਨਾ ਬੁਹਤ ਘੱਟ ਰਹੀ ਆ ਹੁਣ 2ਮਹੀਨੇ ਬਾਅਦ ਵਿਆਹ ਓਹਦਾ ਹੁਣ ਹੀ ਦਿਲ ਨੂੰ ਖੋਹ ਪੈ ਰਹੀ 😭😭😭😭ਵਿਆਹ ਮੇਰੀ ਧੀ ਰਾਣੀ ਦਾ ਸਾਰੇ ਜਹਾਨ ਦੀਆਂ ਖੁਸ਼ੀਆਂ ਓਹਦੀ ਝੋਲੀ ਹੋਣ ਮੇਰੀ ਅੰਮ੍ਰਿਤ ਹਿੱਸੇ ਹੋਣ ਵਾਹਿਗੁਰੂ ਜੀ

  • @KirpalSingh-dh1vu
    @KirpalSingh-dh1vu 4 หลายเดือนก่อน +397

    *ਸਭ ਨਿੱਕੀਆਂ ਨਿੱਕੀਆਂ, ਨੰਨੀਆਂ ਮੁੰਨੀਆਂ ਧੀਆਂ ਵਾਲਿਆਂ ਦੀਆਂ ਅੱਖਾਂ ਚ ਪਾਣੀ ਭਰ ਆਇਆ ਇਹ ਗੀਤ ਸੁਣ ਕੇ ਮੈਨੂੰ ਪੂਰਾ ਯਕੀਨ ਹੈ 😥😥*

  • @jobanpreet6847
    @jobanpreet6847 หลายเดือนก่อน +37

    Mere ਕੋਲ ਸ਼ਬਦ ਨਈ ਆ ਮੈ ਕਿੱਦਾ ਬਿਆਨ ਕਰਾ ਕਿੱਦਾ ਦਸ ਸਕਾ ਕੇ ਇਹ song ਮੈਨੂੰ ਕਿੰਨਾ ਹੀ ਸੋਹਣਾ ਲਗਿਆ aaaa ❤️❤️❤️❤️❤️
    ਦਿਲੋ respact ਆ ਰਾਜਵੀਰ ਭਰਾ ਨੂੰ ❤️❤️❤️

  • @makhansidhu5608
    @makhansidhu5608 3 หลายเดือนก่อน +252

    ਬਹੁਤ ਸੋਹਣਾ ਗੀਤ ਉਸ ਤੋਂ ਵੀ ਸੋਹਣਾ ਜਵੰਦਾ ਸਾਹਿਬ ਨੇ ਗਾਇਆ ਆਸ ਕਰਦੇ ਹਾਂ ਕਿ ਇਹ ਗਾਇਕ ਏਸੇ ਤਰ੍ਹਾਂ ਪੰਜਾਬ ਦੇ ਸਭਿਆਚਾਰ ਦੇ ਮਿਆਰੀ ਗੀਤ ਮਿੱਠੀ ਅਵਾਜ਼ ਵਿੱਚ ਗਾਉਂਦੇ ਰਹਿਣਗੇ।

    • @gurbakshsingh7535
      @gurbakshsingh7535 2 หลายเดือนก่อน +1

      If we keep in our culture,we should research, develop the technology,keep in culture

    • @cheenasingh1417
      @cheenasingh1417 27 วันที่ผ่านมา +1

      ❤😂❤❤❤😂🎉😅

  • @hardeepsinghbrar1448
    @hardeepsinghbrar1448 6 หลายเดือนก่อน +407

    ਅੱਖਾ ਭਰ ਆਇਆ ਗਾਣਾ ਸੁਣ ਕੇ ,ਜਿਸ ਨੂੰ ਵੀ ਰੋਣ ਆਇਆ ਗਾਣਾ ਸੁਣ ਉਹਨਾ ਦਾ ਧੀਆ ਮਾਵਾ ਭੈਣਾ ਵਾਸਤੇ ਪਿਆਰ ਸਾਫ ਝਲਕਦਾ ❤,,ਜਿਉਦਾ ਵਾਸਦਾ ਰਹਿ ਵੀਰੇ ਲਿਖਣ ਵਾਲੇ ਤੇ ਗਾਉਣ ਵਾਲੇ,,ਮਾਵਾ ਧਿਆ ਭੈਣਾ ਨੂੰ ਪਿਆਰ ਬਹੁਤ ਸਾਰਾ❤❤

  • @maninderjitsingh6904
    @maninderjitsingh6904 6 หลายเดือนก่อน +667

    ਸਿਰ ਝੁਕਾ ਕੇ ਨਮਨ ਇਹੋ ਜਿਹੇ ਗਾਣੇ ਬਣਾ ਕੇ ਪੰਜਾਬੀ ਸੱਭਿਆਚਾਰ ਨੂੰ ਜਿਊਂਦੇ ਰੱਖਣ ਲਈ
    ਅੱਖਾਂ ਭਰ ਆਈਆਂ ਸੁਣਕੇ
    ਜਿਉਂਦੇ ਵਸਦੇ ਰਹੋ
    ਵਾਹਿਗੁਰੂ ਸੱਚੇ ਪਾਤਸ਼ਾਹ ਮੇਹਰ ਕਰੇ ਤੁਹਾਡੇ ਤੇ 🙏🙏🙏

    • @sewakbrar4799
      @sewakbrar4799 6 หลายเดือนก่อน +3

      ❤❤❤❤❤very nice

    • @kaursurinder954
      @kaursurinder954 6 หลายเดือนก่อน +1

      ❤❤❤❤❤

    • @KuldeepSingh-ev5mh
      @KuldeepSingh-ev5mh 6 หลายเดือนก่อน +2

      Wah ji wah 👌👌👌❤❤❤😢

    • @jaswinderpalthind733
      @jaswinderpalthind733 5 หลายเดือนก่อน +1

      Sahi g

    • @user-or6pg3tk8m
      @user-or6pg3tk8m 5 หลายเดือนก่อน

      ​@@sewakbrar4799😢🎉😢❤😊F̤i̤l̤l̤❤

  • @gurnamsingh683
    @gurnamsingh683 4 หลายเดือนก่อน +95

    ਰਾਜਵੀਰ ਜਦੋਂ ਵੀ ਧੀਆ ਦੀ ਗੱਲ ਹੋਵੇਗੀ ਆਪ ਜੀ ਦਾ ਇਹ ਗੀਤ ਯਾਦ ਆਏਗਾ ਦਿਲੋਂ ਗਾਇਆ ਹੈ ਖੁਸ਼ ਰਹੋ, ਚੜ੍ਹਦੀ ਕਲਾ ਵਿਚ ਰਹੋ

    • @kanwaljit1003
      @kanwaljit1003 หลายเดือนก่อน

      My
      Gggg
      M
      😊😊

  • @Lovesadiqmusic
    @Lovesadiqmusic 27 วันที่ผ่านมา +16

    ਤੇ ਉਹ ਵੀ ਧੀਆਂ ਧੰਨ ਹੁੰਦੀਆਂ ਜੋ ਬਿਨਾਂ ਮਾਂ ਦੇ ਡੋਲੀ ਬਹਿੰਦੀਆਂ ❤️😇🙏🏻

  • @yaadofficial5275
    @yaadofficial5275 5 หลายเดือนก่อน +1017

    ਸਲਾਮ ਉਹ ਕੁੜੀਆਂ ਨੂੰ ਜਿੰਨਾ ਅੱਜ ਦੇ ਦੌਰ ਵਿੱਚ ਵੀ ਆਪਣੇ ਪਿਉ ਦੀ ਪੱਗ ਦਾਗੀ ਨਹੀ ਹੋਣ ਦਿੱਤੀ🙏❣️

  • @SandeepKaur-qy3wb
    @SandeepKaur-qy3wb 5 หลายเดือนก่อน +360

    ਐਨਾ ਸੋਹਣਾ ਗੀਤ 😢😢😢ਸੁਣ ਕੇ ਪਤਾ ਹੀ ਨੀ ਕਿੰਨਾ ਕੁਝ ਯਾਦ ਆਯਾ ਬਚਪਨ ਦਾ ਖੁਸ਼ ਰਹਿ ਰਾਜਵੀਰ ਵੀਰੇ

  • @satnamsingh8622
    @satnamsingh8622 27 วันที่ผ่านมา +9

    ਬਹੁਤ ਸੋਹਣਾ ਲਿਖਿਆ ਤੇ ਗਾਇਆ ਗੀਤ ਵੀਰ ਨੇ ਬਾਰ ਬਾਰ ਸੁਣਨ ਨੂੰ ਦਿਲ ਕਰਦਾ ਸੱਚੀ ਰੋਣਾ ਆਉਂਦਾ ਸੁਣ ਕੇ ❤️❤️❤️❤️🙏

