ਜੱਥੇਦਾਰ ਹਰਪ੍ਰੀਤ ਦੀ ਨਵੀ Video ਦਾ ਰੱਪੜ ! ਵਲਟੋਹਾ ਤੇ ਬਾਦਲ ਦੇ ਸ਼ੜਯੰਤਰ ਦਾ ਪਰਦਾਫਾਸ਼ ! Oneindia Punjabi

แชร์
ฝัง
  • เผยแพร่เมื่อ 23 ม.ค. 2025

ความคิดเห็น • 64

  • @shivdevsingh4287
    @shivdevsingh4287 วันที่ผ่านมา +7

    ਜੱਥੇਦਾਰਾਂ ਦੀ ਨਿੱਜੀ ਜ਼ਿੰਦਗੀ ਵੀ ਹੁੰਦੀ ਹੈ, ਨਿੱਜੀ ਗੱਲਬਾਤ ਕਰਨ ਦਾ ਵੀ ਉਨ੍ਹਾਂ ਨੂੰ ਅਧਿਕਾਰ ਹੈ।

  • @SukhwinderSingh-nk4wn
    @SukhwinderSingh-nk4wn วันที่ผ่านมา +12

    ਵਲਟੋਹੇ ਦੀ ਜਵਾਨ ਪ੍ਰਮਾਤਮਾ ਬੰਦ ਕਰੁ

  • @ManhnSingh
    @ManhnSingh วันที่ผ่านมา +15

    ਕੀ ਕਾਂਗਰਸ ਪਾਰਟੀ ਦੇ ਵਿੱਚ ਜਾਂ ਭਾਜਪਾ ਪਾਰਟੀ ਦੇ ਵਿੱਚ ਕੋਈ ਸਿੱਖ ਨਹੀਂ ਜਥੇਦਾਰ ਸਾਹਿਬ ਹਰ ਇੱਕ ਸਿੱਖ ਨੂੰ ਮਿਲ ਸਕਦੇ ਹਨ ਇਹ ਤਾਂ ਬਾਦਲ ਕੇ ਐਵੇਂ ਰੌਲਾ ਪਾਈ ਜਾਂਦੇ ਹਨ

  • @SUKHDEVKang-f3p
    @SUKHDEVKang-f3p วันที่ผ่านมา +8

    , ਜਥੇਦਾਰ ਸਾਹਿਬ ਵਾਸਤੇ ਸਭ
    ਇੱਕ ਹੀ ਹਨ,
    ਇਹਨਾਂ ਵਿੱਚੋ ਕੋਈ ਵੀ ਕਾਂਗਰਸੀ ਸ੍ਰੀ ਆਕਾਲ ਤਖ਼ਤ ਸਾਹਿਬ ਤੋਂ ਨਹੀਂ ਭਗੋੜਾ ਤੇ ਨਾ ਗੋਲਕ ਚੋਰ ਤੇ ਨਾ ਬੇਅਦਬੀਆ ਵਿੱਚ ਇਹਨਾਂ ਕਾਂਗਰਸੀਆ ਦਾ ਕੋਈ ਹੱਥ ਨਹੀਂ ਹੈ,
    ‌‌ ਰਹੀ ਗੱਲ ਅਕਾਲੀ ਆਗੂਆ ਦੀ ਸ੍ਰੀ ਆਕਾਲ ਤਖ਼ਤ ਸਾਹਿਬ ਤੋਂ ਭਗੋੜੀਆ ਤੇ ਬੇਅਦਬੀਆਂ ਕਰਵਾਉਣ ਵਾਲੀਆ ਨਾਲ ਵੀ ਜਥੇਦਾਰ ਗਿਆਨੀ ਹਰਪ੍ਰਤ ਸਿੰਘ ਦੇ ਸਬੰਧ ਰਹੇ ਹਨ,
    ਅੱਜ ਵੀ ਜਥੇਦਾਰ ਗਿਆਨੀ ਰਘਵੀਰ ਸਿੰਘ ਦੇ ਸ੍ਰੀ ਆਕਾਲ ਤਖ਼ਤ ਸਾਹਿਬ ਤੋਂ ਭਗੌੜੇ, ਤਨਖਾਹਿਏ, 93ਲੱਖ ਗੋਲਕ ਚੋਰ, ਬੇਅਦਬੀਆ ਕਰਵਾਉਣ ਵਾਲਿਆਂ ਨਾਲ ਸਬੰਧ ਰੱਖ ਰਹੇ ਹਨ,