  • @nukra_horse_stable_
    @nukra_horse_stable_ 19 วันที่ผ่านมา +3

    ❤❤❤❤ ਲਾਉਂਦਾ ਰਹੀ ਪਰ ਤੂੰ ਗੇੜਾ ਜਦ ਵੀ ਬਲਾਉਗੀ❤❤ ਝੋਲੇ ਸਿਧਾਰੇ ਵਾਲੇ ਵਿੱਚ ਖੈਰਾਂ ਹੀ ਪਾਉਗੀ❤❤❤

  • @sukhwindersukh3614
    @sukhwindersukh3614 5 หลายเดือนก่อน +602

    ਪੰਜਾਬੀ ਸੱਭਿਆਚਾਰ ਤੇ ਮਾਂ ਬੋਲੀ ਦੀ ਸੇਵਾ ਕਰ ਰਹੇ ਕਲਾਕਾਰਾ ਵਿੱਚੋਂ ਇੱਕ ਅਨਮੁੱਲਾ ਕਲਾਕਾਰ ਰਾਜਵੀਰ ਜਵੰਦਾ।👍👍👍👍👍👍👌👌👌👌

    • @harneetbajwa3182
      @harneetbajwa3182 5 หลายเดือนก่อน +7

      zee 2:56

    • @Noorgaming-sj6jr
      @Noorgaming-sj6jr 5 หลายเดือนก่อน +4

      True

    • @Preetsekhon2829
      @Preetsekhon2829 5 หลายเดือนก่อน +4

      ਸਹੀ ਗੱਲ ਹੈ ਜੀ ਇਹੋ ਜਿਹੇ ਕਲਾਕਾਰ ਬਹੁਤ ਘੱਟ ਹਨ ਅਜੋਕੇ ਸਮੇਂ ਵਿੱਚ ਜੀ🙏🏻🙏🏻🙏🏻

    • @jaspalgill8973
      @jaspalgill8973 5 หลายเดือนก่อน

      Ranjit bawa vi aa veer g ❤

    • @mehakdhanju3650
      @mehakdhanju3650 3 หลายเดือนก่อน

      Tarsem jassar vi ne

  • @satveer509
    @satveer509 4 หลายเดือนก่อน +181

    ਰੱਬ ਦੇ ਨਾਮ ਵਾਂਗ ਸੁਣਦੀ,
    ਵੀਰਾ ! ਇਹ ਮੈਂ ਗੀਤ ਤੇਰਾ
    ਮੈਨੂੰ ਲੱਗੇ
    ਇਹ ਅਹਿਸਾਸ ਮੇਰਾ
    ਸੁਣ ਖਿੜ ਜਾਂਦਾ ਚਿਹਰਾ
    ਮਾਪਿਆਂ ਦਾ ਯਾਦ ਆਵੇ ਵਿਹੜਾ
    ਵੀਰਾ ਧੰਨਵਾਦ ਤੇਰਾ
    ਸਤਵੀਰ
    ਸਤਵੀਰ

  • @GurdhianSingh-ov5fg
    @GurdhianSingh-ov5fg 3 หลายเดือนก่อน +83

    ਧੀਆਂ ਨੂੰ ਪਿਆਰ ਕਰਨ ਵਾਲਿਆਂ ਤੂੰ ਜੁਗ ਜੁਗ ਜੀਵੇ

  • @user-yu6lp3io1x
    @user-yu6lp3io1x 2 หลายเดือนก่อน +14

    ਬਹੁਤ ਹੀ ਸੁੰਦਰ ਗੀਤ ਲਿਖਿਆ ।ਕਿਸਮਤ ਵਾਲਿਆ ਦੇ ਘਰ ਧੀ ਦਾ ਜਨਮ ਹੁੰਦਾ ਅਤੀ ਸੁੰਦਰ ਗੀਤ ❤❤❤

  • @dr.baljitsidhu9160
    @dr.baljitsidhu9160 5 หลายเดือนก่อน +283

    ਜਿਹੜੇ ਕਹਿੰਦੇ ਆ ਚੰਗੇ ਗੀਤ ਨਹੀ ਚਲਦੇ, ੳਹਨਾ ਦੇ ਮੂੰਹ ਤੇ ਕਰਾਰੀ ਚਪੇੜ ਆ!ਕਲਮ ਚ ਦਮ ਹੋਣਾ ਚਾਹੀਦਾ !" ਸਿੰਘ ਜੀਤ" ਤੇਰੀ ਕਲਮ ਨੂੰ ਸਲਾਮ ਆ ਬਾਈ ! ਅਵਾਜ ਵੀ ਬਾਕਮਾਲ ਆ 👌👌👌

    • @user-fd6id3qp1m
      @user-fd6id3qp1m 4 หลายเดือนก่อน +1

      Right ✅

    • @user-bp3pc9nx9q
      @user-bp3pc9nx9q 3 หลายเดือนก่อน +2

      ਸਿੰਘ ਜੀਤ ਵੀਰ ਬਹੁਤ ਸੋਹਣਾ ਗੀਤ ਲਿਖਿਆ ❤

  • @user-wv4pm7ti9f
    @user-wv4pm7ti9f 5 หลายเดือนก่อน +276

    ਬਹੁਤ ਸੋਹਣਾ ਗੀਤ ਪੰਜਾਬੀਆਂ ਦੀ ਝੋਲੀ ਪਾਇਆ ਰਾਜਵੀਰ ਜਵੰਦਾ ਜੀ ਪਰਮਾਤਮਾ ਤਹੁਾਨੂੰ ਚੜਦੀ ਕਲਾ ਚ ਰੱਖੇ ❤❤

  • @user-rz2lv7kd1j
    @user-rz2lv7kd1j หลายเดือนก่อน +29

    ਮੇਰੀ ਧੀ 3 ਸਾਲ ਦੀ ਆ ਆ ਗਾਣਾ ਸੁਣਕੇ ਮੈਨੂੰ ਹੁਣ ਤੋਂ ਹੀ ਟੈਂਸ਼ਨ ਹੋਗੀ ਬਾਕੀ ਗਾਣਾ ਬਹੁਤ ਵਧੀਆ ਲਿਖਿਆ ਵੀਰ ਨੇ ❤

  • @gurbindersingh2405
    @gurbindersingh2405 หลายเดือนก่อน +51

    ਰੋਣਾ ਆ ਗਿਆ ਗਾਣਾ ਸੁਣ ਕੇ..ਆਪਣੀ ਧੀ ਵੱਲ ਦੇਖ ਕੇ ਮੇਰਾ ਵੀ ਰੋਣਾ ਆ ਗਿਆ 3 ਸਾਲ ਦੀ ਹੈ ਹਲੇ

  • @samav.
    @samav. 6 หลายเดือนก่อน +119

    ਸ਼ਬਦ ਨਹੀਂ ਆ ਕੁਝ ਕਹਿਣ ਨੂੰ, ਵਾਰ ਵਾਰ ਸੁਣੀਂ ਜਾਂਦੇ ਆ, ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਹਮੇਸ਼ਾਂ ਚੱੜ੍ਹਦੀ ਕਲਾ ਬਖਸ਼ੇ।

  • @sukhpunia1913
    @sukhpunia1913 4 หลายเดือนก่อน +126

    ਬਹੁਤ ਵਧੀਆ ਗੀਤ ਗਾਇਆ ਹੈ । ਰੋਣਾ ਆ ਗਿਆ ਸੁਣ ਕੇ । ਇਹ ਹੈ ਸਾਡਾ ਸਭਿਆਚਾਰ। ਪੰਜਾਬ ਕਿਸ ਰਾਹ ਤੇ ਤੁਰ ਰਿਹਾ । ਪਿਛੇ ਵਾਪਸ ਆਜੋ ✍️🙏