  • @shivdevsingh4287
    @shivdevsingh4287 วันที่ผ่านมา +8

    ਵਿਰੋਧੀ ਧੜਾ ਭਾਵੇਂ ਬੁੰ----- ਦਾ ਜ਼ੋਰ ਲਾ ਲੈਣ ਪਰ ਇਸ ਵੇਲੇ ਸਾਰਾ ਪੰਥ ਅਤੇ ਆਮ ਜਨਤਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਲ ਹਨ।

  • @shivdevsingh4287
    @shivdevsingh4287 วันที่ผ่านมา +6

    ਸੁਰਿੰਦਰ ਸਿੰਘ ਜੀ, ਵਲਟੋਹੇ ਨੇ ਕਿਹੜਾ ਸੰਘਰਸ਼ ਕੀਤਾ ਹੈ, ਸਿਰਫ ਕਾਲੇ ਦੌਰ ਵਿੱਚ ਗੁੰਡਾਗਰਦੀ ਜ਼ਰੂਰ ਕੀਤੀ ਹੈ।

  • @parmjitsinghpami8230
    @parmjitsinghpami8230 วันที่ผ่านมา +8

    ਜਿਥੇ ਖੰਡਾ ਖੜਕਾਓੂਣਾ ਸੀ ਓੁਥੋ ਤਾ ਹੱਥ ਖੜੇ ਕਰ ਕੇ ਬਾਹਰ ਅਾ ਗਿਅਾ ਬੜਾ ਬੰਦਮਾਸ

  • @KashmirsinghHayer-vv5zo
    @KashmirsinghHayer-vv5zo วันที่ผ่านมา +9

    Jathedar ji very good person han

  • @GurbinderSingh-vr3lb
    @GurbinderSingh-vr3lb วันที่ผ่านมา +2

    ਤੇਰੇ ਭਾਣੇ ਸਰਬਤ ਦਾ ਭਲਾ ਮਗਦੇ ਹਨ ਜਥੇਦਾਰ ਜੋ ਗੁਰੂ ਘਰ ਚ ਗੁਰੂ ਘਰ ਸੇਵਾ ਦਾਰ ਹਨ

  • @gucharansingh6357
    @gucharansingh6357 15 ชั่วโมงที่ผ่านมา

    ਵਲਟੋਹਾ ਜੀ ਤੁਹਾਡੇ ਇਲਾਕੇ ਵਿੱਚ ਇਸਾਈ ਧਰਮ ਵਿੱਚ ਕਿੰਨੇ ਪੰਜਾਬੀ ਗਏ ਤੁਸੀਂ ਖੁਦ ਹੀ ਇਸ ਦਾ ਜਵਾਬ ਦਿਓ ਕਿ ਉਹ ਤੁਹਾਡੀ ਰਜ਼ਾਮੰਦੀ ਨਾਲ ਗਏ ਹਨ ਦੱਸਣਾ ਜੀ ❤❤❤❤❤

  • @jagdeepnatt9425
    @jagdeepnatt9425 วันที่ผ่านมา +2

    ਜੱਥੇਦਾਰ ਹਰ ਸਿੱਖ ਨੂੰ ਮਿਲ ਸਕਦੇ ਨੇ ਭਾਵੇਂ ਕਿਸੇ ਵੀ ਪਾਰਟੀ ਚ ਹੋਂਣ

  • @sukhwinderkhera9162
    @sukhwinderkhera9162 วันที่ผ่านมา +2

    ਕੀ ਕਾਂਗਰਸ ਦੇ ਲੋਕ ਦਰਬਾਰ ਸਾਹਿਬ ਮੱਥਾ ਨਹੀ ਟੋਕਦੇ,ਕੀਰਤਨ ਨਹੀ ਸੁਣਦੇ,ਜਥੇਦਾਰ ਸਾਰੇ ਹੀ ਸਿੱਖਾਂ ਦੀ ਨੁਮੈਨਗੀ ਕਰਦੇ ਹਨ।ਇਨਾਂ ਅਖੌਤੀ ਗੁਰੂ ਦੋਖੀਆਂ ਤੋ ਕਾਂਗਰਸੀ ਅਤੇ ਹੋਰ ਪਰਟੀਆਂ ਦੇ ਲੋਕ ਕਈ ਗੁਣਾਂ ਸਿਆਣੇ ਹਨ।

  • @gorasingh5190
    @gorasingh5190 วันที่ผ่านมา +3

    Good 👍 right 👍 ji

  • @sharmatenthouse1848
    @sharmatenthouse1848 วันที่ผ่านมา +5

    Dr surinderpal good job

  • @AmarjitDhaliwal-e6n
    @AmarjitDhaliwal-e6n วันที่ผ่านมา +2

    Good job ji

  • @GurmeetSingh-lz7np
    @GurmeetSingh-lz7np วันที่ผ่านมา +1

    Very good discussion

  • @anhadjaapyt8990
    @anhadjaapyt8990 วันที่ผ่านมา +3

    ਨੁੰਹ ਮਾਸ ਤੋਂ ਵੀ ਅੱਗੇ ਪਤੀ ਪਤਨੀ ਵਾਲਾ ਰਿਸ਼ਤਾ ਰਿਹਾ

  • @kulwindermander1721
    @kulwindermander1721 วันที่ผ่านมา +6

    Jathedar Harpreet Singh g ik ache inshan na

  • @Kapil-u7o
    @Kapil-u7o วันที่ผ่านมา +5

    Jathedar harpreet saab kaun de hero han....

  • @Khalsa-kf3wt
    @Khalsa-kf3wt 20 ชั่วโมงที่ผ่านมา +1

    ਵਲਟੋਹੇ ਦੇ ਜਿੰਨਾ ਚਿਰ ਲੱਤਾ ਵਿਚ ਡਿਹਾ ਨੀ ਪੈਂਦਾ ਉਹਨਾਂ ਚਿਰ ਗੱਲ ਨਹੀ ਬਨਣੀ

  • @kirpaldhami1343
    @kirpaldhami1343 วันที่ผ่านมา +1

    ਜਥੇਦਾਰ ਦਾਰ ਸਿਰਫ ਬਾਦਲ ਪਰਿਵਾਰ ਦਾ ਜਾ ਪੁਰੀ ਸਿਖ ਸਗਤ ਦਾ

  • @puransingh-jb1rs
    @puransingh-jb1rs วันที่ผ่านมา +1

    ਉ ਭਰਾਵਾ ਉਹ ਚੰਨੀ ਦੀ ਗੱਲ ਹੈ

  • @davindersinghmaan7752
    @davindersinghmaan7752 วันที่ผ่านมา

    Very good Sarinder ji

  • @InderjitHira60
    @InderjitHira60 วันที่ผ่านมา +1

    ਰੱਫੜ

  • @KashmirsinghHayer-vv5zo
    @KashmirsinghHayer-vv5zo วันที่ผ่านมา +3

    Valtoha halk gia tan jathedar ji de khilaf bolda

  • @kulwindermander1721
    @kulwindermander1721 วันที่ผ่านมา +5

    Badal Company da end ai gai a

    • @amarseera2843
      @amarseera2843 วันที่ผ่านมา

      ਅਕਾਲੀਆਂ ਦੇ ਦੋਨੋਂ ਹੱਥ ਲੱਡੂ ਆ। ਜਦੋ ਸਰਕਾਰੀ ਕੁਰਸੀ ਤੇ ਹੁੰਦੇ ਹਨ ਤਾਂ ਕਾਲੇ ਕਾਰਨਾਮਿਆਂ ਵਿੱਚ ਕਾਂਗਰਸੀਆਂ ਤੋਂ ਅੱਗੇ ਹੁੰਦੇ ਹਨ ਜਦੋਂ ਦਰਬਾਰ ਸਾਹਿਬ ਜਾਂਦੇ ਹਨ ਤਾਂ ਧਰਮੀ ਬਣ ਜਾਂਦੇ ਹਨ।

  • @LakhbirSingh-yj9uv
    @LakhbirSingh-yj9uv วันที่ผ่านมา

    ਡਾ ਸਹਿਬ ਕੇਪਟਨ ਕਮਲਜੀਤ ਸਿੰਘ ਦੇ ਮਡਰ ਦੀ ਗੱਲ ਲੋਕਾਂ ਨੂੰ ਦੱਸ

  • @mandipsingh2052
    @mandipsingh2052 วันที่ผ่านมา

    Thank you Dr Saab for speaking the truth, there is great respect for you because you are always honest. Until Gadar Sukhbir Badal and company remain in Sikhism, Sikhi will always suffer. Sikhi is a pure religion and has been corrupted by Badal Dal for too long and time has come to expel these villains out of Sikhi. Waheguru.