    • @panjusingh55
      @panjusingh55 2 หลายเดือนก่อน

      Yes

    • @jodhasandhu855
      @jodhasandhu855 2 หลายเดือนก่อน

      Shi gal pra 😢

    • @sonuhans4784
      @sonuhans4784 หลายเดือนก่อน

      ਸਹੀ ਗੱਲ ਆ ਜੀ ਮੈਨੂੰ ਖੁਦ ਰੋਣਾ ਆ ਗਿਆ 😢😢😢😢

  • @jugrajRandhawa2711
    @jugrajRandhawa2711 20 วันที่ผ่านมา +2

    ਅੱਖਾ ਭਰ ਆਉਦੀਆ ਜਦੋ ਗਾਣਾ ਸੁਣਦਾ ਕਿਉਕਿ ਮੇਰੀ ਵੀ ਭੈਣ ਆ ਇੱਕ ਬਾਈ ਕੋਈ ਸ਼ਬਦ ਨਹੀ ਮੇਰੇ ਕੋਲ ❤

  • @user-iu3ve1ub9g
    @user-iu3ve1ub9g 3 หลายเดือนก่อน +28

    ਬਹੁਤ ਸੋਹਣਾ ਗੀਤ ਬਾਈ ਜੀ ਅੱਖਾਂ ਵਿੱਚੋਂ ਪਾਣੀ ਆ ਗਿਆ ਼ ਮੈਂ ਵੀ ਆਪਣੀ ਧੀ ਨੂ ਬਹੁਤ ਪਿਆਰ ਕਰਦਾ

  • @Jotdhindsa00.
    @Jotdhindsa00. 6 หลายเดือนก่อน +304

    ਸ਼ਬਦ ਹੀ ਖਤਮ ਹੋ ਗਏ ਵੀਰੇ ਗੀਤ ਸੁਣ ਕੇ ❤️ ਰੂਹ ਨੂੰ ਅੰਦਰੋ ਤੱਕ ਛੋਹਦਾ ਆ ਗੀਤ 🙏.... ਕਲਮ ਨੂੰ ਵੀ ਸਲੂਟ ਆ ਤੇ ਗਾਉਣ ਵਾਲੇ ਨੂੰ ਵੀ 🌸

  • @ramandeep3508
    @ramandeep3508 5 หลายเดือนก่อน +200

    ਗੀਤ ਸੁਣ ਕੇ ਅੱਖਾਂ ਚੋਂ ਅਥਰੂ ਨਿਕਲ ਗਏ ਬਹੁਤ ਵਧੀਆ ਲਿਖਿਆ ਤੇ ਗਾਇਆ❤❤

    • @ramandeepkaur8396
      @ramandeepkaur8396 5 หลายเดือนก่อน

      Yes heart touching song😇👌

    • @Preetsekhon2829
      @Preetsekhon2829 5 หลายเดือนก่อน +1

      ਸਹੀ ਗੱਲ ਹੈ ਜੀ ਗਾਣਾ ਬਹੁਤ ਹੀ ਭਾਵੁਕ ਗਾਇਆ ਵੀਰ ਨੇ😌😌🙏🏻🙏🏻

  • @ls-facts.
    @ls-facts. 3 หลายเดือนก่อน +58

    ਮੈਂ ਜਿਨੇ ਬਾਰੀ ਇਹ ਗਾਣਾ ਸੁਨਿਆ ਮੈਨੂੰ ਰੋਣਾ ਆਇਆ ❤

    • @SaSa-xq9xh
      @SaSa-xq9xh 3 หลายเดือนก่อน

      No

  • @nachhatervirk5657
    @nachhatervirk5657 5 วันที่ผ่านมา +2

    ਬਹੁਤ ਸੋਹਣਾ ਲਿਖਿਆ ਅਤੇ ਗਾਈਆ ਵੀ ਬਹੁਤ ਸੋਹਣੀ ਰੀਝ ਨਾਲ

  • @manbir_singh_badana
    @manbir_singh_badana 5 หลายเดือนก่อน +44

    ਇਹ ਗੀਤ ਵੀ ਬਾਬਲ ਦੇ ਵਿਹੜੇ ਅੰਬੀ ਦਾ ਬੂਟਾ, ਅੱਜ ਦੀ ਦਿਹਾੜੀ ਰੱਖ ਲੈ ਨੀ ਮਾਂ ਗੀਤਾਂ ਵਾਂਗ ਸਦਾ ਬਹਾਰ ਗੀਤ ਬਣੇਗਾ 👌🏻🙏🏻👍🏻👌🏻🙏🏻👍🏻😇

  • @daljeetjosan2726
    @daljeetjosan2726 5 หลายเดือนก่อน +103

    ❤ਧੀਆ ਦਾ ਫਿਕਰ ਨਾ ਕਰਿਓ ਭਾਗਾ ਦਾ ਖਾਵਣ ਜੀ❤ ਸਾਰੀਆ ਧੀਅਾ ਦੇ ਭਾਗ ਵਾਹਿਗੁਰੂ ਚੰਗੇ ਲਿਖਿਓ ❤❤

  • @bhupindersinghbhupindersin8442
    @bhupindersinghbhupindersin8442 3 หลายเดือนก่อน +8

    💝💝💝 ਰਾਜਵੀਰ ਵੀਰ ਅਤੇ ਚਣਕੋਈਂਅਾਂ ਸ਼ਿੰਘ ਜੀਤ ( ਪਿੰਡ ਨੇੜੇ ਚਣਕੋਈਂਅਾਂ ) ਵੀਰੇ ਦਿਲ ਜਿੱਤ ਲਿਅਾ

  • @RupinderKaur-wn5fu
    @RupinderKaur-wn5fu 3 วันที่ผ่านมา +1

    ਮੈਂ ਜਦੋਂ ਵੀਂ ਸੁਣਦੀ ਹਰ ਵਾਰੀ ਰੋਣਾ ਆ ਜਾਂਦਾ .... Sachi hart touching aa song❤❤❤

  • @bhinderpall9374
    @bhinderpall9374 5 หลายเดือนก่อน +27

    ❤ਮੇਰੀ ਧੀਅ ਚ ਮੇਰੀ ਜਾਨ ਹੈ ਪਰ ਅਸੀਂ ਉਤਲੇ ਮਨੋਂ ਲੜਦੇ ਵੀ ਹਾਂ,ਕਿਉਕਿ ਬਿਨਾਂ ਸਿਖਾਏ ਖੁਦ ਸਿੱਖਕੇ ਉਸਨੇ ਅੱਜ ਆਪਣੀਂ ਕਿਸਮਤ ਤੇ ਖੁਦ ਕਬਜਾ ਕਰ ਲਿਐ,ਸਭ ਧੀਆਂ ਜਿਉਂਦੀਆਂ ਵਸਦੀਆਂ ਰਹਿਣ..ਗਗਨ
    ਰਾਜਵੀਰ ਤੇ ਪੂਰੀ ਟੀਮ ਵਧਾਈ ਦੀ ਪਾਤਰ ਹੈ,ਘੈਟ ਸੌਂਗ

  • @jatindersandhu1241
    @jatindersandhu1241 5 หลายเดือนก่อน +117

    ਵਾਹ ਰਾਜਵੀਰ ਜਵੰਦਾ ਵੀਰ ਦਿਲ ਨੂੰ ਬਹੁਤ ਸਕੂਨ ਤੇ ਵਿਰਾਗ ਵੀ ਆਇਆ ਬਹੁਤ ਸੋਹਣਾ ਗੀਤ ਅਣਮੁੱਲੀਆਂ ਧੀਂਆਂ ਪ੍ਰਤਿ❤️🙏😊😢😢

  • @KirakabirajKabiraj-xt5ub
    @KirakabirajKabiraj-xt5ub 3 หลายเดือนก่อน +3

    ਬਹੁਤ ਵਧੀਆ ਵੀਰ ਜੀ ਤੁਸੀਂ ਬਹੁਤ ਸੁੰਦਰ Music 🎵🎶🎵🎶 Lirics ਬਣਾ ਦਿੰਦਾ 👍👍🌹
    ਸਾਨੂੰ ਬਹੁਤ ਪਸੰਦ ਹੈ ਤੁਹਾਡਾ ਹਰ ਗਾਣੇਂ 🙏🙏

  • @5AABVLOG1
    @5AABVLOG1 16 วันที่ผ่านมา +1

    ਰੱਬ ਦੀ ਸੋ ਜਾਨ ਕੰਢ ਲਈ, ਰਾਜਵੀਰ ਵੀਰੇ ਨੇ 😭😭❤❤

  • @mandeepkaurmachhiwara2481
    @mandeepkaurmachhiwara2481 6 หลายเดือนก่อน +32

    ਇਹਨੂੰ ਕਹਿੰਦੇ ਨੇ ਗੀਤ ਪਰ ਪਤਾ ਨਹੀਂ ਅੱਜ ਕੱਲ ਦੇ ਕਲਾਕਾਰ ਕੀ ਕੀ ਲਿਖੀ ਤੇ ਗਾਈ ਜਾ ਰਹੇ ਨੇ। ਸੁਣਕੇ ਸੱਚੀਂ ਅੱਖਾਂ ਭਰ ਆਈਆਂ। ਕੁਮੈਂਟ ਕੀਤੇ ਬਿਨਾਂ ਰਿਹਾ ਨਹੀਂ ਗਿਆ। ਪਤਾ ਨਹੀਂ ਕਿੰਨੀ ਵਾਰੀ ਸੁਣ ਲਿਆ ਇਹ ਗੀਤ। ਰਾਜਵੀਰ ਜਵੰਦਾ ਭਾਜੀ, ਜੀ ਗੁਰੀ ਭਾਜੀ, ਸਿੰਘਜੀਤ ਭਾਜੀ ਬਹੁਤ ਬਹੁਤ ਮੁਬਾਰਕਾਂ ਪੂਰੀ ਟੀਮ ਨੂੰ। ਇਹੋ ਜਿਹੇ ਰੂਹ ਨੂੰ ਸਕੂਨ ਦੇਣ ਵਾਲੇ ਹੋਰਗੀਤ ਲਿਖਦੇ ਤੇ ਗਾਉਂਦੇ ਰਹੋ। ਹੱਸਦੇ ਵੱਸਦੇ ਰਹੋ, ਖੁਸ਼ ਰਹੋ। 🙏😊

  • @khsidhu
    @khsidhu 5 หลายเดือนก่อน +1252

    ਧੀਆਂ ਨੂੰ ਪਿਆਰ ਕਰਨ ਵਾਲੇ ਲਾਈਕ ❤️ like

    • @narindersingh5747
      @narindersingh5747 5 หลายเดือนก่อน +8

      &&

    • @rekhasharma9076
      @rekhasharma9076 4 หลายเดือนก่อน +3

      Meri do ne😘🤗

    • @bittuxx9284
      @bittuxx9284 3 หลายเดือนก่อน +5

      I.love.my.daughter

    • @RaviSih-ni9mp
      @RaviSih-ni9mp 3 หลายเดือนก่อน

      @@rekhasharma9076to

    • @RaviSih-ni9mp
      @RaviSih-ni9mp 3 หลายเดือนก่อน

      @@bittuxx9284an to ha

  • @GovindKumar-yw9sc
    @GovindKumar-yw9sc หลายเดือนก่อน +5

    ਬੇਈਮਾਨਾਂ ਧੀ ਜੰਮੀ ਤੋਂ ਪਹਾੜ ਮੰਨਦੇ ਨੇ ਅੱਜ ਦੁੱਖਾਂ ਦਾ
    ਜੋ ਬੁਢਾਪੇ ਦਾ ਸਹਾਰਾ ਨਾ ਬਣੇ ਕੀ ਕਰਨਾ ਅਜਿਹੇ ਪੁੱਤਾ ਦਾ 🙏
    ਬੱਬੂ ਮਾਨ
    ਕਿਤਾਬ📕- ਅਸਲੀ ਮੰਦਿਰ
    ਬਹੁਤ❤ ਜਲਦ

  • @lakhathind9364
    @lakhathind9364 9 วันที่ผ่านมา +1

    ਇਹ ਗੀਤ ਸੁਣ ਕੇ ਕੋਈ ਸ਼ਬਦ ਕਹਿਣ ਨੂੰ ਬਾਕੀ ਨਹੀਂ ਰਿਹਾ ❤❤🎉🎉

  • @sukhkaur4335
    @sukhkaur4335 6 หลายเดือนก่อน +218

    ਇਹ ਗਾਣਾ ਸੁਣਕੇ ਅੱਖਾਂ ਚ ਆਪਣੇ ਆਪ ਹੰਝੂ ਆ ਗਏ । ਬੋਹਤ ਪਿਆਰਾ ਗੀਤ ਆ।❤

  • @rajviraulakh2666
    @rajviraulakh2666 5 หลายเดือนก่อน +55

    ਲੱਖ ਲੱਖ ਵਾਰ ਸਿਰ ਝੁਕਦਾ ਜਿਸ ਵੀਰ ਨੇ ਇਹ ਗੀਤ ਲਿਖਿਆ ਰਾਜਵੀਰ ਜਵੰਦੇ ਨੇ ਸਿਰਾ ਲਾਇਆ ਗੀਤ ਗਾਉਣ ਵਾਲਾ ਬਹੁਤ ਵਧੀਆ ਗੀਤ ❤❤

  • @BhagatsinghKhunga-eh9qy
    @BhagatsinghKhunga-eh9qy 4 หลายเดือนก่อน +15

    ਬਹੁਤ ਵਧੀਆ ਗਾਣਾ ਵੀਰ ਜੀ ❤️❤️❤️❤️

  • @JinniKaur
    @JinniKaur 4 วันที่ผ่านมา +1

    Rab kre han dhee nu changa ghar war mile but Punjab di jawani... Nashea ch ujad rhi hai dukh hunda hai.....

  • @gurpreetsidhu4267
    @gurpreetsidhu4267 6 หลายเดือนก่อน +16

    ਰੱਬ ਤੋਂ ਬਿਨਾ ਦੂਜੇ ਮਾਪੇ ਹੀ ਹੁੰਦੇ .
    ਜੋ ਧੀਆ ਤੇ ਆਈ ਮੁਸੀਬਤ ਟਾਲ ਆ ਸਕਦੇ...
    ਧੀਆਂ ਵੀ ਰੱਬ ਉਹਨਾਂ ਨੂੰ ਦਿੰਦਾ...
    ਜੋ ਉਹਨਾਂ ਨੂੰ ਪਾਲ ਆ ਸਕਦੇ..
    ਗੁਰੀ ✍️

    • @Ammiepapramusic
      @Ammiepapramusic 6 หลายเดือนก่อน

      Bilkul sahi kiha veere👍

    • @gurpreetsidhu4267
      @gurpreetsidhu4267 6 หลายเดือนก่อน

      @@Ammiepapramusic thnks sister 🙏

  • @tehnacarsales6582
    @tehnacarsales6582 5 หลายเดือนก่อน +70

    ਗੀਤ ਦਾ ਇੱਕ ਇੱਕ ਬੋਲ ਬਾ ਕਮਾਲ ਹੈ ਵਾਹਿਗੁਰੂ ਜੀ ਬਾਈ ਰਾਜਵੀਰ ਜਵੰਦਾ ਜੀ ਨੂੰ ਹਮੇਸ਼ਾ ਚੜਦੀ ਕਲਾ ਬਖਸ਼ਣ 🙏🙏

  • @user-sv4kc7ng9o
    @user-sv4kc7ng9o 3 หลายเดือนก่อน +4

    ਮੇਰੇ ਭੈਣ ਨਹੀਂ ਆਪਰ ਆ ਗੀਤ ਸੁਣ ਕਿ ਭੈਣ ਨਾ ਹੋਣ ਦਾ ਪਤਾ ਲੱਗਾ ਬਹੁਤ ਸੋਹਣਾ ਰਿਸ਼ਤਾ ਭੈਣ ਭਰਾ ਦਾ❤❤ ਬਹੁਤ ਸੋਹਣਾ ਗੀਤ ਆ❤❤