  • @realsujansingh
    @realsujansingh วันที่ผ่านมา +4

    Vltohi ram khattm khattm khttam khttam

  • @jasbeersingh7574
    @jasbeersingh7574 วันที่ผ่านมา

    ਪ੍ਰੋਫੈਸਰ ਦਰਸ਼ਨ ਸਿੰਘ ਜੀ ਨਾਲ ਸੁਨੀਲ ਦਤ ਬਾਬਾ ਆਮਟੇ ਆ ਕੇ ਵਿਚਾਰਾਂ ਕਰਦੇ ਰਹੇ
    ਸੰਤ ਭਿੰਡਰਾਂਵਾਲਿਆਂ ਵਾਲਿਆਂ ਨਾਲ ਸੁਬਰਮਨੀਅਮ ਸੁਆਮੀ ਅਤੇ ਹੋਰ ਸੈਂਕੜੇ ਹਿੰਦੂ ਲੀਡਰ ਮਿਲਦੇ ਰਹੇ

  • @dhadijathatarsemsinghkhetl6721
    @dhadijathatarsemsinghkhetl6721 20 ชั่วโมงที่ผ่านมา

    ਉਹ ਸਿੰਘ ਸਾਹਿਬ ਕੌਮ ਦੇ ਨੇ ਨਾ ਕਿ ਕਿਸੇ ਇੱਕ ਧੜੇ ਦੇ । ਬੀਜੇਪੀ ਦੀ ਗੱਲ ਛੱਡੋ ਉਹਦੇ ਕੋਲ ਤੇ ਕਾਮਰੇਡਾਂ ਦੇ ਫੋਨ ਵੀ ਆਉਣਗੇ ਉਹਦੇ ਕੋਲ ਤੇ ਕਾਂਗਰਸ ਦੇ ਫੋਨ ਵੀ ਆਉਣਗੇ ਉਹਦੇ ਕੋਲ ਇੱਕਾ ਦੁੱਕਾ ਦੇਸ਼ਾਂ ਵਿਦੇਸ਼ਾਂ ਦੀਆਂ ਪਾਰਟੀਆਂ ਦੇ ਵੀ ਆਉਣਗੇ

  • @KuldeepSingh-f6m9u
    @KuldeepSingh-f6m9u 19 ชั่วโมงที่ผ่านมา

    ਵਲਟੋਹਾ ਨੂੰ ਜਥੇਦਾਰ ਗਿਆਨੀ ਹੈ, ਹਰਪ੍ਰੀਤ ਸਿੰਘ ਜੀ ਨਾਲ ਇੰਨੀ ਅਲਰਜੀ ਕਿਉਂ ਹੈ??? ਉਨ੍ਹਾਂ ਨੂੰ ਇਹ ਪ੍ਰਚਾਰ ਬੰਦ ਕਰਨਾ ਚਾਹਿੰਦਾ। ਕੀ ਇਹ ਮਸ਼ਹੂਰੀ ਵਾਸਤੇ ਹੀ ਹੋ ਰਿਹਾਂ ਹੈ।ਇਹ ਅਕਾਲੀ ਦਲ ਪਾਰਟੀ ਦੇ ਲਈ ਖਾਤਾ ਪੁੱਟਣ ਬਰਾਬਰ ਹੈ।

  • @butasinghsidhu6576
    @butasinghsidhu6576 12 ชั่วโมงที่ผ่านมา

    Dr. Sahib bahut vadhia vichar ne te valohay te Badal akali dal nu ta eh swal kardyan sharam auni chahidi aa.ki eh sabh hun v murakh ni bnaunde lokan nu.

  • @rabjidhillon9413
    @rabjidhillon9413 วันที่ผ่านมา +1

    Nothing wrong

  • @realsujansingh
    @realsujansingh วันที่ผ่านมา +3

    Vltohi ram ho gia pagal pagal ho gia pagal

  • @jagmindersingh1361
    @jagmindersingh1361 วันที่ผ่านมา +1

    Patarkar sahib Congress naal panga operation bluestar tu baad ch peya te dusra Amit Shah sikh ne jo panthak yaari hai jathedar de. Akal takht sahib da jathedar dharmik mamle nu deal karde haan na k political mamle.