  • @onkarabhi3201
    @onkarabhi3201 2 หลายเดือนก่อน +1

    ਮੈਂ ਜਦੋਂ ਵੀ ਇਹ ਗਾਣਾ ਸੁਣਦਾ ਮੇਰੇ ਅੱਖਾਂ ਚ ਪਾਣੀ ਆ ਜਾਂਦਾ bai

  • @rajdeepjaid9400
    @rajdeepjaid9400 6 หลายเดือนก่อน +36

    ਇਸ ਤੋਂ ਪਹਿਲਾ ਮੈ ਆਪਣੀ 29 ਸਾਲ ਸੀ ਉਮਰ ਚ ਗਾਣਾ ਨੀ ਸੁਣਿਆ ਵਾ ਕਮਾਲ ਆ ਅਵਾਜ਼ ਬਾਈ ਦੀ ਉਸ v ਉਪਰ ਕਲਮ ਆ ਬਈ ਦੀ ਸਿਰ ਝੁਕ ਗਿਆ ਬਾਈ ਜਿਉਂਦੇ ਰਹੋ ਐਸੇ ਤਰਾ ਹੀ ਬਾਬਾ ਚੰਗਾ ਲਿਖਣ ਤੇ ਗਾਉਣ ਦਾ ਬਲ ਬਖਸੇ,,❤❤❤❤❤❤❤❤❤❤❤❤❤❤❤❤ ਇਕ ਹੋਰ ਬੇਨਤੀ ਆ ਹੁਣ ਆ ਗਾਣੇ ਦੀ ਵੀਡੀਓ ਬਣਾ ਦਿਓ ਬਹੁਤ ਮੇਹਰ bani ਹੋਣੀ ਆ ਸਾਰੀ ਸੰਗਤ ਦੀ ਡਿਮਾਂਡ ਆ ਮੇਰੇ ਕੱਲੇ ਦੀ ਨਹੀਂ

  • @prabhjotminhas
    @prabhjotminhas 5 หลายเดือนก่อน +42

    ਜਿਉਂਦਾ ਰਹਿ ਬੇਟੇ, ਜਵਾਨੀਆਂ ਮਾਣੇ, ਜ਼ਿੰਦਗੀ ਵਿੱਚ ਬਹੁਤ ਤਰੱਕੀਆਂ ਕਰੋ ਰਾਜਵੀਰ ਪੁੱਤਰਾ

  • @gagandeepmehra842
    @gagandeepmehra842 2 หลายเดือนก่อน +2

    ❤ਵੇਹੜੇ ਦੀਆਂ ਰੌਣਕਾਂ ਭੈਣਾਂ ਹੁੰਦੀਆਂ❤

  • @user-ps1is6sk8e
    @user-ps1is6sk8e 2 หลายเดือนก่อน +3

    ਮੇਰੇ ਵੀ ਧੀ ਹੈ ਉਸਦਾ ਨਾਮ ਆਫ਼ਰੀਨ ਹੈ,,ਦਾਤਾ ਧੀ ਨੂੰ ਚੜਦੀ ਕਲਾ ਵਿੱਚ ਰੱਖੀਂ

  • @Brar-Productions
    @Brar-Productions 6 หลายเดือนก่อน +283

    ਧੀਆਂ ਦਾ ਫ਼ਿਕਰ ਨਾ ਕਰਿਓ ਭਾਗਾਂ ਦਾ ਖਾਵਣ ਜੀ... 😘😘😘 ਸੱਚੀ ਗੱਲ ਆ ਕਰਮਾਂ ਵਾਲੇ ਘਰੇ ਧੀ ਜਨਮ ਲੈਂਦੀ ਆ.. ਸਾਂਝੇ ਪਰਿਵਾਰ ਚ 11 ਧੀਆਂ ਸੀ ਤੇ ਰੱਬ ਨੇ ਇੰਨੀ ਬਰਕਤ ਦਿੱਤੀ ਕੇ 40 ਕਿੱਲੇ ਤੋ 150 ਕਿੱਲੇ ਬਣਾਏ ਪਿਓ ਦਾਦਿਆਂ ਨੇ... ਵਾਹਿਗੁਰੂ ਧੀਆਂ ਦਾ ਦੁੱਖ ਮਾਪਿਆਂ ਨੂੰ ਜਿਓੰਦੇ ਜੀ ਕਦੇ ਨਾ ਵੇਖਣਾ ਪਵੇ 🙏

    • @jagdeepaulakh9047
      @jagdeepaulakh9047 6 หลายเดือนก่อน

      V ery nyc song

    • @karamjeetsingh6478
      @karamjeetsingh6478 6 หลายเดือนก่อน

      Nice ji 400 too 150

    • @KuldeepSingh-yx5ur
      @KuldeepSingh-yx5ur 5 หลายเดือนก่อน

      Very nice veer ji

    • @sukh8071
      @sukh8071 5 หลายเดือนก่อน +3

      ਜਿਨ੍ਹਾਂ ਦੇ ਹਿਸੇ ਦੁੱਖ ਹੋਣ oh ਧੀਆਂ ਨੂੰ ਜਨਮ de ਤੋਂ vi ਡਰਦੇ ਨੇ 🥺🥺😭😭

    • @rajwantwant1058
      @rajwantwant1058 5 หลายเดือนก่อน +2

      Asi four sis aa ek to vad dukhi mapyia ne koi kaesr nahi chadi but sukh te karma de hin vada bhaji de death ho gai oh hor dukhi hoi gai

  • @MandeepKaur-df1hv
    @MandeepKaur-df1hv 4 หลายเดือนก่อน +56

    ਹੁਣ ਤੱਕ ਜਿਨ੍ਹੀ ਵਾਰ ਵੀ ਗੀਤ ਸੁਣਿਆ ਓਨੀ ਵਾਰ ਹੀ ਅੱਖਾਂ ਵਿੱਚੋਂ ਪਾਣੀ ਆਇਆ... 👍🏻👍🏻👍🏻

  • @jatindersalaria-zq5yt
    @jatindersalaria-zq5yt หลายเดือนก่อน +2

    ਇਸ ਗੀਤ ਦੀ ਇਕ ਲਾਈਨ ਹੈ ਲੜ ਪੈਂਦੀ ਸੀ ਹਰ ਵਾਰੀ ਵੀਰੇ ਤੇਰੀ ਭੈਣ ਪਿਆਰੀ ਲੈ ਤੂ ਜਿੱਤਿਆ ਮੈਂ ਹਾਰੀ ਸਹੁਰੇ ਜੱਦ ਭੇਜਣ ਗਏ ਹੁਣ ਓਦੋਂ ਹੀ ਆਉਗੀ ਲਾਉਂਦਾ ਰਹਿ ਤੂ ਪਰ ਗੇੜਾ ਇਹ ਸੁਣ ਕੇ ਮੈਨੂੰ ਬੜਾ ਰੋਣਾ ਆਂਦਾ ਮੇਰੀ ਭੈਣ ਵੀ ਸਹੁਰੇ ਘਰ ਹੈ ਜਦੋਂ ਗੀਤ ਸੁਣਦਾ ਹਾ ਬੜਾ ਰੋਂਦਾ ਹਾ

  • @satvirtera7099
    @satvirtera7099 2 หลายเดือนก่อน +2

    ਕੀ ਲਿਖਾਂ comment ਵਿਚ ਸੋਹੰ ਲੱਗੇ ਸ਼ਬਦ ਹੀ ਨਹੀਂ । ਜਿੰਨਾ ਸੋਹਣਾ ਲਿਖਿਆ ਓਹਨਾ ਹੀ ਸੋਹਣਾ ਬਾਈ ਨੇ ਗਾਇਆ ਹੈ, ਸ਼ਰਤ ਲਾ ਕੇ ਕਹਿ ਸਕਦਾ ਕੇ ਜੀਹਨੇ ਜੀਹਨੇ v ਪੂਰਾ ਗੀਤ ਸੁਣਿਆ ਹੈ ਪੱਕਾ ਰੋ ਪਿਆ ਹੋਣਾ🙏🙏🙏

  • @gurbirsingh1415
    @gurbirsingh1415 5 หลายเดือนก่อน +74

    ਜਿਉਂਦੇ ਰਹੋ, ਰਾਜਵੀਰ ਜੀ।ਬਹੁਤ ਹੀ ਵਧੀਆ ਬੋਲ ਹਨ।ਚੰਗਾ ਲਿਖੋ ਚੰਗਾ ਗਾਓ, ਬਹੁਤ ਲੋਕ ਚੰਗਾ ਸੁਣਨ ਵਾਲੇ ਹਨ।ਵਾਹਿਗੁਰੂ ਤੁਹਾਨੂੰ ਤਰੱਕੀ ਦੇਵੇ।

  • @gurjeetkaur9238
    @gurjeetkaur9238 6 หลายเดือนก่อน +34

    ਪੁੱਤ ਗਾਣੇਸ਼ਬਦ ਦਿਲ ਟੁੰਬਦੇ ਨੇ ਗੀਤ ਨਾਲ ਪੂਰਾ ਇਨਸਾਫ ਕੀਤਾ ਇੰਞ ਲਗਦਾ ਸਾਡੇ ਘਰ ਦੀ ਗੱਲ ਹੋ ਰਹੀ ਹੋਵੇ ਮੇਰੇ ਵੀ 20ਸਾਲ ਦੀ ਬੇਟੀ ਆ ਲੂ ਕੰਡੇ ਖੜੇ ਹੁੰਦੇ ਨੇ ਕੀਵੇ ਤੋਰਾਂਗੇ ਦਿਲ ਦੇ ਟੁਕੜੇ ਨੂੰ ਖੁਸ਼ ਰਹਿ ਸਰਦਾਰ ਪੁੱਤ ਜਵੰਧੇ ਤਸ਼ਦਰੁਸਤ ਰਹਿ ❤❤🥰🥰🙏

  • @kindakinda6544
    @kindakinda6544 2 หลายเดือนก่อน +3

    ਕੌਣ ਕਹਿੰਦਾ ਚੰਗੇ ਗੀਤ ਕੋਈ ਸੁਣਦਾ ਨਹੀ ਚਿੱਬ ਕੱਢੇ ਪਏ ਆ ਸੁਣਨ ਵਾਲਿਆ ਨੇ ਤੇ ਗੀਤ ਦੀ ਸਾਰੀ ਟੀਮ ਨੇ ਵੀ ਅੱਖਾਂ ਨਮ ਹੋ ਗਈਆਂ ਸੁਭਾ ਤੋਂ ਚਲ ਰਿਹਾ ਬਾਰ ਬਾਰ 😢😢😢

  • @balwantkaur3309
    @balwantkaur3309 6 หลายเดือนก่อน +77

    ਇਹ ਗਾਣਾ ਸੁਣ ਕੇ ਦਿਲ ਨੂੰ ਧੂਹ ਪੈਣ ਲੱਗ ਗਈ ਅੱਖਾਂ ਵਿੱਚੋਂ ਆਪਣੇ ਆਪ ਹੰਝੂ ਵਗਣ ਲੱਗ ਪਏ God bless you ❤❤❤❤❤❤

    • @Pb31-mansa
      @Pb31-mansa 6 หลายเดือนก่อน +1

      Sahi keha sis ❣️

  • @jeetabajuha3068
    @jeetabajuha3068 4 หลายเดือนก่อน +37

    ਲੇਖਕ ਵੀਰ ਜਿਉਂਦੇ ਵਸਦੇ ਰਹੋ ਮਾਲਕ ਤੁਹਾਡੀ ਕਲਮ ਵਿਚ ਵਰਕਤ ਪਾਵੈ ਕਲਾਕਾਰ ਵੀਰ ਨੇ ਮਿਊਜ਼ਿਕ ਵਾਲੇ ਬਹੁਤ ਵਧੀਆ ਗਾਇਆ👍

  • @SandeepKumar-kt1ns
    @SandeepKumar-kt1ns 3 หลายเดือนก่อน +30

    Beta bhagya se hota hai to beti sobhagya se hoti . Jo agree ho like kro ji.

  • @Sidhu7464
    @Sidhu7464 11 วันที่ผ่านมา +1

    Bshut pyaarr bol te likhat aa rabb hr pariwar ch dheeyan dewe mere putt aa pr dhee sbh nu dewe✌🏻♥️♥️

  • @sarvjitsandhu5593
    @sarvjitsandhu5593 6 หลายเดือนก่อน +87

    ਦਿਲ ਨੂੰ ਧੂਹ ਪੈਂਦੀ ਹੈ ਗੀਤ ਸੁਣ ਕੇ ❤️❤️❤️❤️🙏🏻🙏🏻🙏🏻

  • @ParminderKaur-ep3dm
    @ParminderKaur-ep3dm 5 หลายเดือนก่อน +75

    ਜਿਉਂਦਾ ਵਸਦਾ ਰਹਿ ਵੀਰਿਆ ❤ ਬਹੁਤ ਸੋਹਣਾ ਗੀਤ ਆ 😊 ਰੱਬ ਤੈਨੂੰ ਐਵੀ ਤਰੱਕੀਆਂ ਚ ਰੱਖੇ 😊😊❤❤

  • @sandeep-kanwar
    @sandeep-kanwar 2 หลายเดือนก่อน +3

    Main eh song bahut war sunia a
    Jinni war v sunia main bahut roe a
    Waheguru ji har dhee de pekia ch khusia kehray rakhan
    Main uk ch a
    I miss my family in India
    Sooooo emotional song

  • @khushvindersidhu3616
    @khushvindersidhu3616 2 หลายเดือนก่อน +1

    ਰੋਣ ਆ ਗਿਆ ਯਾਰ ।ਵਾਹਿਗੁਰੂ ਜੀ ਸਭ ਧੀਆਂ ਨੂੰ ਖੁਸ਼ੀਆਂ ਬਖਸ਼ਿਓ

  • @MandeepSingh-bm9nl
    @MandeepSingh-bm9nl 5 หลายเดือนก่อน +40

    ਬਹੁਤ ਵਧੀਆ ਗੀਤ ਚਨਕੋਈ ਵਾਲਿਆਂ ਵੀਰਾਂ ਸਲਾਮ ਐ ਤੇਰੀ ਕਲ਼ਮ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ

  • @jasskhurmi1720
    @jasskhurmi1720 6 หลายเดือนก่อน +80

    ਸ਼ਬਦ ਹੀ ਖਤਮ ਹੋ ਗਏ ਵੀਰੇ ਗੀਤ ਸੁਣ ਕੇ ਵੀਰੇ ਅੱਖਾਂ ਭਰ ਆਈਆਂ ਮਾਂ ਨੂੰ ਯਾਦ ਕਰਕੇ ਨਾਲੇ ਧੀ ਨੂੰ ਯਾਦ ਕਰਕੇ ਜਿਉਂਦਾ ਰਹਿ ਵੀਰੇ ❤❤❤

  • @joobanKhangujjar
    @joobanKhangujjar 3 หลายเดือนก่อน +1

    ਧੀਅਾਂ ਨੂ ਤਾਂ ਧੀਹ ਸਮਝੋ ਪਰ ਨੂੰਹ ਨੂ ਵੀ ਧੀਹ ਸਮਝੋ ਜੇੜੀ ਅਪਣੇ ਘਰੇ ਜ਼ਮੀ ੳ ਕਿਸੇ ਦੀ ਧੀਹ ੲੇ ਜ਼ੇੜੀ ਕਿਸੇ ਘਾਰੇ ਜ਼ਮੀ ੳ ਅਪਣੀ ਧੀਹ ੲੇ ਧੀਅਾਂ ਨੁ 2 ਵਾਰੀ ਘਰ ਬਾਣੋਣਾ ਪੇਂਦਾ 👆🏻🙏🏻🙏🏻

  • @user-fe1bc2kh8n
    @user-fe1bc2kh8n 6 หลายเดือนก่อน +71

    ਸੱਚ ਬਹੁਤ ਬਹੁਤ ਵਧੀਆ ਗਾਣਾ ਜੋ ਦਿਲ ਨੂੰ ਛੂਹ ਗਿਆ ਸਚੁ ਮਾਂ ਪਿਓ ਭਰਾ ਦੀ ਯਾਦ ਤੇ ਪੇਕੇ੍ ਘਰ ਬਿਤਾਈਆਂ ਸਮਾਂ ਯਾਦ ਆ ਗਿਆ ਵਾਹਿਗੁਰੂ ਜੀ 🙏 ਹਮੇਸ਼ਾ ਤਹਾਨੂੰ ਖੁਸ਼ੀ ਆ ਬਖਸ਼ਣ ਜੀ