  • @ravipan-ty2tr
    @ravipan-ty2tr 19 ชั่วโมงที่ผ่านมา

    ਵਲਟੋਏ ਦੀ ਮਈਆ ਚੂਦੀ ਪਈ ਆ ਫਿਰ ਵੀ ਭੇਣੀ ਜਾਉਣੋ ਨਹੀ ਹਟਦਾ ਕੂਤਾ ਕਿਸੇ ਥਾਂ ਦਾ।

  • @GurmangatsinghGurmangatsingh
    @GurmangatsinghGurmangatsingh วันที่ผ่านมา +1

    Ah sukhy katter da kam aa

  • @jagmindersingh1361
    @jagmindersingh1361 วันที่ผ่านมา +2

    Eh tukadboch kini besharami naal Giani harpreet singh nu defend kar reha, jathedar sahib nu har koi mil sakda par jathedar gupt meeting nahi kar sakda , k Amit Shah sikh ne jo jathedar ohna naal panthak vicharan karda se Giani harpreet dusra akali dal political party hai oh mudde upar alliance kar sakdi oh public domain vich honda hai te akal takht sahib de jathedar da ik rutba honda so dona nu ik na samjho.

    • @JattFactor
      @JattFactor วันที่ผ่านมา +2

      Right keha ji

  • @RajKumar-tz1yy
    @RajKumar-tz1yy วันที่ผ่านมา

    Eh lok rub nu bhul gay.akal takhat sahib ji da satkar kro.

  • @bittuvirk1885
    @bittuvirk1885 วันที่ผ่านมา +3

    ਪੰਜਾਬ ਦੇ ਬਹੁਤ ਮਸਲੇ ਨੇ ਸਵੇਰੇ ਸ਼ਾਮ ਸਾਰਾ ਜ਼ੋਰ ਅਕਾਲੀ ਦਲ ਨੂੰ ਭੰਡਣ ਤੇ ਲਾਇਆ ਜਿਹੜੀ ਪਾਰਟੀ ਦਸ ਸਾਲ ਹੋ ਜਾਣੇ ਸਰਕਾਰ ਵਿੱਚ ਵੀ ਨਹੀ

    • @gagandeepsingh-cv9uc
      @gagandeepsingh-cv9uc วันที่ผ่านมา +2

      Bilkul. Seha. Keha. Paji. Ena. Nu. Dar. A. Akali. Sarkar. Na aje. Kete. Tatea. Lagea. Enu😊

    • @harbinderparmar790
      @harbinderparmar790 วันที่ผ่านมา

      ਜਿਸ ਵੀਡੀਓ ਦੀ ਗੱਲ ਹੋ ਰਹੀ ਹੈ ਓਹ ਕਾਂਗਰਸ ਨੇ ਭਾਜਪਾ ਨੇ ਜਾਂ ਬਾਦਲਾਂ ਨੇ ਬਾਹਰ ਕੱਢੀ ਹੈ ? ਅਕਾਲੀਆਂ ਤੋਂ ਕੋਈ ਭੈਅ ਨਹੀਂ ਹੈ ਬਸ ਬਾਦਲ ਨਹੀਂ ਆਉਣੇ ਚਾਹੀਦੇ ਸੈਣੀ ਦੇ ਆਲਮ ਦੇ ਸੌਦੇ ਸਾਧ ਦੇ ਯਾਰ

  • @RavinderKumar-e9k6x
    @RavinderKumar-e9k6x วันที่ผ่านมา

    Eh jinne vehlar ne.saare roz sukhbir de lun te hi charhe rehnde ne.lagda ai ehna nu hor koi kam nahi.

  • @gagandeepsingh-cv9uc
    @gagandeepsingh-cv9uc วันที่ผ่านมา +1

    Valtoha. Saab. Zindabad. Agli. Sarkar. Valtoha. De a. Bond. Tak. Jor. Lale. Jene. Luna

  • @s.psandhu590
    @s.psandhu590 23 ชั่วโมงที่ผ่านมา +1

    ਏਹ ਆਪ 23 ਸਾਲ ਭਾਜਪਾ ਨਾਲ ਜੱਫੀਆਂ ਪਾਉਂਦੇ ਰਹੇ ਤੇ ਹੁਣ ਭਾਜਪਾ ਨਾਲ ਗਠਜੋੜ ਟੁੱਟ ਗਿਆ ਤਾਂ ਵਲਟੋਹਾ ਵਰਗੇ ਭੌਂਕਣ ਲੱਗ ਪਿਆ