  • @shubhneetsingh9260
    @shubhneetsingh9260 6 หลายเดือนก่อน +64

    ਪਤਾ ਨਹੀਂ ਕਿਉਂ ਪਰ ਮੇਰੀਆ ਅੱਖਾਂ ਭਰ ਆਈਆਂ ਇਹ song ਸੁਣ ਕੇ ❤❤ ਬਹੁਤ ਸੋਹਣਾ song ❤

    • @user-jf4ww4ms8j
      @user-jf4ww4ms8j 6 หลายเดือนก่อน +2

      Bhut okha honda mummy daddy to door rehnaa 😢

    • @sandhuaa.di_kudi
      @sandhuaa.di_kudi 6 หลายเดือนก่อน +1

      Meriyan v

    • @gurjitkaur8461
      @gurjitkaur8461 5 หลายเดือนก่อน

      marea v akh bhar aea veere mare bati v bahar a

  • @lovespreet2976
    @lovespreet2976 2 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਖੁਸ਼ੀਆਂ ਖੇੜੇ ਵੰਡਦਾ ਰਹੇ ਮਾਲਕਾ ਹਰ ਵਿਹੜੇ ।। ਧੀਆਂ ਆਪਣੀ ਕਿਸਮਤ ਧੁਰ ਤੋਂ ਹੀ ਲੱਖਾ ਕੇ ਲਿਆਉਂਦੀਆਂ ਹਨ ਧੀਆਂ ਦੀ ਕਿਸਮਤ ਦਾ ਹੀ ਬਾਪ ਨੂੰ ਮਿਲਦਾ ਹੈ ਨਾ ਕੀ ਬਾਪ ਦੀ ਕਿਸਮਤ ਦਾ ਧੀਆਂ ਨੂੰ ।। ਮੇਰੀ ਇਸ ਗੱਲ ਨੂੰ ਧੀ ਵਾਲਾ ਹੀ ਸਮਝ ਸਕਦਾ ਹੈ ।। ਚਿੜੀਆਂ ਵੇੜੇ ਦੀਆਂ ਚਿੜੀਆਂ ਬਾਬਲ ਦੇ ਵਿਹੜੇ ਦੀਆਂ ਚਿੜੀਆਂ ।।

  • @mandeepbal66
    @mandeepbal66 2 หลายเดือนก่อน +1

    ਵਾਹ ਜੀ ਕਿਆ ਬਾਕਮਾਲ ਗੀਤ ਹੈ ਜਿੰਨੀ ਵਾਰੀ ਸੁਣੀ ਜਾਓ ਮਨ ਨੀ ਭਰਦਾ ਬਹੁੱਤ ਵਧੀਆ ਗੀਤਕਾਰੀ ਸਲੂਟ @RajvirJawanda

  • @Manak.7100
    @Manak.7100 6 หลายเดือนก่อน +23

    ਸਿੰਘ ਜੀਤ ਵੀਰ, ਤੇਰੀ ਵਾ ਕਮਾਲ ਕਲ਼ਮ ਆ, ਬਹੁਤ ਸੋਹਣਾ ਗੀਤ ਲਿਆ,ਇਹ ਗੀਤ ੳਨਾ ਲਈ ਜਿਹੜੇ ਧੀਆਂ ਨੂੰ ਪੁੱਤਾਂ ਵਾਂਗ ਨੀਂ ਪੁੱਤਾਂ ਤੋਂ ਵੱਧ ਪਿਆਰ ਕਰਦੇ ਹਨ

  • @KuldeepSingh-qg4tj
    @KuldeepSingh-qg4tj 6 หลายเดือนก่อน +51

    ਜਿਓਦਾ ਰਹਿ ਵੀਰ । ਤੈਨੂੰ ਤੇ ਤੇਰੇ ਪਰਿਵਾਰ ਨੂੰ ਰੱਬ ਤੰਦਰੁਸਤੀ ਬਖਸ਼ੇ। ਰੱਬ ਤੈਨੂੰ ਹਰ ਖੁਸ਼ੀ ਦੇਵੇ ਤੇ ਸਭ ਤਰੱਕੀਆਂ ਬਖਸ਼ੇ 🎉❤❤

  • @user-fm9es4ws3m
    @user-fm9es4ws3m 28 วันที่ผ่านมา +1

    Bhut Hi khubsurat song jawanda Brother...Te Bhut Hi khubsurat Awaj ❤👍🏻

  • @navdeepsingh6791
    @navdeepsingh6791 หลายเดือนก่อน +1

    ਬਾਈ ਕੋਈ ਸ਼ਬਦ ਹੀ ਨਹੀ ਕੁੱਝ ਲਿਖਣ ਲਈ…. ਜਿੳਦਾਂ ਰਹਿ ਬਾਈ🥰🥰🥰

  • @videostatus2811
    @videostatus2811 6 หลายเดือนก่อน +62

    ਗੀਤ ਸੁਣਕੇ ਅੱਖਾਂ ਵਿੱਚ ਹੰਜੂ ਆ ਗਏ 😢😢 ਰਾਜਵੀਰ ਵੀਰੇ ਬਹੁਤ ਸੋਹਣਾ ਗਾਇਆ ਤੇ ਸਿੰਘ ਜੀਤ ਸਾਬ ਜੀ ਸਲਾਮ ਐ ਤੁਹਾਡੀ ਕਲਮ ਨੂੰ ਸੱਭ ਕੁੱਝ ਬਿਆਨ ਕਰਤਾ 3-4 ਮਿੰਟ ਦੇ ਗੀਤ ਵਿੱਚ 🥺🥺

  • @adygill7580
    @adygill7580 6 หลายเดือนก่อน +131

    ਰੂਹ ਨੂੰ ਸਕੂਨ ਦੇਣ ਵਾਲਾ ਗੀਤ। ਜਿਓਂਦਾ ਰਹਿ ਜਵੰਧੇ ਵੀਰੇ। ਪਰਮਾਤਮਾ ਚੜ੍ਹਦੀ ਕਲਾ ਬਖਸ਼ਣ

  • @MalkeetSingh-dp8io
    @MalkeetSingh-dp8io 29 วันที่ผ่านมา

    ਬਹੁਤ ਸੋਹਣਾ ਗੀਤ ਗਾਇਆ ਬਾਈ ਜਵੰਦੇ ਨੇ

  • @LabhSingh-fo8wv
    @LabhSingh-fo8wv 24 วันที่ผ่านมา

    ਬਹੁਤ ਸੋਹਣਾ ਗੀਤ ਉਸ ਤੋਂ ਵੀ ਸਹੋਣਾ ਵੀਰ ਜੀ ‌ਗਾਇਆ
    ❤❤

  • @indersingh-mb1qv
    @indersingh-mb1qv 6 หลายเดือนก่อน +109

    ਦਿਲ ਭਰ ਗਿਆ ਵੀਰੇ ਤੁਹਾਡਾ ਗੀਤ ਸੁਣ ਕੇ, ਰੱਬਾ ਭੈਣਾ ਨੂੰ ਹਮੇਸ਼ਾ ਹੱਸਦਾ ਵੱਸਦਾ ਰੱਖਿਓ,❤❤❤

  • @rajkhehra1935
    @rajkhehra1935 4 หลายเดือนก่อน +27

    ਮੈਂ ਜਿੰਨੇ ਵੀ ਕੁਮੇੈਟ ਪੜੇ ਨੇ ਸਾਰਿਆਂ ਨੇ ਵੀਰ ਨੂੰ ਚੱੜਦੀਕਲਾ ਵਿੱਚ ਰਹਿ ਬੋਲਿਆ ਮੇਰੀ ਸਾਰੇ ਕਲਾਕਾਰਾਂ ਵੀਰਾ ਨੂੰ ਹੱਥ ਜੋੜਕੇ ਬੇਨਤੀ ਆ ਏਦਾਂ ਦੇ ਸੋਹਣੇ ਸੋਹਣੇ ਗੀਤ ਲਿਖਿਆ ਕਰੋ ਅਤੇ ਗਾਇਆ ਕਰੋ

  • @rajindersingh5662
    @rajindersingh5662 3 หลายเดือนก่อน +1

    ਦਿਲ ਨੂੰ ਚੀਸ ਜਿਹੀ ਪੈਂਦੀ ਗੀਤ ਨੂੰ ਸੁਣ ਕੇ ਬਾਈ ❤

  • @user-yw3eq7dh9w
    @user-yw3eq7dh9w 4 หลายเดือนก่อน +2

    22 yr mere kol lafz Khatam ho gaye tarif karn nu 22 di yr Ehsaan jihe singer hon na punjab dubara sambal salda love you brother Wmk ❤️🥰🥰🥰💯

  • @inderjitsingh5453
    @inderjitsingh5453 5 หลายเดือนก่อน +16

    ਸ਼ਾਬਾਸ਼ ਪਿੰਡ ਪੋਨੇ ਆਲਿਆ,, ਬਹੁਤ ਸੋਹਣੀ ਗਾਇਕੀ ,,ਲਿਖਾਰੀ ਵੀ ਕੈਮ ਆ ਸਿੰਘਜੀਤ,, ਸ਼ਾਬਾਸ਼ ਸ਼ਾਬਾਸ਼

  • @Honeybangarh97
    @Honeybangarh97 5 หลายเดือนก่อน +12

    ਮੇਰੇ ਦੋ ਭੈਣਾਂ ਨੇ ਮੈਂ ਆਪਣੇ ਜਵਾਨੀ ਦੇ ਚਾਅ ਤੇ ਸੌਂਕ ਓਹਨਾਂ ਤੋਂ ਵਾਰੇ। ❤❤

  • @inderbhatti87
    @inderbhatti87 2 หลายเดือนก่อน +3

    ਦੁਨੀਆਂ ਦਾ ਸਭ ਤੋਂ ਸੋਹਣਾ ਗੀਤ

  • @sukhjindersingh3956
    @sukhjindersingh3956 4 วันที่ผ่านมา

    ਬਹੁਤ ਵਧੀਆ ਗੀਤ ਜੀ

  • @user-kSSingh
    @user-kSSingh 5 หลายเดือนก่อน +22

    ਕਲਮ ਦਾ ਧਨੀ ਛੋਟਾ ਵੀਰ ਸਿੰਘਜੀਤ, ਮਾਲਕ ਚੜਦੀ ਕਲਾ ਬਖਸ਼ੇ ਵੀਰ ਨੂੰ🙏🙏

  • @gagan2924
    @gagan2924 6 หลายเดือนก่อน +48

    ਸੱਚੀ ਯਾਰ ਰਵਾਂ ਦਿੱਤਾ । ਭੈਣ ਨੀ ਪਰ ਧੀ ਦੇ ਦਿਤੀ ਰੱਬ ਨੇ ਮਨ ਭਰ ਆਇਆ ਤੇਰਾ ਗੀਤ ਸੁਣ ਕੇ।

  • @vickydjlinksbathinda6204
    @vickydjlinksbathinda6204 3 หลายเดือนก่อน +1

    ਵਾਰ ਵਾਰ ਸੁਨਣ ਨੂੰ ਜੀ ਕਰਦਾ ਬਹੁਤ ਹੀ ਸੋਹਣਾ ਲਿਖਿਆ ਹੈ ਤੇ ਗਾਇਆ ਤਾ ਕਿਆ ਬਾਤਾਂ ਹੀ ਆ

  • @bhindersingh3905
    @bhindersingh3905 3 หลายเดือนก่อน

    ਵਾਹ ਵਾਹ ਵਾਹ ਕਿਆ ਬਾਤ ਆ।
    ਲਿਖਣ ਵਾਲੇ ਅਤੇ ਗਾਉਣ ਵਾਲੇ ਨੂੰ ਵਾਹਿਗੁਰੂ ਜੀ ਮੇਹਰ ਕਰੇ, ਚੜ੍ਹਦੀਕਲਾ ਤੰਦਰੁਸਤੀ ਬਖ਼ਸ਼ੇ ਜੀ।
    ਖੁਸ਼ ਰਹੋ ਅਬਾਦ ਰਹੋ।
    ਇਹ ਗੀਤ ਧੀਆਂ ਭੈਣਾਂ ਵਾਲੇ ਹਰ ਇੱਕ ਇਨਸਾਨ ਨੂੰ ਆਪਣੀ ਜ਼ਿੰਦਗੀ ਦੀ ਕਹਾਣੀ ਲੱਗਦੀ ਹੈ।
    ਧੀਆਂ ਧਿਆਣੀਆਂ ਤਾਂ ਰਾਜਕੁਮਾਰੀਆਂ ਹੁੰਦੀਆਂ ਨੇ ਜੋ ਬਾਦਸ਼ਾਹ ਦੇ ਘਰ ਜਨਮ ਲੈਂਦੀਆਂ ਨੇ।

  • @sheeravarma3580
    @sheeravarma3580 5 หลายเดือนก่อน +68

    ਬਹੁਤ ਵਦੀਆ ਲਗਿਆ ਇਸ ਤੋਂ ਉਪਰ ਤਾਂ ਸਬਦ ਹੀ ਖਤਮ ਹੋ ਗਏ।ਗੀਤ ਸੁਣ ਕੇ ਨਾਲ ਨਾਲ ਅੱਖਾਂ ਵਿਚ ਪਾਣੀ ਵੀ ਆ ਗਿਆ।ਜਿਉਂਦਾ ਰੇ ਵੀਰ।ਵਾਹਿਗੁਰੂ ਲਮਿਆ ਉਮਰਾਂ ਬਕਸੇ।ਐਵੇਂ ਹੀ ਗਾਉਂਦਾ ਰੇ ਵੀਰ।

    • @armaanbuttar4120
      @armaanbuttar4120 5 หลายเดือนก่อน

      Very heart touching song🙏🙏🙏

  • @GurwinderSingh-iz1tb
    @GurwinderSingh-iz1tb 6 หลายเดือนก่อน +60

    ਭੈਣਾਂ ਭੈਣਾਂ ਹੁੰਦੀਆਂ,,ਰੱਬਾ ਮੇਰੀ ਭੈਣ ਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖਿਓ, ਛੇਤੀ ਛੇਤੀ ਤਾਂ ਤੇਰੀਂ ਅੱਖ ਚ ਪਾਣੀ ਆਉਣ ਨੀ ਦਿੰਦਾ ਭੈਣੇ💞💞

  • @BirinderSingh-sc4rj
    @BirinderSingh-sc4rj หลายเดือนก่อน

    ਬਹੁਤ ਸੋਹਣਾ ਗੀਤ ਹੈ 💫 ਦਿਲ ਨੂੰ ਛੂਹ ਗਿਆ ਹੈ 👌👍🙏

  • @MiracleMoM__Mrs.ManjinderKaur.
    @MiracleMoM__Mrs.ManjinderKaur. 18 วันที่ผ่านมา

    ਸੱਚੀਂ ਗੱਲ ਹੈ..... ਧੀਆਂ ਦਾ ਫਿਕਰ ਨਾ ਕਰਿਓ..... ❤ ❤

  • @sukhjinderkaur5374
    @sukhjinderkaur5374 6 หลายเดือนก่อน +48

    ਆ ਸੋਂਗ ਸੁਣ ਕੇ ਇੰਨਾ ਰੋਣਾ ਆਇਆ ਨਾ ਕੀ ਦੱਸਾਂ.. ਸਚੀ ਇਕ ਕੁੜੀ ਦੀ ਕਹਾਣੀ ਆ ਪੂਰੀ ਲਾਈਫ ਦੀ.. ਅਜ ਮਾਂ ਪਿਓ ਨੂੰ ਮਿਲਣ ਦਾ ਬੋਤ ਮਨ ਕੀਤਾ 8 ਸਾਲ ਹੋਗੇ ਓਹਨਾ ਨੂੰ ਮਿਲਿਆ.. ਸਚੀ ਵਾਹਿਗੁਰੂ ਹਰ ਕੁੜੀ ਨੂੰ ਵਦੀਆ ਮੱਤ ਦੇਵੇ ਜੋ ਆਪਣੇ ਮਾਂ ਪਿਓ ਤੇ ਵੀਰ ਦਾ ਮਾਨ ਬਣਾ ਕੇ ਰੱਖੇ.

  • @GurdeepSingh-lv2jl
    @GurdeepSingh-lv2jl 6 หลายเดือนก่อน +136

    ਬਹੁਤ ਸੋਹਣਾ ਗੀਤ ਵਾਰ ਵਾਰ ਸੁਣਨ ਨੂੰ ਦਿਲ ਕਰੀਂ ਜਾਂਦਾ ਜਵਿੰਦੇ ਵੀਰ ਜੱਗ ਜਿੱਤ ਲਿਆ ਤੂੰ ਵਹਿਗੁਰੂ ਜੀ ਹਮੇਸ਼ਾ ਤੰਦਰੁਸਤੀ ਬਖਸ਼ੀਸ਼ ਕਰਨ ਸਾਰੀ ਟੀਮ ਨੂੰ ❤

    • @mewasingh4065
      @mewasingh4065 6 หลายเดือนก่อน +1

      Bai Rajveer Jawanda Nu❤❤❤❤ Tu Salute Jis De Dhee Hundi Us Nu Pata Dhee De Darad Da😢😢😢😢

    • @ajaypalsingh5056
      @ajaypalsingh5056 6 หลายเดือนก่อน

      RavindraGrewal to do it on Monday or something 🤔 😴 🙄 😅 😕 😒 🤔 😴 🙄 😅 😕 I am in my life my rules namaste namaste namaste namaste namaste namaste

    • @ajaypalsingh5056
      @ajaypalsingh5056 6 หลายเดือนก่อน

      Rajvir x